ਛੱਡਗੇ ਜਥੇਦਾਰ! ਕੱਢਤਾ ਜਲੂਸ ਬਾਦਲਾਂ ਦਾ? ਰਣਜੀਤ ਸਿੰਘ ਕੁੱਕੀ ਗਿੱਲ ਤੋਂ ਸੁਣੋ। Jathedar Harpreet Singh | Badal

Поділитися
Вставка
  • Опубліковано 17 гру 2024

КОМЕНТАРІ • 46

  • @takhatpanjab
    @takhatpanjab  3 години тому +4

    ua-cam.com/video/ci56hP_pZQQ/v-deo.html

  • @daljitsingh-xb6bg
    @daljitsingh-xb6bg 18 хвилин тому +1

    ਧੰਨ ਗੁਰੂ ਨਾਨਕ ਸਾਹਿਬ ਜੀ ਆਪ ਜੀ ਦੀ ਅਪਾਰ ਕ੍ਰਿਪਾ ਵਰਤ ਰਹੀ ਹੈ। ਸਭ ਕੁਝ ਆਪਣੇ ਆਪ ਹੀ ਕਪੜ ਛਾਣ ਹੋ ਰਿਹਾ ਹੈ।🙏

  • @parmindersingh-ds8dh
    @parmindersingh-ds8dh 14 хвилин тому +1

    ਇਹ ਤਾਂ ਗੁਰੁੁ ਸਾਹਿਬ ਜੀ ਦੀ ਕਲਾ ਵਰਤ। ਰਹੀ ਹੇੈ ਜੋ ਇਹ ਕਰਦੇ ਉਹ ਇਹਨਾਂ ਦੇ ਉਲਟ ਹੋ ਜਾਂਦਾ ਹੇੈ

  • @narinderpalsingh5349
    @narinderpalsingh5349 12 хвилин тому

    ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ

  • @AmarjitsinghNatt-r1w
    @AmarjitsinghNatt-r1w 2 години тому +3

    Nice to stand the Decision given ByJathedar
    Akal Takht

  • @jagdishsingh2362
    @jagdishsingh2362 50 хвилин тому +1

    Jo v bolde HANN oh SIKH DHARAM de VIRUDH bolde HANN. GOD BLESS GURU k SIKHS..

  • @mukhtiarsinghgrewal7061
    @mukhtiarsinghgrewal7061 2 години тому +3

    V should support jathedar harpreet Singh

  • @zulfkarali735
    @zulfkarali735 45 хвилин тому

    ਸਤਿ ਸ੍ਰੀ ਅਕਾਲ ❤। ਬਹੁਤ ਮਾੜਾ ਬਰਤਾਂਤ ਹੈ ਪੰਜਾਬ ਲਈ

  • @KuldeepSingh-ro7mq
    @KuldeepSingh-ro7mq 2 години тому +4

    ਜਥੇਦਾਰ ਰਘਬੀਰ ਸਿੰਘ ਨੂੰ ਲਿਆਂਦਾ ਹੀ ਇਸੇ ਕੰਮ ਲਈ ਹੈ।

  • @kulwantsandhu4788
    @kulwantsandhu4788 Годину тому

    Guano Harpreet is top guy. We all should support him.

  • @ParamjitSingh-vo7tf
    @ParamjitSingh-vo7tf 2 години тому +1

    ਭਾਵੇਂ ਹਰਪ੍ਰੀਤ ਸਿੰਘ ਮੰਨਦਾ ਨਹੀਂ ਪਰ ਹੈ ਉਹ ਵੀ ਕਾਲੀਆ ਦੇ ਦਬਾਅ ਹੇਠ ਤਾਂ ਹੀ ਕਹਿ ਰਿਹਾ ਅਸਤੀਫਿਆਂ ਵਾਲੀ ਗਲ ਰਘੁਬੀਰ ਸਿੰਘ ਦੇ ਅਧਿਕਰ ਖੇਤਰ ਵਿਚ ਆਉਂਦੀ ਜਦਕਿ ਪੰਜ ਸਿੰਘ ਸਾਹਿਬ ਦਾ ਫੈਸਲਾ ਕਲਾ ਨਹੀਂ ਬਦਲ ਸਕਦਾ

  • @lakhvirsingh4457
    @lakhvirsingh4457 Годину тому

    Singh sahib geani harpreet singh jathedar jindabad

  • @lakhvirsingh4457
    @lakhvirsingh4457 Годину тому +1

    Very knowledgeable kuki gill ji

  • @parmindersingh-ds8dh
    @parmindersingh-ds8dh 28 хвилин тому

    Is time te jathedar harpreet ji. sahi han

  • @PrincipalKhalsa
    @PrincipalKhalsa 2 години тому +2

    ਬਾਦਲਾ ਲਈ ਉਦੋ ਤਕ ਹੀ ਅਕਾਲ ਤਖ਼ਤ ਸਰਵ ਉੱਚ ਹੈ। ਜਦੋਂ ਤਕ ਅਕਾਲ ਤਖ਼ਤ ਉਪਰ ਗਿਆਨੀ ਗੁਰਬਚਨ ਸਿੰਘ ਬੈਠਾ ਹੋਵੇ।
    PTC ਟੀ਼.ਵੀ ਉੱਪਰ ਇੱਕ ਪ੍ਰੋਗਰਾਮ ਦੌਰਾਨ ਬਾਦਲ ਜੁੰਡਲੀ ਦਾ ਗੈੱਗ ਮੈਂਬਰ ਮਹੇਸ਼ਇੰਦਰ ਗਰੇਵਾਲ ਜੋ ਕਹਿ ਰਿਹਾ ਸੀ ਉਸ ਤੋ ਚੰਗੀ ਤਰ੍ਹਾਂ ਸ਼ਪਸਟ ਹੋ ਜਾਂਦਾ ਕਿ ਨਾ ਤਾਂ ਸੁਖਬੀਰ ਦਾ ਅਸਤੀਫ਼ਾ ਪ੍ਰਵਾਨ ਕੀਤਾ ਜਾ ਰਿਹਾ ਅਤੇ ਨਾ ਹੀ ਬਾਦਲ ਜੁੰਡਲੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਨੂੰ ਮੰਨਣ ਲਈ ਤਿਆਰ ਹੈ ।ਇਹ ਵੀ ਬਿਲਕੁੱਲ ਨਹੀ ਜਾਪ ਰਿਹਾ ਕਿ ਜੱਥੇਦਾਰ ਗੁਰਮਤੇ ਨੂੰ ਲਾਗੂ ਕਰਵਾਉਣ ਲਈ ਇੱਕ ਜੁੱਟ ਹੋ ਕੇ ਕੋਈ ਸਖ਼ਤ ਸਟੈਡ ਲੈਣਗੇ ,ਇਸ ਬਾਰੇ ਅਗਲੇ ਹਫ਼ਤੇ ਸਥਿਤੀ ਸ਼ਪਸਟ ਹੋ ਜਾਵੇਗੀ ।
    ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਉਸ ਸੁੱਚੀ ਪ੍ਰਤੀਨਿਧਤਾ ਦਾ ਪ੍ਰਤੀਕ ਹੈ ,ਜਿਸ ਨੂੰ ਦਸਮ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਖ਼ਾਲਸਾ ਪੰਥ ਦਾ ਰੂਹਾਨੀ ਰੁਤਬਾ ਪ੍ਰਦਾਨ ਕੀਤਾ ਸੀ ।ਅਕਾਲੀ ਆਗੂਆਂ ਨੇ ਸੱਤਾ ਦੇ ਨਸ਼ੇ ਵਿੱਚ ਇਸ ਰੂਹਾਨੀ ਸੰਸਥਾ ਦੀ ਆਪਣੇ ਨਿੱਜੀ ਸਵਾਰਥਾਂ ਲਈ ਵਾਰ-ਵਾਰ ਵਰਤੋਂ ਕਰਕੇ ਤਖ਼ਤ ਸਾਹਿਬਾਨ ਦੇ ਸੇਵਾਦਾਰਾਂ ਦੇ ਰੁਤਬਿਆਂ ਦੀ ਭਰੋਸੇਯੋਗਤਾ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ ।ਮੌਜੂਦਾ ਸਮੇਂ ਪਸ਼ਚਾਤਾਪ ਦੇ ਪਾਖੰਡ ਹੇਠ ਬਾਦਲ ਜੁੰਡਲੀ ਇੱਕ ਵਾਰ ਫਿਰ ਸਾਡੇ ਮੀਰੀ-ਪੀਰੀ ਸਿਧਾਂਤ ਦੀਆਂ ਧੱਜੀਆਂ ਉਡਾਉਣ ਲਈ ਸ਼ਾਜਿਸ਼ਾਂ ਚੱਲ ਰਹੀ ਹੈ ।ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਉੱਤੋਂ ਮਨਮਰਜ਼ੀ ਦਾ ਫੈਸਲਾ ਕਰਵਾਉਣ ਲਈ ਅਕਾਲੀ ਆਗੂਆਂ ਵੱਲੋਂ ਅੰਦਰਖਾਤੇ ਦਬਾਅ ਦੀ ਜੋ ਗੰਦੀ ਰਾਜਨੀਤਕ ਖੇਡੀ ਗਈ ਹੈ ,ਉਸਨੇ ਸਾਬਤ ਕਰ ਦਿੱਤਾ ਇਹਨਾਂ ਨੂੰ ਬੀਤੇ ਸਮੇਂ ਵਿੱਚ ਕੀਤੇ ਗੁਨਾਹਾਂ ਦਾ ਕੋਈ ਪਸ਼ਚਾਤਾਪ ਨਹੀਂ । ਇੱਕ ਪਾਸੇ ਬਾਦਲ ਜੁੰਡਲੀ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਗੁਰਮਤੇ ਨੂੰ ਨਿਮਾਣੇ ਸੇਵਾਦਾਰ ਵਜੋਂ ਮੰਨਣ ਦਾ ਪਾਖੰਡ ਕਰ ਰਹੀ ਹੈ ,ਦੂਜੇ ਪਾਸੇ ਇਸ ਗੁਰਮਤੇ ਰਾਹੀ ਕੀਤੇ ਫੈਸਲੇ ਬਦਲਣ ਲਈ ਤਖਤਾਂ ਦੇ ਜੱਥੇਦਾਰਾਂ ਉੱਪਰ ਇੱਕ ਸ਼ਾਜਿਸ਼ੀ ਦਬਾਅ ਸਿਰਜਿਆ ਜਾ ਰਿਹਾ ।ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਇਸ ਕਰਕੇ ਕੀਤੀ ਜਾ ਰਹੀ ਹੈ ,ਕਿਉਂਕਿ ਉਹ ਅਕਾਲੀ ਆਗੂਆਂ ਦੀ ਇੱਛਾ ਮੁਤਾਬਕ ਗੁਰਮਤੇ ਦੇ ਫੈਸਲੇ ਨੂੰ ਬਦਲਣ ਲਈ ਤਿਆਰ ਨਹੀਂ ਹਨ ।ਆਉਣ ਵਾਲੇ ਕੁੱਝ ਹਫ਼ਤਿਆਂ ਦੌਰਾਨ ਅਕਾਲੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡੇ ਪੱਧਰ ਉੱਤੇ ਹੱਲ ਚੱਲ ਹੋਣ ਦੀਆਂ ਸੰਭਾਵਨਾਵਾਂ ਹਨ ।

  • @jagdishsingh-uc7ud
    @jagdishsingh-uc7ud Годину тому

    Dhan Sri Guru Granth Sahib Ji dia beadbia de suterdhar badal dalie

  • @jagdishsingh2362
    @jagdishsingh2362 53 хвилини тому +1

    BADLAN di mitti pleet krke kinhu KHUSH kr rhe ho. Waheguru KHALSA PANTH DE CHARHDI KALA kre. Bandeyan ton TAN KOI aass nhi hai. SCHOLARS ate leaders SAB bik CHUKE HANN.

  • @KuldeepSingh-p6s2l
    @KuldeepSingh-p6s2l 11 хвилин тому

    ਬੰਦੀ ਸਿੰਘਾਂ ਦੀ ਰਿਹਾਈ ਲਈ ਮੋਦੀ ਸਰਕਾਰ ਤੋਂ ਝਾਂਕ ਨਾਂ ਕਰੋ ਹਾਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਬੰਦੀ ਸਿੰਘ ਨੂੰ ਰਿਹਾਈ ਮਿਲ ਸਕਦੀ ਹੈ ਮੈਨੂੰ ਸੋ ਪਰਸੈਂਟ ਉਮੀਦ ਹੈ

    • @darshansinghdarshansingh3797
      @darshansinghdarshansingh3797 Хвилина тому

      ਸਹੀ ਗੱਲ ਹੈ ਵੀਰ ਜੀ ਹੋ ਸਕਦਾਂ ਹੈ ਇੰਦਰਾਂ ਗਾਂਧੀ ਪਾਪਣ ਦਾ ਪੁੱਤਰ ਸਿੱਖ ਕੌਮ ਨੂੰ ਖਤਮ ਵੀ ਕਰ ਸਕਦਾ ਹੈ ਜੀ ਧੰਨਵਾਦ

  • @tejasinghsidhu6773
    @tejasinghsidhu6773 51 хвилина тому

    ਜਦ ਬਾਦਲ ਦਲ ਦਾ ਸਭ ਤੋਂ ਪੜਿਆ ਲਿਖਿਆ ਅਤੇ ਧਾਰਮਿਕ ਸੰਸਥਾ ਦੀ ਸਭ ਤੋਂ ਉੱਚੀ ਪਦਵੀ ਊਤੇ ਬੈਠੇ ਬੰਦੇ ਦੀ ਬੋਲੀ ਇਹੋ ਜਿਹੀ ਹੈ ਤਾਂ ਬਾਕੀ ਸਭ ਤਾਂ ਉਸ ਤੋਂ ਥਲੇ (ਘਟੀਆ) ਹੀ ਹੋਣਗੇਇਸ ਤੋਂ ਆਪਾਂ ਸਮਝ ਸਕਦੇ ਹਾਂ ਕਿ ਇਹ ਕਿਹੋ ਜਿਹੇ (L)2 ਬੰਦਿਆਂ ਦਾ ਟੋਲਾ ਹੈ ਜਿੰਨਾ ਨੇ ਐਨੇ ਲੰਬੇ ਸਮੇਂ ਤੋਂ ਕੌਮ ਨੂੰ hi-jack ਕਰ ਰਖਿਆ ਹੈ ਇਸ ਲਈ ਬੋਲੇਗਾ ਕੌਣ ?

  • @jagdishsingh2362
    @jagdishsingh2362 Годину тому +1

    Chaura nu hi chaura krde RHOGE jan koi hall v kroge.

  • @jagdishsingh2362
    @jagdishsingh2362 Годину тому +1

    Ki TUSSI SAD nu khatm krn layee nagetivity faila rhe ho . Positive v socho te kro v.

  • @baljithindsingh9214
    @baljithindsingh9214 Годину тому

    ਸ਼੍ਰੋਮਣੀ ਕਮੇਟੀ ਅਕਾਲੀਦਲ ਬਾਦਲ ਦੀ ਕਠਪੁਤਲੀ ਹੈ।ਅਕਾਲੀਦਲ ਸੁਖਬੀਰ ਸਿੰਘ ਬਾਦਲ ਦੀ ਜੇਬ ਵਿੱਚ ਆ।

  • @SurinderKaur-v9v
    @SurinderKaur-v9v 2 години тому +3

    Thanks

  • @kavindersingh5929
    @kavindersingh5929 59 хвилин тому +1

    Giani Harpreet Singh Ji.. Nice person.

  • @NirmalSingh-yf5uu
    @NirmalSingh-yf5uu Годину тому

    ਇਹ ਲੋਕ ਹੀ ਕਸੂਰਵਾਰ ਨੇ। ਵਲਟੋਹਾ ਤਾਂ ਸੰਦ ਆ ਇਸ ਸਿਸਟਮ ਦਾ।

  • @kavindersingh5929
    @kavindersingh5929 56 хвилин тому

    Not good for coming day's for Sikhs poltics and Punjab State.

  • @moesander7790
    @moesander7790 51 хвилина тому

    Done care who they are we need to change everyone sitting in there post

  • @gurtejsingh6662
    @gurtejsingh6662 Годину тому

    The group is out to malign.

  • @devindergrewal2004
    @devindergrewal2004 Годину тому

    Reporter sb tuhanu samj nahi aaondi. Ohna vang kita . Baki high post ute baith ke home minister, chief minister nal kion nahi galh kar sakda. Valtoha tan Sukhbir nu bachon lai ,drame kar riha.

  • @satwantkaur7296
    @satwantkaur7296 2 години тому +1

    Valtohe nu daffa kion nahi bahar kadhia janda bahar.
    Jathedar deean DHEEAN bare jo bakwas kita kre ih jayaj hai.je jayaj hai tan koi vi valtohe deean DHEEAN bare bol sakda hai.
    Inj ho riha hai Chor uchchaka chaudhry te gundi Rann pardhan.

    • @PrincipalKhalsa
      @PrincipalKhalsa Годину тому

      ਬਾਦਲਾ ਲਈ ਉਦੋ ਤਕ ਹੀ ਅਕਾਲ ਤਖ਼ਤ ਸਰਵ ਉੱਚ ਹੈ। ਜਦੋਂ ਤਕ ਅਕਾਲ ਤਖ਼ਤ ਉਪਰ ਗਿਆਨੀ ਗੁਰਬਚਨ ਸਿੰਘ ਬੈਠਾ ਹੋਵੇ।
      PTC ਟੀ਼.ਵੀ ਉੱਪਰ ਇੱਕ ਪ੍ਰੋਗਰਾਮ ਦੌਰਾਨ ਬਾਦਲ ਜੁੰਡਲੀ ਦਾ ਗੈੱਗ ਮੈਂਬਰ ਮਹੇਸ਼ਇੰਦਰ ਗਰੇਵਾਲ ਜੋ ਕਹਿ ਰਿਹਾ ਸੀ ਉਸ ਤੋ ਚੰਗੀ ਤਰ੍ਹਾਂ ਸ਼ਪਸਟ ਹੋ ਜਾਂਦਾ ਕਿ ਨਾ ਤਾਂ ਸੁਖਬੀਰ ਦਾ ਅਸਤੀਫ਼ਾ ਪ੍ਰਵਾਨ ਕੀਤਾ ਜਾ ਰਿਹਾ ਅਤੇ ਨਾ ਹੀ ਬਾਦਲ ਜੁੰਡਲੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਨੂੰ ਮੰਨਣ ਲਈ ਤਿਆਰ ਹੈ ।ਇਹ ਵੀ ਬਿਲਕੁੱਲ ਨਹੀ ਜਾਪ ਰਿਹਾ ਕਿ ਜੱਥੇਦਾਰ ਗੁਰਮਤੇ ਨੂੰ ਲਾਗੂ ਕਰਵਾਉਣ ਲਈ ਇੱਕ ਜੁੱਟ ਹੋ ਕੇ ਕੋਈ ਸਖ਼ਤ ਸਟੈਡ ਲੈਣਗੇ ,ਇਸ ਬਾਰੇ ਅਗਲੇ ਹਫ਼ਤੇ ਸਥਿਤੀ ਸ਼ਪਸਟ ਹੋ ਜਾਵੇਗੀ ।
      ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਉਸ ਸੁੱਚੀ ਪ੍ਰਤੀਨਿਧਤਾ ਦਾ ਪ੍ਰਤੀਕ ਹੈ ,ਜਿਸ ਨੂੰ ਦਸਮ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਖ਼ਾਲਸਾ ਪੰਥ ਦਾ ਰੂਹਾਨੀ ਰੁਤਬਾ ਪ੍ਰਦਾਨ ਕੀਤਾ ਸੀ ।ਅਕਾਲੀ ਆਗੂਆਂ ਨੇ ਸੱਤਾ ਦੇ ਨਸ਼ੇ ਵਿੱਚ ਇਸ ਰੂਹਾਨੀ ਸੰਸਥਾ ਦੀ ਆਪਣੇ ਨਿੱਜੀ ਸਵਾਰਥਾਂ ਲਈ ਵਾਰ-ਵਾਰ ਵਰਤੋਂ ਕਰਕੇ ਤਖ਼ਤ ਸਾਹਿਬਾਨ ਦੇ ਸੇਵਾਦਾਰਾਂ ਦੇ ਰੁਤਬਿਆਂ ਦੀ ਭਰੋਸੇਯੋਗਤਾ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ ।ਮੌਜੂਦਾ ਸਮੇਂ ਪਸ਼ਚਾਤਾਪ ਦੇ ਪਾਖੰਡ ਹੇਠ ਬਾਦਲ ਜੁੰਡਲੀ ਇੱਕ ਵਾਰ ਫਿਰ ਸਾਡੇ ਮੀਰੀ-ਪੀਰੀ ਸਿਧਾਂਤ ਦੀਆਂ ਧੱਜੀਆਂ ਉਡਾਉਣ ਲਈ ਸ਼ਾਜਿਸ਼ਾਂ ਚੱਲ ਰਹੀ ਹੈ ।ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਉੱਤੋਂ ਮਨਮਰਜ਼ੀ ਦਾ ਫੈਸਲਾ ਕਰਵਾਉਣ ਲਈ ਅਕਾਲੀ ਆਗੂਆਂ ਵੱਲੋਂ ਅੰਦਰਖਾਤੇ ਦਬਾਅ ਦੀ ਜੋ ਗੰਦੀ ਰਾਜਨੀਤਕ ਖੇਡੀ ਗਈ ਹੈ ,ਉਸਨੇ ਸਾਬਤ ਕਰ ਦਿੱਤਾ ਇਹਨਾਂ ਨੂੰ ਬੀਤੇ ਸਮੇਂ ਵਿੱਚ ਕੀਤੇ ਗੁਨਾਹਾਂ ਦਾ ਕੋਈ ਪਸ਼ਚਾਤਾਪ ਨਹੀਂ । ਇੱਕ ਪਾਸੇ ਬਾਦਲ ਜੁੰਡਲੀ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਗੁਰਮਤੇ ਨੂੰ ਨਿਮਾਣੇ ਸੇਵਾਦਾਰ ਵਜੋਂ ਮੰਨਣ ਦਾ ਪਾਖੰਡ ਕਰ ਰਹੀ ਹੈ ,ਦੂਜੇ ਪਾਸੇ ਇਸ ਗੁਰਮਤੇ ਰਾਹੀ ਕੀਤੇ ਫੈਸਲੇ ਬਦਲਣ ਲਈ ਤਖਤਾਂ ਦੇ ਜੱਥੇਦਾਰਾਂ ਉੱਪਰ ਇੱਕ ਸ਼ਾਜਿਸ਼ੀ ਦਬਾਅ ਸਿਰਜਿਆ ਜਾ ਰਿਹਾ ।ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਇਸ ਕਰਕੇ ਕੀਤੀ ਜਾ ਰਹੀ ਹੈ ,ਕਿਉਂਕਿ ਉਹ ਅਕਾਲੀ ਆਗੂਆਂ ਦੀ ਇੱਛਾ ਮੁਤਾਬਕ ਗੁਰਮਤੇ ਦੇ ਫੈਸਲੇ ਨੂੰ ਬਦਲਣ ਲਈ ਤਿਆਰ ਨਹੀਂ ਹਨ ।ਆਉਣ ਵਾਲੇ ਕੁੱਝ ਹਫ਼ਤਿਆਂ ਦੌਰਾਨ ਅਕਾਲੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡੇ ਪੱਧਰ ਉੱਤੇ ਹੱਲ ਚੱਲ ਹੋਣ ਦੀਆਂ ਸੰਭਾਵਨਾਵਾਂ ਹਨ ।

  • @devindergrewal2004
    @devindergrewal2004 Годину тому

    Tusi kaisi baat kar rhe ho. Kise da naam tan laina hi si. Manpreet iali da vi naam lia gia. Harpreet ne sujhah ditta ,baki jthedar ne supp kita , ki mara hoea. Kurbani wale parivar di beti hai.

  • @shivdevsingh4287
    @shivdevsingh4287 Годину тому

    ਗਿਆਨੀ ਰਘਬੀਰ ਸਿੰਘ ਕੋਲ ਨਹੀਂ,ਪੈਨ ਡਰਾਈਵ ਧਾਮੀ ਸਾਹਿਬ ਜੀ ਕੋਲ ਸੀ। ਇਹ ਗੱਲ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਹੀ ਹੈ।

  • @bhajansingh139
    @bhajansingh139 2 години тому +1

    ਬਾਦਲਕੇ ਇਨੀਂ ਮਿੱਟੀ ਪਲੀਤ ਕਿਉਂ ਕਰਾਵਾ ਰਹੇ ਨੇ ?

    • @dalbirsingh5890
      @dalbirsingh5890 57 хвилин тому

      ਇਹ ਬਾਦਲ ਕੇ ਕਰਵਾ ਨਹੀਂ ਰਹੇ ਇਹ ਤਾਂ ਗੁਰੂ ਸਾਹਿਬ ਜੀ ਅੱਗੇ ਕੀਤੀ ਅਰਦਾਸ ਹੀ ਹੈ ਜ਼ੋ ਗੁਰੂ ਸਾਹਿਬ ਜੀ ਵੱਲੋਂ ਸੁਣੀਂ ਗਈ

  • @didarsinghdhallu2352
    @didarsinghdhallu2352 2 години тому +2

    Jina time badal valtoha aur Grewal varge loka nu ni shadade odo tk kom da bhala nahi ho sakta

  • @didarsinghdhallu2352
    @didarsinghdhallu2352 2 години тому

    Giyani harpreet singh ji kom da heera hai