Drippy (Official Video) | Sidhu Moose Wala | Mxrci | AR Paisley

Поділитися
Вставка
  • Опубліковано 18 гру 2024

КОМЕНТАРІ • 284 тис.

  • @iqbalchopra8877
    @iqbalchopra8877 10 місяців тому +173

    My birthday special gift❤❤.... Ustad ਨਿਰੀ ਅੱਗ ਕੱਢ ਦਾ🔥🔥

  • @RIYA_QUEEN255
    @RIYA_QUEEN255 10 місяців тому +267

    ਹੋਇਆ ਕਿ ਜੱਟਾ ਜੇ ਤੂੰ ਜਹਾਨੋਂ ਤੁਰ ਗਿਆ❤❤❤❤❤❤
    ਦਿਲਾਂ ਵਿੱਚ ਸਦਾ ਤੂੰ ਅਬਾਦ ਰਹੇਗਾ❤❤❤❤❤
    Long live ਰਹਿਣਾ ਜੱਟ ਦਿਲਾਂ ਵਿੱਚ❤❤❤❤

  • @gurdhianwarwaloffcial
    @gurdhianwarwaloffcial 10 місяців тому +228

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ....ਤੈਨੂੰ ਹਮੇਸ਼ਾ ਜਿਉਂਦਾ ਰੱਖਾਂ ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ਤੇ ਹਮੇਸ਼ਾ ਰਹੇਗਾ। ❤️❤️❤️ sidhu moosewala LEGEND NEVER DIE♥️♥️♥️

  • @imeansumit
    @imeansumit Місяць тому +867

    Anyone in December 2024?

    • @singerfeeld5569
      @singerfeeld5569 28 днів тому +27

      Mee ❤❤

    • @vishalsharma0070
      @vishalsharma0070 27 днів тому +8

      😂😂

    • @RanjitChouhana
      @RanjitChouhana 26 днів тому +13

      Bhai December to aya nahi

    • @imeansumit
      @imeansumit 26 днів тому +9

      @@RanjitChouhana jaruri nahi hai ki December aaye, hum December Mai pahuch chuke hai😅😅, btw wait for 1 week, tum bhi December Mai pahuch jaaoge. Best wishes to you brother
      Regards

    • @lazypotato3770
      @lazypotato3770 22 дні тому +2

      You are mad December to aya hi nahi

  • @gobindpreetsingh6390
    @gobindpreetsingh6390 10 місяців тому +34589

    Jehde jehde moosewale nu sari jindagi sunde rehnge like kro. 🔥🔥🔥🔥🔥🔥🔥

    • @onlimovie3945
      @onlimovie3945 10 місяців тому +245

      ❤❤❤❤❤❤❤❤❤

    • @SukhGhudda
      @SukhGhudda 10 місяців тому +321

      Me to mrte dam tak sunu ga ❤❤❤❤

    • @nirmaljeetsinghsodhi7095
      @nirmaljeetsinghsodhi7095 10 місяців тому +15

      Love you Moose.....❤

    • @deepaman6125
      @deepaman6125 10 місяців тому +196

      Jehre veer moosewala nu sari zindagi sunde rehange like kro🔥🔥🔥🔥🔥🔥🔥🔥🔥🔥🔥

    • @Jashan567-
      @Jashan567- 10 місяців тому +53

      Yes Moose Wala Forever ❤😊

  • @amandeep__550.
    @amandeep__550. 10 місяців тому +272

    ਬਾਈ ਤੇਰੇ ਪਿੱਛੋ ਅਸੀਂ ਤਾਂ ਖੁਸ਼ ਹੋਣਾ ਹੀ ਭੁੱਲ ਗਏ ਪਰ ਜਦੋਂ ਵੀ ਤੇਰਾ ਗੀਤ ਆਉਂਦਾ ਸਾਡੇ ਲਈ ਤਾਂ ਓਹੀ ਤਿਉਹਾਰ ਹੋ ਜਾਂਦਾ ਰੱਬ ਚੜਾਈ ਇਹਦਾ ਹੀ ਬਣਾਈ ਰੱਖੇ ❤

    • @manpreetbrar386
      @manpreetbrar386 10 місяців тому +2

      Syi gall a, ik eho jehi positive energy aundi a bs sb kush thik ho janda

    • @amandeep__550.
      @amandeep__550. 10 місяців тому +4

      ​@@manpreetbrar386 ਸਹੀ ਆ ਬਾਈ ਅੱਜ ਨਈ ਨੀਦ ਆਉਂਦੀ 💪💪🔥

    • @RankuLudhiana002
      @RankuLudhiana002 10 місяців тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @Dakku1212
      @Dakku1212 10 місяців тому +1

      Chota is back

    • @amandeep__550.
      @amandeep__550. 10 місяців тому

      ​@@Dakku1212 yas mai te suta e nai ajj need e udh gyi 🔥🔥💪

  • @HarmanpreetSingh-zv3pn
    @HarmanpreetSingh-zv3pn 10 місяців тому +226

    ਫਰਕ ਤਾਂ ਹੈ. ❤
    ਸ਼ੇਰਾਂ ਤੇ ਕੁੱਤਿਆਂ ਵਿੱਚ..🧡
    ਰੱਜੇ ਤੇ ਭੁਖਿਆ ਵਿੱਚ...💛
    ਮਰਦ ਤੇ ਲੁੱਚਿਆਂ ਵਿੱਚ....💚
    ਅਮਰ ਤੇ ਮੁਕਿਆ ਵਿੱਚ.....💙
    ਤੀਰਾਂ ਤੇ ਤੁਕਿਆਂ ਵਿੱਚ.........❣💯

    • @kanishgaming8888
      @kanishgaming8888 10 місяців тому +1

      👏👏🔥🔥🔥🔥❤

    • @commandodragon4752
      @commandodragon4752 10 місяців тому

      Bishnoi❤❤❤

    • @Deollivegaming
      @Deollivegaming 10 місяців тому

      ਬਿਸ਼ਨੋਈ ਦੀ ਮਾਂ ਦੀ ਲੱਨ ,ਸਾਲੇ ਦੀ ਕੁਲ ਗ਼ਰਕ ਹੋਣੀ

    • @Ekam727
      @Ekam727 9 місяців тому

    • @Deepakikka-tn7zn
      @Deepakikka-tn7zn 8 місяців тому +1

      Waaahh bai buhut vadhiyaa likhiyaaa..❤❤❤❤❤❤❤❤

  • @World_cricket-r8d
    @World_cricket-r8d 27 днів тому +85

    This man was living in future No one ever came with this type of legendary track and concept. Immortal man ..😢

  • @AnmolSingh-bf7nx
    @AnmolSingh-bf7nx 10 місяців тому +121

    ਬਾਈ ਤੇਰੇ ਜਾਣ ਪਿਛੇ ਅਸੀ ਤਾਂ ਖੁਸ਼ ਹੋਣਾ ਹੀ ਭੁੱਲ ਗਏ ਪਰ ਜਦੋ ਵੀ ਤੇਰਾ ਗੀਤ ਆਉਂਦਾ ਸਾਡੇ ਲਈ ਤਾਂ ਉਹੀ ਤਿਉਹਾਰ ਹੋ ਜਾਂਦਾ ਰੱਬ ਤੇਰੀ ਚੜਾਈ ਏਹਦਾਂ ਹੀ ਬਣਾਈ ਰੱਖੇ

    • @AngryHarsh
      @AngryHarsh 10 місяців тому +4

      Aapki mom ki umar kitni honi chahiye
      1 Subscribe = 100 Year 💟 100%
      Ignore = 👻 10%
      Love you Mom 💌😘

    • @Arman_moudgill
      @Arman_moudgill 10 місяців тому +1

      Hlo y tera pind keda ga dsi

    • @AnmolSingh-bf7nx
      @AnmolSingh-bf7nx 10 місяців тому +2

      @@Arman_moudgill ji 3g rajhstan

  • @HarmanpreetSingh-zv3pn
    @HarmanpreetSingh-zv3pn 10 місяців тому +433

    ਸਾਲ 2024 ਦਾ ਸਭ ਤੋਂ ਸਿਰਾ ਤੇ ਟੌਪ ਦਾ ਗਾਣਾ, ਗਾਣਾ ਕਾਹਦਾ ਨਿਰੀ 🔥ਹੀ ਕੱਢੀ ਪਈ ਆ 💥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @hkgworld
    @hkgworld 10 місяців тому +204

    ਵਾਹਿਗੁਰੂ ਜੀ ਸਿੱਧੂ ਵੀਰ ਦਾ ਨਾਮ ਏਸੇ ਤਰ੍ਹਾਂ ਚਮਕਾਈ ਰੱਖਿਓ ਜੀ।❤❤

  • @jaswantmalhijjaswantmalhij6849
    @jaswantmalhijjaswantmalhij6849 10 місяців тому +229

    ਅੱਗ🔥🔥ਕੱਢਾ deyi di jithe ਵੈਰ pai da ....jaan ਵਾਰ deyi di jithe hath ਮਿਲਾਈ ਦਾ ..
    ....justice for sidhu moosewala. ❤

  • @Pranav-verma
    @Pranav-verma 10 місяців тому +215

    ਬਾਈ ਤੇਰੇ ਜਾਣ ਪਿਛੋਂ ਅਸੀਂ ਤਾਂ ਖੁਸ਼ ਹੋਣਾ ਹੀ ਭੁੱਲ ਗਏ ਪਰ ਜਦੋਂ ਵੀ ਤੇਰਾ ਗੀਤ ਆਉਂਦਾ ਸਾਡੇ ਲਈ ਤਾਂ ਉਹੀ ਤਿਉਹਾਰ ਹੋ ਜਾਂਦਾ ਰੱਬ ਤੇਰੀ ਚੜਾਈ ਏਹਦਾਂ ਹੀ ਬਣਾਈ ਰੱਖੇ❤

  • @pervezjamal419
    @pervezjamal419 10 місяців тому +601

    Trending no 1 in Lahore...... Wah jutt sab ...... Jutt da muqabla das Mainu kithy ........ Miss you mosse WALA bro ........ Legends never die ....... RESPECT R.I.P ..... MOOSE WALA ..........!!!!!!!!!❤❤❤❤❤❤❤❤

    • @user-sidhumoosewala806
      @user-sidhumoosewala806 10 місяців тому

      Big respect bro ❤🙌🙌🙌

    • @gurmeetsingh-wo6vq
      @gurmeetsingh-wo6vq 10 місяців тому +10

      Ik din ਤਾਂ ਹੋਣੇ ਮੇਲੇ, ਏਹ ਤਾਂ ਪੱਕੀ ਗੱਲ,,ਸਮਾਂ ਲੱਗੇਗਾ ✌🏻🤞🏻

    • @gurmeetsingh-wo6vq
      @gurmeetsingh-wo6vq 10 місяців тому +8

      Gujranwala mahalla, bhaktevaal kithe aa

    • @AliHamza-me3pi
      @AliHamza-me3pi 10 місяців тому +1

      Bhai rip ka mtlb pata hai​@@gurmeetsingh-wo6vq

    • @jarnailsingh253
      @jarnailsingh253 10 місяців тому +1

      ​@@AliHamza-me3pi rest in piece

  • @RtfrishuYT
    @RtfrishuYT 10 місяців тому +8901

    No Match Jatta Keep Rocking in Heven ❤ Rest in Pawer

    • @Akashdeep59112
      @Akashdeep59112 10 місяців тому +68

      Broh aap toh 😢❤

    • @jattkingtv
      @jattkingtv 10 місяців тому

      ua-cam.com/video/jhOBaZkEiDc/v-deo.htmlsi=nE1_galNmMB2yDgA
      Drippy leaded song sidhu moosewala

    • @Ahmed_Studio_274
      @Ahmed_Studio_274 10 місяців тому +54

      Imran khan New Song on Ahmad Studio Release Date 5 February 2024 (Song Name Qanoon) Singer Umar Punjabi... Imran khan All Fan Support me 🙏

    • @prinsh423
      @prinsh423 10 місяців тому +52

      king of music industry sidhu moosewala ❤️❤️❤️❤️❤️❤️❤️❤️❤️❤️❤️❤️👑

    • @sunnymalik2451
      @sunnymalik2451 10 місяців тому +17

      ⚡️⚡️

  • @Forextrading6
    @Forextrading6 4 дні тому +7

    Gujrati hu but sidhu bhai ki vajah se punjabi samaj aagayi 😍#sidhumoosewala

  • @navneetsandhu6922
    @navneetsandhu6922 10 місяців тому +75

    ਨਾ ਬਾੲੀ ਨਾ ..ਨਾ ਨਾ.ਪੁਰੀ ਦੁਨੀਅਾ ਤੇ ਬਾੲੀ ਦੀ ਕਲਮ ਤੇ ਅਵਾਜ ਦਾ ਕੋੲੀ ਤੋੜ ਨੲੀ 🙏🙏💪 ਸਲੁਟ ਵੀਰੇ ਤੈਨੁ ..

  • @HarpalSingh-hd2kw
    @HarpalSingh-hd2kw 10 місяців тому +318

    ਇਹ ਆਵਾਜ਼ ਹਮੇਸ਼ਾ ਲਈ ਅਮਰ ਹੋ ਗਈ ਹੈ, ਨਾਂ ਕੋਈ ਹੋਇਆ ਤੇ ਨਾਂ ਹੀ ਦੂਜਾ ਕੋਈ ਹੋਣਾ ਸਿੱਧੂ ਮੂਸੇ ਵਾਲਾ ❤❤❤❤

  • @HshdhhBhhshs
    @HshdhhBhhshs 10 місяців тому +187

    ਕਿਤੇ ਬੈਠਾ ਦੇਖਦਾ ਤਾਂ ਹੋਵੇਗਾ ਬਾਈ, ਤੇਰੇ ਜਾਣ ਤੋਂ ਬਾਅਦ ਵੀ ਤੇਰੇ ਭਰਾ ਤੇਨੂੰ ਅੱਜ ਵੀ ਬਹੁਤ ਪਿਆਰ ਕਰਦੇ ਆ।
    ਹੋਇਆ ਕੀ ਜੇ ਜੱਟਾ ਤੂੰ ਜਹਾਨੋ ਤੁਰਿਆ,
    ਯਾਰਾਂ ਦੇਆਂ ਦਿਲਾਂ ਚ ਅਬਾਦ ਰਹੇਂਗਾ।❤❤❤❤❤❤❤❤❤❤❤❤❤❤

    • @HshdhhBhhshs
      @HshdhhBhhshs 10 місяців тому +5

      ਤੇ ਬਾਈ ਗੱਲ ਰਹੀ ਬੇਬੇ ਬਾਪੂ ਦੀ ਤਾਂ ਜਦੋ ਵੀ ਪੰਜਾਬ ਆਏ ਤਾਂ ਉਹਨਾਂ ਨੂੰ ਮਿਲਣ ਤੋਂ ਬਆਦ ਈ ਆਪਦੇ ਪਿੰਡ ਜਾਵਾਂਗੇ।❤❤❤

    • @sehajanddadofficial3001
      @sehajanddadofficial3001 10 місяців тому +4

      ​@@HshdhhBhhshs hanji bai always in our hearts, jad tak sah rehnge moosewala hi chalu, #justiceforSidhuMoosewala.

    • @NocaBoy-
      @NocaBoy- 10 місяців тому

      Hello everyone my new song is out now please keep support and keep love 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🔱🎵☢️♨️♨️🎩🖇️📎🌟🌩️⚓🎤🎧🎙️💰❗🔱☢️🎶🔗📎🎩♨️🔦⭐🌩️⚓📌💲☠️🎉🔥💫🎤⚡⚡🎧🎙️💰⚓☠️⭐🌩️🎩📎📎📎💢💢♨️🔦🎩⚡⚓🎤🔔🔱🎶☢️🖇️💢📎🔗📌🎉🎉🌩️🔔⚠️🎶🔗☢️⚠️💢💢🔗🎵💲🔔📌🎤📎💢🎩⚡⚓🎤🎧🎙️💰🔦🎩🖇️📎⛓️🔗📌🔔❗♨️💢⚠️☣️☢️🎶🎵💲🔱🌩️⚡⚓🎩🎩🎤💤🎉🎉🔥🔔💰💲💲☢️⚠️☢️⛓️⚠️⛓️💫💰✨🎯💯💯💯🎯🔱♨️🎶🔥💥☣️❗🎤🔊🔗⚜️💢🖇️⚠️🎤🎼🔱💯💯💯✨🎤🔗🎩🎯🎵🎵🎧🔥💥❗📎📎🎤✨🎯💯💯💯🔗🎩🖇️🖇️⚠️❗💥♨️🎧💰❤️‍🔥⛓️🎤🎼☣️🎼🎤🔊💢🎩🎩📎⚓🎧❤️❤️‍🔥❤️‍🔥💢💢🎤🖇️🎧💯💥🔔🔔🔱📌📎🎩♨️🔦🎩⚡⚓🎧🔔💲🖇️⛓️🪘🔥🔥🎶🆗🔔🔔⭐⭐⚡💢💢💯🌟🔦⚠️🎧♨️⚡🎶🎧💯🎧🎶🎶🎧🎶🎶❗🎶⭐💰♨️⛓️💯💲⚓🎧🔦☢️🔦🔦🔦☢️🖇️🎧⚓💲🎩⛓️♨️⭐⭐💐⚡❗♨️❤️‍🔥⛓️⚡⚡♨️💢💯🌟☢️🔦⚠️🎧🎧💲🎩🎩🔔💢💯💲🎧🎧🔦🔗💢♨️🔦🔦🌩️🎤🎧🎙️❗💲💲🖇️🎤❤️‍🔥🎩🎩🎶⚓🎩♨️🖇️🎩🎩🔔♨️💢♨️🖇️🎧🖇️🖇️🔗🔗💥🔗💢♨️❤️‍🔥♨️🎶🔔💯❤️‍🔥💯💯🎧🎤🖇️🎤🎤❤️‍🔥🎶💢♨️

  • @sidhu7519
    @sidhu7519 10 місяців тому +381

    ਸਵੇਰ ਦਾ 5 / 6 ਵਾਰ ਗਾਣਾ ਸੁਣ ਲਿਆ ❤️ "ਜਿੰਦਾ ਜਿਸਮਾਂ ਦੀ ਭੁੱਖ ਨਹੀਓ ਇਸ ਜੱਟ ਨੂੰ , ਵੈਰੀ ਆ ਦਿਮਾਗ ਚ ਤੇ ਦਿਲ ਮੇਰੇ ਧੋਖਾ ਵਾ " legend naver die ❤️🙏🙏

  • @Rinku_uk
    @Rinku_uk 10 місяців тому +12777

    भाई, आपके जाने के बाद हम खुश होना भूल गए, लेकिन जब भी आपका गाना आता है, तो वह हमारे लिए त्योहार बन जाता है। भगवान आपकी उन्नति को बरकरार रखे।❤🤗

  • @videostatus2811
    @videostatus2811 10 місяців тому +100

    ਹੋਇਆ ਕੀ ਜੇ ਜੱਟਾ ਤੂੰ ਜਹਾਨੋਂ ਤੁਰ ਗਿਆ, ਪਰ ਦਿਲਾਂ ਵਿੱਚ ਸਾਡੇ ਤੂੰ ਹਮੇਸ਼ਾ ਆਬਾਦ ਰਹੇਗਾ ❤

  • @sunnymehra5572
    @sunnymehra5572 10 місяців тому +375

    ਬਾਈ ਤੇਰਾ ਗਾਣਾ ਪਤਾ ਨੀ ਕਿੰਨੇ ਵਾਰੀ ਸੁਣ ਲਿਆ ਸੱਚੀ ਬੋਹਤ ਖ਼ਾਸ ਹੋ ਜਾਂਦਾ ਉਹ ਦਿਨ ਜਦੋ ਤੇਰਾ ਗਾਣਾ ਆਉਂਦਾ| MISS YOU SIDHU VEER

  • @SamnKhiva-ob9ux
    @SamnKhiva-ob9ux 10 днів тому +18

    Who listens to Sidhu Moosewala every day 🎧

  • @SandeepSingh-cq9ho
    @SandeepSingh-cq9ho 10 місяців тому +248

    Indusyri ਹਿੱਲ ਜਾਓ ਹੁਣ ਬਹੁਤ ਸਮੇ ਤੋਂ ਸੁੰਨੀ ਸੁਨੀ ਜਿਹੀ ਲਗਦੀ c❤❤❤❤ Miss you sidhu moose wala

  • @ramansakhi7750
    @ramansakhi7750 10 місяців тому +99

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤ ਤੈਨੂੰ ਹਮੇਸਾ ਜਿਉਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸਾ ਰਹੇਗਾ |

  • @nikhilidnani5611
    @nikhilidnani5611 3 дні тому +2

    Let's Make It 100 Million+ Views For Legend Sidhu Moose Wala❤️

  • @vikramnkashyap6915
    @vikramnkashyap6915 10 місяців тому +213

    ਹਾਲੇ ਮੁੱਕਿਆ ਨੀ,,,,,,,,,,ਦਿਲ ਨੂੰ ਸਕੂਨ ਮਿਲ ਜਾਂਦਾ ਅਵਾਜ ਸੁਣ ਕੇ।।। # 1 ਸੀ # 1 ਸਦਾ ਰਹੇਗਾ।।।❤❤❤❤

  • @naibsingh2354
    @naibsingh2354 10 місяців тому +136

    ਜਦੋਂ ਤੱਕ ਚੰਨ,ਸੂਰਜ ਤੇ ਤਾਰੇ ਅਸਮਾਨ ਵਿੱਚ ਰਹਿਣਗੇ,
    ਬਾਈ ਤੇਰੇ ਬੋਲ,ਸ਼ਬਦ ਤੇ ਗੀਤ ਸਾਡੇ ਦਿਲਾਂ ਵਿੱਚ ਰਹਿਣਗੇ
    ਤੇਰੀ ਯਾਦ ਦੇ ਹਉਕੇ ਦਿਲਾਂ ਵਿੱਚ ਤੇ ਹੰਝੂ ਸਾਡੇ ਨੈਣਾਂ ਵਿੱਚ ਵਹਿਣਗੇ😢😢😢😢😢
    Miss you Jatta,So Much....
    😢😢😢😢😢😢😢😢😢

  • @AvtarSingh-pw7fv
    @AvtarSingh-pw7fv 10 місяців тому +88

    ਜਿੰਨੀ ਵਾਰੀ ਮਰਜ਼ੀ ਸੁਣ ਲਵੋ ਪਰ ਰੂਹ ਨਹੀਂ ਭਿੱਜਦੀ ਇਸ ਲਈ ਦੁਬਾਰਾ ਦੁਬਾਰਾ ਸੁਣੀ ਜਾਂਦੇ ਹਾਂ

  • @Narendra-p7f
    @Narendra-p7f 27 днів тому +15

    Love from Maharashtra paaji rest in Power ⛳⚜️🐐

  • @RtfrishuYT
    @RtfrishuYT 10 місяців тому +646

    Kalam nhi rukni 👏👏 Love you jatta ❤

  • @OshoSmw
    @OshoSmw 10 місяців тому +202

    "ਓ YOUNG AGE GOAT ਇਹ ਅਵਾਮ ਕਰੇ ਸੋਣੀਏ", "PROUD BACK HOME ਮੂਸਾ ਗਾਮ ਕਰੇ ਸੋਣੀਏ", "ਸਿੱਧੂ ਹੁਣ ਵੱਡੇ ਤਾਮ ਜਾਮ ਕਰੇ ਸੋਣੀਏ", "ਓ ਗੋਲੀ ਚੱਲੀ ਵਾਂਗੂ SOUND ਨਾਮ ਕਰੇ ਸੋਣੀਏ"!🔥🔥🔥🔥

  • @mayankrahul5911
    @mayankrahul5911 10 місяців тому +239

    ਸਾਰੀ ਜ਼ਿੰਦਗੀ ਏਸੇ ਗੱਲ ਦਾ ਮਾਨ ਰਹਿਣਾ ਕੇ ਅਸੀ ਸਿੱਧੂ ਬਾਈ ਦੇ ਦੌਰ ਨੂੰ ਦੇਖਿਆ 🌸🕊
    #justiceforsidhumoosewala 🕊

  • @md.shabbiralam2658
    @md.shabbiralam2658 4 дні тому +3

    Legend never die because he 2as future legend pajii❤❤❤❤❤❤❤❤😊😊😊😊😊😊😊😊😊

  • @Sagar.gurjar48
    @Sagar.gurjar48 10 місяців тому +653

    ਭਾਈ ਤੇਰੇ ਜਾਣ ਤੋਂ ਬਾਅਦ ਅਸੀਂ ਖੁਸ਼ ਹੋਣਾ ਭੁੱਲ ਗਏ ਪਰ ਜਦੋਂ ਵੀ ਤੇਰਾ ਗੀਤ ਆਉਂਦਾ ਹੈ ਤਾਂ ਸਾਡੇ ਲਈ ਤਿਉਹਾਰ ਬਣ ਜਾਂਦਾ ਹੈ ||

  • @Pranav-verma
    @Pranav-verma 10 місяців тому +272

    ਦਿਲੋਂ ਸਲਾਮ ਆ ਵੀਰ ਤੈਨੂੰ। ਜਦੋਂ ਤੱਕ ਪ੍ਰਮਾਤਮਾ ਨੇ ਜ਼ਿੰਦਗੀ ਬਖ਼ਸ਼ੀ ਜੱਟਾਂ ਸਿਰਫ ਤੂੰ ਹੀ ਚੱਲਦਾ ਰਹਿ ਗਾ❤💯

  • @thakur01..
    @thakur01.. 3 дні тому +3

    Take it to 90 then 100 to make records ❤🎉

  • @mankirt1344
    @mankirt1344 10 місяців тому +373

    ਲਗਾਤਾਰ ਦਸ ਦਿਨ ਹੋ ਗਏ ਇਸ ਗਾਣੇ ਨੂੰ ਹਾਲੇ ਵੀ ਇੱਕ ਨੰਬਰ ਟਰੈਡਿੰਗ ਤੇ ਚੱਲ ਰਿਹਾ ਹੈ ਅਪਨਾ ਸਿੱਧੂ ਵੀਰ 🔥❤️🥰

  • @SamnKhiva-ob9ux
    @SamnKhiva-ob9ux 22 дні тому +10

    Congratulations Sidhu moosewala fan army 26 million subscribers complete ✅ 🤘

  • @jagseergharu5505
    @jagseergharu5505 10 місяців тому +117

    ਨਹੀ ਰੀਸਾ ਤੇਰੀਆ ਜੱਟਾ ✍️🔥 Ghaint Lyricist ever 💪 Legend Never Die

  • @Navdeepgholia
    @Navdeepgholia 10 місяців тому +475

    ਬਾਈ ਤੇਰੇ ਜਾਣ ਪਿੱਛੋ ਅਸੀ ਹੱਸਣਾ ਹੀ ਭੁੱਲ ਗਏ 😌ਪਰ ਜਦੋ ਤੇਰਾ ਗੀਤ ਆਉਦਾ ਸਾਡੇ ਲਈ ਤਿਉਹਾਰ ਵਾਗੂੰ ਹੋ ਜਾਂਦਾ। ਵਾਹਿਗੁਰੂ ਤੇਰੀ ਚੜ੍ਹਾਈ ਏਦਾਂ ਹੀ ਬਰਕਰਾਰ ਰੱਖੇ ❤️

    • @Rc_truck59
      @Rc_truck59 10 місяців тому +3

      ❤💥

    • @JatinderSingh-dn2wk
      @JatinderSingh-dn2wk Місяць тому

      9P2 plqqqqqqqwqqqqqqqqqqqqqqqqq1qqqq1q1qqqqqw1qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq​@@Rc_truck59

  • @karmitakaur3390
    @karmitakaur3390 10 місяців тому +240

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

  • @GreenEntertainmentTV.F
    @GreenEntertainmentTV.F 2 години тому +1

    Miss you sidhu moose Wala 😮😢❤🎉

  • @statuspanjab02
    @statuspanjab02 10 місяців тому +109

    ਮਿਲਣ ਦਾ ਖ਼ੁਆਬ ਮਨ ਚ ਹੀ ਰਹਿ ਗਿਆ🥺🥺

  • @SukhwinderSingh-le7mf
    @SukhwinderSingh-le7mf 10 місяців тому +410

    ਸਿੱਧੂ ਬਾਈ ਦੀ ਕੋਈ ਰੀਸ ਨਹੀਂ ਕਰ ਸਕਦਾ....... ਸਿੱਧੂ ਜੱਟ ਸਾਡੇ ਦਿਲਾਂ ਵਿੱਚ ਵੱਸਦਾ ਰਹੇਗਾ..... ਸਿੱਧੂ ਬਾਈ ਨੇ ਕੁੜੀਆਂ ਉੱਪਰ ਕੋਈ ਗਾਣਾ ਨਹੀਂ ਗਾਇਆ..... ਸਿੱਧੂ ਬਾਈ ਸੁਪਰ ਸਟਾਰ.........❤❤❤❤❤❤❤❤

    • @A1mindset69
      @A1mindset69 10 місяців тому +2

      Gaya hai bete

    • @crishrop32
      @crishrop32 10 місяців тому +1

      Lawrence bishnoi tum sabka baap

    • @lovepreetsingh-wc6hy
      @lovepreetsingh-wc6hy 10 місяців тому +7

      Lawrence bai ji Mukar gya hai..... Oh kennda mera koi laina dena nhi Sidhu vale case ch,, Maut to sareya nu Dr lgda hai, bishnoe nu Sarkar vart rahi hai..... Sirf

    • @Rintor_gaming_yt
      @Rintor_gaming_yt 10 місяців тому

      🤔🤔🤔🤔

    • @Kalyan_singh_300
      @Kalyan_singh_300 10 місяців тому

      😍 I Am UA-camr 🙏
      👨 मेUA-camr 🤗
      🥰Mera Tech Channel Hai ✅
      मेरा टेक चैनल है
      Mere Channel Se Aapka Help Ho Aata Hal nice video 🥰🥰

  • @jassijalandria509
    @jassijalandria509 10 місяців тому +487

    ਨਾ ਗਾਣੇ ਦਾ ਪੋਸਟਰ ਨਾ ਪ੍ਰਮੋਸ਼ਨ ਨਾ ਗਾਣੇ ਦਾ ਨਾਮ ਸੱਚੀ ਅੱਜ surpirced ਦੇ ਦਿੱਤਾ ਬਾਪੂ ਨੇ❤❤ ਲਵ ਯੂ ਸਿੱਧੂ ਜਾਨੇ one and only Sidhu 👑💪💪❤

    • @AHC20
      @AHC20 10 місяців тому +8

      Sher Baapu ka Sher Putt

    • @AngryHarsh
      @AngryHarsh 10 місяців тому +1

      Aapki mom ki umar kitni honi chahiye
      1 Subscribe = 100 Year 💟 100%
      Ignore = 👻 10%
      Love you Mom 👀

    • @NocaBoy-
      @NocaBoy- 10 місяців тому

      Hello everyone my new song is out now please keep support and keep love 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🔱🎵☢️♨️♨️🎩🖇️📎🌟🌩️⚓🎤🎧🎙️💰❗🔱☢️🎶🔗📎🎩♨️🔦⭐🌩️⚓📌💲☠️🎉🔥💫🎤⚡⚡🎧🎙️💰⚓☠️⭐🌩️🎩📎📎📎💢💢♨️🔦🎩⚡⚓🎤🔔🔱🎶☢️🖇️💢📎🔗📌🎉🎉🌩️🔔⚠️🎶🔗☢️⚠️💢💢🔗🎵💲🔔📌🎤📎💢🎩⚡⚓🎤🎧🎙️💰🔦🎩🖇️📎⛓️🔗📌🔔❗♨️💢⚠️☣️☢️🎶🎵💲🔱🌩️⚡⚓🎩🎩🎤💤🎉🎉🔥🔔💰💲💲☢️⚠️☢️⛓️⚠️⛓️💫💰✨🎯💯💯💯🎯🔱♨️🎶🔥💥☣️❗🎤🔊🔗⚜️💢🖇️⚠️🎤🎼🔱💯💯💯✨🎤🔗🎩🎯🎵🎵🎧🔥💥❗📎📎🎤✨🎯💯💯💯🔗🎩🖇️🖇️⚠️❗💥♨️🎧💰❤️‍🔥⛓️🎤🎼☣️🎼🎤🔊💢🎩🎩📎⚓🎧❤️❤️‍🔥❤️‍🔥💢💢🎤🖇️🎧💯💥🔔🔔🔱📌📎🎩♨️🔦🎩⚡⚓🎧🔔💲🖇️⛓️🪘🔥🔥🎶🆗🔔🔔⭐⭐⚡💢💢💯🌟🔦⚠️🎧♨️⚡🎶🎧💯🎧🎶🎶🎧🎶🎶❗🎶⭐💰♨️⛓️💯💲⚓🎧🔦☢️🔦🔦🔦☢️🖇️🎧⚓💲🎩⛓️♨️⭐⭐💐⚡❗♨️❤️‍🔥⛓️⚡⚡♨️💢💯🌟☢️🔦⚠️🎧🎧💲🎩🎩🔔💢💯💲🎧🎧🔦🔗💢♨️🔦🔦🌩️🎤🎧🎙️❗💲💲🖇️🎤❤️‍🔥🎩🎩🎶⚓🎩♨️🖇️🎩🎩🔔♨️💢♨️🖇️🎧🖇️🖇️🔗🔗💥🔗💢♨️❤️‍🔥♨️🎶🔔💯❤️‍🔥💯💯🎧🎤🖇️🎤🎤❤️‍🔥🎶💢♨️

  • @harrysandhu999
    @harrysandhu999 10 місяців тому +305

    Swaad a gya dekh k he........❤
    Miss you jatta..❤️
    Moose forever♾️

  • @CheemaPawan07
    @CheemaPawan07 10 місяців тому +544

    ਬਿਨ੍ਹਾਂ ਕਿਸੇ ਪ੍ਰਮੋਸ਼ਨ ਤੋਂ ਵੀ ਗਾਣਾ ਕਈਆਂ ਦੀ ਐਲਬਮ ਤੋਂ ਵੱਧ ਚੱਲਦਾ ਪਿਆ 🔥
    RIP GOAT 🕊

    • @SIDHUMOOSA-fs4pn
      @SIDHUMOOSA-fs4pn 10 місяців тому +6

      Yeah ⛳️

    • @zaheerabbas5610
      @zaheerabbas5610 10 місяців тому +7

      Ustad Legend Sidhu Moosewala ❤️❤️❤️❤️👑💯👑💯👑👑💯👑💯

    • @mahajankudi
      @mahajankudi 10 місяців тому

      ​@@zaheerabbas5610❤

    • @ajayjangra9984
      @ajayjangra9984 10 місяців тому +7

      सिद्धू भाई दा song एक side all सिंगर वन side
      Sidhu bhai trending main ❤❤❤
      Lengend never die❤❤❤

    • @KamleshRani-g2q
      @KamleshRani-g2q 10 місяців тому +5

      Nice👏👍 comment

  • @jaggisingh4352
    @jaggisingh4352 10 місяців тому +207

    ਬਾਈ ਜਦੋ ਤੇਰਾ ਗੀਤ ਆਉਂਦਾ ਤਾਂ ਬਹੁਤ ਖੁਸੀ ਹੁੰਦੀ ਏ...ਜੇਕਰ ਤੂੰ ਦੁਨੀਆ ਤੇ ਹੁੰਦਾ ਤਾ ਇਹ ਖੁਸੀ ਦੁੱਗਣੀ ਹੋਣੀ ਸੀ.. ਲਵ ਯੂ ਬਰੋ ❤

  • @SANJUBABA-x5m5x
    @SANJUBABA-x5m5x 8 годин тому +3

    Kon kon 2025 me sun raha hai😈😈😈😈😈😈

  • @gurmitsandhu7729
    @gurmitsandhu7729 10 місяців тому +239

    ਤਰੀਕਾਂ ਬਦਲ ਲਈਆਂ ਕਈ ਵਡੇ ਸਿੰਗਰਾਂ ❤

    • @rklove20
      @rklove20 10 місяців тому +4

      Maar naa hulaare control kar lakk nu 😂😂😂 dalla ik marna aj tere sahmne 😂😂 👌👌👌 sidhu moosewala chillaan wang nochda bhanve dead body aa 👌👌👌❤️‍🔥❤️‍🔥❤️‍🔥🔥🔥🔥 att aya veere tu dunia ch .. mukeya nahi ❤❤❤

  • @girdarirajput3285
    @girdarirajput3285 10 місяців тому +191

    ਬਾਈ ਲਗਦਾ ਜਿਵੇਂ ਅੱਜ ਵੀ ਜੀਦਾ ਹੈ ਵਾਹਿਗੁਰੂ ਬਾਈ ਮੋੜਦੇ ਸਾਡਾ ❤❤❤

  • @YasirAli-tc8le
    @YasirAli-tc8le 2 дні тому +1

    Love you Sidhu.,
    Jb tk Zindagi h chale ga..

  • @shivarya
    @shivarya 10 місяців тому +605

    ਕੋਈ ਕਿਸੀ ਕੋ ਰਾਜ ਨਾ ਦੇ ਹੈ
    ਜੋ ਲੇ ਹੈ ਨਿਜ ਬਲ ਸੇ ਲੇ ਹੈ । miss you Sidhu veere❤

    • @RankuLudhiana002
      @RankuLudhiana002 10 місяців тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @TRAVELHOBBY2626
      @TRAVELHOBBY2626 10 місяців тому +3

      I miss you Sidhu veere

    • @jattkingtv
      @jattkingtv 10 місяців тому

      ua-cam.com/video/jhOBaZkEiDc/v-deo.htmlsi=nE1_galNmMB2yDgA
      Drippy leaded song sidhu moosewala

  • @lovepreet-pf9mk
    @lovepreet-pf9mk 10 місяців тому +166

    ਜਿਨਾ ਟਾਈਮ ਸਾਹ ਚਲਦੇ ਆ ਵੀਰ ਤੇਨੂੰ ਸੁਣਦੇ ਰਹਾ ਗੇ । ਤੇਰੇ ਗੀਤਾਂ ਦਾ ਇੰਤਜ਼ਾਰ ਏਦਾ ਹੀ ਕਰਦੇ ਰਹਾ ਗੇ । ਜਸਟਿਸ ਫੋਰ ਸਿੱਧੂ ਮੂਸੇਵਾਲਾ,i Miss you forever 😢😢😢

  • @sardarjisardarji888snapdra6
    @sardarjisardarji888snapdra6 28 днів тому +20

    Justice for sidhu moose wala

  • @AmanDeep.8188
    @AmanDeep.8188 10 місяців тому +245

    ਸਵੇਰ ਦਾ 100 ਵਾਰ ਸੁਣਲਿਆ ਗੀਤ ਪਰ ਦਿਲ ਨੀ ਭਰਦਾ
    ਸਰੀਰ ਤਾਂ ਮਰ ਜਾਂਦਾ ਮਿੱਤਰਾ ਪਰ ਰੁਤਬਾ ਨੀ ਮਰਦਾ
    Legends never dies miss u bro 😢

  • @5911fullpower
    @5911fullpower 10 місяців тому +80

    ਕੱਲੀ ਰੂਹ ਸਾਡੇ ਵਿੱਚ ਨਹੀਂ ਆ ਪਰ ਜੱਟ ਅੱਜ ਵੀ ਜਿਉਂਦਾ❤❤❤ justice for sidhu moosewala

  • @INDIANWRESTLERS2017
    @INDIANWRESTLERS2017 10 місяців тому +2892

    Legends Never Die. Rest in Power

  • @comedatia9015
    @comedatia9015 19 днів тому +21

    King of music 0:35

  • @mohindergill2980
    @mohindergill2980 10 місяців тому +128

    ਕੋਈ ਤੋੜ ਨਹੀਂ ਸਿੱਧੂ ਜੱਟ ਦੀ ਕਲਮ ਅਤੇ ਅਵਾਜ਼ ਦਾ.... ਮਿਸ ਯੂ ਮੂਸੇਵਾਲਿਆ.. #Justice for Sidhu Moosewala

  • @navjeetsinghcheema9262
    @navjeetsinghcheema9262 10 місяців тому +160

    ਜਿੰਨਾ ਚਿਰ ਇਹ ਸਾਹ ਚੱਲਦੇ ਰਹਿਣ ਗਏ ਜੱਟਾ ਤੈਨੂੰ ਹੀ ਸੁਣਨਾ ਬੱਸ ❤❤❤ #justicesidhumoosewala

  • @notoriuzjatt
    @notoriuzjatt 10 місяців тому +353

    ਸਾਰੀ ਇੰਡਸਟਰੀ ਇੱਕ ਪਾਸੇ ਸਿੱਧੂ Legend ਇੱਕ ਪਾਸੇ ❤

    • @pawandeepsingh1335
      @pawandeepsingh1335 10 місяців тому +4

      👍👍

    • @Musichunter223
      @Musichunter223 9 місяців тому +3

      U mean that is is equal or greater than all combined seriously?

    • @msrosie3671
      @msrosie3671 2 місяці тому

      ❤❤❤❤❤❤❤❤❤❤🎉

  • @InderpreetSingh-k2c
    @InderpreetSingh-k2c 8 днів тому +2

    ਕਿਹੜਾ ਸਰੋਤੇ ਦਸੰਬਰ 2024 ਸੁਣ ਰਹੇ ਨੇ yes button is comment ✅

  • @krish._.likhari-x1
    @krish._.likhari-x1 10 місяців тому +204

    ਬਾਈ ਜਿਵੇਂ ਕਿਹਾ ਸੀ ਉਵੇਂ ਹੋ ਗਿਆ ਪਾ ਤੇ ਖਿਲਾਰੇ ਤੇਰੇ ਗਾਣੇ ਨੇ 😮 ਬਾਈ ਤੁਹਾਡਾ ਗਾਣਾ ਸੁਣ ਕੇ ਨਾ ਸਵਾਦ ਹੀ ਆ ਗਿਆ ❤❤❤ love u Sidhu bra ❤❤

  • @sukhman434
    @sukhman434 10 місяців тому +163

    ਨਾ ਗਾਣੇ ਦਾ ਪੋਸਟਰ ਨਾ ਪ੍ਰਮੋਸ਼ਨ ਨਾ ਗਾਣੇ ਦਾ ਨਾਮ ਸੱਚੀ ਅੱਜ surprised ਦੇ ਦਿੱਤਾ ਬਾਪੂ ਨੇ❤❤one and only Sidhu 👑💪💪

  • @JATREGIMENT5911
    @JATREGIMENT5911 9 днів тому +15

    Today anyone ❤‍🩹(10 December)

  • @lovepreet-si2is
    @lovepreet-si2is 10 місяців тому +579

    ਇੰਨੀ ਖੁਸ਼ੀ ਸਾਲੀ ਵਿਆਹ ਦੀ ਜਿੰਨੀ ਗਾਣਾ ਆਉਣ ਦੀ ਹੁੰਦੀ ❤🎉

    • @jagwindersingh3991
      @jagwindersingh3991 10 місяців тому +12

      Sahi gall 22 din bnata ajj sidhu bai ne ❤❤❤

    • @maansaab5928
      @maansaab5928 10 місяців тому +8

      Mosse

    • @ranjithnaik118
      @ranjithnaik118 10 місяців тому

      Pls like my comment 😢

    • @Amanveer23
      @Amanveer23 10 місяців тому +4

      Sahi gall aa veer 😅

    • @NohidKhan-iq7bv
      @NohidKhan-iq7bv 7 місяців тому

      Dfgzq CV nfvaaaabb ... CG tu hai jhui ok hrgjll❤❤❤❤​@@maansaab5928

  • @chaman1079
    @chaman1079 10 місяців тому +192

    ਜਿੰਨਾ ਤੱਕ ਸਰੀਰ ਚ ਸ਼ਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰਖਾਂਗੇ ਸਾਡੇ ਤੂੰ ਹੀ ਸਭ ਉਪਰ ਸੀ ਤੇ ਹਮੇਸ਼ਾ ਰਹੇਗਾ ❤️

    • @MonuKharod-np9od
      @MonuKharod-np9od 10 місяців тому +1

      Only sidhu moose wala love you ❤❤❤❤ ❤❤ ❤❤❤❤❤❤

    • @AngryHarsh
      @AngryHarsh 10 місяців тому

      Aapki mom ki umar kitni honi chahiye
      1 Subscribe = 100 Year 💟 100%
      Ignore = 👻 10%
      Love you Mom 💌😘

    • @KuldeepSingh-cq2ev
      @KuldeepSingh-cq2ev 10 місяців тому

      ❤❤jhotaa fir Khulan lgga😂😂😂

    • @binoygeorgegeorge-xi4mq
      @binoygeorgegeorge-xi4mq 10 місяців тому

      Kochi kerala
      Love u

  • @ManiChamba
    @ManiChamba 10 місяців тому +354

    ਸੱਚੀ ਜੱਟਾ,,,ਤੈਨੂੰ ਜਿਸਮਾਂ ਦੀ ਭੁੱਖ ਨਹੀਂ ਸੀ 😥😭😭Miss you Legend 5911❤😥

  • @Zeroxffofficialindiayoutube
    @Zeroxffofficialindiayoutube 4 дні тому +4

    REPEAT REPEAT 🔁

  • @jaskaransinghsidhu4787
    @jaskaransinghsidhu4787 10 місяців тому +202

    ਜਿਵੇਂ ਤੇਰਾ ਗਾਣਾ ਔਦਾ ਓਵੇਂ ਤੂੰ ਵੀ ਆ ਜਾ ਵੀਰੇ 😢😢😢 miss you veera love you❤❤❤❤

    • @anuj_2006f
      @anuj_2006f 10 місяців тому

      ua-cam.com/video/7YJAUtCTTS4/v-deo.htmlfeature=shared

    • @foreverduke4059
      @foreverduke4059 9 місяців тому +1

      Aagya bai.
      Moose is back

    • @HarrySingh-po2nw
      @HarrySingh-po2nw 5 місяців тому

      😢😢😢😢😢😢

  • @thelastridevlogs4719
    @thelastridevlogs4719 10 місяців тому +209

    ਉਮੀਦ ਕਰਦਾ ਤੇਰੇ ਗਾਣੇ ਆਉਦੇਂ ਰਹਿਣਗੇ ਮੇਰੀ ਉਮਰ ਤੱਕ ❤😢

  • @tejindersingh7555
    @tejindersingh7555 10 місяців тому +104

    ਸਾਡੇ ਟਾਈਮ ਦੀ ਧਾਕੜ ਗਾਇਕ।। ਪਰ ਬਿੰਨਾ ਮਿਲੇ ਈ ਰਹਿ ਗਿਆ।। ਲਵ ਜੂ ਆ ਬਾਈ ❤️ ❤️ ❤️

    • @rajurj6829
      @rajurj6829 10 місяців тому +1

      Sab ton vadh dukh di gl,k mil ni hoeya, sab ton vadh sukh di gl k mile nhi kde, kyu k bina mile aini yaad aundi hai sidhu di,j kite mile hunde fer ki haal hona c 🤟🤟

    • @MandeepDhillon-ge1xt
      @MandeepDhillon-ge1xt 10 місяців тому

      Koi na Jaan.SIDHU y vapis auu ga

  • @chhotelalchauhan4042
    @chhotelalchauhan4042 Місяць тому +28

    Miss u Sidhu moose wala big fan 😭😭😭😭😭😭😭😭😭😭😭😭😭😭😭😭😭😭👑👑👑👑👑👑👑👑👑👑👑👑👑💔💔❤️‍🩹💔❤️‍🩹💔❤️‍🩹🧠🫀🫁 1:56

  • @rajvinderaujla5191
    @rajvinderaujla5191 10 місяців тому +353

    ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਚਰਨਾ ਵਿੱਚ ਥਾਂ ਦੇਣ ਇਸ ਪੰਜਾਬ ਦੇ ਪੁੱਤ ਨੂੰ। 🙏

    • @LyricalMaal
      @LyricalMaal 10 місяців тому +7

      ua-cam.com/video/ouXiGXSr3W0/v-deo.html
      lyrics officially out on yt at Lyrical Maal
      sidhu moose wala drippy

    • @savisandhu763
      @savisandhu763 10 місяців тому +1

      so good comment ❤❤❤❤❤❤❤❤🙏🙏🙏🙏💯💯💯💯💯💯🥰🥰🥰🥰🥰😮😮

    • @KashmirKvraghuana
      @KashmirKvraghuana 10 місяців тому

      ❤❤❤❤❤

  • @calvinvincent6616
    @calvinvincent6616 10 місяців тому +205

    സിദ്ധു മൂസേവാലയുടെ ഒരു ഗാനം ഇറങ്ങുന്നത് തന്നെ ഞങ്ങൾക്ക് ഒരു ഉത്സവം പോലെ ആണു ⚔️⚔️

  • @SyedTahirAbbasBukhari-y6t
    @SyedTahirAbbasBukhari-y6t 3 дні тому +2

    Sidhu always king 🤴

  • @lovishgill5546
    @lovishgill5546 10 місяців тому +94

    ਬਾਈ ਜੇ ਅੱਜ ਤੂੰ ਹੁੰਦਾਂ ਤੇ ਗਲ ਕੁੱਜ ਹੋਰ ਹੀ ਹੋਣੀ ਸੀ ਪਰ ਫੇਰ ਵੀ ਅਸੀਂ ਤੈਨੂੰ ਆਉਣ ਵਾਲੀਆ ਪੀੜੀਆਂ ਤਕ ਜਿਓੰਦਾ ਰੱਖਾਂਗੇ❤️
    long live MOOSE...

    • @NocaBoy-
      @NocaBoy- 10 місяців тому

      Hello everyone my new song is out now please keep support and keep your love than you 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🔱🎵☢️♨️♨️🎩🖇️📎🌟🌩️⚓🎤🎧🎙️💰❗🔱☢️🎶🔗📎🎩♨️🔦⭐🌩️⚓📌💲☠️🎉🔥💫🎤⚡⚡🎧🎙️💰⚓☠️⭐🌩️🎩📎📎📎💢💢♨️🔦🎩⚡⚓🎤🔔🔱🎶☢️🖇️💢📎🔗📌🎉🎉🌩️🔔⚠️🎶🔗☢️⚠️💢💢🔗🎵💲🔔📌🎤📎💢🎩⚡⚓🎤🎧🎙️💰🔦🎩🖇️📎⛓️🔗📌🔔❗♨️💢⚠️☣️☢️🎶🎵💲🔱🌩️⚡⚓🎩🎩🎤💤🎉🎉🔥🔔💰💲💲☢️⚠️☢️⛓️⚠️⛓️💫💰✨🎯💯💯💯🎯🔱♨️🎶🔥💥☣️❗🎤🔊🔗⚜️💢🖇️⚠️🎤🎼🔱💯💯💯✨🎤🔗🎩🎯🎵🎵🎧🔥💥❗📎📎🎤✨🎯💯💯💯🔗🎩🖇️🖇️⚠️❗💥♨️🎧💰❤️‍🔥⛓️🎤🎼☣️🎼🎤🔊💢🎩🎩📎⚓🎧❤️❤️‍🔥❤️‍🔥💢💢🎤🖇️🎧💯💥🔔🔔🔱📌📎🎩♨️🔦🎩⚡⚓🎧🔔💲🖇️⛓️🪘🔥🔥🎶🆗🔔🔔⭐⭐⚡💢💢💯🌟🔦⚠️🎧♨️⚡🎶🎧💯🎧🎶🎶🎧🎶🎶❗🎶⭐💰♨️⛓️💯💲⚓🎧🔦☢️🔦🔦🔦☢️🖇️🎧⚓💲🎩⛓️♨️⭐⭐💐⚡❗♨️❤️‍🔥⛓️⚡⚡♨️💢💯🌟☢️🔦⚠️🎧🎧💲🎩🎩🔔💢💯💲🎧🎧🔦🔗💢♨️🔦🔦🌩️🎤🎧🎙️❗💲💲🖇️🎤❤️‍🔥🎩🎩🎶⚓🎩♨️🖇️🎩🎩🔔♨️💢♨️🖇️🎧🖇️🖇️🔗🔗💥🔗💢♨️❤️‍🔥♨️🎶🔔💯❤️‍🔥💯💯🎧🎤🖇️🎤🎤❤️‍🔥🎶💢♨️

    • @Sms-zy4dq
      @Sms-zy4dq 10 місяців тому

      Nice
      movie..youtube.com/@Sms -zy4dq?si=aGgpQ9Ps0h9bW2DM?sub _confirmation=1

    • @sahibsingh9114
      @sahibsingh9114 10 місяців тому

      Sahi gall aa 💯

  • @akashdeep-kh3pe
    @akashdeep-kh3pe 10 місяців тому +253

    ਕਹਿੰਦੇ ਸਿਵਿਆਂ ਚ ਬੈਠਾ ਵੀ ਨੀ ਸਾਹ ਲੈਣ ਦਿੰਦਾ
    ਦੁਨੀਆ ਫੇਰ ਹਲਾ ਗਿਆ 🖤🖤

  • @SamnKhiva-ob9ux
    @SamnKhiva-ob9ux 16 днів тому +7

    Drippy always on loop ▶️

  • @imkawal1
    @imkawal1 10 місяців тому +109

    ਆਪਣੀ ਕਲਾ ਨਾਲ ਕਲਾਕਾਰ ਆਪਣੇ ਆਪ ਨੂੰ ਜ਼ਿੰਦਾ ਰੱਖਦੇ ਹਨ, ਸੁਣਿਆ ਹੀ ਸੀ, ਅੱਜ ਮਹਿਸੂਸ ਵੀ ਕਰ ਲਿਆ ❤❤❤, love u jatta

  • @kulaar0172
    @kulaar0172 10 місяців тому +245

    ਜਿੰਨੀ ਹੈਗੀ ਆ ਉਨਾ ਸਮਾਂ ਤੇਨੂੰ ਤਾਂ ਸੁਣਾਗੇ ਜੱਟਾ❤

  • @thefaiznisarofficial
    @thefaiznisarofficial 23 дні тому +5

    Congratulations MoosArmy 26 Million Subscriber Completed ✅

  • @harrywahla
    @harrywahla 10 місяців тому +159

    ਰਾਤ ਨੂੰ headphone ਲਾ ਕੇ ਸੁਣਨ ਦਾ ਸਵਾਦ ਈ ਵੱਖਰਾ ❤
    ਇਨਸਾਫ਼ ਦਵਾਓ ਸਾਰੇ ਭਰਾ ਰਲਕੇ ਯਰ ਬਾਈ ਨੂੰ
    ਆਪ ਭਾਵੇਂ ਚਲਾ ਗਿਆ ਪਰ ਗਾਣਾ ਅਜੇ ਵੀ ਕੋਈ 3 ਚਾਰ ਮਹੀਨੇ ਬਾਅਦ ਨਵਾਂ ਆ ਰਿਹਾ ਬਹੁਤ ਤਕੜੀ ਗੱਲ ਆ ਯਰ ਬਹੁਤ ਅਗਾਂਹ ਦੀ ਸੋਚ ਸੀ ਬਾਈ ਦੀ ਵਾਹਿਗੁਰੂ ਆਪਣੇ ਚਰਨਾਂ ਚ ਨਿਵਾਸ ਬਕਸ਼ੇ ਬਾਈ ਨੂੰ
    Sidhu Moose Wala Jatt Zindabad

    • @kmldeepramgarhia5899
      @kmldeepramgarhia5899 10 місяців тому +1

      ❤❤😢

    • @Shergill.g
      @Shergill.g 10 місяців тому +2

      ਬਾਈ ਜੀ ਸੰਦੀਪ ਨੰਗਲ ਅੰਬੀਆਂ ਵੀਰੇ ਨੂੰ ਵੀ ਇਨਸਾਫ ਦਿਵਾਉਣ ਦੀ ਗੱਲ ਕਰੀਏ

  • @MandeepSingh-pb2ig
    @MandeepSingh-pb2ig 10 місяців тому +233

    ਹਿਲ ਗਈ ਇੰਡਸਟਰੀ ਸਾਰੀ ਫਰ ਤੋਂ ❤❤ ਮੂਸੇ ਵਾਲਾ lengend ❤❤

  • @official_bath00
    @official_bath00 10 місяців тому +134

    23 feb ਕੌਣ-ਕੌਣ ਸੁਣਨ ਆਇਆ ਫੇਰ ⛳️

  • @Cruel-o6e
    @Cruel-o6e 6 днів тому +4

    Yar 100 million tan kardo yaaro 😢

  • @ZahidAnwer160
    @ZahidAnwer160 10 місяців тому +139

    भाई, आपके जाने के बाद हम खुश होना भूल गए, लेकिन जब भी आपका गाना आता है, तो वह हमारे लिए त्योहार बन जाता है। भगवान आपकी उन्नति को बरकरार रखे।

  • @gagan1134
    @gagan1134 10 місяців тому +219

    Sidhu ਭਾਈ ਨੂੰ ਮਿਲਣ ਦਾ ਖਿਆਲ ਮਨ ਚ ਹੀ ਰਹਿ ਗਿਆ, ਬਹੁਤ ਖੁਸ਼ਨਸੀਬ ਨੇ ਓਹ ਜਿਹਨਾਂ ਨੇ ਥੋਨੂੰ ਨੇੜਿਓਂ ਦੇਖਿਆ।😢💎

    • @nirmalsidhu9811
      @nirmalsidhu9811 10 місяців тому +1

      ਯਰ 22 ਬਿਲਕੁਲ ਨਾਲ ਪਿੰਡ ਅਸੀ ਵਿਆਹ ਤੇ ਗਏ ਸੀ ਮੇਰੇ ਚਾਚੇ ਤਾਇਆ ਦੇ ਮੁੰਡੇ ਸਾਰੇ ਮਿਲਕੇ ਆਏ ਉਹਨੂੰ ਮੇਰੇ ਤੋ ਟਰਾਈਡੈਂਟ ਚ ਡਿਉਟੀ ਜਾਣ ਕਰਕੇ ਜਾਇਆ ਨੀ ਗਿਆ ਉਸ ਤੋ ਬਾਅਦ ਬਾਹਰ ਆਗਿਆ ਸੀ ਮੈ

    • @khalsameroroophai687
      @khalsameroroophai687 10 місяців тому +1

      Night nu sleep krn Lage yaad krke so Jana mil pave ga veer

    • @desraj5180
      @desraj5180 10 місяців тому +1

      The thought of meetin

    • @BHULLAR1.5M
      @BHULLAR1.5M 10 місяців тому

      ​@Najeeb888ਵਧੀਆ ਤਰੀਕਾ ਚੈਨਲ ਦੇ ਸਸਕਰਾਈਬਰ ਵਧਾਉਣ ਲਈ 😅😅

    • @gagan1134
      @gagan1134 9 місяців тому

      Goku🎉

  • @RtfrishuYT
    @RtfrishuYT 10 місяців тому +288

    Top 1 Music ❤

    • @alone_status644
      @alone_status644 10 місяців тому +5

      Bhai yrr muje saport kar do plz

    • @SandhuJutt-fr2zc
      @SandhuJutt-fr2zc 10 місяців тому

      ​@@alone_status644Mojy bi ❤

    • @justinhasan9155
      @justinhasan9155 9 місяців тому +2

      It's Fresno sign went up nothing but hate for him and me

  • @arshahzad7888
    @arshahzad7888 3 дні тому +2

    ❤ Love for sidhu Ustad forever from Pakistan

  • @shehfy4650
    @shehfy4650 10 місяців тому +87

    ਹਰ ਪਲ ਤੁਹਾਡੀ ਮੌਜੂਦਗੀ ਦਾ ਅਹਿਸਾਸ ਐ
    ਪਰ ਅੱਖਾਂ ਸਾਹਵੇਂ ਨਾ ਹੋਣ ਲੀ ਦਿਲ ਨਿਰਾਸ਼ ਆਂ
    ਰੂਹ ਹਮੇਸ਼ਾ ਸਾਡੇ ਵਿੱਚ ਵੱਸਦੀ ਰਹੇਗੀ
    ਜਿੱਥੇ ਵੀ ਰਹੇਗੀ ਓਥੇ ਖੁਸ਼ ਰਹੇਗੀ❤

  • @balrajpuri1326
    @balrajpuri1326 10 місяців тому +171

    ਬਾਈ ਮਰ ਦੇ ਦਮ ਤੱਕ ਸੁਣਦੇ ਰਹਾਂ ਤੈਨੂੰ ❤

    • @LyricalMaal
      @LyricalMaal 10 місяців тому +8

      ua-cam.com/video/ouXiGXSr3W0/v-deo.html
      lyrics officially out on yt at Lyrical Maal
      sidhu moose wala drippy

  • @meraladdi9342
    @meraladdi9342 10 місяців тому +281

    ਜੇ ਅੱਜ "ਸਿੱਧੂ ਬਾਈ" ਹੁੰਦਾ ਤਾਂ ਦਿੱਲੀ ਮੋਰਚੇ ਵਿੱਚ ਸਰਿਆ ਤੋਂ ਮੂਹਰੇ ਹੁੰਦਾ...❤❤
    MISS YOU FOREVER SIDHU BAI......❤❤❤

  • @wisdomsfeast
    @wisdomsfeast 22 дні тому +7

    Nazar lagg gyi thi sadde jatt nu 😭

  • @thehometravel
    @thehometravel 10 місяців тому +210

    BILLBOARD ਅਸੀਂ ਦੁਬਾਰਾ ਆ ਰਹੇ ਹਾਂ 💪💪

  • @lovebhullar2864
    @lovebhullar2864 10 місяців тому +341

    ਜਿਨ੍ਹਾਂ ਚਿਰ ਸਾਹ ਨੇ ਜੱਟਾ ਓਨਾ ਚਿਰ ਤੇਰੇ ਗਾਂਣੇ ਚਲਦੇ ਰਹਿਣਗੇ❤miss u jatta

  • @Aman_PB06
    @Aman_PB06 10 місяців тому +74

    Diwali ਤੋਂ ਜਿਆਦਾ ਖੁਸ਼ੀ ਹੁੰਦੀ ਆ ਬਾਈ ਦਾ ਗੀਤ ਆਉਣ ਤੇ ❤❤❤❤❤❤❤❤❤❤❤❤❤❤❤❤