ਅਕਸ਼ੇ ਕੁਮਾਰ ਵੱਲੋਂ 25 ਲੱਖ ਦੀ ਮਦਦ ਤੋਂ ਬਾਅਦ ਗੁਰਮੀਤ ਬਾਵਾ ਦੀ ਧੀ ਦਾ ਪਹਿਲਾ ਇੰਟਰਵਿਊ, ਕਿਹਾ ‘ਮੈਂ ਸੱਭਿਆਚਾਰ ਗਾਇਕੀ

Поділитися
Вставка
  • Опубліковано 5 лип 2024
  • ਅਕਸ਼ੇ ਕੁਮਾਰ ਵੱਲੋਂ 25 ਲੱਖ ਦੀ ਮਦਦ ਤੋਂ ਬਾਅਦ ਗੁਰਮੀਤ ਬਾਵਾ ਦੀ ਧੀ ਦਾ ਪਹਿਲਾ ਇੰਟਰਵਿਊ, ਕਿਹਾ ‘ਮੈਂ ਸੱਭਿਆਚਾਰ ਗਾਇਕੀ ਛੱਡਣ ਨੂੰ ਤਿਆਰ ||
    #dailypostpunjabi #punjabnews #gurmeetbawa #galoribawa #interview #punjabisinger #newsofpunjab #latestnews
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

КОМЕНТАРІ • 107

  • @Varkhamaini
    @Varkhamaini 16 днів тому +41

    ਅਕਸ਼ੈ ਕੁਮਾਰ ਦੀ ਲੰਮੀ ਉਮਰ ਕਰੇ ਵਾਹਿਗੁਰੂ ਜੀਉ

  • @ParmatmaSingh-so1cd
    @ParmatmaSingh-so1cd 16 днів тому +20

    ਅਕਸ਼ੇ ਕੁਮਾਰ ਜੀ ਪੈਸੇ ਦਾ ਸਤ ਉਪਯੋਗ ਕੀਤਾ ਹੈ ਅਸੀਸਾਂ ਤੇ ਧੰਨਵਾਦ ਦੇ ਪਤਰ ਹੋ ਜੀ।ਵਾਹਿਗੁਰੂ ਤੁਹਾਨੂੰ ਸਮੂਹ ਪ੍ਰਵਾਰ ਨੂੰ ਚੜਦੀ ਕਲਾ ਬਖ਼ਸ਼ੋ ਜੀ । ਜੈ ਭਾਰਤ ਜੈ ਹਿੰਦ

  • @bittitalwandisabo5343
    @bittitalwandisabo5343 16 днів тому +12

    ਬਹੁਤ ਵਧੀਆ ਉਪਰਾਲਾ ਕੀਤਾ ਅਕਸ਼ੇ ਕੁਮਾਰ ਨੇ
    ਧੰਨਵਾਦ ਕਰਨਾਂ ਬਣਦਾ

  • @sarabjeetmangat8923
    @sarabjeetmangat8923 16 днів тому +22

    ਅਕਸ਼ੇ ਕੁਮਾਰ ਜੀ ਦਾ ਬਹੁਤ ੨ ਧੰਨਵਾਦ।ਵਹਿਗੁਰੂ ਸਦਾ ਚੜ੍ਹਦੀ ਬਖਸ਼ੇ।😊

  • @rajwindersingh-gl8li
    @rajwindersingh-gl8li 15 днів тому +3

    ਬਹੁਤ ਵਧੀਆ ਕੀਤਾ ਵੀਰ ਨੇ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @preetobathinda9077
    @preetobathinda9077 15 днів тому +2

    ਅਕਸ਼ੈ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਭੈਣ ਦੀ ਮੱਦਦ ਕੀਤੀ 🙏🙏🙏🙏🙏🙏🙏🙏

  • @jarnailsingh1731
    @jarnailsingh1731 16 днів тому +5

    ਅਕਸ਼ੇ ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @nachhattarsingh2122
    @nachhattarsingh2122 16 днів тому +26

    ਅਕਸੈ ਕੁਮਾਰ ਜੀ ਦਾ ‌ਸਮੂਹ ਪੰਜਾਬੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ।ਬੇਟੀ ਨੂੰ ਬੇਨਤੀ ਐ ਜੀ ਭੇਟਾ ਵਾਲੇ ਪੈਸਿਆਂ ਦਾ ਸਦ ਉਪਯੋਗ ਕਰਨਾ ਜੀ। ਜਦੋਂ ਕਮਾਈ ਹੋ ਜਾਵੇ ਤਾਂ ਮਾਇਆ ਵਾਪਿਸ ਕਰਨ ਦੀ ਕੋਸ਼ਿਸ਼ ਕਰਨੀ ਜੀ।

    • @Ravinderjeetkaur-ov6fw
      @Ravinderjeetkaur-ov6fw 16 днів тому +1

      ਭੇਟਾ ਸਿਰਫ਼ ਗੁਰੂ ਸਾਹਿਬ ਨੂੰ ਕਰ ਸਕਦੇ ਆਂ ਇਨਸਾਨ ਨੂੰ ਦਿੱਤੀ ਗਈ ਰਕਮ ਨੂੰ ਅਸੀਂ ਮਦਦ ਕਹਿ ਸਕਦੇ ਆਂ ਜੀ

  • @gill-punjab
    @gill-punjab 16 днів тому +23

    ਅਕਸ਼ੇ ਕੁਮਾਰ ਦਾ ਬਹੁਤ ਧੰਨਵਾਦ

    • @kawalpreetkaur3610
      @kawalpreetkaur3610 16 днів тому

      Ay sab thuda mom ji karka he ha sab , Bahut maanjog c sada gurmeet bawa ji 🙏🙏

  • @user-sl5gw1ns5m
    @user-sl5gw1ns5m 16 днів тому +4

    ਬਹੁਤ ਵਧੀਆ ਕੀਤਾ ਵੀਰ ਨੇ,ਵਾਹਿਗੁਰੂ ਜੀ ਚੜਦੀ ਕਰੇ🙏

  • @gurtejsingh7027
    @gurtejsingh7027 16 днів тому +8

    Waheguru ji ਅਕਸ਼ੇ ਕੁਮਾਰ ਜੀ ਥੈਂਕਯੂ

  • @SarbjitSingh-fp3oj
    @SarbjitSingh-fp3oj 15 днів тому +4

    Well done by Akshay Kumar ji tusy Punjabi da dill jit layae thuahda parvar di chardhi kala vakshan thuahdi tandrusti lai shubh kamna love you brother ❤❤❤❤❤❤❤

  • @GURPREETKAUR-zl9ly
    @GURPREETKAUR-zl9ly 15 днів тому +1

    ਅਕਸ਼ੇ ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਮੇਹਰ ਰਖਿਓ |

  • @simranjitkaurdipsrayya-tc4pn
    @simranjitkaurdipsrayya-tc4pn 14 днів тому +1

    ਬਹੁਤ ਵਧੀਆ ਅਕਸ਼ੈ ਕੁਮਾਰ ਜੀ❤

  • @Prauna
    @Prauna 15 днів тому +3

    ਵਾਹ ਵਾਹ ਕਿਆ ਗਾਇਕੀ ਆ ।।।

  • @Aman-pm5wc
    @Aman-pm5wc 16 днів тому +5

    Bohat vadea kita Akshay Kumar ne ❤❤❤

  • @HardeepSingh-db1qc
    @HardeepSingh-db1qc 16 днів тому +8

    ਬਹੁਤ ਬਹੁਤ ਮੁਬਾਰਕਾਂ ਅਕਸ਼ੇ ਕੁਮਾਰ ਨੂੰ ਵਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @babasidhu1255
    @babasidhu1255 16 днів тому +6

    Good job Akshay ji ...thanks ji.

  • @kulwantheer315
    @kulwantheer315 15 днів тому +1

    🙏🙏🙏🙏🙏 to Mr.Akshe ji. God bless you and your lovely family. ❤

  • @gurdevkaur1209
    @gurdevkaur1209 10 днів тому

    ਮੇਰੇ ਸਤਿਕਾਰ ਯੋਗ ਵੱਡੇ ਵੀਰ ਅਕਸ਼ੈ ਕੁਮਾਰ ਜੀ ਤੁਸੀਂ ਬਹੁਤ ਹੀ ਨੇਕ ਕੰਮ ਕੀਤਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ

  • @JaswinderKaur-ti5en
    @JaswinderKaur-ti5en 16 днів тому +4

    ਅਸੀਂ ਸੱਚਮੁੱਚ ਇਸ ਪੰਜਾਬ ਦੀ ਧੀ ਲਈ ਬਹੁਤ ਦੁੱਖੀ ਸੀ ਕੁੱਝ ਵੀ ਕਰ ਨਹੀਂ ਸਕਦੇ ਸੀ ਗੂਰੂ ਰਾਮਦਾਸ ਜੀ ਅੱਗੇ ਅਰਦਾਸ ਤੋਂ ਬਿਨਾਂ ਉਹ ਅਸੀਂ ਕੀਤੀ ਤੇ ਪੂਰੀ ਵੀ ਹੋਈ
    ਸਾਰੇ ਪੰਜਾਬੀਆਂ ਵਲੋਂ ਅਕੈਸ਼ ਜੀ ਦਾ ਬਹੁਤ ਧੰਨਵਾਦ ਉਹ ਵੀ ਸਾਡਾ ਪੰਜਾਬੀ ਵੀਰ ਈ ਆ
    ਹੁਣ ਨਾਂ ਫਿਕਰ ਕਰੀ ਪੁੱਤ ਆਉਣ ਵਾਲਾ ਸਮਾਂ ਸਿਰਫ਼ ਤੁਹਾਡਾ
    ਚੜ੍ਦੀ ਕਲਾ ਰੱਖੀਂ ਮਾਲਕਾ

  • @Prauna
    @Prauna 15 днів тому +3

    ਧਾਲੀਵਾਲ ਸਾਬ ਜੇ ਤੁਸੀਂ ਇਹਨਾਂ ਦੀਆਂ ਦੁਕਾਨਾਂ ਛੁਡਵਾ ਤੀਆਂ ਫੇਰ ਥੋਨੂੰ ਅਗਲੀ ਵਾਰ ਹਾਰ ਦਾ ਮੂੰਹ ਨਹੀਂ ਦੇਖਣ ਦਿੰਦੇ ਪੰਜਾਬ ਦੇ ਲੋਕ।

  • @SukhwinderSinghSukhwinde-tj6ij
    @SukhwinderSinghSukhwinde-tj6ij 12 днів тому

    ਸੁਪਰ ਸਟਾਰ ਹੀਰੋ ਅਕਸ਼ੈ ਕੁਮਾਰ ਜਿੰਦਾਬਾਦ ✌️✌️
    ਪੰਜਾਬ ਦੇ ਗਾਇਕ ਕਿਹੜੀ ਖੁੱਡ ਵਿਚ ਵੜ ਗਏ।
    ਤੁਸੀ ਹੋਰ ਨੀ ਕੁਝ ਕਰਨ ਜੋਗੇ ਤਾ ਗਲੋਰੀ ਬਾਵਾ ਦੀਆ ਦੁਕਾਨਾਂ ਹੀ ਖਾਲੀ ਕਰਵਾ ਦਿਉ 🙏🙏

  • @shivrajmaan1511
    @shivrajmaan1511 15 днів тому +2

    ਸਲੂਟ ਅਕਸ਼ੇ ਕੁਮਾਰ

  • @Brar10
    @Brar10 16 днів тому +4

    Wah akshay veer ji salute thonu Punjab rehde kise bhain bhai ne ni socheya tuc Bombay reh k tuc suneya te socheya love you veer ji 😍🥰

  • @user-lw3wh9dc5q
    @user-lw3wh9dc5q 16 днів тому +4

    ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਹੋਈ ਹੈ ਬੇਅੰਤ ਸ਼ੁਕਰ ਓਸ ਅਕਾਲ ਪੁਰਖ ਦਾ ਹੈ ਜੀ।

  • @user-dg6gk3gk3n
    @user-dg6gk3gk3n 16 днів тому +4

    Sat shri Akal Akshay Kumar ji veer
    Good sir Thanks God Bless you

  • @rajwantsingh5046
    @rajwantsingh5046 16 днів тому +8

    ਇਸ ਨੂੰ ਇਨਸਾਨੀਅਤ ਕਹਿੰਦੇ ਨੇ ਬਹੁਤ ਚੰਗਾ ਕੀਤਾ

  • @parmodchopra4243
    @parmodchopra4243 16 днів тому +2

    Thanks Bro ♥️

  • @bindermamohtra3032
    @bindermamohtra3032 16 днів тому +6

    Panjabi hon de nate asi v akshy ji da thanx krde

  • @harindergrewal5418
    @harindergrewal5418 16 днів тому +3

    Sat Shri Akal Akshay Kumar Ji Very Good Very Nice Sir Ji Ok Tks ❤❤❤

  • @chainpalkaurmangatgill2848
    @chainpalkaurmangatgill2848 16 днів тому +3

    Tehna Saab akshey Kumar zindabaad❤️❤️❤️❤️❤️❤️

  • @rupinderturna
    @rupinderturna 16 днів тому +4

    Super very nice sir ji

  • @punjab3878
    @punjab3878 6 днів тому

    ਮੈਡਮ ਜੀ ਬਹੁਤ ਇੰਟਰਵਿਊ ਨਾ ਦਿਓ ਤੁਸੀ ਆਪਣੀ ਮੰਜਿਲ ਵੱਲ ਨੂੰ ਵਧਦੇ ਜਾਓ ਜੀ,ਤੂੰ ਆਪਣੀ ਨਿਬੇੜ ਤੈਨੂੰ ਕਿਸੇ ਨਾਲ ਕੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਵਸਦੀ ਰਹੇ ਭੈਣ ਜੀ

  • @narindersharma8310
    @narindersharma8310 14 днів тому

    Good job, Akshay kumar ji, thanx from all punjabis

  • @BalwinderSingh-cw8ep
    @BalwinderSingh-cw8ep 16 днів тому +1

    💐ਬਹੁਤ ਬਹੁਤ ਦੁਆਵਾਂ 💐💐

  • @karamjitkaur1711
    @karamjitkaur1711 15 днів тому +1

    Dhan Dhan Sri Guru Ramdas G

  • @MalkitSingh-xj3vz
    @MalkitSingh-xj3vz 16 днів тому

    Wah ji wah Aksay kumar Bhatia verr ji. Tussi bahut wadyia Km kita g. Waheguru tuhade te kirpa nayi Rakhn g.

  • @purepunjabi1516
    @purepunjabi1516 13 днів тому

    ਮੈਂ ਅਕਸ਼ੈ ਕੁਮਾਰ ਨੂੰ ਬੀਜੇਪੀ ਦਾ ਅੰਧਭਕਤ ਸਮਝਦਾ ਸੀ, ਪਰ ਅਕਸ਼ੈ ਦੇ ਇਸ ਕੰਮ ਲੇਈ ਸੈਲਿਊਟ ਕਰਦਾ, ਪੰਜਾਬੀ ਇੰਡਸਟਰੀ ਚੋ ਕੋਈ ਸੂਰਮਾ ਅੱਗੇ ਨੀ ਆਇਆ

  • @Karan_songs.
    @Karan_songs. 14 днів тому

    Great person doing great job.

  • @JaspreetkaurJhamat-nu6cg
    @JaspreetkaurJhamat-nu6cg 13 днів тому

    Thank You Akshay Kumar G

  • @vinodkumari4304
    @vinodkumari4304 15 днів тому

    Akshay Kumar ji very very Thanku So much Help Gualery Baba.

  • @user-gi1kn9dm5v
    @user-gi1kn9dm5v 15 днів тому

    ਦੀਦੀ ਖੁਸ਼ ਰਹੇ ਕਰੋ ਦੀਦੀ ਵਹਿਗੁਰੂ ਮੇਹਰ ਕਰਨ❤❤❤❤❤🙏🙏🙏🙏🙏

  • @deepsandhu641
    @deepsandhu641 15 днів тому

    Waa huge respect to Akshay veer

  • @kawaljeetkaur2690
    @kawaljeetkaur2690 15 днів тому

    Bhut danwad veer da

  • @Gurbanipf5rh
    @Gurbanipf5rh 16 днів тому +1

    Bahut vadia Akshay Kumar.

  • @shyamshukla2791
    @shyamshukla2791 16 днів тому +1

    God bless

  • @jasvirdhillon9091
    @jasvirdhillon9091 16 днів тому

    Waheguru g, waheguru g, waheguru g, waheguru g, waheguru g.....

  • @rka5506
    @rka5506 15 днів тому

    Akshay you are great god bless you you are god gifted thanks

  • @SukhramghariaRamgharia
    @SukhramghariaRamgharia 16 днів тому +1

    V happy

  • @user-kb5qb2fw3t
    @user-kb5qb2fw3t 16 днів тому +1

    Akshay kumar is a Great Actor

  • @BaljitKaur-rc8wc
    @BaljitKaur-rc8wc 15 днів тому

    🙏🙏

  • @palwinderkaur1374
    @palwinderkaur1374 16 днів тому +1

    Ba kamal awaz

  • @KaurSirat-x2g
    @KaurSirat-x2g 16 днів тому +2

    Mdm mihnat kro

  • @HarpreetKaur-rf1wc
    @HarpreetKaur-rf1wc 15 днів тому

    We proud Akshay kumar ❤❤

  • @sukhwindersinghdhillonsukh6081
    @sukhwindersinghdhillonsukh6081 16 днів тому

    Punjabya nu jine v hak mari punjabya os de bah fari hon bhutt kirpa ho jani bebba g

  • @verrk12
    @verrk12 16 днів тому

    🙏🏻🙏🏻

  • @paramjitKaur-bf4rc
    @paramjitKaur-bf4rc 14 днів тому

    ਆਪਣੇ ਹੀ ਦੁਸ਼ਮਣ ਹੈ ਡੋਬਦੇ ਹੈ

  • @parveensehgal7955
    @parveensehgal7955 16 днів тому +1

    Dhan dhan Baba Todar Mal Ji

  • @shindadogar4881
    @shindadogar4881 16 днів тому

    Akashe Zindabad God bless you

  • @sarbjitkaur4559
    @sarbjitkaur4559 16 днів тому

    Waheguru Ji 🙏

  • @Brar10
    @Brar10 16 днів тому +1

    Bhain thonu change hona pau ga kalyug de time ch very miss Gurmeet bawa ji 🥰

  • @harjotkaur6919
    @harjotkaur6919 16 днів тому

    Very nice Akshay Kumar very God bless you ❤❤❤❤❤

  • @ranbirkaur6830
    @ranbirkaur6830 16 днів тому +1

    Akshay kumar thanks❤

  • @krishnajewels4068
    @krishnajewels4068 16 днів тому

    WAheguru mahar kare

  • @user-tz5fq5qy7w
    @user-tz5fq5qy7w 15 днів тому

    God bless you Akshay ji

  • @JagtarsinghSingh-we9bm
    @JagtarsinghSingh-we9bm 16 днів тому +1

    ਪੰਜਾਬ ਦੇ ਗਾਉਣ ਵਾਲੇ ਫਿਲਮਾਂ ਵਾਲੇ ਮਰ ਗੇ

  • @JasvirKaur-mq2tq
    @JasvirKaur-mq2tq 15 днів тому

    Aksay Kumar ji very good person

  • @user-wt2hb5px7q
    @user-wt2hb5px7q 16 днів тому

    Aksay kum@r khush raho

  • @BalbirKaur-nw1it
    @BalbirKaur-nw1it 15 днів тому

    Akshay Kumar is best punjabi❤

  • @navjotkaur7014
    @navjotkaur7014 16 днів тому +1

    Shame on all Punjabi singers and Punjabi film industry 😡

  • @GulzarSingh-ux3en
    @GulzarSingh-ux3en 16 днів тому +1

    Saromni comment should also help this sister. IT is a Chapped on the face of Bhasha Vibhag and other sanghathns

  • @bk9654
    @bk9654 15 днів тому

    🙏❤💯🐅

  • @jaswantsinghsandhu530
    @jaswantsinghsandhu530 16 днів тому +1

    If yogi can do with baldojar why Maan not broken lock of her shops .so Maan do this give position to this effective faiml

  • @jaswantsinghsandhu530
    @jaswantsinghsandhu530 16 днів тому

    Appriciat Akshay Kumar ji

  • @GurjeetKaur-ou3mf
    @GurjeetKaur-ou3mf 15 днів тому

    waaah kya babta

  • @dr.gurdawerram3823
    @dr.gurdawerram3823 16 днів тому +1

    Akshey sacha te asli Panjabi hon da saboot ditta. Bhra di Parmatma lambi umar kre

  • @paramjitKaur-bf4rc
    @paramjitKaur-bf4rc 14 днів тому

    😢

  • @Tarsemsinghjudge
    @Tarsemsinghjudge 16 днів тому +1

    Himat rakho g sab theek hovega Help nal aage vadhke Trakki kro g

    • @pek1240
      @pek1240 16 днів тому

      himat vi kise aas te hee rakh hundi aa veer ji paissa rab nahi par lod paain te ghat vi nahi, paissa hove bandhe kol himmat apne app aa jandi aa

  • @davinderpal1580
    @davinderpal1580 16 днів тому

    Akshay Kumar is best punjabi person

  • @user-ed5it6wf8c
    @user-ed5it6wf8c 16 днів тому +1

    Same awaz bawa zi

  • @JagtarSingh-bd8dr
    @JagtarSingh-bd8dr 15 днів тому

    ਦੁਕਾਨਾਂ ਤੇ ਕਬਜੇ ਕਰਕੇ ਕਿਹਾ ਪੂਰੀ ਪੈ ਜੁ

  • @surjitkaur2086
    @surjitkaur2086 16 днів тому +2

    Ambani ji ne 74 cror rupee Rihanna te vest jo kite c ennu 1 cror hi deke bula lende vichari da gujara ho jana c

  • @JattSingh-vt4ub
    @JattSingh-vt4ub 16 днів тому +1

    Puter g husband kithe ne tuhadeg

  • @JagtarSingh-bd8dr
    @JagtarSingh-bd8dr 15 днів тому

    ਬੋਲਿਵੁਡ ਆਲੇ ਜਾ ਤਾ ਕੁਸ਼ ਕਰਦੇ ਇਹ ni je ਕਰਦੇ ਆ ਤਾ bhut ਵੱਡਾ ਧਮਾਕਾ ਕਰਦੇ a

  • @gill-punjab
    @gill-punjab 16 днів тому +11

    25 ਲੱਖ ਫਜ਼ੂਲ ਵਿੱਚ ਨਾ ਖਰਚੀ, ਕਿਸੇ ਚੰਗੇ ਕੰਮ ਲਈ ਵਰਤੀ

    • @harpreetbal9031
      @harpreetbal9031 16 днів тому +3

      ਇਹ ਭੈਣ ਕੋਲ ਤਿੰਨ ਪਰਿਵਾਰ ਦੇ ਬੱਚੇ ਪਲ ਰਹੇ ਨੇ ।🙏ਸਰਕਾਰੀ ਨੋਕਰੀ ਵੀ ਮਿਲਣੀ ਚਾਹੀਦੀ ਹੈ

    • @gurlalsinghbrar111
      @gurlalsinghbrar111 15 днів тому

      Eda ta purane mistri vi aa ohna nu nava kam anoda ni te purana koi karvaonda ni ohna da ki

  • @NarinderSingh-zt3jf
    @NarinderSingh-zt3jf 15 днів тому

    Great akshay Kumar

  • @santoshkaur9285
    @santoshkaur9285 15 днів тому

    Meri v help kro waheguru ji🙏 please help me🙏😭

  • @SukhwinderKaur-tc5dv
    @SukhwinderKaur-tc5dv 15 днів тому

    Akshe veer Punjabi he hai

  • @JattSingh-vt4ub
    @JattSingh-vt4ub 16 днів тому +1

    Lock tordeog

  • @harmailsingh9931
    @harmailsingh9931 16 днів тому +1

    sarkar shoppa khalli krba k deabay

  • @Aman-pm5wc
    @Aman-pm5wc 16 днів тому

    Akshay Kumar ik Punjab munda A

  • @ranakangkang8599
    @ranakangkang8599 14 днів тому

    Eh dunia bedard aa koi rehm nhi .eh sb paise de putt aa greeb da koi nhi.

  • @palwinderkaur1374
    @palwinderkaur1374 16 днів тому

    Koi kam suru kro g Shop bna lo

  • @AngSangWaheguruG
    @AngSangWaheguruG 16 днів тому

    Tuhada contact no ki hai te address

  • @AmandeepSingh-ms3cp
    @AmandeepSingh-ms3cp 16 днів тому

    Bhahne es paisse nu changay Kam lai use kri bs

  • @baldevsingh3568
    @baldevsingh3568 13 днів тому

    Ehna dian dukana v chhudwao kise tra jo najayaz kabza kita hai

  • @TarundeepSidhu
    @TarundeepSidhu 16 днів тому

    Jiwan ch kadi ve pastawa na kro agge vado

  • @preetputt4449
    @preetputt4449 15 днів тому

    Thanks aksy ji

  • @princejaswal2867
    @princejaswal2867 16 днів тому

    ajj khushi aa bhen de face te pehla jdo dekheya bhut upset c paisa takat hi ida di aa honsla hi ina ho janda help kro yr jo maade ne bnde di umar badh jandi aa honsla hi bhut hunda jdo jeb ch paise hon