Saade Pind (Official Video) | Khan Bhaini | Raj Shoker l Sycostyle | New Punjabi Song 2024
Вставка
- Опубліковано 8 тра 2024
- Saade Pind (Official Video) | Khan Bhaini | Raj Shoker
l Sycostyle | Latest Punjabi Song 2024
Khan Bhaini Presents Khan Bhaini's track "Saade Pind " . The Track is another composition that has been produced under the label "Khan Bhaini". Having been sung and penned by Khan Bhaini, the track features a very light vibe that is bound to make you hum to its tune. The verses of the track are quite simple and meaningful in the melodious voice of Khan Bhaini. #KhanBhaini #Saadepind #reelmakerproduction
Singer - Khan Bhaini
/ khanbhaini
Lyrics/Composer- Khan Bhaini
Female Lead - Raj Shoker
Music - Sycostyle
Mix Master - Dense
Video by: Arsh Jhamb & Raghav Jhamb
Editor - Edtiorxhut
Project By - Teji dhaliwal & Jovan Johal
Label- Khan Bhaini
Distribution & Promotions : Reel Maker Production (9814669759)
/ reelmakerofficial
Hnji Kiven Lagea Gaana #SaadePind ! Like Zarror Kareo te Comment ch Dseo ! Hor Nve Nve Ganea lyi Subscribe Kro Channel Nu ! #KhanBhaini
Bahut ghaint song aaa 22 g ❤
Kaint😂😂😂
Sirrra baabeyo❤
Awesome Lyrics
Hadd beeti gallan saariyan likhi ne, naa koi maari bina gallo aaw bhakaayi,sacch muddh ton sikhaya maapya ne taahiyo jhooti gall muh te na aayi, kihdiyan ne Lv te kihdi VVS sab jande lokki assi sach siro roti hi pakayi❤
ਖਾਨ ਭੈਣੀ ਦੀ ਲਿਖਤ ਨੂੰ ਇਕ ਲਾਇਕ❤❤❤
@@ShashankSharma_NYT tnu kise ne kiha like krn nu na kr
@@ShashankSharma_NYT phla dekhla likhya ki a eve pnge na le okk
@@ShashankSharma_NYT pdlya kro boln to phla okk
@@S.P0295 haan krte delete message
Te tere comment te like kyu kre koi?? Tu lokan de comment dlt kri janda hun chomu jeha khopdu
ਹੋਰਾਂ ਨਾਲੋ ਲਿਖਣੀ ਚ ਇਹੀ ਆ ਫਰਕ ਹਰ ਬੰਦੇ ਨਾਲ ਜੁੜੇ ਗਲ ਭੈਣੀ ਆਲੇ ਖਾਨ ਦੀ❤❤❤❤
ua-cam.com/video/p1aKnBNYZZI/v-deo.htmlsi=eJ8-5wpYcmU4R3-jrr
Shi gal aa bai love u aa bai nu naale apne yaar tezi nu yaad rakhda hmesha star weli feeling ni
Shi gal ay...❤
T1:00 @@gursharanguri7402
😢😢@@gursharanguri7402
ਦੋਆਬੇ ਵਾਲੇ ਲਾਈਕ ਕਰੋ ❤️❤️ ਮਾਨਸੇ ਵਾਲਿਓ,,,, ਖੁਸ਼ ਹੋ ☝️
Han y kussh aa
ਮੂਸੇ ਵਾਲੇ ਤੋਂ ਬਾਅਦ ਭੈਣੀ ਆਲੇ ਦੇ ਗੀਤ ਵਧੀਆ ਲੱਗੇ ਦਿਲ ਨੂੰ ❤
ਵੀਰ ਤੇਰਾ ਗਾਣਾ ਸੁਣ ਕੇ ਸਵਾਦ ਆ ਗਿਆ ਸੁਣਿਆ ਵੀ ਤੈਨੂੰ ਪਹਿਲੀ ਵਾਰ ਐ ਪਤੰਦਰਾ ਸਾਰੀ ਕਵੀਲਦਾਰੀ ਸੁਣਾ ਗਿਆ, ਲਵ ਯੂ ਖਾਨ ਸਾਹਿਬ
ਸਾਡੇ ਕੱਟੀ ਮਰਗੀ ਰੋਟੀ ਨੀ ਪੱਕੀ ਕਲਦੀ......dila diya gllln krda bhaini ala bhra❤
Hahahahaha
@@SunilKumar-cn5vs veer ji hasan ali ki gal, janwar v ghr de member vangu ne saaf dila de lok aa,
ਸਾਡੇ ਪਿੰਡਾਂ ਚ ਤਾਂ ਐਵੇਂ ਹੀ ਹੁੰਦਾ it is so relatable to us
ਬਾਈ ਖਾਨ ਵੱਖਰੀ ਲਿਖਤ ਲਿਖਦਾ ਜਿਊਂਦਾ ਵੱਸਦਾ ਰਹੈ ਬਾਈ love you ❤
ਜਦੋਂ ਵੀ ਕੋਈ ਗਾਣਾ ਲਿਖਦਾ ਹਰ ਵਾਰ ਭੈਣੀ ਆਲਾ ਅੱਤ ਹੀ ਲਿਖਦਾ
ਥੋੜੇ ਸਮੇਂ ਵਿੱਚ ਹੀ ਬਣ ਗਿਆ ਦਿਲਾਂ ਦੀ ਧੜਕਣ
ਇਕਲੇ ਇਕਲੇ ਸ਼ਬਦ ਦਿਲਾਂ ਵਿੱਚ ਧੜਕਣ
ਬਾਈ ਜੀ ਗਾਣਾ ਅੱਤ ਆ ਪਿੰਡਾ ਆਲੇਆ ਵਲੋਂ ਲਵ ਜੂ ਆ
ਘੰਟਾ ਕੁਝ ਲਵਾਜੀ ਤੈਥੋਂ ਤੁਰਿਆ ਨੀਂ ਜਾਂਣਾਂ ❤❤❤
ਤੂੰ ਕੀ ਜਾਣੇ ਦੁੱਖ ਪਿਡੇ ਤੇ ਉਂਠੀ ਪਿੱਤ ਦਾ
ਬਾਈ ਸੱਚੀਂ ਗੱਲ ਆ ❤❤❤❤❤❤
ਲਿਖ ਤਾਂ ਗਾਣਾ ਸ਼ਹਿਰੀਂ ਆ ਤੇ ❤ ਆ ਜਾਉ ਪਿੰਡ ਆਲਿਊ ❤
ਸਾਡੇ ਕੱਟੀ ਮਰਗੀ ਕੱਲ ਤੱਕ ਰੋਟੀ ਨੀ ਪੱਕੀ⛳🤭🙏🙏
ਮਾੜਾ ਹੋਇਆ ਯਰ😢
ua-cam.com/video/p1aKnBNYZZI/v-deo.htmlsi=eJ8-5wpYcmU4R3-jtt
Phla Sangrur c bai Jdo Barnala jila bnea Phla bhini Sangrur ch c ga
Waheguru mehar kare
ਜੜਤੇ ਕੋਕੇ ਖਾਨ ਭੈਣੀ ਅਲੇ ਨੇ ਗੀਤਕਾਰੀ ਚ ❤❤❤❤❤❤❤ ਪਿੰਡ _ ਖੇਤ _ VS ਸ਼ਹਿਰ _ਕਲੱਬ 😊
ਫੁੱਲ ਭੈਣੀ ਆਲੇ ਖਾਣ ਦੀ ਚੜਾਈ ਸਾਡੇ ਪਿੰਡ ਨਹੀਂ ਮਿਲਣੀ ਜਿਹੜੀ ਫਿਰ ਦੀਆਂ ਕੱਪ ਵਿੱਚ ਪਾਈ ਬਾਈ ਬਹੁਤ ਘੈਂਟ ਲਿਖਦਾ ਗਾਉਂਦਾ ਸਿਰਾ ਕਰਾਈ ਹੋਈ ਆ ਸਾਡੇ ਬਰਨਾਲੇ ਸ਼ਹਿਰ ਦੀ ਵੀ ਪੂਰੀ ਚੜਾਈ ਆ love you bro
ਉਪਰੋ ਮੋਦੀ ਮੁਕਰ ਗਿਆ MSP ਤੋਂ ਤੱਪੜ ਰੁਲ਼ ਗਏ❤❤
Att song ❤❤❤❤❤❤❤❤
ਸੰਗਰੂਰ ਦੀ ਸਾਨ ਭੈਣੀ ਵਾਲਾ ਖਾਨ 😍
ਜਮਾ ਗੱਲ ਪਿੰਡਾ ਵਾਲੀ👌
Barnala de aa Bhai 🤣😅
@@JaskaranSingh-kl9iyohda pyar Sangrur naal jyada aa
ua-cam.com/video/p1aKnBNYZZI/v-deo.htmlsi=eJ8-5wpYcmU4R3-jrrrrr
ua-cam.com/video/p1aKnBNYZZI/v-deo.htmlsi=eJ8-5wpYcmU4R3-j
@@JaskaranSingh-kl9iybarnala v sangrur da hisa hi c y ji
Bai best lyricist da aword tan deserve krda a kon kon agree krda a 👍
ਤੇਰੇ ਲਈ ਜ਼ੀਰੋ value ਹੋਣੀ ਆ ਇਸ ਗੱਲ ਦੀ, ਸਾਡੇ ਕੱਟੀ ਮਰਗੀ ਰੋਟੀ ਨੀ ਪੱਕੀ ਕਲ ਦੀ, ਪਿੰਡਾ ਦੇ ਆਮ ਘਰਾਂ ਦੀ ਗੱਲ a ਇਹ , ਬੱਡੇ ਬੱਡੇ ਕਲਾਕਾਰਾਂ ਦੇ ਸਮਜ ਨੀ ਆਓਣੀ.
ਬਾਈ ਤੇਰੀ ਲਿਖਤ ਦੀ ਅਲੱਗ ਜਹੀ ਗੱਲ ਤੇ ਬਿਲਕੁਲ ਆਮ ਇਨਸਾਨ ਵਾਂਗੂ ਜ਼ਿਦਗੀ ਜੀ ਰਹੇ ਹੋ ਇਹ ਮਾਣ ਹਮੇਸ਼ਾ ਰਹੂ ਆ ਬਾਈ ❤
ਜਿਹੜਾ 241 ਤੇ ਬਹਿ ਗਿਆ ਬਾਈ। ਜਿੰਦ ਕੱਢ ਲਈ। ਦਿਨ ਯਾਦ ਕਰਵਾ ਦਿੱਤੇ ਪੁਰਾਣੇ ❤
ਮੈ ਸਵੇਰ ਦਾ 100 ਵਾਰ ਤੋਂ ਵੱਧ ਸੁਣ ਲਿਆ ਹਜੇ ਵੀ ਮੰਨ ਨੀ ਭਰਦਾ 😅👌🏻
ਸੋਹਣਾ ਗਾਣਾ ਵੀ ਵੀਡਿਉ ਵੀ ਸੋਹਣੀ
ਖਾਨ ਭੈਣੀ ਵਾਲਿਆ ਤੇਰਾ ਹਰ ਗੀਤ 😊😊ਵਧੀਆ ਹੁੰਦਾ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤💕💕 love you bro 😊😊😊
ਨੀ ਸ਼ਹਿਰਾ ਪੱਲੇ ਦੱਸ ਕਿ ਗੌਰੀਏ, ਜੇ ਬੰਦ ਕਰਤੀ ਪਿੰਡਾ ਨੇ ਸਪਲਾਈ,✅🔥
ਹਮੇਸ਼ਾ ਦੀ ਤਰ੍ਹਾਂ ਬਾਕਮਾਲ 👌❤️ ਲਵ ਯੂ ਆ 🚒 ਭਰਕੇ ਜੁੱਗ ਜੁੱਗ ਜੀਓ ਜਿਊਣ ਜੋਗਿਓ 🙏 ਆਮੀਨ 🤲❤️🌹🤲🤲🤲
ਅਰਜਨ ਢਿੱਲੋਂ n ਖਾਨ ਭੈਂਣੀ di Collaboration Ho Jve ik Vaari 👌🏻🙌🏻
Punjab te Pind ❤️🙌🏻
✔️
ਖਾਨ ਭੈਣੀ fan ਹਾਜਰੀ ਲਗਵਾਓ❤❤
I can't really describe it but this genre of music always feels like it's the last period of a great day full of energy
@Khanbhaini09 always favourite ❤
ਵਾਹ ਉਏ ਬਾਈ ਸਿਰਾ ਲਿਖਿਆ ਗਾਇਆ ਸਵਾਦ ਆਗਿਆ ਸੁਣਕੇ ।
Shi gll aa bai
ਖ਼ਾਨ ਭੈਣੀ ਦੀ ਲਿਖਤ ਇਕੋ ਗਾਣੇ ਚ ਚਾਰ ਪੰਜ ਗਾਣੇ ਗਾਤੇ ❤❤🙏🙏
ਇਕ ਜਿੰਮੀਦਾਰ ਜੱਟ ਦੀ ਜਿੰਦਗੀ ਦੀ ਛੋਟੀ ਤੋਂ ਛੋਟੀ ਹਰ ਏਕ ਚੀਜ ਲਿਖਤੀ ਇਸ ਗਾਣੇ ਵਿਚ ਤੇ ਕੁਛ ਗਲਾ ਤਾਂ ਦਿਲ ਨੂੰ ਹੀ ਛੂ ਗਇਆ 🥺🥺❤️❤️❤️❤️❤️❤️
Khan bhaini ❤️❤️💯💯😊😊
Love from राजस्थान ❣️
No words ❤🤐 ਰੂਹ ਨੂੰ ਛੂੰਹਦਾ ਕੱਲਾ ਕੱਲਾ ਸ਼ਬਦ 🙌🏻
ਹੋਰਾਂ ਨਾਲ਼ੋ ਲਿਖਨੀ ਚ੍ਹ ਏਹੀ ਆ ਫ਼ਰਕ ਹਰ ਬੰਦੇ ਨਾਲ ਜੁੜੇ ਗੱਲ ਭੈਣੀ ਆਲੇ ਖਾਂ ਦੀ❤❤
ਬਹੁਤ ਸੋਹਣਾ ਗੀਤ ਆ ਬਾਈ ਜੀ.. Reality
ਨੀ ਤੂੰ ਪੜ੍ਹੀ ਲੰਡਨ ਤੋਂ , ਮੇਰੀ ਪਿੰਡੋਂ ਸਰਕਾਰੀ ਦੀ ਪੜਾਈ।
Dream ਤੇਰੇ ਉੱਚੇ ਆ ਗੋਰੀਏ,ਜਿਵੇਂ ਭੈਣੀ ਆਲੇ ਖਾਨ ਦੀ ਚੜ੍ਹਾਈ।❤
ਸਿੱਧੀਆਂ ਸਾਫ ਸਪਸ਼ਟ ਤੇ ਗੱਲਾਂ ਗਿਆਨ ਦੀਆਂ
ਨਹੀਂ ਰੀਸਾਂ ਬਈ ਕਹਿੰਦੇ ਮਿੱਤਰੋਂ ਭੈਣੀ ਆਲੇ ਖਾਣ ਦੀਆਂ 💯💪
ਤੇਰੀ ਕਲਮ ਜੇਹੀ ਕਲਮ ਨੀ ਹੋਣੀ ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣੀ ੳਥੇ ਪੰਜਾਬ ਨੀ ਹੋਣਾ ❤❤
Oho me soch reha c ajj bhen ayi ni 😀
Love you too tusi karan aujle game te vi comment mrya C hun khan bhai ni wale de vi dekho main notice kita C jnn
👍👍
ae sara din chod i boldi rhandi a
aa bhen nu credit milna chahida hrek song te comment kardi aw
ਥੋਡੇ ਜੋ Romance ਕਹਿੰਦੇ , ਸਾਡੇ ਵੱਲ ਠਰਕ ਆ
😅
ਬਾਈ ਤੇਜੀ ਦਾ ਗੀਤ ਚ ਨਾਮ ਲਿਆ ਘੈਂਟ ਲੱਗਿਆ,,,,,✍️👌👌👌
Kon kon bhaini ale da fan aw
Me hega bire pkaa fan
My favorite Singer..
Khan Bhaini..❤
Attttt bnda ay khan
Good 🎉
Me
Fans Attendance.
Bai Siraa Hi Laata Bhaini Aaleya Waah Kya Gana Likhya Love you Bai Wala Sara❤
ਥੋਡੇ ਜੋ romance ਕਹਿੰਦੇ #ਸਾਡੇ ਕਹਿੰਦੇ ਠਰਕ ਨੀ
ਬਾਪੂ ਰੋਟੀ ਵੀ ਨੀ ਖਾਣ ਦਿੰਦਾ ਪਾਪੀ ਆ ਪੁਰਾਣਾ 😅
Eh gall jma sch aa😂
Sade aala v aeve da
Mera bapu v edha da hi aa 😂
😂😂a likhda he ghro okha hoke aa y lgda End khan y😂👌👌💫💯
@@user-er7uj6wy7k😂😂😂
ਸੋਡੇ ਜੋ Romance ਕਹਿੰਦੇ ਸਾਡੇ ਵੱਲ ਠਰਕ ਆ
ਥੋਡੇ
ਯਾਰ ਤੇਰੀ ਅਵਾਜ ਨਾ ਪੁਰਾਣੀ ਸਹੇਲੀ ਦੀ ਯਾਦ ਲਿਆ ਦਿੰਦੀ ਏ ❤
ਸਾਰਾ ਗਾਣਾ ਪਤੰਦਰ ਨੇ Video Call ਚ ਕਰਤਾ 😂😂😂❤❤❤❤❤❤
Heart for Khan Bhaini
ਖਾਨ ਸਾਹਿਬ ਪਰਮਾਤਮਾ ਹੋਰ ਤਰੱਕੀ ਦੇਵੇ ਸਾਰੀ ਕਬੀਲਦਾਰੀ ਬਣਾ ਤੀ ਯਾਰ ਧੰਨਵਾਦ ਤੇਰੀ ਕਲਮ ਦਾ
ਅੱਜ ਤੇ ਕਮਾਲ ਹੀ ਹੋ ਗਿਆ ਐਨੇ ਸੋਹਣੇ ਸੋਹਣੇ ਗਾਣੇ ਆਏ my most favorite Singer ਰਣਜੀਤ ਬਾਵਾ (ਅੰਬਰਸਰ ਦਾ ਟੇਸ਼ਣ ), ਖਾਨ ਭੈਣੀ ਵਾਲੇ ਦਾ ਇਹ ਗੀਤ ਸਾਡੇ ਪਿੰਡ ਨੀ ਮਿਲਦੀ ਜੋ ਫਿਰਦੀ ਗਲਾਸ ਵਿੱਚ ਪਾਈ ,ਅ੍ਰਮਿਤ ਮਾਨ (family first) ਤੇ ਗੁਲਾਬ ਸਿੱਧੂ ਦੇ ਗਾਣੇ ਯੂ ਟਿਉਬ ਤੇ ਬਹੁਤ ਵਧੀਆ ਦਿਨ
ਬਹੁਤ ਹੀ ਵਧੀਆ ਗੀਤ ਹੈ ਵੀਰ ਜੀ👍👍👍👍🌹🌹🌹
ਥੋਡੇ ਵੱਲ ਕਹਿੰਦੇ ਆ romance ਸਾਡੇ ਕਹਿੰਦੇ ਠਰਕ ਆ
ਪਹਿਲਾਂ ਨਾਲੋਂ ਵੱਧ ਅੱਜ ਦੁਨੀਆਂ ਆ ਜਾਣਦੀ,
ਇਹਦੇ ਚ ਰਕਾਨੇ ਅੈਡੀ ਗੱਲ ਨੀ ਕੋਈ ਮਾਣ ਦੀ,
ਹੋਰਾਂ ਨਾਲੋਂ ਲਿਖਣੀ ਚ ਇਹੀ ਆ ਫ਼ਰਕ,
ਹਰ ਬੰਦੇ ਨਾਲ ਜੁੜੇ ਗੱਲ ਭੈਣੀ ਆਲੇ ਖਾਨ ਦੀ..... ❤❤❤❤
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
Shera Bhai 🎉
ਬਈ ਆਪਣਾ song ਵੀ ਆ ਗਿਆ ਯਰ ਸਾਰੇ ਮਦਦ ਕਰੋ ਬਿਰਾਲ ਕਰਦੋ bro ਯਰ please ramj song ekam sangat
ਦਿਲ ਚੂ ਗਿਆ ਗਾਣਾ ਜਾਨੇ ਪਰ ਇਹ ਨੀ ਸਮਾਜ ਆਈ ਇਹ ਤੇਰੇ ਨਾਲ ਫਸ ਕਿਵੇਂ ਗਈ 😅
Khan bhaini never disappoints
Gana Changa Lageya Tan Like Karo Comment Te ⬇️❤❤
❤❤❤❤❤❤❤Sira song
ਜਮੀਨ ਤੇ ਜਮੀਰ ਨਾਲ ਜੁੜਿਆ ਚੋਬਰ .... ਹਵਾਈ ਤੀਰਾਂ ਤੋਂ ਦੂਰ .... ਜਿਉਂਦਾ ਵੱਸਦਾ ਰਹਿ ਜੱਟਾ.... ❤🌸🥰🥰
ਹਮੇਸ਼ਾ ਪੰਜਾਬ ਦੀ ਗਲ ਜਰੂਰ ਕਰਦਾ ਬਾਈ ਕਿਸੇ ਨਾ ਕਿਸੇ ਰੂਪ ਵਿੱਚ ❤❤
ਪਹਲੀ ਤਾਂ ਲਿਖਤ ਨੂੰ ਸਲਾਮ ਆ ਭੈਣੀ ਵਾਲੇ ਦੀ ਨੂੰ ਦੂਸਰਾ ਵੀਡਿਓ ਦਾ ਕਨਸੈਪਟ ਬਹੁਤ ਘੈਂਟ ਆ❤
ਪਿੰਡਾਂ ਵਾਲੇ ❤🤟🔥🔥ਖਾਨ ਭੈਣੀ ਆਲਾ 👌👌
Siraaa 🔥Lata jaane ❤️🩹🥀
ਲਿਖਤ ਵਾ ਕਮਾਲ,❤️❤️ਲੇਕਿਨ ਮਿਊਜ਼ਿਕ ਨੀ ਸਾਫ ਇਸ ਵਾਰ,,, ਸਮਝ ਘੱਟ ਆਉਂਦੀ ਆ ਸੋਂਗ ਦੀ,, ਗਾਹ ਜਾ ਪਾਇਆ ਪਿਆ
ਸਾਡੀ ਕੱਟੀ ਮਰਗੀ ਰੋਟੀ ਨੀ ਪੱਕੀ ਕੱਲ ਦੀ ❤😘
ਹਰ ਵਾਰ ਮਿੱਤਰਾਂ ਵੱਖਰਾ ਈ ਹੁੰਦਾ ਕੁਝ ❤️❤️
Jdo aunda 22 att kraun di aunda ghant chig lai k ❤❤❤
ਸ਼ਹਿਰਾਂ ਪੱਲ੍ਹੇ ਦੱਸ ਕੀ ਗੌਰੀਏ ਜ਼ ਬੰਦ ਕਰਤੀ ਪਿੰਡਾ ਨੇ ਸਪਲਾਈ ਜੌ ਆਪ ਭੁੱਖ ਕੱਟ ਕੇ ਗੌਰੀਏ ਸਾਰੀ ਦੁਨੀਆਂ ਨੂੰ ਜਾਂਦੇ ਆ ਰਜਾਈ ❤❤❤❤
Love you Bai ❤ ਸੱਚ ਲਿਖਿਆ❤❤ ਬਾਬਾ ਬਹੁਤ ਤਰੱਕੀ ਬਖਸ਼ਣ
Har bande naal jude gal bhaini aale khan di it's proved😂
Kmaaal lyrics..never disappoints khan bhaini..love from punjab pakistan
ਜਿਉਂਦਾ ਰਹਿ ਖਾਨ ਪਤਾ ਨਹੀਂ ਕਿਵੇਂ ਲਿਖਦਾ ਹੱਡ ਬੀਤੀ ਆ 😢😢
Yr eh bnda likda kive ah hook line to bina pehla nowadays hun ah ganna ehde kol kuch ta alag talent ah likhan da ❤
✔️
Kis kis ko notification aai hai song ki😅
Khan bai pind aa ke baher milna c❤
Khan Bai Sira hi kra Dinda Bai g hor aun deyo
Jinne khan Bhai de subscriber n Utne Like kr do ❤
Hnji pra
Kyu tu dc lga aen
ਪਿੰਡਾਂ ਆਲੇ 🌾🚜
Nyc song bhut hi badiya laga mainu ta pura normal life hai pinada di dasi hui hai
ਖਾਨ ਭੈਣੀ ਵਾਲਾ ਬੋਤ ਵਦੀਅਾ ਤੇ ਸੱਚਾ ਸੁੱਚਾ ਲਿਖਦਾ ਬਾਈ ਚੜਦੀ ਕਲਾਂ ਚ ਰੱਖੇ ਵਾਹਿਗੁਰੂ ਜੀ 🙏🙏
ਬਹੁਤ ਬਹੁਤ ਬਹੁਤ ਈ ਜਿਆਦਾ ਸੋਹਣਾ ਲਿਖਦਾ ਭਰਾ 🔥🔥🔥🔥🫶🫶🫶🫶🫶 ਲਵ ਯੂ ਆ
ਸੁਪਰ ਸਟਾਰ ਗਾਇਕ ਖ਼ਾਨ ਭੈਣੀ
End bhra ❤❤
Bahut he sohna gaana Khan bhaini paaji Bahut sohni likhat waheguru Ji chadadi kla vich rakhan sab nu♥️🙏
Dream ਤੇਰੇ ਉੱਚੇ aa ਗੋਰੀਏ jive bhani ਆਲੇ khan de ਚੜਾਈ ❤❤
ਇਥੇ ਹੱਡ ਖਸ ਗਏ ਸ਼ੋਨੀਏ
sirra gallbat khan bhani
Bhut wadiya 22 sohna likhya sohna gaya vi a g (gud)
Jattaaa song ki yr jini war suniya ohni war e koi vkhri filinggg ondi a kala kala bol jattaa kala siraaaa likhiyaaaa sachi luv u a jattaa❤️
ਉਸਤਾਦ ਨਿਰੀਆਂ ground reality te ਗੀਤ ਲਿਖਦਾ 22 ਸਲਾਮ ਤੇਰੀ ਲਿਖਤ ਨੂੰ ਸੱਚੀ ਬਹੁਤ ਘੈਂਟ ਲੱਗਦਾ ਤੇਰੇ ਹਰ ਗੀਤ
ਇਕ ਇਕ ਬੋਲ ਸੱਚ ਆ Bai ji
ਕਲਮ✍️ਨੂੰ ਸਲਾਮ ਆ khan bhaini ਵਾਲਿਆ💯💫👌🏻🙏🙏
Pra oya phile var kisa ganna ta comment kita a gaana cha gala Dil deya kar gaya a. Lagda a Jiva mara ta he likaya a gaana ...?
Vadda gaana na khan pra mubaraka 🎉 ssk🙏
Sirrrra gana babe end kita pya pura
🥂 Saade Pind 🖐🏻
ਸਿਰਾ ਲਾ ਤਾਂ❤
ਸਿਰਾ ਆ ਬਾਈ ਗਾਣਾ
ਜਿਊਂਦਾ ਰਹਿ ਸ਼ੇਰ,ਕਲਮ, ਆਵਾਜ਼ ਸਾਜ਼ ਸਿਲੈਕਸਨ, ਵੀਡੀਓ ਸਭ ਨੂੰ ਮੁਬਾਰਕਾਂ