Takreeban - Official Video | Shree Brar | Punjabi Song 2023

Поділитися
Вставка
  • Опубліковано 13 січ 2023
  • Shree Brar presents Official Video of Punjabi Song Takreeban.
    Track Credits :-
    Song - Takreeban
    Singer - Shree Brar
    Music - Flamme Music,Harry sharan
    Mix master - Harry Sharan
    Lyrics , composer - Shree Brar
    Edit & Grade - Sahil Rishi
    Video - Gury Sekhon
    UA-cam Promotion - Digital Doctor’z
    Team Believe Artist Services:- linktr.ee/believeartistservic...
    Enjoy And Stay Connected With Artist || SHREE BRAR
    Click to Subscribe - / @shreebrar
    Instagram - / officialshreebrar
    Facebook - / shreebraar
    For Licensing inquiries:
    Email:- sync-india@believedigital.com
    #shreebrar #punjabisong #takreeban

КОМЕНТАРІ • 1,3 тис.

  • @ShreeBrar
    @ShreeBrar  Рік тому +773

    Takreeban…takreeban haqiqat aa …7-8 month pela mere account vich 10,000 c utaar-chara zindagi vich onde ae main chona, tuhanu jo jo face krda sab dsa tusi privar o sare mera, life ch asi uth k tofaana nal matha lona hunda ae …Zindabaad zindgi aa …love you ❤
    Ea saal aapan sare milke itihaas rachan ge wmk❤️🙏🏻

  • @jsb4737
    @jsb4737 Рік тому +49

    ਸ੍ਰੀ ਸੋਹਾਣਾ ਸਾਹਿਬ ਜ਼ਰੂਰ ਨਤਮਸਤਕ ਕਰਕੇ ਆਉਣਾ 🙏ਉੱਥੇ ਖੁਸ਼ੀਆਂ😇 ਹੱਥ ਦੇਖਕੇ ਨਹੀਂ ਹਾਲਾਤ ਦੇਖਕੇ ਵੰਡਦੇ ਨੇ ਬਾਬਾ ਹਨੂੰਮਾਨ ਸਿੰਘ ਜੀ ❤️❤️

  • @gurpreepsandhu7586
    @gurpreepsandhu7586 Рік тому +10

    Love you bro baba tenu ਏਨੀ ਤਰੱਕੀ ਬਕਸ਼ੇ ਕਦੀ ਕਿਸੇ ਚੀ਼ਜ ਦੀ ਥੋਰ ਨਾ ਹੋਵੇ 🙏🏼🙏🏼

  • @ManpreetKaur-wr5xw
    @ManpreetKaur-wr5xw Рік тому +173

    I just want to say you veere , song de comments ya views dekh ke mood off na kryeo . Trust me this is amazing and we want more like this , god bless you 22

  • @arshsekhon_21
    @arshsekhon_21 Рік тому +79

    ਝੂਠ ਦੇ ਲੱਖਾਂ ਵਪਾਰੀ,
    ਸੱਚ ਇੱਥੇ ਘੱਟ ਵਿਕਦਾ,
    ਕਰੀ ਹੋਈ ਜੁਬਾਨ ਉੱਤੇ,
    ਕੋਈ ਟਾਵਾਂ ਟਾਵਾਂ ਟਿਕਦਾ।
    🔥🔥🔥❤❤

  • @riprecords1372
    @riprecords1372 Рік тому +82

    ਬਹੁਤ ਸੋਹਣਾ ਗੀਤ Shree brar ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਬਾਕੀ ਲਵ ਯੂ ਪੰਜਾਬੀਓ ♥️

  • @Simma0001
    @Simma0001 11 місяців тому +2

    ਲੋਕੀ ਕਹਿੰਦੇ ਨੇ ਸਟਾਰ ਤਕਰੀਬਨ ,
    ਪਰ ਮੇਰੀ ਕਿਸ਼ਤਾਂ ਤੇ ਕਾਰ ਤਕਰੀਬਨ ...
    ਵਾਹ ਕਿਆ ਗਾਣਾ ਲਿਖਿਆ ਸ਼੍ਰੀ ਬਰਾੜਾ ❤❤

  • @nimanayaar4126
    @nimanayaar4126 Рік тому +5

    ਜਲਦੀ ਸੌਣਾ ਸੀ ਬਾਈ ਪਰ ਤੇਰਾ ਗਾਣਾ ਲਾ ਕੇ ਬੰਦ ਹੀ ਨਹੀ ਹੋ ਰਿਹਾ ਸਿਰਾ ਕਰਤਾ ਬਾਈ 💥💥

  • @friendscaraccessoriestalwa2272
    @friendscaraccessoriestalwa2272 Рік тому +10

    ਜਜ਼ਬਾਤ ਲਿਖੇ ਆ ਬਾਈ ਨੇ ਜਮੀਰ ਵਾਲੇ ਕਲਾਕਾਰਾਂ ਦੇ
    ਤਕਰੀਬਨ ਸੂਰਜ ਚੜਦੇ ਆ ਹੁੰਦੇ ਅਸਤ ਤਕਰੀਬਨ 👍👍

  • @shahpuriyagoldy
    @shahpuriyagoldy Рік тому +4

    Takriban pyar vich dhake bde khaye takriban iljaam juthe bade laaye . takriban maa da sath Miliya nhi .. takriban ..haale khdya me girya nhi takriban ..life char din diya yaar . takriban ..dukh bde chle mere yaar ❣️✨

  • @jasssaini5569
    @jasssaini5569 Рік тому +2

    ਤਕਰੀਬਨ ਸਾਰੇ ਖੇਲ ਲੇਖ ਦੇ ਆ,,
    ਜੋ ਜ਼ਿੰਦਗੀ ਚ ਬੰਦਾ ਹਰ ਮੋੜ ਤੇ ਨਵਾਂ ਦੇਖਦੇ ਆ।।
    ਗਮ ਚ ਹੌਸਲਾ,,ਸਾਥ ਵੀ ਬੜੇ ਘੱਟ ਦਿੰਦੇ,,
    ਤਕਰੀਬਨ ਸਾਰੇ ਦੂਜੇ ਘਰ ਲੱਗੀ ਅੱਗ ਹੀ ਸੇਕਦੇ ਆ।। Jasssaini24 ✍️

  • @LEGEND-dw2wx
    @LEGEND-dw2wx Рік тому +5

    ❤️❣️🔥 ਸਿਰਾ ਲਿਖਿਆ ਵੀਰ ਤੇ ਰੱਬ ਬਲ , ਸਮਤ ਤੇ ਤਰੱਕੀ ਬਖਸੇ ਤੁਹਾਨੂ ਕੌਮੀ ਗੀਤ ਲਿਖਣ ਲਈ। 🙏

  • @tarsemsingh2484
    @tarsemsingh2484 Рік тому +5

    ਬਹੁਤ ਵਧੀਆ ਗੀਤ ਵੀਰ ਜੀ ਅਸੀਂ ਰੱਬ ਨੂੰ ਹਮੇਸ਼ਾ ਅਰਦਾਸ ਕਰਦੇ ਹਾਂ ਵੀਰ ਨੂੰ ਤਰੱਕੀਆਂ ਬਕਸੀ 🙏🙏🙏🙏🙏💞❤💞❤💞

  • @Sukh_Choudhary
    @Sukh_Choudhary Рік тому +7

    Kissan andolan ch singers cho sab to jyada hissa Shree Brar te os to bad Jass bajwe da c and ehna ne ghate v bhut khade a es cheej da krke, dillo respect a ehna lyi❤️❤️❤️🙌🙌

  • @Gurlove0751
    @Gurlove0751 Рік тому

    ਜੱਟਾ ਤੂੰ ਜਾਨ ਆ ਸਾਡੀ ਓਏ ਸ੍ਰੀ ਬਰਾੜਾ,
    ਤੂੰ ਕਿਸਾਨੀ, ਜਵਾਨੀ ਤੇ ਪੰਥ ਲਈ ਧੱਕ ਪਾਈ ਰੱਖੀ ਆ । ਸਿੱਖੀ ਲਈ ਖੜਦਾ ਡਟ ਕੇ ਬਾਈ ਤੂੰ

  • @official_dev_2957
    @official_dev_2957 Рік тому +3

    Sidhu 22 to baad je koi artist h ta shree Brar h jo bebak kalam da dhani h waheguru hamesha chad di kalaa ch rkhe saade heere warge praa nu

  • @ankitrana9130
    @ankitrana9130 Рік тому +55

    True Artist Shree Brar♥️♥️

  • @babbumaandafan6014
    @babbumaandafan6014 Рік тому +13

    ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ ਕਿਰਪਾ ਕਰਨ ਗਏ 🙏🏼

  • @ambibhadaur9967
    @ambibhadaur9967 Рік тому +1

    ਕਈਆਂ ਲਈ ਆ ਮੈਂ ਵੀ ਮੈਹਿੰਗਾ ਬਹੁਤ ਤਕਰੀਬਨ…♥️

  • @vikasgujjar6359
    @vikasgujjar6359 Рік тому +2

    Bhai pta nhi like view kyu nhi aaye bhai bht pyara song hai aap dil se likhte ho bhai love you brother

  • @ALEXENDERMUSIC
    @ALEXENDERMUSIC Рік тому +3

    ਹੋਂਸਲਾ ਰੱਖੋ 22 ਸਹੀ ਗੱਲ ਦਸਾ ਕਿਸੇ star di life ਆਸਾਨ ਨੀ ਹੁੰਦੀ bro ❤️ ek singer ਹੋਣ ਤੇ ਕਿ ਕਿ ਝੱਲਣੇ ਪੈਂਦਾ ਤੁਹਾਡੇ ਇਸ ਗੀਤ ਨੇ ਬਹੁਤ ਵਧੀਆ ਬਿਆਨ ਕੀਤਾ ❤️❤️

  • @shivabrar5665
    @shivabrar5665 Рік тому +5

    Chha gya shree brar bai tusi kisani tym sada dard samjya sade nal khare kisana di full support h bai g baki sukar h tym te pta lag gya tuhanu

  • @hamid_gorsi
    @hamid_gorsi Рік тому +1

    " Takreeban Ly Fer GUJJAR
    Subscribe thok rhya. Ty nalay kanti ala button v naap rhya.... love you 🤲🤲💖 BRUH raab tinu Zindagi de problems nu Face karan de Power Davy... 💕 Love from Pakistan Punjab 🇵🇰

  • @goldboy0028
    @goldboy0028 Рік тому +1

    Sidhu toh baad tuci ho jo sach likhde ho baba Mehar krn ❣️

  • @bhaveshpandit1835
    @bhaveshpandit1835 Рік тому +10

    Gau mata ka ashirwad humesha apke sath rahega 🙏🏼🐄🕉

  • @davinderjeetkaur5815
    @davinderjeetkaur5815 Рік тому +37

    Waheguru ji always bless and stay with you 🙏.....nice song have a great year ahead👍

  • @dailyfunyclips8287
    @dailyfunyclips8287 Рік тому

    ਬਾਈ ਤਵਾਡਾ ਬੇਟੀ ਵਾਲਾ ਗੀਤ ਅਸੀਂ ਬੋਤ ਸੁਣਿਆ ਤੇ ਸੁਣਦੇ ਆ ਮੈਨੂੰ ਇੱਕ ਅਲੱਗ ਮਹਸੂਸ ਹੁੰਦਾ ਉਹ ਗੀਤ ਸੁਣਕੇ।
    ਚੜਦੀਕਲਾ ਚ ਰੱਖੇ ਰੱਬ ਤਵਾਨੂ ਤੇ ਤਵਾਡੀ ਟੀਮ ਨੂ।

  • @bhindersingh6987
    @bhindersingh6987 Рік тому +1

    ਬਹੁਤ ਸੋਹਣਾ ਲਿਖਿਆ ਵੀਰ ਜੀ 👌👌

  • @ajaysarvatamakkasar1618
    @ajaysarvatamakkasar1618 Рік тому +10

    जट्ट दी कलम दा नहीं कोई मुक़ाबला श्री बराडा.. ❤️😘😘🤟

  • @sikanderhanda462
    @sikanderhanda462 Рік тому +5

    ਬਹੁਤ ਸੋਹਣਾ ਗਾਣਾ
    ਵਾਹਿਗੁਰੂ ਜਲਦੀ ਈ ਮਿਹਰ ਕਰਨਗੇ
    ਲਵਯੂ ਭਰਾ❤️❤️❤️❤️❤️❤️

  • @MankeeratSingh.
    @MankeeratSingh. Рік тому

    ਬਾਈ ਜਾਦਾ ਪੈਸੇ ਵਾਲਿਆਂ ਨੂੰ ਲੋਕ ਮੌਕੇ ਦੇ ਹਿਸਾਬ ਭੁੱਲ ਜਾਂਦੇ ਨੇ।।
    ਪਰ ਇਤਿਹਾਸ ਗਾਇਨ ਕਰਨ ਵਾਲਿਆਂ ਨੂੰ ਲੋਕ ਹਮੇਸ਼ਾ ਯਾਦ ਕਰਕੇ ਆ।।

  • @jassujattanshayri1141
    @jassujattanshayri1141 Рік тому +1

    Loka kehnde ne star takreeban
    Sadi kistaan te car takreeban
    Hun kehnde shree brar takreeban

  • @Demonsriders
    @Demonsriders Рік тому +3

    Views and like dekh ke bande ko judge mt krna .. he is very talented and voice boht tagda hai.. god bless you shree brar bro..

  • @sandhuraswinder1133
    @sandhuraswinder1133 Рік тому +3

    Siraaa

  • @talwindersokhal
    @talwindersokhal Рік тому +2

    Shree ਵੀਰ ਕਈ ਵਾਰ ਵਾਹਿਗੁਰੂ ਜੀ ਇਮਤਿਹਾਨ ਲੈਂਦੇ ਨੇ ਤੁਸੀ ਬਹੁਤ ਵਧੀਆ ਕਲਮ ਦੇ ਲਿਖਾਰੀ ਹੋ ਅਤੇ ਨਾਲ ਹੀ ਤੁਹਾਨੂੰ ਵਾਹਿਗੁਰੂ ਜੀ ਨੇ ਤੁਹਾਨੂੰ ਵਧੀਆ ਗਾਇਕੀ ਦਾ ਹੁਨਰ ਬਖਸ਼ਿਆ ਹੈ। ਤੁਸੀ ਮਿਹਨਤ ਜਾਰੀ ਰੱਖੋ ਵਾਹਿਗੁਰੂ ਜੀ ਆਪ ਹੀ ਕਾਮਯਾਬੀਆਂ ਬਖਸ਼ਣਗੇ। WMK

  • @ganjitsinghkaler3489
    @ganjitsinghkaler3489 Рік тому +1

    vere jado v punjab aye jaroor mila ge vere buht kant banda kishan andoln vich puniabi indestri vicho saab to age khraa c love u bro love u all

  • @aasimsafa3796
    @aasimsafa3796 Рік тому +4

    Shree bai full support h koina gabrona nai gate bade onde rende zindgi ch par tere nal de v nal nai khare tym tym di gal h jatta hun kise nu free ch gane na deyi ❤kisan ekta zindabad full support h bai

  • @Thealtafmalik_
    @Thealtafmalik_ Рік тому +5

    Justice for Sidhu moose wala 🙏🏼🙏🏼ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @shivani9059
    @shivani9059 Рік тому +1

    Bhaya apki album nahi bhi ati tho bhi still apko follow krti or farmers ke song sunti kyonki mujhe apki hr post achi lgti hain .....app bhout hi intellectual person ho ....sache ho jese ho bese dikhte ho .....bro rabb khush rkhe tabnu

  • @sandhuraswinder1133
    @sandhuraswinder1133 Рік тому

    Takreeban 2 aundi c jini k jmeen takreeban lati lekhe Jeunda c jmeer ✍️⛳❤

  • @Panjabpb13wala
    @Panjabpb13wala Рік тому +6

    ਮੈਂ ਹਮੇਸ਼ਾ ਸੁਣਦਾ ਬਾਈ ਨੂੰ ਬਹੁਤ ਵਦੀਆ ਲਿੱਖਦਾ ਵਾਹਿਗੁਰੂ ਚੜਦੀ ਕਲਾ ਚ ਰੱਖਣ ਬਾਈ ਨੂੰ ❤️❤️🙏 ਅਵਾਜ ਵੀ ਬਾਲੀ ਸੋਹਣੀ ਆ ☺️

  • @gamezindagidi7185
    @gamezindagidi7185 Рік тому +3

    ਬਹੁਤ ਵਧੀਆ ਹੈ ਜੀ ਵੀਰੇ 🙏🏽 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ✈️

  • @jaatsahab6358
    @jaatsahab6358 Рік тому +1

    Bhai aapne punjab ke saath saath rajsthan ki bhi shaan bhadai h👏❤️

  • @manndhillon2272
    @manndhillon2272 Рік тому

    ਭਾਜੀ ਕਿਸਾਨੀ ਧਰਨੇ ‘ਚ ਤੁਹਾਡੇ ਪਾਏ ਯੋਗਦਾਨ ਨੂੰ ਚਾਹ ਕੇ ਵੀ ਭੁਲਾਇਆ ਨੀ ਜਾ ਸਕਦਾ

  • @neerajchhapola8654
    @neerajchhapola8654 Рік тому +25

    Massive respect Shree Brar🙏

  • @Upwala0009
    @Upwala0009 Рік тому +15

    Waheguru ji ❤️ mehar karyo vadde vre t, one of the artist always write and sing the truth 🙏

  • @u_for_whatever
    @u_for_whatever Рік тому

    takreeban nhi mukamal star hain ap....mushkilat zindagi ka hisa ha...wo mard nhi jo drr jye halaat k khooni manzar se....jis door main jeena mushkil ho us door main jeena lazim ha....Love you from Pakistan 🇵🇰

  • @vineetsharma6645
    @vineetsharma6645 Рік тому +1

    Takreeban ithe mile sacheya nu haar ... 🙏🙏🙏🔥🔥🔥

  • @simmikaur1652
    @simmikaur1652 Рік тому +3

    ਵਾਹਿਗੁਰੂ ਜੀ ਜਿੰਦਗੀ ਵਿੱਚ ਬਹੁਤ ਅੱਗੇ ਲੇਕੈ ਜਾਵੇ,,
    #shreebarar love uu brother,, we are all with uU,, ਇੰਨਾ ਜ਼ਿਆਦਾ ਵਧੀਆ song repeat ਤੇ ਸੁਣੀ ਜਾਉ bore ਨਹੀਂ ਹੁੰਦੇ 💓🙏🙂

  • @MyVishus
    @MyVishus Рік тому +3

    Goosebumps after this song ❤️ sheer veer tusi sade alltime fevrat ho te hamesha rahogye waheguru ji tuhnu taraki bakhshn 🙏🏻

  • @samarpreet1225
    @samarpreet1225 Рік тому +2

    Bohut vdia song veer

  • @preetpreet4851
    @preetpreet4851 Рік тому

    ਮੱਥਾ ਟੇਕਾ ਰੋਕੇ ਮੈ ਸੋਹਾਣੇ ਤਕਰੀਬਨ।
    ਬਾਬਾ ਜੀ ਪਾਰ ਲਵਾਦੋ।

  • @lovedeepsingh6390
    @lovedeepsingh6390 Рік тому +3

    Y Waheguru hamesha hi Thonu chardikla ch rakhn respect for Shree Brar 🙏

  • @harmansandhu6663
    @harmansandhu6663 Рік тому +1

    Bai ji bhot honsla hai nave punjab nu thoda❤️

  • @sandhuraswinder1133
    @sandhuraswinder1133 Рік тому +2

    Good song bro

  • @ItzAmitaa
    @ItzAmitaa Рік тому +3

    Kde kde gane likhna ak tarika hunda apne dukhan nu mitan da,, n u expressed ur feelings in this song @shreebrar

  • @gurmindersingh6410
    @gurmindersingh6410 Рік тому +3

    Nice song 👌👌

  • @medicineinformation1313
    @medicineinformation1313 Рік тому +2

    बहुत ही अच्छा

  • @punjabmade7675
    @punjabmade7675 Рік тому +1

    ਐਡੇ ਵਧੀਆ ਸਿੰਗਰ ਨੂੰ ਲਾਈਵ ਪ੍ਰੋਗਰਾਮ ਜਰੂਰ ਦੀਆ ਕਰੋ ਬਾਈ ਜੀ ਲੋਕਾਂ ਦਾ ਵੀ ਫ਼ਰਜ਼ ਬਣ ਦਾ ਮੇਰੀ ਤਾਂ ਪਹੁੰਚ ਨਹੀਂ ਬਾਈ ਨੂੰ afford karn di ਹਾਂ ਜਿੱਦੇ ਮੈਂ ਐਨੇ ਜੋਗਾ ਹੋ ਗਿਆ ਤਾਂ ਬਾਈ ਸ਼੍ਰੀ ਬਰਾੜ ਦਾ ਪ੍ਰੋਗਰਾਮ ਜਰੂਰ ਕਰਵਾਉਗਾ ਛੋਟੇ ਵੀਰ ਦੇ ਵਿਆਹ ਤੱਕ ਜੇ ਪਰਮਾਤਮਾ ਨੇ ਮੇਹਰ ਕਰੀ ਤਾਂ🙏🙏🙏

  • @TIGER_2
    @TIGER_2 Рік тому +6

    ONE OF THE BEST SINGERS SHREE BRAR

  • @RavinderSingh-kl1tp
    @RavinderSingh-kl1tp Рік тому +3

    Waheguru ji jatta Tera sath daeo ❤

  • @sandeepdosanjh5567
    @sandeepdosanjh5567 Рік тому +1

    Shree brar bro luv u ...rabb tuhanu chardikala ch rakhe

  • @manvendra3619
    @manvendra3619 Рік тому

    Bhai youTube totally unfair hai.... Apke channel par ane wale song ko recommand hi nahi karta.
    Addicted of your voice❤

  • @shutdown9428
    @shutdown9428 Рік тому +4

    Respect ❤

  • @navjotgill3043
    @navjotgill3043 Рік тому +3

    Stay strong bai we are with you always ❤️

  • @dilpreetbeedu5684
    @dilpreetbeedu5684 Рік тому +1

    Bohot vadia brother

  • @harmandeepsinghpurba4944
    @harmandeepsinghpurba4944 Рік тому

    Sade lai kl v super star c te ajj v supersatr hi a
    Takreeban ta loka lai houga love you ❤️ bro
    MALWE DA RAJA JATT ❤️❤️

  • @jobanpreetsingh2370
    @jobanpreetsingh2370 Рік тому +3

    Damn this man is spitting facts

  • @rajveerkaur339
    @rajveerkaur339 Рік тому +2

    Very nice song veer g parmatma thunu hmesha chardikala vich rakhe

  • @walkerproductionhouse9399
    @walkerproductionhouse9399 Рік тому

    Sohanye aalye like kro ....sohanye Gurudwara 🙏🙏🙏🙏🙏🙏🙏🙏 sec 71 mohali

  • @Roinako
    @Roinako Рік тому +2

    Bhai aapke sare game best hote hai aur ye to best me v best (Sidhi moose wala) ke baad sirf aap ko hi follow krta hu mai we are with you 22 ❣️❣️❣️❣️❣️❣️❣️❣️❣️

  • @oldisgoldbro2901
    @oldisgoldbro2901 Рік тому +5

    This song attack my heart ❤️❤️

  • @deepsukh7635
    @deepsukh7635 Рік тому +4

    I love you veer
    Waheguru ji chardi kalan ch rakhe hamesha,

  • @HarrySingh-ku1eb
    @HarrySingh-ku1eb Рік тому +2

    👏👏

  • @sandhuraswinder1133
    @sandhuraswinder1133 Рік тому +1

    Bht vdia Bai

  • @lajkiratsingh9100
    @lajkiratsingh9100 Рік тому +3

    Waheguru ❤

  • @1kashdeep.
    @1kashdeep. Рік тому +4

    Realty take over place of lyrics ❤🥺

  • @sandhuraswinder1133
    @sandhuraswinder1133 Рік тому +2

    Shree braar

  • @harrysharanstudioz3985
    @harrysharanstudioz3985 Рік тому +3

    Very beautiful song 🎧
    ❤❤

  • @MohitDhaliwal
    @MohitDhaliwal Рік тому +2

    Hats Off To Shree Brar

  • @haroondhaliwal8873
    @haroondhaliwal8873 Рік тому +3

    Heart teaching song ❤❤❤❤

  • @ManmeetSandhu-Music
    @ManmeetSandhu-Music Рік тому +4

    ਯਾਰੀਆ ਦੀ ਗੱਲ ਜੇ ਚੱਲ ਪਈ ਪਹਿਲੀਆ ਚ ਤੇਰਾ ਯਾਰ ਹੋਊ 😊
    ਗਾਣਾ ਜੀਹਦਾ ਕਾਰ ਚ ਚੱਲਦਾ ਬੱਲੀਏ ਓ ਸ਼੍ਰੀ ਬਰਾੜ ਹੋਊ 🤩✌
    ਵੈਰੀ ਜੇ ਚੁੱਕਣ ਸਿਰੀਆ ਮਿੱਠੀਏ ਫਿਰ ਤਾੜ ਤਾੜ ਹੋਊ 😎
    ਸਾਡੇ ਨਾਲ ਜਿੰਨੇ ਕਰੀ ਗਦਾਰੀ ਲਿਸਟਾ ਚ ਬਾਹਰ ਹੋਊ? 💯
    ਕੱਟੜ ਹਾ ਫੈਨ ਨੀ ਜਿਸਦੇ ਬੱਬੂ ਮਾਨ ਤੇ ਸ਼੍ਰੀ ਬਰਾੜ ਭਾਊ 😘🤩❤❤❤❤❤🤗😍

  • @GoldyMaanaWala
    @GoldyMaanaWala Рік тому

    ਬਾਬਾ ਮੇਹਰ ਕਰੇ
    ਏਦਾਂ ਦੇ ਗੀਤ ਹੋਰ ਆਉਣ ਦਿਓ ਵੀਰ

  • @princejaatsangwan9618
    @princejaatsangwan9618 Рік тому +1

    Kya song ha bhai👏👏👏👏👏👏👏👏👏👏👏👏👏no.1

  • @satwindermangat4593
    @satwindermangat4593 Рік тому

    💎 diamond vere tu punjbi industry' da🔥🔥

  • @Unique_ajaygharu
    @Unique_ajaygharu Рік тому

    Sade Hanumangarh di shaan ho bai tusi 👍👍👍👍Rab thonu chad di kala che rakhe Shree bai 🤘🤘

  • @swayamsingh9474
    @swayamsingh9474 Рік тому

    Celebration tu bnti ha ✨🔥

  • @rajinder6064
    @rajinder6064 Рік тому +1

    ਬਹੁਤ ਸੋਹਣਾ ਗੀਤ ਲਿੱਖਿਆ ਤੇ ਗਾਇਆ, ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ❤

  • @uswildlife9
    @uswildlife9 Рік тому

    Dekhi hoyi ee jail takreeban.

  • @KuldeepSingh-bc4ww
    @KuldeepSingh-bc4ww Рік тому

    Shree brar
    Hanumangarh di shaan💪

  • @manusuthar6336
    @manusuthar6336 Рік тому +2

    Hanumangarh di shan.. shree brar😍😇

  • @rana03028
    @rana03028 Рік тому +1

    Meri jaan hamesa tere naal khde aa bai eda kuch saade naal b hoya ❤️❤️❤️

  • @jattxder
    @jattxder Рік тому +1

    Sahi likhda Bai Suhane wali line sirf Mohali rehan wale samaj sakde h

  • @rebelbhagatsingh909
    @rebelbhagatsingh909 Рік тому

    Waah bhai... Takrebaan aaj kal aap jaise log kam hi bache hai

  • @ArtistJatinRana
    @ArtistJatinRana Рік тому

    Bahot vadiya likheya te gaya meri jaan

  • @saabraisaabrai9896
    @saabraisaabrai9896 Рік тому

    Takreeban din chalde aaa change
    takreeban din marhee v ne langgeee bahut sohna likha bai song eda laga jive meri zindgi de kuch k pal tu es geet ch likh ditte hon

  • @babbujassar800
    @babbujassar800 Рік тому +1

    ਬਹੁਤ ਵਧੀਆ ਗਾਣਾ ਬਾਈ 💯

  • @priyankgoyal909
    @priyankgoyal909 Рік тому +1

    Osm song....ik din ch 10 waar sunn lea....keep it up paaji 👍❤️

  • @punjabmade7675
    @punjabmade7675 Рік тому +1

    ਬਾਈ ਜੀ ਥੋਨੂੰ ਪਿਆਰ ਇੱਜ਼ਤ ਬਹੁਤ ਮਿਲੀ ਆ ਲੋਕਾਂ ਤੋ ਤੁਸੀ ਦਿਲ ਦੇ ਹੀਰੇ ਬੰਦੇ ਓ ਸ਼੍ਰੀ ਬਰਾੜ ਸਾਬ..ਪੈਸੇ ਭਾਵੇਂ ਘੱਟ ਕਮਾਏ ਆ ਜੱਟ ਨੇ ਬੰਦੇ ਈ ਕਮਾਏ ਆ ਏਸ ਗੱਲ ਚ ਕੋਈ ਸ਼ੱਕ ਨਹੀਂ ..ਵਾਹਿਗੁਰੂ ਛੇਤੀ ਮੇਹਰ ਕਰੁ ਬਾਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜਦੀਕਲਾ ਚ ਰੱਖੇ ਬਾਈ ❤️❤️❤️🙏🙏🙏

  • @manpreetboparai4093
    @manpreetboparai4093 11 місяців тому +1

    Keep it up my favorite shree brar🙌🙌🙌