ਇਸ ਥਾਂ ਤੋਂ ਖੜ੍ਹਕੇ ਗੁਰੂ ਸਾਹਿਬ ਨੇ ਚੁਣੀ ਸੀ Chamkaur ਦੀ ਗੜ੍ਹੀ | Guru Gobind Singh ji | Sahibzaade

Поділитися
Вставка
  • Опубліковано 21 гру 2023

КОМЕНТАРІ • 872

  • @SahibsinghSahibsingh-zr3kd
    @SahibsinghSahibsingh-zr3kd 6 місяців тому +163

    ਕੁਦਰਤ ਵੀ ਆਪ ਹੀ ਗੁਰੂ ਗੋਬਿੰਦ ਸਿੰਘ ਜੀ ਕਾਦਰ ਵੀ ਆਪ ਹੀ ਗੁਰੂ ਗੋਬਿੰਦ ਸਿੰਘ ਜੀ ਨਿਰਕਾਰ ਗੁਰੂ ਗੋਬਿੰਦ ਸਿੰਘ ਜੀ🙏🙏

    • @Jspresident07
      @Jspresident07 6 місяців тому +2

      ਵਾਹਿਗਰੂ

    • @GurjitSingh-ib6vb
      @GurjitSingh-ib6vb 6 місяців тому +1

      Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺

    • @palvindersingh3955
      @palvindersingh3955 6 місяців тому +1

      Waheguru ji 🙏🙏 dhan dhan Sri guru gobind Singh sahib ji Maharaj ji varga koy ni 🙏🙏🙏🙏🙏🙏🙏🙏

    • @WaseemKhan-cr4yc
      @WaseemKhan-cr4yc 6 місяців тому

      @@Jspresident07 r
      Ranjitsinghsindher
      Ranjitsinghjahalanr

    • @MHARAJASAHI6504
      @MHARAJASAHI6504 6 місяців тому

      ਵਾਹਿਗੁਰੂ ਜੀ 🙏

  • @imsmoker3648
    @imsmoker3648 6 місяців тому +77

    ❤ਓਸ ਮਰਦ ਅਗੰਮੜੇ ਮਰਦ ਜਿਹਾ" ਦੁਨੀਆ ਤੇ ਅਜ ਤਕ ਹੋਇਆ ਹੀ ਨ੍ਹੀ ❤
    ਲੋਕੀ ਧੀ ਤੋਰ ਕੇ ਰੋਂਦੇ ਆ "ਓਹ ਪੁੱਤ ਤੋਰ ਕੇ ਰੋਇਆ ਹੀ ਨ੍ਹੀ ❤
    ❣️ਧੰਨ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ "

  • @nattrajoana
    @nattrajoana 6 місяців тому +13

    ਚਾਰ ਪੁੱਤ ਬੜੇ ਸੋਹਣੇ ਪਤਾ ਏ ਪ੍ਰਾਹੁਣੇ
    ਅੱਜ ਵਿਹੜੇ ਵਿਚ ਖੇਡਣ
    ਕੱਲ ਜੰਗ ਵਿਚ ਹੋਣੇ

  • @Seerat1213
    @Seerat1213 6 місяців тому +68

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼ ਜੀ ਵਰਗਾ ਨਾ ਕੋਈ ਹੋਇਆ ਨਾ ਹੋਣਾ ਪੁੱਤਰਾਂ ਦੇ ਦਾਨੀ ਦਸਮੇਸ਼ ਪਿਤਾ ਜੀ ਤੂੰ ਹੀ ਤੂੰ ਹੈ

  • @singhmanjit1524
    @singhmanjit1524 6 місяців тому +120

    ਮਹਾਨ ਯੋਧਿਆਂ ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ ❤❤

    • @ManjitSingh-lh2bq
      @ManjitSingh-lh2bq 6 місяців тому +1

      Waheguru ji ❤❤

    • @ranbirsinghjogich197
      @ranbirsinghjogich197 6 місяців тому +1

      ਧੰਨਵਾਦ ਜੀ। ਪੰਜਾਬ ਸਿਆਂ ਦੇ ਨਾਂ ਤੇ ਤੁਸੀਂ ਇਤਿਹਾਸ ਹੀ ਨਹੀਂ ਦੱਸਦੇ ਸਗੋ ਤੁਸੀਂ ਆਪ ਅੱਖੀਂ ਦੇਖਦੇ ਹੋਏ ਵਰਣਨ ਕਰ ਰਹੇ ਹੋ। ਸੁਣਦੇ ਸੁਣਦੇ ਲੂੰ ਕੰਢੇ ਖੜੇ ਹੋ ਜਾਂਦੇ ਹਨ। ਧੰਨ ਸਾਡੇ ਗੁਰੂ ਸਾਹਿਬਾਨ ਤੇ ਸਾਡੇ ਗੁਰੂ ਦੇ ਲਾਡਲੇ ਸਿੰਘ। ਕੋਟਾਨਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ।

    • @jassalkaur3548
      @jassalkaur3548 6 місяців тому +2

      🙏🙏🙏🙏🙏

    • @GurwinderSingh-pt7tz
      @GurwinderSingh-pt7tz 6 місяців тому

      😊1​@@ManjitSingh-lh2bq

    • @gurdeepsingh-qq2np
      @gurdeepsingh-qq2np 6 місяців тому

      ❤❤❤❤❤❤❤❤❤❤

  • @user-ob3ml6zw5x
    @user-ob3ml6zw5x 6 місяців тому +21

    ਗੁਰੂ ਸਾਹਿਬ ਸ਼ਹੀਦ ਸਿੰਘਾ ਪੰਜਾ ਪਿਆਰਿਆ ਚਾਰ ਸਾਹਿਬਜ਼ਾਦਿਆਂ ਨੂੰ ਕੋਟਿ ਕੋਟਿ ਪ੍ਰਾਣ

  • @Jassar_7008
    @Jassar_7008 6 місяців тому +5

    ਏਹ ਸਾਰੇ ਪਿੰਡ ਸਾਡੇ ਲਾਗੇ ਨੇ🙏🙏ਅਸੀ ਕਰਮਾਂ ਆਲੇ ਆ ਜੋ ਗੁਰੂ ਸਾਹਿਬ ਦੀ ਚਰਨ ਛੋਹ ਧਰਤੀ ਦੇ ਜੰਮ ਪਲ ਹਾਂ🙏🙏

  • @nattrajoana
    @nattrajoana 6 місяців тому +6

    ਸਚ ਕੋ ਮਿਟਾਓਗੇ ਤੋਂ ਮਿਟੋਗੇ ਜਹਾਨ ਸੇ
    ਡਰਤਾ ਨਹੀਂ ਅਕਾਲ ਸ਼ਹਨਸ਼ਾਹ ਕੀ ਸ਼ਾਨ ਸੇ
    ਉਪਦੇਸ਼ ਹਮਾਰਾ ਸੁਨ ਲੋ ਜ਼ਰਾ ਦਿਲ ਕੇ ਕਾਨ ਸੇ
    ਹਮ ਕਹਿ ਰਹੇ ਹੈਂ ਤੁਮ ਕੋ ਖ਼ੁਦਾ ਕੀ ਜ਼ੁਬਾਨ ਸੇ

  • @PardeepSingh-fv6fq
    @PardeepSingh-fv6fq 6 місяців тому +8

    ਬਹੁਤ ਵਡੀਆ ਕੁਰਬਾਨੀਆ ਨੇ ਸਿਖ ਗੁਰੂਆ ਤੇ ਉਹਨਾ ਦੇ ਸਿੰਘਾ ਦੀਆ ਪੂਰੀਆ ਵਿਚ ਕਿਤੇ ਹੋਰ ਕੋਈ ਵੀ ਇਹੋ ਜਿਹੀ ਮਿਸਾਲ ਨਹੀ ਮਿਲਦੀ ਕੇ ਇਸ ਦੇਸ ਲਈ ਤੇ ਦੇਸ ਦੇ ਲੋਕਾ ਲਈ ਕਿਸੇ ਹੋਰ ਨੇ ਇਕ ਵੀ ਕੁਰਬਾਨੀ ਦਿਤੀ ਹੋਵੇ .ਲੱਖ ਲਾਹਨਤਾ ਨੇ ਉਹਨਾ ਤੇ ਜਿਹੜੇ ਸ਼ਹੀਦੇ ਦਿਹਾੜੇ ਛੱਡ ਕੇ ਕਿ੍ਸਮਾ ਮੰਨੋਦੇ ਫਿਰਦੇ ਨੇ

  • @user-ek5ew1hi2p
    @user-ek5ew1hi2p 6 місяців тому +31

    ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ,,

  • @AmandeepSingh-nr3kt
    @AmandeepSingh-nr3kt 6 місяців тому +14

    ਸ਼ਹੀਦਾਂ ਸਿੰਘਾਂ ਨੂੰ ਕੋਟ ਕੋਟ ਪ੍ਰਣਾਮ 🙏

  • @paramjittenny3042
    @paramjittenny3042 6 місяців тому +3

    ਆਪ ਜੀ ਦੇ ਕੰਨਸਪੈਟ ਨੂੰ ਪਹਿਲਾਂ ਤੋ ਹੀ ਵੇਖਦਾ ਆ ਰਿਹਾ ਹਾਂ । ਆਪ ਜੀ ਦਾ ਵਧੀਆ ਉਪਰਾਲਾ ਹੈ। ਜੀ ਕਰਦਾ ਹੈ ਕਿ ਸੋਨੇ ਦੇ ਫਰੇਮ ਜੜਾ ਕੇ ਰੱਖ ਲਾਂ ।

  • @amarjeetkaur1850
    @amarjeetkaur1850 6 місяців тому +11

    ਸਭ ਕਹੋ ਮੁਖਹੁ ਧੰਨ ਧੰਨ ਗੁਰੂ ਧੰਨ ਧੰਨ ਗੁਰੂ ਧੰਨ ਧੰਨ ਗੁਰੂ
    ਕਰਨਾਲ

  • @user-MS8nc1ul3n
    @user-MS8nc1ul3n 6 місяців тому +7

    ਧੰਨ ਤੇਰੀ ਸਿਖੀ

  • @AmandeepSingh-nr3kt
    @AmandeepSingh-nr3kt 6 місяців тому +18

    ਵੀਰ ਜੀ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਜੇ 🙏

  • @gurkaransingh6699
    @gurkaransingh6699 6 місяців тому +7

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਜੋਧਿਆ ਵਰਗਾ ਬਹਾਦਰ ਨਾ ਕੋਈ ਪਹਿਲਾ ਹੋਇਆ ਹੈ ਤੇ ਨਾ ਕੋਈ ਅੱਗੇ ਹੋਇਗਾ.

  • @amarjitsidhu5124
    @amarjitsidhu5124 6 місяців тому +18

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਜੀ ਦੇ ਪਰਿਵਾਰ ਅਤੇ ਸਮਸਤ ਸ਼ਹੀਦ ਝੁਜਾਰੂ ਸਿੰਘਾ ਨੂੰ ਕੋਟਿ ਕੋਟਿ ਪ੍ਨਾਮ 🙏
    ਖਾਲਸਾ ਜੀ ਅਸੀਂ ਕੈਲਗਿਰੀ ਕੈਨੇਡਾ ਤੋਂ ਦੇਖ ਰਹੇ ਹਾਂ

  • @maninderjitsinghlehal5731
    @maninderjitsinghlehal5731 6 місяців тому +27

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹੇ ਸਹਿਨਸ਼ਾਹ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਨਿਮਾਣਿਆਂ ਦੇ ਮਾਣ ਗੁਰੂ ਗੋਬਿੰਦ ਸਿੰਘ ਨਿਓਟਿਆਂ ਦੀ ਓਟ ਗੁਰੂ ਗੋਬਿੰਦ ਸਿੰਘ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਬਾਜ਼ਾਂ ਵਾਲੇ ਸਰਬੰਸ ਦਾਨੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਸਰਬੱਤ ਦਾ ਭਲਾ ਹੋਵੇ ਜੀ ਆਪਣੇ ਚਰਨਾਂ ਦਾ ਓਟ ਆਸਰਾ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @SinghGill7878
    @SinghGill7878 6 місяців тому +14

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਓਹਨਾ ਦੇ ਅਮਰ ਸ਼ਹੀਦ ਸਪੁੱਤਰਾਂ ਤੇ ਅਮਰ ਸ਼ਹੀਦ ਯੋਧਿਆਂ ਨੂੰ ਕੋਟਿਨ ਕੋਟ ਪ੍ਰਣਾਮ ❤❤🙏🙏🙏🙏

    • @jagmailsaabrehalsingh209
      @jagmailsaabrehalsingh209 5 місяців тому

      ਵਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @JasMH
    @JasMH 6 місяців тому +50

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਅਤੇ ਉਨ੍ਹਾਂ ਦੇ ਸਿਦਕੀ ਸਿੱਖਾਂ ਦੇ ਹੋਂਸਲੇ ਧੰਨ ਧੰਨ ਦਸ਼ਮੇਸ਼ ਪਿਤਾ ਦੇ ਬਹਾਦਰ ਸਾਹਿਬਜ਼ਾਦੇ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏

  • @gurjindersingh2853
    @gurjindersingh2853 6 місяців тому +6

    ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਆਪਣੇ ਮਾਣਮੱਤੇ ਇਤਿਹਾਸ ਨੂੰ ਜਾਣਨ ਦਾ

  • @sukhbhangra6939
    @sukhbhangra6939 6 місяців тому +7

    ਅਸੀਂ ਪਿੰਡ ਪੁੰਨਾਵਾਲ ਜ਼ਿਲ੍ਹਾ ਸੰਗਰੂਰ ਤੌ ਅੰਦਰਲੇ ਗੁਰੂ ਘਰ ਵਿੱਚ ਬਾਬਾ ਜੀ ਕੋਲ ਬੈਠ ਕੇ ਤੁਹਾਡੀ ਵੀਡੀਓ ਦੇਖ ਰਹੇ ਹਾਂ ‌
    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @nonugrewal8449
    @nonugrewal8449 6 місяців тому +4

    ਪਿੰਡ ਆਲਮਗੀਰ ਸਾਹਿਬ ਜਿਲਾ ਲੁਧਿਆਣਾ ਗੁਰਦਵਾਰਾ ਮੰਜੀ ਸਾਹਿਬ ਪਾ ਸ਼ਾਹੀ ਦਸਮੀ

  • @user-ob3ml6zw5x
    @user-ob3ml6zw5x 6 місяців тому +8

    ਧੰਨ ਪਿਤਾ ਕਲਗੀਧਰ ਪਾਤਸ਼ਾਹ ਧੰਨ ਪਿਤਾ ਬਾਜਾ ਵਾਲਾ ਪੁੱਤਰਾ ਦਾ ਦਾਨੀ

  • @HarpreetKaur-st8fn
    @HarpreetKaur-st8fn 6 місяців тому +3

    Thanks Veerji pericious information lai ❤❤🎉🎉USA California

  • @kuldipkaur370
    @kuldipkaur370 6 місяців тому +3

    Eh sirf Dasmesh pita hi c jo ena bardashat kr skde c
    WAH WAH GOBIND SINGH❤❤❤❤❤

  • @gurtejsingh241
    @gurtejsingh241 6 місяців тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kairavi9531
    @kairavi9531 6 місяців тому +6

    I am Rajput from Jammu but big fan of Babbar Sher sons of Shri Guru Gobind Singh ji Maharaj
    Very nice

  • @pritpalgill3997
    @pritpalgill3997 6 місяців тому +26

    ਧੰਨ ਧੰਨ ਗੁਰੂ ਗੋਬਿੰਦ ਸਿੱਘ ਜੀ 🙏

  • @LittleDreams1986
    @LittleDreams1986 6 місяців тому +8

    ਧੰਨ ਗੁਰੂ ਗੌਬਿੰਦ ਸਿੰਘ ਜੀ ਧੰਨ ਉਹਨਾਂ ਦੀ ਕੁਰਬਾਨੀ🙏🙏🙏🙏🙏

  • @ParminderSinghoberoi
    @ParminderSinghoberoi 6 місяців тому +1

    ਵਾਹਿਗੁਰੂ ਵਾਹਿਗੁਰੂ ਜੀ ਏਨੀ ਬਹਾਦਰੀ ਮੇਰਾ ਗੁਰੂ ਹੀ ਕਰ ਸਕਦਾ ਕੋਈ ਹੋਰ ਨਹੀ 🙏

  • @gurpalsingh6800
    @gurpalsingh6800 6 місяців тому +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏

  • @SarabjeetSingh-su3qh
    @SarabjeetSingh-su3qh 6 місяців тому +15

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾਤਾ ਧੰਨ ਤੇਰੀ ਸਿੱਖੀ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ

  • @nazvirsingh513
    @nazvirsingh513 6 місяців тому +17

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।।

  • @BalkarSingh-hd3nt
    @BalkarSingh-hd3nt 6 місяців тому +3

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @GurpreetSingh-ih5uo
    @GurpreetSingh-ih5uo 6 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GurmeetSingh-oc1sn
    @GurmeetSingh-oc1sn 6 місяців тому +14

    ਵਾਹਿਗੂਰੁ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏

  • @ashvanikumar7179
    @ashvanikumar7179 6 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @GurmeetSingh-oc1sn
    @GurmeetSingh-oc1sn 6 місяців тому +17

    ਧੰਨ ਧੰਨ ਗੂਰੁ ਗੋਬਿੰਦ ਸਿੱਘ ਸਾਹਿਬ ਜੀ 🙏🙏🙏🙏🙏

  • @AvtarGill-vn2im
    @AvtarGill-vn2im 6 місяців тому +11

    ਧੰਨ ਤੇਰੀ ਕੁਰਬਾਨੀ ਦਸਮੇਸ਼ ਪਿਤਾ ਜੀ

  • @savjitsingh8947
    @savjitsingh8947 6 місяців тому +28

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🌹🙏

  • @JasMH
    @JasMH 6 місяців тому +8

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੇ ਸੁਚੱਜੇ ਢੰਗ ਨਾਲ ਗੁਰੂ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਵਾਹਿਗੁਰੂ ਆਪ ਜੀ ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ।🙏🙏🙏🙏🙏 ਮੋਹਾਲੀ ਤੋਂ

  • @harpinderbhullar5719
    @harpinderbhullar5719 5 місяців тому +1

    ਬਹੁਤ ਵਧੀਆ ਲੱਗਿਆ ਸਿੱਖ ਇਤਿਹਾਸ ਸੁਣਾਇਆ ਤੁਸੀ ਧੰਨਵਾਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਹਰ ਕਰਨ

  • @sukhveerdhaliwal1168
    @sukhveerdhaliwal1168 6 місяців тому +6

    ਵਾਹਿਗੁਰੂ ਜੀ

  • @lyricsdeepkuldeepwalia4477
    @lyricsdeepkuldeepwalia4477 6 місяців тому +17

    ਧੰਨ ਗੁਰੂ ਪਿਤਾ ਦਸਮੇਸ਼ ਜੀ 🙏

  • @SukhaSul
    @SukhaSul 6 місяців тому +3

    Jio jio veer g

  • @jogasingh2591
    @jogasingh2591 6 місяців тому +7

    Waheguru waheguru
    Dhan ਪਿਤਾ ਗੁਰੂ ਗੋਬਿੰਦ ਸਿੰਘ ਜੀ

  • @amansran8440
    @amansran8440 6 місяців тому +14

    ਸਤਿਨਾਮ ਵਾਹਿਗੁਰੂ ਜੀ 😭😭😥😥😪😪😓😓🙏🙏🙏🙏🙏

  • @AvtarSingh-hv8gi
    @AvtarSingh-hv8gi 6 місяців тому +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਰੌੜਾ ਬਾਰ ਸਲਾਮ ਹੈ 🙏🙏🙏🙏🙏🙏🙏🙏🙏🙏🙏🙏

  • @balbirbir3079
    @balbirbir3079 6 місяців тому

    ਧੰਨੁ ਧੰਨੁ ਗੁਰੂ ਗੋਬਿੰਦ ਸਿੰਘ ਜੀ ਭਾਈ ਸਾਹਿਬ ਜੀ ਇਤਿਹਾਸ ਦੀ ਜਾਣਕਾਰੀ ਬਹੁਤ ਹੀ ਵੱਡੀ ਪੰਥ ਨੂੰ ਦੇਣ ਹੈ ਜੀ ਪਥਿਆਲ ਹੁਸ਼ਿਆਰਪੁਰ

  • @dalbarasingh7649
    @dalbarasingh7649 6 місяців тому +1

    ਬਹੁਤ ਹੀ ਵਧੀਆ ਢੰਗ ਨਾਲ ਇਤਿਹਾਸ ਦਾ ਚਾਨਣਾ ਪਾਇਆ ਹੈ ਜੀ,।। ਵਲੋਂ ਪੰਚ ਘਨੌਲੀ ਰੋਪੜ ਤੋਂ ਜੀ 👏🙏🙏

  • @sandeepkaurdeep4834
    @sandeepkaurdeep4834 6 місяців тому +1

    ਕਾਸ਼ ਕਿਸੇ ਦਾ ਨਾ ਹੋਇਆ,,,,,,ਧੰਨ ਨੇ ਬਾਜਾਂ ਵਾਲੇ,,,,,, ,,,,,,ਸਭ ਕੁਝ ਵਾਰ ਦਿੱਤਾ,,,,,,ਵਾਹਿਗੁਰੂ ਜੀ

  • @gurmeetsinghjaitohandal1933
    @gurmeetsinghjaitohandal1933 6 місяців тому +2

    Wahguru ji

  • @karmjitsingh1372
    @karmjitsingh1372 6 місяців тому +2

    ਸਤਿਨਾਮ ਵਾਹਿਗੁਰੂ ਜੀ

  • @jagjitgrewal1941
    @jagjitgrewal1941 6 місяців тому +11

    ਸਤਿਨਾਮੁ ਸ੍ਰੀ ਵਾਹਿਗੁਰੂ ਜੀ...🙏🙏🙏🥺❤

  • @user-eq1jq8gh2c
    @user-eq1jq8gh2c 6 місяців тому +2

    Wahi Guru ji hmesha sode ang sang rhin ji

  • @varindersingh6181
    @varindersingh6181 6 місяців тому +4

    ਧੰਨ ਧੰਨ ਕਲਗ਼ੀਧਰ ਪਿਤਾ ਜੀ ਵਰਗਾ ਪਿਤਾ
    ਨਾ ਕੋਈ ਹੋਇਆ ਨਾ ਕੋਈ ਅਗਾਂਹ ਹੋਣਾ 🙏🙏🙏🙏

  • @AmanDeep-zd3ux
    @AmanDeep-zd3ux 6 місяців тому +18

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਜੀ 🙏🙏🙏🙏

  • @SatnamSingh-gn4ke
    @SatnamSingh-gn4ke 6 місяців тому +1

    ਤੁਹਾਡਾ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਵੀਰ

  • @Merisaachipreetgobind
    @Merisaachipreetgobind 6 місяців тому +10

    🌹🌹Akaal Purakh Waheguru Mahakal Sahib E Kamaal Dhan Dhan Guru Gobind Singh ji Maharaj ❤🥰Love you ji 🙏🙏🙏🙏

  • @hardhaliwal13
    @hardhaliwal13 6 місяців тому

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ। ਲਾਸਾਨੀ ਮਾਣਮੱਤਾ ਇਤਿਹਾਸ ਦੀ ਜਾਣਕਾਰੀ ਵੰਡਣ ਲਈ ਬਹੁਤ ਬਹੁਤ ਧੰਨਵਾਦ

  • @vajindersingh88268
    @vajindersingh88268 6 місяців тому

    ਇਤਿਹਾਸ ਸੁਣਦਿਆਂ ਇਉਂ ਲੱਗਦਾ ਸੀ ਜਿਵੇਂ ਉਸ ਜੰਗ ਨੂੰ ਦੇਖ ਰਹੇ ਹੋਈਏ ਵੱਡਾ ਜਿਗਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਮੇਰੇ ਪਾਤਿਸ਼ਾਹ ਨੇ ਬਠਿੰਡਾ ਵਿਖੇ ਵੀ ਚਰਨ ਪਾਏ ਸਨ।

  • @Jagdeepsingh-cn8he
    @Jagdeepsingh-cn8he 6 місяців тому +1

    ਗੁਰੂ ਸਾਹਿਬ ਜੀ ਬਾਰੇ ਪੂਰੀ ਤਰ੍ਹਾਂ ਕੁੱਝ ਬਿਆਨ ਕਰਨ ਜਾਂ ਲਿੱਖਣ ਬੋਲਣ ਦੀ ਸਾਇਦ ਕਿਸੇ ਕੋਲ਼ ਵੀ ਸਮਰੱਥਾ ਨਹੀਂ

  • @johal8144
    @johal8144 6 місяців тому +2

    ਗੋਇੰਦਵਾਲ ਸਾਹਿਬ ਤੋਂ ਵੀਰ ਜੀ ਜਿਲ੍ਹਾ ਤਰਨ ਤਾਰਨ

  • @anandaahir4877
    @anandaahir4877 6 місяців тому +8

    🙏🙏🙏🙏🙏no one is equal to him, no one is similar to him, no one is comparable to him, he is guru gobind singh g.

  • @LakhwinderSingh-wd8dr
    @LakhwinderSingh-wd8dr 6 місяців тому

    ਗੁਰੂ ਗੋਬਿੰਦ ਸਿੰਘ ਜੀ ਵਰਗਾ ਜਿਗਰਾ ਕਿਸੇ ਦਾ ਨਹੀਂ ਹੋ ਸਕਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @gurbachansingh8158
    @gurbachansingh8158 6 місяців тому +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਨਾ ਕੋਈ ਹੋਇਆ ਨਾਂ ਕੋਈ ਹੋਣਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @braravtar
    @braravtar 6 місяців тому +10

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @inderjitbajwa659
    @inderjitbajwa659 6 місяців тому +3

    Greatfull for telling us day to day details of that time in history.
    From usa

  • @SukhBrar708
    @SukhBrar708 6 місяців тому

    ਚਮਕੌਰ ਦੀ ਜੰਗ ਦੇ ਸਮੂਹ ਸ਼ਹੀਦ ਸਿੰਘਾਂ ਨੂੰ ਸਿੱਜਦਾ 🙏🙏🙏🙏

  • @rkcreations4677
    @rkcreations4677 6 місяців тому +6

    Dhan dhan guru gobind singh ji maharaj

  • @KuldeepSingh-pt9fb
    @KuldeepSingh-pt9fb 6 місяців тому +1

    Dhan dhan guru gobind singh
    ji mharaj ji🙏🏻🙏🏻🙏🏻🙏🏻🙏🏻🙏🏻

  • @Singh_lioness
    @Singh_lioness 6 місяців тому +3

    Satnam Sri waheguru ji

  • @sikh4569
    @sikh4569 6 місяців тому +6

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏🙏🙏🙏🙏

  • @kulwindersingh4124
    @kulwindersingh4124 6 місяців тому +1

    ਮੈਂ ਕੁਲਵਿੰਦਰ ਸਿੰਘ ਮਾਸਟਰ ਪਿੰਡ ਗੁਦਾਈਆ। ਤਹਿਸੀਲ ਨਾਭਾ ਪਟਿਆਲਾ ਵਿਖੇ ਸੁਣ ਰਿਹਾ ਹਾਂ

  • @singhridersbadwali2752
    @singhridersbadwali2752 6 місяців тому +3

    ਬਾਈ ਉੱਦਮ ਤੁਹਾਡਾ ਬਹੁਤ ਵਧੀਆ , ਗੁਰੂ ਸਾਹਿਬ ਨੇ ਤੀਰ ਨਾਹਰ ਖਾਂ ਦੀ ਛਾਤੀ ਵਿੱਚ ਨੀ ਓਸ ਦੀਆਂ ਅੱਖਾਂ ਦੇ ਵਿਚਕਾਰ ਮੱਥੇ ਵਿੱਚ ਮਾਰਿਆ ਦੂਜਾ ਗਨੀ ਖਾਂ ਜਿਸਨੂੰ ਗੈਰਤ ਖਾਂ ਵੀ ਕਿਹਾ ਜਾਂਦਾ ਏ ਓਸ ਦੇ ਤੀਰ ਨਹੀਂ ਸਗੋਂ ਗੁਰੂ ਸਾਹਿਬ ਨੇ ਓਸ ਦੇ ਸਿਰ ਵਿੱਚ ਗੁਰਜ ਮਾਰਿਆ ਤੇ ਓਸ ਦੀ ਖੋਪੜੀ ਦੀ ਮਿੱਜ ਬਾਹਰ ਨਿੱਕਲ ਆਈ, ਤੀਜੇ ਜਿਸ ਮੁਗਲ ਜਰਨੈਲ ਦੀ ਗੱਲ ਤੁਸੀਂ ਕਰ ਰਹੇ ਓ ਓਸਦਾ ਨਾਂ ਪਹਿਲਾਂ ਖਵਾਜਾ ਮਰਦੂਦ ਨਹੀਂ ਸੀ ਪਹਿਲਾਂ ਓਸ ਦਾ ਨਾਂ ਖਵਾਜਾ ਮਹਿਦੂਦ ਸੀ ਪਰ ਜਦੋਂ ਓਹ ਗੁਰੂ ਸਾਹਿਬ ਦੇ ਤੀਰ ਤੋਂ ਡਰਦਾ ਕਿਲੇ ਦੀ ਕੰਧ ਓਹਲੇ ਲੁਕ ਗਿਆ ਤਾਂ ਗੁਰੂ ਸਾਹਿਬ ਨੇ ਓਸ ਨੂੰ ਮਹਿਦੂਦ ਦੀ ਥਾਂ ਮਰਦੂਦ(ਕਾਇਰ) ਕਿਹਾ, ਜਫਰਨਾਮੇ ਵਿੱਚ ਵੀ ਗੁਰੂ ਸਾਹਿਬ ਏਸ ਗੱਲ ਦਾ ਜਿਕਰ ਕਰਦੇ ਨੇ ਕਿ ਹਾਂ ਖਵਾਜਾ ਮਰਦੂਦ ਬ ਸਾਹਿ ਦੀਵਾਰ॥ ਇਹ ਖਵਾਜਾ ਮਹਿਦੂਦ ਦਿੱਲੀ ਤੋਂ ਆਇਆ ਸੀ ਅਤੇ ੧੦ ਲੱਖ ਫੌਜ ਦੀ ਕਮਾਂਡ ਏਸ ਕੋਲ਼ ਸੀ ਨਾਂ ਕਿ ਵਜੀਰ ਖਾਨ ਕੋਲ...

    • @JaspalSingh-sh9em
      @JaspalSingh-sh9em 6 місяців тому

      ਵੱਖ ਵੱਖ ਸਾਹਿਤਕਾਰ, ਵੱਖੋ ਵੱਖਰੇ ਵਿਚਾਰ ਰੱਖਦੇ ਹਨ, ਕਈ ਥਾਵਾਂ ਤੇ ਨਾਵਾਂ ਬਾਰੇ ਵੀ ਵੱਖੋ ਵੱਖਰੇ ਵਿਚਾਰ ਹਨ ਜੀ।🌹🙏🌹

  • @gurpreetsinghghotra2743
    @gurpreetsinghghotra2743 6 місяців тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @amansinghbrar3603
    @amansinghbrar3603 6 місяців тому +9

    Dhan shri guru gobind singh ji❤

  • @Harpreetsinghpunjab
    @Harpreetsinghpunjab 6 місяців тому +3

    Waheguru ji

  • @bikarjitsingh34bikarjitsin10
    @bikarjitsingh34bikarjitsin10 6 місяців тому

    ਵੀਰੇ ਤੇਰੇ ਨਾਲ ਅਸੀਂ ਵੀ ਉਹ ਟਾਇਮ ਨੂੰ ਵੇਖ ਰਹੇ ਹਾਂ ਕਿ ਸਾਡੇ ਗੁਰੂ ਨੇ ਕਿੰਨੀ ਚੜਦੀ ਕਲਾ ਵਿਖਾਈ ਉਸ ਦਿਨ ਬਾਬਾ ਅਜੀਤ ਸਿੰਘ ਨੂੰ ਦੁਬਾਰਾ ਵਾਪਸ ਭੇਜਣਾ ਕਿੰਨਾ ਤਕੜਾ ਦਿਲ ਸੀ ਗੁਰੂ ਸਾਹਿਬ ਦਾ

  • @V_Chauhan_82
    @V_Chauhan_82 6 місяців тому +6

    Shahib-e-kamaal Dhan dhan shri guru gobind singh ji 🙏🙏🙏🙏🙏

  • @DavinderSinghSIMMAK-ve5wl
    @DavinderSinghSIMMAK-ve5wl 6 місяців тому +12

    Waheguru ji 😢😢❤

  • @sikandersinghkalalwala8175
    @sikandersinghkalalwala8175 6 місяців тому +7

    Waheguru ji ka khalsa waheguru ji ki Fateh

  • @ramandeepsingh6087
    @ramandeepsingh6087 Місяць тому

    ਧੰਨ ਧੰਨ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਤੇ ਉਹਨਾਂ ਸਾਰੇ ਸ਼ਹੀਦ ਸਿੰਘਾਂ ਨੂੰ ਤੇ ਸਾਹਿਬਜ਼ਾਦਿਆ ਨੂੰ ਕੋਟਿ ਕੋਟਿ ਪ੍ਰਣਾਮ 👏👏👏👏🙏

  • @karanjeetsingh3392
    @karanjeetsingh3392 6 місяців тому +3

    Waheguru ji ka khalsa waheguru ji ke fathe 🙏
    I am from Pune Maharashtra

  • @AmandeepSingh-nr3kt
    @AmandeepSingh-nr3kt 6 місяців тому +8

    ਵਾਹਿਗੁਰੂ ਜੀ 🙏 🌹

  • @lovepreetdhillon136
    @lovepreetdhillon136 6 місяців тому

    ਕੋਟਿ ਕੋਟਿ ਪ੍ਰਣਾਮ ਦਸਮੇਸ਼ ਪਿਤਾ ਜੀ ਨੂੰ

  • @harmanmanu7906
    @harmanmanu7906 6 місяців тому +3

    Parnaam shaheeda nu 🙏🙏🙏🙏🙏

  • @Feasible713
    @Feasible713 6 місяців тому

    (ਲੁਧਿਆਣਾ) ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਸਿੱਖ ਇਤਿਹਾਸ ਬਾਰੇ

  • @Tech_techi
    @Tech_techi 6 місяців тому +1

    ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ ।
    ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ।

  • @manjitsoni9676
    @manjitsoni9676 6 місяців тому

    ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ।। ਤੁਮ੍ ਕਰਹੁ ਦਇਆ ਮੇਰੇ ਸਾਈ।।🌹🙏

  • @Mundamusicwala
    @Mundamusicwala 6 місяців тому +3

    Satnam Shri Waheguru Sahib Ji 🙏🙏🙏🙏

  • @PARMINDERKAUR-gn8sl
    @PARMINDERKAUR-gn8sl 6 місяців тому +1

    ਧੰਨ ਗੁਰੂ ਗੋਬਿੰਦ ਸਿੰਘ ਜੀ

  • @rubalsingh4200
    @rubalsingh4200 6 місяців тому +3

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻

  • @harmanmanu7906
    @harmanmanu7906 6 місяців тому +2

    Waheguru 🙏🙏🙏🙏🙏sarbans dania ve dena kon deuga tera 🙏🙏🙏🙏🙏💓💓💓💓💓

  • @satvirkaur5421
    @satvirkaur5421 6 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @Jassar_7008
    @Jassar_7008 6 місяців тому

    ਵੀਰ ਓ ਪਿੰਡ ਦਾ ਨਾਮ ਐ ਦੁਲਚੀਮਾਜਰਾ 🙏🙏

  • @GaGanDeepcingh
    @GaGanDeepcingh 6 місяців тому +2

    Waheguru waheguru waheguru waheguru waheguru ji 🙏🙏🙏❤️

  • @pamajawadha5325
    @pamajawadha5325 6 місяців тому +1

    Dhan Dhan shri guru Gobind singh ji

  • @sonuSingh-xc1hb
    @sonuSingh-xc1hb 6 місяців тому +3

    Waheguru chaddi Kala kare veer ji tere te