ਅੱਜ ਤੁਹਾਨੂੰ ਇੱਟਾਂ ਦੀ ਫੈਕਟਰੀ ਵਿਖਾਉਣ ਲੱਗੇ ਆਂ ਰੇਟ ₹5 ਪ੍ਰਤੀ ਇੱਟM.9915506363,8054807478

Поділитися
Вставка
  • Опубліковано 11 лют 2025
  • #sewakmechanical

КОМЕНТАРІ • 363

  • @balvirslnghsahokesingh7446
    @balvirslnghsahokesingh7446 3 роки тому +18

    ਸੇਵਕ ਬਾਈ ਜੀ, ਚੰਗੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧਨਵਾਦ ਜੀ ਮਿਹਰਬਾਨੀ।

  • @bhagwant7976
    @bhagwant7976 3 роки тому +3

    ਉਹ ਵੇਲਾ
    ਉਹ ਵੇਲਾ ਸ਼ੈਤਾਨਾਂ ਦਾ ਨਹੀਂ ਹੁੰਦਾ
    ਭੂਤਾਂ ਪ੍ਰੇਤਾਂ ਦਾ ਨਹੀਂ ਹੁੰਦਾ ਨਾ ਹੀ ਮਰੇ ਲੋਕ ਜਾਗਦੇ ਨੇ
    ਉਸ ਵੇਲੇ ਜਿਸ ਵੇਲੇ ਤੁਸੀਂ ਡਰ ਕੇ ਭਜਦੇ ਹੋ ਜਿਸ ਆਵਾਜ਼ ਨੂੰ ਤੁਸੀ ਚੁੜੇਲਾਂ ਦੀਆਂ ਝਾਂਜਰਾਂ ਦੀ ਆਵਾਜ਼ ਦਸਦੇ ਹੋ ਦਰਅਸਲ ਉਹ ਪਥੇਰਿਆਂ ਦੇ ਸਾਂਚਿਆਂ ਦੀ ਆਵਾਜ਼ ਹੁੰਦੀ ਹੈ ।
    ਜਦੋਂ ਘੜੀ ਦੀਆਂ ਦੋਵੇਂ ਸੂਈਆਂ ਬਾਰਾਂ ' ਤੇ ਆਉਂਦੀਆਂ ਨੇ ਤੇ ਵੇਲਾ ਰਾਤ ਦਾ ਹੁੰਦਾ ਹੈ ।
    ਉਹ ਵੇਲਾ ਉਹਨਾਂ ਲਈ ਮਿੱਟੀ ਨਾਲ ਘੁਲਣ ਦਾ ਹੁੰਦਾ ਹੈ ਜਦੋਂ ਤੁਸੀਂ ਡਰਦੇ ਘਰੋਂ ਬਾਹਰ ਨਹੀਂ ਨਿਕਲਦੇ
    ਉਹ ਵੇਲਾ ਪਥੇਰਿਆਂ ਦਾ ਹੁੰਦਾ ਹੈ
    ਉਹ ਵੇਲਾ ਪਥੇਰਿਆਂ ਦਾ ਹੁੰਦਾ ਹੈ ।
    - ਜਗਦੀਪ ਜਵਾਹਰਕੇ
    ਪਥੇਰ ਹੀ ਖਤਮ ਕਰਤੀ ਹੁਣ

  • @gopichahal7797
    @gopichahal7797 3 роки тому +38

    ਜੇ ਇੱਟ ਦੇ ਸਾਰੇ ਸਾਰੇ ਪਾਸੇ ਝੀਰੀਆਂ ਹੋਣ ਤਾਂ ਹੋਰ ਵੀ ਵਧੀਆ ਕੰਮ ਕਰੂ ਇੱਟ

    • @karamjit4193
      @karamjit4193 3 роки тому +1

      @हित नानक दास ਬਾਈ ਜੀ ਇਸ ਇੱਟ ਦੀ ਚਿਣਾਈ ਸੀਮੇਂਟ ਨਾਲ ਹੁੰਦੀ ਐ ਕਿ ਕਿਸੇ ਹੋਰ ਚੀਜ਼ ਨਾਲ?

    • @karamjit4193
      @karamjit4193 3 роки тому +1

      @हित नानक दास ਠੀਕ ਹੈ ਬਾਈ।

    • @mudkiale672
      @mudkiale672 3 роки тому

      @@karamjit4193 cement nal e lag pandi a

    • @balkardhillon572
      @balkardhillon572 2 роки тому

      ਬਾਈ ਸੇਵਕ ਕਿਹੜਾ ਪਿੰਡ ਆਪਣਾ

  • @gurmukhsingh9259
    @gurmukhsingh9259 3 роки тому +16

    ਵਾਈ ਜੀ ਤੁਸੀਂ ਏਂਟਰਵਿਉ ਬਹੁਤ ਹੀ ਕਰਦਾ ਮੇਰਾ ਇੱਕ ਸਵਾਲ ਹੈ ਇਸ ਇੱਟ ਦੀ ਮਨਿਆਦ ਕਿਨੇ ਸਾਲ ਦੀ ਹੈ । ਲਾਲ ਇੰਟ ਸੌ ਸਾਲ ਤੱਕ ਠੀਕ ਵੇਖੀ ਹੈ

    • @rightforfight9351
      @rightforfight9351 3 роки тому

      Jyda manyad nhi

    • @harpalsandhu0080
      @harpalsandhu0080 3 роки тому +1

      Bekar itt a fly ash wali ..... koe mjbuti nhi ..... 10 saal bss Maniyaad edi.. Cancer da ghar a nira.... Fly ash nu punjabi ch utdi swaah kehndey

  • @upkarkaurjhooti7488
    @upkarkaurjhooti7488 3 роки тому

    ਵਧੀਆ ਜਾਣਕਾਰੀ ਹੈ ਧੰਨਵਾਦ।👍🍀ਚੂਨਾ ਰੇਤ ਸੀਮਿੰਟ ਕੀ ਅਸਮਾਨੀਆਂ ਪਾਊਡਰ ਵੀ ਪਾਇਆ ਜਾਂਦਾ ਹੈ।
    ਆਪ ਵੱਡੇ ਬਲਾਕ ਵੀ ਬਣਾ ਸਕਦੇ ਹੋ ਤੇ ਨਾਲ ਆਈਸੋਲੇਟ ਕਰਨ ਵਾਲੀਆਂ ਬਲਾਕ ਵੀ ਬਣਾ ਸਕਦੇ ਹੋ ਬਲਾਕ ਦੇ ਸੈਂਟਰ ਵਿੱਚੋਂ ਖਾਲੀ ਰੱਖਣ ਨਾਲ ਅੰਦਰਲੀ ਤੇ ਬਾਹਰਲੀ ਗਰਮੀ ਤੇ ਨੂੰ ਸਟੇਬਲ ਰੱਖਦੀ ਹੈ ।
    ਬਹੁਤ ਵਧੀਆ ਪ੍ਰੋਸੈਸ ਚਾਲੂ ਕੀਤਾ ਹੈ ਚੜਦੀ ਕਲਾ ਰਹੇ।ਇਸ ਨੂੰ ਫੇਸ ਬੁੱਕ ਤੇ ਪਾਕੇ ਪਿੰਡਾਂ ਤੱਕ ਪਹੁੰਚਾਵੋ ਮਹਿੰਗੀਆਂ ਇੱਟਾਂ ਤੋਂ ਬਚ ਸਕਣ।

  • @BootaSingh-fc3pm
    @BootaSingh-fc3pm 3 роки тому +25

    ਵਾਹ ਜੀ ਵਾਹ, ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ ਜੀ 🙏

    • @gyankhosa7414
      @gyankhosa7414 3 роки тому

      ਬਾਈ।ਜੀ।ਰੇਟ।ਜਰੇਰ।ਦਾਸੇ

    • @ruzcccc4641
      @ruzcccc4641 3 роки тому

      @@gyankhosa7414 5.rupay de ik it hai ji

  • @surjitsingh9648
    @surjitsingh9648 3 роки тому +1

    🙏ਸ੍ਰੀ ਅਕਾਲ ਜੀ ਵੀਰ ਜੀ ਬਹੁਤ ਹੀ ਵਧੀਆ ਏ ਜੀ ਬਹੁਤ ਹੀ ਤਰੱਕੀਆਂ ਕਰੇ ਵੀਰੋ ਇਹ ਇਟਾ ਲਾਲ ਇਟਾ ਤੋਂ ਮਜਬੂਤ ਨੇ ਘਰ ਪਾਉਣਾ ਹੋਏ ਇਹ ਇਟਾ ਨਾਲ ਮਜਬੂਤ ਬਣੇਗਾ ਕਿਉਂਕਿ ਇਹ ਗੋਰਿਆਂ ਦੇ ਜਮਾਨੇ ਦੀ ਇਟ ਏ ਤੇ ਇਹ ਚੂਨੇ ਦੀ ਇਟ ਏ ਬਹੁਤ ਹੀ ਵਧੀਆ 🙏

  • @davindersinghgill7464
    @davindersinghgill7464 3 роки тому +59

    ਸੇਵਕ ਵਾਈ ਚੰਗੀ ਜਾਣ ਕਾਰੀ ਦਾ ਧੰਨਵਾਦ

  • @ParamjitSingh-ok8he
    @ParamjitSingh-ok8he 3 роки тому +35

    ਬਹੁਤ ਵਧੀਆ ਬਦਲ ਹੈ ਭੱਠੇ ਵਾਲੀਆਂ ਇੱਟਾਂ ਦਾ। ਫਲਾਈ ਐਸ਼ ਕਿੰਨਾ ਕੁ ਸਾਲ ਮਿਲਦੀ ਰਹੇਗੀ ਉਸ ਤੇ ਵੀ ਇਹਨਾਂ ਇੱਟਾਂ ਦਾ ਭਵਿੱਖ ਨਿਰਭਰ ਕਰਦਾ ਹੈ।

    • @sainiamarjeet
      @sainiamarjeet 3 роки тому

      jad tak coal hega tad tak flyash miloge chinta na karo

    • @ermanpreetsinghdhaliwal3726
      @ermanpreetsinghdhaliwal3726 2 роки тому

      Thermal plants kol hi aa mostly plant,, baki door wali jgah te ta fare hi boht paiju

    • @ParamjitSingh-ok8he
      @ParamjitSingh-ok8he 2 роки тому

      @@ermanpreetsinghdhaliwal3726 ਜੀ ਤੁਹਾਡੀ ਗੱਲ ਸਹੀ ਹੈ ਪਰ ਇਸ ਤਰ੍ਹਾਂ ਦੀਆਂ ਇੱਟਾਂ ਜਦੋਂ ਵੱਡੇ ਪੱਧਰ ਤੇ ਬਣਨ ਲੱਗ
      ਪਈਆਂ ਉਦੋਂ ਥਰਮਲ ਪਲਾਂਟਾਂ ਦੀ ਰਾਖ ਦੀ ਮੰਗ ਵਧ ਜਾਵੇਗੀ ਅਤੇ ਸਪਲਾਈ ਥੋੜ੍ਹੀ ਰਹਿ ਜਾਵੇਗੀ।

  • @tejabrar4633
    @tejabrar4633 2 роки тому +1

    ਕੁਲਦੀਪ ਸਿੰਘ ਨੰਬਰਦਾਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ! ਵਾਹਿਗੁਰੂ ਕਾਮਯਾਬੀ ਬਖਸ਼ੇ ਵੀਰ ਨੂੰ !

  • @gandhisharma1387
    @gandhisharma1387 3 роки тому

    ਸੇਵਕ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪਜੀ ਦਾ ਬਹੁਤ ਬਹੁਤ ਧੰਨਵਾਦ 🙏👍👏👌🙏👍👏👌🙏👍👏👌🙏👍

  • @ManpreetSingh-im1qs
    @ManpreetSingh-im1qs 3 роки тому +4

    ਇਤਨੀਆਂ ਲੰਬੀਆਂ ਚੌੜੀਆਂ ਗੱਲਾਂ ਤੇ ਕਰ ਲਈਆਂ ਪਰ ਰੇਟ ਦੀ ਗੱਲ ਕੀਤੀ ਹੀ ਨਹੀਂ ਜੋ ਸੱਭ ਤੋਂ ਜ਼ਰੂਰੀ ਸੀ।

    • @jusst4fun
      @jusst4fun 3 роки тому

      1000 ਇੱਟ 5100 ਦੀ

  • @nanaksingh3605
    @nanaksingh3605 3 роки тому +5

    ਟਾਇਲਾਂ ਵੀ ਮਿਲਦੀਆਂ ਜੀ ਇਸ ਮੈਟੀਰੀਅਲ ਵਿੱਚ, ਛੱਤ ਤੇ ਲਾਉਣ ਵਾਲੀਆਂ?

  • @balbirsinghgill1595
    @balbirsinghgill1595 3 роки тому +11

    ਬਹੁਤ ਹੀ ਵਧੀਆ ਲੱਗਦੀਆਂ ਿੲਟਾ।thanks

  • @JagjeetSingh-cp5ut
    @JagjeetSingh-cp5ut 3 роки тому +2

    ਵੀਰ ਕੀ ਇਸ ਇੱਟ ਦੀ ਵੀ ਭੱਠੇ ਵਾਲੀ ਇੱਟ ਵਾਂਗੂੰ ਗਾਰੇ ਚ ਚਿਣਾਈ ਹੋ ਜਾਂਦੀ ਆ🙏🙏🙏🙏

  • @shivdeepkartik5032
    @shivdeepkartik5032 2 роки тому

    ਸੋਹਣੀ ਜਾਣਕਾਰੀ

  • @baljindersinghlongowal4097
    @baljindersinghlongowal4097 3 роки тому +1

    ਰੇਟ ਦਾ ਫਰਕ ਹੋਵੇਗਾ ਵੀਰ ਜੀ ! ਮੈ ਘਰ ਬਣਾਉਣਾ ਜੇਕਰ ਕੋਈ ਤੁਹਾਨੂੰ ਕੋਈ ਘਾਟ ਲਗਦੀ ਆ ਕਿਰਪਾ ਕਰਕੇ ਦੱਸ ਦਿਓ ਸੇਵਕ ਸਿੰਘ ਜੀ

  • @monikaduggal9532
    @monikaduggal9532 3 роки тому +4

    Vary good sardar ji good knowledge for me.Joe shri Ram waheguru mehar kare

    • @Gwinam2345
      @Gwinam2345 3 роки тому

      Hoshiarpur to pb 07 👍

  • @Gurmukhsingh-yz5de
    @Gurmukhsingh-yz5de 3 роки тому +6

    Sewak singh g tusi bht vadyia video bnayi a es bare .pr sanu tusi sirf advantage he dase ne es vare tusi es de disadvantage te v video bnao kyo ki koi v bnda jo gher bna reha hunda uh apni puri umer de saving lga deinda je us nu eh advantage te disadvantage pta honge ta us ek vadyia decision le sekda

  • @KuldeepSingh-xm9pp
    @KuldeepSingh-xm9pp Рік тому

    ਸਭ ਤੋਂ ਪਹਿਲਾਂ ਜਗ੍ਹਾ ਦਾ ਨਾਮ, ਇਲਾਕਾ, ਸਹਿਰ ਅਤੇ ਜਿਲੇ ਵਾਰੇ ਜਰੂਰ ਦਸੋ। ਸਾਨੂੰ ਕੀ ਪਤਾ ਕਿ ਤੁਹਾਡਾ ਇਹ ਮੁੱਦਕੀ ਕਿਸ ਦੇਸ਼/ਸੂਬੇ ਵਿੱਚ ਹੈ।

  • @paramjitkahlon2432
    @paramjitkahlon2432 3 роки тому

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @hakamsingh3034
    @hakamsingh3034 3 роки тому

    ਬਾਈ ਸੇਵਕ ਸਿੰਘ ਜੀ ਮਾਫ ਕਰਨਾ ਇਹਨਾ ਇਟਾਂ ਤੇ ਪਲਾਸਤਰ ਥੋੜੇ ਚਿਰ ਬਾਅਦ ਡਿਗ ਪੈਂਦਾ ਇਹ ਇਟਾਂ ਪਹਿਲਾਂ ਜੀ ਟੀ ਰੋਡ ਮਟਵਾਣੀ (ਅਜੀਤਵਾਲ,, ਕੋਲੇ ਬਣੀਆਂ ਸੀ ਅਸੀਂ ਖ਼ੁਦ ਵੇਖਿਆ ਬਾਈ ਜੀ ਕਾਮਯਾਬ ਨਹੀਂ ਹੈ

  • @BALKARSINGHelectronicworker
    @BALKARSINGHelectronicworker 2 роки тому

    ਸਰਦਾਰ ਸੇਵਕ ਸਿੰਘ ਬਹੁਤ ਵਧੀਆ ਵੀਰ ਜਾਣ ਕਾਰੀ

  • @GurpreetSingh-tw3ft
    @GurpreetSingh-tw3ft 3 роки тому +2

    Hanjji bhahut vadia g ik gal hor g je is de slides hon ta Mason no soot banan di v lod ni

  • @nitinkhattri1484
    @nitinkhattri1484 3 роки тому

    7:42 jdo plustar hini hoyea fer salab da ki pta lgna veer g..ya tan je sachi yakin dawana hove tan plustar kiti hoi kand dikhao jhone de nal laggi hoi..bgair plustar nu tan hawa lagi jandi hai ittt nu..

  • @wahepreet2216
    @wahepreet2216 3 роки тому +1

    ਬਹੁਤ ਵਧੀਆ ਵੀਰ ਜੀ, ਮੇਰਾ ਸਵਾਲ ਹੈ ਕਿ ਦੀਵਾਰਾਂ ਪਲਸਤਰ ਤੋਂ ਬਾਅਦ ਤਰੇੜਾਂ ਤਾਂ ਨੀ ਆਉਣਗੀਆਂ ਅਤੇ ਮਜਬੂਤੀ ਜਾਂ ਪਕੜ ਠੀਕ ਰਹੇਗੀ?

    • @tejindersingh8643
      @tejindersingh8643 3 роки тому +2

      Sab theek renda veer ji.. mai khud architect haan. Sab to kamyaab a cheez

    • @GurpreetSingh-eh1sc
      @GurpreetSingh-eh1sc 3 роки тому +1

      ਬਾਈ ਜੀ ਮੈ ਘਰ ਬਣਾਇਆ ਇਸ ਇੱਟ ਨਾਲ, ਬਿਲਕੁਲ ਸਹੀ ਕਿਹਾ ਕਿ ਪਲੰਬਰ ਤੇ ਬਿਜਲੀ ਦਾ ਕੰਮ ਬਹੁਤ ਔਖਾ ਹੁੰਦਾ ਕਟਰ ਨਾਲ ਵੀ ਬਹੁਤ ਔਖਾ ਹੁੰਦਾ ਇਸ ਲਈ ਜਿੰਨਾ ਹੋ ਸਕੇ ਬਣਾਉਣ ਵੇਲੇ ਹੀ ਪਲੰਬਰ ਪਈਪ ਫਿਟ ਕਰ ਲੋ , ਬਾਕੀ ੩ ਸਾਲ ਹੋ ਗਏ ਸਲਾਬ ਬਿਲਕੁਲ ਨੀ, ਗਰਮੀ ਤੇ ਅਵਾਜ ਦਾ ਅਈਸੋਲੇਸਨ ਵਧੀਆ, ਸੀਮਿਟ ਘਟ ਲਗਦਾ ਚਿਣਾਈ ਤੇ ਪਲਾਸਟਰ ਨੂੰ, ਚਾਰ ਦਿਵਾਰੀ ਬਿਨਾ ਪਲਾਸਟਰ ਵੀ ਸੋਹਣੀ ਲਗਦੀ ਜੇ ਚਿਣਾਈ ਵਧੀਆ ਹੋਵੇ, ਪਰ ਇਹ ਇੱਟ ਦੁਬਾਰਾ ਵਰਤੋ ਚ ਨੀ ਆਂਦੀ ਇੱਕ ਵਾਰ ਲਗ ਜਾਏ

  • @tarsemsingh-rh3xq
    @tarsemsingh-rh3xq 3 роки тому +6

    ਨੀਵਾਂ ਚ ਜੇ ਇੱਟ ਲਾਈ ਜਾਵੇ ਤਾਂ ਜ਼ਿਆਦਾ ਫਾਇਦਾ... ਉਪਰ ਚਾਹੇ ਫੇਰ ਦੂਜੀ ਇੱਟ ਲਾ ਦੋ

  • @sainiamarjeet
    @sainiamarjeet 3 роки тому +5

    24x12x6inch Compressed interlocking solid block bana loo 10 ittah de jagah 1 block lago naal mortar ve khat lago interlocking design karke naal diwar ve jaldi bandede hege aur saste ve

  • @SunnySingh-ff5ou
    @SunnySingh-ff5ou 3 роки тому

    ਬਾਈ 7 ਕ ਸਾਲ ਪਹਿਲਾਂ ਆਪਾਂ ਇਹ ਇੱਟ ਲਗਾਈ ਸੀ ,,, ਪਰ ਇਹ ਦੁਬਾਰਾ ਵਰਤੋਂ ਚ ਨੀ ਆਉਂਦੀ ਚੂਰਾ ਹੀ ਬਣ ਜਾਂਦਾ ,,ਅਸੀਂ ਚਾਰਦਿਵਾਰੀ ਲਈ ਇਹ ਵਰਤੀ ਸੀ 3000 ਨੂੰ ਲਈ ਸੀ ਓਸ ਟਾਈਮ

    • @vickysingh5889
      @vickysingh5889 3 роки тому

      Veer eh itt vadia hai k nhi assi v ghar paouna koi krack ta ni aaye koi problem ta ni hoi plzz rply veer🙏🙏

  • @sukhwantsingh6001
    @sukhwantsingh6001 3 роки тому +1

    ਸੇਵਕ singh ਜੀ ਬਹੁਤ ਵਧੀਆ ਜਾਣਕਾਰੀ ਹੈ

  • @kamaljit3430
    @kamaljit3430 2 роки тому

    Sardar g waheguru g hamesha chardi Kala vich rakhan hamesha mere veere nu vdo dekhan lyi bht thanks

  • @rajindersingh-bm4gt
    @rajindersingh-bm4gt 3 роки тому +10

    🙏
    ਬਹੁਤ ਬਹੁਤ ਧੰਨਵਾਦ ਹੈ ਜੀ
    🙏

  • @gurjantsingh1944
    @gurjantsingh1944 2 роки тому

    ਮਿਸਰ ਗਲਤ ਹੈ ਕਰਦੇ ਨੇ ਬਿਲਕੁਲ ਗਲਤ
    ਅਗਲੇ ਨੇ ਮਕਾਨ ਤੇ ਲੱਖਾ ਰੁਪਏ ਲਾਉਣੇ ਹੁੰਦੇ
    ਕੰਮਪਿਊਟਰ ਨਾਲ ਮਿਕਸ ਹੋਣਾ ਚਾਹੀਦਾ ਮਰਜ਼ੀ ਨਾਲ ਪਾਣੀ ਕਦੇ ਘੱਟ ਕਦੇ ਵੱਧ ਪੈ ਜਾਦਾ ਅਗਰ ੧੦੦ਇੱਟ ਵੀ ਨਰਮ ਬਣ ਗਈ
    ਸਮਝੋ ਕਲਰ ਇੱਕੋ ਜਿਹਾ ਕਾਲਾ

  • @rajbahadurhari180
    @rajbahadurhari180 3 роки тому +4

    Price ਕੌਣ ਦੱਸੂ?

  • @AmanDeep-fi3qt
    @AmanDeep-fi3qt 3 роки тому +8

    ਕਿਆ ਬਾਤਾਂ ਬਾਈ ਜੀ,🙏

  • @savneetsinghrairai6823
    @savneetsinghrairai6823 3 роки тому +2

    Good yaar oh aandron khali ettan ve baano jehi block type concrete wali ....good job with practical

  • @diamondinterlocktilepaverb1341
    @diamondinterlocktilepaverb1341 3 роки тому +2

    ਮੈਂ ਵੀ ਇਰਾਦਾ ਕੀਤਾ ਸੀ। ਕੰਮ ਸ਼ੁਰੂ ਕਰਨਾ ਸੀ। ਪਰ ਲੋਕਾਂ ਦਾ ਕੋਈ ਖਾਸ ਹੁੰਗਾਰਾ ਨੀ ਮਿਲਿਆ। ਇੰਟਰਲਾਕ ਟਾਇਲ ਦੀ ਫੈਕਟਰੀ ਮੇਰੀ 7 ਸਾਲ ਪੁਰਾਣੀ। ਜਦੋਂ ਲੋਕ ਕਹਿੰਦੇ ਏਹ੍ਹ ਤਾਂ ਸਬਾਹ ਦੀ ਇੱਟ ਆ ਇਹਦਾ ਕੀ ਭਰੋਸਾ। 50 ਲੱਖ ਲਾਉਣਾ ਹੁੰਦਾ ਘਰ ਤੇ ਅਗਲੇ ਨੇ ਵਿਸ਼ਵਾਸ ਨੀ ਬਣਦਾ ਏਹ੍ਹ ਇੱਟ ਤੇ ਇਹੀ ਸਮੱਸਿਆ

    • @nitinkhattri1484
      @nitinkhattri1484 3 роки тому

      Jeri bni hi swah to hove itt oste ki vishwas krna ji kise ne..laal itt bhave jida di marji hove 50-60 saal kite ni jandi chahe salab vi ajve..hun ehe 7:40 te dikha rhe hai ke salab nhi ayi plustar hoi kand dikhan eda nal jhone de fer manage..

    • @HarpreetSingh-ow7oz
      @HarpreetSingh-ow7oz 3 роки тому

      cement vich v pehlan to hi flyash hundi a jo har ikk company paundi a

  • @baligill2502
    @baligill2502 3 роки тому +1

    Bai ji eh ittan radio active ash hon karke cancer kar sakdian ne . Bathinda de tharmal plant ne sara ilaka cancer naal bhar dita . Pls. Lokan nu poori jankari davo .Thanks ji

  • @Technical_Gurukul
    @Technical_Gurukul 3 роки тому +4

    Electricity pipe fitting cutting is very difficult. In 4 inch wall it's almost impossible. Power strength weaker than 50% than normal brick.

    • @sainiamarjeet
      @sainiamarjeet 3 роки тому

      External rakh loo sasta rahoga naal maintenance ve saste te fast n essy hoyega future vich

    • @sainiamarjeet
      @sainiamarjeet 3 роки тому

      Strength higher honde hege red bricks toon if made as per BIS standard

    • @pardeepduggal3431
      @pardeepduggal3431 2 роки тому +1

      Life da pata ta bad vich lagega, cement, pura payea hai, kee pata, red brick strong hoti hai, yeh to pata hai

  • @sandeepssandeep2673
    @sandeepssandeep2673 3 роки тому

    ਸਤਿ ਸ੍ਰੀ ਅਕਾਲ ਵੀਰ ਜੀ ਇਹ ਇੱਟ ਦੀ ਪਹੁੰਚ ਕਿਥੇ ਕਿਥੇ ਕਰ ਸਕਦੇ ਆ ਤੇ ਪਹੁੰਚ ਦਾ ਰੇਟ ਅਲੱਗ ਆ

  • @MotiLal-qj9sp
    @MotiLal-qj9sp 3 роки тому

    ਵਾਹਿ ਗੁਰੂ ਜੀ ਇਟਾ ਦੇ ਨਾਲ ਕੀ ਤੁਸੀਂ ਬਾਲੇ ਤੇ ਛਤ ਵਾਲਿਆ ਟਾਇਲਾ ਵੇ ਬਣਾਇਆ ਜਾਂਦੀਆ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sidhupigeonclub4220
    @sidhupigeonclub4220 3 роки тому +9

    ਬਹੁਤ ਵਧੀਆ ਵੀਰ ਜੀ

  • @RajinderSingh-rl5kr
    @RajinderSingh-rl5kr 3 роки тому

    Veer ji thanks 🙏 enni wadiya jankari ditti hunn je mai Ghar Paya taan essi ett da bannuga very nice video Bai ji 👍umeed hai Aap ji Ettan lai hoor jankari lai sahyog karuge.

    • @sainiamarjeet
      @sainiamarjeet 3 роки тому

      24x4x8 inch, 24x6x8inch CLC block lao saste payenge naal lime putty kariyo plaster n paint nde jagah

  • @AmritpalSingh-er9ws
    @AmritpalSingh-er9ws 3 роки тому

    Veer jo plant as video ch dikhaya gya enni capacity da plant setup te initial cost kini k howegi te ki ki requirements aa are lai

  • @BalrajSingh-nh1wk
    @BalrajSingh-nh1wk 3 роки тому +1

    Bhau it da rate ki a te agar asi v itt bnaun wali machine laini hove ta kine di machine milegi ji machine laini a bhau factory laun te kina kharcha aunda ji

  • @Jatindersingh-yi8wo
    @Jatindersingh-yi8wo 3 роки тому

    ਇਟ ਨੂੰ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕਦਾ reply karo

  • @GagandeepSingh-qy9tp
    @GagandeepSingh-qy9tp 3 роки тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ

  • @jazzgrewal3618
    @jazzgrewal3618 3 роки тому +5

    ਕਹਿੰਦਾ ਇੱਟ ਦੀ ਪਕੜ ਬਹੁਤ ਖੱਡਾ ਵੀ ਨੀ ਨਿੱਕਲਣਾ
    ਬਾਈ ਜੀ ਫਿਟਿੰਗ ਕਰਨ ਵਾਲੇ ਤੇ ਪਲੰਬਰ ਦਾ ਤਾਂ ਜਲੂਸ ਨਿੱਕਲੂ ਇਹਨਾਂ ਬਾਰੇ ਵੀ ਸੋਚੋ

    • @prabhjitsinghbal
      @prabhjitsinghbal 3 роки тому +4

      ਅੱਜ ਕੱਲ ਕਟਰ ਨਾਲ ਝਰੀ ਮਾਰਦੇ ਪਲੰਬਰ ਛੈਣੀ ਹਥੌੜੀ ਕੌਣ ਵਰਤਦਾ ਹੁਣ

    • @jazzgrewal3618
      @jazzgrewal3618 3 роки тому +1

      @@prabhjitsinghbal ਝਿਰੀ ਮਾਰ ਕੇ ਖੱਡਾ ਤਾਂ ਸੈਣੀ ਥੋੜਾ ਨਾਲ ਹੀ ਨਿਕਲਣਾ ਪਾਈਪ ਫਿਰ ਹੀ ਪੈਣੀ ਆ

    • @mallhimudkifunn4347
      @mallhimudkifunn4347 3 роки тому +2

      Bhrava sahh nahi aunda jado cutter Chalda 5 foot jharri kaddni aukhi aa and niri bimari aa plumber and electrician waste eh it

    • @prabhjitsinghbal
      @prabhjitsinghbal 3 роки тому +1

      @@jazzgrewal3618 ਝਰੀ ਵੀ ਮਸ਼ੀਨ ਨੇ ਆਪਣੇ ਆਪ ਨਹੀ ਮਾਰਨੀ ਉਹ ਵੀ ਬੰਦੇ ਦੇ ਹੱਥੋਂ ਹੋਣਾਂ ਕੰਮ ਵੀਰ

    • @jazzgrewal3618
      @jazzgrewal3618 3 роки тому +1

      @@prabhjitsinghbal ਫਿਰ ਆ ਹੀ ਤਾਂ ਗੱਲ ਮੈਂ ਕਰੀ ਆ ਕਿ ਜੇ ਇੱਟ ਇਹਨੀ ਮਜਬੂਤ ਬਣਾ ਦਿੱਤੀ ਤਾਂ ਪਲੰਬਰ ਤੇ ਬਿਜਲੀ ਫਿਟਿੰਗ ਵਾਲੇ ਕੀ ਕਰਨਗੇ

  • @wahepreet2216
    @wahepreet2216 3 роки тому +16

    Price ਕਿਨਾੰ ਵੀਰ ਜੀ 1000 ਇੱਟ?

  • @santokhsingh6538
    @santokhsingh6538 3 роки тому +3

    Sir can you supply at Hoshiarpur?

  • @jagvinderchouhan3717
    @jagvinderchouhan3717 3 роки тому

    J is brick Di chinai chune Ch kiti jave or plaster v chune Ch kriye ta koi problem ta ni??

  • @sukhrai4075
    @sukhrai4075 3 роки тому +2

    ਏਨਾ।ਇੰਟਾ।ਤੇ।ਪਲੰਸਤਰ।ਲੰਥ।ਜਾਦਾ

  • @hardialsingh5188
    @hardialsingh5188 3 роки тому +2

    Thank you Sewak Singh good information

  • @emaantruckvideos326
    @emaantruckvideos326 3 роки тому +1

    Oh veer ji baut vadiya, baut vadiya, sade moge Jalalabad de area k jo itn de bhatte as hun ohna itn ch haram jade Pashuwa da goha paun lag gy aa , beshrm kog

  • @myrecords4381
    @myrecords4381 2 роки тому

    Bohat wadia ji kheti de nal nal kujh hor vi ewe de kamm karne chahide Han bohat jeyada wadiya

  • @rajivthakurdwwe447
    @rajivthakurdwwe447 3 роки тому

    Thanks big brother 👍🤟 bhut Vadiya video c . Acha kaam kar rehe hoo

  • @GurpreetSingh-qs5bl
    @GurpreetSingh-qs5bl 3 роки тому +1

    My questions: how the building build with these bricks will react in different weather?
    What could be its life span?
    How you can cut through these bricks for electric wiring or any other maintenance.
    Any radiation or harmful affect of using this material to workers or the house owners
    Size accuracy?
    Asthetic value of the house?

    • @sainiamarjeet
      @sainiamarjeet 3 роки тому +2

      better than red bricks

    • @shindabhatty8249
      @shindabhatty8249 2 роки тому

      Veer merea english vich sahi jis tra mai likhia iss tra likh english de meaning samaj ni laggi

    • @shindabhatty8249
      @shindabhatty8249 2 роки тому

      I am in italia

  • @mallhimudkifunn4347
    @mallhimudkifunn4347 3 роки тому +2

    Bai sewak Ji tuci kithon belong karde oo

  • @uniroyalgaming
    @uniroyalgaming 3 роки тому +1

    Very nice
    Bahut jaruri si change karna .
    Sari life di money lagdi hai Ghar tar.

  • @brijmohansahni3178
    @brijmohansahni3178 3 роки тому +2

    Finish nahin hai. agar is te dhian dita jawe bahut achha hove.

  • @rajnirani9974
    @rajnirani9974 3 роки тому +1

    Bhot badiya vir ji main es itt nal hi ghar bnawangi

  • @harbanskaur1023
    @harbanskaur1023 3 роки тому

    ਸੇਵਕ,ਸਿੰਘ ਜੀ ਕੀ ਤੁਸੀਂ ਟਾਇਲਾਂ,ਵੀ, ਬਣਾਉਂਦੇ ਹੋ

  • @charanjeetsandhu1669
    @charanjeetsandhu1669 3 роки тому +7

    ਬਹੁਤ ਵਧੀਆ

  • @tejasingh2074
    @tejasingh2074 2 роки тому

    Paaji you make very informative video. But I would like to correct when you wish/ greet all your viewers by saying Sasri Kal which is not correct. Right way to pronounce is ‘Sat Sri Akal’. It is very insulting when Sikh makes the mistake. Hope you will take a note and correct in future videos.
    🙏

  • @nsgaming3479
    @nsgaming3479 2 роки тому

    Sevak da mob no miljayga video shoot krvani c

  • @lakhvindersinghmaan6141
    @lakhvindersinghmaan6141 3 роки тому +1

    ਰੇਟ ਦੀ ਗੱਲ ਨਹੀਂ ਕੀਤੀ ਵੀਰ ਜੀ 🙏🙏🙏🙏👍

  • @lovelygill8570
    @lovelygill8570 2 роки тому +1

    Sade area vich ta loka ne bhot hi ghat pasand kitiya

  • @uniroyalgaming
    @uniroyalgaming 3 роки тому +1

    Aaj di situation eh Hai new construction ch six months bad plaaster tae tareer means crack kio pandae han. any solution for this problem.

  • @sidhuphotography3757
    @sidhuphotography3757 3 роки тому +1

    vr ji eina eitta da price ki aa

  • @ParwinderSingh-sc9is
    @ParwinderSingh-sc9is 3 роки тому +1

    Price ki a ji

  • @gurpreetsinghsidhu9861
    @gurpreetsinghsidhu9861 2 роки тому

    ਸੇਵਕ ਵੀਰ ਕੀ ਹਾਲ ਹੈ

  • @manpreetmitos4330
    @manpreetmitos4330 3 роки тому

    Jalandhar vich delivery kar sakde ho same rate te

  • @SandhuSaja
    @SandhuSaja Рік тому

    ਇਹ ਇੱਟ ਕੰਧ ਦੀ ਚਿਣਾਈ ਚ
    ਕੰਧ ਦੀ ਜੜ੍ਹ ਲੱਗੀ ਹੋਈ ਇੱਟ ਫੱਟਣ ਲੱਗ ਜਾਂਦੀ ਆ

  • @asinghvlog9466
    @asinghvlog9466 3 роки тому +1

    veer ji price daso ki aa g 1000 da

  • @kulveerchahal5244
    @kulveerchahal5244 3 роки тому +1

    Price ta daso 1000 brick da

  • @raviranja1786
    @raviranja1786 3 роки тому

    Bhai g ki hoshiarpur v delevery kr den ge

  • @rishugarg6058
    @rishugarg6058 3 роки тому +1

    Bai ji. Eh ett asi Lvaii hoi aa. Es ohta plaster sahi nahi hunda. And eh ett reuse nahi ho skdi.

  • @Sanjubhujja
    @Sanjubhujja 3 роки тому +3

    ਇੱਟ ਦਾ ਕੀ‌ ਰੈਟ ਆ ਬਾਈ ਜੀ

    • @sukhwantsingh8937
      @sukhwantsingh8937 3 роки тому

      ਇੱਕ ਹਜਾਰ ਇੱਟ ਦਾ ਰੇਟ 5000 ਰੁਪਏ

  • @majorsingh2472
    @majorsingh2472 3 роки тому +1

    Rate kina hai

  • @lukhalakha8497
    @lukhalakha8497 3 роки тому

    Fully Automatic ਸੀਮੈਂਟ ਇਟ ਬਣਾਉਣ ਵਾਲੀ ਮਸ਼ੀਨ

  • @rnku
    @rnku 2 роки тому +1

    Strenghth issue ta nahi ji. Matlav 2 -3 floor bna te weight issue

  • @rajishahi9138
    @rajishahi9138 3 роки тому

    Bai ji ohna da rate v dasia kro kinne nu hzar itt a

  • @jagdeepsinghchahal1381
    @jagdeepsinghchahal1381 3 роки тому +2

    Very good information 💁‍♀️

  • @Jasselectricalparfect
    @Jasselectricalparfect 3 роки тому

    Sir eh puchhna c ke project kine wich start kita

  • @BhupinderSingh-ri3en
    @BhupinderSingh-ri3en 3 роки тому

    Veer aac block bare v bnao video
    Eh ek block 8 eta nu cover krda ha

  • @mandeepgrover7826
    @mandeepgrover7826 3 роки тому

    Bai g kise is ghar da vedio bnao jo shuru vich is itt naal banya hove te purana hove.

  • @ermanpreetsinghdhaliwal3726
    @ermanpreetsinghdhaliwal3726 2 роки тому

    Ik ta ehde te plaster nhi hunda,, mtlb kaamjaab nhi,,kyu k ehde rom bnd hunde aa,, mitti aliya bricks vdiya observe krdi aa cement de paani nu...
    Baki eh chaar diwari lyi vdiya chij a, plaster krn di lod nhi te sailaab aundi nhi ya ghat aundi aa,, aa v jaave ta brick khardi ghat a

  • @hardeepsaroya5768
    @hardeepsaroya5768 3 роки тому

    Rate ki hai g is da

  • @v.k.sinhmar7462
    @v.k.sinhmar7462 3 роки тому

    Bhai ambala kithe factory hi

  • @jotsekhan7793
    @jotsekhan7793 2 роки тому

    Veerji ki prize a

  • @Happypb13ale
    @Happypb13ale 3 роки тому

    Bike lpg gass kit ware jankari deo

  • @sunnybhai2567
    @sunnybhai2567 3 роки тому

    Bhai aa sade Punjab ch hi hani Gujarat ch ta lok ena nal das das majli bilding bahi jade aa

  • @GurdevSingh-xo4ki
    @GurdevSingh-xo4ki 3 роки тому

    Bai ji jehri tusi kothi di video paye c jehri salab oas te pai c ohde bare jankarideo te connect no dasso

  • @A.S.Bhullar3602
    @A.S.Bhullar3602 3 роки тому

    Veer ehna na puchna si factory laon da khrcha kinna ku ho janda mera wi bhatha hega itta da

  • @kuldeepSingh-nh8up
    @kuldeepSingh-nh8up 2 роки тому

    SewakSingh,RateKeeIttDa,DasiaNahhi?

  • @gsgamer3828
    @gsgamer3828 3 роки тому +2

    ਘਰ ਵਿਚ ਫਰਸ ਲਾਉਣ ਵਾਸਤੇ ਕਿਵੇਂ ਰਹੂ ਜੀ ਇਹ ਇਟ ਜਿਸ ਨੂੰ ਜਾਣਕਾਰੀ ਹੈ ਜੀ ਦੱਸਣਾ

  • @gursewakbuttar6371
    @gursewakbuttar6371 3 роки тому +2

    ਦੋਬਾਰਾ ਕੰਮ ਨਹੀ ਅੳਦੀ

  • @jasvirkaur1590
    @jasvirkaur1590 3 роки тому

    ਭਾਜੀ ਜਲੰਧਰ ਜਾਂ ਆਦਮਪੁਰ ਦੇ ਨੇੜੇ ਕੋਈ ਫੈਕਟਰੀ ਹੈ ਤਾਂ ਦੱਸੋ

  • @Gurdeep22G
    @Gurdeep22G 3 роки тому +2

    Set aa kamm ta buisness shuru kr skde aa ihda

  • @bahadursingh9718
    @bahadursingh9718 2 роки тому

    Sewak.vir.je.eh.eet.di.garanti.dinde.han.fer.ta.eh.eet.changi.honi.hai.sewak.bai.tusi.bahut.mehnat.karde.ho..