ਇਸ ਸ਼ਖਸ਼ ne "Sidhu Mossewale " ਤੋਂ ਵੀ ਜਿਆਦਾ ਮੁੱਦੇ ਉਠਾ ਦਿੱਤੇ | 295punjabolda | Sukhraj Barkandi |

Поділитися
Вставка
  • Опубліковано 17 гру 2024

КОМЕНТАРІ • 2,2 тис.

  • @mgtelecast
    @mgtelecast  2 роки тому +206

    ਗੀਤ ਨੂੰ ਸੁਣੋ-ua-cam.com/video/Vwllt5TzBAQ/v-deo.htmlsi=lz_m57xdQv40dLj9
    ਸਾਰਿਆਂ ਨੂੰ ਹੱਥ ਜੋੜਕੇ ਬੇਨਤੀ ਆ ਕਿ ਸਾਡਾ ਚੈਨਲ ਸਬਸਕ੍ਰਾਈਬ ( Subscribe ) ਜਰੂਰ ਕਰੋ ਤੇ ਸਾਡਾ ਸਾਥ ਜਰੂਰ ਦਿਓ।
    ਤੁਹਾਡਾ ਸਾਥ ਸਾਡਾ ਹੌਸਲਾ ਹੈ।

  • @ManjinderSingh-ze1dq
    @ManjinderSingh-ze1dq 2 роки тому +44

    ਸ਼ਾਬਾਸ਼ ਛੋਟੇ ਵੀਰ ਤੇਰੀ ਕਲਮ ਨੂੰ ਸੈਲੂਟ ਹੈ ਸਮੂਹ ਅਣਖੀ ਪੰਜਾਬੀਆਂ ਨੂੰ ਬੇਨਤੀ ਹੈ ਕਿ ਇਸ ਵੀਰ ਦੀ ਹਰ ਸੰਭਵ ਮਦਦ ਕੀਤੀ ਜਾਵੇ ਜੇ ਅਸੀਂ ਇਸ ਵੀਰ 5 ਰੁਪਏ ਹਰੇਕ ਅਣਖੀ ਮਦਦ ਕਰੇ ਤਾਂ ਮਸਲੇ ਹੱਲ ਹੋ ਸਕਦੇ ਹਨ।

  • @Mohalimunde
    @Mohalimunde 2 роки тому +98

    ਬਹੁਤ ਅੱਛਾ ਗੀਤ ਹੈ ਵੀਰ ਡਰਨਾ ਨਹੀਂ ਜਦੋਂ ਮੌਤ ਆਊਣੀ ਹੈ ਉਹ ਤਾਂ ਹੀ ਜਾਣੀ ਹੈ ਕੋਈ ਰੋਕ ਨਹੀਂ ਸਕਦਾ

  • @rajwinder1968
    @rajwinder1968 2 роки тому +78

    ਇਸ ਵੀਰ ਦੀ ਵਧ ਤੋ ਵਧ ਸਪੋਟ ਕਰਨੀ ਚਾਹੀਦੀ ਹੈ ਇਸ ਵਿਚ ਸਚ ਬੋਲਣ ਦਾ ਦਮ ਹੈ ਵਾਹਿਗੁਰੂ ਰਹਿਮਤਾ ਬਖਸਣ

    • @avatarkaur3289
      @avatarkaur3289 2 роки тому

      Wahe guru himat bakshe mere veer nu 🙏🙏🙏🙏

  • @miss.sardarni232sardarni8
    @miss.sardarni232sardarni8 2 роки тому +20

    ਬਹੁਤ ਵਧੀਆ ਇਨਸਾਨ ਹੈ ਸਾਡੇ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਤਰੱਕੀ ਬਖਸਣ ਜੀ ਦਾਸ ਜੋਗਿੰਦਰ ਸਿੰਘ ਪੂਰਨ ਪੂਰ ਵੱਲੋਂ ਧੰਨਵਾਦ ਏਸ ਵੀਰ ਜੀ ਦਾ

  • @avtarchahal5904
    @avtarchahal5904 2 роки тому +64

    ਬਹੁਤ ਚੰਗਾ ਗੀਤ ਆ ਵੀਰ ਤਰੱਕੀਆਂ ਕਰੋ ਸ਼ੁੱਭਦੀਪ ਨੂੰ ਜਿਉਂਦਾ ਰੱਖਣ ਵਿੱਚ ਯੋਗਦਾਨ ਪਾਉਂਦੇ ਰਹੋ

    • @mgtelecast
      @mgtelecast  2 роки тому +1

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @kamaldeol9703
    @kamaldeol9703 2 роки тому +14

    ਵੀਰ ਸੱਚ ਬੋਲਿਆ ਬਹੁਤ ਬਹੁਤ ਵਧੀਆ ਪੰਜਾਬ ਬਚਾ ਲਾਉ ਸਾਰੇ ਰਲ ਕੇ ਕੱਲੇ ਬੰਦੇ ਦੇ ਵੱਸ ਦੀ ਗੱਲ ਨਹੀਂ

  • @IqbalSingh-vg5pc
    @IqbalSingh-vg5pc 2 роки тому +130

    ਸ਼ਾਬਾਸ਼ ਬੇਟੇ
    ਕੋਸ਼ਿਸ਼ ਜ਼ਾਰੀ ਰੱਖਿਓ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ।

    • @KulwinderSingh-zq6gb
      @KulwinderSingh-zq6gb 2 роки тому +3

      ਵੀਰ ਜੀ ਬਹੁਤ ਵਧੀਆ ਗੀਤ ਆ ਤੁਸੀਂ ਘਬਰਾਓੁ ਨਾ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਤੁਹਾਡੀ ਅਵਾਜ਼ ਬੁਲਂਦ ਹੋਵੇ

    • @daljindersumra3473
      @daljindersumra3473 2 роки тому +2

      Waheguru g ❤️ 💖 ♥️ ✨️

    • @HarjeetSingh-sr9cf
      @HarjeetSingh-sr9cf 7 місяців тому

      ਤੈਨੂੰ ਲੱਗਦੇ ਕੀ ਹੈ ਬਾਈ ਜੀ ਇਹ ਸੱਚ ਹੈ ਕੋਈ ਸ਼ੱਕ ਨਹੀਂ ਉਹ ਪੁਰਾਣੀ ਕਹਾਵਤ ਹੈ ਕਿ ਕੁੱਤੀ ਚੋਰਾਂ ਦੇ ਨਾਲ ਰਲੀ ਹੋਈ ਹੈ ਉਹ ਕਹਾਵਤ ਸਹੀ ਹੈ ਤੁਸੀਂ ਕਹਿੰਦੇ ਹੋ ਕਿ ਮੈਨੂੰ ਲੱਗਦਾ ਸਰਕਾਰਾਂ ਹੀ ਹੀ ਕਰਵਾਉਂਦੀਆਂ ਹਨ ਇਹ ਕਹੋ ਕਿ ਇਹ ਸੱਚ ਹੈ ਕੀ ਇੰਦਰਾ ਗਾਂਧੀ ਨੇ ਆਪਣੇ ਬੇਟੇ ਸੰਜੇ ਗਾਂਧੀ ਨੂੰ ਨਹੀਂ ਮੁਰਵਾਇਆ ਇਹ ਕੀ ਇਹ ਝੂਠ ਹੈ ਜੇਕਰ ਕੋਈ ਸੱਚਾ ਆਦਮੀ ਕੋਈ ਸੱਚ ਦੇ ਮਾਰਗ ਤੇ ਚੱਲਣ ਲਈ ਤਿਆਰ ਹੈ ਅਤੇ ਆਪਣੇ ਆਪ ਦੇ ਨਾਲ ਨੋਜਵਾਨਾਂ ਨੂੰ ਨਸ਼ੇ ਛੁਡਾ ਕੇ ਸਹੀ ਰਸਤੇ ਚੱਲਣ ਦੀ ਪ੍ਰੇਰਨਾ ਦੇ ਰਿਹਾ ਉਸ ਦੇ ਲਈ ਡਿਬਰੂਗੜ੍ਹ ਜੇਲ੍ਹ ਹੈ ਕੀ ਇਹ ਪੰਜਾਬ ਪੰਜਾਬੀਆਂ ਲਈ ਸਹੀ ਹੈ ਹੁਣ ਇਹ ਪੰਜਾਬ ਨਹੀਂ ਯੂਪੀ ਵਿਹਾਰ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਸਟੇਟਾਂ ਦੇ ਨਾਂਮ ਲੱਈਏ ਆਪਣੇ ਆਖ ਦਿੰਦੇ ਸੀ ਕਿ ਪ੍ਰਵਾਸੀ ਮਜ਼ਦੂਰ ਹੈ ਗਰੀਬ ਹੈ ਏਨਾ ਪ੍ਰਵਾਸੀ ਮਜ਼ਦੂਰਾਂ ਨੇ ਕਿਨੇਂ ਗ਼ਲਤ ਕੰਮ ਕੀਤੇ ਹਨ ਕੋਈ ਕਿਸੇ ਸਿੱਖ ਡਰਾਈਵਰ ਨੂੰ ਤੇਲ ਛਿੜਕ ਕੇ ਅੱਗ ਲਾ ਗਿਆ ਇਕ ਲੁਧਿਆਣਾ ਸ਼ਹਿਰ ਦੇ ਵਿਚ ਡੀ ਜੇ ਦੀ ਅਵਾਜ਼ ਘੱਟ ਕਰਨ ਲਈ ਕਿਹਾ ਸਿੱਖ ਵੀਰ ਨੇ ਉਸ ਨੂੰ ਵੀ ਮਾਰ ਦਿੱਤਾ ਗਿਆ ਆਪਣੇ ਪੰਜਾਬੀ ਏਡੇ 2 ਨੁਕਸਾਨ ਕਰਵਾ ਕੇ ਵੀ ਤਰਸ ਕਰ ਜਾਂਦੇ ਹਨ ਪਰ ਇਹ ਨਹੀਂ ਤਰਸ ਕਰਦੇ ਪ੍ਰਵਾਸੀ ਮਜ਼ਦੂਰ ਆਉਣ ਪੰਜਾਬ ਦੇ ਵਿਚ ਕੰਮ ਕਰਨ ਕੰਮ ਤੋਂ ਬਾਅਦ ਵਾਪਸ ਜਾਣ ਓਹਨਾਂ ਨੂੰ ਅਧਾਰ ਕਾਰਡ ਬਣਾਕੇ ਨਾ ਦਿੱਤੇ ਜਾਣ ਫੇਰ ਅਸੀਂ ਕਿਥੇ ਜਾਵਾਨੇ ਅਸੀਂ ਤਾਂ ਪੜੇ ਲਿਖੇ ਵੀ ਨਹੀਂ ਬਾਹਰ ਵੀ ਨਹੀਂ ਜਾ ਸਕਦੇ ਸਾਡੇ ਤਾ ਮਾਰੀ ਥਾਲ਼ੀ ਵਿਚ ਲੱਤ ਇਹਨਾਂ ਨੇ ਵਾਖਰੂ ਵਾਖਰੂ ਏ ਦਿਨ ਵੀ ਦੇਖਣੇ ਸੀ ਵਾਖਰੂ ਵਾਖਰੂ 😢😢😢😢😢

  • @avtarkaur9795
    @avtarkaur9795 2 роки тому +24

    ਸੁਖਰਾਜ ਬੇਟਾ ਜੀ ਬਹੁਤ ਵਧੀਆ ਸਮਝ ਹੈ ਸੱਚ ਦੀ ਆਵਾਜ਼ ਸਭ ਨੂੰ ਚੰਗੀ ਲੱਗਦੀ ਹੈ ਬਹੁਤ ਵਧੀਆ ਲਿਖਿਆ ਤੇ ਗਾਇਆ ਹੈ ਬੇਟਾ ਮਿਹਨਤ ਕਰਦੇ ਰਹੋ ਵਾਹਿਗੁਰੂ ਜੀ ਆਪ ਨੂੰ ਲੰਮੀ ਉਮਰ ਤੰਦਰੁਸਤੀ ਤੱਰਕੀ ਬਖਸੇ ਗੱਲ ਤਾਂ ਸੱਚੀ ਹੈ ਸੱਚ ਬੋਲਣ ਤੇ ਮੌਤ ਮਿਲਦੀ ਹੈ ਦੇ ਕਿਸੇ ਨੂੰ ਦੇਣੀ ਹੈ ਤਾਂ ਜ਼ਿੰਦਗੀ ਬਖਸ਼ੋ ਮੌਤ ਨਹੀਂ ਮਾਵਾਂ ਤੋਂ ਪੁਛੋ ਪੁੱਤਾਂ ਦਾ ਕਿੰਨਾ ਦੁੱਖ ਹੁੰਦਾ ਹੈ ਜਦ ਜਵਾਨ ਪੁੱਤ ਕੋਈ ਜਾਣ ਬੂੱਝ ਕੇ ਮਾਰਦਾ ਹੈ

  • @makhankalas660
    @makhankalas660 2 роки тому +25

    ਸੁਖਰਾਜ ਵੀਰ ਜੀ ਬਹੁਤ ਵਧੀਆ ਗਾਣਾ ਲਿਖੀਆਂ ਹੈ ਜੀ ਉਮੀਦ ਕਰਦੇ ਹਾਂ ਇਸ ਤੋਂ ਜਿਆਦਾ ਵਧੀਆ ਆਵਾਜ਼ ਵਿੱਚ ਰਿਕਾਰਡ ਹੋ ਕੇ ਸਾਰੀਆ ਨੂੰ ਸੁਣਨ ਨੂੰ ਮਿਲੇ ਗਾ ਜੀ ਬੈਸਟ ਓਫ ਲੱਕ ਵੀਰ ਜੀ

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @harmanpreet3133
    @harmanpreet3133 2 роки тому +17

    ਸੁਖਰਾਜ ਵੀਰ ਜੀ ਬਹੁਤ ਵਧੀਆ ਸੋਚ ਤੁਹਾਡੀ ਬਹੁਤ ਵਧੀਆ ਗਾਇਆ ਤੁਸੀਂ ਜਿਉਂਦਾ ਰਹਿ ਵੀਰੇ 🌷🌷🙏🏼🙏🏼❤️❤️ਦਿਲ ਤੋਂ ਸਲੂਟ ਵੀਰੇ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ ਮੇਰੀਆਂ ਤਾਂ ਇਹ ਦੁਆਵਾਂ ਵੀਰੇ ✔️✔️

  • @o.pgorakapoorpind6908
    @o.pgorakapoorpind6908 2 роки тому +26

    ਨੋਜਵਾਨ ਬਹੁਤ ਵਧੀਆ ਆਵਾਜ਼ ਬੁਲੰਦ ਕੀਤੀ ਗਈ ਹੈ ਤਕੜਾ ਹੋ ਕੇ ਗਾਓ ਨਹੀਂ ਤਾਂ ਡਰਕੇ ਨਹੀਂ ਇਹ ਕੰਮ ਹੋਵੇਗਾ ਸੱਚ ਬੋਲਣ ਤੋਂ ਕਦੇ ਵੀ ਡਰਨਾ ਨਹੀਂ ਚਾਹੀਦਾ ਹੈ ਜੇਕਰ ਸੱਚੇ ਇਨਸਾਨ ਨੂੰ ਲੋਕਾਂ ਨੇ ਮਾੜਾ ਕਹਿੰਦੇ ਹਨ ਤਾਂ ਉਸ ਦਾ ਰੱਬ ਰਾਖਾ ਹੈ ਸੋਚੋ ਤੇ ਵਿਚਾਰੋ ਕੋਈ ਵੀ ਕੰਮ ਡਰਕੇ ਨਹੀਂ ਹੁੰਦੇ ਸਨ ਤੇ ਹਨ ਸ਼ਹੀਦ ਦੀਪ ਸਿੱਧੂ ਜਿੰਦਾਬਾਦ

    • @jatinderdhaliwal4396
      @jatinderdhaliwal4396 2 роки тому

      Bahut vadiya song veer ji, waheguru ji tuhanu hamesha khush rakhan chardiya kalan ch rakhan, God bless you always

  • @sarabjitsingh5974
    @sarabjitsingh5974 2 роки тому +13

    ਬੇਟਾ ਜੀ ਬਹੁਤ ਹੀ ਵਧੀਆ ਜੀ ਬਾਕਮਾਲ ਸਚ ਬੋਲਿਆ ਹੈ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰਖੇ

  • @kirandeep2037
    @kirandeep2037 2 роки тому +22

    ਸੁਖਰਾਜ ਵੀਰ ਜੀ ਬਹੁਤ ਹੀ ਵਧੀਆ ਗੀਤ ਹਨ ਆਪਜੀ ਦੇ ਬਹੁਤ ਹੀ ਵਧੀਆ ਸੋਚ ਹੈ, ਵਾਹਿਗੁਰੂ ਜੀ ਮੇਹਰ ਕਰਨਗੇ ਅਸੀਂ ਜ਼ਰੂਰ ਸੁਣਾਂਗੇ।
    ,, ਬੱਲੂ ਰਟੈਂਡਾ,,

  • @jeevandhiman7236
    @jeevandhiman7236 2 роки тому +18

    ਸੁਖਰਾਜ ਵੀਰ ਗੀਤ ਨੂੰ ਰੇਲੀਜ ਕਰੋ ਫੁੱਲ ਸਪੋਟ ਵੀਰ ਏਦਾਂ ਹੀ ਗਾਉਂਦਾ ਰਹਿ ਵੀਰ 💗💗

  • @SurinderKaur-hv4py
    @SurinderKaur-hv4py 2 роки тому +16

    ਬਹੁਤ ਵਧੀਆ ਬੋਲ ਨੇ ਜੀ ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ ਇਸ ਬਚੇ ਨੂੰ

  • @ranjitathwal3567
    @ranjitathwal3567 2 роки тому +102

    ਬਹੁਤ ਕਮਾਲ ਦੀ ਕਲਮ ਏ ਵੀਰ ਜੀ ਆਪ ਦੀ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖਸ਼ਿਸ਼ ਕਰਨ

  • @gurmailbrar5083
    @gurmailbrar5083 2 роки тому +88

    ਸਿੱਧੂ ਕੱਲਾ ਨੀ ਹਰ ਕੋਈ ਸਿੱਧੂ ਬਣੋ ਬਾਈ ਦੇ ਵਾਂਗੂੰ ਨਿਧੜਕ ਬੋਲੋ ਓਹਦੇ ਪਾਏ ਪੂਰਨਿਆਂ ਤੇ ਤੁਰੋ ਜੋ ਦਮ ਰੱਖਦੇ ਆ।

  • @paramjeetkaur4230
    @paramjeetkaur4230 8 місяців тому +3

    ਵਾਹਿਗੁਰੂ ਜੀ ਸੁਖਰਾਜ ਸਿੰਘ ਨੂੰ ਹਮੇਸ਼ਾ ਚੜਦੀ ਕਲਾ ਵਿਚ ਰਖਣਾ ਸੱਚ ਦੀ ਹਮੇਸ਼ਾ ਚੜ੍ਹਦੀ ਕਲਾ ਹੁੰਦੀ ਹੈ

  • @satnamsaini8416
    @satnamsaini8416 2 роки тому +6

    ਬਹੁਤ ਵਧੀਆ ਗਾਣਾ ਵੀਰ ਜੀ, ਬਿਲਕੁੱਲ ਸੱਚ ਲਿਖਿਆ ਤੇ ਗਾਇਆ

  • @dalbirvirk2524
    @dalbirvirk2524 2 роки тому +7

    , ਬਹੁਤ ਵਦੀਆ ਹੈ ਸੋਚ ਵੀਰ ਦੀ ਅਤੇ ਬਹੁਤ ਵਦੀਆ ਅਵਾਜ਼। ਸੁੱਖ ਰਾਜ ਵੀਰ ਤੂੰ ਜਰੂਰ ਤਰੱਕੀਆਂ ਕਰੇਂਗਾ। ਰੱਬ ਰਾਖਾ।

  • @balwinderkaurnanda4017
    @balwinderkaurnanda4017 2 роки тому +298

    Very beautiful Song and very nice voice 👍👍👍je ਇਕ ਇਕੱਲਾ ਸੱਚ ਬੋਲਦਾ ਉਸਨੂੰ ਮੌਤ ਮਿਲਦੀ ਹੈ ਪਰ ਜੇ ਸਾਰੇ ਇਕੱਠੇ ਹੋ ਕੇ bolen ਤਾਂ ਸਫ਼ਲਤਾ ਮਿਲਦੀ ਹੈ ਇੱਕ ਸਿੱਧੂ ਨੇ ਅਨੇਕਾਂ ਸਿੱਧੂ peda ਕਰਨੇ ਆ l ਸੱਚ ਇਕ ਸਰੀਰ ਦੇ ਮਰਨ ਨਾਲ ਨ੍ਹੀ ਮਰਦਾ

    • @mgtelecast
      @mgtelecast  2 роки тому +3

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

    • @balwinderkaurnanda4017
      @balwinderkaurnanda4017 2 роки тому +2

      @@mgtelecastsure

    • @gurmailbrar5083
      @gurmailbrar5083 2 роки тому +5

      ਸੱਚ ਕਿਹਾ ਬਾਈ ਜੀ🙏

    • @sachiyagallan7889
      @sachiyagallan7889 2 роки тому +3

      ਬਿਲਕੁਲ mevi ਤੁਹਾਡੀ ਨਾਲ ਦੀ same comment kitta si

    • @pardeepsidhu277
      @pardeepsidhu277 2 роки тому +2

      ❤❤❤

  • @inderjitgill7800
    @inderjitgill7800 2 роки тому +134

    ਬਹੁਤ ਚੰਗਾ ਗੀਤ ਸੱਚਾਈ ਹੈ ਜੀ ਇਕੱਠੇ ਹੋ ਕੇ ਪਹਿਰਾ ਦੇ ਲਓ ਪੰਜਾਬ ਤੇ ਧੰਨਵਾਦ ਜੀ

    • @nirmalsingh864
      @nirmalsingh864 2 роки тому +2

      ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ

  • @gurarpansingh3475
    @gurarpansingh3475 2 роки тому +238

    ਸੁਖਰਾਜ ਜੀ ਬਹੁਤ ਵਧੀਆ ਗਾਣਾ ਸੱਚਬੋਲਣ ਨਾਲ ਹੀ ਪੰਜਾਬ ਬਚ ਸਕਦਾ ਹੈ

    • @BaljinderSingh-il2gf
      @BaljinderSingh-il2gf 2 роки тому +1

      Bolen nal bi kujh nahi hona bolde tan bhaut han singha vang kujh kare na pau 🖲🖲🖲🔫🔫🔫🔫🔫🔫🔫🔫🔫🔫🔫🔫🔫🔫🔫🔫🔫🔫💣💣💣💣💣💣💣💣💣💣💣💣💣💣🔪🔪🗡🗡🗡🔪🔪🔪🗡🗡⚔️⚔️⚔️⚔️⚔️⚔️⚔️⚔️⚔️⚔️⚔️⚔️⚔️

    • @tumerarakhatumerarakha9015
      @tumerarakhatumerarakha9015 2 роки тому +1

      ਸਿਰਾ

    • @sukhjivansandhu8823
      @sukhjivansandhu8823 2 роки тому

      Indi ne galt ki kya

    • @lakhvirsinghsinghlakhvir4382
      @lakhvirsinghsinghlakhvir4382 2 роки тому +1

      Veer. Nu. Salut. Love. U

    • @melasingh4658
      @melasingh4658 2 роки тому +1

      Very nice true song. Weldone.

  • @satnamesingh5563
    @satnamesingh5563 8 місяців тому +1

    ਬਹੁਤ ਵਧੀਆ ਲਿਖਿਆ ਅਤੇ ਸੱਚ ਗਾਇਆ , ਆਵਾਜ਼ ਵੀ ਬਹੁਤ ਵਧੀਆ ਹੈ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਸੱਚ ਤੇ ਪਹਿਰਾ ਦੇਣ ਦਾ ਬਲ ਬਖਸ਼ੇ

  • @nirmalsingh2083
    @nirmalsingh2083 2 роки тому +29

    ਸਿੱਧੂ ਮੂਸੇ ਵਾਲੇ ਨੂੰ ਟੱਕਰ ਨਹੀਂ ਕਹਿ ਸਕਦੇ ਪ੍ਰੰਤੂ ਉਸ ਦੀ ਸੋਚ ਵਧਾਉਣ ਲਈ ਮੇਰੇ ਪਿਆਰੇ ਵੀਰ ਨੇ ਹਿੰਮਤ ਕੀਤੀ ਹੈ। ਬਹੁਤ ਵਧੀਆ ਸੋਚ ਹੈ ਵੀਰ ਦੀ 👍🙏

    • @daljeetpaneswar5670
      @daljeetpaneswar5670 7 місяців тому

      Tuhaadi gal veer ik hadd tak sachi hai k pehlaan aseen Pakistan gyaa dita hun hindustan gavaa lan ge oh v saade he hn ik c ik he rehnge te ho jange eh ta raajnitikaan feaa planing kark dar Hindustaan division vich aa gaya jo bahoot bura c hun v hai

    • @lovefamily-RRA
      @lovefamily-RRA 7 місяців тому

      Legend never die 💪❤

  • @uaekfn1467
    @uaekfn1467 2 роки тому +27

    ਸੁਖਰਾਜ ਜੀ ਤੁਸੀਂ ਤਾਂ ਕਮਾਲ ਹੀ ਕਰ ਦਿਤੀ God bless you live long

  • @arshpreetkaur8374
    @arshpreetkaur8374 2 роки тому +210

    ਵੀਰ ਜੀ ਗੀਤ ਸੁਣ ਕੇ ਦਿਲ ਨੂੰ ਇੱਕ ਸਕੂਨ ਮਿਲਿਆ ਬਹੁਤ ਜ਼ਿਆਦਾ ਵਧੀਆ 👍👍👍

    • @PargatSingh-iy8st
      @PargatSingh-iy8st 2 роки тому +2

      Very nice song ji

    • @AvtarSingh-kn9ww
      @AvtarSingh-kn9ww 2 роки тому +1

      ਹਾਂਜੀ ਬਹੁਤ ਵਧੀਆ ਲੱਗਿਆ ਇੰਟਰਵਿਊ ਸੁਣਕੇ ਬਾਕੀ ਗੀਤ ਬਾਕਮਾਲ good luck 👍

    • @mukhtarsingh7451
      @mukhtarsingh7451 2 роки тому

      Mukthiarsin gh

    • @manjitsingh1278
      @manjitsingh1278 2 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮ ਅਲ ਏਕਮ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਚੰਗੇ ਸਤਿਕਾਰ ਭਰੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 2 роки тому +127

    ਗੁਡ ਆ ਵੀਰ ਪੁਜਾਬਿਓ ਜਾਗੋ ਸਮਝੋ ਏਕਤਾ ਰਖੋ ਸਬ ਰਲ ਮਿਲ ਕੇ ਰਹੋ ਜੀ

  • @GurpreetSingh-bv8uu
    @GurpreetSingh-bv8uu 2 роки тому +14

    ਬਹੁਤ ਵਧੀਆ ਵਿਸ਼ਾ ਬਹੁਤ ਵਧੀਆ ਆਵਾਜ਼ ਬਹੁਤ ਵਧੀਆ ਪੇਸ਼ਕਾਰੀ ਹੈ। ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਤਰੱਕੀਆਂ ਬਖ਼ਸ਼ੇ।

  • @gurpreetsinghgurpreetsingh1156
    @gurpreetsinghgurpreetsingh1156 2 роки тому +68

    ਭੂੱਲ ਕੇ ਵੀ ਭੂੱਲੇ ਨਾ 84 ਵਾਲਾ ਦੌਰ ਜਦੋਂ ਯਾਦ ਆਵੇ ਸਾਡਾ ਖੂਨ ਖੋਲਦਾ ,,

  • @balwantkaur6546
    @balwantkaur6546 2 роки тому +234

    ਸੁਖਰਾਜ ਜੀ ਆਪ ਜੀ ਦੇ ਗੀਤ ਦੀ ਕੋਈ ਰੀਸ ਨਹੀਂ। ਬਹੁਤ ਹੀ ਪਿਆਰੇ ਬੱਚੇ ਓ। ਐਂ ਲਗਦੈ ਹਵਾ ਹੀ ਇਤਿਹਾਸਕ ਗੀਤਾਂ ਦੀ ਚਲ ਪੲਈ।ਸੱਚ ਹੁਣ ਬੋਲਣ ਜੋਗਾ ਹੋ ਗਿਆ।

    • @mgtelecast
      @mgtelecast  2 роки тому +2

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

    • @harneksingh1420
      @harneksingh1420 2 роки тому +4

      Good ue puttra

    • @ManjitSingh-qo4zq
      @ManjitSingh-qo4zq 2 роки тому +4

      ਭੈਣ ਜੀ, ਇੱਕ ਮਹੀਨਾ ਪਹਿਲਾਂ ਇੱਕ ਸਾਡੇ ਰਿਸਤੇਦਾਰ ਨੇ ਕਿਹਾ, ਅਸੀਂ ਹੁਣ ਇੱਥੇ ਨਹੀਂ ਰਹਿਣਾ, ਮਹੌਲ ਬਹੁਤ ਖਰਾਬ ਹੋ ਗਿਆ, ਸਾਡੇ ਲੜਕੇ ਕਹਿੰਦੇ ਮੱਮੀ ਜੀ ਤੁਸੀਂ ਵੀ ਕਨੈਡਾ ਆ ਜਾਓ, ਮੈਂ ਕਿਹਾ ਭੈਣਜੀ ਤੁਹਾਡੀ ਕੋਈ ਕਿਸੇ ਨਾਲ ਦੁਸਮਣੀ ਹੈ, ਜਾਂ ਰੰਜਿਸ਼ ਕਹਿੰਦੇ ਕੋਈ ਨਹੀਂ, ਮੈਂ ਕਿਹਾ ਏ ਸਿਰਫ ਤੁਹਾਡੇ ਬੱਚੇ ਵਾਹਰ ਹਨ ਤੇ ਤੁਸੀਂ ਤਾਂ ਵਾਹਰ ਜਾ ਰਹੇ ਹੋ, ਤੁਸੀਂ ਉੱਥੇ ਸੇਫ ਹੋ, ਪਰ ਮੈਨੂੰ ਤਾਂ ਇੱਥੇ ਕੋਈ ਡਰ ਨਹੀਂ, ਨਾ ਕਿਸੇ ਨਾਲ ਵੈਰ ਨਾ ਵਿਰੋਧ, ਸਿਰਫ ਤੁਸੀਂ ਪੈਸੇ ਵਾਲਿਆਂ ਨੇ ਹੀ ਪੰਜਾਬ ਵਿੱਚ ਦਹਿਸ਼ਤ ਦਾ ਮਹੌਲ ਕੀਤਾ ਹੈ, ਕਿਸਾਨ ਨੂੰ ਆਪਣੇ ਕੰਮ ਤੋਂ ਵਿਹਲ ਨਹੀਂ, ਮਜਦੂਰ ਨੂੰ ਆਪਣੀ ਦਿਹਾੜੀ ਨਾਲ ਮਤਲਵ, ਸਿਰਫ ਜਿਹਨਾਂ ਲੋਕਾਂ ਕੋਲ ਪੈਸਾ ਹੈ ਉਹਨਾਂ ਨੂੰ ਹੀ ਡਰ ਹੈ,

    • @MandeepKaur-kh6yz
      @MandeepKaur-kh6yz 2 роки тому

      @@ManjitSingh-qo4zq aj kal sb nu he dar ya pta ni kado ki ho jave

    • @kiranpalsingh2708
      @kiranpalsingh2708 2 роки тому +2

      ਸ਼ੁਕਰ ਰੱਬ ਦਾ ਬਰਕੰਦੀ ਸਾਹਿਬ ਵਾਂਗ ਸਾਡੇ ਗਾਇਕ-ਗੀਤਕਾਰ, ਉਸਾਰੂ ਤੇ ਮੁੱਦਿਆਂ ਨੂੰ ਸੰਬੋਧਤ ਹੋ ਕੇ ਸੱਚ ਲਿਖਣ ਤੇ ਗਾਉਣ ਲੱਗੇ, ਧੰਨਵਾਦ !

  • @ਪਰਵਿੰਦਰਸਿੰਘ-ਡ2ਢ

    ਆਵਾਜ਼ ਬਹੁਤ ਵਧੀਆ ਹੈ।ਗੀਤ ਸੱਚਾ ਹੈ ਤਰੱਕੀ ਕਰੇਗਾ।

  • @noorgill6782
    @noorgill6782 2 роки тому +81

    ਬਹੁਤ ਹੀ ਵਧੀਆ ਤੇ ਹੋਰ ਕਰੋ ਇਹੋ ਜਿਹੇ ਹੀ ਵਧੀਆ ਗੀਤ ਗਾ ਕੇ ਸੱਚ ਦੀ ਆਵਾਜ਼ ਬੁਲੰਦ ਕਰੋ ਜੀ

  • @NajarSingh144
    @NajarSingh144 8 місяців тому +2

    ਵੀਰ ਜੀ ਬਹੁਤ ਵਧੀਆ ਗੱਲ ਕੀਤੀ ਹੈ ਵਾਹਿਗੁਰੂ ਆਪ ਨੂੰ ਤਰੱਕੀ ਬਖ਼ਸ਼ੇ ਐਸੇ ਤਰ੍ਹਾਂ ਪੰਜਾਬ ਦੀ ਸੇਵਾ ਕਰਨ ਲਈ ਪ੍ਰਮਾਤਮਾ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @mgtelecast
      @mgtelecast  8 місяців тому

      ਸਾਰਿਆਂ ਨੂੰ ਹੱਥ ਜੋੜਕੇ ਬੇਨਤੀ ਆ ਕਿ ਸਾਡਾ ਚੈਨਲ ਸਬਸਕ੍ਰਾਈਬ ( Subscribe ) ਜਰੂਰ ਕਰੋ ਤੇ ਸਾਡਾ ਸਾਥ ਜਰੂਰ ਦਿਓ।
      ਤੁਹਾਡਾ ਸਾਥ ਸਾਡਾ ਹੌਸਲਾ ਹੈ।

  • @karamjeetkaur2853
    @karamjeetkaur2853 2 роки тому +11

    ਬੇਟਾ ਆਪਣੇ ਪੰਜਾਬ ਨੂੰ ਸੇਂਫ ਪੰਜਾਬ ਦੇ ਯੂਥ ਨੂੰ ਆਪਣੇ ਸੋਹਣੇ ਪੰਜਾਬ ਵਿੱਚ ਰਹਿਣਾ ਚਾਹੀਦਾ ਹੈ ਆਪਣਾਂ ਘਰ ਹੀ ਚੰਗਾ ਹੁੰਦਾ ਹੈ ਮੇਰੇ ਬੇਟੇ ਨੇਂ ਬਹੁਤ ਵਧੀਆਂ ਇੰਤਹਾਸਕ ਗਾਇਆ ਹੈ ਵੈਰੀ ਗੁੱਡ

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @sarvjitsingh1369
    @sarvjitsingh1369 2 роки тому +28

    ਮਨਜਿਦਰ ਸਿੰਘ ਬਾਈ ਮਿਡੀਆ ਵੀਰ ਜੀ ਆਪ ਜੀ ਨੇ ਕਮਾਲ ਹੀ ਕਰ ਦਿਤੀ । ਦਿਲ ਖੁਸ ਹੋ ਗਿਆ ਜੀ ਗੁਰੂ ਸਾਹਿਬ ਤਰੱਕੀ ਵਕਸਣ ਜੀ

  • @dhillondhillon579
    @dhillondhillon579 2 роки тому +19

    Very good veer g good ਬਹੁਤ ਜਿਆਦਾ ਵਧੀਆ ਗਾਇਆ ਸੁਣ ਕੇ ਮਨ ਖੁਸ਼ ਹੁੰਦਾ ਹੈ

  • @nirmalsingh2083
    @nirmalsingh2083 2 роки тому +28

    ਮੂਸੇ ਵਾਲੇ ਦੀ ਟੱਕਰ ਨਹੀਂ, ਉਸਦੀ ਲੜੀ ਨੂੰ ਅੱਗੇ ਵਧਾਉਣ ਲਈ ਵੀਰ ਦੀ ਹਿੰਮਤ ਮਹਿਸੂਸ ਹੁੰਦੀ ਹੈ 👍🙏

  • @HardiylSingh
    @HardiylSingh 8 місяців тому +1

    ਵੀਰ ਬਿਲਕੁਲ ਸੱਚ ਬੋਲ ਰਿਹਾ ਹੈ ਬਹੁਤ ਵਧੀਆ ਮੈਨੂੰ ਪਤਾ ਨਹੀਂ ਜਿਹੜੀ ਸਾਡੀ ਪੰਜਾਬ ਪੁਲਿਸ ਕਿਉਂ ਸਿੱਖ ਜੋਧਿਆਂ ਦੀ ਵੈਰੀ ਹੈ

  • @avtargrewal3723
    @avtargrewal3723 2 роки тому +3

    ਸੁਖਰਾਜ ਵੀਰ ਬਹੁਤ ਵਧੀਆ ਗੀਤ ਗਾਇਆ ਤੁਸੀਂ ਇਕ ਮਨ ਸਕੂਨ ਮਿਲਦਾ ਹੈ ਥੋਡੇ ਬੋਲ ਸੁਣਕੇ ਧੰਨਬਾਦ ਵੀਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤਰਕੀਆ ਬਖਸੇ

  • @rockblade9559
    @rockblade9559 2 роки тому +50

    ਬਹੁਤ ਵਧੀਆ ਵੀਰ ਜੀ , ਸੱਚ ਬੋਲਣ ਵਾਲਿਆਂ ਦਾ ਸਾਥ ਵੀ ਦਿਓ ਵੀਰੇ ।

  • @NirmalSingh-ip9zu
    @NirmalSingh-ip9zu 2 роки тому +136

    ਜਿਉਂਦੇ ਵਸਦੇ ਰਹੋ. ਪ੍ਰਮਾਤਮਾ ਤਰੱਕੀ ਬਖਸ਼ੇ ||❤🙏👍❤

    • @babeks1635
      @babeks1635 2 роки тому +1

      Waheguru
      V

    • @AmrikSingh-rr1nn
      @AmrikSingh-rr1nn 2 роки тому +1

      ਵੀਰ. ਜੀ ਬਹੁਤ. ਵਧੀਆ ਗੀਤ ਜਿਉਦੇ ਰਹੋ ਮੇਰੀ ਉਮਰ ਵੀ ਲੱਗ. ਜਾਵੇ ਤੁਹਾਨੂੰ

  • @GurwinderSingh-ts1bk
    @GurwinderSingh-ts1bk 2 роки тому +36

    ਬਾਈ ਜੀ ਹੁਣ ਤਾਂ ਪੰਜਾਬ ਹਿੱਤ ਲੲੀ ਹੀ ਸਾਨੂੰ ਗਾਉਣਾ ਚਾਹੀਦਾ ਹੈ। ਬਹੁਤ ਵਧੀਆ ਗੀਤ ਹੈ ਬਾਈ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਜੀ।

  • @karamjitsingh2209
    @karamjitsingh2209 2 роки тому +4

    ਸੁਖਰਾਜ ਸੱਚ ਲਿਖਣਾ ਸੁਣਨਾ ਬੋਲਣਾ ਹਰ ਕਿਸੇ ਦੇਵੱਸ ਦੀ ਗੱਲ ਨਹੀਂ ਹੁੰਦੀ ਪਰ ਤੁਸੀਂ ਸੱਚ ਲਿਖਣਾ ਜਾਰੀ ਰੱਖਿਓ ਲੋਕ ਆਪਣੇ ਆਪ ਹੀ ਸੁਣਨ ਲੱਗ ਜਾਣਗੇ ਲੋਕਾਂ ਦੀ ਵੀ ਮਜਬੂਰੀ ਹੀ ਸੀ ਕਿ ਕਿਸੇ ਨੇ ਸੱਚ ਲਿਖਣ ਦੀ ਹਿੰਮਤ ਹੀ ਨੀ ਕੀਤੀ ਜੋ ਕਲਾਕਾਰ ਨੇ ਗਾਤਾ ਲੋਕਾਂ ਨੇ ਉਸ ਨੂੰ ਹੀ ਸੱਚ ਮੰਨ ਲਿਆ ਧੰਨਵਾਦ

  • @JaskaranSingh-oy9wg
    @JaskaranSingh-oy9wg 8 місяців тому +1

    ਬਰਕੰਦੀ ਸਾਹਬ ਬਹੁਤ ਵਧੀਆ ਸੋਚ ਅਤੇ ਕਲਮ ਤੁਹਾਡੀ ।ਸਲਾਮ।।

  • @nirmladevistudio8998
    @nirmladevistudio8998 2 роки тому +43

    ਬਹੁਤ ਵਧੀਆ ਵੀਰ ਜੀ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਜਿਹੇ ਹੀਰੇ ਸਾਂਭ ਕੇ ਰੱਖਿਆ ਜਾਵੇ ਨਾ ਕਿ ਖ਼ਤਮ ਕਰਨ 🙏🏻🙏🏻🌹🌹👌👍👍👍👍💯💯💯💯

  • @Jio7890
    @Jio7890 2 роки тому +27

    ਸੱਚ ਦੀ ਜਿੱਤ ਪੱਕੀ ਹੁੰਦੀ ਆ
    ਪਰ ਜੇਕਰ ਮੇਰੇ ਪੰਜਾਬ ਦੇ ਲੋਕ ਦੋਗਲਾਪਨ ਛੱਡ ਦੇਣ ਇੱਕ ਪਾਸੇ ਹੋ ਕੇ ਖੜ ਜਾਣ ਜਿੱਥੇ ਖੜਗੇ ਉਥੇ ਖੜ ਗੇ ਦੀਪ ਸਿੱਧੂ ਬਾਈ ਕਹਿੰਦਾ ਹੁੰਦਾ ਸੀ 😭😭
    ਸਭ ਇਕੱਠੇ ਰਹੋ ਕੋਈ ਧਰਮ ਹੈ ਚਾਹੇ ਅਸੀਂ ਪੰਜਾਬੀ ਹੋਣ ਦੇ ਨਾਮ ਤੇ ਅਸੀਂ ਪੰਜਾਬ ਦੀ ਗੱਲ ਕਰਦੇ ਰਹਾਂਗੇ

  • @brown_boy6976
    @brown_boy6976 2 роки тому +30

    ਬਹੁਤ ਸੋਹਣਾ ਲਿਖਿਆ ਵੀਰ ਨੇ

  • @UttamSingh-rc9lz
    @UttamSingh-rc9lz 8 місяців тому +1

    ਬਹੁਤ ਵਧੀਆ ਗਾਇਕ ਅਤੇ ਬਹੁਤ ਵਧੀਆ ਗੀਤਕਾਰ ਹੈ ਬੱਚਾ ਹੈ ਬਹੁਤ ਉਚੀ ਸੋਚ ਹੈ। ਵਾਹਿਗੁਰੂ ਇਹਨੂੰ ਹੋਰ ਬਲ ਬਖਸ਼ੇ।

  • @nirbhainahar8655
    @nirbhainahar8655 2 роки тому +21

    ਬਹੁਤ ਵਧੀਆ ਅਵਾਜ ਆ ਵੀਰ ਤੇਰੀ ਰੱਬ ਤੈਨੂੰ ਤਰੱਕੀ ਦੇਵੇ good song

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @aashmsidhu7217
    @aashmsidhu7217 2 роки тому +28

    ਜਿਉਦਾ ਵਸਦਾ ਰਹੇ ਪੁਤਰ ਪ੍ਮਾਤਮਾ ਤੈਨੂ ਤਰੱਕੀ ਦੇਵੇ ਤੇ ਲੰਬੀ ਉਮਰ ਬਖਸੇ

  • @RajinderSingh-nr6wl
    @RajinderSingh-nr6wl 2 роки тому +70

    ਸ਼ਾਬਾਸ਼ ਸ਼ੇਰਾਂ

  • @HarpreetSingh-ir9te
    @HarpreetSingh-ir9te 2 роки тому +42

    ਵੀਰ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਬਖਸ਼ੇ

  • @ripunjoshkaur5089
    @ripunjoshkaur5089 2 роки тому +3

    ਸ਼ੁਕਰੀਆ ਵੀਰੇ ਬਹੁਤ ਅੱਛਾ ਵਾਹਿਗੁਰੂ ਤਹਾਨੂੰ ਖੁਸ਼ ਰੱਖੇ ਸਚ ਬੋਲਣ ਦੀ ਹਿੰਮਤ ਬਖਸ਼ੇ ਤੇ ਸਹਾਈ ਹੋਵੇ🙏🏽

  • @beantkaur9927
    @beantkaur9927 2 роки тому +2

    ਬਹੁਤ ਵਧੀਆ ਗਾਇਆ ਵੀਰ ਨੇ ਪ੍ਰਮਾਤਮਾ ਤਰਕੀਆਂ ਬਖਸ਼ੇ 👍👍👍

  • @kundudairyfarm9498
    @kundudairyfarm9498 2 роки тому +71

    ਵਾਈ ਬਹੁਤ ਵਧੀਆ ਗੀਤ ਗਾਇਆ ਵਾਹਿਗੁਰੂ ਤਰਕੀ ਬਖਸ਼ੇ ਤੁਹਾਨੂੰ

  • @dhaliwalhouse913
    @dhaliwalhouse913 2 роки тому +35

    ਕਮਾਲ ਕਰਤੀ ਬਹੁਤ ਵਧੀਆ ਬਾਈ

  • @kamaljitpurewal350
    @kamaljitpurewal350 2 роки тому +5

    ਜਿਉਦਾ ਰਹਿ ਵੀਰਾ ਤੁਸੀ ਵੀ ਸੱਚ ਬੋਲਣ ਕੋਸ਼ਿਸ਼ ਕੀਤੀ ਹੈ ਬਹੁਤ ਵਧੀਆ song ਹੈ ਧੰਨਵਾਦ ਪੱਤਰਕਾਰ ਵੀਰ ਦਾ ਜਿਹਨਾ ਨੇ ਤੁਹਾਡੇ ਰੂਬਰੂ ਕਰਵਾਇਆ

  • @jaswinderdhillon587
    @jaswinderdhillon587 2 роки тому +4

    ਬਹੁਤ ਹੀ ਵਧੀਆ ਲਿਖਦੇ ਹੋ। ਮੈਨੂੰ ਤੁਹਾਡੇ ਉਤੇ ਬਹੁਤ ਮਾਣ ਹੈ। ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀਆਂ ਕਲਾ ਬਖ਼ਸ਼ਣ ਅਤੇ ਕਾਮਯਾਬੀਆਂ ਬਖ਼ਸ਼ਣ। ਤੁਹਾਡੇ ਨਵੇਂ ਗਾਣੇ ਦੀ ਉਡੀਕ ਵਿੱਚ।

  • @kawkawaljitkaur5503
    @kawkawaljitkaur5503 2 роки тому +1

    ਵਾਹਿਗੁਰੂ ਜੀ ੲਿਸ ਵੀਰ ਜੀ ਨੂੰ ਤਰਕੀ ਬਖਸ਼ੋ
    ਵਾਹਿਗੁਰੂ ਜੀ ਵੀਰ ਨੇ ਸੱਚ ਬੁਲਿਆ
    ਵਾਹਿਗੁਰੂ ਜੀ ਵੀਰ ਦੇ ਅੰਗ ਸੰਗ ਰਹਿਣਾ
    ਵਾਹਿਗੁਰੂ ਜੀ ਵੀਰ ਨੂੰ ਅੰਬਰਾਂ ਦੀਆਂ ਉੱਚੀਆ ਬੁਲੰਦੀ ਤੱਕ ਪੁਚਾਉਣਾ ਵਾਹਿਗੁਰੂ ਜੀ ਵਾਹਿਗੁਰੂ ਜੀ
    ਆਪ ਜੀ ਦਾ ਆਸਰਾ ਹੈ ਵੀਰ ਨੂੰ

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @rajdeepbhol8780
    @rajdeepbhol8780 2 роки тому +53

    ਵਾਹਿਗੁਰੂ ਜੀ ਪੰਜਾਬ ਨੂੰ ਬੁਰੀਆਂ ਨਜਰਾਂ ਤੋ ਬਚਾਵੋ

  • @GSKIRTI-qd4lm
    @GSKIRTI-qd4lm 2 роки тому +3

    ਜਦੋਂ ਹਰ ਜਵਾਨ ਇਸ ਤਰ੍ਹਾਂ ਖ਼ੁਲ ਕੇ ਸਾਹਮਣੇ ਆ
    ਜਾਣਗੇ ਤਾਂ ਹਾਲਾਤ ਆਪਣੇ ਆਪ ਸੁਧਰਨੇ ਸ਼ੁਰੂ ਹੋ
    ਜਾਣਗੇ। ਸੱਚ ਯੁੱਗਾਂ ਯੁਗਾਂਤਰਾਂ ਤੋਂ ਹੀ ਚੁਭਦਾ ਰਿਹਾ ਹੈ, ਪਰ ਸੱਚ ਬੋਲਣ ਵਾਲੇ ਭੀ ਹਮੇਸ਼ਾ ਬਿਨਾਂ ਕਿਸੇ ਡਰ ਤੋਂ ਅੱਗੇ ਆਉਂਦੇ ਰਹਿਣਗੇ। ਸੱਚ ਹਮੇਸ਼ਾ ਜਿੰਦਾ ਰਹੇਗਾ।

  • @lalisingh4258
    @lalisingh4258 2 роки тому +8

    ਬਹੁਤ ਵਧੀਆ ਵਾਈ, ਮਾਲਕ ਚੜ੍ਹਦੀ ਕਲਾ ਵਿਚ ਰੱਖੇ

  • @majorsinghpandher4718
    @majorsinghpandher4718 2 роки тому +1

    ਵੀਰ ਜੀ ਬਹੁਤ ਵਧੀਆ, ਹੁਣ ਗਾਇਕ ਵੀ ਪੰਜਾਬ ਦੀ ਤ੍ਰਾਸਦੀ ਵੱਲ ਸੋਚਣ ਲੱਗੇ ਹਨ, ਸ਼ੁਕਰੀਆ, ਵਰਕੰਦੀ ਵੀਰ।

  • @GurmeetK-tn5yx
    @GurmeetK-tn5yx 8 місяців тому +2

    ਜਿਓੰਦਾਂ ਰਹ ਪੁੱਤਰਾ ਸੰਚ ਬੋਲਣ ਦਾ ਰੱਬ ਤੁਹਾਨੂੰ ਚੜਦਿਆਂ ਕਲਾ ਵਿੱਚ ਰਖੇ ਜੀ🙏🙏

  • @SukhwinderKaur-qg1rn
    @SukhwinderKaur-qg1rn 2 роки тому +76

    Waah g waah!!! 👌J sidhu hunda ta bahut khush hunda veere tera song sun k

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @jagjeetkaur7596
    @jagjeetkaur7596 2 роки тому +3

    ਸੁਖਰਾਜ ਸਿੰਘ ਵੀਰ ਪੰਜਾਬ ਬਚਾਉਣ ਲਈ ਸਾਰੇ ਪੰਜਾਬੀ ਨਾਲ ਲੈ ਕੈ ਚਲ ਬਹੁਤ ਵਧੀਆ ਗੀਤ ਹਨ ਤੇਰੇ

  • @gurchatsingh6264
    @gurchatsingh6264 2 роки тому +40

    ਬਹੁਤ ਵਧੀਆ ਸੋਂਗ ਆ ਭਰਾਂ ਜੀ ਤੂੰਹਾਡੇ ਖਿੱਚ ਕੇ ਰੱਖੌ ਵੀਰ ਮੇਰੀਆ ਤੱਰਕੀ ਜਰੁਰ ਮਿਲੇਗੀ

    • @MrBablabrar
      @MrBablabrar 2 роки тому

      🙏🙏🙏👏👏👏🙏🙏🙏👏👏👏👏🚩🚩🚩🚩🚩🚩

  • @daljitlitt9625
    @daljitlitt9625 8 місяців тому

    ਬਹੁਤ ਵਧੀਆ ਗਇਆ ਵਾਹਿਗੁਰੂ ਜ਼ੀ ਤਰੱਕੀ ਬਖਸ਼ੇ ।

  • @parmjitlegha9892
    @parmjitlegha9892 2 роки тому +2

    ਪੰਜਾਬ ਦੇ ਗੀਤਕਾਰਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਇਸ ਵੀਰ ਤੋਂ ਕੁਝ ਸਿੱਖਣ ਤੇ ਇਹੋ ਜਿਹਾ ਹੀ ਲਿਖਣਾ ਸਿੱਖਣ ,ਨਾ ਕਿ ਵੰਗਾਂ ਛਣਕਾਟੇ ਮੁੜਗੀ ਬੈਠਕ ਦੇ ਕੋਲ ਵੇ , ਗੰਦ ਲਿਖਣ ਵਾਲੇ ਲੇਖਕ ਪੰਜਾਬ ਦੇ ਮੱਥੇ ਤੇ ਕਲੰਕ ਹਨ ਉਹ ਦੇ ਕੁਝ ਚੰਗਾ ਲਿਖਣ ਦੀ ਸੋਝੀ ਨਹੀਂ ਰੱਖਦੇ ਤਾਂ ਗੰਦ ਨਾਂ ਲਿਖਣ

  • @sukhpalsingh3275
    @sukhpalsingh3275 2 роки тому +32

    ਬਹੁਤ ਵਧੀਆ ਵੀਰ ਜੀ

  • @Gursimrnn
    @Gursimrnn 2 роки тому +4

    ਬਹੁਤ ਹੀ ਵਧੀਅਾ ਵੀਰੇ ਤੇਰੀ ਕਲਮ ਵਿੱਚ ਸੱਚ ਬੋਲਣ ਦੀ ਤਾਕਤ ਹੈ ,ਧੰਨਵਾਦ 🙏

  • @BaljitKaur-gg6os
    @BaljitKaur-gg6os 2 роки тому +20

    ਪੰਜਾਬ ਦੀ ਸੰਚਾਈ ਆ ਰੱਬ ਰਾਖਾ 🙏❤️

  • @butakhan3468
    @butakhan3468 8 місяців тому +1

    ਬਾਈ ਜੀ ਬਿਲਕੁਲ ਸਚਾਈ ਹੈ ਲੀਡਰਾਂ ਨੂੰ ਸ਼ਰਮ ਚਾਹੀਦੀ ਹੈ ਇਸ ਕਰਕੇ ਲੋਕ ਤੁਹਾਨੂੰ ਵੋਟਾਂ ਪਾਉਂਦੇ ਹਨ ਬਾਕੀ ਵੀਰ ਤੈਨੂੰ ਸਲੂਟ ਹੈ ਧੰਨਵਾਦ 👌👌🙏🙏

  • @balwinderdhaliwal8157
    @balwinderdhaliwal8157 2 роки тому

    ਬਹੁਤ ਹੀ ਵਧੀਆ ਵੀਰ ਜੀ ਵੈਰੀ ਗੁੱਡ।ਵਧੀਆ ਲੋਕਾਂ ਨੇ ਪੰਜਾਬ ਛੱਡ ਹੀ ਜਾਣਾ। ਜਿਸ ਦਿਨ ਪੰਜਾਬੀ, ਪੰਜਾਬ ਖਾਲੀ ਕਰ ਗਏ।ਬਾਕੀ ਲੋਕਾਂ ਦਾ ਬੁਰਾ ਹਾਲ ਹੋ ਜਾਣਾ ਹੈ

  • @KuldeepSingh-ri2md
    @KuldeepSingh-ri2md 2 роки тому +23

    ਬਹੁਤ ਵਧੀਆ ਬਾਈ ਜੀ

  • @buttasingh40
    @buttasingh40 2 роки тому +3

    ਬਹੁਤ ਵਧੀਆ ਲਿਖਿਆ ਵੀਰ ਨੇ ਸੱਚ ਕੋਈ ਕੋਈ ਦੱਸ ਸਹਦਾ ਹੈ 👍👍👍👍👍

  • @dalbirsingh7019
    @dalbirsingh7019 2 роки тому +37

    Bahut vadia gaya tusi veer ji waheguru ji mehar Karan aap di ate aap de parivaar di chardikala karan guru sahib aap nu trakia baksan te ese tra mehanta karde raho guru rakha Theek aa na ji 🙏🙏🙏🙏🙏🚩🚩🚩🚩✌✌✌✌👍🏻👍🏻👍🏻👍🏻

  • @barjindersingh659
    @barjindersingh659 2 роки тому

    ਜਿਉਂਦੇ ਰਹੋ ਪੁੱਤਰ ਜੀ ਸਚਾਈ ਪੇਸ਼ ਕਰ ਰਹੇ ਹੋ ਸਚ ਕੌੜਾ ਹੁੰਦਾ ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਵਿਚ ਰੱਖੇ ਪਰਮਾਤਮਾ ਤਰੱਕੀ ਬਖਸ਼ੇ ਬਹੁਤ ਬਹੁਤ ਮੁਬਾਰਕਾਂ ਜਿਉਂਦੇ ਰਹੋ

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @gurmailkaur7296
    @gurmailkaur7296 2 роки тому

    ਬਹੁਤ ਵਧੀਆ ਬੇਟਾ ਤੁਸੀ ਜੌ ਵੀ ਲਿਖਿਆ ਸਚ ਲਿਖਿਆ ਸੈਲੁਟ ਆ ਤੈਨੁ ਤੇ ਮੁਸੇਵਾਲੇ ਨੁ ਔ ਜਿਥੇ ਵੀ ਹੈ ਵਾਹਿਗੁਰੂ ਜੀ ਇਨਹਾ ਦੌਹਾ ਬਚਿਆ ਨੁ ਦੀਪ ਤੇ ਸੁਭਦੀਪ ਨੁ ਅਪਨੇ ਚਰਣਾ ਵਿਚ ਨਿਵਾਸ ਦੇਣਾ ਜੀ 🙏🙏🙏🙏🙏🙏

  • @Raj-gl6qc
    @Raj-gl6qc 2 роки тому +4

    Miss u sidhu veere😭😭 bohat vadia bro waheguru ji tohanu hamesha khush rakhan👍👍👍

  • @balbirkaur5818
    @balbirkaur5818 2 роки тому +3

    ਵਾਹਿਗੁਰੂ ਬੇਟਾ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਬਹੁਤ ਵਧੀਆ ਅਵਾਜ਼ ਉਸ ਤੋਂ ਵੀ ਵਧੀਆ ਬੋਲ

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @jarnailsingh2440
    @jarnailsingh2440 2 роки тому +89

    Buhat uchi suchi soch hai. awaaz top hai. Waheguru tuhanu hamesha khush rakhe

    • @mgtelecast
      @mgtelecast  2 роки тому +1

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

    • @kuldipchahal2080
      @kuldipchahal2080 2 роки тому

      Sukhraj ji Bahut Anhhmuly geet Ney tuhady

    • @jeevnarani5146
      @jeevnarani5146 2 роки тому

      @@kuldipchahal2080 Ž app
      AQUATIC center is One .i. Jktsyg.
      Mv Yi

    • @jeevnarani5146
      @jeevnarani5146 2 роки тому

      @@kuldipchahal2080 has zap. T♣️

  • @jagbirsingh6946
    @jagbirsingh6946 2 роки тому

    ਬਹੁਤ ਵਧੀਆ ਵੀਰ ਜੀ ਕਿਆ ਬਾਤ ਹੈ ਏਦਾਂ ਦੇ ਗਾਣੇ ਕੋਈ ਵਿਰਲਾ ਗਾਅ ਸਕਦਾ ਸੱਚ ਬੋਲਣ ਵਾਲੇ ਬਹੁਤ ਥੋੜੇ ਹੁੰਦੇ ਹਨ

  • @ਜਗਤਾਰਸਿੰਘਦਾਨਗੜ੍ਹ

    ਸੱਚ - ਸਿਰੜ- ਸਿਦਕ ਸਵੈਮਾਣ ਨਾਲ ਓਤ- ਪੋਤ ਅਣਖ ਦੀ ਜਿਉਂਦੀ - ਜਾਗਦੀ ਸਾਬਤ- ਸੀਰਤ- ਸੂਰਤ ਗੈਰਤਮੰਦ ਅਵਾਜ਼ ਦੇ ਮਾਲਕ ਸਰਦਾਰ ਸੁਖਰਾਜ ਸਿੰਘ ਬਰਕੰਦੀ ਦੀ ਗਾਇਕੀ ਨੂੰ ਸ਼ਬਦੀ ਜਾਲ ਪ੍ਰੋਕੇ ਸਲਾਹਿਆ ਨ੍ਹੀਂ ਜਾ ਸਕਦਾ।
    ਸੁਖਰਾਜ ਅਤੇ ਚੈਨਲ ਨੂੰ ਮੇਰੇ ਅਤੇ ਮੇਰੇ ਨਿੱਕੇ ਜਿਹੇ ਪਰਿਵਾਰ ਵੱਲੋਂ ਕੇਸਰੀ ਸਲਾਮ ਬੱਸ ਕੇਸਰੀ ਸਲਾਮ ਂਂਂਂਂਂੱੱਂਂੱ ਬੇਨਤੀ ਐ ਕਿ ਏਸ ਤਰ੍ਹਾਂ ਦੇ ਗੀਤ ਔਰ ਗੀਤ ਦੀ ਭਾਵਨਾ ਨੂੰ ਆਪਣੀ ਆਤਮਾ ਅੰਦਰ ਵਸਾਕੇ ਅਜ਼ਾਦੀ ਦੀ ਪੂਰਤੀ ਲਈ ਆਪਾ ਨਿਛਾਵਰ ਕਰਨ ਦੇ ਪੰਧ ਦੇ ਪਾਂਧੀ ਬਣੀਏ ਆਪਾਂ ਸਾਰੇ।

    • @mgtelecast
      @mgtelecast  8 місяців тому

      Please share it more n more

  • @GurwinderSingh-ic8fx
    @GurwinderSingh-ic8fx 2 роки тому +19

    ਬਹੁਤ ਵਧੀਆ ਧੰਨਵਾਦ

  • @tarsemsingh3948
    @tarsemsingh3948 2 роки тому +6

    Sukhraj is mature royal ,true lover ,Punjab lover and melody voice .
    Legend but favourity is near .🙏

  • @sukhchainsinghbrargeetkarh2500
    @sukhchainsinghbrargeetkarh2500 2 роки тому +1

    ਬਹੁਤ ਵਧੀਆ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @balwantsingh2070
    @balwantsingh2070 2 роки тому +1

    ਵਹਿਗੁਰੂ ਜੀ। ਚੜਦੀ ਕਲਾ। ਬਖਸਣ।

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @BaljeetKaur-tb1xb
    @BaljeetKaur-tb1xb 2 роки тому +15

    Oh very। nice ਜਿੰਦਾ ਰਹਿ

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

    • @gursewaksingh9127
      @gursewaksingh9127 2 роки тому

      Waheguru g

  • @Sahib00019
    @Sahib00019 2 роки тому +8

    ਸੁਖਰਾਜ ਜੀ ਬਹੁਤ ਸੋਹਣਾ ਗਾਇਆ ਤੁਸੀ

  • @sukhjeetkaur967
    @sukhjeetkaur967 2 роки тому +12

    Well done veer tohady wargy veer sidhu veer nu amer rakhngy god bless veer

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @ManpreetKaur-cm6qy
    @ManpreetKaur-cm6qy 8 місяців тому +1

    ਸਾਰੇ ਸਿੱਗਰ ਸਿੱਧੁ ਦੀ ਤਰਾ ਗਾਣੇ ਗਉਣ ਇਹ ਹੈ ਅਣਖੀ ਗਾਣੇ ਲੋਕ ਇਸ ਤਰਾ ਦੇ ਗਾਣੇ ਸੁਣਦੇ ਨੇ ਜੋ ਪੰਜਾਬ ਦੇ ਹੱਕਾ ਦੇ ਨੇ ਲੇਕਣ ਧੀਆ ਭੈਣੇ ਤੇ ਗੀਤ ਨਹੀ ਗਉਣੇ ਚਹੀਦੇ ਸਿੱਧੁ ਦੀ ਤਰਾ ਇਸ ਵੀਰ ਨੇ ਗਇਆ ਗੀਤ ਬਹੁਤ ਵਧਿਆ ਹੈ ਜੋ ਸਿੱਗਰ ਧੀਆ ਭੈਣੇ ਦੇ ਗੀਤ ਗੳਿਦੇ ਨੇ ਲੇਕਣ ਉਨਾ ਦੇ ਘਰ ਧੀਆ ਭੈਣਾ ਵੀ ਹਨ ਪਹਿਲਾ ਉਹਨਾ ਨੁੱ ਸਨਾਉਣ ਤੇ ਫਿਰ ਪਬਲਕ ਵਿੱਚ ਲਇਕੇ ਆਉਣ 🙏

    • @mgtelecast
      @mgtelecast  8 місяців тому

      ਸਾਰਿਆਂ ਨੂੰ ਹੱਥ ਜੋੜਕੇ ਬੇਨਤੀ ਆ ਕਿ ਸਾਡਾ ਚੈਨਲ ਸਬਸਕ੍ਰਾਈਬ ( Subscribe ) ਜਰੂਰ ਕਰੋ ਤੇ ਸਾਡਾ ਸਾਥ ਜਰੂਰ ਦਿਓ।
      ਤੁਹਾਡਾ ਸਾਥ ਸਾਡਾ ਹੌਸਲਾ ਹੈ।

  • @nirmalsingh2083
    @nirmalsingh2083 2 роки тому +1

    ਬਹੁਤ ਵਧੀਆ ਸੋਚ ਹੈ ਮੇਰੇ ਪਿਆਰੇ ਵੀਰ ਦੀ 👍🙏

  • @PBX29.93
    @PBX29.93 2 роки тому +20

    ਬਹੁਤ ਵਧੀਆ ਗੀਤ ਲਿਖਿਆ ਬਾਈ ਜੀ
    Legend never die
    ਸਿੱਧੂ ਮੂਸੇਵਾਲਾ ਬਾਈ ਜ਼ਿੰਦਾਬਾਦ

  • @gurcharansingh2653
    @gurcharansingh2653 2 роки тому +32

    ਬਹੁਤ ਸਕੂਨ ਦੇਣ ਵਾਲਾ ਗੀਤ

  • @khushi-jh9mi
    @khushi-jh9mi 2 роки тому +24

    Beautiful voice and singing🎤

  • @Harjeetkaur-
    @Harjeetkaur- 8 місяців тому +1

    ਟੱਕਰ ਨਹੀਂ ਸੋਚ ਸਿੱਧੂ ਮੂਸੇ ਵਾਲੀ ਆ ਬਹੁਤ ਸੋਹਣੀ ਅਵਾਜ਼ ਬਹੁਤ ਸੋਹਣਾ ਲਿਖਿਆ ਹੋਇਆ

  • @dildiyasadran2582
    @dildiyasadran2582 2 роки тому

    ਵੀਰ ਜੀ ਗਾਣਾ ਠੀਕ ਹੈ ਪੈਸੇ ਕਮਾਉਣ ਦੀ ਗੱਲ ਹੈ ਅਸੀਂ ਪੰਜਾਬ ਵਿੱਚ ਰਹਿ ਕੇ ਗੰਦ ਨੂੰ ਸਾਫ਼ ਕਰਾਗੇ ਪੰਜਾਬ ਦਾ ਨਮਕ ਖਾਂਦਾ ਗੰਦ ਸਾਫ ਕਰੋ ਨਾ ਕਿ ਪੰਜਾਬ ਨੂੰ ਪਿਛਾ ਨਾਂ ਦਿਉਂ ਅਸੀਂ ਬੁੱਜਦਿਲ ਨਹੀਂ ਹੋਣਾ ਚਾਹੀਦਾ ਇਹ ਗਾਣਾ ਲਿਖੋ ਪੰਜਾਬ ਵਿੱਚ ਰਹਿ ਕੇ ਅਸੀਂ ਗੰਦ ਸਾਫ ਕਰ ਹਿੱਕ ਦੇ ਜ਼ੋਰ ਅਸੀਂ ਪੰਜਾਬ ਨੂੰ ਚੰਗਾ ਕਰਨਾ ਹੈ ਇਹ ਸਾਡੀਆਂ ਸਰਕਾਰਾਂ ਦੀ ਦੇਣ ਹੈ ਪੰਜਾਬ ਵਿੱਚ ਸਾਰੀਆਂ ਜ਼ਮੀਨਾਂ ਖ਼ਰੀਦੀ ਜਾਂਦੇ ਹਨ ਉਸ ਨਾਲ ਗੰਦ ਪਾਇਆ ਹੈ ਤੁਸੀਂ ਪੰਜਾਬ ਤੋਂ ਬਾਹਰ ਇਕ ਗਜ ਜ਼ਮੀਨ ਲੈ ਨਹੀਂ ਲੈ ਸਕਦੇ ਇਸ ਕੋਈ ਗਾਣਾ ਲਿਖੋ ਜੀ ਵਾਹਿਗੁਰੂ ਜੀ ਪੰਜਾਬ ਦੇ ਮੇਹਰ ਕਰਨ ਜੀ