YAHAMA - Official Video | Shree Brar | Dev Kharoud | Prince Kanwaljeet | Punjabi Song 2023

Поділитися
Вставка
  • Опубліковано 13 січ 2025

КОМЕНТАРІ • 5 тис.

  • @ShreeBrar
    @ShreeBrar  Рік тому +4142

    Share and support jarur kryo sare veer ❤️✨

  • @parminderdhindsa5052
    @parminderdhindsa5052 Рік тому +101

    ਬਸ ਡੈਮ ਜਾਣਦਾ ਨੰਗਲ ਦਾ . ਘੈਂਟ ਲਿਖਾਰੀ ਸ਼੍ਰੀ ਬਰਾੜ
    ❤❤❤👌👌.

  • @B4bhullar
    @B4bhullar Рік тому +53

    300 ਦਾ ਪਵਾ ਪਟ੍ਰੋਲ ਜਿੱਤਨ ਇਹ ਸ਼ਹਿਰ ਚੱਲੇ❤️‍🔥

  • @ajaysinghrai8255
    @ajaysinghrai8255 Рік тому +48

    ਬਾਈ ਲਗਦਾ ਦੁਬਾਰਾ ਲੈਣਾ ਪੈਣਾ ਜਾਮਾ ਸਿਰਾ ਹੀ ਹੁੰਦਾ ਉਸਤਾਦ ਦੇਸੀ ਕੱਟਾ ਯੂਪੀ ਦਾ ਸਿਰਾ ਲਾਈਨ ਉਸਤਾਦ ❤❤❤❤❤❤❤❤❤❤❤❤❤❤

  • @GurmeetSingh-gk2wc
    @GurmeetSingh-gk2wc Рік тому +94

    ਪੰਜ ਮਹੀਨੇ ਬਾਅਦ (ਅਜ ਕਲ ) ਕੋਣ ਕੋਣ ਰਪੀਟ ਤੇ ਸੁਣ ਰਿਹਾਂ ਆਪਣਾਂ ਆਲ ਟਾਈਮ fav song ਆ ❤❤❤❤

  • @singerlyrics-j
    @singerlyrics-j Рік тому +788

    ਬੰਬ ਗਾਣਾ 💣💥 ਯਾਮੇ ਵਾਲਿਆਂ ਲੁੱਟ ਲੀ ਕਹਿੰਦੇ ਗੱਡੀ ਕਰੋੜਾਂ ਦੀ ਬੱਲੀਏ ਦਿਖਾਕੇ ਦੇਸੀ 🔫 ਯੂਪੀ❤ different ਲਿਖਦਾ ਗਾਉਂਦਾ ਏਵੀ ਪਤੰਦਰ ♠️ ਸਿਰਾ ਲਾਇਆ ਗਾਣੇ ਆਲਾ ਬਾਬੇ 🤟❤

  • @parvinder_singh_babbar
    @parvinder_singh_babbar Рік тому +174

    ਤੁਸੀਂ ਯਾਹਮਾ ਮਸ਼ਹੂਰ ਕਰਤਾ ਵੀਰੇ ,ਸਿੱਧੂ ਮੂਸੇਵਾਲੇ ਤੋਂ ਬਾਅਦ ਤੇਰੀ ਕਲਮ ਬਰੂਦ ਹੈ ਬਾਈ ਬਾਬਾ ਮੇਹਰ ਕਰੇ ਤੁਸੀਂ ਹੋਰ ਵਧਿਆ ਲਿਖੋ❤❤

  • @shivrana6455
    @shivrana6455 Рік тому +57

    ਰੁਤਬਾ ਤੇ ਵੇਖ ਪਤੰਦਰ ਦਾ ਜਿਵੇਂ ਤੁਰੇ ਨੀ ਡਾਕੂ ਚੰਬਲ ਦਾ ਕੀ ਕੁੱਝ ਨੀ ਲੰਘਾਤਾ ਪੁੱਲਾਂ ਥੱਲੋਂ ਬੱਸ ਡੈਮ ਜਾਣਦਾਂ ਨੰਗਲ ਦਾ ❤❤❤❤❤ਸਿਰਾ ਬਾਈ ❤❤ ਯਾਰ ਵੀ ਨੰਗਲ ਤੋਂ❤

  • @Preetpal16
    @Preetpal16 Рік тому +34

    Any moose wala fan here ☺️❤

  • @deepbanga465
    @deepbanga465 Рік тому +408

    💪❣️ਸਾਡਾ ਪਿੰਡ ਨੰਗਲ ਡੈਮ❣️💪 ਕਿ ਕੁਝ ਨਹੀਂ ਲੰਗਾਤਾ ਪੁਲਾ ਥਲੋ, ਡੈਮ ਜਾਣਦਾ ਨੰਗਲ ਦਾ ਇਸ ਲਾਈਨ ਕਰਕੇ ਸਾਰਾ ਗਾਣਾ ਹਿਟ ਹੋ ਗਿਆ ❣️ ਬਾਬਾ ਜੀ ਤਹਾਨੂੰ ਹਮੇਸ਼ਾਂ ਖੁੱਸ਼ ਰੱਖੇ ਤੇ ਚੜ੍ਹਦੀ ਕਲਾ ਵਿਚ ਰੱਖੇ ਇਦਾ ਹੀ ਹਮੇਸ਼ਾ ਹੱਸਦੇ ਵੱਸਦੇ ਰਹੋ ਤੇ ਖੁਸ਼ ਰਹੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਜੀ ❣️

  • @PIPEBAND_FAUJIBAND
    @PIPEBAND_FAUJIBAND Рік тому +171

    ਅੱਜ ਪਤਾ ਨੀਂ ਇਹ ਗਾਣਾ ਕਿੰਨੀ ਵਾਰ ਸੁਣ ਲਿਆ ❤ ਸਿਰਾ ਕਰਤਾ ਯਾਰਾ 👌👍💪

  • @gurdeeprana1322
    @gurdeeprana1322 Рік тому +34

    ਸਿਰਾਂ ਬੰਦਾ ਸ੍ਰੀ ਬਰਾੜ ਬੰਬ ਗਾਣਾ ਸਾਰੇ ਗਾਣੇ ਹਿੱਟ ਹੁੰਦੇ ਵੀਰ ਦੇ 🔥🔥🔥

  • @RajputBhupendra-c7c
    @RajputBhupendra-c7c Рік тому +151

    भाई मैं UP से पर मुझे यह गाना बहुत पसंद आया

    • @ManjeetKundu810
      @ManjeetKundu810 6 місяців тому +3

      M। 😊।।😊
      ।।

    • @dineshsoni3611
      @dineshsoni3611 5 місяців тому +1

      Bhai aapne pind da hai aa shree brar ❤❤

  • @riprecords1372
    @riprecords1372 Рік тому +113

    ਬਹੁਤ ਸੋਹਣਾ ਗੀਤ Shree Brar ਵੀਰ ਸਵਾਦ ਆ ਗਿਆ ❤❤❤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ

  • @roshanbrar6280
    @roshanbrar6280 Рік тому +125

    ਰੁਤਬਾ ਤਾਂ ਦੇਖ ਪਤੰਦਰ ਦਾ ਜਿਵੇਂ ਤੁਰੇ ਨੀ ਡਾਕੂ ਚੰਬਲ ਦਾ 🔥🔥🔥🔥

  • @THIS-IS-GILL
    @THIS-IS-GILL Рік тому +106

    ਕੀ ਕੁੱਝ ਨੀ ਨਗਾਤਾ ਪੁੱਲਾ ਥਾਲੋ ਬਸ ਡੈਮ ਜਾਣਦਾ ਨੰਗਲ ਦਾ❤❤❤

    • @YADWINDERSINGH-rf8gw
      @YADWINDERSINGH-rf8gw 3 місяці тому +1

      MSG ❤🎉 1:07

    • @vishalsidhu5406
      @vishalsidhu5406 2 місяці тому

      Bai hestory ki ha nangal di

    • @LuckySingh-mt5hb
      @LuckySingh-mt5hb Місяць тому

      ਬਾਈ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਅਧਾਰ ਤੇ ਬਲਵਿੰਦਰ ਸਿੰਘ ਜਟਾਣਾ🙏🏻🙏🏻​@@vishalsidhu5406

  • @official-maanzzzz
    @official-maanzzzz 9 місяців тому +6

    ਬਹੁਤ ਸੋਹਣਾ ਸੁਨੇਹਾ ਨਵੇਂ ਯੂਥ ਨੂੰ ਅਗਰ ਕੋਈ ਅਸਰ ਕਰੇ। ਬਹੁਤ ਧੰਨਵਾਦ kambi ਬਾਈ👌👌🔥🔥🔥

  • @aziet892
    @aziet892 Рік тому +121

    Gangsta Touch... miss You Sidhu ❤️‍🩹🕊️

  • @SAMKINGOFArT
    @SAMKINGOFArT Рік тому +12

    Dev Kharod bai ne acting da sirra hi laya pya te shree Brar bai ne v song end hi la dita ❤❤❤❤❤❤❤

  • @remanpreet5585
    @remanpreet5585 Рік тому +4

    ਅਸੀਂ ਵੇਹਲਿਆ ਨੇ ਪੰਜ ਸਾਲ ਵਾਸਤਵ ਦੇਖੀ ਏ , ਸਾਨੂੰ ਨਾ ਦੱਸ ਡੰਡਾ ਕਿਵੇ ਆ ਡੂਕੀਦਾ❤ vatsav movie bot ghaint bai asi sari dekhi #shreebrar#sanjaydutt

  • @kanwardeepsingh9819
    @kanwardeepsingh9819 Рік тому +181

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏

  • @gulshankumar-hq8yp
    @gulshankumar-hq8yp Рік тому +35

    ਗੱਡੀ ਕਰੋੜਾਂ ਦੀ
    ਪਰ ਤੇਰੀ ਕਲਮ ਬਹੁਤ ਅਨਮੋਲ ਆ❤

  • @lovebeimaan3072
    @lovebeimaan3072 Рік тому +14

    ਇਹ ਗਾਣਾ ਜਿੰਨੀ ਵਾਰ ਹੀ ਸੁਣੁ ੳਹਨੀ ਵਾਰ ਹੀ ਨਵਾ ਲੱਗਦਾ ❤❤

  • @Guri_text_vedio
    @Guri_text_vedio 3 місяці тому +12

    0:22 great stuff

  • @gurvideocreater
    @gurvideocreater Рік тому +171

    ਰੁਤਬਾ ਤਾ ਦੇਖ ਪਤੰਦਰ ਦਾ ਸਿਰਾ ਆ ਲਾਈਨ ਦਿਲਾ ਦਾ ਰਾਜਾ ਸ਼੍ਰੀ ਬਰਾੜ ਬਹੁਤ ਸਾਰਾ ਪਿਆਰ ਵੀਰ ਜੀ ❤❤

    • @vikramjeetsingh6141
      @vikramjeetsingh6141 Рік тому

      Mainu v a paira bahottttttt ATT lgda Mai repeat sundi aa paira

  • @roopsidhu2148
    @roopsidhu2148 Рік тому +55

    ਕੀ ਕੁੱਝ ਲਘਾ ਤਾ ਪੁਲਾ ਥਲੋ ਬੱਸ ਡੈਮ ਜਾਣਦਾ ਨਗਲ਼ ਦਾਂ ਬਹੁਤ ਡੂੰਘੀ ਗੱਲ ਕਹੀ ਬਾਈ ❤❤

  • @simardeepsardar2860
    @simardeepsardar2860 Рік тому +10

    ਬਹੁਤ ਸੋਹਣਾ ਗਾਣਾ ਬਾਈ👍🔥💥ਇਸ ਗਾਣੇ ਨੇ ਸਿਕੰਦਰ2 ਆਲਾ ਗਾਣਾ ਹਥਿਆਰ ਝਾਦ ਕਰਵਾਤਾ 💥 ਘੈਂਟ 🎉🎉🎉

  • @punjablegends
    @punjablegends Рік тому +9

    ਬਹੁਤ ਵਧੀਆ ਗੀਤ ਏ 👍💥👏👏👏👍

  • @Ak48707
    @Ak48707 Рік тому +10

    ਭੋਤ ਸ਼ੋਨਾ ਗਾਇਆ ਗੀਤ ਵੀਰੇ ਦਾ
    Siraa att koka kaim Ghent ❤♠️😎

  • @saurabhpal07
    @saurabhpal07 Рік тому +27

    Full Support from Uttar Pradesh 🦅💪🔥🦅🖤

  • @tarsemsingh2484
    @tarsemsingh2484 Рік тому +87

    ਬੰਬ ਗਾਣਾ ਗਾਇਆ ਵੀਰ ਜੀ ਰੱਬ ਤਹਾਨੂੰ ਤਰੱਕੀਆ ਬਕਸੇ ਜੀ 🙏🙏❤

  • @ARTS_AND_CRAFTS9009
    @ARTS_AND_CRAFTS9009 Рік тому +10

    Sadi life black a balliye km rang daari da 💪🏼

  • @diipabuttar3465
    @diipabuttar3465 Рік тому +5

    ਇਹ ਗੀਤ ਪਤੰਦਰਾਂ ਨੇ ਨਾਂ ,👍👍👍🔥🔥🔥🔥ਤਬਾਹੀ ਖਰੂਦ ਮਚਾਵੇ ਨੀ ਜਿੱਥੇ ਦੇਈਏ ਲਾ,🔥👍👍👍🔥💥💥

  • @navdeep8814
    @navdeep8814 Рік тому +9

    ਭਰਾ ਮੈਂ ਤਾਂ ਡੇਲੀ 5-10 ਵਾਰੀ ਗਾਣਾ ਸੁਣਦਾ ਬੋਹਤਾ ਹੀ ਘੈਂਟ ਆ❤️❤️

  • @officialsidhuwalia2588
    @officialsidhuwalia2588 Рік тому +22

    ਇਸ ਗਾਣੇ ਤੋਂ ਬਾਅਦ Yamaha RX100 ਵਾਲੇ ਫੁੱਲ Level ch ਘੁੰਮ ਰਹੇ ਨੇ।

  • @khushdeepkaur1493
    @khushdeepkaur1493 Місяць тому +6

    Arjan=🌪️🌪️

  • @moosajatt917
    @moosajatt917 Рік тому +7

    ਰਪੀਟ
    ਰਪੀਟ
    ਰਪੀਟ
    ਰਪੀਟ
    ਰਪੀਟ
    ਰਪੀਟ ਚੱਲੀ ਜਾਂਦਾ ਜਿੰਨੀ ਵਾਰ ਸੁਣਦੇ ਆ ਸਾਲ਼ਾ ਜਵਾਨੀ ਯਾਦ ਆਉਂਦੀ ਐ ❤

  • @karansharma-os1th
    @karansharma-os1th Рік тому +355

    ਬਰਾੜ ਸਾਹਬ ਤੁਹਾਡੇ ਏਹ ਗਾਣੇ ਦਾ ਦੀਵਾਨਾ ਹੋ ਗਿਆ ਮੈ ,ਬਾਬਾ ਦੀਪ ਸਿੰਘ ਜੀ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ ਚੜਦੀ ਕਲਾ ਵਿੱਚ ਰੱਖਣ

  • @yuvrajgill295
    @yuvrajgill295 Рік тому +9

    Bai bohat vadia gana
    Sidhu bai hund aaj ta ohne jroor support karni si te story poni si song nal 🙏❤️‍🩹

  • @space_pie
    @space_pie 10 місяців тому +20

    2024 aale hajri bharannn ❤❤❤❤❤

  • @sameerhans3742
    @sameerhans3742 Рік тому +19

    ਹੁਣ ਲੱਗਦਾ ਯਾਮਾਹਾ ਲੈਣਾ ਪੈਣਾ

  • @killerbiro78
    @killerbiro78 Рік тому +30

    2:13 this verse 🔥⚡⚡

  • @TajinderSingh86850
    @TajinderSingh86850 Рік тому +4

    ਅੱਜ ਆਹ ਗਾਣਾ ਸੁਣ ਕੇ ਆਪਣੇ ਯਾਹਮੇ ਨੂੰ ਕਿਕ ਮਾਰੀ ਫੀਲਿੰਗ ਹੀ ਅਲੱਗ ਆਈ

  • @ApnabaiApnigang
    @ApnabaiApnigang 11 місяців тому +3

    ਸੁਆਦ ਹੀ ਆ ਗਿਆ ਤੇਰੇ ਗਾਨੇ ਚ ਭਰਾ ਵਾ ❤❤

  • @randhawa6113
    @randhawa6113 Рік тому +6

    ਬਾਈ ਨੇ ਫੇਫੜਾ ਜਿੱਤ ਲਿਆ ❤

  • @roaringlion5083
    @roaringlion5083 Рік тому +4

    ਮੈਂ ਬਹੁਤ ਘੱਟ ਪੰਜਾਬੀ ਗੀਤ ਸੁਣਦਾ ਪਰ ਬਾਈ ਪ੍ਰਿੰਸ ਕੰਵਲ ਜੀਤ ਨੂੰ ਦੇਖਿਆ ਤਾਂ ਗੀਤ ਸੁਣਨ ਆਗੀਆ ਪਰ ਅੰਦਰ ਰਾਹੁਲ ਦੇਵ ਵਾਹ ਓਏ ਸ਼੍ਰੀ ਵੀਰ ਰੱਬ ਤੈਨੂੰ ਤਰੱਕੀ ਬਕਸ਼ੇ ਸਵਾਦ ਲਿਆਇਆ ਪਿਆ ❤

  • @RealMusicHype
    @RealMusicHype Рік тому +9

    00:22 Great stuff, keep it up!

  • @Taranrai2
    @Taranrai2 12 днів тому +1

    Good song YAHAMA❤👍👍

  • @sajjikhosa
    @sajjikhosa Рік тому +11

    ਪਹਿਲੀ ਵਾਰ ਕਿਸੇ ਗਾਣੇ ਦੀ ਵੀਡੀਓ ਵੇਖ ਫਿਲਮ ਵਾਲੀ ਫੀਲ ਆਉੰਦੀ ਆ😊😊
    ਘੈਟ ਗੱਲ ਬਾਤ ❤

  • @onlysidhumoosewala3920
    @onlysidhumoosewala3920 Рік тому +15

    Justice for Sidhu Moose Wala ❤❤❤❤❤❤❤❤

  • @SachinThakur-t3u
    @SachinThakur-t3u Рік тому +4

    Dam Jaanda Nangal da...... ❤
    Sunnke Dil khush ho gaya 22

  • @karansudan69
    @karansudan69 Місяць тому +1

    This song deserves 100 million+ views ❤... What a vibe👍🏻

  • @RandhirSingh-m3g
    @RandhirSingh-m3g Рік тому +12

    Pehli war gana waar war sunn nu Dil kri janda ❤❤

  • @ballyypanjab4579
    @ballyypanjab4579 Рік тому +6

    ਅਸੀਂ ਵਿਹਲਿਆਂ ਨੇ 5 ਸਾਲ ਵਾਸਤਵ ਦੇਖੀ ਐ,
    ਸਾਨੂੰ ਨਾ ਦੱਸ ਡੰਡਾ ਕਿਵੇਂ ਐ ਡੁੱਕੀ ਦਾ।💯💯👍

  • @dharmindersinghkhalsa7713
    @dharmindersinghkhalsa7713 Рік тому +62

    ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀਰ ਜੀ
    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ

  • @Jay15577
    @Jay15577 Рік тому +3

    1:05 Goosebumps Aa Geya Paaji....😍❤️👌

  • @beimaanustaad8328
    @beimaanustaad8328 Рік тому +28

    ਸਭ ਵਧੀਆ ਬਰਾੜ ਸਾਹਬ ਕਲਮ ਸਿਰਾ ਤੁਹਾਡੀ ਪਰ ਤੁਹਾਡੇ ਕੁੱਝ ਗਾਣਿਆਂ ਵਿੱਚ ਤੁਹਾਡੀ ਤੇ ਬੱਬੂ ਮਾਨ ਸਾਬ੍ਹ ਦੀ ਅਵਾਜ਼ ਦਾ ਭੁਲੇਖਾ ਪੈਂਦਾ ਬਾਕੀ ਜਿਊਂਦੇ ਵੱਸਦੇ ਰਹੋਂ 😍😍🔥🔥

  • @Thealtafmalik_
    @Thealtafmalik_ Рік тому +18

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

  • @SukhbirSingh-qm1cz
    @SukhbirSingh-qm1cz Рік тому +65

    22 ਸਾਲ ਪਹਿਲਾਂ ਯਾਹਮੇ ਦੀ ਚੜ੍ਹਤ ਸੀ,,,,,,
    ਰੇਸ ਆਲੀ ਅਵਾਜ਼ 22/23 ਸਾਲ ਪੁਰਾਣਾ ਸਮਾਂ ਯਾਦ
    ਕਰਾਉਂਦੀ ਐ ਜੁਆਨੀ ਆਲਾ ,,,,,

    • @The_risingsun
      @The_risingsun Рік тому +1

      Yamaha di chadai aaj vi a .. R15 ..Mt15 ..fz ena diya bhut chaldiya..tu Syd Rx100 kehna chauna bro jeda ena da model aunda c pehla ikk.

    • @Manjeetconstructions
      @Manjeetconstructions 4 місяці тому

      Y Yamaha rx100 hje v rakhya m

  • @AnimalCody-zk6qi
    @AnimalCody-zk6qi 8 днів тому +1

    💯💯💨💨🚀🚀

  • @sukhazaad2023
    @sukhazaad2023 Рік тому +15

    ਜਦੋ ਵੀ ਸ਼੍ਰੀ ਬਰਾੜ ਗਾਉਂਦਾ ਏਹਦੇ ਤੇ ਕੋਈ ਨਾ ਕੋਈ ਕੇਸ ਹੋ ਜਾਂਦਾ ਬਾਕੀ ਗਾਣਾ ਬਹੁਤ ਘੈਂਟ ਗਾਇਆ ਬਾਈ ਨੇ ਲੱਬ ਯੂ ਜੱਟਾ

  • @simranbawa20
    @simranbawa20 Рік тому +18

    Brar Saab Dil jett leya sachi iss gane ne ❤

  • @fakepeople277
    @fakepeople277 Рік тому +21

    Music 🎶 + lyrics + video = Fire 🔥

  • @YbRomeo0298
    @YbRomeo0298 9 днів тому +2

    ਮੰਨਾ ਵਧਿਆ ਬੰਦਾ ਆ ਗਾਉਦਾ ਵੀ ਪੂਰਾ ਸਿਰਾ ਆ ਹੁਣ ਈ ਪੱਤਾ ਨੀ ਕੀ ਹੋਇਆ ਪਤੰਦਰ ਨੂੰ ਗੱਲਾ ਵੀ ਸਹਿ ਕਰਦਾ ਪੋਡਕਾਸਟ ਸੁਣ ਲਿਉ ਮੰਨੇ ਦਾ ਮਾੜੇ ਚੰਗੇ ਲੋਕਾ ਤੋ ਅੱਕ ਗਿਆ ਲੱਗਦਾ😊

  • @shagankaur8543
    @shagankaur8543 Рік тому +7

    ਰੂਹ ਖੁਸ਼ ਹੋ ਗਈ ਗੀਤ ਸੁਣ ਕੇ ❤️🔥

  • @sewakdhaliwalguri1352
    @sewakdhaliwalguri1352 Рік тому +8

    ਲਵ ਯੂ ਆ ਜੱਟਾਂ ,, ❤❤ ਕੌੲੀ ਸ਼ਬਦ ਨੀ ਤੇਰੀ ਤਰੀਫ ਵਿਚ ਯਾਰਾਂ,, ਲਵ ਯੂ ਆ ਜੱਟਾਂ ❤❤❤ ਦਿਲੋਂ

  • @gauravdhiman6205
    @gauravdhiman6205 Рік тому +9

    Nangal Dam aale kehrra fer 💥
    Kro comment💬
    Legend never die 👑

    • @RenuRani-j7m
      @RenuRani-j7m Рік тому

      Hanji

    • @amanpreetsinghnagah0688
      @amanpreetsinghnagah0688 Рік тому

      ❤️🔥🔥🔥🔥🔥🔥🔥🔥🔥❤️🔥🔥🔥😢😮😮😢😮😮😮😮😮😢😮😮😮😮😮😮😢😮😮😮😮😢😢😮😮😮😮😢😢😢😢😢😮

    • @cocainejatt5636
      @cocainejatt5636 Рік тому

      teri bhen a nangal dam te kodi krke thoki c mai ,,, ajo ajo

  • @satnamsinghgill5538
    @satnamsinghgill5538 Місяць тому +1

    ਬਾਈ ਜਾਮਾ ਤਾਂ ਜਾਮਾ ਸੀ

  • @sukhichouhan1913
    @sukhichouhan1913 Рік тому +9

    ਅੱਤ ਕਰਵਾਦਿੱਤੀ ਉਸਤਾਦ ❤

  • @siyareed-u2w
    @siyareed-u2w Рік тому +9

    ਦਿੱਲ ਕਰਦਾ ਬਾਰ-ਬਾਰ ਸੁਣੀ ਜਾਈਏ....

  • @jattxlife7
    @jattxlife7 Рік тому +6

    Yahama ni lab reha nhi ta eh gane te reel pauni si ❤‍🔥🔥i love this song ❤💯nd voice bhut ghaint aa shree brar bai di 💕

  • @KuldeepRai-x4k
    @KuldeepRai-x4k 2 місяці тому +2

    yarr aag khad rakhi ganeya de

  • @kamaljitsingh8878
    @kamaljitsingh8878 Рік тому +4

    Yamaha always legend 🎉love u Shree bro🎉

  • @gumnaamdhaliwal198
    @gumnaamdhaliwal198 Рік тому +18

    ਜਿਨੀ ਵਾਰ ਪਤੰਦਰ ਨਵਾ song ਲੇਕੇ ਆਉ ਗਾ ਓਨੀ ਵਾਰ ਦਿਲ ਜਿੱਤੇ ਗਾ

  • @varinderofficer5682
    @varinderofficer5682 Рік тому +5

    Shree brar, song ch suroor bhar dinda ❤❤❤

  • @monusonu5964
    @monusonu5964 12 днів тому +1

    Shilu one man army🎉🎉🎉🎉❤❤❤❤❤

  • @ArshdeepSingh-ou6wv
    @ArshdeepSingh-ou6wv Рік тому +5

    Eh kita end shree brar siraaa banda yr love u bai ❤❤❤

  • @jeetaark7349
    @jeetaark7349 Рік тому +74

    Punjab da real hero.... Waheguru mehar kre veer te

  • @sunnyguru1098
    @sunnyguru1098 Рік тому +15

    Mann khush ho jaanda veer tuhadi voice sun ke...te ik tuhadi Kalam sachi jaan e kadd laindi aa veer ji...baba ji tuhanu hmesha eda hi trukki bakshan❤luv u veer ji❤

  • @Rajatxpb02
    @Rajatxpb02 3 місяці тому +2

    ਯਾਮਾਹਾ ❤💯

  • @Rohitbhangu1
    @Rohitbhangu1 Рік тому +4

    ਕੌਣ ਕੌਣ ਬਰਾੜ ਦੀ ਲਿਖਤ ਨੂੰ ਲਾਈਕ ਕਰਦਾ ❤️‍🔥

  • @arunkeshav855
    @arunkeshav855 Рік тому +8

    ਮੇਰੀ ਤਾਂ ਸਵੇਰ ਇਸ ਗਾਣੇ ਨਾਲ ਹੁੰਦੀ ਆ ❤❤❤❤❤❤

  • @attitudegang45
    @attitudegang45 3 місяці тому

    ਵਾਹ ਕਿਆ ਸੰਗੀਤਕ ਹੈ ਜਿਓ ਬਾਈ ਜੀ ਵਾਹਿਗੁਰੂ ਚੜਦੀ ਕਲਾਂ ਵਿਚ ਰੱਖੇ ❤❤

  • @TravelSphereHimachal
    @TravelSphereHimachal Рік тому +5

    Janda Dam Nangal Da line Is Awesome 👌 Love From Himachal Pradesh ❤

  • @dilpreetpal1322
    @dilpreetpal1322 Рік тому +9

    Full support for shree brar🔥🔥

  • @deep_x_mandeep
    @deep_x_mandeep Рік тому +4

    ਵੇਹਲਿਆ ਨੇ 5 ਸਾਲ ਵਾਸਤਵ ਦੇਖੀ ਐ 🔥shree brar x #sanjaydutt

  • @Baazsandhuvlogs
    @Baazsandhuvlogs 2 місяці тому +1

    Bai sira bnda bhut kaint aa jtttaa❤❤

  • @dhanjeetsingh5538
    @dhanjeetsingh5538 Рік тому +10

    ਯਾਮ੍ਹੇ ਵਾਲਿਆ ਲੁੱਟਲੀ ਕਹਿੰਦੇ ਗੱਡੀ ਕਰੋੜਾਂ ਦੀ ਬਲੀਏ ਦਿਖਾ ਕੇ ਦੇਸੀ ਕੱਟਾ ਯੂਪੀ ਦਾ
    Kya baat a bai siraa line ❤️❤️❤️❤️👌👌

  • @896853002
    @896853002 Рік тому +4

    Ni rutba ta dekh patandar da jiwe ture ni daku chamabal da ki kuj ni langa ta pula thalo bass dam janda nagal da ❤❤❤❤ best tappa dil jitt laya❤❤❤❤

  • @NAWABrecords288
    @NAWABrecords288 Рік тому +7

    ਸਹੀ ਗੱਲ ਆ ਬਾਬਿਓ , ਬਾਈ ਦੀ ਕਲਮ ਨੇ ਸੱਚੀਓ ਸਿਰੇ ਲਾ ਤਾ । ਏਨੂੰ ਕਹਿੰਦੇ ਆ ਗਾਣਾ । ਕਲਮ ਚ ਪੂਰਾ ਜ਼ੋਰ ਆ । ਤਾਂਹੀ ਉੱਪਰ ਆ Trending ਦੇ । Salute ਸ਼੍ਰੀ ਬਰਾੜ੍ਹ ਜੀ ।

    • @ShreeBrar
      @ShreeBrar  Рік тому +2

      Thanks brother

    • @NAWABrecords288
      @NAWABrecords288 Рік тому

      Thanks for Reply ਸਾਹਬ ਜੀ ।
      ਰੱਬ ਚੜਦੀ ਕਲਾ ਬਕਸ਼ੇ ਤੋਹਨੂੰ ਤੇ ਤੋਹਾਡੇ ਗਾਇਕੀ ਦੇ ਸਫਰ ਨੂੰ ।

    • @747-q3s
      @747-q3s Рік тому

      @@ShreeBrarharynvi jaat line in any song please❤

  • @jassbarapindiya5272
    @jassbarapindiya5272 7 місяців тому +1

    ਸ਼੍ਰੀ ਬਰਾੜ ਜੀ ਅੱਤ ਆ ਗੱਲ ਬਾਤ ਪੂਰੀ ਆ ਸੋਂਗ ਦੇ ਵਿੱਚ ਲਵ ਯੂ ਆ ਬਰੋ ❤️

  • @mygunlaikc8390
    @mygunlaikc8390 Рік тому +4

    Ki kujj ni langa ta pulla thlo sirf dam janda nangal da ❤🎉🎉

  • @ParamGill-r1y
    @ParamGill-r1y 5 місяців тому +4

    ਅੱਤ ਕਰਵਾਤੀ ਜੱਟਾ ਅੱਤ❤

    • @PremSinghpb03
      @PremSinghpb03 5 місяців тому

      😂😂 lola lele Bhai vdia ala lenga

  • @gurpal.sandhu
    @gurpal.sandhu Рік тому +10

    ਜਿੰਦ ਜਾਨ ਸ਼੍ਰੀ ਬਰਾੜ ❤❤❤

  • @akash_sharma73
    @akash_sharma73 Рік тому +5

    ਰੁਤਬਾ ਤੇ ਦੇਖ ਪਤੰਦਰ ਦਾ love this line❤️❤️❤️❤️❤️❤️❤️👌👌👌👌👌👌👌💯💯💯💯💯

  • @biggamer486
    @biggamer486 Рік тому +4

    East or West SHREEBrar songs is best

  • @parmjitsingh2463
    @parmjitsingh2463 Рік тому +7

    ਬਾਈ ਆਵਾਜ ਬਾਕਮਾਲ ❤❤❤

    • @ShreeBrar
      @ShreeBrar  Рік тому +2

    • @parmjitsingh2463
      @parmjitsingh2463 Рік тому +1

      @@ShreeBrar ਬਾਈ ਜੀ ਕਿਹੜਾ ਏਰੀਆ ਆ ਆਪਣਾ

  • @HarshSingh-rs2dv
    @HarshSingh-rs2dv 4 місяці тому +1

    Yr gane da music sira bro end galbaat ❤❤❤🔥🔥🔥🔥🔥🔥🔥🦅🦅🦅🦅🦅🦅

  • @anubains7480
    @anubains7480 Рік тому +9

    Meaningful song veere❤❤❤❤❤❤❤❤
    NANGAL DAM WALE AA Y

  • @bannikour3848
    @bannikour3848 Рік тому +43

    Lots of respect from Kashmir All ways Stand for Punjab ❤