New Punjabi Songs 2024 - Sheesha ( Full Video ) Gulab Sidhu ft Mahi Sharma | Punjab Flow | Music Tym
Вставка
- Опубліковано 14 кві 2024
- #sheesha #gulabsidhu #mahisharma #newpunjabisongs2024
Music Tym Productions Hardeep Meen & Deepak Thakur Presents " Sheesha " By " Gulab Sidhu “ From EP Punjab Flow .
Make Sure You Will Like It And Spread it As Much As You Can.
Subscribe To Our Channel For Songs : / musictym
EP - Punjab Flow
Song - Sheesha
Singer - Gulab Sidhu
Featuring - Mahi Sharma
Lyrics - Fateh Shergill
Music - Diamond
MixMaster - BPM Mixes
Video - Hitesh Arora
Assistant Director - Neeraj Charan
Cheif AD - Ali Justin
Costumes - Rajat Manchanda
Editor / DI - Prince Sethi
Producer - Bharti Prasher & Sunaina Thakur
Poster - Vicky Singh
Label - Music Tym
Promotions - Music Town ( Varun Sarry )
All Copyright Reserved ➤ MUSIC TYM PRODUCTIONS
► Music Tym Social Media Links:-
Facebook - / musictymofficial
Instagram - / musictym
New Punjabi Songs 2024 , Latest Punjabi songs 2024 , punjabi songs 2024 , songs 2024 , gulab sidhu new songs , gulab sidhu songs , gulab sidhu songs , gulab sidhu viral songs , gulab sidhu songs new , gulab sidhu hit songs 2024 , gulab sidhu best songs 2024 , gulab sidhu punjabi songs 2024 , gulab sidhu hit songs , new gulab sidhu songs , punjabi songs 2024 new , new punjabi songs 2024 this week , latest punjabi songs 2024 trending this week , new punjabi songs trending this week , gulab sidhu songs , gulab sidhu hits , new songs 2024 , new gulab sidhu songs 2024 , punjabi songs gulab sidhu , Punjab Flow , Punjab Flow new ep , sheesha Song , Wattan by gulab sidhu , Fateh Shergill , sheesha song , sheesha mahi sharma , mahi sharma new song , mahi sharma songs , mahi sharma new punjabi songs
ਜਿਹੜਾ ਮੇਰਾ ਇਹ ਕਮੈਟ ਪੜ੍ਹ ਰਿਹਾ ਹੈ ਰੱਬ ਉਸ ਦੇ ਦਿਲ ਦੀ ਹਰ ਮੁਰੀਦ ਪੂਰੀ ਕਰੇ ,🫶🥰🥰💞
🎉🎉🎉🎉❤❤❤❤
😊😊😊😊
😊😊🎉🎉
🤲🤲🤲🤲aamine bro
Jan❤
ਪਤਾ ਨੀ ਕਿੰਨੀ ਵਾਰ ਸੁਣ ਲਿਆ।। ਦਿਲ ਕਰਦਾ ਖਤਮ ਹੀ ਨਾ ਹੋਵੇ ਗਾਣਾ ।। ਵਾਰ ਵਾਰ ਦੋਬਾਰਾ ਸ਼ੁਰੂ ਕਰਨਾ ਪੈਂਦਾ।।। ਬਹੁਤ ਹੀ ਸੋਹਣਾ ਐ।। Bhut sohni chemistry ae Mahi te Gulaab di🥰🥰👌👌♥️♥️
ਰੱਬ ਤੈਨੂੰ ਚੜਦੀ ਕਲਾ ਚ ਰੱਖੀ ਮੂਸੇ ਵਾਲੇ ਵਾਂਗੂੰ ਤੁਹਾਨੂੰ ਵੀ ਚੜਾਈ ਚ ਹੀ ਰੱਖੇ ਰੱਬ❤
ਜਿਹੜਾ ਵੀ ਇਹ comment ਪੜ ਰਿਹਾ ਉਸ ਦੇ ਦਿਲ ਦੀ ਹਰ ਇੱਕ ਮੁਰਾਦ ਪੂਰੀ ਹੋਵੇ❤.. jai sai Murad shah ji❤
ਮਾਹੀ ਸ਼ਰਮਾ (ਐਕਟ੍ਰੈਸ) ਗਾਣੇ ਨੂੰ ਚਾਰ ਚੰਦ ਲਾ ਗਈ ਕਿਆ ਏਸਪਰੇਸ਼ਨ ਦੇ ਕੇ ਗਈ ਆ ਬਾਕੀ ਫ਼ਤਹਿ ਦੀ ਕਲਮ ਤੇ ਗੁਲਾਬ ਦੀ ਅਵਾਜ ਬੀਤੇ ਹੋਏ ਇਸ਼ਕ ਦੇ ਪੱਲ ਯਾਦ ਕਰਵਾ ਗਈ 💜
410 ਨੇ ਕਹਿਦੇ ਐਸਾ ਟੀਕਾ ਲਾਇਆ
ਵਾਰ ਵਾਰ view check ਕਰਦੇ
ਕਹਿਦੇ ਹਜੇ trending ਤੋਂ ਥਲੇ ਨੀ ਆਇਆ
ਜਿਦ੍ਹੇ ਪਾਤੀ ਬਾਹ ਮੂਸੇ ਆਲੇ ਨੇ
ਓਹ ਮੁੜਕੇ ਉਠਿਆ ਨੀ😂
40 50 ਗੀਤ ਹੋਰ ਆਉਣੇ ਨੇ
ਹਜੇ ਉਹ ਮੁੱਕਿਆ ਨੀ ❤ ਲਵ ਯੂ ਮੂਸੇ ਆਲਿਆ
❤❤ Bahut vadhiya likhya Bhai ne comment ch ❤
0
0
ਇਸ ਗਾਣੇ ਨੇ ਮੈਨੂੰ ਗੁਲਾਬ ਸਿੱਧੂ ਦੀ ਮੁਰੀਦ ਬਣਾ ਦਿੱਤਾ 🥰🥰
Acha g 👍
❤
❤❤❤
Acha
ਮਾਹੀ ਸ਼ਰਮਾ ਨੂੰ ਸ਼ੀਸ਼ਾ ਦੇਖਣਾ ਪਸੰਦ ਹੈ ਅੱਜ ਤੇ ਮੁਟਿਆਰ ਨੇ ਸ਼ੀਸ਼ੇ ਤੇ ਗਾਣਾ ਵੀ ਕਰ ਲਿਆ ਇਹ ਤੇ ਫਿਰ ਟੋਪ ਤੇ ਹੋਊ❤❤
Aw😅😊
😂😊
Pp😊😊ppppppppppppppppp😊😊p😊0😊p😊😊pppppppppp😊p😊p😊p😊😊😊😊😊😊😊😊😊😊😊😊0p😊pp😊😊😊pppppp😊pppp😊p😊😊😊😊😊@@ramanthuhi9484
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
❤❤ I
ਜਿੰਨੇ ਵੀ ਸਿੰਘਰਾਂ ਦੇ ਸੌਂਗ ਆਉਂਦੇ ਨੇ ਮੈਡਮ ਜੀ ਤੁਸੀਂ ਇੱਕੋ ਸੇਮ ਕਮੈਂਟ ਕਰਦੇ ਜੇ 😂😂
❤
Asha ji 😅
Comment change' kar la Biba same e hunda har vaar
ਜੇ ਆਹ ਗੀਤ ਕੋਈ ਹੋਰ ਗਾਉਂਦਾ ਤਾਂ ਗੱਲ ਨੀਂ ਬਨਣੀ ਸੀ ਪਰ ਗੁਲਾਬ ਬਾਈ ਨੇਂ ਜਚਾ ਦਿੱਤਾ ਗਾਣਾ ਜਾਨ ਪਾ ਦਿੱਤੀ ਗੀਤ ਚ
🙌🙌🙌🙌🙌
ਖਿੱਚ ਕੇ ਰੱਖ 22 ਕੰਮ ਨੂੰ ❤❤❤❤❤❤❤🥰🥰🥰🥰🥰🔥🔥🔥🔥🔥
Siraaaaa gal baat gulab 22
Jihna pyar like a plohna he singing kite AA 22 ne te Jo es kudi ne performance dite🥰🥰🥰🥰end eh song es kudi to cad vadiya koi Nahi Bana skde c❤❤
ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਬਹੁਤ ਵਧੀਆ ਗੀਤ
ਫਤਿਹ ਸ਼ੇਰ ਗਿੱਲ ਬਾਈ ਦੀ ਕਲਮ ਨੂੰ ਸਲਾਮ ਆ ❤❤❤❤❤❤❤❤❤❤
ਜੱਟਾ ਜਿਉਂਦੀ ਰਹਿਣ ਦੇਈ ਤੇਰੇ ਤੇ ਮਰਦੀ ਨੂੰ ❤
❤
afeem da kamaal aa y😂😂😂
It was great to see Sidhu's photo in your song. ❤ Love you legend...sidhu😢
ਦੀਵੇ ਦੇ ਚਨਣ ਥਲੇ ਰਾਤ ਨੂੰ ਪੜਾ ਕਿਤਾਬਾ
ਬੇਗਾ ਚੋ ਕਿਥੇ ਦੇਸਦਿਆ ਕਾਵਰਾ ਤੋ ਫਟੀਆ ਕਿਤਾਬਾ
ਸਾਵਣ ਦੀ ਬਦਲੀ ਕਦੀ ਹੋ ਜਾ ਤੂ ਤਕਦਾ ਯਾਰਾ
ਚੌਂਦਾ ਆ ਤੇਰੇ ਰੂਪ ਵਾਂਗਰਾ ਮਿੱਤਰਾ ਦਾ ਕੱਚਾ ਢਾਰਾ
ਹੋਵਾ ਗੇ ਹੋਲੇ ਘਰ ਤੋ ਹੋਲੇ ਨਾ ਦਿਲ ਦੇ ਨੀ
ਸਾਡੇ ਜੇ ਸੱਜਣ ਸੱਜਣੀਏ ਕਰਮਾਂ ਨਾਲ ਮਿਲਦੇ ਨੀ
ਸਾਡੇ ਜੇ ਸੱਜਣ ਸੱਜਣੀਏ ਕਿਸਮਤ ਨਾਲ ਮਿਲਦੇ ਨੀ
❤❤❤❤
ਕਿਹੜਾ ਕਹਿੰਦਾ ਪੱਟ ਦਾ ਬਗਾਨੇ ਪੁੱਤਾ ਨੂੰ ਛੰਨਾ ਵਾਲਾ ਬੇਚ ਦਾ ਸਮੈਕ ਕੋਈ ਨਾ✅💞
Jeda repeat Te sun reha like karo👍🏻
ਸ਼ੀਸ਼ਾ ਤੁਸੀਂ ਬਹੁਤ ਦੇਖਦੇ ਓ ਪਹਿਲਾ ਤੋਂ ਹੀ ❤❤
Nhi yaar mai nhi Dekhda
😂
ਪੁਰਾਣੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡੀਓ ਬਹੁਤ ਸੋਹਣੀ ਆ 😂
😂😂
Jyada gehraee ch chlgya veer😂😂
😂😂
😂😂😂😂
Sirra 🤣🤣
ਬਹੁਤ ਵਧੀਆ ਗਾਣਾ ਆ ਭਾਈ ❤❤
ਇੱਕੋ ਦਿਲ ਆ ਕਿੰਨੀ ਵਾਰ ਜਿੱਤਣਾ
ਕਿੰਨੀ ਵਾਰ ਸੁਣ ਲਿਆ ਗਾਣਾ ਭਰ ਦਿਲ ਹੀ ਨਹੀਂ ਭਰਦਾ❤❤❤
ਗੁਲਾਬ ਬਾਈ ਦੀ ਜੁਬਾਨੋ ਬੜਾ ਫ਼ਬਿਆ ਗਾਣਾ ਤੇ ਫ਼ਤਹਿ ਬਾਈ ਦੀ ਕਲਮ ਨੇ ਬੁਹਤ ਸੋਹਣਾ ਲਿਖਿਆ❤❤❤❤
Gulab sidhu wale like kro ❤
ਬਹੁਤ ਸੋਹਣਾ ਗਾਇਆ ਤੇ ਮਾਹੀ ਸ਼ਰਮਾ ਨੇ ਸੋਹਣਾ act ਕੀਤਾ... ਫਤਿਹ ਤਾ ਫ਼ੇਰ ਫਤਿਹ ਹੈ end ਹੀ ਲਿਖਦਾ ਹੈ... ਬਾਕੀ ਪੂਰੀ ਟੀਮ ਦੀ ਮਿਹਨਤ ਦਾ ਪਤਾ ਲੱਗਦਾ ਹੈ
Mg
ਗੁਲਾਬ ਸਿੱਧੂ ਭਰਾ,❤❤🫶
Hye tuc dono viaah kraalo kine cute lagn deje 🤭🤭🤭🤭🤭
ਮਾਹੀ ਸ਼ਰਮਾ ਕਿੰਨੀ ਸਿੰਪਲ ਆ ❤️❤️❤️
Jaldi jaldi comment kar dete hai like milenge 😂😂😂
Sirra song ਗੁਲਾਬ y ❤❤❤❤❤
Song botuu sohna veera waheguru ji waheguru mehar karna ji
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ
Ayee hyee kya song hai 😍❤️❤️
Gullab bai tusi bohat he vadiya ho
1 like Puri team lai 👍🏻
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਨਿੱਤ ਹੀ ਹੁਣ ਸ਼ਗਨਾਂ ਦੇ ਪਤਾਸੇ ਵੰਡੀ ਜਾਨਾ ਏਂ,
ਪਿਆਰ ਆਲੇ ਦਿਲਾਂ ਨੂੰ ਹਾਸੇ ਵੰਡੀ ਜਾਨਾ ਏਂ,
ਖੌਰੇ ਕੀ ਸੋਚਕੇ ਲਿੱਖਦਾ ਤੂੰ ਗੁਲਾਬ ਸਿਆਂ,
ਹਰ ਰੂਹ ਚ ਆਪਣੀ ਖੁਸ਼ਬੂ ਛੱਡੀ ਜਾਨਾ ਏਂ,
Atttt krayi ਪਈ ਆ ਬਾਈ love u ❤❤
Har Roz repeat te sun rahe aa song❤❤
ਜੱਟਾ ਜਿਓਦੀ ਰਹਿਣ ਦੇਈ ਤੇਰੇ ਤੇ ਮਰਦੀ ਨੂੰ !!....❤
Suchi😊
Catchy song and nice picturization 👏
❤❤❤❤@@lovebrarlovepreetbrar5496
ਫਤਿਹਸ਼ੇਰ ਗਿੱਲ 😍😍😍❤❤❤
Bhaiji khinch k rakho kam nu....❤❤
ਮੇਰੀ ਜਾਨ ਦਾ ਮਨ ਪਸੰਦ ਗਾਣਾ
ਲੱਗਿਆ ਰਹਿ ਬਾਈ, ਸਿੱਧੂ ਤੋਂ ਬਾਅਦ ਦੂਜਾ ਸਿੱਧੂ ਤੂੰ ਹੀ ਹੈ ❤️❤️❤️
Sidhu ek ea aa eko he rahaga bai
Sahi a
❤❤❤❤❤
@@HarryDhindsa-sr9smਤਾਹੀ ਤਾਂ ਸਿੱਧੂ ਤੋਂ ਬਾਅਦ ਕਿਹਾ ਬਈ
👍👍 nice y g
wow nice song
ਵਾਰੀ ਵਾਰੀ ਸੁਣੀ ਜਾਨਾ ਬਾਈ ਗੀਤ ਬਹੁਤ ਹੀ ਸੋਹਣਾ
SIRRA GANA 🔥 Love From Gurdaspur 🚀❤️ ( Kya Baat Kya Gaya Gulab Bai 🙌❤️ )
100 likes for your beautiful voice
Bhut sohna likheya bro te gaya v bhut sohna
Fatah shergill veer di kalam ✍️ Bohut vadiya ❤ Bohut sohna likhda veer
❤❤❤kaim aa veer
ਆਵਾਜ਼ ਦੇ ਹਿਸਾਬ ਨਾਲ ਮਿਊਜ਼ਿਕ ਚ ਦਮ ਨੀ
Tusi dedo agli vaar music 🖕🖕🖕
ਜੋ ਮੈਡਮ ਨੇ ਭੰਗੜਾ ਪਾਇਆ ਸਰਾ ਲਾਤ ਬਹੁਤ ਵਧੀਆ ਸੀ
Nai mel tera sidhu kise nal daso sahi aa❤❤❤
Sahi aa
Nice ❤❤
Beautiful.. I listen to first time gulab sir song ...Mahi shrma ji also so Beautiful..getup .dance step .. and nkhre 😊❤
Love you y gulab village Badrukhan
Agli gal panjab di krog ❤❤
Sidhu mosawala jatta tere rees nai o honi kisa to kon kon Manda a gal❤
ਗੁਲਾਬ ਸਿੰਘ ਸਿੱਧੂ ਵੀਰ ਜੀ ਮੂਸੇ ਜੱਟ ਦੀ ਲੋਗੋ ਹਮੇਸ਼ਾ ਹੀ ਆਪਣੇ ਗਾਣੇ ਵਿੱਚ ਲਗਾ ਕੇ ਰੱਖਿਓ plz ਦੂਜੇ ਸਿੰਗਰਾਂ ਵਾਂਗ ਫਾਇਦੇ ਲਈ ਨਾ ਵਰਤਯੋ ਬਾਕੀ ਤੁਸੀ ਸ਼ਾਂ ਗੇ ਉ ਸਾਰੇ ਗਾਣੇ ਹਿੱਟ ਨੇ ਗੁਲਾਬ ਵੀਰ ਜੀ 💪
Music ne end bna ta gaane nu voice waaa kmaaal
Very nice song veer ji ❤️❤️
ਖੁਸ ਰਿਹਾ ਗੁਲਾਬ ਸਿੱਧੂ
Sare gaane vdia ne tuhade tan ❤❤❤❤
Mahi Nailed it ✨🫡🌙 gulab sidhu🌟
Bai 5 din ho gye repeat te chl reha a gaana
Dil nhi akkda es song to❤❤
Sira lyrics Te ghaint voice 🔥🔥👌🏻👌🏻
ਮਾਹੀ ਸ਼ਰਮਾ ਨੂੰ ਪਸੰਦ ਕਰਨ ਵਾਲੇ ❤❤
NYC song ❤
Love from New Zealand 🇳🇿
Favourite Writer apna ❤❤
Very very nice ❤❤❤❤
Sira hi krata eh ganne ne baii ❤
ਮਾਹੀ ਸ਼ਰਮਾ ਵਰਗੀ ਘਰਦੀ ਹੋਵੇ ਮੇਰੀ
Gulab sidhu Love you❤
Ye rashmika mandana Punjabi song mein kya kar rhi hai😂😂😂
Punjabiyo se kuch naya seekh rhi he😂😂😂😂
Surma ❤ bhi g ap ho ❤ Liv in Lahore ❤❤❤❤❤
Dill da ni mada tera sidhu moose wala ❤❤❤❤
Sir love your voice 💯
Kon kon repeat Te sun reha
Music bohat Vadia laggea 🎧🎧🎧
2024 me kon kon sun rha h ❤❤🎉🎉🙏🙏🙏🙏🙏🙏
ਗੱਲ ਬਾਤ ਹੈਗੀ ਆ ਬਾਈ ਵਿੱਚ ਪੂਰੀ
Bahut nice song aa ji ❤❤❤❤
Sidhu .1 moosa
Sidhu 2 gulabb❤❤❤❤
One of the Best Singer...Gulab sidhu ❣️❤️ Personality,,Voice ,, Attitude.everything Is Unique.. God bless you ❤
Hyy oyyy Sidhu aa ❣️💯🥀✅
Baa kamaal awaj te baa kamaal andaaj
Mann ni bhr reha bro
❤❤❤
Mahi Sharma dance look awesome
Gulab bai song voice khatarnak bai
Maahi ta mahhi a fr ❤❤
Repeat te sundi a Roz eh song love it
This song gonna boom for sure 👌🏻👌🏻
Kya composition aa 👍🏻👍🏻
Bhut vdia song bro g❤❤
Kaint aa yrr ❤❤❤❤❤❤❤❤
Siraaaa Bai ❤❤❤❤
End gl baat aa song di veere
🎉🎉🎉Suit ta hor pa lenda Bai, good bless you ghant song