Best Match 837 | Sahbi Club USA VS Jalalpur | Jalalpur(Balachaur) Kabaddi Tournament 01 Oct 2022

Поділитися
Вставка
  • Опубліковано 1 лип 2023
  • Best Match 837 | Sahbi Club USA VS Jalalpur | Jalalpur(Balachaur) Kabaddi Tournament 01 Oct 2022
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f
  • Спорт

КОМЕНТАРІ • 145

  • @rupikaul1732
    @rupikaul1732 4 місяці тому +13

    ਸ਼ਿਲੂ ਤਾ ਵੀਰੇ ਦੂਜਾ ਬਿੱਟੂ ਦੋਗਾਲ ਹੈ ਹੈ ਵੀਰੇ ਕਬੱਡੀ ਦਾ dhana ਭਗਤ ਹੈ ਬਹੁਤ ਹੀ vadiya game hai shilu di veer ji 👍👌👌

  • @satnamsinghchahal
    @satnamsinghchahal 7 місяців тому +13

    ਸਹੀ ਕਿਹਾ ਮੰਨੀਂ ਨੇ ਪੰਡਟ ਕਟਵਾਤਾ ਸੀ ਜੱਗੁ ਤੋ

  • @mahlasukh2457
    @mahlasukh2457 10 місяців тому +44

    ਜੱਗੂ ਤਾ ਜੱਗੂ ਹੀ ਆ 🔥🔥🔥

  • @sukhmandersingh441
    @sukhmandersingh441 3 місяці тому +5

    Jaguu ta fir jaggu hi aa❤️❤️💥💥💥

  • @ManpreetSingh-gb7vg
    @ManpreetSingh-gb7vg 6 місяців тому +5

    ਬਾਈ ਦੀ ਸਹੀ ਗੱਲ ਆ ਜੋ ਕੁਮੈਂਟਰੀ ਕਰਦੇ ਨੇ ਸਹੀ ਕਰਣ

  • @inder7449
    @inder7449 10 місяців тому +29

    ਮਨੀ ਧਨੌਰੀ ਵਾਈ ਨੇ ਸਹੀ ਕਿਹਾ ਥੋੜਾ ਜਾ ਕੰਟ੍ਰੋਲ ਹੋਣਾ ਚਾਹੀਦਾ

    • @satojsatoj3208
      @satojsatoj3208 10 місяців тому +1

      ਫੜਿਆ ਨਿ ਗਿਆ ਤਾਂ ਆਖ ਰਹਾ, ਪਿੰਡਾਂ ਆਲੇ ਲ਼ੋਕ ਵੀ ਸਵਾਦ ਲੈਣ ਲਈ ਹਿ ਲੱਖਾ ਰੁਪਏ ਖਰਚ ਕਰਕੇ ਇਹ ਆਸ ਰੱਖ ਦੇ ਨੇਂ, ਵੀ ਸਾਡਾ ਟੂਰਨਾਮੈਂਟਸ ਵਧਿਆ ਲੱਗੇ ਇਹ ਵਿਹਾਂ ਤੋਂ ਵੀ ਵਡਾ ਕੰਮ ਹੁੰਦਾ , ਵਾਲੀ ਟੇਂਸ਼ਨ ਲੈਣੀ ਪੈਂਦੀ ਆ ਐਸੇ ਮੈਲੇ ਕਰਵੋਨ ਲਈ , ਯਰ ਇੱਕ ਦੋ ਮੈਚ ਹਿ ਵਧੀਆ ਲੱਗ ਦੇ ਹੁੰਦੇ ਨੇਂ ਸਾਰੇ ਖਿਡਾਰੀ ਵਧੀਆ ਰੱਲ ਮਿੱਲ ਕੇ ਰਹਿੰਦੇ ਨੇ ਐ ਗੱਲਾ ਨੂੰ ਵੱਸ ਵਡਾ ਬਣਾ ਦਿੰਦੇ ਨੇਂ, ਸਿਆਣੇ ਪਲੇਅਰ ਨਿ ਕੋਈ ਮਾੜਾ ਕਰਦਾ ਹੁੰਦਾ ਕਿੱਸੇ ਦਾ ਵੱਸ ਕੋਈ ਦੋ ਚਾਰ ਤਾਂ ਹੁੰਦੇ ਨੇਂ 🙏

    • @atindersingh8221
      @atindersingh8221 5 місяців тому

      Aho eh sahi gal a bai teri loka de suad de chakar ch player apne sat mra len te ghar beth jan, bai player de sat ja pher koi injri to bad koi nahi ohna de saar lenda mani bai ne sahi khea jo khea

  • @mangasherpura-fh6ju
    @mangasherpura-fh6ju 10 місяців тому +7

    Jai bajrangbali ❤❤❤❤. Pandit ji

  • @ParmeetcollectionsParmeetcolle
    @ParmeetcollectionsParmeetcolle 25 днів тому +1

    ❤❤❤❤jugu haka vera

  • @mumtajkumar920
    @mumtajkumar920 3 місяці тому +3

    Jaggu ta jaggu veera

  • @jasleensandhu2791
    @jasleensandhu2791 10 місяців тому +19

    A veer te end te jo gal keh ke gya, ki tusi sehmat o veer di gal nal, ja nahi

  • @Davindergill1313
    @Davindergill1313 10 місяців тому +18

    ਮੈਚ ਵਾਕਿਆ ਹੀ ਸਵਾਦ ਵਾਲਾ ਸੀ ਮਨੀ ਨੇ ਵੀ ਸਹੀ ਕਿਹਾ ਲਾਸਟ ਐਤਵਾਰ Wolworhepten ਮੈਚ ਸੀ ਗੁਲਜ਼ਾਰੀ ਲੱਖਣ ਕੇ ਵਾਲਾ ਜ਼ਿਆਦਾ ਥਾਪੀਆ ਮਾਰਦਾ ਸੀ, 3rd ਰੇਡ ਤੇ ਗਿੱਟੇ ਤੇ ਸੱਟ ਲੱਗ ਗਈ ਹੁਣ 3,4 ਮਹੀਨੇ ਮੰਜੇ ਤੇ ਬੈਠੇ ਗਾ, ਦਿਹਾੜੀ ਵੀ ਨਹੀਂ ਲੱਗਣੀ ਬਾਕੀ ਹਨੀ 2 ਰੇਡ ਜੋ ਛੁੱਟ ਕੇ ਗਿਆ ਬਾ ਕਮਾਲ ਸੀ,

  • @DhillonfamilyVlogs2
    @DhillonfamilyVlogs2 4 місяці тому +5

    Shajji ❤❤ Down to Earth Banda

  • @nitashjalalpuria1932
    @nitashjalalpuria1932 10 місяців тому +15

    ਜਲਾਲਪੁਰ ਕਬੱਡੀ ਕੱਪ 🏆🎖️❤

  • @ArshadArshad-ne8eu
    @ArshadArshad-ne8eu 3 місяці тому +2

    Shaji pra❤❤

  • @Jatt-xm5bf
    @Jatt-xm5bf 5 місяців тому +3

    Att ho Ge Thappi wajni chahidi

  • @mangasherpura-fh6ju
    @mangasherpura-fh6ju 10 місяців тому +5

    Jai shree Ram ❤❤❤❤❤. Pandit ji

  • @dharanjotmajra3194
    @dharanjotmajra3194 28 днів тому

    jaggu te jaggu aw ferr🔥🔥❤

  • @mumtajkumar920
    @mumtajkumar920 3 місяці тому +2

    Shillu mure thapiye shaji marda veera ❤❤👌👌👍

  • @ramannain08
    @ramannain08 8 місяців тому +10

    Honey pandit ❤❤❤

  • @jasvirbeetan
    @jasvirbeetan 9 місяців тому +5

    Sajji veer ❤❤

  • @kabaddi-Fan128
    @kabaddi-Fan128 8 місяців тому +2

    Jma sahi gall kahi aa end ch.

  • @manish2991
    @manish2991 8 днів тому

    Honey pandit❤🎉

  • @user-cc4ik8ib9x
    @user-cc4ik8ib9x 6 місяців тому +2

    Gagan🤟🤟

  • @Anonymous-eo6ig
    @Anonymous-eo6ig Місяць тому

    Honey nu pehli vaar jaffa lag da dekheya sira ne dono jaggu te honey 🔥🔥

  • @harryshrma
    @harryshrma 8 місяців тому

    Good job

  • @GorasandhuSandhu-mo1ks
    @GorasandhuSandhu-mo1ks Місяць тому

    Pandet❤❤

  • @okshivpalsar5778
    @okshivpalsar5778 19 днів тому

    Saajii siraaa y ❤

  • @lovpreetsingh678
    @lovpreetsingh678 7 місяців тому +8

    Pale jalalpur nu kine kine miss kita ? Kro like

  • @foujisaab
    @foujisaab 3 місяці тому

    ਸਹੀ ਗੱਲ ਆਹ ਵੀਰ ਦੀ, ,

  • @rajdeep3192
    @rajdeep3192 6 місяців тому +3

    Honey pandit❤

  • @jellysinghgarcha
    @jellysinghgarcha 4 місяці тому +1

    ..ਕਮੈਂਟੇਟਰ ਨੂੰ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰ ਨੂੰ ਸੁਣਨ ਦੀ ਬਹੁਤ ਜਿਆਦਾ ਜਰੂਰਤ ਹੈ I ਇਨਾ ਘਟੀਆ ਮਿਆਰ ਕਮੈਂਟਰੀ ਦਾ ਕਦੇ ਵੀ ਨਹੀਂ ਦੇਖਿਆ ਪੂਰੇ ਮੈਚ ਵਿੱਚ ਕਮੈਂਟ ਨੇ ਕਿਸੇ ਪਲੇਅਰ ਦਾ ਨਾਮ ਪੁਰਾਣੇ ਦਾ ਜਾ ਕਿਸੇ ਦਾਅ ਦਾ ਨਾਮ ਲਿਆ ਪਲੇਅਰ ਦੀ ਗੇਮ ਦੀ ਸਿਫਤ ਤਾਂ ਕਰਦੇ ਨਹੀਂ ਜਿੱਦਾਂ ਕੋਈ ਲੜਾਈ ਚਲਦੀ ਹੋਵੇ ਇਦਾਂ ਕਰਦੇ

  • @GurdeepSingh-nc3wy
    @GurdeepSingh-nc3wy 10 місяців тому +1

    Bilkul sahi bolya last wich y ne

  • @GurtejSingh-rs3tc
    @GurtejSingh-rs3tc 3 місяці тому

    Kabaddi Kabaddi🎉🎉🎉💪💪💪

  • @karnalsingh369
    @karnalsingh369 4 місяці тому +1

    ਸਾਜ਼ੀ ਸ਼ਕਰ ਪੁਰੀਆ

  • @user-ku8uh2gt3j
    @user-ku8uh2gt3j 4 місяці тому

    Pandit❤🤟

  • @gurdeepaujla1442
    @gurdeepaujla1442 2 місяці тому +1

    Very nice

  • @user-ut3sk8tj1g
    @user-ut3sk8tj1g 5 місяців тому +2

    Bhai ney sahi keya comter pump dey rahee😢😢

  • @user-ku8uh2gt3j
    @user-ku8uh2gt3j 4 місяці тому +1

    Gujar pandit❤

  • @sahibpreetsingh7437
    @sahibpreetsingh7437 3 місяці тому

    Jagguuu❤

  • @garrybti9320
    @garrybti9320 9 місяців тому +3

    ਵਧੀਆ ਸਾਰੇ ❤

  • @harjobansingh1703
    @harjobansingh1703 2 місяці тому

    Hanny jind Jann ❤

  • @ramankumar6984
    @ramankumar6984 8 місяців тому +6

    Pandit ne ik jaffa ki kha leya aymein khush hoyi jande sare match ch fadd ni hoyea 😂

  • @beatboxrecords951
    @beatboxrecords951 3 місяці тому

    sajji❤

  • @vickychoudhary3940
    @vickychoudhary3940 18 днів тому

    Jaggu 💪

  • @user-kh9hn4qp8v
    @user-kh9hn4qp8v 2 місяці тому

    ❤❤

  • @gauravjaat8240
    @gauravjaat8240 9 місяців тому +2

    Sahi baat boli mannni n..khaam kha thapi ni marya krde...koi isa ragad de ga...fer marya jaio pde pde thapi

  • @lakhveer909-fw7qv
    @lakhveer909-fw7qv 5 місяців тому +1

    ❤❤❤❤❤❤jaggu

  • @Davindergill1313
    @Davindergill1313 10 місяців тому +2

    ਹੈਪੀ 22 ਬੈਸਟ ਮੈਚ ਹੋਰ ਲੇ ਕੇ ਆਓ ਯਾਰ

  • @user-td9wb4kn7q
    @user-td9wb4kn7q 7 місяців тому

    Jaggu 22

  • @sonyvalu6137
    @sonyvalu6137 3 місяці тому

    ਸਾਰੇ ਖਿਡਾਰੀ ਸਤਿਕਾਰ ਜੋਗ ਹਨ ਪਰ। ਲੋਕ। ਪੰਪ। ਮਾਰ। ਕੇ ਸੱਟਾ ਮਰਵਾ ਦਿੰਦੇ ਹਨ। ਦੋ ਮਿੰਟਾ ਸਵਾਦ। ਹੁੰਦਾ ਲੋਕਾਂ ਦਾ। ਜਦੋਂ ਖਿਡਾਰੀ ਦੇ। ਸੱਟ। ਲੱਗ ਜਾਦੀ ਹੈ ਫਿਰ ਕੋਈ ਪੁੱਛਦਾ ਵੀ ਨਹੀਂ। 😊

  • @ramankumar6984
    @ramankumar6984 8 місяців тому

    Vadia gall kahi baai ne commentory wla jyda hi hawa dayi janda

  • @user-if2wz2wx4i
    @user-if2wz2wx4i 3 місяці тому +2

    Jaggu. Hakmwala Ta. ਅੱਗ ਆ

    • @user-if2wz2wx4i
      @user-if2wz2wx4i 3 місяці тому

      🔥🔥🔥🔥🔥❤️❤️❤️❤️❤️

  • @farmer3822
    @farmer3822 3 місяці тому

    Bilkul sahi keha mani y ne eh boln aale jaan jaan lddonde aa agle nu glt gal aa ena di

  • @bhindajatt2422
    @bhindajatt2422 8 місяців тому +2

    Jaggu top class

  • @happpisingh6968
    @happpisingh6968 15 годин тому

    Ajj de time sare shillu aa

  • @GagandeepSingh-zf6nj
    @GagandeepSingh-zf6nj 9 місяців тому +1

    ਸੀਲੂ ki jaggu v aye te aa je sad de nii fr ਮੈਚ

  • @punjabistatus2809
    @punjabistatus2809 4 місяці тому

    Jaggu vi sira

  • @SatnamSinghSatta-up3ex
    @SatnamSinghSatta-up3ex 8 місяців тому +1

    Pala jalalpuria ❤. Hundan na 😅

  • @Jskml_bhullar
    @Jskml_bhullar 4 місяці тому

  • @avtaravtar6296
    @avtaravtar6296 10 місяців тому +8

    शीलू शीलू शीलू 💪💪💪

  • @bhajanchoudhary71
    @bhajanchoudhary71 3 місяці тому

    Shajji unki nme mundeyaa ki stop line bdi kaintt ti j ik v puraana khund hunda unke pas jaggu une match ni jeeta te

  • @sethpal467
    @sethpal467 7 місяців тому

    Bilkul sahi Mani dhanori wale ne commentary karne Wale kuchh jyada hi bol dene

  • @hameshbahdn9944
    @hameshbahdn9944 2 місяці тому

    Har bari nii action bajde pandita 😂😂

  • @ekamsingh1573
    @ekamsingh1573 4 місяці тому

    Sandeep nagal ambian wala best😢❤❤❤❤ gladitor

  • @malkitsingh4209
    @malkitsingh4209 4 місяці тому

    Jaggu siraa

  • @Jatt-xm5bf
    @Jatt-xm5bf 5 місяців тому

    Aksahan Honne chahide WaDia Lagda manu

  • @Mani78657
    @Mani78657 7 місяців тому +1

    Jaggu nu ki hogya aj

  • @balverrsingh1977
    @balverrsingh1977 3 місяці тому +1

    Pandat nui mircha lagiya jdo jaggu ne duje raider nu jaffa lake thapiya mariya 😂

  • @satwinderpawar9532
    @satwinderpawar9532 7 місяців тому

    ਮਨੀ ਨੇ ਸਹੀ ਚਪੇੜ ਮਾਰੀ ਕੂਮੈਂਟੇਟਰਾਂ ਦੇ।ਮੈਂ ਤੇ ਕਹਿੰਦਾ ਹੁੰਦਾ ਇਕ ਇਕ ਕਬੱਡੀ ਕਮੈਂਟਰੀ ਕਰਨ ਵਾਲਿਆਂ ਕੋਲੋਂ ਪਵਾ ਦਿਆ ਕਰੋ ਜਾਂ ਰੋਕਣ ਲਈ ਖੜੇ ਕਰ ਦਿਓ ਲੱਗ ਪਤਾ ਜਾਣਾ ਕਿ ਪੈਂਦੀ ਕਿਹੜੇ ਭਾਅ ਏ।

  • @user-kz2mw3bj8m
    @user-kz2mw3bj8m 2 місяці тому

    Jaguu taan jaguu i a

  • @user-pz8no1jg7f
    @user-pz8no1jg7f 3 місяці тому +1

    Jaggu

  • @harpindersingh1970
    @harpindersingh1970 6 місяців тому

    Jaggu di teem de 2 repley wale no. Nhi dittey

  • @S.PDhillon
    @S.PDhillon 6 місяців тому

    Player ne sahi gll khi last te commentators v ik nu hava dei jande oh fr pump ch ake ldai krde a new player j jaffa lave ohde lyi kush bolde ni boht bar dekhya

  • @prathambhagat2867
    @prathambhagat2867 9 місяців тому +1

    Jaggu ne aage laya si pandat nu

  • @garrysingh7180
    @garrysingh7180 9 місяців тому

    😮

  • @Jassharyau
    @Jassharyau 4 місяці тому

    Y ne jo gll khi a shi a ,

  • @landofthearyans6029
    @landofthearyans6029 10 місяців тому

    🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳god with all india ❤ 🇮🇳 ❤ god with all punjabi ❤ 🇮🇳 ❤ om namaha shivaya love u ❤ om waheguru ji ji love u ❤ my dear bro om namaha shivaya love all ❤ om waheguru ji ji love all ❤ my dear all very very cool 💪💪💪💪💪💪💪💪💪my dear bro

  • @user-yy9jk5dl6u
    @user-yy9jk5dl6u 8 місяців тому

    ਦੇ ਕਿਤੇ ਬਿੱਲਾ ਹੁੰਦਾ ਕਿਸੇ ਨੇ ਥਾਪੀਆਂ ਨਹੀਂ ਮਾਰਨੀਆਂ ਸੀ

  • @Harneksingh-sq8ki
    @Harneksingh-sq8ki 4 місяці тому

    Honey Pa nd it

  • @ashwanisharma3461
    @ashwanisharma3461 9 місяців тому

    Jaggu hankaari aa honey nrm aa

  • @SandeepSingh-fn2iw
    @SandeepSingh-fn2iw 10 місяців тому +1

    Jaggu ne najara leyanda 😂😂😅😅

  • @SandeepSingh-sk4gd
    @SandeepSingh-sk4gd 3 місяці тому

    Ha Dilla hunda fer gall hor honi

  • @jagtarkasumbri8861
    @jagtarkasumbri8861 2 місяці тому

    Refri galat point denda

  • @RameshKumar-rb1px
    @RameshKumar-rb1px 5 місяців тому

    Jagu to jagu hi h

  • @AMANDEEPKAUR-ei7xc
    @AMANDEEPKAUR-ei7xc 3 місяці тому +1

    Chaa a uri bhaj doo

  • @bhupinderdandiwal6653
    @bhupinderdandiwal6653 6 місяців тому +1

    mansa alle kannu tikkde aa 😂😂

  • @singhguru9132
    @singhguru9132 10 місяців тому +84

    ਕਿਤੇ ਸ਼ੀਲੂ ਹੁੰਦਾ ਕਿਸੇ ਨੇ ਥਾਪੀਆਂ ਨਹੀਂ ਮਾਰਨੀਆਂ ਸੀ 😂😂😂😂😂

  • @jagdeepsekhon5424
    @jagdeepsekhon5424 10 місяців тому +2

    Jaggu udo fit v ghatt c England khed ke aea c

  • @garrysingh7180
    @garrysingh7180 9 місяців тому +1

    ❤❤❤❤❤❤❤❤❤❤❤❤❤❤❤❤❤❤😂❤😂😂❤❤❤❤❤❤❤❤😂😂❤❤❤❤❤❤❤❤❤❤❤❤❤❤❤❤❤❤❤

  • @maneanandpursahib9421
    @maneanandpursahib9421 10 місяців тому +2

    Sheelu verga player ni koi ajj de tym ch

    • @navgagan2953
      @navgagan2953 9 місяців тому +5

      Pala jalalpur 🔥

    • @satojsatoj3208
      @satojsatoj3208 8 місяців тому

      ​@@navgagan2953ਪਾਲੇ ਦਾ ਟਾਈਮ ਟੇਬਲ ਪਹਿਲਾਂ ਸੀ ਹੁਣ ਉਹਨਾਂ ਫਿਟ ਨਹੀਂ ਹੈਗਾ ਹੁਣ ਜੰਗ ਮੁੰਡੇ ਅੱਗੇ ਆ ਗਏ ਪਾਲੇ ਹੋਰੀ ਪਹਿਲਾਂ ਤਕੜੇ ਖੇਡੇ ਆ 👍

  • @rajinder0786
    @rajinder0786 3 місяці тому

    Kabaddi de refery te kabadi karaun wale member bevkoof aa.kyoke kabadi khed de kanuna da ohna nu pata hi nahi. Te jehra commentary karda oh kuj hor boli janda. Fitemuh tuhada. Playra nu ladayee jande apis vich.

  • @ShivaKumar-of3di
    @ShivaKumar-of3di 19 днів тому

    😂😂😂

  • @alwayshappy3939
    @alwayshappy3939 4 місяці тому

    ਮਨੀ ਧਨੋਰੀ ਤੇ ਖੁਦ ਕੋਈ ਜੱਫਾ ਨਹੀਂ ਲਗੇਆ ਤੇ ਗੁੱਸਾ ਮਾਈਕ ਫੜ ਕੇ ਕਮੈਂਟਰੀ ਵਾਲਿਆਂ ਤੇ ਕੱਢ ਦਿੱਤਾ 🤣🤣🤣🤣

  • @pappakipariirg8212
    @pappakipariirg8212 10 місяців тому +1

    Pandit ne sab gode la dite niche

  • @harjotsingh3900
    @harjotsingh3900 6 місяців тому

    Last ch ਲੀਡਰੀ 🤣🤣😏😏