Nowadays (Official Video) Khan Bhaini l Guri Nimana l New Punjabi Song 2024

Поділитися
Вставка
  • Опубліковано 3 кві 2024
  • Khan Bhaini Presents Khan Bhaini's track "Nowadays " . The Track is another composition that has been produced under the label "Khan Bhaini". Having been sung and penned by Khan Bhaini, the track features a very light vibe that is bound to make you hum to its tune. The verses of the track are quite simple and meaningful in the melodious voice of Khan Bhaini. #KhanBhaini #Nowadays #reelmakerproduction
    Singer - Khan Bhaini
    / khanbhaini
    Lyrics/Composer- Khan Bhaini
    Music - Guri Nimana
    Mix Master - Sameer Charegoankar
    Video by: The OGzs
    Director: Sahil Baghra & Jerry Batra
    Creative director: The Sandeep
    MD: Manoj Rajput
    Dop : Jason Numberdar
    Edit : Harmanvir
    Project By - Jovan Johal
    Label- Khan Bhaini
    Distribution & Promotions : Reel Maker Production (9809013786)
    / reelmakerofficial

КОМЕНТАРІ • 11 тис.

  • @Khanbhaini09
    @Khanbhaini09  2 місяці тому +3415

    Hnji Kiven Lagea Gaana #Nowadays ! Like Zarror Kareo te Comment ch Dseo ! Hor Nve Nve Ganea lyi Subscribe Kro Channel Nu ! #KhanBhaini 💥

  • @khushdeepsingh4508
    @khushdeepsingh4508 2 місяці тому +1530

    ਕਿਹਨੂ ਕਿਹਨੂ ਬਾਈ ਦਾ ਗੀਤ ਸੱਚਾ ਤੇ ਸੋਹਣਾ ਲਗਿਆ ❤ ਇੱਕ ਲਾਇਕ ਜਰੂਰ ਕਰਿਓ ✅

    • @lyricist-now1999.
      @lyricist-now1999. 2 місяці тому +4

      Dso ohnu kithe auna kde cha da swad jine changi tarh cha nu Haye punya nhi 😊
      Jhuth bolde ne geet ohi bnda akhuga jine paini ala khan kde sunya hi nhi 😊🥰🥰

    • @AmandeepSohi-js8zf
      @AmandeepSohi-js8zf 2 місяці тому +1

      Dil ton sunde aa jad v sunde aa

    • @Jesus_Saves_Believers
      @Jesus_Saves_Believers 2 місяці тому +1

      ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ? ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਪਰਮੇਸ਼ੁਰ ਹੈ। ਯਿਸੂ ਸਾਡੇ ਪਾਪਾਂ ਲਈ ਮਰਿਆ ਅਤੇ ਮੁਰਦਿਆਂ ਵਿੱਚੋਂ ਦੁਬਾਰਾ ਜੀ ਉੱਠਿਆ। ਉਹ ਸਾਰੇ ਜੋ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ ਸਦੀਵੀ ਜੀਵਨ ਪ੍ਰਾਪਤ ਕਰਨਗੇ। ਸਦੀਪਕ ਜੀਵਨ ਲਈ ਪ੍ਰਭੂ ਯਿਸੂ ਮਸੀਹ ਵਿੱਚ ਭਰੋਸਾ ਰੱਖੋ! ਯੂਹੰਨਾ 3:16

    • @kumarimadhvia9110
      @kumarimadhvia9110 Місяць тому +1

      Bhut knt aaj tk kise ne reality ni dsi ganea ch jo ehde ch puri aa

  • @HarpreetSingh-pt9rx
    @HarpreetSingh-pt9rx Місяць тому +63

    ਓੁੱਠ ਕੇ ਸਵੇਰੇ ਨਾਮ ਲਈੲੇ ਰੱਬ ਦਾ,
    ਦੋਵੇਂ ਹੱਥ ਜੋੜ ਭਲਾ ਮੰਗੀਏ ਸਭ ਦਾ
    ..ਵਾਹਿਗੁਰੂ..❤🙏

  • @harjindersingh4579
    @harjindersingh4579 6 днів тому +7

    ਬਹੁਤ ਸੋਹਣਾ ਗੀਤ ਵੱਡੇ ਵੀਰ ਇੱਕ ਵਾਰ ਮਿਲਣਾ ਤਹਾਨੂੰ ਦਿਲ ਦੀ ਖ਼ਵਾਹਿਸ਼ ਆ

  • @Politics-Situation
    @Politics-Situation 2 місяці тому +716

    ਦੁੱਕੀ-ਤਿੱਕੀ ਸੁਣਦੀ ਹੋਊ ਬੇਤੁੱਕੀਆਂ,ਬੰਦਾ ਚੱਜ਼ ਦਾ ਕੋਈ ਭੈਣੀ ਆਲਾ ਖਾਨ ਸੁਣੂੰਗਾ

  • @Shivamsharma8004v
    @Shivamsharma8004v 2 місяці тому +156

    ਮਾਂ ਦੇ ਪੈਰਾ ਵਿੱਚ ਕਹਿੰਦੇ ਹੂੰਦੀ ਆ ਜਨੱਤ ❣️ ਊਸ ਮਾਂ ਦੇ ਪੈਰਾ ਵੱਲ ਕੱਦੇ ਦਿਖਆ ਹੀ ਨਹੀ 💔
    Waaaah Bhaini walya
    Salute 🙏🙏

  • @user-sj1mu4qb1z
    @user-sj1mu4qb1z Місяць тому +68

    ਬਹੁਤ ਵਧੀਆ ਭਾਈ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤੁਹਾਨੂੰ ਚੜਦੀ ਕਲਾ ਵਿਚ ਰੱਖਣ 🙏

  • @RANDEEPSINGH-su9wj
    @RANDEEPSINGH-su9wj Місяць тому +17

    ਕਦੇ ਨਿਰਾਸ਼ ਨਾ ਕਰਨ ਵਾਲ਼ਾ ਬੰਦਾ bhaini ala khan ❤

  • @jaskarangill988
    @jaskarangill988 2 місяці тому +447

    "ਆਪਣੀ ਔਲਾਦ ਨਾਲੋਂ ਮਿਲੂ ਵੱਧ ਸੁੱਖ ਬੱਚਾ ਕੋਈ ਅਨਾਥ ਲੈ ਕੇ ਪਾਲਕੇ ਤਾਂ ਦੇਖਿਓ" 🔥🔥🔥🔥🔥 sirrraaa likhta 22

    • @vickydhillon3806
      @vickydhillon3806 2 місяці тому +2

      ❤♥️😢😢🙏🙏❣

    • @Smartphones30
      @Smartphones30 2 місяці тому +1

      Sach boht sirra likheya bhai. ❤❤❤ jehda anath hunda ohi kadar karda.

    • @SohanSingh-ci7qs
      @SohanSingh-ci7qs 2 місяці тому +11

      ਅਸੀਂ ਬੱਚਾ ਗੋਦ ਲਿਆ ਤੇ ਬਾਈ ਦੀ ਗੱਲ ਬਹੁਤ ਹੀ ਵਧੀਆ ਲੱਗੀ

    • @ramaulakh5400
      @ramaulakh5400 2 місяці тому +1

      Good

    • @manjeetsinghoberai
      @manjeetsinghoberai 2 місяці тому +2

      ਸਾਹੀ ਗਲ ਆ ਵੀਰ ਜੀ

  • @jajbatan_di_duniya
    @jajbatan_di_duniya 2 місяці тому +241

    ਕੌਣ ਕੌਣ ਭੈਣੀ ਵਾਲੇ ਦੇ song ਦੀ wait ਕਰਦਾ ਆ..?
    like ਕਰੋ

  • @sukhjitsingh1916
    @sukhjitsingh1916 Місяць тому +13

    ਬੋਤ ਬੋਤ ਵਦੀਅਾ ਵੱਡੇ ਵੀਰ ਖਾਨ ਭੈਣੀ ਵਾਲਾ ਚੜਦੀ ਕਲਂ ਚ ਰੱਖੇ ਵਾਹੁਗੁਰੂ ਜੀ ਤੈਨੂ ਵੀਰ

  • @Gagn_sidhu_001
    @Gagn_sidhu_001 Місяць тому +14

    ਬਹੁਤ ਸੋਹਣਾ ਗਾਣਾ ਬਾਈ ਜੀ ਪਰਮਾਤਮਾ ਤਹਾਨੂੰ ਚੜਦੀਕਲ ਚ ਰੱਖੇ

  • @harmandeepsingh6894
    @harmandeepsingh6894 2 місяці тому +131

    ਕੌਣ ਕੌਣ ਮੰਨਦਾ ਕਿ ਅੱਜ ਦੇ ਸਮੇਂ ਦਾ ਸੱਚ ਗਇਆ ਆ ਭੈਣੀ ਵਾਲੇ ਨੇ 💯💯

  • @Jatanamusic
    @Jatanamusic 2 місяці тому +184

    ਇਕੋ ਥਾਲੀ ਵਿੱਚ ਖਾਕੇ ਕਦੇ ਜਾਤ ਨਹੀਂ ਪੁਛਿਦੀ 💯✅

  • @splender_lover01
    @splender_lover01 5 днів тому +1

    ❤ਬਾਈ ਦੇ ਕਲੇ ਕਲੇ ਗਾਣੇ ਵਿੱਚ ਸੱਚ ਦਾ ਪਤਾ ਲਗਦਾ

  • @JAGSEERSINGH-vf8ob
    @JAGSEERSINGH-vf8ob 18 годин тому

    ਭਾ ਜੀ ਮੇਰੇ ਕੋਲ ਸ਼ਬਦ ਨੀ ਹੈਗੇ ਥੋਡਾ ਧੰਨਵਾਦ ਕਰਨ ਲਈ ਤੁਸੀਂ ਐਨਾ ਸੋਹਣਾ ਗੀਤ ਲਿਖਿਆ ਵਾ 🙏🙏 ਪ੍ਰਮਾਤਮਾ ਥੋਨੂੰ ਚੜ੍ਹਦੀ ਕਲਾ ਵਿੱਚ ਰੱਖਣ ਭਾ ਜੀ 🙏🙏🔥🔥

  • @karmitakaur3390
    @karmitakaur3390 2 місяці тому +701

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @noorsidhu4518
    @noorsidhu4518 2 місяці тому +77

    ਰੱਖੋ ਪਰਹੇਜ ਵੀਰੋ ਜਾਤਾ ਪਾਤਾ ਤੋ…… ਇਦਾ ਦੇ ਗੀਤ ਖਾਨ ਭੈਣੀ ਹੀ ਗਾ ਸਕਦਾ ਬਹੁਤ ਹੀ ਸੋਹਣਾ ਲਿਖੀਆ ਵਾ ਤੇ ਗਾਇਆ ਵਾ …

  • @fatehsin7191
    @fatehsin7191 Місяць тому +13

    ਖਿੱਚ ਕੇ ਰੱਖ ਵੀਰ
    ਸੱਚ ਵੀ ਕੋਈ ਹੀ
    ਬੋਲਦਾ ਰੱਬ ਤੈਨੂੰ
    ਖੁਸ਼ ਰੱਖੇ 👍👍

  • @yuvrajbatth4253
    @yuvrajbatth4253 20 годин тому

    ਦਿਲ ਖੁਸ਼ ਹੋ ਗਿਆ ਗਾਨਾਂ ਸੁਣ ਕੇ ❤❤❤

  • @princesoni61161
    @princesoni61161 2 місяці тому +48

    ਹੋਰਾਂ ਨਾਲੋ ਲਿਖਣੀ ਚ ਇਹੀ ਐ ਫਰਕ ਹਰ ਬੰਦੇ ਨਾਲ ਜੁੜੇ ਗੱਲ ਭੈਣੀ ਆਲੇ ਖਾਣ ਦੀ।❤❤

  • @SatnamSohi1313
    @SatnamSohi1313 2 місяці тому +71

    ਸ਼ਗਨਾਂ ਦੇ ਦਿਨ ਲੋਕੀ ਮੂਹਰੇ ਮੂਹਰੇ ਤੁਰਦੇ ਆ , ਅਰਥੀ ਦੇ ਦਿਨ ਕਾਹਤੋਂ ਪਿੱਛੇ ਜਾਣ ਹੋ ਓਏ......❤❤❤❤ 🙏🫡SALUTE khan saab🙏

    • @user-ro2im5vb9t
      @user-ro2im5vb9t 2 місяці тому +1

      Sharam hi lahti nange hoge 2 number de dhande ho gye ❤❤bohat sohniya line ya bhraa🙏

  • @PradeepSingh-ob5st
    @PradeepSingh-ob5st 5 днів тому +1

    Jamma end aa 😮😮😮😮😮

  • @KulwantSingh-sf1qb
    @KulwantSingh-sf1qb 13 годин тому

    ਖੁਸ ਕਰਿਆ ਵੀਰੇ

  • @HARDEEPSINGH-zd3cd
    @HARDEEPSINGH-zd3cd 2 місяці тому +81

    ਇਹ ਗਾਣਾ ਨਹੀਂ ਹੈਗਾ ਖਾਣ ਭੈਣੀ ਵਾਲਿਆ ਇਹ ਤਾਂ ਜਿੰਦਗੀ ਦੀ ਸੱਚਾਈ ਹ ਬਹੁਤ ਸਹੀ ਸੋਹਣਾ ਲਿਖਿਆ ਤੇ ਜਿੰਦਗੀ ਦੀ ਕੱਲੀ ਕੱਲੀ ਗੱਲ ਬਹੁਤ ਹੀ ਸੋਹਣੇ ਤਰੀਕੇ ਨਾਲ ਲਿਖੀ ਹੈ। ਵੀਰੇ ਰੱਬ ਤੈਨੂੰ ਤਰੱਕੀਆਂ ਬਖਸ਼ੇ ਤੰਦਰੁਸਤੀ ਬਖਸ਼ੇ ਹੱਸਦਾ ਵੱਸਦਾ ਰਹੇ ਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਅਤੇ ਹੋਰ ਇਦਾਂ ਦੇ ਗਾਣੇ ਲੈ ਕੇ ਆਉਂਦਾ ਰਹੇ ਵੀਰ 😍❤ ਬਾਕੀ ਲਵ ਯੂ ਆ ❤

  • @TravelwithLucky17
    @TravelwithLucky17 2 місяці тому +52

    ਬੰਦਾ ਚੱਜ ਦਾ ਕੋਈ ਭੈਣੀ ਆਲਾ ਖ਼ਾਨ ਸੁਣੁਗਾ , End Galbat 🔥🔥

  • @MrSandeepnagar
    @MrSandeepnagar 14 днів тому +2

    Khan Saab aapki kisi se tulna nahi ho sakti you r best forever

  • @S10SSheraz
    @S10SSheraz Місяць тому +1

    kmaaaal kmaaal kmaaaal, attt kra diti bai. pure realty based song.

  • @jairaj6275
    @jairaj6275 2 місяці тому +72

    ਕੋਈ ਰੀਸ ਨੀ ਵੀਰ ਤੇਰੀ, ਲੋਕ ਦਿਮਾਗ ਲਾ ਲਾ ਗਾਣੇ ਬਣਾਉਂਦੇ ਪਰ ਤੇਰੇ ਗੀਤ ਨੀ ਹਾਲਤ ਬਿਆਨ ਕਰਦੇ, ਸਹੀ ਨੂੰ ਏਸ ਢੰਗ ਨਾਲ ਬਿਆਨ ਕਰਨਾ ਬਾ- ਕਮਾਲ | ਜਾਤ ਪਾਤ ਦਾ ਗੰਦ, ਤੁਸੀਂ ਜ਼ਿਕਰ ਕੀਤਾ ਖ਼ਤਮ ਕਰਨ ਦੀ ਗੱਲ ਕੀਤੀ,ਬਹੁਤ ਵਧੀਆ ਵੀਰ, ਗੁਰੂ ਪੀਰਾਂ ਦਾ ਸੁਨੇਹਾ ਅਪਣੇ ਅੰਦਾਜ਼ 'ਚ ਦਿੱਤਾ, ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ 👍

  • @TajAustraliapigeonclub
    @TajAustraliapigeonclub 2 місяці тому +155

    ਬਾਈ ਮਜਬੂਰ ਹੀ ਕਰਤਾ comment ਕਰਨ ਨੂੰ ਬਾਕਮਾਲ ਏ❤️

  • @GauravSharma-zx1cu
    @GauravSharma-zx1cu Місяць тому +2

    Nice song and vich jo leka ha such ha nice song ❤

  • @I_am_vijayFF
    @I_am_vijayFF Місяць тому +1

    Bai yrr Teri Kalam nu Salam tenu salaam ❤ 💯% sach bolta

  • @sewakmahal6481
    @sewakmahal6481 2 місяці тому +89

    ਜਿਹੜੇ ਬੰਦੇ ਨੇ ਮਾੜਾ ਟਾਈਮ ਦੇਖਿਆ ਹੋਣਾ ਉਹੀ ਸਮਝ ਸਕਦਾ ਸਾਡੇ ਵਾਲੇ ਬਾਈ ਨੂੰ ❤🙏💯

  • @Golubajwa298
    @Golubajwa298 2 місяці тому +101

    ਉਸਤਾਦ ਜੀ ਉਮਰ ਤਾ ਮੇਰੀ ਕੁਛ ਨਹੀਂ ਪਰ ਤੁਹਾਨੇ ਗਾਣਿਆ ਨੇ ਸਿਆਣੇ ਤੇ ਆਪਣੇ ਪੈਰਾਂ ਤੇ ਖੜਾ ਕਰਤਾ 🙏🔥 love yo ji ❤️

    • @FKfreestyle-ug7tr
      @FKfreestyle-ug7tr 2 місяці тому

      ਬੇਟਾ ਮੇਰਾ ਅਸ਼ਾਰ ਵਾਦ ਆਪਕੇ ਸਾਥ ਹੈ

  • @SukhchainSingh-kw3lq
    @SukhchainSingh-kw3lq Місяць тому +2

    ਬਾਈ ਗਾਣਾ ਸੁਣ ਕੇ ਰੌਣਾ ਤੇ ਹਾਸਾ 😂😭ਆਉਂਦਾ ਏ ਦੁਨੀਆ ਤੇ

  • @shrafatvirk6782
    @shrafatvirk6782 19 днів тому +1

    Bhaini ala awesome alwys yrrr pora down to earth bnda ayyyy kml ayyyy love u bro pak tu..........

  • @harjitladdigagarpur3345
    @harjitladdigagarpur3345 2 місяці тому +41

    ਸੱਚੀ ਗੱਲ ਆ ਬਾਈ, ਸਾਹਿਬਾਂ ਫਿਰ ਵੀ ਮਾੜੀ ਵੱਜਣੀ ਸੀ, ਜੇ ਮਿਰਜੇ ਤੋਂ ਆਪਣੇ ਸਕੇ ਵੀਰ ਮਰਵਾ ਦਿੰਦੀ। ਦੋ ਰੰਗੀ ਦੁਨੀਆਂ

  • @JaskaranKhehra-ls3co
    @JaskaranKhehra-ls3co 2 місяці тому +36

    ਸੱਚੀ ਯਾਰ ਇਥੋਂ ਗਾੜੀ ਕੱਖ ਨੀ ਧਰਮ ਨਾਲ ਗਾਣੇ ਨੇ ਕੀਲ ਕੇ ਰੱਖਤਾ ਯਮਾ ਹੀ ਸਿਰਾ ਬਾਬੇ ❤❤love you

  • @user-zn5xs7qf5p
    @user-zn5xs7qf5p Місяць тому +5

    101 % sach bol aw j eh yad rekh lya fer ni rab bhulda .....ki kry Dunya eh hi ni yad rakh de ❤❤❤❤❤ love you bro

  • @epicgaming7250
    @epicgaming7250 22 дні тому +3

    Khan bai nu piar Karan Wale like koro♥️♥️♥️

  • @BobbySingh-xe3ly
    @BobbySingh-xe3ly 2 місяці тому +32

    ਡਰੀਮ ਨਹੀਉ ਲਿਖੈ ਹਲਾਤ ਲਿਖੈ ਵਿਰੈ ਖਾਨ ਨੈ ਸਭ ਨੂੰ ਚੰਗਾ ਲੱਗਣਾ ਹੀ ਸੀ ਕਿਊਕੀ ਲਿਖੀਆ ਆਪਣੀ ਜਾਨ ਨੈ ❤😍

  • @mehakpreetsingh1580
    @mehakpreetsingh1580 2 місяці тому +63

    ਕੋਈ ਸ਼ਬਦ ਨਹੀਂ ਵੀਰੇ ਮੇਰੇ ਕੋਲ ਇਹ ਦੱਸਣ ਲਈ ਕਿ ਕਿੰਨੀ ਖੂਬਸੂਰਤ ਲਿਖਤ ਆ ਤੁਹਾਡੀ ਬਸ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੀ ਆਂ ਕਿ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਅਤੇ ਤੁਸੀਂ ਹਮੇਸ਼ਾ ਇਸੇ ਤਰ੍ਹਾਂ ਹੀ ਸੱਚ ਲਿਖਦੇ ਅਤੇ ਗਾਉਂਦੇ ਰਹੋਂ ❤❤

  • @narindersinghsidhu4993
    @narindersinghsidhu4993 4 дні тому

    ਬਹੁਤ ਵਧੀਆ ਸਿਰੇ ਲਾਤੀ ਗੱਲ ਬਾਤ ਵਾਰ ਵਾਰ ਸੁਨਣ ਨੂੰ ਦਿਲ ਕਰਦਾ ਸਲੂਟ ਖਾਨ ਭੈਣੀ ਬਾਈ ਜੀ

  • @bhanguhomeohall2079
    @bhanguhomeohall2079 2 місяці тому +40

    ਪੰਜਾਬੀ industries ਚ ਸਭ ਤੋਂ ਅਲੱਗ ਬੰਦਾ , ਬਹੁਤ ਸੋਹਣਾ ਲਿਖਿਆ ਔਰ ਗਾਇਆ ਵੀਰ ❤❤ ਖੁੱਸ਼ ਰਹੋ

  • @moosevalafanclub6739
    @moosevalafanclub6739 2 місяці тому +22

    ਬਈ ਕੋਈ ਸ਼ਬਦ ਨਹੀਂ
    ਤਾਰੀਫ਼ ਆਲੇ ❤ ਨਿਰਾ ਸੱਚ ਤੇ ਸਕੂਨ
    ਮੈ ਤਾਂ ਵਾਰ ਵਾਰ ਸੁਣ ਰਿਹਾ ਬਈ ਜੀ ਦਾ ਗਾਣਾ ❤❤❤

  • @LakhvinderSidhu-cr5yp
    @LakhvinderSidhu-cr5yp Місяць тому +3

    ਸਿਰਾ ਬਾਈ ਤੇਨੂ ਮਿਲਣ ਦਾ ਸੁਪਨਾ ਹੈ ❤❤
    ਦੇਖੋ ਜੇ ਕਿਸਮਤ ਚ ਹੋਯਾ 😊😊❤️‍🩹

  • @sukhdevsingh4106
    @sukhdevsingh4106 Місяць тому +4

    ਬਹੁਤ ਵਧੀਆ ਲਿਖਿਆ ਹੈ ਬਾਈ ਨੇ ਗੀਤ ਵਿੱਚ ਪੂਰਾ ਵਿਦਿਆ ਲਿਖਿਆ

  • @jaanigameryt3860
    @jaanigameryt3860 2 місяці тому +27

    ਖ਼ਾਨ ਭੈਣੀ ਵਾਲਾ ਆਲਵੇਜ਼ bro ਧਨਵਾਦ ਲੋਕਾ ਨੂੰ reality ਦੇਖੋਨ ਲਈ ❤❤

  • @Im_satnam_143
    @Im_satnam_143 2 місяці тому +41

    ਜਿਊਂਦਾ ਵੱਸਦਾ ਰਹਿ ਖਾਨਾ ਕੱਲੀ ਕੱਲੀ ਗੱਲ ਸੱਚ ਆ ਸ਼ਬਦ ਈ ਹੈਨੀ ਕਿਵੇਂ ਬਿਆਨ ਕਰਾ ਬੱਸ ਇਸਤੋਂ ਉੱਪਰ ਹੋਰ ਕੁੱਝ ਵੀ ਨਹੀਂ 🙏🙏🙏

  • @user-tl3ps6eh1p
    @user-tl3ps6eh1p Місяць тому +2

    ਬਾਈ ਤੁਸੀਂ great ho ਬਹੁਤ ਵਧੀਆ ਗਾਇਆ ❤❤❤ 💯 ਸੱਚ ਆ ਬਾਈ ਜੀ ਸਭ ਕੁੱਝ 🙏🏻🙏🏻🙏🏻

  • @Balrajsingh-od1xv
    @Balrajsingh-od1xv Місяць тому +1

    Khan bai teri 🖋️🖋️🖋️❣️ End a bhut shoni a 🖋️🖋️🌸

  • @sastw9899
    @sastw9899 2 місяці тому +29

    ਜਦੋਂ ਤੱਕ ਇਵੇਂ ਦੇ ਗੀਤ ਬਣਦੇ ਰਹਿਣਗੇ, ਪੰਜਾਬ ਦਾ ਕੁਝ ਨਾ ਕੁਝ ਬਚਿਆ ਰਹੂਗਾ।

  • @DHANDHAL402
    @DHANDHAL402 2 місяці тому +145

    ਅੱਜ ਦੇ ਸਮੇਂ ਦਾ ਸੱਚ
    ਕੀਹਨੂੰ ਕੀਹਨੂੰ ਗਾਣਾ ਵਧੀਆ ਲੱਗਿਆ ਲਾਈਕ ਕਰਕੇ ਦੱਸੋ ❤❤

  • @Tarunsharm179
    @Tarunsharm179 13 годин тому

    Dimag diya nasa khul giya bhut shona veer

  • @lovelykumar8282
    @lovelykumar8282 27 днів тому +1

    Ek.ek gal sachiii aakhi bhai tusi... Boht boht bdia gallan aakhiya tusi....

  • @gagandeepkaur5361
    @gagandeepkaur5361 2 місяці тому +32

    ਅਕਾਲ ਪੁਰਖ ਲਿਖਤ ਨੂੰ ਕਾਇਮ ਰੱਖੇ 🌸😇🙌🏻🙌🏻🙌🏻

  • @thecrklofi8575
    @thecrklofi8575 2 місяці тому +36

    Kon kon wait kar raha hai karan Aujla and Khan bhaini da collaboration ❤🔥🔰

  • @user-vg8dz5se9e
    @user-vg8dz5se9e Місяць тому +2

    ਬੱਚਾ ਲੈ ਕੇ ਕੋਈ ਅਨਾਥ ਇੱਕ ਪਾਲਕੇ ਤਾਂ ਦੇਖਿਓ ਰੱਬ ਦੀ ਸੋਹ ਮੈਂ ਪਾਲਦਾ ਬਹੁਤ ਸਕੂਨ ਮਿਲਦਾ ਗਾ❤❤

  • @NaviSingh-rq4qm
    @NaviSingh-rq4qm Годину тому

    Sahi gal22

  • @kanwardeepsingh9819
    @kanwardeepsingh9819 2 місяці тому +33

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @sukhsandhu6021
    @sukhsandhu6021 2 місяці тому +22

    ਫਿਰ ਵੀ ਤਾ ਵੱਜਣੀ ਸੀ ਮਾੜੀ ਸਹਿਬਾ ਜੱਗ ਤੇ,
    ਮਿਰਜ਼ੇ ਤੋਂ ਦਿੰਦੀ ਮਰਵਾ ਸੱਕੇ ਵੀਰ ਓਏ ❤

  • @user-xc6oi3sk9d
    @user-xc6oi3sk9d Місяць тому +2

    Baakra andaj bakri soch vakra karowar bahhi ali khan da yes a baii❤🎉 ❤🔥💯😍👺👮💥💸

  • @babbudhillon8006
    @babbudhillon8006 Місяць тому +5

    ਵਾਹਿਗੁਰੂ ਜੀ ਚੰਗੇ ਗਾਣੇ ਨੂੰ ਸੁਣ ਲਈ ਇਹਨਾ ਸੁਣ ਲਈ

  • @demonsingh2596
    @demonsingh2596 2 місяці тому +36

    ਫੇਰ ਵੀ ਤਾ ਸਾਹਿਬਾ ਮਾੜੀ ਬੱਜਨੀ ਸੀ ਜੱਗ ਤੇ ਜੇ ਮਿਰਜ਼ੇ ਤੋਂ ਦਿੰਦੀ ਮਰਵਾ ਸਕੇ ਵੀਰ ਓਏ
    ਵਾਹ ਓਏ ਖਾਨਾਂ ❤❤

  • @Rajbirsindhar
    @Rajbirsindhar 2 місяці тому +19

    ਹਰ ਕੋਈ ਛਿੱਲਣ ਨੂੰ ਫਿਰ ਦਾ ਬਾਈ ਬੰਦੇ ਨੀ ਹੁਣ ਰੰਦੇ ਹੋ ਗਏ ⛳️

  • @HeyAman5754
    @HeyAman5754 День тому

    yess aa ✅💯🫡 bhaini

  • @RajuSingh-pd6fr
    @RajuSingh-pd6fr Місяць тому +1

    Song is very beautiful jii ajj de torr tee ho raha ohh dasa pra nee God bless you pra khan bhainii wala

  • @JobanpreetSarpanch
    @JobanpreetSarpanch 2 місяці тому +23

    ਐੰਡ ਤੇ ਆਣ ਕੇ ਤਾ ਸਿਰਾ ਹੀ ਲਾਤਾ ਵੀਰੇ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਹਾਨੂੰ

  • @Oyeharmana
    @Oyeharmana 2 місяці тому +151

    ਪਾਟੀਆਂ ਵਿਆਈਆਂ ਕਿੱਥੋ ਆਉਣੀਆਂ ਨਜ਼ਰ, ਮੈਂ ਤਾਂ ਫੋਨ ‘ਚੋਂ ਨਿਕਲ ਕਦੇ ਸਕਿਆ ਈ ਨਹੀਂ.. Vadde Veere🥺🙌🏻

  • @amangurjar252
    @amangurjar252 День тому

    Waa kya baat hai Usstad 🔥💯

  • @MoneySingh-xl1gi
    @MoneySingh-xl1gi 3 дні тому

    Javi sahiyan aa gallan ne bai❤❤ att likhya bai🔥🔥

  • @HarpreetSingh-nj2sd
    @HarpreetSingh-nj2sd 2 місяці тому +25

    Bhaini walaya tere ganne ton bina koi jacheya nahi, is ganne di tareef Karan layi mere kol sabad koi bacheya nahi. ਵਾਹਿਗੁਰੂ ਤੇਰੀ ਕਲਮ ਨੂੰ ਹੋਰ ਬਲ ਬਖਸ਼ੇ।

  • @itsdeepsahota3
    @itsdeepsahota3 2 місяці тому +26

    ਖਾਨਾ ਸੋਚ ਤੇਰੀ ਵੱਖ,ਕੁਝ ਦਿਲ ਚ ਰੱਖ,
    ਏਸ ਸਾਬ ਨਾ ਗਾਣਾ ਤੇਰਾ ਮੁੱਕਣਾ ਨਈ🔥🔥🔥🔥🔥🔥🔥🔥🔥🔥

  • @balpreetsingh6597
    @balpreetsingh6597 3 дні тому

    ਵਾਹ ਬੀ ਵਾਹ 🫵🏻🔥

  • @ajaykamboj4688
    @ajaykamboj4688 День тому

    Bahut sohna gaana h vdde veer

  • @harpreetmahemdki2748
    @harpreetmahemdki2748 2 місяці тому +19

    Dream ਨਹੀਓ ਲਿਖੇ. ਹਲਾਤ ਲਿਖੇ ਕੁੜੇ khan ਨੇ ⛳

  • @LovePreet-bq1yt
    @LovePreet-bq1yt 2 місяці тому +30

    ਭੈਣੀ ਵਾਲਾ ਤਬਾਹੀ 🔥🔥 ਬਹੁਤ ਘੈਟ👌👌

  • @ManpreetSingh-yo2mn
    @ManpreetSingh-yo2mn Місяць тому +1

    Bilkul sch aa es sonch ik ik gal schi aa kya bat aa bamb kalam a khan bhaini vale di ❤❤

  • @malikhaseeb2133
    @malikhaseeb2133 4 дні тому

    1000% such aaa veeer Jo v aakheya ay

  • @Gabbar_jalandhar
    @Gabbar_jalandhar 2 місяці тому +5

    Sare nu benti aa eha jeya ganneya nu jarror support kreya kro bhut knt likhta Khan bai ❤dil khush krta

  • @arorasaab8004
    @arorasaab8004 2 місяці тому +13

    ਸ਼ਗਨਾਂ ਦੇ ਦਿਨ ਲੋਕੀਂ ਮੂਹਰੇ ਮੂਹਰੇ ਤੁਰਦੇ ਆ, ਅਰਥੀ ਦੇ ਦਿਨ ਕਿਉ ਪਿੱਛੇ ਜਾਂਦੇ ਹੋ ਊਯੇ। Is epic

  • @garryshot3337
    @garryshot3337 28 днів тому

    Bhai iko dil aa vaar vaar Jit lane oo seraaaa ❤end ❤

  • @beantsingh9958
    @beantsingh9958 4 дні тому

    Siraa song bro

  • @Makhan_talbwalia
    @Makhan_talbwalia 2 місяці тому +21

    ਜਣਾ ਖਣਾ ਕਲਾਕਾਰ ਬਣਿਆ ਫਿਰੇ
    ਪਰ ਭੈਣੀ ਆਲੇ ਖ਼ਾਨ ਵਾਂਗੂ ਲਿਖਿਆ ਨੀ ਜਾਂਦਾ ❤
    Love you ustad

  • @naveensharma6014
    @naveensharma6014 2 місяці тому +21

    Brand a apna veer #Khan bhaini☝️Nowdays-2 b jarur chaidia paji Agree oo☝️

  • @TarsemLal-og6by
    @TarsemLal-og6by День тому

    Khan bai zinda baad ji

  • @pwarring1277
    @pwarring1277 Місяць тому +2

    ਅੱਜ ਦੀ ਸੱਚਾਈ ਹੈ ਇਸ ਗਾਣੇ ਵਿੱਚ ਬਾਈ

  • @jassrecords3768
    @jassrecords3768 2 місяці тому +35

    22 jama ਸੱਚ ਲਿਖ ਗਿਆ
    ਪਰ ਇਹ ਲੋਕ ਦੀ ਸਮਝ ਚ ਨੀ ਆਉਣਾ
    ਇਹ ਉਹਨਾਂ ਦੀ ਸਮਝ ਆਉ ਜਿਹਨਾਂ ਦੀ ਸੋਚ ਉਂਚੀ ਆ

  • @itssandeeps2305
    @itssandeeps2305 2 місяці тому +8

    Truth aa bro ❤❤ “ਰੋਟੀ ਨਾ ਹੁਣ ਢਿੱਡ ਨੀ ਭਰਦਾ ! ਹਰ ਕੋਈ ਪੈਸਾਂ ਪੈਸਾ ਕਰਦਾ”

  • @PawanKumar-ij7ee
    @PawanKumar-ij7ee День тому

    Salute you bhaiiii...no gun culture no nasha, no hate, no girls
    Only sabhyachar, real talks❤❤❤❤
    Everyone should support him 💯🙏🙏

  • @knowledgepoint9531
    @knowledgepoint9531 3 дні тому +1

    Lyrics 🫡🫡, truth of life

  • @malwaboyvlogs5509
    @malwaboyvlogs5509 2 місяці тому +22

    50 ਵਾਰ ਸੁਣ ਲਿਆ, ਸਿਰਾ ਲਾਇਆ ਪਿਆ ਖ਼ਾਨ ਸਾਬ੍ਹ,, love you ❤️❤️❤️

  • @ArshDeep-lv5tr
    @ArshDeep-lv5tr Місяць тому +1

    Akha kholda song 😊

  • @GeetaRani...-ip8fh
    @GeetaRani...-ip8fh День тому

    Nice song bhut jida wadhi song thuda g ik dam sucha

  • @Amrinderpb31
    @Amrinderpb31 2 місяці тому +62

    ਹੰਜੀ ਸਰੇ ਜਾਣੇ ਦੱਸੋ ਕਿਵੇਂ ਸਿਰਾ ਲਗਿਆ ਜੇ ਗਾਣਾ ❤❤

  • @itsurjass
    @itsurjass 2 місяці тому +27

    16 ਆਣੇ ਸੱਚ ਨੇ ਗੱਲਾਂ❤

  • @ravneetkj3273
    @ravneetkj3273 4 дні тому

    Nowadays 2 vir g jaruar awe, yaar khanne toh jassal, tuhada coming soon 2 aa,wating for all fans, vir g hath banh ke request aa,🙏🙏❤❤❤❤❤❤❤u Khan bhaini bro

  • @my_talks01
    @my_talks01 26 днів тому +1

    Khan bhaini sir real words real world real writer❤

  • @Shamukingra
    @Shamukingra 2 місяці тому +15

    ਇਕੋ ਟਾਈਮ ਦੋ ਗਾਂਣੇ ਏਨੀ ਵਧੀਆ ਸੋਚ ਵਾਲ਼ੇ ਆਏ khan ਭੈਣੀ ਗਿੱਲ ਰੌਂਤਾ ਦੇ

  • @sukh8942
    @sukh8942 2 місяці тому +15

    ਦੁੱਕੀ ਤਿੱਕੀ ਸੁਣਦੀ ਹੋਊ ਬੇਤੁੱਕੀਆ ਬੰਦਾ ਚੱਜ ਦਾ ਕੋਈ ਭੈਣੀ ਆਲਾ ਖਾਨ ਸੁਣੂੰਗਾ 🤘