Sharm krne chide a is tra de loka nu jo bana guru da pa ke thag rha hn , ਅਕਾਲ ਦੀ ਕਿਰਪਾ nl bapu ji da bacha ho gye,, dhanwadh thude bhut bhut veer ji ,,tuc sahi time ta ja ke bacha lya ,, ਅਕਾਲ ਭਲੀ ਕਰੇ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 😢😢😢😢😢😢
Bahut vdiya baba g m daily tuhadi video dekh k e Sona g waheguru g tuhanu Chad di kala ch rakhan ji joo eniya rabbi rooha da punn khatt rahay oo g Waheguru g ka Khalsa waheguru g ki Fateh 🙏
Veer ji bhaut saal to dekhda aa reha tuhanu jo daleri hosla tuc dekhode ho ruha de hak di gall krde ho bhaut wadia lagda kash lok vi shayne ho jan bhaut wadia lagga hamesha sewa krde raho kise din jarur sewa lake jawage
ਇਹ ਲੁਟੇਰੇ ਮੇਰੇ ਪਿੰਡ ਦੇ ਹੱਨ । ਇਹ ਚਿਟਾ ਲਾਓਂਦੇ ਹੈ ਇਸ ਲਈ ਨਸ਼ੇ ਦੀ ਤੋੜ ਪੂਰੀ ਕਰਨ ਲਈ ਇਹ 10 ਰੂਪੈ ਵੀ ਲੂਟਣ ਦੀ ਪੁਰੀ ਕੋਸ਼ਿਸ਼ ਕਰਦੇ ਹਨ
ਵੀਰੇ ਕਿਹੜਾ ਪਿੰਡ ਹੈ ਇਹਨਾ ਦਾ ( SGPC ਦੇ ਸੇਵਾਦਰਾ ਦਾ ਫੋਨ ਆਇਆ ਦਰਵਾਰ ਸਾਹਿਬ ਅੰਮ੍ਰਿਤਸਰ ਸਾਹਿਬ 2 ਵਾਰ ਗੁਰੂ ਘਰ ਚ ਗਲਤੀ ਕਰਦੇ ਹੋਏ ਫੱੜੇ ਗਏ ਸਨ ਇਹ ਦੋਨੋ ) ਕ੍ਰਿਪਾ ਕਰਕੇ ਇਹਨਾ ਵਾਰੇ ਸਾਰੀ ਗੱਲ ਦੱਸੋ ਵੀ ਕੋਣ ਹਨ ਇਹ
ਮੋਃ 7307000085, 9408000085
Vere eh husband wife aa?
@@palkharoud6004pal vere ohna ware kujj dikhaea kyu ni tusi .ki krea ohna nal last vich
ਵੀਰ ਜਨਾਨੀ ਦੇਖਣ ਚ ਹੀ ਲੱਗ ਰਹੀ ਆ ਨਸ਼ਾ ਕੀਤਾ ਹੋਣਾ , ਪਰ ਅਫਸੋਸ ਹੁੰਦਾ ਵੀਰ ਪੰਜਾਬ ਕਿਦਰ ਜਾ ਰਿਹਾ
@@palkharoud6004 ਪਾਲ ਵੀਰ ਜੀ ਇਹਨਾਂ ਦਾ ਅਸਲੀ ਚਿਹਰਾ ਦੁਨੀਆਂ ਸਾਹਮਣੇ ਕਰੋ ਤੇ ਅੱਗੇ ਤੋਂ ਹੋਰ ਕਿਸੇ ਨਾਲ ਅਜਿਹਾ ਨਾ ਹੋਵੇ ਅਤੇ ਤੁਹਾਨੂੰ ਵਾਹਿਗੁਰੂ ਚੜੵਦੀ ਕਲਾ ਵਿੱਚ ਰੱਖੇ ਜੀ
ਨਜਰ ਲੱਗ ਗਈ ਆਪਣੇ ਪੰਜਾਬ ਨੂੰ ਤੇ ਪੰਜਾਬੀ ਹੀ ਪੰਜਾਬੀ ਦਾ ਵੈਰੀ ਬਣਿਆ ਫਿਰਦਾ ਤੇ ਏਸ ਵੀਰ ਦਾ ਸਾਰਾ ਪਰੂਫ ਲਉ ਜੀ ਕੌਣ ਹੈ ਇਹ ਅਤੇ ਪਰਮਾਤਮਾ ਚੜੵਦੀ ਕਲਾ ਵਿੱਚ ਰੱਖੇ ਪਾਲ ਵੀਰ ਨੂੰ
ਪਾਲ ਵੀਰ ਨੂੰ ਤਾਂ ਸਾਰੀਆਂ ਦੁਨੀਆਂ ਜਾਣਦੀ ਹੈ
ਪ੍ਰਮਾਤਮਾ ਪਾਲ ਵੀਰ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਜੀ।
ਪਾਲ ਪੁੱਤ ਤੈਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਇਹ ਲੁਟੇਰੇ ਹੀ ਲੱਗਦੇ ਨੇ ਲੁਟੇਰੇ ਹੀ ਹੈ
ਪਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਤੁਸੀਂ ਹਮੇਸ਼ਾ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ ਜੀ
ਪਾਲ ਵੀਰ ਜੀ ਵਾਹਿਗੁਰੂ ਜੀ ਤੈਹਨੂ ਚੜ੍ਹਦੀ ਕਲਾ ਵਿਚ ਰੱਖੇ ਤੁਸੀਂ ਬਹੁਤ ਸੇਵਾ ਕਰਦੇ ਹੋ❤
ਪਾਲ ਖਰੌੜ ਵੀਰ ਨੂੰ ਸਾਰੇ ਪੰਜਾਬ ਵਿੱਚ ਕੋਣ ਨਹੀ ਜਾਣਦਾ ਵੀਰ ਦੀ ਬੁਹਤ ਵੱਡੀ ਸੇਵਾ ਹੈ ਐਦਾ ਦੇ ਬੇਸਹਾਰਾ ਲੋਕਾ ਦੀ ਪਾਲ ਵੀਰ ਏ ਠੱਗ ਦਾ ਗਰੋਹ ਲੱਗਦਾ ਹੈ
ਸੇਵਾ ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਰੱਖੀ ਸੇਵਾਦਾਰਾਂ ਤੇ🙏🙏🙏🙏
ਹੇ ਮੇਰੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਪਾਲ ਵੀਰ ਜੀ ਨੂੰ ਹਮੇਸਾ ਖੁਸ਼ ਰੱਖੀਂ ❤🙏🙏🙏🙏🙏🙏🙏🪔🙏
ਵੀਰ ਜੀ ਜੇਕਰ ਬਾਪੂ ਜੀ ਨੂੰ ਕਿੱਸੇ ਸੰਸਥਾ ਵਿੱਚ ਲੈਕੇ ਵੀ ਜਾਣਾ ਸੀ ਤਾਂ ਪਹਿਲਾਂ ਆਸੇ ਪਾਸੇ ਦੇ ਲੋਕਾਂ ਨੂੰ ਭਰੋਸੇ ਵਿੱਚ ਲੈਂਦੇ, ਯਾ ਪੁਲੀਸ ਸਟੇਸ਼ਨ ਆਪਦੀ ਪਹਿਚਾਣ ਦਸਦੇ, ਆਪਣਾ ਐਡਰੈੱਸ ਦਸਦੇ ਤਾਂ ਲੈ ਜਾਂਦੇ ਸੇਵਾ ਕਰਨ।
ਸਲਾਮ ਹੈ ਪਾਲ ਵੀਰ ਤੁਹਾਨੂੰ ਸਿਰ ਝੁਕਦਾ ਤੁਹਾਡੇ ਕੀਤੇ ਕਰਮਾ ਅੱਗੇ ।। ਪਰਮਾਤਮਾ ਸਾਰੀ ਫੈਮਿਲੀ ਤੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ❤❤❤
Jinda reh jatta , parmatma bala kare
Waheguru ji🙏🙏🙏🙏🙏🙏
🙏🙏🙏🙏🙏🙏🙏🙏🙏
ਕੱਲਜੁਗ ਸਾਰੇ ਕੰਜਰ ਏਕੌ ਜੇ ਨੇ ਫਿਰੀ 1 ਗਿਲਾਸ ਚਾ ਦਾ ਨੀ ਪਿਊਦਾ ਵੱਡੇ ਸਟੇ ਮਗਰ ਮੱਸ ਹੌ ਸਕਦੇ ਹਨ ਪਰ ਸਾਫ ਕੌਈ ਨੀ ।।।ਜਾ ਫਿਰ ਬਾਣੀ ਝੂਠੀ ਹੈ ।।
ਪਾਲ ਵੀਰੇ ਤੁਸੀਂ ਬਹੁਤ ਵਧੀਆ ਕੰਮ ਕਰਦੇ ਪ੍ਰਮਾਤਮਾ ਤਹੁਡੀ ਲੰਮੀ ਉਮਰ ਕਰੇ ਲਵ ਜੂ ਵੀਰੇ
ਜਿਹੜੇ ਫਹਿਤੇਗੜ ਸਾਹਿਬ ਜਿਹੜੇ ਲੰਗਰ ਲਗਾਉਂਦੇ ਨੇ ਉਹ ਕਿੱਥੇ ਸੀਂ ਇੰਨੀਆਂ ਸੰਗਤਾਂ ਨੂੰ ਲੰਗਰ ਛਕਾਉਂਦੇ ਉਹ ਕਿਓਂ ਨੀਂ ਬਾਂਬੇ ਨੂੰ ਕਿਓਂ ਨੀਂ ਰੋਟੀ ਦੇ ਸਕਦੇ ਤੇ ਬਾਬੇ ਨੂੰ ਕੋਈ ਕੰਬਲ ਵੀ ਨਹੀਂ ਦੇ ਸਕਦੇ ਸਾਡੇ ਆਲੇ ਵੀ ਭਈਆਂ ਨੂੰ ਹੀ ਲੰਗਰ ਲਗਾਉਣ ਵਾਲੇ ਹਾਂ ਪਹਿਲਾਂ ਆਪਣੇ ਘਰ ਦੇ ਬੰਦੀਆਂ ਨੂੰ ਆਪਣੇ ਪੰਜਾਬ ਨੂੰ ਸਵਾਲੋ
ਪਾਲ ਵੀਰ ਜੀ ਤੁਹਾਡੇ ਤੇ ਪ੍ਰਮਾਤਮਾ ਮਿਹਰ ਕਰੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
Sharm krne chide a is tra de loka nu jo bana guru da pa ke thag rha hn , ਅਕਾਲ ਦੀ ਕਿਰਪਾ nl bapu ji da bacha ho gye,, dhanwadh thude bhut bhut veer ji ,,tuc sahi time ta ja ke bacha lya ,, ਅਕਾਲ ਭਲੀ ਕਰੇ
ਪਾਲ ਜਿਉਂਦਾ ਵੱਸਦਾ ਰਹਿ ਬਾਈ❤
ਇੱਕ ਗੱਲ ਸਮਝ ਨਹੀਂ ਆਉਂਦੀ ਕਮੈਟ ਕਰ ਵਾਲੇ ਕੀ ਸੋਚ ਕੇ ਕਮੈਟ ਕਰ ਦੇ ਨੇਂ ਇੱਕ ਕਹਿੰਦਾ ਕਿ ਆਪ ਜਲੂਸ ਕੱਢੀਂ ਜਾਂਦੇ ਉ ਇੱਕ ਨੇਂ ਕਮੈਟ ਚ ਰਪਲਾਈ ਕੀਤਾ ਕਿ ਕੌਈ ਕਿਸੇ ਨੂੰ ਚਾਹ ਦਾ ਗਲਾਸ ਨਹੀਂ ਪਿਆ ਦਾਂ ਕੋਈ ਕਹਿੰਦਾ ਕਲਯੁਗ ਆ ਪਰ ਇੱਕ ਗੱਲ ਸੋਚਣੀ ਚਾਹੀਦੀ ਹੈ ਕਿ ਬਜ਼ੁਰਗ ਤਾਂ ਹਰ ਇਕ ਨੇ ਵੇਖੇ ਨੇ ਕਿੰਨੇ ਔਖੇ ਸਾਂਭਣੇ ਹੁੰਦੇ ਨੇ ਆਪਣੇ ਘਰ ਵਿਚ ਇਕ ਬਜ਼ੁਰਗ ਹੋਵੇ ਤਾਂ ਸਾਰੇ ਟੱਬਰ ਨੂੰ ਵੱਕਤ ਪਿਆ ਹੁੰਦਾ ਤੇ ਉਹ ਕਿੰਨੇ ਬਜ਼ੁਰਗ ਸਾਂਭ ਦੇ ਨੇਂ
ਧੰਨ ਗੁਰੂ ਰਾਮਦਾਸ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਪਾਲ ਵੀਰ ਜੀ ਬਾਪੂ ਕੋਲ ਪੈਸੇ ਆ ਇਹ ਤਾਂ ਇਹਦੇ ਪਿੱਛੇ ਲੱਗੇ ਹੋਏ ਨੇ ਲੁਟੇਰੇ ਨੇ
ਵੀਰ ਜੀ ਧੰਨਵਾਦ ਤੁਹਾਡਾ ❤🌷💛🌷💛🌷💛🌷💛🌷💛 ਤੁਸੀਂ ਬਾਪੂ ਜੀ ਦੀ ਮਦਦ ਕੀਤੀ ਹੈ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਵਾਈ ਜੀ
bapu ji hun sahi hathan ch paunch gye.. bapu ji di khushi vekh k sachi bhut wadia lga ...Waheguru Ji Hmesha Chardikla Bakshan 👏🏻
ਵਾਹਿਗੁਰੂ ਜੀ ਲਚਕਾਣੀ ਵਾਲ਼ੀ ਟੀਮ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ❤❤❤❤❤🎉🎉🎉
ट्रांसलेट टू हिंदी
Pal baii nu pehli vaar. . aana .. gussa ch .. vekhya .. 😮
ਪਾਲ ਵੀਰ ਵਰਗਾ ਇਮਾਨਦਾਰ ਸੇਵਾ ਦਾਰ ਹਰ ਕੋਈ ਨਹੀ ਬਣ ਸਕਦਾ ਜਿਹੜਾ ਉਹ ਨਿਹੰਗ ਬਣੀ ਖੜਾ ਕਹਿੰਦਾ ਮੈ ਲੈ ਕੇ ਜਾਣਾ ਉਹ ਤਾ ਸ਼ਕਲੋ ਹੀ ਠੱਗ ਲੱਗ ਰਿਹਾ ਹੈ ਬਾਕੀ Tik Tok Star wali ਦੀ ਤਾ ਸ਼ਕਲ ਹੀ ਦਸ ਰਹੀ ਹੈ ਕਿ ਗਲਤ ਔਰਤ ਹੈ
ਪਾਲ ਖਰੋੜ ਬਹੁਤ ਵਧਿਆ ਬੰਦਾ ਹੈ ਜੀ
ਪਾਲ ਖਰੌਡ ਬਹੁਤ ਵਧੀਆ ਬੰਦਾ ਜੀ
Ma Pakistan sa hun bohat acha kam kar rahy ho ap❤❤❤❤
ਵਾਹਿਗੁਰੂ ਜੀ
Hats of u pal veer g u hv did v gud work fradion se bcha k le aaey hyn 🤲🇵🇰🌹🌹🌹
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
ਬਾਈ ਪਾਲ ਤੁਸੀਂ ਧੰਨ ਹੋ ਧੰਨ ਹੋ ਜੀ
ਵਾਹਿਗੁਰੂ ਵਾਹਿਗੁਰੂ ਜੀ 👏👏👏👏👏
Pal bai Waheguru ji hmesha tuhanu Chardikla baksha 🙏
ਵਾਹਿਗੁਰੂ ਜੀ ਸਬ ਨੂੰ ਸੁਮੱਤ ਬਖਸ਼ਣ 🙏
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ
ਵਾਹਿਗੁਰੂ ਜੀ ਸਾਰਿਆਂ ਦੇ ਦਿਲਾਂ ਵਿਚ ਮਿਹਰ ਪਾਉਣ ਜੀ।
Bhut hi badia upralla hai veer pal Singh ji da waheguru ji tusa nu hmesha khush rakhe ji
Waheguru ji God bless all brothers Waheguru ji God bless u veer ❤❤❤❤❤
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਮੱਤ ਬਖਸ਼ੋ ਜੀ ਬਾਪੂ ਜੀ ਨੂੰ ਤੰਦਰੁਸਤੀ ਬਖਸ਼ੋ ਜੀ
Veere ji tuse ta bohat vadia maa
bapu dy putt ho waheguru kirpa Karan khush raho
Vir ji dil se salute h apko ....🙏🙏🙏🙏🙏🙏apke jaisa or koi nhi ho sakda.baba ji meher kre ❤❤
ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ 🙏🙏
Pal Veer may you live long.you are doing good work.Thanks
Sir aap caption hindi me bhi likha kro please hm saare UP, Delhi, Lucknow vaale sb dekhte h ye ... Aap bahot acche ho
ठीक है बाई जी । आगे से खिआल
रखेगे। धन्यवाद जी
ਇਹ ਬਜੁਰਗ 14 ਦਸੰਬਰ ਤੋਂ ਪਹਿਲਾਂ ਦਾ ਫਤਿਹਗੜ੍ਹ ਸਾਹਿਬ ਫਿਰਦਾ ਹੈ ਜਿਸ ਦਿਨ ਬਾਬਾ ਫਤਹਿ ਸਿੰਘ ਜੀ ਦਾ ਜਨਮ ਦਿਹਾੜਾ ਸੀ ਉਸ ਦਿਨ ਤੋਂ ਅਸੀਂ ਇਸ ਨੂੰ ਓਥੇ ਵੇਖਿਆ ਹੈ ਉਸ ਦਿਨ ਰਾਤ ਦੇ ਦੀਵਾਨ ਵਿੱਚ ਵੀ ਇਹ ਲੋਕਾਂ ਤੋਂ ਪੈਸੇ ਮੰਗ ਰਿਹਾ ਸੀ
ਵਾਹਿਗੁਰੂ ਜੀ very nice 👍
Waheguru ji kirpa rakhe sab te ji
Lyo ta hun bappu pehchn nai hunda ❤❤meher krn veere tere te buht buht baki mai dekhya gulab sidhu veera v buht aunda tuhade koll
ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 😢😢😢😢😢😢
ਵਾਹਿਗੁਰੂ ਜੀ🙏🙏🙏
Waheguru mehr kre ❤
ਵਾਹਿਗੁਰੂ ਜੀ 💖🙏
Veer pal ji you’re doing amazing job . Keep it up 👍. God bless you.
ਵਾਹਿਗੁਰੂ ਜੀ ਮਿਹਰ ਕਰੇ
ਆਪਣੀ ਕੌਮ ਚ ਬੇਹਰੂਪੀਏ ਪੈਦਾ ਹੋ ਗਏ ਬਚੋ ਤੇ ਬਚਾਓ ਪੰਜਾਬ ਨੂੰ 🙏🏻🙏🏻
ਮੇਰੀ ਵੀ ਬਾਈ ਨਾਲ ਗੱਲ ਹੋ ਚੁੱਕੀ ਆ ਬਾਈ ਪਾਲ ਬਹੁਤ ਵਧੀਆ ਬੰਦਾ
ਵਾਹਿਗੁਰੂ ਮੇਹਰ ਕਰੇ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Good your vedio you are very good khalsa pal Singh ji
ਸਲਾਮ ਹੈ ਪਾਲ ਵੀਰ ਜੀ
Pal veerraaa Zindabaaaaddddd❤️🙏🏻
Bahut vdiya baba g m daily tuhadi video dekh k e Sona g waheguru g tuhanu Chad di kala ch rakhan ji joo eniya rabbi rooha da punn khatt rahay oo g
Waheguru g ka Khalsa waheguru g ki Fateh 🙏
Waheguru Mehar karo Pal Veer Te
ਵਹਿਗੁਰੂ ਜੀ
Waheguru ji mehar karn pal veer te ❤🙏⛳
Thanks!
ਲੇਡੀ ਨੇ ਕੋਈ ਨਾ ਕੋਈ ਨਸ਼ਾ ਕੀਤਾ ਹੋਇਆ ਹੈ
Waheguru ji chardi kalan ch rakhe Sade dova heros nu (Gurpreet Singh Mintu vir ji nu. Ye Satpal Singh Pal Kharoud vir ji nu )
Amazing.. God bless you Pal Pajhi…🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵੀਰ ਜੀ ਇਕੱਲੀ ਇਹ ਜੋੜੀ ਨਹੀਂ ਦਾੜੀ ਦਸਤਾਰ ਗਾਤਰਾ ਪਾ ਲੈਂਦੇ ਪਰ ਅੰਮ੍ਰਿਤ ਛੱਕ ਨਹੀਂ, ਇਦਾਂ ਹੀ ਕਰਦੇ ਨੇ ਕਈ ਹੋਰ ਵੀ ਦਾੜੀ ਕੇਸ ਰੱਖ ਕੇ ਠੱਗੀਆਂ ਮਾਰਦੇ ਨੇ ਬਹੁਤ ਵੱਡੇ ਠੱਗ ਕਿਹੜੇ ਭੇਸ ਵਿੱਚ ਲੁਕੇ ਹੋਏ ਹਨ
ਕੋਈ ਨਾ ਕੋਈ ਗੱਲ ਜਰੂਰ ਹੈ ਜੋ ਇਹ ਬਜ਼ੁਰਗ ਨੂੰ ਨਾਲ ਲੇ ਕੇ ਜਾਣ ਨੂੰ ਕਾਹਲੇ ਹੋਏ ਪਏ ਨੇ
ਵੀਰ ਜੀ ਅੱਜ ਤੇ ਬਾਬੇ ਨਾਨਕ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਜਿੰਨਾ ਹਨੇਰ ਸੀ ਉਸ ਤੋਂ ਵੀ ਜ਼ਿਆਦਾ ਹਨੇਰ ਹੈ। ਵੇਖੋ ਹੁਣ ਕਦੋਂ ਮਹਾਰਾਜ ਆਉਣਗੇ।
ماشاءالله ❤❤good work
ਵੀਰ ਜੀ ਦੋਨੋਂ ਗ੍ਰੋਹ ਦੇ ਬੰਦੇ ਲੱਗ ਦੇ ਨੇ ਡਟੇਲ ਚੈਕ ਕਰੋਂ ਫਰੋਟ ਲੱਗਦੇ ਇਦਾਂ ਨਹੀਂ ਮੰਨਣਾਂ
Waheguru ji waheguru y❤❤
Waheguru ji sb da bhla kreo
Waheguru ji 🙏🙏💯💯💯💯💯💯💯💯💯💯💯💯💯💯💯👍👍👍👍👍👍👍👍👍👍👍👍👍👍👍👍👍👍👍👍👍👍
ਬਾਈ ਹਲਵਾਈ ਹੇ ਗੁਰੂ ਘਰ ਲੰਗਰ ਵਿੱਚ ਮੇ ਜਾਣਦਾ ਹਾ
ਸਤਿ ਸ੍ਰੀ ਅਕਾਲ ਵੀਰ ਜੀ ਆ ਕਿਹੜੇ ਪਾਸੇ ਪਾਸੇ ਤੁਰਪੀ ਦੁਨੀਆ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਹੋ ਗਿਆ ਆਪਣੇ ਪੰਜਾਬ ਨੂੰ
Wahiguru wahiguru ji god bless you veer pal singh ji bapu di jan bcha di
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
Great humanity work 🙏
Veer ji bhaut saal to dekhda aa reha tuhanu jo daleri hosla tuc dekhode ho ruha de hak di gall krde ho bhaut wadia lagda kash lok vi shayne ho jan bhaut wadia lagga hamesha sewa krde raho kise din jarur sewa lake jawage
ਖਰੋੜ ਸਾਬ ਬਾਬੇ ਦੇ ਨਾਲ ਨੂਰ ਨੁ ਵੀ ਲਏ ਲਉ
ਨਾਲੇ ਬਾਬਾ ਖੁਸ਼ ਨਾਲੇ ਨੂਰ
Waheguru ji 🙏
Khalsa ji es admiya nu sajja jarur milni chahi de hai
I from Pakistan Allah duniya ke halat behtar farma
Kharroud Saab is Great Man 🙏 Good Job
Regards:
ਵੀਰ ਪਾਲ ਸਿੰਘ ਜੀ ਇਨੇ ਲੋਕ ਨੇ ਬਾਪੂ ਦੀ ਜਾਇਦਾਦ ਹੜੱਪਣ ਲਈ ਇਹ ਨਾਟਕ ਕਰ ਨੇ
ਵਾਹਿਗੁਰੂ ਸਾਹਿਬ ਜੀ
Waheguru Waheguru Waheguru Waheguru Waheguru Waheguru Waheguru Waheguru
Pal veer thanu rab har Khushi Devi
Waheguru ji waheguru ji mehar Karen ji ❤
Waheguru mehar Karan ji
Waheguru ji ka Khalsa shri Waheguru ji ki Fateh pal veere Waheguru thonu lambiya umran bakshan🙏❤️
Waheguru ji waheguru ji Mehar Karo...gud job pal veer
👌👌👌👏👏👏good work veer gi
Main Delhi se hun veer ji main aapki sari video Dekhti hun aap bahut Achcha kam kar rahe ho Waheguru aapko chadhadi Kala mein rakhen❤❤❤❤❤❤❤❤❤
Thanks
Thankyou ji
Main Jammu se hun veeji main aapke sari videos dekhta hun aap bahut achcha Kam kar rahe ho waheguru aapko chadhadi kala main rakha❤