ਧਮਕ ਬੇਸ ਵਾਲੇ ਮੁੱਖ ਮੰਤਰੀ ਦਾ ਆਇਆ ਅਸਲੀ ਸੱਚ ਸਾਹਮਣੇ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਉਗੇ

Поділитися
Вставка
  • Опубліковано 17 гру 2024

КОМЕНТАРІ • 80

  • @Parmjitsinghsidhu-z3t
    @Parmjitsinghsidhu-z3t Місяць тому +8

    ਪੁਲੀਸ ਮੁਲਾਜਮ ,,,,ਡਿਸਮਿਸ ਕਰਕੇ,,,ਸਜਾ ਦਾ ਹੋਣੀ ਜਰੂਰੀ ਐ,,,,ਬਾਕੀ ਮਹਿਕਮੇ ਨੂੰ ਅਕਲ ਆਵੇਗੀ,,,,

  • @Sardars001
    @Sardars001 29 днів тому

    ਵੀਰ ਨੇ ਬਹੁਤ ਹੀ ਸੋਹਣੀ ਅਤੇ ਸੁੱਚਜੀ ਗੱਲ ਕੀਤੀ ਐ ।

  • @tarsemwalia9599
    @tarsemwalia9599 Місяць тому +7

    ਪਾਣੀ ਹਮੇਸ਼ਾ ਉੱਚੇ ਪੱਧਰ ਤੋਂ ਨੀਵੇਂ ਪੱਧਰ ਵੱਲ ਆਉਂਦਾ ਹੈ ਬਾਈ ਜਸਵਿੰਦਰ ਸਿੰਘ ਜੀ ਤੁਸੀ ਗ਼ਰੀਬ ਦੇ ਹੱਕ ਵਿੱਚ ਆਵਾਜ਼ ਚੁੱਕੀ ਤੁਹਾਡਾ ਬਹੁਤ ਬਹੁਤ ਧੰਨਵਾਦ
    ਗਰੀਬ ਕੀ ਗਰੀਬੀ ਕਾ ਮਜਾਖ ਤੋ ਹਰ ਕੋਈ ਉਡਾ ਲੇਤਾ ਹੈ
    ਮਗਰ ਕੋਈ ਵਿਰਲਾ ਹੀ ਹੋਤਾ ਹੈ ਜੋਂ ਗਰੀਬ
    ਕੋ ਗਲੇ ਲਗਾਤਾ ਹੈ

  • @jspawaar675
    @jspawaar675 Місяць тому +4

    ਬਿਲਕੁਲ ਸਹੀ ਕਿਹਾ ਹੈ ਜੀ ਕਿਉਂਕਿ ਇਹ ਦੁਨੀਆਂ ਗਰੀਬ ਲੋਕਾਂ ਨੂੰ ਲੁੱਟ ਸਕਦੀ ਹੈ ਮਜ਼ਾਕ ਉਡਾਇਆ ਜਾ ਸਕਦਾ ਹੈ ਪਰ ਕਿਸੇ ਨੂੰ ਉੱਚਾ ਚੁੱਕਣ ਲਈ ਜਾਂ ਰੋਟੀ ਖਾਂਦਾ ਵੇਖ ਕੇ ਨਹੀਂ ਜ਼ਰ ਸਕਦੀ ਹੈ

  • @swarnjeetkaurmattu1315
    @swarnjeetkaurmattu1315 Місяць тому +14

    ਸਹੀ ਗੱਲ ਡਿਸਮਿਸ ਕਰਨੇ ਚਾਹੀਦੇ ਸਰਕਾਰ ਨੂੰ ਮੁਲਾਜ਼ਮ ਦੋਵੇਂ

    • @jassbir1363
      @jassbir1363 Місяць тому

      @@swarnjeetkaurmattu1315 ਪੁਲਿਸ ਵਲੋ ਕੇਸਾ ਦੀ ਬੇਅਦਬੀ ਨਹੀ ਕਰਨੀ ਚਾਹੀਦੀ ਸੀ , ਪਰ ਅਕਸਰ ਕਈ ਵਾਰ ਸਿੱਖਾ ਦੁਆਰਾ ਹੀ ਸਿੱਖ ਨੋਜੁਆਨ ਦੀ ਕੁਟਾਈ ਕੀਤੀ ਜਾਦੀਂ ਹੈ , ਕੇਸ ਤਾਂ ਉਸ ਵਕਤ ਖਿਲਰ ਦੇ ਹਨ , ਉਹ ਵੀ ਕੇਸਾ ਦੀ ਬੇਅਦਬੀ ਦੀ ਸ੍ਰੇਣੀ ਚ ਆਉਦਾਂ ਹੈ ਜੀ , ਜੋ ਗਲਤ ਹੈ ਸੋ ਗਲਤ ਹੈ , ਗਲਤੀ ਭਾਵੇਂ ਕੋਈ ਵੀ ਕਰੇ ।

  • @RanjitSingh-qv8qj
    @RanjitSingh-qv8qj 29 днів тому

    Very beautiful video

  • @GurnamSingh-r6z
    @GurnamSingh-r6z Місяць тому +6

    ਵੀਰ ਜੀ। ਤੁਸੀਂ ਬਿੱਲਕੁੱਲ ਸਹੀ ਕਿਹਾ ਹੈ ਜੀ।

  • @aavtar1975
    @aavtar1975 Місяць тому

    Sahi gall aa veer Dimis hona chahida waheguru ji chardi kla bakhashan

  • @ਜੀਵਨਉੱਨਤੀJeevanUnnati

    ਗ਼ਲਤ ਕੀਤਾ ਆ ਪੁਲਸ ਨੇ

  • @DSbajwa-vd9uq
    @DSbajwa-vd9uq Місяць тому

    Bilkul Sahi judgement

  • @nimmapakhi1835
    @nimmapakhi1835 Місяць тому

    🙏🏼🙏🏼🙏🏼👌👌👌👍👍👍

  • @gurcharansinghgill8093
    @gurcharansinghgill8093 Місяць тому +4

    ਵਾਹਿਗੁਰੂ ਜੀ ।। ਪੁਲੀਸ ਵਾਲਿਆਂ ਨੂੰ ਕਿਸੇ ਦਾ ਡਰ ਨਹੀਂ ਹੈ । ਏਸ ਕਰਕੇ ਜੱਲਾਦਾਂ ਦੀ ਤਰ੍ਹਾਂ ਗਰੀਬ ਅਤੇ ਮਾੜਿਆ ਲੋਕਾਂ ਨੂੰ ਕੁੱਟਦੇ ਅਤੇ ਮਾਰਦੇ ਹਨ ਸਿੱਖਾਂ ਦੇ ਕੇਸ ਅਤੇ ਦਾੜੀਆਂ ਪੁਟਦੈ ਹਨ ਜੀ ।। ।।।।।।।।।।।।।।।।।।।।।।।।।।।।।।।।।।।ਸਾਡੇ ਪੰਜਾਬ ਦਾ ਭਾਵੇਂ ਕੋਈ ਵੀ ਮੁੱਖ ਮੰਤਰੀ ਬਣਜਾਵੈ ਪਰ ਉਸਨੇ ਕਦੇ ਵੀ ਪੁਲੀਸ ਦੇ ਰਵੱਈਏ ਨੂੰ ਸੁਧਾਰਨ ਦਾ ਕੰਮ ਨਹੀਂ ਕੀਤਾ

  • @CarpenterSingh-s6t
    @CarpenterSingh-s6t Місяць тому +1

    Wahe❤❤❤❤guru❤❤❤miher.❤❤❤kro❤❤❤❤g❤❤❤❤❤

  • @BahadarSingh-e9i
    @BahadarSingh-e9i Місяць тому +2

    ਮੁੱਖ ਮੰਤਰੀ ਵੀ ਕਾਨੂੰਨ ਵਿੱਚ ਗੱਲ ਕਰਦਾ ਉਹਨੇ ਕਿਉਂ ਗ਼ਲਤ ਕੀਤਾ ਸਾਰਾ ਪਿੰਡ ਸਹੀ ਹੈ ਮੰਤਰੀ ਗ਼ਲਤ ਹੈ ਉਹਨੇ ਬਾਬੇ ਦੀ ਪੱਗ ਲਾਹ ਦਿੱਤੀ

  • @AmrikSingh-rq9pq
    @AmrikSingh-rq9pq Місяць тому +7

    ਕਿੰਨੀਆ ਗਲਾ ਸਚੀਆ ਤੇ ਸਾਫ ਕਰ ਰਹੇ ਹਨ । ਬੋਲਣ ਦਾ ਢੰਗ ਤੇ ਸਲੀਕਾ ਬਾਈ ਤੋ ਸਿਖੋ

  • @amreeksingh272
    @amreeksingh272 Місяць тому

    👌👌

  • @Jinder-s5n
    @Jinder-s5n Місяць тому

    ਡਿਸਮਿਸ ਕਰੋ।

  • @kulwinderbal136
    @kulwinderbal136 Місяць тому +1

    Belkul jiii thick

  • @ramsardulgarh629
    @ramsardulgarh629 Місяць тому +2

    ਐਹੋ ਜੀ ਪੁਲਿਸ ਨੀ ਚਾਹੀਦੀ ਜੌ ਆਪ ਹੀ ਕ੍ਰਿਮਨਲ ਹੋਵੈ ਹੈਵਾਨ ਹੋਵੈ ਬਹੁਤ ਘਟੀਆ ਪੰਜਾਬੀਅਤ ਦੇ ਨਾਂ ਤੇ ਕਾਲਾ ਧੱਬਾ ਨੇ ਏ ਦੋਨੋਂ ਪੁਲਿਸ ਵਾਲ਼ੇ

  • @jassbir1363
    @jassbir1363 Місяць тому +6

    ਪੁਲਿਸ ਨੇ ਜੋ ਕੀਤਾ ਗਲਤ ਹੈ ਸਜਾਂ ਮਿਲਣੀ ਚਾਹੀਦੀ ਹੈ,
    ਪਰ ਪੱਤਰਕਾਰ ਸਾਹਿਬ ਕੋਈ ਵੀ ਉਸ ਬੱਚੇ ਦੀ ਮਾਨਸਿਕ ਬਿਮਾਰੀ ਦਾ ਇਲਾਜ ਕਰਵਾਉਣ ਦੀ ਗੱਲ ਕਿਉਂ ਨਹੀ ਕਰਦਾ ਜੀ ?
    ਬੱਚੇ ਦੇ ਪ੍ਰੀਵਾਰ ਦੀ ਵੀ ਜਿੰਮੇਵਾਰੀ ਬਣਦੀ ਸੀ , ਕਿ ਜਦੋ ਪਤਾ ਹੈ ਇਹ ਮਾਨਸਿਕ ਤੋਰ ਤੇ ਠੀਕ ਨਹੀ ਹੈ , ਇਸ ਨੂੰ ਬਾਹਰ ਇਕੱਲਾ ਨਾ ਭੇਜਿਆਂ ਜਾਏ ਜੀ ।
    ਕਿ ਇਹ ਮਾਮਲਾ ਜੇ ਕੁੱਤਾ ਭੋਕਦਾ ਸੀ , ਤਾਂ ਇਹ ਪੁਲਿਸ ਦੀ ਬਜਾਏ , ਪੰਚਾਇਤ ਵੀ ਮਸਲਾ ਹੱਲ ਕਰ ਸਕਦੀ ਸੀ ।

  • @GurdeepSingh-ne8jy
    @GurdeepSingh-ne8jy Місяць тому

    ਇਹਨੂੰ ਧਾਰਮਿਕ ਮੁੱਦਾ ਕਿਉ ਬਣਾਇਆ ਜਾ ਰਿਹਾ ਹੈ।ਖਿੱਚ ਧੂਹ ਵਿੱਚ ਸਭ ਕੁਝ ਹੁੰਦਾ ਹੈ। ਕੱਲ ਨੂੰ ਕਹਿਣ ਲੱਗ ਜਾਣਗੇ ਕਿ ਇਹਦੇ ਕਛਾਈਰੇ ਨੂੰ ਹੱਥ ਲਾਇਆ

  • @SatnamSingh-yl6kk
    @SatnamSingh-yl6kk Місяць тому +4

    ਪਤਰਕਾਰ ਸਹਿਬ ਜੇ ਤਰੀ ਪੱਗ ਨੂੰ ਕੋਈ ਹੱਥ ਪਾਏ ਤਾਂ ਤੁਸੀਂ ਕਿ ਕਰਦੇ ਕਿ ਸਾਰਾ ਪਿੰਡ ਸਦਾਈ

    • @GurinderSinghGill-vt9or
      @GurinderSinghGill-vt9or Місяць тому +1

      Pehli Gall Pagg nu Hath Paye di Koi video Ya Sboot Mojud Ni. Te Duji Gall Police Wale di Pagg tan Pagg Hogi ,,Te Jehde CM De Kase Putte Oh Thodi Niga ch Koi Gall hi Nhi.

    • @GurinderSinghGill-vt9or
      @GurinderSinghGill-vt9or Місяць тому

      Main Eh v Ni kenda k CM di Koi Galti Nhi Hovegi, Par Jiwe Oh Bai Keh Reha k J Usne Koi Galti kiti v Hovegi Tan Usde Waste Court Kacheri Hege aa. Eh Police Wale Tan Aap hi Judg Bange. Eh tan CM (Mukh Mntry) hi Sidha Bnda hunda Koi Hor Te Manhani da Case Thokeya hunda Police Waleyan Te , Fer Agge Nu Kise Nal Eda Karn ton Pehlan 100 Vaar Sochde. Nale Fer Oh Pagg Wala Police Mulazm Hath Jod Mafi Mangan Kyu Aa Gya..??

  • @darshansran3363
    @darshansran3363 Місяць тому +5

    ਸਰੀਰ ਦੇ ਬਾਕੀ ਅੰਗਾਂ ਦੀ ਤਰਾਂ ਕੇਸ ਹਨ ਸਾਰਾ ਸਰੀਰ ਪਵਿੱਤਰ ਹੈ ।ਤੁਸੀ ਵੀ ਤਾ ਫਿਰ ਆਪ ਈ ਬੇਅਦਬੀ ਕੀਤੀ ਆ ਕੇਸਾ।ਕੇਸ ਕਿਸੇ ਗੁਰੂ ਦੀ ਬਖਸ਼ਿਸ਼ ਨਹੀ ਹਨ।ਕੁਦਰਤ ਨੀ ਹੀ ਇਸ ਤਰਾਂ ਬਣਾਇਆ ਹੈ।

  • @gursewak22pro93
    @gursewak22pro93 Місяць тому +3

    ਭਾਰਤ ਵਿੱਚ ਲੋਕਤੰਤਰ ਨਹੀ ਡਿਕਟੇਟਰ ਸਰਕਾਰਾਂ ਚਲਦੀਆਂ ਹਨ ਜੀ ਗਰੀਬਾਂ ਨੂੰ ਨਹੀ ਕੋਈ ਪੁੱਛਦਾ ਤਕੜੇ ਦਾ ਸੱਤੀ ਵੀਹੀ ਸੌ ਬਣਦਾ ਹੈ ਜੀ ਘੱਟ ਗਿਣਤੀ ਨੂੰ ਮਾੜਾ ਸਮਝਿਆ ਜਾਦਾ ਹੈ ਜੀ

    • @jassbir1363
      @jassbir1363 Місяць тому

      @@gursewak22pro93 ਤਕੜੇ ਦਾ ਸੱਤੀ ਵੀਹੀ ਸੌ , ਇਹ ਕੁਦਰਤ ਦਾ ਨਿਯਮ ਹੈ ਜੀ , ਜੰਗਲ ਵਿੱਚ ਤੱਕੜਾ ਜਾਨਵਰ ਕਮਜੋਰ ਜਾਨਵਰ ਨਾਲ ਧੱਕਾ ਕਰਦਾ ਹੈ , ਉਸ ਦਾ ਸਿਕਾਰ ਵੀ ਕਰਦਾ ਹੈ ਜੀ ,
      ਜੋ ਕੁੱਤੀ ਦੇ ਤਕੜੇ ਕਤੂਰੇ ਹੁੰਦੇ ਹਨ ਉਹ ਕਮਜੋਰ ਕਤੂਰਿਆਂ ਨੂੰ ਕੁੱਤੀ ਦਾ ਦੁੱਧ ਪੀਣ ਲਈ ਨੇੜੇ ਨਹੀ ਲੱਗਣ ਦਿੰਦੇ …..!
      ਕਿ ਨਿਯਮ ਕਿਸ ਦਾ ਹੋਇਆਂ ਜੀ …..?

  • @davindersidhu7024
    @davindersidhu7024 Місяць тому +2

    Very good brother u r right brother

  • @singhsidhu4648
    @singhsidhu4648 Місяць тому +1

    Very good bhut knowledge veer nu.

  • @TarlochanGill-x8j
    @TarlochanGill-x8j Місяць тому +1

    Right

  • @sanjoghriste7339
    @sanjoghriste7339 Місяць тому

    Right 👍

  • @boharsingh1296
    @boharsingh1296 Місяць тому +1

    ਬਹੋਤ,ਸੋਹਣੀ,ਗੱਲਾ

  • @sidhumusewalaofficial1025
    @sidhumusewalaofficial1025 Місяць тому

    ਇੱਥੇ ਡਿੱਗੇ ਹੋਏ ਨੂੰ ਕੋਈ ਨਹੀਂ ਚੱਕਦਾ ਸਭ ਆਪਣਾ ਹੀ ਉੱਲੂ ਸਿੱਧਾ ਕਰਦੇ ਨੇ ਚੜਦੇ ਨੂੰ ਹੀ ਹੁੰਦੀਆਂ ਨੇ ਇੱਥੇ ਉਹਨੂੰ ਹੀ ਦੁਨੀਆਂ ਲੱਭਦੀ ਜਿਹਦਾ ਸੂਰਜ ਸਿਰ ਤੇ ਹੁੰਦਾ ਮੁੱਖ ਮੰਤਰੀ ਨਾਲ ਵੀ ਇੰਝ ਹੀ ਹੋਇਆ ਇਹਦੇ ਨਾਲ ਉਸ ਟਾਇਮ ਜੁੜੇ ਸੀ ਉਹ ਸਭ ਉਸ ਦੇ ਨਾਮ ਨੂੰ ਵਰਤਣ ਵਾਲੇ ਸੀ । ਹੁਣ ਉਹ ਓਪਸਿਟ ਤਾਂ ਹੋ ਗਿਆ ਕਿਊਕਿ ਪਿੰਡ ਦੇ ਕੁਝ ਮੁੰਡੇ ਗਲਤ ਕੁਮੈਟ ਕਰਕੇ ਚਿੜਾਂਅ ਰਹੇ ਆਂ

  • @ਜੀਵਨਉੱਨਤੀJeevanUnnati

    ਜਥੇਬੰਦੀਆਂ ਨੂੰ ਇਸ ਦਾ ਹੱਕ ਦਵਾਉਣਾ ਚਾਹੀਦਾ ਹੈ ਜੀ

  • @JSingh-n4b
    @JSingh-n4b Місяць тому

    What is the meanng of jat jimidar.

  • @jassbir1363
    @jassbir1363 Місяць тому +15

    ਪੱਤਰਕਾਰ ਸਾਹਿਬ ਪਿੰਡ ਦੀ ਪੰਚਾਇਤ ਦਾ ਪੱਖ ਵੀ ਜਰੂਰ ਸਾਹਮਣੇ ਲੈ ਕੇ ਆਓ ਜੀ , ਕਾਕਾ ਖੁਦ ਮੰਨਦਾ ਹੈ ਮੈਂ ਪੁਲਿਸ ਵਾਲਿਆਂ ਦੀ ਛਾਤੀ ਨੂੰ ਪੈ ਗਿਆਂ ਅਤੇ ਉਨਾਂ ਦੀ ਪੱਗ ਨੂੰ ਵੀ ਹੱਥ ਲਾਇਆਂ ਹੈ , ਫਿਰ ਮੁਕੰਮਲ vedio ਸਾਹਮਣੇ ਆਉਣੀ ਚਾਹੀਦੀ ਸੀ , ਜਦੋ ਪੁਲਿਸ ਨੇ ਕੁੱਟਿਆਂ ਤਾਂ vedio ਬਣੀ , ਉਸ ਤੋ ਪਹਿਲਾ ਕਾਕੇ ਨੇ ਹੱਥ ਚੁੱਕਣ ਦੀ ਪਹਿਲ ਕੀਤੀ ਹੋਵੇਗੀ । ਪਹਿਲ ਕਿਸ ਨੇ ਕੀਤੀ ਹੈ , ਪਰ ਗਲਤੀ ਪੁਲਿਸ ਦੀ ਹੀ ਹੈ , ਉਨਾਂ ਨੂੰ ਤਕੜੀ ਸਜਾਂ ਮਿਲੇ । ਪਰ ਹੋਰ ਪੱਖਾਂ ਨੂੰ ਵੀ ਨਜਰ ਅੰਦਾਜ ਨਹੀ ਕਰਿਆਂ ਜਾ ਸਕਦਾ ਹੈ ।

    • @ਮਨਪ੍ਰੀਤਸਿੰਘ-ਲ7ਠ
      @ਮਨਪ੍ਰੀਤਸਿੰਘ-ਲ7ਠ Місяць тому +2

      Rehn de tu

    • @parminderpb_02
      @parminderpb_02 Місяць тому +4

      ਪਾਜੀ ਕੇਸਾ ਦੀ ਬੇਅਦਬੀ ਹੋਈ ਹੈ ਪਾਜੀ ਬਾਕੀ ਕੋਈ ਗੱਲ ਨਹੀ ਹੈ।

    • @jassbir1363
      @jassbir1363 Місяць тому +3

      @@parminderpb_02 ਕੇਸਾ ਦੀ ਬੇਅਦਬੀ ਜਰੂਰ ਹੋਈ ਹੈ ਜੀ , ਪਰ vedio ਤਾਂ ਜੀ ਮੁਕੰਮਲ ਜਾਰੀ ਕਰਨੀ ਚਾਹੀਦੀ ਸੀ । ਬਣਾਉਣ ਵਾਲਾ ਕਿਤੇ ਨਾ ਕਿਤੇ ……..!

    • @parminderkumar6704
      @parminderkumar6704 Місяць тому +1

      ਪੁਲਸ ਦੀ ਜਾਦਾ ਗਲਤੀ ਹੈ

    • @LallySandhu-n4i
      @LallySandhu-n4i Місяць тому +1

      POLICE NE KESAN NU HATH KUVE PAYA ?

  • @MandeepKaur-zb4ve
    @MandeepKaur-zb4ve Місяць тому

    Dismiss karo

  • @gautamdev1632
    @gautamdev1632 Місяць тому

    ਪੁਲਿਸ ਵਾਲੇ ਤਾ 99% ਹੁੰਦੇ ਹੀ……..

  • @GurinderSinghGill-vt9or
    @GurinderSinghGill-vt9or Місяць тому +1

    Ik Gal Hor Bhai Saab Eh Muda Tan hun Solf Ho chuka Hai. Ik Muda UP, Bihar Waleyan da v Chuko. Mohali ch 2 Punjabi Munde Baiyan ne Maar dite Jina di umar iki By Saal di c. Ik Munde di Akkh ch Kirch Maar k Dimag de Dujje Pase Kadh diti Saleyan ne Te Dujje de Gal te Gad diti Kirch. Punjab Baiyastan Banan Lag Peya a , Te Sare Punjabi Chahe oh Kise v Dharm de hon Sareyan Nu Eh Awaaz Chukni Chahidi Hai.Punjab ch Punjabian nu hi Jaan ton Maar Rhe ne , Na Nokari karn dnde ne. Te Na Kise nu Rehdi fadi La k Kujh Vechan Dinde ne. Aapsi Matbhed Aapde Baad Ch Pehla Punjab Bare Socheya Jawe. Mohali da Pind Kumbhda IK Use Pind ch ik 22 Sala Greeb Parivar nal Sbandat Munde de Dedh Saal Pehla Ese Tra Gal Utte Chaku Mareya c , Oh Bichara Udo ton Le k Ajj Tak Koma ch Aapde Ghare Peya Hai . Kyu k Greeb Parivar hon karn Hospital da Khrcha Nhi Chuk Skda Oh Parivar. Te Mohali ch Sare Punjab cho Sirf Lakha Sidhana Te Usde Sathi Hi Utthe Dharne Te Pohnche Han. Baki Punjab cho Koi Nhi Gya. Mian Gal Je Kr Tusi Mohali Nhi v Ja Skde tan Aapo Apne Pind Diyan Sadka Te Jaam.-- Jan fer DC Office Agge Dharna Prdarshan Kita Jawe Ji
    Ajj Eh Ghatna Mohali ch Ona Nal Hoi Hai Kalnu Eda Sade Cho v Kise Nal v Ho Sakdi Hai.
    Agge ton Koi Eda di Harkat Na Hove Es Ly Punjab de Loko Tusi Harkat ch Aa Jao. Nhi tan Fer Oh Din Door Nhi Jdo Thonu Ghran Cho Niklna Bnd kar Denge Eh Purbiye.

  • @jagseergrewal462
    @jagseergrewal462 Місяць тому +4

    ਫਤਿਹ ਬੁਲਾਉਣ ਵਾਲੇ ਦਾ ਵੀ ਸਿਰ ਨੰਗਾ ਕਹਿੰਦੇ ਸੱਚ ਦੀ ਪੜਤਾਲ ਕਰਾਂਗੇ ਪਤੰਦਰਾ ਸਿਰ ਦਾ ਢੱਕ ਲੈਂਦਾ ਫਤਿਹ ਬੁਲਾਉਣ ਤੋਂ ਪਹਿਲਾਂ☹️☹️☹️

    • @kisantv7230
      @kisantv7230 Місяць тому

      ਮਾਫ਼ੀ ਚਾਹਾਂਗਾ ਜੀ 🙏🙏

    • @jagseergrewal462
      @jagseergrewal462 Місяць тому +1

      @kisantv7230 ਵੀਰੇ ਸੋਸ਼ਲ ਮੀਡੀਆ ਦਾ ਟਾਈਮ ਆ ਲੋਕ ਹਰ ਇੱਕ ਬਰੀਕੀ ਦੇਖਦੇ ਆ ਇਨਸਾਨ ਦੀ ਤੇ ਗੱਲਾਂ ਨੋਟ ਵੀ ਕਰਦੇ ਆ ਕਿ ਇਨਸਾਨ ਕਿਹੋ ਜਿਹੀ ਬਿਰਤੀ ਦਾ ਹੈਗਾ🫡🫡👍

    • @kisantv7230
      @kisantv7230 Місяць тому +1

      ​@@jagseergrewal462ਕਿਸੇ ਵੀ ਤਰ੍ਹਾਂ ਦੀ ਗ਼ਲਤੀ ਤੋਂ ਬਾਅਦ ਮਾਫ਼ੀ ਸ਼ਬਦ ਵੀ ਬਣਿਆ ਹੈ ਵੀਰ ਜੀ

  • @sandeepvirk1649
    @sandeepvirk1649 Місяць тому

    Very nice spech

  • @rajatkapoor7387
    @rajatkapoor7387 Місяць тому +3

    ਅਖੌਤੀ ਪ੍ਰਧਾਨ ਮੰਤਰੀ ਬਾਜੇਕੇ ਅਤੇ ਇਸ ਅਖੌਤੀ ਮੁੱਖ ਮੰਤਰੀ ਵਿਰੁੱਧ ਸੰਵਿਧਾਨ ਦੀ ਬੇਅਬਦੀ ਵਿਰੁੱਧ ਕੈਸ ਦਰਜ ਕੀਤਾ ਜਾਵੇ ਸਖ਼ਤ ਕਾਰਵਾਈ ਕੀਤੀ ਜਾਵੇ।

  • @JanjotDhillon
    @JanjotDhillon Місяць тому +1

    Ihna. Police. Dee. Hava. Kharaab. Hai. Ihna. Dee. Edication. Dee. Ghaat. Hon. Karan. Police. Harkat. Kerde

  • @NishansinghNishansingh-oh9yr
    @NishansinghNishansingh-oh9yr Місяць тому +1

    O bas kro hun. Asi sara pind wale nal wa

  • @rajindercheema4985
    @rajindercheema4985 Місяць тому +1

    ਸੱਚ ਦੀ ਪੜਤਾਲ ਵਾਲਾ ਵੀ ਵਿਹਲਾ ਈ ਐ ਜੋ ਵਿਖਿਆਨ ਕਰ ਰਿਹਾ ਕਿੱਡਾ ਰਹਿਤ ਵਾਲਾ ਹੈ

    • @kulwantsinghnagi9785
      @kulwantsinghnagi9785 Місяць тому +1

      ਕੋਈ ਵੀ ਕਰ ਸਕਦਾ ਵਿਹਲੇ ਦੀ ਕੀ ਗੱਲ ਆ

  • @KochiSamra
    @KochiSamra Місяць тому

    Police . Fail. Beta. Garth.gia

  • @mandeep127
    @mandeep127 Місяць тому +1

    Bilkul sahi bolia je oho mentally upset hai te ilaaj karwana chahida kutan da koi matlab nahi banda

  • @sonusinghsonusingh6847
    @sonusinghsonusingh6847 Місяць тому

    Suspend hoye mulazima nu oni der tak bahaal ni kita jaana chahida jad tak o police waale mukhmntri ton maafi nhi mng lainde.. Jad tak mukmntri da privar ijaazt nhi dinda

  • @GurjitSingh-jh6us
    @GurjitSingh-jh6us Місяць тому

    Punjab cho ak Sikh nu kesa to farr ke kutna bahut galt hai police wale nu dismis karwao

  • @balvirchandppchand3936
    @balvirchandppchand3936 Місяць тому

    Police de sat pet Lagg jadi
    Ta phir..............mmmmmmm

  • @amarjitsinghsekha79
    @amarjitsinghsekha79 Місяць тому

    Yar kio yabalia mari jana ik pagal bande nu hor kive treat kita ja sakda pidat parivar 2ghante gate lake band riha polic ne ake usnu kabu kita kes ta oh pehla hi khilari firda si police ne jo kita thik kita je is tarah mulajma nu sasprnd kita jan laga ta fer polic jado asi musibat vele phon karage polci visankoch karugi yar kio ihnu dharm da muda banai jane ho age dharm de nam te thora santap bhogaya

    • @GurinderSinghGill-vt9or
      @GurinderSinghGill-vt9or Місяць тому

      Bhai Saab Lagda Tusi Chngi Tra Suneya ni Oh tan Aap keh Reha a k J CM (Mukh Mntry) ne Koi Galti kiti v c.tan v Ude te Parcha Karde Court ch Pesh karde Ago Adalat Chahe Unu Sza dindi Chahe Bari Kardi . Te Rahi gal Kesa di tan Usde Apne Kese ne Chahe Oh Khilari fire Chahe Oh Bnni fire Eh Usdi Apni Iccha Hai. Par Police waleyan Nu Eh Haq Kisne Dita k Usnu Dhuh k Danga Sottiyan Te Muh Te Mukke Mare Jaan.?
      Nale Bro J Pagal Bnde Kuttan nal Shi ho Jan fer Ede Ede Mental Hospital Kade Ly Kholne C..?? Fer Ese Loka de 10#20 Sottian Marian hundia Te Ona Aape Thik Ho Jana C.
      Shabash Kini Vadhiaa Soch Hai Teri Bhrawa Sadke Jaiye Tere....??!!!

  • @singhsidhu4648
    @singhsidhu4648 Місяць тому +1

    Good Person. Very good sach nu support krna chyda hai.

  • @SurenderSingh-sg9hr
    @SurenderSingh-sg9hr Місяць тому +1

    सस्पेंड करना कोई सजा नहीं
    करना था तो उसकी दो दो इंक्रीमेंट सारी जिंदगी के लिए बंद कर देते या फिर उनको नौकरी से टर्मिनेट करते यह सजा होनी चाहिए थी यह सजा सरकार ने डीआईजी ने नहीं दी