ਮਾਤਾ ਤੇ ਨੇ ਫੇਰੀ ਵਾਲੇ ਤੋਂ ਖਰੀਦਿਆ ਕਾਰਪਿੱਟ ਵਾਪਸ ਕਰਤਾ ਫਿਰ 30 ਦਿਨਾਂ ਬਾਅਦ ਜੋ ਹੋਇਆ.. | Punjab News

Поділитися
Вставка
  • Опубліковано 10 лис 2022
  • ਮਾਤਾ ਤੇ ਨੇ ਫੇਰੀ ਵਾਲੇ ਤੋਂ ਖਰੀਦਿਆ ਕਾਰਪਿੱਟ ਵਾਪਸ ਕਰਤਾ
    ਫਿਰ 30 ਦਿਨਾਂ ਬਾਅਦ ਜੋ ਹੋਇਆ ਕੋਈ ਸੋਚ ਨਹੀਂ ਸੀ ਸਕਦਾ !
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/PunjabiNews
    #imandari #example #honesty #PunjabNews
    Music :
    Punjab News

КОМЕНТАРІ • 365

  • @gurwindersandhu6616
    @gurwindersandhu6616 Рік тому +36

    ਮਾਤਾ ਨੇ ਵੀਰ ਨੂੰ ਇਨਾਮ ਦੇਣਾ ਚਾਹੀਦਾ ਸੀ👍👍👍

  • @charnjitkaur7653
    @charnjitkaur7653 Рік тому +150

    ਮਾਤਾ ਜੀ ਦਾ ਇਨਾਮ ਦੇਣ ਦਾ ਫ਼ਰਜ ਬਣਦਾ ਸੀ, ਇਹੋ ਜਿਹੇ ਇਮਾਨਦਾਰ ਇਨਸਾਨ ਦੁਨੀਆ ਤੇ ਬਹੁਤ ਘੱਟ ਹਨ

    • @sukhisingh9056
      @sukhisingh9056 Рік тому +10

      ਬਿਲਕੁੱਲ ਜੀ ਇਨਾਮ ਦੇਣਾ ਬਣਦਾ ਸੀ ਇੱਥੋਂ ਪਤਾ ਲੱਗਾਦਾ ਕਿ ਗਰੀਬ ਬੰਦਾ ਇਮਾਨਦਾਰ ਹੁੰਦਾ, ਬਾਕੀ ਕਈ ਲੋਕਾਂ ਅਕਲ ਹੀ ਇੰਨੀ ਕੁ ਹੁੰਦੀ ਹੈ ਜੀ

    • @rupindersidhu4878
      @rupindersidhu4878 Рік тому +3

      Right

    • @gurjitkaur7939
      @gurjitkaur7939 Рік тому +1

      Kyyaa bat lmandar bandy no sluet

    • @manjitji4495
      @manjitji4495 Рік тому

      Hanji shi keha tuc

    • @raminderkaur7064
      @raminderkaur7064 Рік тому +1

      She should have honoured him by some amount to encourage him and society.

  • @RanjodhSingh-lh3hx
    @RanjodhSingh-lh3hx Рік тому +51

    ਇਮਾਨਦਾਰੀ ਹੈ ਤਾਂ ਹੀ ਧਰਤੀ ਬਚੀ ਨਹੀਂ ਧਰਤੀ ਹੁਣ ਤੱਕ ਧਰਤੀ ਖਤਮ ਹੋ ਜਾਣੀ ਤੇਰੀ ਇਮਾਨਦਾਰੀ ਨੂੰ ਕੋਟਿ ਕੋਟਿ ਪ੍ਰਣਾਮ ਵੀਰਿਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਆਪ ਜੀ ਖੁੱਲ੍ਹੇ ਭੰਡਾਰੇ ਬਖ਼ਸ਼ਿਸ਼ ਕਰਨ ਜੀ ਆਪ ਜੀ ਤੇ ਆਪ ਜੀ ਦੇ ਪਰਿਵਾਰ ਖੁੱਸੀਆਂ ਬਖ਼ਸ਼ਿਸ਼ ਕਰਨ ਜੀ ❤️❤️❤️❤️❤️❤️❤️🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽👌❤️🙏🏽👌👌🙏🏽🙏🏽👌❤️🙏🏽👌

  • @Scorpionboyz0045
    @Scorpionboyz0045 Рік тому +57

    ਇਮਾਨਦਾਰੀ ਰੱਬ ਆਪਣੇ ਪ੍ਰੇਮੀਆਂ ਨੂੰ ਹੀ ਬਖਸਦਾ 🙏🙏

  • @swaranjitkaurkhalsa7545
    @swaranjitkaurkhalsa7545 Рік тому +19

    ਬਹੁਤ ਇਮਾਨਦਾਰ ਆਦਮੀ ਹੈ। ਵਾਹਿਗੁਰੂ ਜੀ ਵੀਰ ਦੀ ਚੜ੍ਹਦੀ ਕਲਾ ਕਰੇ 🙏🙏

  • @dalipsinghdalipsingh7726
    @dalipsinghdalipsingh7726 Рік тому +56

    ਧਰਮ ਕੋਈ ਵੀ ਬੇਈਮਾਨੀ ਕਰਨਾਂ ਨਹੀਂ ਸਿਖਾਉਂਦਾ,ਬਸ ਅਸੀਂ ਆਪ ਹੀ ਲਾਲਚਵੱਸ ਬੇਈਮਾਨੀ ਕਰਨ ਲਈ ਤਿਆਰ ਹੋ ਜਾਂਦੇ ਹਾਂ,, ਬਹੁਤ ਵਧੀਆ ਤੁਸੀਂ ਇਮਾਨਦਾਰੀ ਦਾ ਰਸਤਾ ਚੁਣਿਆ

  • @harjinderkaurdhillon7789
    @harjinderkaurdhillon7789 Рік тому +17

    Mata ਕੰਮ ਸੇ ਕੰਮ 500 ਇਨਾਮ ਦਾ ਬਣਦਾ ਸੀ ਕੋਈ ਫਰਕ ਨਹੀਂ ਪੈਂਦਾ ਗਰੀਬ ਦਾ ਦਿੱਲ ਬਹੁਤ ਵਡਾ ਹੁੰਦਾਂ ਭਾਈ ਸਾਹਬ ਤੇਰੀ ਕਮਾਈ ਚ ਅੱਲ੍ਹਾ ਬਹੁਤ ਸਾਰੀਆ ਬਰਕਤਾਂ ਪਾਏਗਾ ਤੇਰੇ ਵੱਲ ਦੇਖ ਸਾਨੂੰ ਵੀ ਸ਼ਿਕਸ਼ਾ ਮਿਲਦੀ ਹੈ ਧੰਨਵਾਨ ਵੀਰੇ 🙏🙏

  • @chirmalsingh3141
    @chirmalsingh3141 Рік тому +104

    ਹੁਣ ਕਾਰ ਪਿੱਟ ਤਾ ਲੈ ਲੈਂਦੀ ਬੇਬੇ ਜੇ ਵੀਰ ਵੇਚ ਦਿੰਦਾ ਤਾ ਪੈਸੇ ਕਿੱਥੇ ਮਿਲਦੇ ਇਨਾਮ ਤਾ ਬਣਦਾ ਸੀ ਵੀਰ ਨੂੰ

  • @harjeetkaur6682
    @harjeetkaur6682 Рік тому +11

    ਬਹੁਤ ਇਮਾਨਦਾਰੀ ਦਿਖਾਈਹੈ ਵੀਰ ਨੇ ਮਾਤਾ ਨੂੰ ਚਾਹੀਦਾ ਸੀ ਇਸ ਬੰਦੇ ਨੂੰ ਇਨਾਮ ਦਿੰਦੇ ।

  • @mukhtair2294
    @mukhtair2294 Рік тому +27

    ਦਿਲੋਂ ਸੂਲਟ ਕਰਦੇ ਹਾਂ

  • @gurcharansingh5542
    @gurcharansingh5542 Рік тому

    ਬਹੁਤ ਵਧੀਆ ਪਰਮਾਤਮਾ ਇਮਾਨਦਾਰੀ ਦਾ ਫਲ ਪਤਾ ਨਹੀਂ ਕਿਸ ਰੂਪ ਵਿੱਚ ਅਤੇ ਕਿੰਨੇ ਗੁਣਾਂ ਦੇ ਦੇਣਗੇ

  • @tirathkaur847
    @tirathkaur847 Рік тому +47

    ਬਹੁਤ ਘੱਟ ਇਸ ਤਰ੍ਹਾਂ ਦੇ ਇਮਾਨਦਾਰ ਬੰਦੇ ਮਿਲਦੇ ਆ👍👍❤️🙏🙏

  • @shagandeepsingh8730
    @shagandeepsingh8730 Рік тому +41

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਤਰੱਕੀ ਬੱਖਸ਼ਣ

  • @rajindervirk2363
    @rajindervirk2363 Рік тому +4

    Sacha muslman Rab app ko barket dey

  • @sukhdeepkaur8642
    @sukhdeepkaur8642 Рік тому +19

    ਵਾਹਿਗੁਰੂ ਜੀ ਤੁਹਾਡੀ ਕਮਾਈ ਵਿੱਚ ਬਰਕਤ ਪਾਵੇ

  • @gurmukhsingh2059
    @gurmukhsingh2059 Рік тому

    ਇਹ ਹੈ ਮਾਤਾ ਪਿਤਾ ਦਾ ਨਾਮ ਚਮਕਾਉਣ ਵਾਲਾ
    ਸਿਤਾਰਾ

  • @kaurrajwinder6270
    @kaurrajwinder6270 Рік тому

    Ik sacha muslim or imandar insaan h

  • @romyphotographyamritsar7420

    इंसान हर एक धर्म में अच्छे और बुरे लोग होते हैं। इस भाई को भगवान और तरकी दे

  • @MrAtinderpal
    @MrAtinderpal Рік тому

    Bhut khoob

  • @singhkaur8136
    @singhkaur8136 Рік тому +1

    Saluot a veer ji tahanu

  • @kartiksethi7608
    @kartiksethi7608 Рік тому

    Thankyou univers thankyou God bless you all with all

  • @nishansingh5791
    @nishansingh5791 Рік тому

    ਇਹ ਆ ਇਕ ਸੱਚਾ ਮੁਸਲਮਾਨ
    ਵਾਹਿਗੁਰੂ ਤੈਨੂੰ ਹੋਰ ਜਾਦਾ ਦੇਗਾ
    ਮਾਤਾ ਹੁਣ ਕਾਰਪੇਟ ਤਾਂ ਲੈ ਲੈਂਦੀ

  • @harsharandeol2931
    @harsharandeol2931 Рік тому +1

    Mata ji give him prize, for honesty

  • @deepsingh9569
    @deepsingh9569 Рік тому

    Good soch nu salam🙏🏻❤️🙏🏻

  • @satinderkaur7317
    @satinderkaur7317 Рік тому

    ਸੋਚਣ ਵਾਲੀ ਗੱਲ ਐ ਕਰਪੇਟ ਵਿੱਚ ਮਾਤਾ ਨੇ ਕਿਓਂ ਰੱਖੇ

  • @ramjankhanramjan9142
    @ramjankhanramjan9142 Рік тому

    Good job veer g Allah pak tanu hamesha khush rakhe 🤲🕋

  • @RamanKumar-dh5hm
    @RamanKumar-dh5hm Рік тому

    Salute to you

  • @deepdhanju8933
    @deepdhanju8933 Рік тому

    ਵਾਹਹਿਗੂ ਜੀ

  • @rupindarkour2984
    @rupindarkour2984 Рік тому +1

    Ess tarah de lokkaa di wajah nl.he duniya chlli jandi hai...warna kdo.di khatam ho jana c eh duniya.....salute hai iss veer nu

  • @Harbhajansingh-kw7ob
    @Harbhajansingh-kw7ob Рік тому +3

    ਇਮਾਨਦਾਰੀ ਜ਼ਿੰਦਾ ਹੈ।

  • @user-nz3vs7dl4h
    @user-nz3vs7dl4h Рік тому +8

    ਸਲਾਮ ਬਾਈ ਤੁਹਾਨੂੰ ।

  • @SukhwinderKaur-yd7qt
    @SukhwinderKaur-yd7qt Рік тому

    Shabash.veer.ji

  • @narinderkaur7692
    @narinderkaur7692 Рік тому

    Rabb es bande nu kaamyaabi te trakki bakhshe

  • @jitendrabhandol411
    @jitendrabhandol411 Рік тому

    Khush Raho Beta🙏🙏

  • @nancykaur4314
    @nancykaur4314 Рік тому

    Thanks, bhai ji

  • @nimratschannel2100
    @nimratschannel2100 Рік тому +24

    Salute to veer ji nu from Canada

  • @amaritkaur3364
    @amaritkaur3364 Рік тому

    U are a great person

  • @kulwinderkaur9578
    @kulwinderkaur9578 Рік тому

    Bhout bdia video ji bhout bdia veer ji

  • @mrandmrsguraya530
    @mrandmrsguraya530 Рік тому

    Good man god bless you

  • @jaskaransingh9243
    @jaskaransingh9243 Рік тому +10

    ਗੁਰੂ ਸਾਹਿਬ ਨਾਲ ਕੀਤਾ ਵਾਦਾ ਯਾਦ ਰੱਖੋ ਸਭ ਭਲਾ ਹੋਏਗਾ

  • @labhsingh4255
    @labhsingh4255 Рік тому

    Nice guy ? Thanks 🙏 jai hind

  • @SunitaSaini-be1ow
    @SunitaSaini-be1ow Рік тому

    Weldon veerji🙏 god bless you always

  • @dhaliwalhouse913
    @dhaliwalhouse913 Рік тому +8

    ਵਾਹਿਗੁਰੂ ਆਪ ਜੈਸੇ ਪੁੱਤਰ ਨੂੰ ਬਹੁਤ ਬਹੁਤ ਜ਼ਿਆਦਾ ਦੇਵੇ

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਸਾਧਨ ਨਹੀਂ ਹੈ ਕੋਈ ਭਾਈ ਨਹੀਂ ਹੈ ਮੱਦਦ ਕੋਈ ਨਹੀਂ ਕਰ ਰਿਹਾਂ

  • @manjeetkaur1146
    @manjeetkaur1146 Рік тому

    🙏waah vere ji supar ho

  • @baljinderkaur7725
    @baljinderkaur7725 Рік тому

    Very good veerji

  • @jaspalkaur9146
    @jaspalkaur9146 Рік тому

    Salute....

  • @user-yh7yd3mu8i
    @user-yh7yd3mu8i Рік тому +13

    ਬਹੁਤ ਬਹੁਤ ਧੰਨਵਾਦ ਬਾਈ ਜੀ

  • @devbawa6199
    @devbawa6199 Рік тому

    Very Good

  • @dalbirsinghsingh8144
    @dalbirsinghsingh8144 Рік тому

    ਇਮਾਨਦਾਰੀ ਹੈ ਅਜੇ ਵੀ

  • @navjotjoyti8484
    @navjotjoyti8484 Рік тому

    Waheguru G bless you veer g 🙏

  • @harjinderkaur2471
    @harjinderkaur2471 Рік тому +5

    Aap sache musalmaan ho paramaatma tuhanoo khush rakhe

  • @sonydhaliwal767
    @sonydhaliwal767 Рік тому

    Waheguru ji

  • @ManjitKaur-cg3rx
    @ManjitKaur-cg3rx Рік тому +1

    Salute beta apko ap jaise insaan sabhi ban jaye to satyug shuru ho jayega✌️✌️🙏🙏

  • @jimmyarora6592
    @jimmyarora6592 Рік тому

    Very good 👍👍👍👍👍

  • @Aman19887
    @Aman19887 Рік тому

    Bhut Vdia soch aa bro tuhadi 👌👌👌

  • @balsahota3884
    @balsahota3884 Рік тому

    He is v honest parson

  • @surinderkaur-cy3wr
    @surinderkaur-cy3wr Рік тому

    Hanji ik vaar mere vi twenty thousand rupees two boys ne wapis kitey tan me ohna nu 500, 500 rs ditta ki mere vallon kuchh kha pee lena te bahut bahut thnk u vi kita. Imaandari Zinda hai ji .

  • @jogindersharma8597
    @jogindersharma8597 Рік тому

    Very good veer ji

  • @khushmeetgill
    @khushmeetgill Рік тому +10

    ਬਹੁਤ ਵਧੀਆ ਵੀਰ ਜੀ।

  • @goldisingh5248
    @goldisingh5248 Рік тому

    Very very good 22

  • @sonubilga2976
    @sonubilga2976 Рік тому

    Waheguru ji Mehar Karo mata nu Enam dena chida c

  • @jassi.tv6860
    @jassi.tv6860 Рік тому +5

    ईमानदारी जिन्दाबाद

  • @kuldeepkaur9056
    @kuldeepkaur9056 Рік тому

    God bless you !

  • @gurvinderbhamra1699
    @gurvinderbhamra1699 Рік тому

    Welldone

  • @springtones8256
    @springtones8256 Рік тому +20

    Salute to you
    The honest persons are still there on this planet..
    Dil se sizdaa🙏👏👏👏👏👏👏👏

  • @PoojaSharma-jc5tm
    @PoojaSharma-jc5tm Рік тому

    Well done bro

  • @antieuntie8724
    @antieuntie8724 Рік тому +5

    I Sault u sir ur very very good parson God always bless u and ur family and ur shop

  • @coolpeople1622
    @coolpeople1622 Рік тому +2

    Jai log na shukre hote hain kam se kam kuch inaam hi de deti ,,,bande ki honesty ko salute Allah pak hamesha aise hi rakhe ,,

  • @GURPREETSINGH-ue9py
    @GURPREETSINGH-ue9py Рік тому

    💯💯💯💯👍👍👍

  • @arshtruth3649
    @arshtruth3649 Рік тому +5

    Well done to him for being honest

  • @zaheeruddinbaber5179
    @zaheeruddinbaber5179 Рік тому

    ماشاءاللہ بہت خوب جناب 🌹

  • @kiranwassan9539
    @kiranwassan9539 Рік тому

    Tume imanaadari dikhai Allah tume bhut dega Bhai Jaan

  • @sunitabansal7028
    @sunitabansal7028 Рік тому +3

    Salute hai bhai jaan

  • @upjinderkaur3064
    @upjinderkaur3064 Рік тому

    God bless u bhai

  • @kanwaljeetkaur8311
    @kanwaljeetkaur8311 Рік тому

    Very good 🙏🙏 GBU 🙏🙏

  • @ramanriar9248
    @ramanriar9248 Рік тому

    Good job

  • @rajindersingh5442
    @rajindersingh5442 Рік тому

    Sache inshan

  • @Rahul-lk6gb
    @Rahul-lk6gb Рік тому +1

    very good man 🙏🌷🌹💕❤♥🙏
    waheguru ji always bless you with all happiness 🙏♥❤💕🌹🌷🙏

  • @karishnakarishna8665
    @karishnakarishna8665 Рік тому

    Wow ver ji

  • @amansandhu757
    @amansandhu757 Рік тому

    Honesty is best policy

  • @swaranjeetsingh6604
    @swaranjeetsingh6604 Рік тому

    Nice jii

  • @sandhugurwinder418
    @sandhugurwinder418 Рік тому

    Good bai

  • @jasvirkaur9681
    @jasvirkaur9681 Рік тому

    Good man

  • @baljitkaur1988
    @baljitkaur1988 Рік тому +4

    Salute..aa..honesty is the best pilicy🙏🙏

  • @kanta-6632
    @kanta-6632 Рік тому

    Very nice bhai

  • @Satwinderkaur-he4rp
    @Satwinderkaur-he4rp Рік тому

    Good 🙏🙏

  • @sukhjail8687
    @sukhjail8687 Рік тому

    Salut sir

  • @kamaljitladhar4308
    @kamaljitladhar4308 Рік тому

    👍good

  • @darshankaur4307
    @darshankaur4307 Рік тому

    Satute to veer ji 👍👍👍👍👍

  • @ParamjitKaur-dm6tg
    @ParamjitKaur-dm6tg Рік тому

    Good👍👍

  • @sma5317
    @sma5317 Рік тому +4

    Baught wadia bai parmatma aap ko humesha khush rakhe mai aap ko dil se salute karte hu

  • @prabhnoorkochar4667
    @prabhnoorkochar4667 Рік тому

    Wah

  • @Anmolchahal2121
    @Anmolchahal2121 Рік тому

    Good nice♥️♥️♥️♥️♥️🌹🌹🌹🌹

  • @harveersingh2532
    @harveersingh2532 Рік тому +7

    ,,🙏🙏🙏 ਵਾਹਿਗੁਰੂ ਜੀ ਮੇਹਰ ਕਰਨ।

  • @TheDIYfactory
    @TheDIYfactory Рік тому

    👍👍👍👍👍❤️❤️❤️❤️❤️

  • @singhpreet241
    @singhpreet241 Рік тому +1

    Bht wdia

  • @user-mw3fh5qs3q
    @user-mw3fh5qs3q Рік тому

    Very nice

  • @gursewakbuttar6371
    @gursewakbuttar6371 Рік тому

    ਅੱਲਾ ਆਪ ਨੂੰ ਤਰੱਕੀ ਬਖਸੇ

  • @vijaylaxmisharma1254
    @vijaylaxmisharma1254 Рік тому

    👍👍👍👍👍👍👍

  • @karvanshjot4824
    @karvanshjot4824 Рік тому

    Good g