ਘਰੋਂ ਭਜੇ ਮੁੰਡੇ ਕੁੜੀ ਨੂੰ ਘੇਰ ਨੱਕ ਨਾਲ ਕਢਵਾਈਆਂ ਲਕੀਰਾਂ ਫਿਰ ਵਾਪਰਿਆ ਅਜਿਹਾ .... || Punjab News

Поділитися
Вставка
  • Опубліковано 6 жов 2024
  • ਘਰੋਂ ਭਜੇ ਮੁੰਡੇ ਕੁੜੀ ਨੂੰ ਘੇਰ
    ਨੱਕ ਨਾਲ ਕਢਵਾਈਆਂ ਲਕੀਰਾਂ
    ਫਿਰ ਵਾਪਰਿਆ ਅਜਿਹਾ !
    Punjab News , Punjab News Live , Punjab News Channel , Punjab News Tv , Punjabi News , Punjabi News Live , Punjabi News Live Channel , Punjabi News Channel ,
    Punjab News Channel :
    Punjab News : An Emerging Punjabi News Channel Holding True And Fearless Journalism
    Punjab News has been one of the leading and emerging news Platforms covering as well as presenting the accountable and True information and news across all the North Indian states , especially in Punjab. Launched 6 years ago, the channel has been in a great run to cover all the salient and indispensable issues and news Topics, fearlessly. Punjab News channel has been gathering, assessing, creating and presenting news and information which Aids to the awareness of individuals towards the society.
    Web Site : www.punjab.news/
    To extend their journalism to more and more people, Punjab News channel also launched its dedicated website where you can find News in the form of articles ( punjabi and English language ) and videos . Their dedicated Website holds the news as well as serves the queries by the users and welcomes any complaints, information and enlightenment from their audiences. As far as the theme of the news is concerned, Punjab News channel streams instant news, food vlogs , situational and organised lives, crucial interviews with the research scholars as well as the entities concerned and creates an Unbiased and courageous press world.
    Striving to unveil the best and faithful news and social issues for the audience, Punjab News channel aspires to become a platform to speak for , divulge and reveal on behalf of the audience to the people at power and responsibilities at its best.
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our youtube Punjabi News channel: tinyurl.com/Pu...
    Website : www.punjab.news
    Subscribe to our channel: tinyurl.com/Pu...
    Subscribe to our Punjab News Politics channel
    / @punjabnewspolitics
    Exploring The Realm Of Real Journalism With Punjab News
    It is said that Journalism is about results. It’s about affecting your community or your society in the most progressive way and Punjab News has been one of the real life instances of the above-mentioned quote.
    Rising from the State of Punjab and covering the entire union of India, the Punjab news channel has been in limelight delivering the various bold and important packages of News and happenings around all the North Indian States especially, Punjab for more than the past 8 years .
    The channel speaks for the news which is unbiased and tether the connecting facts to the platform of Audiences and Viewers. Moreover , the channel holds the theme of covering and bringing forth the instant news much before any other channel in front of Audiences and people of the state.
    Moreover, the lives whether they are situational as well as specified stand for the truth and the inevitable need of the hour and will be continued to do so in the coming ages . In today’s rampant me-too-ism, Punjab News is one of those Punjabi news channels which are perceived as “courageous” and “different ” which keeps the audacity to show and bring forth the true efforts of serving the truthful as well as the fast news to the public.
    For All Live Coverage, Exclusive And Latest Punjabi News Update, Watch The LIVE TV Of Punjab News , Catch The Latest News LIVE
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our Punjab News Politics channel
    / @punjabnewspolitics
    Subscribe to our channel: tinyurl.com/Pu...
    #PunjabNews #PunjabiNews
    Music :
    Punjab News
    Punjab News , Punjab news live Punjabi News Channel Breaking News punjabi videos punjab news live Punjabi News ਪੰਜਾਬ ਨਿਊਜ਼ punjab news today
    Facebook : / punjabnewsofficial

КОМЕНТАРІ • 121

  • @BaljeetKaur-r8j
    @BaljeetKaur-r8j 3 місяці тому +41

    ਮੁੰਡੇ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @hardeepkaur2599
    @hardeepkaur2599 3 місяці тому +57

    ਸਜ਼ਾ ਦੋਨਾਂ ਨੂੰ ਹੀ ਦੇਣੀ ਚਾਹੀਦੀ ਹੈ ਕਿਉਂਕਿ ਕਸੂਰ ਦੋਵਾਂ ਦਾ ਹੈ ਤਾਂ ਸਜ਼ਾ ਇੱਕ ਨੂੰ ਕਿਊ

  • @03sarabjeetmasih69
    @03sarabjeetmasih69 3 місяці тому +71

    ਕੁੜੀ ਦਾ ਕਸੂਰ 100℅✅ 50℅50

  • @chahal-pbmte
    @chahal-pbmte 3 місяці тому +110

    ਕਿਸੇ ਮੁੰਡੇ ਦੀ ਹਿੰਮਤ ਨਹੀਂ ਹੁੰਦੀ ਕਿ ਕਿਸੇ ਕੁੜੀ ਵੱਲ ਝਾਕ ਜਾਵੇ।
    ਬੇਸ਼ੱਕ ਮੁੰਡਾ ਪਹਿਲ ਕਰੇ, ਕੁੜੀ ਦੀ ਹਾਂ ਤੋਂ ਬਾਅਦ ਗੱਲ ਅੱਗੇ ਤੁਰਦੀ ਹੈ। ਕੁੜੀ ਪੂਰੀ ਦੋਸ਼ੀ ਐ।

    • @ShaminderSingh-pv3ec
      @ShaminderSingh-pv3ec 3 місяці тому +6

      ਸਹੀ ਗੱਲ ਆ ਆਪਣੀ ਦਾ ਕਸੂਰ ਨਹੀਂ ਮੰਨਦੇ

    • @sabherwaltraveler5496
      @sabherwaltraveler5496 3 місяці тому +7

      ਵੀਰ ਤੁਹਾਡੇ ਕੋਈ ਭੈਣ ਭਰਾ ਰਿਸੇਤਾਦਾਰ ਵਿਦੇਸ਼ਾਂ ਵਿੱਚ ਹੋਣਗੇ ਜੇ ਉਹਨਾਂ ਦਾ ਕੁੜੀ ਮੁੰਡਾ ਕਰੇ ਤਾਂ ਅਜ਼ਾਦ ਦੇਸ
      ਜੇ ਭਾਰਤ ਵਿੱਚ ਤਾਂ ਮਾੜੇ ਕੰਮ ਦਾ ਮਾੜਾ ਨਤੀਜਾ
      ਇਹਨਾਂ ਦੋਗਲਪਣ ਕਿਉਂ ਹੇ

    • @RajanSingh-us9wj
      @RajanSingh-us9wj 3 місяці тому

      0

    • @RajanSingh-us9wj
      @RajanSingh-us9wj 3 місяці тому

      0

    • @gurpalsinghsingh3210
      @gurpalsinghsingh3210 3 місяці тому

      ਮੁੰਡਾ ਪਹਿਲ ਕਿਉ ਕਰੇ ੳਹਦੀ - ਚੋਦੀ ਐ

  • @jagdishsingh9965
    @jagdishsingh9965 3 місяці тому +33

    ਜੇ ਮਾਰਨਾ ਸੀ ਤਾ ਦੋਹਾਂ ਨੂੰ ਮਾਰ ਦਿੰਦੇ..ਆਪਣੀ ਸਮਝ ਕੇ ਸਹਿਬਾ ਬਚਾ ਲਈ. ਬੇਗਾਨਾ ਸਮਝ ਕੇ ਮਿਰਜ਼ਾ ਮਾਰ ਤਾ..ਹੋ ਸਕਦਾ ਕੁੜੀ ਦਾ ਕਸੂਰ ਵੱਧ ਹੋਵੇ...

    • @ranjit900
      @ranjit900 3 місяці тому +4

      ਕਿਉ ਮਾਰ ਦਿੰਦੇ ਕਿਸੇ ਨੂੰ ਕੀ ਹੱਕ ਐ ਕਿਸੇ ਦੀ ਜਾਨ ਲੈਣ ਦਾ ਅਗਲੇ ਨੂੰ ਆਪਣੀ ਜ਼ਿੰਦਗੀ ਜਿਊਣ ਦਿਓ ਸਾਰੀ ਕਤੀੜ ਤੇ ਪਰਚਾ ਹੋਣਾ ਚਾਹੀਦਾ

    • @amrindersandhu1613
      @amrindersandhu1613 2 місяці тому +1

      ​@@ranjit900 tu apni tor dai kise ashiq naal

    • @ParamjitSingh-sz7hs
      @ParamjitSingh-sz7hs 2 місяці тому

      Thuda kol ak duga nal turn ja pajan tu bina ha ki

  • @sanjogtarani3997
    @sanjogtarani3997 3 місяці тому +26

    ਕੁੜੀ ਦਾ ਕਸੂਰ ਜ਼ਿਆਦਾ ਹੈ ਪਤਾ ਨਹੀਂ ਹੋਰ ਕਿੰਨੇ ਮੁੰਡੇ ਮਰਵਾਉਣੇ ਨੇ ਡੈਣ ਨੇ

    • @rajwantgillsandhu9594
      @rajwantgillsandhu9594 3 місяці тому

      ਏਦਾ ਤਾਂ ਹੁਣ ਕਿਸੇ ਨੇ ਰਿਸ਼ਤਾ ਵੀ ਨੀ ਲੈਣਾ ਹੋਰ ਭੈਣ ਭਾਈਆਂ ਨੂੰ ਵੀ ਕੰਡੇ ਬੀਜ ਤੇ ਏਨੇ ਤਾਂ

    • @ParamjitSingh-sz7hs
      @ParamjitSingh-sz7hs 2 місяці тому

      Kasoor kuri da v par veer mondya nu v sarm chidi a apna ma baap bara sochan

  • @PalaDriver-m3m
    @PalaDriver-m3m 2 місяці тому +9

    ਮੁੰਡੇ ਦੀ ਜੁਰਤ ਨੀ ਹੁੰਦੀ, ਕੁੜੀ ਅਣਖੀ ਚਾਹੀਦੀ ਆ,

  • @sarbjitkalyan3653
    @sarbjitkalyan3653 3 місяці тому +11

    ਵਾਹਿਗੁਰੂ ਜੀ ਵਾਹਿਗੁਰੂ 🙏🏻🙏🏻

  • @kuldipkaurkalsi923
    @kuldipkaurkalsi923 3 місяці тому +42

    ਕੁੜੀ ਦੀ ਗਲਤੀ ਹੇ ਅੱਗ ਲੱਗੀ ਪਈ ਇਸ ਦਾ ਗੱਲ ਲਾਉ। ਮਾਂਵਾਂ ਦੇ ਪੁੱਤ ਮਰਵਾਈਆ। ਹੇ ਇਹ ਮੋਬਲ ਦੇਖਦੀਆਂ ਹੇ ਸੇਕਸ ਿਫਰ ਮੁੰਡਾ ਲੱਭਦੀਆਂ ਕੁੜੀਆਂ ਦੇ ਮਾ ਪਿਓ ਦੀ ਗਲਤੀ ਹੇ ਕਿਉ ਹਟਾਉਂਦੇ ਗੋਰਮਿਟ ਨੁ ਬੇਨਤੀ ਇਸ ਵਾਰੇ ਸਕਤ ਕਦਮ ਚੁਕੇ ਮੋਤ ਦੀ ਸਜਾ ਮੋਤ ਦੇਵੇ

    • @kambojsurinder9393
      @kambojsurinder9393 3 місяці тому +2

      Right

    • @ArshpreetSingh-qg4zy
      @ArshpreetSingh-qg4zy 3 місяці тому +1

      Y fer ta tere bahen te kude nu v ene he agg lage rehnde hone jo tenu ene jankare hae v sarea kudeya six pichra dekh dea han fer he tenu hae

    • @singhshergill2672
      @singhshergill2672 3 місяці тому +1

      😂 main munde de maran te nahi hasraheya main punjab de future te has raheya 😂😂 main love marriage aali aa kudi vi bhajdiya dekhiya ne ja fir kudi aa jada garibi karan kudi abde bhai di jamin vicho hisa magdiya kai vari munde vi nashedi hunde ne fir rondiya ne hun banda je hase na ta ki kare

  • @raniitsingh3915
    @raniitsingh3915 2 місяці тому +3

    ਬਹੁਤ ਬੁਰਾ ਹਾਲ ਹੋ ਗਿਆ ਹੈ ਪੰਜਾਬ ਦਾ,,ਪਰ ਮਾਪਿਆਂ ਨੂੰ ਪਤਾ ਹੁੰਦਾ ਹੈ ਸਾਡੇ ਬੱਚੇ ਕੀ ਕਰ ਰਹੇ ਹਪ ,, ਓਹਦੋਂ ਓਹਨਾਂ ਦਾ ਸਾਥ ਦੇਦੇ ਹਨ ,, ਫੇਰ ਕਹਿਦੇ ਸਾਨੂੰ ਪਤਾ ਨਹੀਂ ਸੀ

  • @karanveerkaranveer1434
    @karanveerkaranveer1434 2 місяці тому +11

    ਮਿਰਜੇ ਨੂੰ ਮਾਰ ਦਿੱਤਾ ਸਾਹਿਬਾਂ ਨੂੰ ਘਰ ਲੈ ਆਏ ਸ਼ਾਬਾਸ਼

  • @jeetabajuha3068
    @jeetabajuha3068 3 місяці тому +10

    ਤਾੜੀ ਇੱਕ ਹੱਥ ਨਾਲ ਨੀ ਵੱਜਦੀ ਲੌਕਾ ਨੇ ਆਪਣੇ ਕਨੂੰਨ ਬਣਾ ਲਏ ਧੀ ਵਾਲਿਆ ਦਾ ਦਿੱਲ ਤਾ ਤੜਫਦਾ ਬਹੁਤ

    • @RajwinderKaur-p4r
      @RajwinderKaur-p4r 2 місяці тому

      Tari ta do hath nall hi wajdi aa eve loka ne gal banayi aa kasoor ek da ho sakda aa

    • @cheemasukh6389
      @cheemasukh6389 2 місяці тому

      Apni kudi Mari nhi. Glt kale munde di nhi kusi di vee c ohnu kyn nhi mariya harmjadi nu

    • @ParamjitSingh-sz7hs
      @ParamjitSingh-sz7hs 2 місяці тому

      Ajj kal da monda na ma baap nu na apna kar kuss nhi dakhda bas ja mobile ja motorsikal vadia hona chida ma ta pao pava naraga vch dihari karda hon

  • @baljeet4959
    @baljeet4959 3 місяці тому +16

    Percha hona chahida kudi utte v

  • @simranrana9297
    @simranrana9297 2 місяці тому +2

    Waheguru ji Waheguru ji 😱😭😭😭😭

  • @PreetNavreetshoi
    @PreetNavreetshoi 2 місяці тому +1

    😢😢😢😢 ਹਾਏ ਮਾਂ ਦਾ ਪੁੱਤ

  • @BaldeepSingh-zt3nf
    @BaldeepSingh-zt3nf 3 місяці тому +8

    ਮਾੜੇ ਕੰਮ ਦਾ ਮਾੜਾ ਨਤੀਜਾ ।

    • @sabherwaltraveler5496
      @sabherwaltraveler5496 3 місяці тому +3

      ਵੀਰ ਤੁਹਾਡੇ ਕੋਈ ਭੈਣ ਭਰਾ ਰਿਸੇਤਾਦਾਰ ਵਿਦੇਸ਼ਾਂ ਵਿੱਚ ਹੋਣਗੇ ਜੇ ਉਹਨਾਂ ਦਾ ਕੁੜੀ ਮੁੰਡਾ ਕਰੇ ਤਾਂ ਅਜ਼ਾਦ ਦੇਸ
      ਜੇ ਭਾਰਤ ਵਿੱਚ ਤਾਂ ਮਾੜੇ ਕੰਮ ਦਾ ਮਾੜਾ ਨਤੀਜਾ
      ਇਹਨਾਂ ਦੋਗਲਪਣ ਕਿਉਂ ਹੇ

  • @InderjitSingh-cb5fw
    @InderjitSingh-cb5fw 3 місяці тому +3

    Wmk.... 🙏🏻🙏🏻🙏🏻

  • @bhawan415
    @bhawan415 3 місяці тому +3

    Wmk

  • @sukhdevsingh-je6hp
    @sukhdevsingh-je6hp 3 місяці тому +10

    सब रोला मोबाइल दा रोला है

  • @KuldipKaur-ov2cj
    @KuldipKaur-ov2cj 3 місяці тому +7

    Yr hmesha mundeya nu e kyo marde j kuriaa v mareaa kro kyuki munde klla da thori ksuur c kuri da v onna e c j agli mnni c pajnn vllo fr e pjji c munda jabrdasti te nhi leh gya c apniaa kuriaa nu v mareaa kro nal fr klle munde de pariwar nal e na dhkka kreaa kro kyuki edha diaa kuriaa ne dujiaa kuria v badnaam kitiaa hoyiaa

  • @rajmohindersingh2869
    @rajmohindersingh2869 3 місяці тому +1

    ਇਹ ਤਾਂ ਕੋਈ ਨਿਆਂ ਨਹੀਂ ਮਿਲਿਆ, ਪਹਿਲੀ ਗੱਲ ਤਾਂ ਜੇ ਕੁੜੀ ਮੁੰਡੇ ਦੇ ਨਾਲ ਚਲੀ ਗਈ, ਤੁਸੀਂ ਉਸ ਦੇ ਮਗਰ ਕੀ ਲੈਣ ਗਏ,ਜੇ ਉਸ ਨੂੰ, ਮਾਂ ਪਿਓ ਦੀ ਪੱਗ ਦੀ ਪ੍ਰਵਾਹ ਹੁੰਦੀ, ਫਿਰ ਉਹ ਘਰੋਂ ਉਸ ਮੁੰਡੇ ਨਾਲ ਭੱਜ ਕੇ ਨਾ ਜਾਂਦੀ, ਬਿਗਾਨਾ ਪੁੱਤ ਮਾਰ ਦਿੱਤਾ,ਕੀ ਥੋਡੀ ਕੁੜੀ ਦੁੱਧ ਧੋਤੀ ਹੋ ਗਈ, ਹੁਣ ਤੁਸੀਂ ਜੇਲ੍ਹ ਚਲੇ ਜਾਣਾ, ਉਸ ਨੇ ਕਿਸੇ ਹੋਰ ਨੂੰ ਬਲੀ ਦਾ ਬੱਕਰਾ ਬਣਾ ਲੈਣਾ,ਮਾਰੀ ਜਾਉ,ਕਿਸ,ਕਿਸ ਨੂੰ ਮਾਰੋ ਗੇ।

    • @cheemasukh6389
      @cheemasukh6389 2 місяці тому

      Ahi hai apni nu bee mar dinde fr pta lgda Jada ankhi c kusi de maa peo. Sari jindgi tahne suneo loka to riste Dara to. Ki thodi kudi piche mund mar ta c.

  • @sarbjitkalyan3653
    @sarbjitkalyan3653 3 місяці тому +3

    ਬਹੁਤ ਮਾੜਾ ਕੰਮ ਹੋਇਆ ਹੈ

  • @BaljeetKaur-r8j
    @BaljeetKaur-r8j 3 місяці тому

    ਕੁੜੀ ਨੂੰ ਫਾਂਸੀ ਦੇਣ ਚਾਹੀਦੀ ਹੈ ਮਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @AvtarSingh-gs1si
    @AvtarSingh-gs1si 2 місяці тому

    ਕੋਈ ਕਸੂਰ ਨਹੀ ਮੁੰਡੇ ਨੂ ਪਹਿਲਾ ਸਮਝਾਉਣਾ ਸੀ ਨਾ ਜਾਦਾ ਕਿਸੇ ਦੇ ਘਰ

  • @SantoshKumari-ro9lt
    @SantoshKumari-ro9lt 3 місяці тому +5

    Sab mundyian nu kathey ho k ih family da sath dena chahida ta k agey ton koi kudi eda na krey

  • @amritkaur3549
    @amritkaur3549 3 місяці тому

    Waheguru ji

  • @SantoshKumari-ro9lt
    @SantoshKumari-ro9lt 3 місяці тому +4

    Kudi nal v same hona chahida koi viah na krave ohdey nal aahi sajaa ohdi te bakyian te b karvayee honi chahidi

  • @sanjogtarani3997
    @sanjogtarani3997 3 місяці тому +1

    ਬਾਹਰਲੇ ਦੇਸ਼ ਵਿਚ ਰੋਜ਼ ਇਹ ਕੰਮ ਹੁੰਦੇ ਹਨ

  • @JaswinderSingh-bz3vo
    @JaswinderSingh-bz3vo 3 місяці тому +3

    Bai dova de galti hai

  • @seeratsidhu2880
    @seeratsidhu2880 2 місяці тому

    bhamaat maan sarkar fail

  • @jinderpreet7621
    @jinderpreet7621 3 місяці тому +2

    Je tusi kade hi anhkhi a,ta brabar kurhi nu v marde,bgana put v na marde,Dona da weyaah kar dinde,baad c baidakhl kar dinde,o apne ghar,tusi apne ghar,hunh khaeyo jail dian rotian

  • @rajparkash4574
    @rajparkash4574 3 місяці тому +3

    Ajj kl kali kalutia v hoor paria ne😂🤣

  • @GurpreetKaur-us2op
    @GurpreetKaur-us2op 3 місяці тому +1

    Ki ho reha Punjab ch

  • @user-shama88
    @user-shama88 2 місяці тому

    ਕੂੜੀ ਬਰਾਬਰ ਦੀ ਦੋਸ਼ੀ ਹੁੰਦੀ ਕਿਸੇ ਦੀ ਹਿੰਮਤ ਨਹੀਂ ਹੁੰਦੀ

  • @rgaming2324
    @rgaming2324 2 місяці тому

    ਅਜਿਹੀਆ ਵਾਰਦਾਤਾ ਦਿਨੋ ਦਿਨ ਵਧ ਰਹੀਆ ਹਨ ਪਤਾ ਨਹੀ ਮੁੰਡਿਆ ਕੁੜੀਆ ਨੂੰ ਕੀ ਹੋ ਗਿਆ ਹੈ

  • @baljeet4959
    @baljeet4959 3 місяці тому +10

    Kudi nu v maarde naal e ohdi sehmti naal hoya fr munde nu maut kyu kudi nu v dinde

    • @singhshergill2672
      @singhshergill2672 3 місяці тому +1

      Tu marde 22 je kudi marti ta sariya kudiya us kudi de Hak vich bolngiya tu karke dekhla

  • @rohanpreet1600
    @rohanpreet1600 Місяць тому

    Insaf dao munde walia nu kudi ty prcha dao ap bch jndia munde mrwa dindia

  • @Addagfa
    @Addagfa Місяць тому

    Munde de parivat nu insaf milna chyda kudi di galti 100%munde di 50%

  • @Snehakhosla345
    @Snehakhosla345 2 місяці тому

    Saja milni chahidi a kyunkikise nu kisi di jan lain da hak nhi a knoon de hwale krde

  • @SukhchainSingh-um5fh
    @SukhchainSingh-um5fh 2 місяці тому

    Munda nu Insaaf milna chaida hai

  • @jinderpreet7621
    @jinderpreet7621 3 місяці тому +1

    Mundeyan nu mari jande,kanjro kurhian da achaar paa lo,kise di koi jort ni ,kise nu shairh v dewe,kurhian rispaos dindian tahi hiundeyan da chalaa kholda,kurhi jang jett k aai si,onu galh nal

  • @TarsemsinghTarsemsingh-u3c
    @TarsemsinghTarsemsingh-u3c Місяць тому

    Sara bera gark sarkara da jine ne aak tarfa kannun kurian de hak Bane ne

  • @LovePreet-hz2ok
    @LovePreet-hz2ok 2 місяці тому

    Kudi nu vi sja milni chayidi aa

  • @DhanwantSingh-qx9pm
    @DhanwantSingh-qx9pm 3 місяці тому +1

    Police ta bus hun ki kahiy

  • @neelamkhan2074
    @neelamkhan2074 3 місяці тому +1

    Yaar logg mundya nu kio marde aww,, kudiya nu kyu ni marde

  • @sarkari-teacher-45
    @sarkari-teacher-45 2 місяці тому

    bete te insaff milan chida

  • @SunitaRani-v6s
    @SunitaRani-v6s 3 місяці тому +2

    Kurl d pooja karo kal pher nikal ju

  • @DilpreetSingh-i9y
    @DilpreetSingh-i9y 2 місяці тому

    Bacche to glti ho gi marna nhi c ina nu mout di saza devo

  • @Rekhamattu-g9i
    @Rekhamattu-g9i 2 місяці тому

    Tari ek hath nal ni vaj de galti Dona de te sajaaa sirf munde nu 😢

  • @sidhu92
    @sidhu92 3 місяці тому +3

    Kudi nu vi nl mardite java

  • @tajbirsingh7440
    @tajbirsingh7440 3 місяці тому

    Kasoor dona da hunda veer g firr sajja ek nu kyo

  • @RandhirsinghBhullar-b3z
    @RandhirsinghBhullar-b3z 2 місяці тому

    Kise di v zurrhat nahin hundi k koi munda ya banda kudi burhi wall akkh utha k v veikh ja e

  • @BalwinderKaur-mr5ek
    @BalwinderKaur-mr5ek 3 місяці тому +2

    Kudi nu v mar de nal hiii

  • @rimpykajal7802
    @rimpykajal7802 3 місяці тому +1

    hun kuri nu be eme sajja deo kuri be ksoorbar aw

  • @cheemasukh6389
    @cheemasukh6389 2 місяці тому

    Kise de jwak nu marna sokha aaa. Apni kudi kyn nhi Mari. Oh kehra ghhr chk ke le gya ohnu bee marr dinde sharm auni chidi aa eho jehe loka uper

  • @cheemasukh6389
    @cheemasukh6389 2 місяці тому

    Lakh di lahnat kise da jwak mar ke ki bhadari kiti

  • @karnailsingh1354
    @karnailsingh1354 3 місяці тому +1

    Very bad

  • @rajeshkumarmahiya1527
    @rajeshkumarmahiya1527 3 місяці тому

    पंजाब बर्बाद हो गया

  • @harrydhillon3535
    @harrydhillon3535 2 місяці тому

    kudi v kasoor baar aa ohnu v maaro nal he jaa tan hun mre naal vaade krdia hundia phla nal maragia asi ..

  • @mamukhurana4304
    @mamukhurana4304 2 місяці тому

    Jisne marya usnu jail vich sito

  • @harrydhillon3535
    @harrydhillon3535 2 місяці тому

    kudi da he ksoor vdh lgda sunke mata to khud leke gyi aa ki pta plan kita hove marna he hove ona ne milke

  • @stbains646
    @stbains646 3 місяці тому

    You know better men get belame for girls game.

  • @RamandeepKaur-vu5rw
    @RamandeepKaur-vu5rw 2 місяці тому

    Kuri nu v ava he marna chaheda a

  • @gagankaur1306
    @gagankaur1306 2 місяці тому

    Kudi nu v maar dende oh vichara ekala ni dosi si

  • @rachhpinderkaur2493
    @rachhpinderkaur2493 2 місяці тому

    Veah kr dena c dona da eni gl vdni nhi c

  • @singhgursewak8367
    @singhgursewak8367 3 місяці тому

    Good yaar reeta poori active aa

  • @singhshergill2672
    @singhshergill2672 3 місяці тому +1

    😂 main munde de maran te nahi hasraheya main punjab de future te has raheya 😂😂 main love marriage aali aa kudi vi bhajdiya dekhiya ne ja fir kudi aa jada garibi karan kudi abde bhai di jamin vicho hisa magdiya kai vari munde vi nashedi hunde ne fir rondiya ne hun banda je hase na ta ki kare

  • @ie2sw
    @ie2sw 3 місяці тому +1

    Aaamb lan nu love krdaoo ooo changa kitta salllaa di bond ch dang pandaa

  • @PawanGhumman-ft1hp
    @PawanGhumman-ft1hp 3 місяці тому

    Wadia hoia jo v hoia

  • @GURMUKHSingh-uk7sc
    @GURMUKHSingh-uk7sc 2 місяці тому

    Fansite.devo.kuri.wala.nuu

  • @singhgursewak8367
    @singhgursewak8367 3 місяці тому

    Hahaaa pahli vaar sun rahe kudi ne munda bhaja laya

  • @GURMUKHSingh-uk7sc
    @GURMUKHSingh-uk7sc 2 місяці тому

    Fansite.devo.kuri.wala.nuu