CM Bhagwant Mann ਦਾ ਅਖੀਰਲੇ ਦਿਨ ਚੋਣ ਪ੍ਰਚਾਰ, Mohinder Bhagat ਦੇ ਹੱਕ 'ਚ | INDIA NEWS PUNJAB |

Поділитися
Вставка
  • Опубліковано 7 лип 2024
  • ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਵਿੱਚ ਕਰਨ ਰਹੇ ਹਨ। ਮੁੱਖ ਮੰਤਰੀ ਦੇ ਰੋਡ ਸ਼ੋਅ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ, ਜਲੰਧਰ ਤੋਂ ਉਮੀਦਵਾਰ ਮੋਹਿੰਦਰ ਭਗਤ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ ਹੈ।
    During the election campaign, Chief Minister Bhagwant Mann is going to do in Jalandhar today. Regarding the Chief Minister's road show where the Aam Aadmi Party has made all the preparations, campaigning has been done in favor of candidate Mohinder Bhagat from Jalandhar.
    #BhagwantMann #election #Mohinderbhagat #NewsUpdate #jalandhar #news #IndiaNews #IndiaNewsPunjab
    For More Information visit us: www.inkhabar.com/livetv/india... ( Live )
    Connect with us on Social platform at: / indianewspunjab (Facebook)
    Connect with us on Social platform at: IndiaNewsPunjab/s...
    Subscribe to our You Tube channel: / @indianewspunjablive (UA-cam)
    Connect with us on Social platform at: www.kooapp.com/profile/IndiaN... ( Koo APP)

КОМЕНТАРІ • 54

  • @Chairmangurjitsandhu1313
    @Chairmangurjitsandhu1313 13 днів тому +3

    ਤੇਰੀ ਸੋਚ ਪੰਜਾਬ ਨੂੰ ਪਤਾ ਲੱਗ ਗਈ ਹੈ ਕਿ ਤੂੰ ਗੱਲਾਂ ਕਰਕੇ ਹੀ ਢਿੱਡ ਭਰਦਾ ਹੈ ਲੋਕਾਂ ਦੇ ਚੰਡੀਗੜ੍ਹ ਦੇ ਸਪੈਲਿੰਗ ਤੈਨੂੰ ਆਉਂਦੇ ਨਹੀਂ ਤੂੰ ਪੰਜਾਬ ਦਾ ਕੀ ਕਰੇਗਾ ਪਰ ਤੈਨੂੰ ਹੁਣ ਲੋਕਾਂ ਨੇ ਮੂੰਹ ਨਹੀਂ ਲਾਉਣਾ ਭਗਵੰਤ ਮਾਨਾ ਇਹ ਗੱਲ ਯਾਦ ਰੱਖੀ ਪੰਜਾਬ ਦੇ ਲੋਕ ਤੇਰੇ ਤੋਂ ਬਹੁਤ ਅੱਕੇ ਨੇ

  • @user-gz4of9xy1q
    @user-gz4of9xy1q 13 днів тому +10

    ਭਗਵੰਤ ਮਾਨ ਨੇ ਬਹੁਤ ਤੋਹਫ਼ੇ ਦਿੱਤੇ ਸਿਖਾ ਤੇ NSA ਦਾ ਤੋਹਫਾ ਦਿੱਤਾ ਜਿਸ ਜਿਸ ਨੇ ਆਪਣੇ ਭਰਾ ਤੇ ਪੁੱਤਰ ਨੂ ਜੇਲ ਭੇਜਣਾ ਉਹ ਜ਼ਰੂਰ ਪੰਜ ਨੰਬਰ ਦਬੇ ਜੇ ਸਮਝਦੇ ਤਾਂ ਝਾੜੂ ਬਾਈਕਾਟ

  • @Chairmangurjitsandhu1313
    @Chairmangurjitsandhu1313 13 днів тому +2

    ਸਾਰਾ ਭਾਸ਼ਣ ਢਾਈਆਂ ਸਾਲਾਂ ਦਾ ਹੀ ਦਈ ਜਾਂਦਾ ਹੈ ਇਹ ਇੱਕੋ ਹੀ ਭਾਸ਼ਣ

  • @Chairmangurjitsandhu1313
    @Chairmangurjitsandhu1313 13 днів тому +2

    ਇਹਦੇ ਮੰਤਰੀਆਂ ਤੇ ਐਮਐਲਏਆਂ ਨੇ ਵੀ ਪੈਸੇ ਵੰਡਣੇ ਨੇ ਇਹ ਗੱਲ ਯਾਦ ਰੱਖਿਓ ਪੰਜਾਬ ਵਾਲਿਓ ਇਹ ਵੀ ਪੈਸੇ ਨਾਲ ਜਿੱਤਣਾ ਚਾਹੁੰਦਾ ਹੈ ਇਸ ਦੇ ਵੀ ਪੈਸੇ ਲੈ ਲਿਓ ਪਰ ਇਹਨੂੰ ਵੋਟ ਨਾ ਪਾਇਓ ਆਮ ਆਦਮੀ ਨੂੰ ਵੋਟ ਨਾ ਪਾਇਓ ਇਹਨਾਂ ਦੇ ਪੈਸੇ ਲੈ ਲਓ ਇਹਨਾਂ ਨੇ ਢਾਈ ਸਾਲਾਂ ਵਿੱਚ ਬਹੁਤ ਲੁੱਟ ਲਿਆ ਪੰਜਾਬ ਨੂੰ

  • @Chairmangurjitsandhu1313
    @Chairmangurjitsandhu1313 13 днів тому +1

    ਪਰਮਾਤਮਾ ਕਰੇ ਤੇਰੀ ਇਥੋਂ ਵੀ ਹਾਰ ਹੋ ਜਾਵੇ ਤੈਨੂੰ ਪਤਾ ਲੱਗੇ ਕਿ ਕਮੇਡੀ ਕਰਕੇ ਪੰਜਾਬ ਦਾ ਢਿੱਡ ਨਹੀਂ ਭਰਨਾ ਤੈਨੂੰ ਲੋਕ ਸਬਕ ਸਿਖਾਉਣਗੇ ਜਿਵੇਂ ਐਮਪੀ ਸੀਟਾਂ ਵਿੱਚ ਸਿਖਾਇਆ ਸੀ

  • @sarbjitbhatti
    @sarbjitbhatti 13 днів тому +3

    ਭਗਵੰਤ ਮਾਨ ਜੀ ਬਕਾਇਆ ਦੇ ਦਿਓ ਸਾਡਾ ਸਾਡੀ ਤੇ ਗਰੀਬਾਂ ਦੀ ਤਨਖਾਹ ਵੀ ਬਹੁਤ ਘੱਟ ਆ ਇੱਥੇ ਦੋ ਦੋ ਲੱਖ ਵਾਲੇ ਕਹਿੰਦੇ ਸਾਡੀ ਅਜੇ ਵੀ ਘੱਟ ਆ
    ਗਰੀਬਾਂ ਦੀ ਫਰਿਆਦ ਆ

  • @user-gz4of9xy1q
    @user-gz4of9xy1q 13 днів тому +3

    ਦੁਸਰੇ ਨੂ ਬਦਨਾਮ ਕਰਣ ਵਾਲਾ ਬਦਾ ਸਹੀ ਨਹੀ ਹੁੰਦਾ ਸਭ ਦਾ ਭੱਲਾ ਮੰਗਣ ਵਾਲਾ ਸਹੀ ਹੁੰਦਾ ਦੇਸੀਆਂ ਦੀਆਂ ਜੜਾਂ ਪੁੱਟਦਾ ਆਪ ਵੀ ਉਸੇ ਮੇ ਗਿਰੇਗਾ

  • @user-gz4of9xy1q
    @user-gz4of9xy1q 13 днів тому +4

    ਝੂਠੇ ਪਰਚੇ ਰਾਤੋ ਰਾਤ NSAਲਗਾਈ ਤਿੰਨ ਜੂਨ ਭਜਾਉ ਭਜਾਉ NSA ਲਗਾਈ ਮੁੱਖ ਮੰਤਰੀ ਬਦਲਾਅ ਨਹੀ ਬਦਲਾ ਲੈਣ ਆਇਆ

    • @mukhtarsingh7847
      @mukhtarsingh7847 13 днів тому

      Badla khoru cm pata lagu2027 vich ki bha vikde ap bhawe vadesa bhaj jawe chamche marnge

  • @GurpreetSingh-rm8pd
    @GurpreetSingh-rm8pd 12 днів тому

    ਜਿੰਨਾ ਮਰਜ਼ੀ ਜ਼ੋਰ ਲਗਾਲਾ ਪਰ ਵੋਟ ਨਹੀ ਪਾਉਣੀ ਕਿਸੇ ਨੇ

  • @PARDEEPSingh-zs9zj
    @PARDEEPSingh-zs9zj 12 днів тому

    ਆਪ ਦੇ ਲੀਡਰਾਂ ਵੱਲ ਨਿਗਾਹ ਮਾਰੋ ਮਾਨ ਸਾਹਿਬ ਜੋ ਚਿੱਟਾ ਵਿਕਾਉਣ ਦੇ ਵਿੱਚ ਅਸੀਂ ਵੀ ਤੁਹਾਨੂੰ ਵੋਟਾਂ ਪਾਈਆਂ ਸੀ ਪਰ ਤੁਹਾਡੇ ਬੰਦਿਆਂ ਕਰਕੇ ਅਸੀਂ ਵੀ ਪਿੱਛੇ ਹੋ ਗਏ ਫਰੀਦਕੋਟ ਦਾ ਪਿੰਡ ਪੱਕਾ ਵਿੱਚ ਤੁਹਾਡਾ ਪ੍ਰਧਾਨ ਬਣਾਇਆ ਗਿਆ ਪਿੰਡਾਂ ਦਾ ਰੇਤੇ ਦੀ ਚੋਰੀ ਸ਼ਰੇਆਮ ਕਰਦੇ ਰਹੇ ਆ ਪਿੰਡ ਦੇ ਨਾਲ ਰੇਤਾ ਨਿਕਲਿਆ ਜੀ ਖੱਡਾ ਲੱਗਾ ਸੀ ਰਾਤ ਨੂੰ ਟਰੈਕਟਰ ਲਾਈਟਾਂ ਬੰਦ ਕਰ ਕਰ ਕੇ ਤੁਹਾਡੇ ਬੰਦੇ ਭਰਾ ਰਹੇ ਸੀ ਕੁਲਤਾਰ ਸਿੰਘ ਸੰਧਵਾਂ ਜੀ ਦਾ ਖਾਸ ਬੰਦਾ ਜੋ ਕਿ ਪ੍ਰਧਾਨ ਬਣਿਆ ਹੋਇਆ

  • @Chairmangurjitsandhu1313
    @Chairmangurjitsandhu1313 13 днів тому

    ਕਦੀ 40 ਡਿਗਰੀ 45 ਡਿਗਰੀ ਵੀ ਤੂੰ ਬਹੁਤ ਕੰਮ ਕਰ ਰਿਹਾ ਹੈ ਇਹ ਸਾਬਤ ਕਰਨ ਤੇ ਹੀ ਲੱਗਾ ਰਹਿੰਦਾ ਹੈ ਤੂੰ ਇਹ ਭਾਸ਼ਣ ਪੁਰਾਣਾ ਹੋ ਗਿਆ ਤੇਰਾ ਪੰਜਾ ਸਾਲਾਂ ਤੋਂ ਇਹੀ ਸੁਣਦੇ ਆ ਰਹੇ ਹਾਂ ਪਿਛਲੇ

  • @Chairmangurjitsandhu1313
    @Chairmangurjitsandhu1313 13 днів тому

    ਪੰਜਾਬ ਦੇ ਪੁੱਤ ਨਸ਼ਿਆਂ ਵਿੱਚ ਮਰ ਰਹੇ ਨੇ ਪੰਜਾਬ ਦੇ ਪੁੱਤਾਂ ਤੇ ਤੂੰ ਐਨਐਸਏ ਲਾਈ ਜਿਹੜੀ ਕਿਸੇ ਵੀ ਸਰਕਾਰ ਨੇ ਅੱਜ ਤੱਕ ਇਹ ਕਾਲੇ ਕਾਨੂੰਨ ਵਾਲੀ ਧਾਰਾ ਕਿਸੇ ਵੀ ਨੌਜਵਾਨ ਤੇ ਨਹੀਂ ਲਾਈ ਤੂੰ ਭਾਈ ਅੰਮ੍ਰਿਤਪਾਲ ਸਿੰਘ ਤੇ ਐਨਐਸਏ ਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਲਾ ਕੇ ਬਹੁਤ ਗਲਤ ਕੀਤਾ ਤੂੰ ਬੇਅੰਤ ਤੇ ਬੁੱਚੜ ਤੋਂ ਵੀ ਉੱਪਰ ਹੋ ਗਿਆ ਉਸਨੇ ਵੀ ਐਨਐਸਏ ਨਹੀਂ ਲਾਈ ਬਾਈ ਦੀਪ ਸਿੱਧੂ ਕਹਿੰਦਾ ਸੀ

  • @amerjeetsingh833
    @amerjeetsingh833 13 днів тому +2

    ਹਾ ਏਂ ਤੇ ਹੂ ਕਰਦੋ ਵੀਰੋ

  • @Chairmangurjitsandhu1313
    @Chairmangurjitsandhu1313 13 днів тому

    ਕੇਜਰੀਵਾਲ ਨੂੰ ਸਕੂਨ ਹੀ ਮਿਲਣਾ ਹੁਣ ਹੋਰ ਕੀ ਮਿਲਣਾ ਇਸ ਨੂੰ ਪਤਾ ਲੱਗੂ ਜਦੋਂ ਤੇਰੀ ਪਾਰਟੀ ਬਣਾਈ ਜੀਰੋ ਤੇ ਆ ਗਈ

  • @gurtejsinghsidhu9161
    @gurtejsinghsidhu9161 13 днів тому +2

    Congratulations 🍟

  • @Jaskaran-xc3rr
    @Jaskaran-xc3rr 13 днів тому +1

    Good 👍👍

  • @Chairmangurjitsandhu1313
    @Chairmangurjitsandhu1313 13 днів тому

    ਬਾਈ ਦੀਪ ਸਿੰਧੂ ਤੇਰੇ ਬਾਰੇ ਸਭ ਕੁਝ ਦੱਸ ਗਿਆ ਸੀ ਕਿ ਤੂੰ ਕੀ ਕੀ ਕਰਨਾ ਹੈ ਆਉਣ ਵਾਲੇ ਟਾਈਮ ਵਿੱਚ ਤੈਨੂੰ ਤੇ ਪਹਿਲਾਂ ਹੀ ਉਹ ਬੇਅੰਤ ਬੁੱਚੜਦਾ ਕਿਤਾਬ ਦੇ ਗਿਆ ਸੀ ਤੂੰ ਐਨਐਸਏ ਲਾ ਕੇ ਸਾਬਤ ਕਰ ਦਿੱਤਾ

  • @user-gz4of9xy1q
    @user-gz4of9xy1q 13 днів тому +2

    ਇਹਦੀਆਂ ਗੱਲਾਂ ਚੋਂ ਨਾ ਆਉਣਾ ਜੇ ਨਾ ਜਿੱਤਣਾ ਅੱਜ ਮੁਸੇਵਾਲ ਦੀਪ ਸਿਧੂ ਭਾਈ ਅਮਿਤਪਾਲ ਆਪਣੇ ਪਰਿਵਾਰ ਮੇ ਬੇਠੇ ਹੁਦੇਤਬਾਹ ਕਰਤਾ ਜਵਾਨੀਨੂ

  • @kamgill-xk7or
    @kamgill-xk7or 13 днів тому

    Mann ji i never see Channi Raja Bajwa tighter

  • @RajSingh-h7u
    @RajSingh-h7u 13 днів тому

    😢😢

  • @kisanmajdurikta6086
    @kisanmajdurikta6086 13 днів тому

    Majdur Di Jodi 800 rupya mukhymantri Sahab 🖐️🙏🌹💯🇭🇺

  • @JagtarSingh-cd5tf
    @JagtarSingh-cd5tf 13 днів тому

    Bhagwant man sab ja rat nu firda ho ja garmi ch firda ho apna vasta firda ho

  • @BaldevSingh-qq9pp
    @BaldevSingh-qq9pp 13 днів тому

    Peg sheg?

  • @nonapplicable5988
    @nonapplicable5988 13 днів тому

    I thank he had a drink

  • @Chairmangurjitsandhu1313
    @Chairmangurjitsandhu1313 13 днів тому

    ਜੇ ਤੇਰਾ ਐਮਐਲਏ ਚੁੱਪ ਕਰਕੇ ਦੜੇ ਸੱਟੇ ਦੇ ਪੈਸੇ ਲੈਂਦਾ ਤੇ ਹੋਰ ਕਮਾਈਆਂ ਕਰਦਾ ਫਿਰ ਉਹ ਠੀਕ ਸੀ ਤੇ ਜੇ ਉਹ ਨਹੀਂ ਕਮਾਈ ਕਰਦਾ ਤੇ ਉਹ ਗਲਤ ਹੈ ਤੇਰੀ ਭੈਣ ਤੇ ਘਰ ਦੀ ਤੇ ਜੋ ਇਲਜ਼ਾਮ ਲੱਗੇ ਨੇ ਉਸ ਬਾਰੇ ਵੀ ਦੱਸ ਲੋਕਾਂ ਨੂੰ

  • @romadhaliwal2076
    @romadhaliwal2076 13 днів тому

    Kal jad dharna c mohlla clinic waliya da jad ta bahar ni nokle

  • @PalveerDhillon98
    @PalveerDhillon98 13 днів тому

    😊ਕੇਜਰੀਵਾਲ ਦੇ ਨੇੜੇ ਹੋਜਾ ਕਿਤੇ ਵੇਲਾ ਲੱਗ ਨਾ ਜਾਵੇ

  • @sukhchainsingh-ir7de
    @sukhchainsingh-ir7de 13 днів тому +1

    Grib karja maaf karo

  • @GurpreetSingh-uv7me
    @GurpreetSingh-uv7me 13 днів тому +1

    Fail maan

  • @user-un5nj8rg6m
    @user-un5nj8rg6m 13 днів тому

    A a p c m maan good party

  • @MahinderSingh-bb8gj
    @MahinderSingh-bb8gj 13 днів тому +1

    Gappi bhundd c.m.

  • @MathTutor313
    @MathTutor313 13 днів тому

    Amritpal singh zindabaad

  • @DaljitSingh-xn9ux
    @DaljitSingh-xn9ux 13 днів тому

    APPEAL TO VOTERS
    THROW AWAY TICHCHAR
    BAZ

  • @AshokKumar-ol1mg
    @AshokKumar-ol1mg 13 днів тому

    Har packhi ha app di

  • @user-vx8gq9nr3e
    @user-vx8gq9nr3e 13 днів тому

    Je kam kite hunde

  • @VickySingh-no2lo
    @VickySingh-no2lo 13 днів тому

    Hera banda cm sab loko gawa na lana

  • @JagtarSingh-cd5tf
    @JagtarSingh-cd5tf 13 днів тому

    Aj ta moh odeya peya

  • @brarboy747
    @brarboy747 12 днів тому

    Bhul k vi ni payo bhand nu vote

  • @amerjeetsingh833
    @amerjeetsingh833 13 днів тому +2

    ਕਾਗਜ਼ਾਂ ਵਿਚ 43ਮਸਾਭਾਵੇ ਦਿਤੀਆਂ ਪਰਮਾਤਮਾ ਹੁਣ ਆਪੇ ਹੀ ਪੰਜਾਬ ਦੇ ਲੋਕ ਲਾਹ ਦੇਣ ਗੇ

  • @PalveerDhillon98
    @PalveerDhillon98 13 днів тому

    ਵਾਇ ਲੈ ਲੋ ਏ ਸੱਚ ਬੋਲਦਾ ਇਦੀ ਪਿੰਠ ਨਾ ਮਾਰੋ

  • @user-fk9cx8pd8q
    @user-fk9cx8pd8q 13 днів тому

    Mann sabb ma halka chamkaur shaib pind Bajheri too gall kar da oho midia alio mara coment cm sabb pucha dio ma oho a jado Dr charanjit Singh MLA nu jitna lai apna palio 15 20 hajar khacha apan palio kita si ajj iha Congress ala nu mura kita hoia ina na asi oho Jada kajrivall jado Punjab aia si asi apna pindu 20 banda la ka aia si Sanu bus mili se ik pid nu 5 banda kiha se asi us vich apna pind da 20 Vanda paja si

  • @Manjeetsingh-cu1sm
    @Manjeetsingh-cu1sm 13 днів тому

    ਗੱਪੀ

  • @romadhaliwal2076
    @romadhaliwal2076 13 днів тому

    Bas ehne bhand ne ehi glla karniya

  • @nonapplicable5988
    @nonapplicable5988 13 днів тому

    Srbe peti

  • @shivkaushal4624
    @shivkaushal4624 13 днів тому

    BJP ❤❤❤❤

  • @darshankang6310
    @darshankang6310 13 днів тому +1

    Good

  • @harindersingh1910
    @harindersingh1910 13 днів тому

    Eh gla da kra banda.eh bnda pand hai gala gala ch he bande piche la lenda..bacho is pand to Punjab da pesa Delhi te la reha. Bacho bacho is pand to

  • @darshankang6310
    @darshankang6310 13 днів тому +1

    J bibian nu 1000 1000 ditay hunday fir railli Karan di lod nahi c

  • @harpreetsingh-gt4du
    @harpreetsingh-gt4du 13 днів тому +1

    la do amm parti punjabio thoda sir lamba a amm parti katham ker do punjab ch

  • @user-lc7xq1nn8v
    @user-lc7xq1nn8v 13 днів тому

    ਜਲੰਧਰ ਵਾਲੇ ਘਰ ਵਿੱਚ ਸੀ ਐਮ ਸਾਹਿਬ ਪੈਗ ਤੇ ਲੈਗ ਦੀਆਂ ਧੂੜਾਂ ਪੁਟਤੀਆ ਕਿ ਘਰ ਹੱਡੋ ਰੋੜਾ ਬਣਾ ਛੱਡਿਆ