ਦਵਾਈ ਵੀ ਸਜਾਵਟ ਵੀ ਕਮਾਲ ਦੇ ਬੂਟੇ ਮੈਂ ਤਾਂ ਅੱਜ ਪਹਿਲੀ ਵਾਰ ਵੇਖੇ ਤੁਹਾਡਾ ਪਤਾ ਨਹੀਂ ਮੋ:9876855493

Поділитися
Вставка
  • Опубліковано 6 лют 2025
  • #sewakmechanical #punjabi

КОМЕНТАРІ • 90

  • @SatpalSingh-ms3hq
    @SatpalSingh-ms3hq 3 роки тому +1

    ਸੇਵਕ ਸਿੰਘ ਜੀ ਮੈਡੀਸਨ ਪੌਦਿਆਂ ਅਤੇ ਹੋਰ ਪੌਦਿਆਂ ਬਾਰੇ ਜਾਣਕਾਰੀ ਦੇਣ ਲਈ ਤੁਹਾਡਾ ਅਤੇ ਨਰਸਰੀ ਵਾਲੇ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ, ਪੰਜਾਬ ਦੇ ਲੋਕ ਇਸ ਤੋਂ ਬਹੁਤ ਫਾਇਦਾ ਉਠਾ ਸਕਣਗੇ ।👍👌👍👌👍👍👌👍👌💐💐💐💐 ਖਾਸ ਕਰ ਤੁਹਾਡੇ ਇਲਾਕੇ ਦੇ ਲੋਕ।

  • @jagseerchahaljag687
    @jagseerchahaljag687 3 роки тому +4

    ਸੇਵਕ ਬਾਈ ਜੀ ਬਹੁਤ ਬਹੁਤ ਮੇਹਰਬਾਨੀ ਤੇਰੀ। ਬਹੁਤ ਵਧੀਆ ਜਾਣਕਾਰੀ ਦਿੰਦੇ ਰਹਿੰਦੇ ਹੋ। ਜੋ ਕੇ ਖਾਸ ਕਰ ਕਿਸਾਨ ਭਰਾਵਾਂ ਨੂੰ ਅਤੇ ਹੋਰ ਲੋੜਵੰਦਾਂ ਨੂੰ ਜਾਣਕਾਰੀ ਹਾਸਿਲ ਹੋ ਜਾਂਦੀ ਐ। ਬਹੁਤ ਬਹੁਤ ਧੰਨਵਾਦ ਬਾਈ ਜੀ। 🙏🙏🙏

  • @arjunrandhawa3449
    @arjunrandhawa3449 3 роки тому +22

    ਭਾਈ ਸਾਹਿਬ ਰੇਟ ਬਹੁਤ ਜ਼ਿਆਦਾ ਜਾਇਜ਼ ਹਨ ਬਾਕੀ ਸੀਤਾਫਾਲ਼ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕੈਪਟਨ ਸਾਹਿਬ ਨੂੰ ਪਤਾ ਲੱਗ ਜਾਵੇ

  • @AngrejSran2233
    @AngrejSran2233 3 роки тому

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਬਾਂਗ ਲਾਇਆ ਕੁਝ ਏਸੇ ਬੂਟੇ ਜਿਨਾ ਬਾਰੇ ਸਾਨੂੰ ਕੋਈ ਜਾਣਕਾਰੀ ਨਹੀ ਸੀ ਅੱਜ ਅਸੀ ਦੇਖ ਲਏ ਵੈਰੀ ਨਾਇਸ

  • @shamshersingh895
    @shamshersingh895 3 роки тому +13

    ਬਹੁਤ ਵਧੀਆ ਬੂਟੇ ਹੈ ਜੀ . ਏਹਨਾਂ ਚੋਂ ਕੁਛ ਬੂਟੇ ਅਸੀਂ ਵੀ ਲੈਕੇ ਜਾਂਵਾਂਗੇ .ਬਾਕੀ ਅਸੀਂ ਕੈਪਟਨ ਨੂੰ ਵੀ ਦੱਸ ਪਾਵਾਂਗੇ

  • @chahalsingh4892
    @chahalsingh4892 3 роки тому +2

    ਸੇਵਕ ਸਿੰਘ ਜੀ,
    ਲਾਜਵੰਤੀ ਦੇ ਬੂਟੇ ਵਾਗੂੰ ਹੱਥ ਲਾਇਆਂ ਝੱਟ ਕੁਮਲਾ ਜਾਂਦੀ (ਦੀਦਾਰ ਸੰਧੂ ਸਾਹਿਬ)

  • @HardevsinghSihra-br2yy
    @HardevsinghSihra-br2yy Рік тому +1

    ਸੇਵਕ ਸਿੰਘ ਜੀ, ਸਤਿ ਸ੍ਰੀ ਆਕਾਲ ਜੀ, ਸਰ ਬਾਈ ਜੀ ਦੀ ਲੋਕੇਸ਼ਨ ,, ਦੱਸ ਦਿਓ ਜੀ ?

  • @sidhubaltej5832
    @sidhubaltej5832 3 роки тому +2

    ਬਾਈ ਜੀ ਬੋਹਤ ਬਦੀਆ ਜਾਨਕਾਰੀ ਦਿਦੇ ਰੈਨੇਓ ਧੱਨਬਾਦ🙏🙏

    • @chahalchahal937
      @chahalchahal937 3 роки тому

      ਪੰਜਾਬੀ ਸਿਖ ਲਓ
      ਬਾਕੀ ਅੰਗਰੇਜੀ ਤੇ ਮੇਰਾ ਖਿਅਾਲ ਅਾ.................😀😀😀😀😀😀😀😀😀

  • @pavittarsingh739
    @pavittarsingh739 4 місяці тому

    ਬਹੁਤ ਵਧੀਆ ਜੀ।
    ਵੀਰ ਜੀ ਅੰਜੀਰ ਦੀ ਕਿਹੜੀ ਕਿਸਮ ਹੈ ?

  • @jagatnarain8668
    @jagatnarain8668 3 роки тому

    ਮੈਨੂੰ ਖੁਸ਼ੀ ਵੀ ਹੋੲੀ ਪਰ ਦੁਖ ਵੀ ਹੋੲਿਆ ਕਿ ਇਨ੍ਹਾਂ ਪੜਿਆ ਲਿਖਿਆ ਨੌਜਵਾਨ ਨੌਕਰੀ ਤੋਂ ਵਾਂਝਾ ਰਹਿ ਗਿਆ।

  • @happychahal11
    @happychahal11 3 роки тому +2

    Good job veer ji waheguru ji chardi kala Karn 👍👍👍👍👍👍👍👍👍

  • @harjitsekhon5528
    @harjitsekhon5528 3 роки тому +7

    ਸੀਤਾਫਲ ਤੇ ਚੀਕੂ ਤਾਂ ਸਾਰੇ ਕੈਪਟਨ ਹੀ ਲੇ ਜਾਓ, ਅਰੂਸਾ ਚਾਚੀ ਲਈ 😁😁😁😁

  • @talwindersingh4332
    @talwindersingh4332 3 роки тому +7

    ਸਰਦਾਰ ਸੇਵਕ ਸਿੰਘ ਜੀ ਨੇ ਸਾਬਤ ਕਰਤਾ ਕਿ ਮਕੈਨੀਕਲ ਤੋਂ ਅਗਾਂਹ ਵੀ ਪਕੜ ਪੂਰੀ ਆ

  • @jinderSingh-zl1sz
    @jinderSingh-zl1sz 3 роки тому +2

    ਬਹੁਤ ਵਧੀਆ ਵੀਰ ਜੀ 🙏👍

  • @kusumbala294
    @kusumbala294 3 роки тому

    Anjeer da fal te punjab vich ho janda ha bahut hi jyada butta par janda hai par Ida de butey koi la nahi rha tusi bahut vadia kar rahe ho veer g Gbu

  • @chahalsingh4892
    @chahalsingh4892 3 роки тому +5

    ਇਹ ਨਰਸਰੀ ਕਿਹੜੇ ਪਿੰਡ ਸਹਿਰ ਵਿੱਚ ਐ ?

  • @gaggibatth3182
    @gaggibatth3182 3 роки тому +4

    ਮੇਰਾ ਵੀਰ ਜੇ ਕਿਸੇ ਕੋਲ CM ਕੈਪਟਨ ਦਾ ਫੋਨ ਨੰਬਰ ਹੈ ਤਾਂ ਉਸ ਨੂੰ Nursery ਦਾ ਐਡਰੈਸ ਦੇ ਦਿਉ , ਕਿ ਸੀਤਾ ਫਲ ਇਥੋਂ ਮਿਲਦਾ।

  • @gursewaksinghgill8225
    @gursewaksinghgill8225 2 роки тому

    Sewak bhaji
    Video de saru cho address v dasya karo

  • @Taanvisharmaworld1847
    @Taanvisharmaworld1847 3 роки тому +7

    ਬਾਈ ਜੀ video ਬਣਾਉਣ ਤੋਂ ਪਹਿਲਾਂ ਨਰਸਰੀ ਦਾ ਪਤਾ ਦਸਿਆ ਕਰੋ ਜੀ ।। ਨਰਸਰੀ ਦਾ ਪਤਾ ਦਸੋ ਜੀ🙏

  • @gurpalsaroud1472
    @gurpalsaroud1472 3 роки тому +1

    ਰੇਟ ਬਹੁਤ ਹਾੲੀ ਨੇ। ਆਮ ਨਰਸਰੀ 20ਤੋ50 ਰਪੇ ਵਿੱਚ ਮਿਲ ਜਾਂਦੇ ਨੇ। 👍🙏

  • @kismatrajinderjanuhafarm
    @kismatrajinderjanuhafarm 3 роки тому +1

    1.ਫਲਾਂ ਵਾਲੇ ਬੂਟੇ- ਸੇਬ,ਬਦਾਮ,ਕੀਵੀ,ਅਖਰੋਟ, ਚੈਰੀ,ਐਵਾਕੋਡਾ, ਬਾਰਾਮਾਸ਼ੀ ਅੰਬ,ਅਮਰਪਾਲੀ ਅੰਬ,ਦਸਹਿਰੀ ਅੰਬ,ਮਲਿਕਾ ਅੰਬ,ਅਤੇ ਅੰਬ,,ਕਿੰਨੂ,ਚਕੋਤਰਾ,ਆਮਲਾ,ਨਿੰਬੂ,ਅਮਰੂਦ ਹਰ ਤਰ੍ਹਾਂ ਦਾ,ਗੋਲ ਚੀਕੂ,ਲੰਮਾ ਚੀਕੂ,ਅਨਾਰ,ਲੀਚੀ,ਬਦਾਮ, ਕਸਮੀਰੀ ਰੈਡ ਐਪਲ ਬੇਰ, ਗਰੀਨ ਬੇਰ,ਸੰਤਰਾ,ਚਾਇਨੀ ਸੰਤਰਾ,ਅੰਗੂਰ,ਆੜੂ,ਮੁਸੱਮੀ,ਰੈਡ ਮਾਲਟਾ ਐਵਾਕੋਡਾ ਅਤੇ ਹੋਰ ਫਲਾਂ ਵਾਲੇ ਬੂਟੇ । 2. (ਦਵਾਈਆ ਵਾਲੇ ਬੂਟੇ) ਇਨਸੂਲੀਨ,ਅਕਰਕਰਾ,ਸਤਾਬਰ, ਅਸਗੰਧ,ਅਜਵਾਇਣ,ਕਾਲਮੇਘ, ਲੇਮਨ ਗਰਾਸ,ਨਾਗਕੇਸ਼ਰ,ਲਾਲ ਚੰਦਨ,ਸਫੇਦ ਚੰਦਨ,ਪੁਨਰਵਾ,ਬਰਾਹਮੀ,ਸੰਖਪੁਸਪੀ,ਆਦਿ ਤੇ ਹੋਰ ਵੀ ਹਰ ਤਰ੍ਹਾਂ ਦੇ ਬੂਟੇ ਖਰੀਦ ਸਕਦੇ ਹੋ। 3.ਮਸ਼ਾਲੇ ਵਾਲੇ ਬੂਟੇ- ਵੱਡੀ ਇਲਾਇਚੀ,ਛੋਟੀ ਇਲਾਇਚੀ,ਦਾਲਚੀਨੀ,ਲੋਗ,ਫਿਰਕੀ,ਕੜੀ ਪੱਤਾ,ਅਦਰਕ,ਤੇਜਪੱਤਾ,ਕਾਲੀ ਮਿਰਚ,ਸਟੀਵੀਆ,ਤੁਲਸੀ ਅਤੇ ਹੋਰ ਹਰ ਤਰ੍ਹਾਂ ਦੇ ਮਸ਼ਾਲੇ ਵਾਲੇ ਬੂਟੇ। 4.ਕੀਮਤੀ ਲੱਕੜੀ ਵਾਲੇ ਬੂਟੇ-ਲਾਲ ਚੰਦਨ,ਸਫੇਦ ਚੰਦਨ,ਕੇਸ਼ਰ,ਕਪੂਰ,ਸਾਗਵਾਨ ਅਤੇ ਹੋਰ ਵੀ ਕੀਮਤੀ ਲੱਕੜੀ ਵਾਲੇ ਬੂਟੇ। 5.ਫੁੱਲਾਂ ਵਾਲੇ ਬੂਟੇ-ਹਾਇਬਰੇਡ ਗੁਲਾਬ ਸਾਰੇ ਰੰਗਾ ਵਿੱਚ,ਹਾਇਬਰੇਡ ਗੁਡਹਲ,ਗੇਦਾ,ਚਮੇਲੀ,ਚਾਦਨੀ, ਭਿੰਡੀ ਫਲਾਵਰ ਆਦਿ ਅਤੇ ਹਰ ਤਰ੍ਹਾਂ ਦੇ ਫੁੱਲਾਂ ਵਾਲੇ ਬੂਟੇ ਅਤੇ ਸਜਾਵਟ ਵਾਲੇ ਹਰ ਤਰ੍ਹਾਂ ਦੇ ਵਧੀਆ ਕੁਆਲਟੀ ਦੇ ਗਰਾਫਟ ਕੀਤੇ ਬੂਟੇ ਖਰੀਦਣ ਲਈ ਸੰਪਰਕ ਕਰੋ । ਕਿਸਮਤ(ਰਾਜਿੰਦਰ)ਜਨੂਹਾ 9814004506 facebook.com/groups/388600145875362/?ref=share

  • @BinderSingh-fx5zq
    @BinderSingh-fx5zq 3 роки тому

    ਬਹੁਤ ਵਧੀਆ ਵੀਰ

  • @chahalchahal937
    @chahalchahal937 3 роки тому

    10:23 ਕੈਪਟਨ ਦਾ ਸੀਤਾਫਲ😂😂😂😂😂😂

  • @singhsukh9690
    @singhsukh9690 3 роки тому

    ਵੀਰ ਜੀ ਮੇਰੇ ਘਰ ਬਦਾਮ ਦਾ ਬੂਟਾ ਲੱਗਿਆਂ ਹੋਇਆ,,ਉਸ ਨੂੰ ਇਕ ਵਾਰ ਈ ਬਦਾਮ ਲੱਗੇ ਆ,, ਹੁਣ ਫੁੱਲ ਆਉਂਦੇ ਆ ਤੇ ਝੜ ਜਾਂਦੇ ਆ, ਕੋਈ ਦਵਾਈ ਦੱਸੋ ਜੀ

  • @ManpreetMalhi-yn8vv
    @ManpreetMalhi-yn8vv 10 місяців тому

    Bhai kaju Jharkhand vich boht bag lage aa boht garmi aa punjab nalo jada aa punjab vich ta a boht kamjab hona

  • @kishanibande3904
    @kishanibande3904 3 роки тому +1

    10:25ਸੀਤਾ ਫਲ 😂

  • @inderjit748
    @inderjit748 3 роки тому

    VEER SEWAK KOE PLANT NAHI CHADEA JIS DA PATA NA TOREA HOVE BACHEA WALA KAM KARI GEA

  • @kismatrajinderjanuhafarm
    @kismatrajinderjanuhafarm 3 роки тому +1

    ਦਵਾਈਆ ਵਾਲੇ ਬੂਟੇ ਇਨਸੂਲੀਨ,ਅਕਰਕਰਾ,ਸਤਾਬਰ,ਸੰਧੂਰ,ਹਿੰਗ,ਗੂਲਰ, ਅਡੁੱਸਾ, ਅਸਗੰਧ,ਅਜਵਾਇਣ,ਕਾਲਮੇਘ, ਲੇਮਨ ਗਰਾਸ,ਨਾਗਕੇਸ਼ਰ,ਲਾਲ ਚੰਦਨ,ਸਫੇਦ ਚੰਦਨ,ਪੁਨਰਵਾ,ਬਰਾਹਮੀ,ਸੰਖਪੁਸਪੀ,ਆਦਿ ਤੇ ਹੋਰ ਵੀ ਹਰ ਤਰ੍ਹਾਂ ਦੇ ਬੂਟੇ ਖਰੀਦ ਸਕਦੇ ਹੋ। 3.ਮਸ਼ਾਲੇ ਵਾਲੇ ਬੂਟੇ- ਵੱਡੀ ਇਲਾਇਚੀ,ਛੋਟੀ ਇਲਾਇਚੀ,ਦਾਲਚੀਨੀ,ਲੋਗ,ਫਿਰਕੀ,ਕੜੀ ਪੱਤਾ,ਅਦਰਕ,ਤੇਜਪੱਤਾ,ਕਾਲੀ ਮਿਰਚ,ਸਟੀਵੀਆ,ਤੁਲਸੀ ਅਤੇ ਹੋਰ ਹਰ ਤਰ੍ਹਾਂ ਦੇ ਮਸ਼ਾਲੇ ਵਾਲੇ ਬੂਟੇ। 4.ਕੀਮਤੀ ਲੱਕੜੀ ਵਾਲੇ ਬੂਟੇ-ਲਾਲ ਚੰਦਨ,ਸਫੇਦ ਚੰਦਨ,ਕੇਸ਼ਰ,ਕਪੂਰ,ਸਾਗਵਾਨ ਅਤੇ ਹੋਰ ਵੀ ਕੀਮਤੀ ਲੱਕੜੀ ਵਾਲੇ ਬੂਟੇ। 5.ਫੁੱਲਾਂ ਵਾਲੇ ਬੂਟੇ-ਹਾਇਬਰੇਡ ਗੁਲਾਬ ਸਾਰੇ ਰੰਗਾ ਵਿੱਚ,ਹਾਇਬਰੇਡ ਗੁਡਹਲ,ਗੇਦਾ,ਚਮੇਲੀ,ਚਾਦਨੀ, ਭਿੰਡੀ ਫਲਾਵਰ ਆਦਿ ਅਤੇ ਹਰ ਤਰ੍ਹਾਂ ਦੇ ਫੁੱਲਾਂ ਵਾਲੇ ਬੂਟੇ ਅਤੇ ਸਜਾਵਟ ਵਾਲੇ ਹਰ ਤਰ੍ਹਾਂ ਦੇ ਵਧੀਆ ਕੁਆਲਟੀ ਦੇ ਗਰਾਫਟ ਕੀਤੇ ਬੂਟੇ ਖਰੀਦਣ ਲਈ ਸੰਪਰਕ ਕਰੋ । ਕਿਸਮਤ(ਰਾਜਿੰਦਰ)ਜਨੂਹਾ 9814004506 facebook.com/groups/388600145875362/?ref=share

  • @MandeepKaur-xj4ze
    @MandeepKaur-xj4ze 3 роки тому

    Tussi rajasthan cha podhy corrier kar skdy ho rajasthan hanumangarh ch

  • @ਇੱਕਰੁੱਖਸੌਸੁੱਖ-ਫ7ਗ

    Good job 👏

  • @agriculturewithjabirhusain4436
    @agriculturewithjabirhusain4436 3 роки тому +2

    गंगानगर से प्रणाम सर

  • @pendureels
    @pendureels 3 роки тому +1

    bai ji ..main 6 mnth to use kar reha medicinal plants..result best aa..harek ghar ch hone jaruri ne

  • @anmolpreetsingh1177
    @anmolpreetsingh1177 3 роки тому +4

    Question --- Sep-Oct ਵਿੱਚ ਲਾਉਣ ਵਾਲੇ ਫੁੱਲਾਂ ਦੇ ਪੌਦੇ ਬਾਰੇ ਜਾਣਕਾਰੀ ਦਿਓ ਜੀ 🙏

  • @sodhijassal310
    @sodhijassal310 3 роки тому +1

    ਨਰਸਰੀ ਕਿੱਥੇ ਹੈ ਜੀ ਪਤਾ ਵੀ ਦੱਸੋ ਪੀਲੇ ਸਾਇਨ ਵੀ ਆਪ ਪਾਸੋਂ ਮਿਲ ਜਾਣਗੇ ਜਾਂ ਕਿਸ ਸੌਂਪ ਤੋਂ ਮਿਲਣਗੇ 🙏

  • @dilrajsingh2853
    @dilrajsingh2853 3 роки тому

    Good 👌👌👌

  • @karnailsinghjosan6720
    @karnailsinghjosan6720 3 роки тому +2

    ਸ਼ੂਗਰ ਦਾ ਪੇਡਾ ਚਾਹੀਦਾ ਸੀ ਵੀਰ ਜੀ ਆਪ ਜੀ ਦਾ ਪਤਾ ਯਾ ਫੋਨ ਨੰਬਰ ਦਸੋ ਜੀ ਕਿਰਪਾ ਕਰਕੇ 🙏

    • @rajindersingh1374
      @rajindersingh1374 3 роки тому

      Veer tusi ,
      Koi bhi patta istemaal karke dekh dakde ho jive ..
      Kaddi patta,
      Gauva ,amrood da patta,
      Padinna
      Jamun da patta ,
      Eh sare 6-7 graam khalli pate khao,,
      Tuhadi sugar fastly drop ho javegi,,,
      Regularly Use karo faida hovega...
      Eh jankari Dr BRC di hai..
      Tusi youtube te check karo

  • @satpalsinghgill9634
    @satpalsinghgill9634 3 роки тому +1

    Sir lithium cell vare information dedo jo laptop battery ch hunde aaa kithon miln gy vadia quality de

  • @parmvirsinghgill04
    @parmvirsinghgill04 3 роки тому

    Nice approach

  • @BalwinderSingh-fr8sg
    @BalwinderSingh-fr8sg 3 роки тому

    Patharchat baray proper jankari dena veer ji jisday pattay vi jam pandy thanks

  • @ravindersinghlaadi7356
    @ravindersinghlaadi7356 3 роки тому +4

    Kithe hai ji nursery

  • @GurjantSingh-ou1si
    @GurjantSingh-ou1si 3 роки тому +1

    ਨਰਸਰੀ ਦਾ ਨੰਬਰ ਸੈਡ ਕਰੋਂ ਮੈਂਨੂੰ ਬੂਟੇ ਚਾਹੀਦਾ ਜੀ

  • @karmjitsingh317
    @karmjitsingh317 3 роки тому

    Time.kadh.k.abage

  • @AmarjitSingh-td2du
    @AmarjitSingh-td2du 3 роки тому

    Alachi plants and dasi am very soon work amb is very important ☘️☘️🌵☘️ plants papia

  • @GurjantSingh-ou1si
    @GurjantSingh-ou1si 3 роки тому

    Bhai number kyo nhi scrrarn te shw karde veer

  • @SarpanchKomal
    @SarpanchKomal 3 роки тому

    Good 👍

  • @bluepen215
    @bluepen215 3 роки тому

    Good h

  • @harbhajandeol3511
    @harbhajandeol3511 3 роки тому +1

    Bai g koi video to pehla propar address dassiaa karo

  • @nirmalsidhu5777
    @nirmalsidhu5777 3 роки тому

    Good work

  • @AmarjitSingh-td2du
    @AmarjitSingh-td2du 3 роки тому

    Bhaji you call America I need sugar plants Tell me please

  • @ਮਨਪ੍ਰੀਤਔਲਖ
    @ਮਨਪ੍ਰੀਤਔਲਖ 3 роки тому +1

    Ustad ji Bor vich toa submersible motor pump bahar kadan wali vadiya machine tea video bnao ji

  • @248ranjit
    @248ranjit 3 роки тому

    Bohat wdiya veer g

  • @hardeepsinghbuttar2684
    @hardeepsinghbuttar2684 3 роки тому

    🙏🙏🙏

  • @DharamVeer-vb4qi
    @DharamVeer-vb4qi 3 роки тому

    Tnx for useful information.

  • @RoshanKumar-gq3zg
    @RoshanKumar-gq3zg 3 роки тому +1

    Oriya Suresh Academy Nahin Banaunga main music video Kar Diya

  • @jogindersinghbhatti1731
    @jogindersinghbhatti1731 3 роки тому +2

    Veer ji pate na todea karo kirpa karo please🙏

  • @hssingh2249
    @hssingh2249 3 роки тому

    ਵੀਰ ਕਟਹਲ ਮੈ ਤਿਨ ਵਾਰ ਲਾਇਆ ਨਹੀ ਹੋਇਆ

  • @bluepen215
    @bluepen215 3 роки тому

    Vdia

  • @harwinderpalsingh8548
    @harwinderpalsingh8548 3 роки тому

    Plz confrm location

  • @bharpurjohal5649
    @bharpurjohal5649 3 роки тому

    Address dio hi please

  • @nirmalsidhu5777
    @nirmalsidhu5777 3 роки тому +2

    22 g Narssari de Location daso

  • @darshankumarlaleana383
    @darshankumarlaleana383 Рік тому

    bilkul frut lagda ji kioke Talwandi laugi HArh da ped

  • @KulwinderKaur-ni8bo
    @KulwinderKaur-ni8bo 3 роки тому

    Ii

  • @GurjantSingh-ou1si
    @GurjantSingh-ou1si 3 роки тому

    ਇਹ ਵੀਡੀਉ ਬਣੀ ਪੂਰੀ ਕੰਮ ਦੀ ਤੇ ਗੁਣਾਂ ਵਾਲ਼ੀ

  • @nirmalsingh9703
    @nirmalsingh9703 3 роки тому

    Good variety

  • @RoshanKumar-gq3zg
    @RoshanKumar-gq3zg 3 роки тому

    Aur sari Aaj bich time ke bare mein batane Wale Ko video Abhi Tak Nahin aaya hai Sardi Se time mil ke bare mein video banao yaar batao Kis Kis Prakar se Milta Hai Jo Kho Gaye chalane ke liye Regiment band rahe ho regnant chalu hai

  • @rupindersingh5503
    @rupindersingh5503 3 роки тому +1

    Bai ji address te contact number v dasso ji nahi is video di koi ahamiat nahi ji

    • @itssahil3121
      @itssahil3121 3 роки тому

      14:28 te dekh bai

    • @pendureels
      @pendureels 3 роки тому

      kehda area thoda ..main thode area de accrdng adress dasda

  • @mrscakemaster4585
    @mrscakemaster4585 3 роки тому

    Thanku sar simple cooking ke liye visit Kare

  • @khushijohal5635
    @khushijohal5635 3 роки тому

    Þý

  • @baljitgill1495
    @baljitgill1495 3 роки тому

    lol

  • @bhupindersinghkanwar5681
    @bhupindersinghkanwar5681 3 роки тому

    चदन कै पोधै तै

  • @ramankumar1541
    @ramankumar1541 3 роки тому +1

    ਬਾਈ ਜੀ Water Level Controlar ਕੱਟ ਨਹੀ ਹੋ ਰੇਹਾ ਓਸ ਤੇ ਵੀਡੀਓ ਬਣਾ ਦੇਓ

  • @makhansinghmakhansingh1329
    @makhansinghmakhansingh1329 3 роки тому

    Nice veer g

  • @bluepen215
    @bluepen215 3 роки тому

    Hor v video bnao

  • @GurjantSingh-ou1si
    @GurjantSingh-ou1si 3 роки тому

    Number sd veer