SIDHU MOOSEWALA ਆਹ ਗੀਤ ਨੇ ਹਲਾ ਕੇ ਰੱਖ ਦਿੱਤੀ ਸੀ ਪੰਜਾਬੀ ਇੰਡਸਟਰੀ Tribute to Legend Sidhu Moosewala

Поділитися
Вставка
  • Опубліковано 9 сер 2022
  • Facebook : / infomalwatv1
    Andoride App: play.google.com/store/apps/de...
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network
  • Розваги

КОМЕНТАРІ • 2 тис.

  • @amop9039
    @amop9039 Рік тому +255

    ਵੀਰ ਦੀ ਸਮਾਧ ਤੇ ਗਏ ਘਰ ਵੀ ਗਏ ਇਹਨਾਂ ਦੇ ਪਾਪਾ ਦੀਆਂ ਅੱਖਾਂ ਵਿੱਚ ਪੁੱਤ ਗਵਾਉਣ ਦਾ ਦਰਦ ਝਲਕ ਰਿਹਾ ਸੀ.. ਜੰਮੂ ਤੱਕ ਤੋਂ ਆਏ ਹੋਏ ਸੀ ਲੋਕ.. ਬਹੁਤ ਮਨ ਦੁੱਖੀ ਹੋਇਆ.. ਕੀ ਮਿਲਿਆ ਕਿਸੇ ਦਾ ਜਵਾਨ ਪੁੱਤ ਮਾਰਕੇ..😰😰

    • @LovepreetSingh-qd2zz
      @LovepreetSingh-qd2zz 9 місяців тому +5

      22 sade ta kol da c bda Man dukhi huda jado mansa aa j k mussa pind di bud pusde ne up tak de lok aaunde ne 22😢😢

    • @BaljinderInsan-xo6ul
      @BaljinderInsan-xo6ul 7 місяців тому +1

      ​@LovepreetSingh-qd2zz . Ji

    • @iqbalshahniceyji5597
      @iqbalshahniceyji5597 6 місяців тому +3

      ❤❤ love you.... nice song...... sidhu put

    • @VijayKumar-yq1hq
      @VijayKumar-yq1hq 5 місяців тому

      😭😭😭🤲🤲🤲🤲😭👋😭🤲🤲🤲💪💪💪💪🙏🙏🤲🤲😭😭😭👋👋

    • @GaganDeep-mm3gp
      @GaganDeep-mm3gp 5 місяців тому

      ​@@LovepreetSingh-qd2zzin

  • @ManpreetKaur-cm6qy
    @ManpreetKaur-cm6qy 2 місяці тому +37

    ਵੱਡਾ ਸਟਾਰ ਹੋ ਕੇ ਵੀ ਸਾਦਗੀ ਵਿੱਚ ਰਹਿੰਦਾ ਸੀ ਸਿੱਧੁ ਪਰ ਸਾਦਕੀ ਵਿੱਚ ਵੀ ਬਹੁਤ ਫੱਬਦਾ ਸੀ ਜੋ ਸਿੱਗਰ ਟੋਹਰ ਕੱਡਦੇ ਨੇ ਉਹ ਸਿੱਧੁ ਵਾਂਗ ਨਹੀ ਜੱਚਦੇ ਸਿੱਧੁ ਤੇ ਸਿੱਧੁ ਸੀ 🙏❤️❤️❤️❤️❤️❤️❤️❤️❤️❤️

  • @amanpreetsingh4609
    @amanpreetsingh4609 Рік тому +151

    ਤੇਰੇ ਵਰਗਾ ਵੀਰ ਨਾ ਕੋਈ ਜੰਮਿਆ ਨਾ ਕੋਈ ਜੰਮਣਾ। ਆਪਣੀ ਤਰ੍ਹਾਂ ਦਾ ਤੂੰ ਇੱਕ ਹੀ ਸੀ ਬਸ।

  • @JaspreetSingh-qb6uc
    @JaspreetSingh-qb6uc 4 місяці тому +51

    ਸਿੱਧੂ ਬਾਈ ਵਾਂਗੂ ਆਪਣੇ fans ਦੀ respect koi nahi kar sakda ❤❤❤❤❤😊😊😊

  • @laddisingh2242
    @laddisingh2242 Рік тому +397

    ਮੂਸਾ ਜੱਟ ਹਮੇਸ਼ਾ ਦਿਲਾਂ ਵਿੱਚ ਅਮਰ ਰਹੇਗਾ।

    • @JanuKour-ip1ej
      @JanuKour-ip1ej 5 місяців тому +1

      Baku singer fail moosawala znbad zindabad dil mai hai

  • @fojiram730
    @fojiram730 Рік тому +717

    ਜ਼ੋਰ ਜਵਾਨੀ ਧੰਨ ਪੱਲੇ ਫਿਰ ਉਸਤਾਦ ਸਿੱਧੂ ਮੂਸੇ ਵਾਲਾ ਸਿੱਧਾ ਕਿਉਂ ਨਾ ਚੱਲੇ ਅਸੀਂ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ ਦਾ ਬਿਲਕੁਲ ਸਹੀ ਗੱਲ ਹੈ ਸੱਚਿਆਂ ਅਤੇ ਖ਼ਰੀਆਂ ਖ਼ਰੀਆਂ ਸੁਣਾਈਆਂ ਸੀ ਸਿੱਧੂ ਮੂਸੇ ਵਾਲਾ ਕਿਸੇ ਲੱਲੀ ਛੱਲੀ ਲੱਡੋ ਬੰਦੇ ਦੀ ਪ੍ਰਵਾਹ ਨਹੀਂ ਕੀਤੀ ਕਿਸੇ ਦੀ ਗ਼ੁਲਾਮੀ ਨਹੀ ਕਰਦਾ ਹਮੇਸ਼ਾ ਸੱਚ ਬੋਲਦਾ ਸੀ ਹਿੱਕ ਠੋਕ ਕੇ ਖੱੜਦਾ ਬੋਲਦਾ ਸੀ ਅੱਜ ਤੱਕ ਕਿਸੇ ਵੀ ਗਾਣੇ ਵਿੱਚ ਨੱਸੇ ਦਾ ਨਾਮ ਨਹੀਂ ਲਿਆ ਕਿਸੇ ਦੀਆਂ ਧੀਆਂ ਭੈਣਾਂ ਦੀ ਬੇਚਤੀ ਨਹੀਂ ਕੀਤੀ ਹਮੇਸ਼ਾ ਕੂੜੀਆਂ ਦੀ ਇੱਜ਼ਤ ਕੱਰਦਾ ਸੀ 😭😭🙏🙏ਦਿੱਲ ❤️ ਦਾ ਨਹੀਂ ਮਾ ਸਿੱਧੂ ਮੂਸੇ ਵਾਲਾ

  • @jaswantsarabha1359
    @jaswantsarabha1359 Рік тому +110

    ਮੁੱਕਿਆ ਨਹੀਂ, ਇਹ ਤਾਂ ਐਈਂ ਚੱਲੂ, ਡਾਲਰਾਂ ਵਾਂਗੂੰ।
    Sidhu 22

  • @gurdipsingh6709
    @gurdipsingh6709 3 місяці тому +31

    ਸਦਾ ਹੀ ਪਿਆਰਾ ਲੱਗਦਾ ਹੈ ਕਿਉਂ ਕਿ ਸਿੱਧੂ ਮੂਸੇਵਾਲਾ ਜਿਵੇਂ ਦਾ ਅੰਦਰੋਂ ਸਾਫ ਸੀ ਉਵੇਂ ਦਾ ਬਾਹਰੋਂ ਸਿਉਨੇ ਵਰਗਾ ਸੀ ਪਰ ਵਾਹਿਗੁਰੂ ਦਾ ਭਾਣਾ ਅਟੱਲ ਹੈ ਜਿਹੜਾ ਵਰਤਾਰਾ ਵਰਤ ਗਿਆ ਉਹ ਕਿਵੇਂ ਟਾਲਿਆ ਜਾ ਸਕਦਾ ਸੀ ।। ਇਹ ਵਾਹਿਗੁਰੂ ਜੀ ਅਤੇ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਹੀ ਜਾਣਦੇ ਹਨ । ਇਹ ਤਾਂ ਅਦਭੁੱਤੀ ਅਤੇ ਅਨੁੱਭਵੀ ਗੱਲਾਂ ਬ੍ਰਹਮ ਗਿਆਨ ਦੀ ਅਵੱਸਥਾ ਵਾਲੇ ਸਮਝ ਸਕਦੇ ਹਨ ।। ਵਾਹਿਗੁਰੂ ।। ✍️ 🙏🙏🙏🙏🙏

  • @gursewaksingh3170
    @gursewaksingh3170 Рік тому +264

    ਪੁੱਤਰਾਂ ਤੇਰੀ ਸੱਚਾਈ ਨੂੰ ਸਲਾਮ

    • @ciddsmania3583
      @ciddsmania3583 Рік тому

      youtube.com/@unstoppablepb29?sub_confirmation=1

    • @gurdivsinghgurdivsingh9548
      @gurdivsinghgurdivsingh9548 Рік тому

      ਬੀਬਾ। ਅਮਰਜੋਤ ਅਤੇ ਅਮਰ। ਸਿੰਘ। ਚਮਕੀਲਾ। ਅਤੇ ਸੁਖਦੀਪ। ਸਿੰਘ। ਸਿੱਧੂ।ਬਾਈ।ਸਦਾ। ਵਾਸਤੇ।ਅਮਰ।ਹੋ। ਗੲੇ ਹਨ।ਇਦਾ।ਹੀ।ਚੱਲਦੇ। ਰਿਹਣਗੇ

  • @VinodSharma-mw8ce
    @VinodSharma-mw8ce 11 місяців тому +10

    ਝੋਟਾ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਫੇਰ ਵੀ ਕੋਈ ਮਾਈ ਦਾ ਲਾਲ ਰੇਂਜ ਚੋਂ ਨੀ ਉਤਾਰ ਸਕਦਾ ਸਿੱਧੂ ਮੂਸੇ ਵਾਲਾ ਜ਼ਿੰਦਾਬਾਦ ਅਮਰ ਹੋ ਗਿਆ

  • @ramindersabok418
    @ramindersabok418 Рік тому +9

    ਪੰਜਾਬ ਦਾ ਇੱਕ ਅਨਮੋਲ ਹੀਰਾ ਖੋਹ ਗਿਆ।ਜੋ ਹੁਣ ਕਦੇ ਨਹੀਂ ਮਿਲਣਾ।

  • @harwailbharta8101
    @harwailbharta8101 Рік тому +126

    ਸਾਦਗੀ ਅਤੇ ਧਰਤੀ ਨਾਲ ਜੁੜੇ ਹੋਏ ਇਨਸਾਨ ਦਾ ਨਾਂ ਹੀ " ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ " ਹੈ ।।

  • @user-gu8eq8uj5j
    @user-gu8eq8uj5j 3 місяці тому +34

    ਬਾਈ ਤੇਰਾ ਰੇਟ ਵੀ ਡਾਲਰਾਂ ਵਾਂਗ ਵੱਧਦਾ ਹੀ ਰਹਿਣਾ 🎉🎉🎉🎉🎉

  • @moose5911
    @moose5911 11 місяців тому +73

    ਮੁਸੇ ਵਾਲੇ ਨੇ ਤਾਂ ਸਾਰੀ ਦੁਨੀਆਂ ਹਿਲਾ ਦਿੱਤੀ
    ਆ ਇੰਡਸਟਰੀ ਕੀ ਚੀਜ਼ ਆ❤️❤️

  • @user-fz1ne7zs2o
    @user-fz1ne7zs2o Рік тому +42

    ਬਹੁਤ ਨੀਵਾਂ ਸੀ ਜੱਟ ਦਾ ਪੁੱਤ। ਬਹੁਤ ਹੀ ਖੂਬ ਗਾਇਕ ਹੋਣ ਦੇ ਨਾਲ ਇਕ ਸਿਰੇ ਦਾ ਲਿਖਾਰੀ ਸੀ।

  • @Harvindersingh-po2tp
    @Harvindersingh-po2tp Рік тому +109

    ਕੱਲਾ ਹੀ ਖਿੱਚੀ ਫਿਰਦਾ ਸੀ ਪੰਜਾਬੀ industry ਨੂੰ ਝੋਟਾ ਸਿੱਧੂ ਛੋਟਾ ਭਰਾ

  • @likharirinkudodra990
    @likharirinkudodra990 Рік тому +358

    ਬਹੁਤ ਥੋੜ੍ਹੇ ਸਮੇਂ ਲਈ ਆਇਆ ਯਾਰਾ ਤੂੰ.. ਪਰ ਨਾਮ ਹਮੇਸ਼ਾ ਲਈ ਹੀ ਚੱਲਦਾ ਰਹਿਣਾ ਤੇਰਾ ਜੱਟਾਂ 😭😭

    • @baldevbhullar2394
      @baldevbhullar2394 Рік тому +2

      ਵਾਹਿਗੁਰੂ, ਵਾਕਿਆ ਹੀ ਜੱਟ ਰਾਜ ਕਰਦਾ ਸੀ, ਹੀਰਾ ਪੁੱਤ ਸੀ, ਮਾਂ ਦਾ, ਜਿਹੜਾ ਕਦੇ ਨਹੀਂ, ਮਿਲਣਾ

  • @jagtarsingh531
    @jagtarsingh531 Рік тому +22

    ਯਰ ਰੱਬ ਨੇ ਪਤਾ ਨਹੀਂ ਕ਼ੀ ਚੀਜ ਬਣਾ ਕੇ ਭੇਜ ਦਿੱਤੀ ਪੰਜਾਬ ਦੀ ਧਰਤੀ ਤੇ ਵਾਕਿਆ ਡਾਲਰਾਂ ਵਾਂਗ ਨਾ ਚਲਦਾ ਸਿੱਧੂ ਬਾਈ ਦਾ

  • @bikramgill5035
    @bikramgill5035 Рік тому +87

    ਸਿੱਧੂ ਵੀਰ ਤੂੰ ਸਦਾ ਸਾਡੇ ਦਿਲਾਂ ਵਿੱਚ ਰਹੇਗਾ

  • @laddipawar2380
    @laddipawar2380 Рік тому +86

    ਜਿੰਦਗੀ 'ਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ .....Jatta 🤟😍🙏🏻

  • @AmandeepSingh-mj6du
    @AmandeepSingh-mj6du Рік тому +204

    ਆਪ ਜੀ ਵਰਗਾ ਕੋਈ ਨਹੀ ਹੋ ਸਕਦਾ ਸ਼ੁਬਦੀਪ ਸਿੰਘ ਵੀਰ ਜੀ

  • @harmeetaujla4724
    @harmeetaujla4724 Рік тому +79

    ਅਸੀਂ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ੍ਹ ਦਾ ਡਾਲਰਾਂ ਵਾਂਗੂ ਨੀ ਸਾਡਾ ਨਾਂਅ ਚੱਲਦਾ ਸੱਚ ਕਹਿ ਪੁੱਤਰਾ ! ਬਹੁਤ ਲੋੜ ਸੀ ਤੇਰੀ ਪੁੱਤ ਭੰਗ ਦੇ ਭਾਅ ਜਵਾਨੀ ਗੁਆ ਲਈ ❤️🙏🏽🥲🥲

    • @gurjantsingh2020
      @gurjantsingh2020 8 місяців тому +7

      ਭੰਗ ਦੇ ਭਾਅ ਨਹੀਂ ਕਹਿ ਸਕਦੇ,ਇਸਤਰ੍ਹਾਂ ਦੇ ਇਨਸਾਨ ਜੋਂ ਵਾਹਿਗੁਰੂ ਦਾ ਗਿਫ਼ਟ ਹੀ ਹੁੰਦੇ ਹਨ ਹਨ ,ਥੋੜੇ ਸਮੇਂ ਲਈ ਹੀ ਆਉਂਦੇ ਹਨ ,ਲੇਕਿਨ ਥੋੜੇ ਸਮੇਂ ਵਿੱਚ ਦੁਨੀਆ ਤੇ ਅਮਰ ਹੋ ਜਾਂਦੇ ਹਨ ,,ਬਾਕੀ ਭੰਗ ਦੇ ਭਾਣੇ ਤਾਂ ਓਹ ਜਾਂਦੇ ਹਨ ,ਜੋਂ ਨਸਾ ਕਰਕੇ ਗਲੀ ,ਮੋਹਿਲੇ,ਜਾ ਖੇਤਾਂ ਵਿੱਚ ਮਰ ਜਾਂਦੇ ਹਨ ,ਇਹ ਤਾਂ ਕੋਹਿਨੂਰ ਸੀ ਪੰਜਾਬੀ ਮਾ ਬੋਲੀ ਦਾ ,❤️❤️

    • @bhawanjotsidhu5645
      @bhawanjotsidhu5645 3 місяці тому +1

      ❤❤😭😭😭😭😭😭😭😭😭😭😭😭😭😭😭😭😭

    • @user-fd5sb8pz2l
      @user-fd5sb8pz2l 2 місяці тому

      ​@@gurjantsingh2020right

    • @user-jc7zb9rz9u
      @user-jc7zb9rz9u 2 місяці тому

      ​@@gurjantsingh2020bilkul Sahi kea

    • @amarjeetkaur8113
      @amarjeetkaur8113 2 місяці тому

      Sada lying amar ho gea tara bn gea

  • @KuldeepSingh-xv4mx
    @KuldeepSingh-xv4mx 2 місяці тому +7

    ਸਿੰਧੂ ਪੁੱਤ ਸਾਡਾ ਸਦੀਆ ਤੱਕ ਜੀਦਾ ਰਹੇਗਾ

  • @daljitlitt9625
    @daljitlitt9625 8 місяців тому +10

    ਹਰ ਵਕਤ ਯਾਦ ਤੇਰੀ ਆਉਦੀ ਹੈ ਬੇਟਾ ਜੀ

  • @Sonu-eb8qf
    @Sonu-eb8qf Рік тому +472

    ਵਾਹ ਜੱਟਾ ਨਾਮ ਤੇਰਾ ਸਦਾ ਚੱਲਦਾ ਰਿਹਣਾ ਡਾਲਰਾਂ ਵਾਂਗ ਹੀ 🙏🏻

  • @autoelectrician295
    @autoelectrician295 Рік тому +401

    ਸਾਰੀ ਦੁਨੀਆਂ ਵਿੱਚ ਸ਼ਾ ਗਿਆ ਜੱਟਾ
    ਏਦਾ ਹੀ ਚੱਲਦਾ ਰਹਿਣਾ love u
    #ਸਿੱਧੂ #MooseWala

    • @ciddsmania3583
      @ciddsmania3583 Рік тому

      youtube.com/@unstoppablepb29?sub_confirmation=1

    • @ManjitKaur-qw4fk
      @ManjitKaur-qw4fk Рік тому +2

      Bilkul sahi keha. Sidhu ne ta ajy bahut agge jana .

    • @gurbhejsingh425
      @gurbhejsingh425 Рік тому +1

      @@ManjitKaur-qw4fk l

    • @jassasembhi7477
      @jassasembhi7477 Рік тому

      I love u jatta moose wala zindabad veer sada subhdeep moose wala zindabad veer sada subhdeep moose wala zindabad veer sada I am kpt to bai

    • @kawalpreetkaur3610
      @kawalpreetkaur3610 Рік тому

      ❤❤❤❤

  • @labhsingh9855
    @labhsingh9855 11 місяців тому +51

    ਅਮਰ ਸਿੰਘ ਚਮਕੀਲਾ ਤੋਂ ਬਾਅਦ ਜੇ ਕੋਈ ਗਾਇਕ ਹੋਇਆ ਹੈ ਤਾਂ ਇਹ ਸਿੱਧੂ ਬਾਈ ਹੀ ਹੈ , ਇਹ ਦੋਵੇਂ ਮਰੇ ਨਹੀਂ, ਸਦਾ ਲਈ ਅਮਰ ਹੋ ਗਏ ਹਨ। ਇਹਨਾਂ ਦੋਵਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹੇਗਾ। ਡਾਲਰਾਂ ਵਾਂਗ ਰੇਟ ਵਧਦਾ ਹੀ ਜਾਵੇਗਾ।

  • @user-fz1ne7zs2o
    @user-fz1ne7zs2o Рік тому +12

    ਜੱਟ ਜਿਉਂਦਾ ਰਹੂ।

  • @baazsinghsher300
    @baazsinghsher300 Рік тому +577

    ਸਿੱਧੂ ਬਾਈ ਤੇਰੇ ਗੀਤ ਤੇ ਤੇਰੀ ਯਾਦ ਹਮੇਸ਼ਾ ਸਾਡੇ ਦਿਲਾ ਚ ਵਸਦੀ ਰਹਿਣੀ ਹੈ ਮਿਸ ਯੂ ਬਾਈ ਲਵ ਯੂ

    • @secretyt6953
      @secretyt6953 Рік тому +2

      Yes bro

    • @secretyt6953
      @secretyt6953 Рік тому +2

      Miss you sidhu

    • @secretyt6953
      @secretyt6953 Рік тому +1

      😢😢

    • @sukhramkaur4505
      @sukhramkaur4505 11 місяців тому

      ਪੁੱਤ ਤੂੰ ਰਹਿੰਦੀ ਦੁਨੀਆਂ ਤਕ ਆਬਾਦ ਰਹੇਗਾ ਜਿਨਾਂ ਤੈਨੂੰ ਮੋਤ ਦਿਤੀ ਉਹ ਮੋਤ ਮੰਗਣਗੇ ਪਰ ਮੋਤ ਮਿਲਣੀ ਨਹੀ

  • @gurpreetsinghsandhu474
    @gurpreetsinghsandhu474 Рік тому +71

    ਵਾਕਿਆ ਹੀ ਵੱਗ ਕਤੀੜਾ ਦਾ ਸ਼ੇਰਾਂ ਨਾਂ ਨਹੀ ਰਲਦਾ । ਬੱਲੇ ਸ਼ੇਰਾ ।
    #LegendsNeverDie #RestinPower

  • @lalsingh6348
    @lalsingh6348 Рік тому +10

    ਵਹਿਗੁਰੂ ਜੀ
    ਡਾਲਰਾਂ ਵਾਂਗੂੰ ਹੀ ਨਾਮ ਚਲਦਾ ਰਹੇ ਬਈ ਸਿੱਧੂ ਦਾ

  • @user-gu8eq8uj5j
    @user-gu8eq8uj5j 3 місяці тому +68

    ਸਿੱਧੂ ਨੇ ਤਾਂ ਦੁਨੀਆ ਹਿਲਾ ਦਿੱਤੀ ਆਹ ਇੰਡਸਟਰੀ ਕਿ ਚੀਜ਼ ਐ❤❤❤❤❤

  • @makhansingh870
    @makhansingh870 Рік тому +529

    ਬਾਈ ਬੇਸ਼ੱਕ ਅੱਜ ਤੂੰ ਸਾਡੇ ਵਿੱਚ ਨਹੀਂ ਰਿਹਾ।ਪਰ ਬਾਈ ਤੇਰੀ ਆਵਾਜ਼ ਹਮੇਸ਼ਾ ਸਾਡੇ ਕੋਲ ਰਹਿਣ ਦਾ ਅਹਿਸਾਸ ਦਵਾਉਗੀ🙏😭

    • @GurmeetSingh-ui6pr
      @GurmeetSingh-ui6pr Рік тому +1

      Sidhu love gbccjgchv

    • @rupinderkaur7023
      @rupinderkaur7023 Рік тому +3

      Wah putt tere verga koi Hor Singer nai ho sakda teri bhut yad aandi hai putt kuj kr nai sakde pana guru da manana panda Waheguru tanu apne chrana vich rakhe 🙏🙏

    • @priyasharma3963
      @priyasharma3963 Рік тому +1

      Ki karana jada o ta atha rakgi par puta chal gya hon ki karana

  • @BALDEVSiNGH-xo4xr
    @BALDEVSiNGH-xo4xr Рік тому +44

    ਸੱਚੀ ਪੂੱਤ ਡਾਲਰਾ ਵਾਂਗ ਨਾਮ ਚਲਦਾ ਚਲਦਾ ਰਹਿਣਾ ਰਹਿੰਦੀ ਦੁਨੀਆ ਤਕ ਸਲੂਟ ਮੇਰੀ ਵੱਡੀ ਭੈਣ ਹਰਚਰਣ ਕੋਰ ਨੂੰ ਜਿਹਨੇ ਸ਼ੇਰ ਰੱਬੀ ਰੂਹ ਤੇ ਸ਼ੇਰ ਪੂੱਤ ਨੂੰ ਜਨਮ ਦਿੱਤਾ ਵਾਹਿਗੁਰੂ ਜੀ ਸਿੱਧੂ ਦੇ ਮਾਤਾ ਪਿਤਾ ਤੇ ਮੇਹਰ ਭਰਿਆ ਹੱਥ ਰੱਖਣਾ ਚੜਦੀ ਕਲਾ ਰੱਖਣਾ ਤੰਦਰੁਸਤੀ ਬਖਸ਼ਣਾ ਲੰਬੀ ਉਮਰ ਹੋਵੇ ਪੂੱਤ ਦਾ ਵਿਛੋੜਾ ਸ਼ਹਿਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @chohank2473
    @chohank2473 Рік тому +25

    ਪੁੱਤ ਤੇਰੀ ਸਚਾਈ ਨੂੰ ਸਲਾਮ 👌🙏❤❤😭😭😭😭

  • @happyjagtaraulakh9460
    @happyjagtaraulakh9460 Рік тому +13

    ਵੀਰ ਜੀ, ਤੁਹਾਡਾ ਨਾਮ ਡਾਲਰਾ ਵਾਂਗੂ ਹੀ ਵਧੀਆ ਵਿਕੂ

  • @rajisekhusekhu6363
    @rajisekhusekhu6363 Рік тому +15

    ਝੋਟਾ ਆ ਝੋਟਾ

  • @Jasvir-Singh8360
    @Jasvir-Singh8360 Рік тому +113

    ਵਾਕਈ ਵਾਹਿਗੁਰੂ ਔਕਾਤ ਬਖਸ਼ਦਾ ਹੈ ਤਾਂ ਹੀ ਇਨਸਾਨ ਚੰਗੀਆਂ ਲਿਖਤਾਂ ਲਿਖ ਅਤੇ ਗਾ ਸਕਦਾ ਹੈ ਬਿਲਕੁੱਲ ਵੀਰ ਦਾ ਨਾਮ ਡਾਲਰਾਂ ਵਾਂਗ ਹੀ ਚਲਦਾ ਹੈ।

    • @ciddsmania3583
      @ciddsmania3583 Рік тому

      youtube.com/@unstoppablepb29?sub_confirmation=1

  • @bhoolamudki37
    @bhoolamudki37 Рік тому +8

    ਇਹ ਬੰਦਾ ਸਰੋਤਿਆਂ ਬਹੁਤ ਇਜ਼ਤ ਕਰਦਾ ਸੀ ਗੱਲ ਕਰਦਾ ਵੀ ਜੀ ਜੀ ਕਹਿਕੇ ਕਰਦਾਂ ਸੀ

  • @chohank2473
    @chohank2473 Рік тому +163

    ਨਾਮ ਤੇਰਾ ਡਾਲਰਾਂ ਵਾਂਗੂ ਚਲਦਾ ਰਹਿਣਾ ਬੱਚਿਆ ਛੋਟੀ ਉਮਰ ਵਿੱਚ ਅਮਰ ਹੋ ਗਿਆ i love you sidhu putt g 😭😭

    • @ashwanikumar4416
      @ashwanikumar4416 8 місяців тому

      Amar nu oh shaheed houa border te ladke

    • @LallySandhu-xh6uv
      @LallySandhu-xh6uv 6 місяців тому

      ​@@ashwanikumar4416YAAR MANN CH EERKHA KYON RAKHDE , APNE STAND TE RIHA BSHNOI NE PAISE MNGE PHONE TE DHAMKI DE KE GAHLKADDI AGGIO SIDHU SHER NE VI TSALLI KRYI GAHL KADD KE,JE DUM HUNDA TAN DHOKHE NAL HUMLA NA KRDE ,TIME PA KE AUNDE ... POORA BURST LGN DE BAVJOOD VI 9...10 FIRE KADD TE SHER NE ...EH HAR BNDE DE VAS DI GAL NHI VEER ...

    • @veereshh5981
      @veereshh5981 5 місяців тому +1

      Mebi 1993 birth 😭😭😭😭😭

    • @godisone1203
      @godisone1203 4 місяці тому

      Par afsos veera bahut jaldi sath shadd giya❤

    • @OppoAk-tg1vi
      @OppoAk-tg1vi 2 місяці тому

      Sahi aa gaint aa 22 sadda

  • @amritdhindsa2024
    @amritdhindsa2024 Рік тому +553

    ਥੋੜੇ ਸਮੇਂ ਲਈ ਆਇਆ ਸੀ ਤਾਂਹੀ ਇੰਨੀ ਚੜਾਈ ਹੋਈ ਕਿੰਨਾ ਵਧੀਆ ਗਾਉਂਦਾ

  • @user-ek3mu9ce7q
    @user-ek3mu9ce7q Рік тому +61

    ਲਾਹਣਤਿਉ ਤੁਹਾਡਾ ਕਖ ਨਾਂ ਰਵੇ

  • @jmvlogstudio9785
    @jmvlogstudio9785 Рік тому +61

    नौजवानों के लिए प्रेरणा है "मेहनत करने वालों की कभी हार नहीं होती" great job👍🏻👍🏻👍🏻👍🏻

  • @batth8213
    @batth8213 Рік тому +14

    Legend never die ਸਹੀ ਗੱਲ ਆ ਬਾਈ ਜੀ ਸਿੱਧੂ ਮੂਸੇਵਾਲਾ ਬਾਈ ਦਿਲ ਦਾ ਰਾਜਾ ਸੀ ਰਾਜਾ ਇਸ ਰਾਜੇ ਨੇ ਵੀ ਡਾਲਰ ਗਾਣੇ ਵਿੱਚ ਸੱਚ ਹੀ ਤਾਂ ਕਿਹਾ ਸੀ ਕਿ ਅਸੀ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ ਦਾ miss you sidhu Bhai i love you Bhai i love you2 so much😭😭😭😭😭😭😭😭😭😭😭😭😭😭😭😭😭😭😭😭😭😭😭😭❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭❤️😭

  • @mandeephunjan5913
    @mandeephunjan5913 Рік тому +150

    ਬਹੁਤ ਵਧੀਆ ਬੰਦਾ ਸੀ ਪਰ ਆਪਾਂ ਪਹਿਚਾਣਨ ਚ ਬਹੁਤ ਦੇਰ ਕਰਤੀ😥😓

  • @ManpreetKaur-ll3gn
    @ManpreetKaur-ll3gn 11 місяців тому +43

    ਸੱਚ ਹੈ ਵੀਰ ਤੇਰੇ ਵਰਗਾ, ਕੋਈ ਹੋਰ ਨਹੀਂ ਹੋ ਸਕਦਾ, ਇਹ ਨਾਮ ਇਸ ਤਰ੍ਹਾਂ ਹੀ ਚਲਦਾ ਰਹੇਗਾ

  • @avtarkaur9795
    @avtarkaur9795 2 місяці тому +3

    ਬਿਲਕੁਲ ਸਹੀ ਗੱਲ ਹੈ ਬਾਈ ਸੱਚਾ ਸੁੱਚਾ ਇਨਸਾਨ ਸੀ ਮਾਰਨ ਵਾਲਿਆਂ ਨੇ ਬਹੁਤ ਵੱਡੀ ਗਲਤੀ ਕਰੀ ਹੈ ਵਧੀਆ ਇਨਸਾਨ ਸੀ

  • @rajwindersingh1803
    @rajwindersingh1803 2 місяці тому +4

    ਬਾਈ ਤੇਰਾ ਨਾਂ ਤਾਂ ਰਹਿੰਦੀ ਦੁਨੀਆ ਤੱਕ ਚੱਲੂਗਾ

  • @vlogswithcouple9918
    @vlogswithcouple9918 Рік тому +252

    ਚਮਕੀਲੇ ਵਾਂਗੂੰ ਸਾਡਾ ਵੀਰ ਸਿੱਧੂ ਵੀ ਅਮਰ ਹੋ ਗਿਆ ਹਮੇਸ਼ਾ ਲਈ , ਰੱਬ ਆਪਣੇ ਚਰਨਾ ਵਿਚ ਥਾਂ ਦੇਵੇ

    • @jatindergill7163
      @jatindergill7163 Рік тому +2

      Beta teri Soch nu salam 🙏🙏🙏🙏🙏🙏🥀

    • @vlogswithcouple9918
      @vlogswithcouple9918 Рік тому +1

      @@jatindergill7163 🙏🙏❤️

    • @ciddsmania3583
      @ciddsmania3583 Рік тому

      youtube.com/@unstoppablepb29?sub_confirmation=1

    • @JSD292
      @JSD292 Рік тому +4

      ਚਮਕੀਲਾ ਤਾਂ ਗੰਦ ਪਾਉਂਦਾ ਸੀ ਉਹ ਸਿੱਧੂ ਦੀ ਰੀਸ ਕਿੱਦਾਂ ਕਰਦਾ

    • @ADMM847
      @ADMM847 Рік тому +1

      Chamkile di rees nahi kar sidhu kade v

  • @karamjitkaur2459
    @karamjitkaur2459 Рік тому +500

    ਸਿੰਪਲ ਕੁੜਤੇ ਪਜਾਮੇ ਚ ਤੇ ਪੇਂਟ ਸ਼ਰਟ ਚ ਜੋ ਗਾ ਸਕਦਾ, confident ਬੰਦਾ, ਕਿਸੇ ਕਿਸਮ ਟੋਹਰ ਟਪਾ ਨਹੀਂ, koi ਤੁਰਲੈ ਵਾਲੀ ਪੱਗ ਨਹੀਂ, koi ਸਿੰਗਰਜ ਵਾਲੇ ਕਪੜੇ ਨਹੀਂ... ਜਿਵੇੰ ਦਾ ਅੰਦਰੋਂ.. ਓਵੇ ਬਾਹਰੋਂ ਦਿੱਖ... Legend always alive

    • @sukh-ij1vi
      @sukh-ij1vi Рік тому +26

      Sahi gal aa jatt bina ronak nai hegi hun jag te 😭

    • @punjab2153
      @punjab2153 Рік тому +16

      Bhot aat krwonda c 22 full simple c yr raja bnda c❤

    • @ajmersinghdhuri9653
      @ajmersinghdhuri9653 Рік тому +20

      ਬੱਸ ਬੇਟੇ ਦੀ ਕਲਮ ਤੇ ਅਵਾਜ਼ ਵਿਚ ਦਮ ਸੀ ।ਉਸੇ ਕਰਕੇ ਲੋਕਾਂ ਨੂੰ ਪਸੰਦ ਸੀ। ਪਰ ਮਾਰਨ ਵਾਲਿਆਂ ਨੇ ਬਹੁਤ ਗ਼ਲਤ ਕੰਮ ਕੀਤਾ ਹੈ। ਮੈਂ ਮਾਪਿਆਂ ਨੂੰ ਵੀ ਇਨਾ ਨਹੀਂ ਰੋਇਆ ਜਿਨਾ ਸਿੱਧੂ ਮੂਸੇ ਵਾਲੇ ਨੂੰ ਰੋਇਆ ਹਾਂ। ਮਕਾਨ ਵੀ ਜਾ ਕੇ ਆਇਆ ਸੀ।ਬੇਟਾ ਬਹੁਤ ਵਧੀਆ ਨੇਚਰ ਦਾ ਮੁੰਡਾ ਸੀ ਬੱਸ ਗ਼ਲਤ ਫਹਿਮੀ ਵਿਚ ਹੀ ਮਾਰ ਦਿੱਤਾ ਹੈ।

    • @karamjitkaur2459
      @karamjitkaur2459 Рік тому +27

      @@ajmersinghdhuri9653 ਮੈਨੂੰ ਖੁਦ ਬਹੁਤ ਦੁੱਖ ਹੋਇਆ ਹੈ ਇੱਕ telanted ਦੇ ਇਸ ਤਰੀਕੇ ਨਾਲ ਖ਼ਤਮ ਹੋਣ ਦਾ... ਉਸਦੇ ਜਿਉਂਦੇ ਜੀ ਨਾ ਕਦੇ ਦੇਖਿਆ ਸੀ.. ਨਾ ਉਸਨੂੰ ਸੁਣਿਆ ਸੀ... ਪਰ ਕਤਲ ਤੋਂ ਬਾਅਦ ਚੈੱਕ ਕੀਤਾ ਤਾਂ ਬੇਹੱਦ ਪਛਤਾਵਾ ਹੁੰਦਾ ਹੈ... ਇੱਕ ਭੋਲਾ ਭਾਲਾ..ਮੇਹਨਤੀ... ਪੰਜਾਬ ਹਿਤੈਸ਼ੀ...ਬੇਬਾਕ ਤੇ ਮੂੰਹ ਫੱਟ ਬੱਚਾ ਕਿੰਨੇ ਘਿਨੌਣੇ ਤਰੀਕੇ ਨਾਲ ਮਾਰ ਦਿੱਤਾ ਗਿਆ

    • @HardeepSingh-zb3ly
      @HardeepSingh-zb3ly Рік тому +6

      ਸਹੀ ਆ

  • @malkeetkhara5706
    @malkeetkhara5706 10 місяців тому +12

    ਸੁਲੱਖਣ ਚੀਮਾ ਜੀ ਦਾ ਬਹੁਤ ਬਹੁਤ ਧੰਨਵਾਦ ਸ਼ਾਇਦ ਜੇ ਚੀਮਾ ਉਸ ਦਿਨ ਨਾ ਮੋੜਦਾ ਤਾਂ ਸਿੱਧੂ ਅੱਜ ਇਸ ਮੁਕਾਮ ਤੇ ਨਾ ਹੁੰਦਾ।

  • @GurtejSingh-yq6uf
    @GurtejSingh-yq6uf Рік тому +16

    ਚਮਕੀਲਾ ਅਤੇ ਦਿਲਸ਼ਾਦ ਅਖ਼ਤਰ ਅਤੇ ਸਿੱਧੂ ਮੂਸੇ ਵਾਲਾ ਇਕੋ ਜੇਹੀ ਸੋਚ ਕਲਾ ਅਤੇ ਮੌਤ ਵੀ ਇਕੋ ਜੇਹੀ ਪਰ ਦੁਨੀਆਂ ਦੀ ਨਜਰ ਵੱਖਰੀ ਵੱਖਰੀ ਹੈ

    • @ibadatkaurkingra7376
      @ibadatkaurkingra7376 2 місяці тому

      😅chamkile ne kihre song gya c ki ehnu dhmki mili..ohne maffi mngg k v bad ch ohe jihe song gye..par sidhu ankh li marea...gande song ch ankh ni hundi

  • @guridhillon2228
    @guridhillon2228 Рік тому +55

    ਹਿੱਕ ਦਾ ਜੋਰ

  • @raspalsingh9034
    @raspalsingh9034 Рік тому +68

    ਬਹੁਤ ਵਧੀਆ ਕਲਾਕਾਰ ਸੀ

    • @monuchauhan9896
      @monuchauhan9896 Рік тому

      Vadiya nhi 22g Kohinoor c sada veer 😭😭🙏🙏

  • @ManjitKaur-xv1gt
    @ManjitKaur-xv1gt Рік тому +15

    ਏਦਾ ਹੀ ਚਲਦਾ ਰਹਿਣਾ legend aa💖

  • @kulwindersarpanchkinda7064
    @kulwindersarpanchkinda7064 Рік тому +21

    ਬਹੁਤ ਬਹੁਤ ਵਧੀਆ ਹੈ ਲੇਖਕ ਤੇ ਉਨੀਂ ਹੀ ਬਲੁੰਦ ਆਵਾਜ਼ ਵਿੱਚ ਗਾਇਆ ਹੈ

  • @satnamsingh352
    @satnamsingh352 Рік тому +107

    ਵਾਹਿਗੁਰੂ ਵੀਰ ਜਿਥੇ ਵੀ ਹੋਵੇ ਖ਼ੁਸ਼ ਰਖਿਉ 🙏🏻🙏🏻🙏🏻🙏🏻

  • @sarabjitsanghera1439
    @sarabjitsanghera1439 Рік тому +525

    ਵੀਰਾ ਤੇਰੇ ਗੀਤ ਹਮੇਸ਼ਾਂ ਇੱਸੇ ਤਰਾ ਵੱਜਦੇ ਰਹਿਣ ਤੂੰ ਨਹੀ ਤਾ ਵੀਰਾ ਤੇਰੀ ਅਵਾਜ਼ ਹਮੇਸ਼ਾਂ ਰਹੇਗੀ 🙏🙏🙏🙏🙏

  • @parveenklair4388
    @parveenklair4388 Рік тому +122

    Only One Diamond 💎 of Punjab Sidhu Mossewala 🌟

  • @balbirsingh6708
    @balbirsingh6708 Рік тому +21

    Miss you every single day . Legends never die.

  • @gurdevkaur1209
    @gurdevkaur1209 Рік тому +862

    ਤੇਰਾ ਨਾਮ ਡਾਲਰਾਂ ਵਾਂਗੂੰ ਹੀ ਚੱਲਦਾ ਰਹੇਗਾ ਪੁੱਤ

    • @ciddsmania3583
      @ciddsmania3583 Рік тому

      youtube.com/@unstoppablepb29?sub_confirmation=1

    • @NavdeepSingh-yd9uh
      @NavdeepSingh-yd9uh Рік тому +11

      Bilkul sahi

    • @japnoorkaur3666
      @japnoorkaur3666 Рік тому

      @@NavdeepSingh-yd9uh aaaiiaiaiiiqqwiietitreirqqeeerrirrurruur66wuwoi7wwwwww

    • @hskgamer1466
      @hskgamer1466 Рік тому +9

      Put nahi veer ah eh ❤️

    • @amrikaram4362
      @amrikaram4362 Рік тому +4

      😭😭😭😭😭😭😭😭😭😭😭😭😭

  • @charanjitsinghdhaliwal9432
    @charanjitsinghdhaliwal9432 Рік тому +480

    ਇਹ ਅਵਾਜ਼ ਤਾਂ ਸਦੀਆਂ ਤੱਕ ਨਹੀਂ ਮਰਨੀ ਕੀ ਹੋਇਆ ਜੇ ਤੁਸੀ ਸਾਡੇ ਭਰਾ ਨੂੰ ਧੋਖੇ ਨਾਲ ਮਾਰ ਗਏ ਅਣਖਾਂ ਨਹੀਂ ਮਰਦੀਆਂ ਮੁਰਦਾ ਜ਼ਮੀਰਾਂ ਵਾਲਿਓ ਇਹ ਅਮਰ ਸੀ ਹੈ ਤੇ ਰਹੇਗਾ ਜਿੰਦਾਬਾਦ ਜੱਟਾ

    • @ciddsmania3583
      @ciddsmania3583 Рік тому

      youtube.com/@unstoppablepb29?sub_confirmation=1

    • @RajwinderKaur-jm2wn
      @RajwinderKaur-jm2wn Рік тому +2

      Bilkul shi👌kiha

    • @gurdialsingh3131
      @gurdialsingh3131 11 місяців тому

      Dolleran vangu hi name chalda rahuga bettaji tuhada ji Legend never dai gbu yours father & mother ji

    • @GurpreetSingh-wu1lb
      @GurpreetSingh-wu1lb 7 місяців тому +1

      ਬਿਲਕੁਲ ਠੀਕ ਗੱਲ ਕਹੀ ਭਰਾ ਅਣਖੀ ਮਰਦ ਸੀ ਗਰੀਬ ਲੋਕਾ ਦਾ ਹਮਦਰਦੀ ਸੀ ਸਿੱਧੂ ਵਰਗੇ ਗਾਇਕ ਨਹੀ ਜੰਮਣੇ ਨਾ ਦੀਪ ਸਿੱਧੂ ਵਰਗੇ ਅਣਖੀ ਸੂਰਬੀਰ ਪੰਜਾਬ ਪੰਜਾਬੀਅਤ ਦੀ ਖਾਤਿਰ ਸ਼ਹੀਦ ਹੋਣ ਵਾਲੇ ਦੀਪ ਵੀ ਕੀਮਤੀ ਹੀਰਿਆਂ ਵਿਚੋ ਇਕ ਸੀ

    • @veereshh5981
      @veereshh5981 5 місяців тому

      🙏🙏🙏🙏🙏

  • @saabdevan6677
    @saabdevan6677 6 місяців тому +5

    Legend Never die❤❤❤❤ dil da ni maada mera veer love u jaan❤❤❤

  • @gsbadesha6680
    @gsbadesha6680 Рік тому +10

    Salute ਡਾਲਰਾਂ ਵਾਂਗ ਹੀ ਚੱਲੇਗਾ ਤੇਚੱਲਦਾ ਹੀ 🙏🙏🙏🙏🙏🙏🙏

  • @user-we8dx3bc1b
    @user-we8dx3bc1b Рік тому +8

    ਏਨਾ ਨੇ ਹੀ ਪਿੱਠ ਚ ਸੁਰਾ ਮਾਰਿਆ ਬਾਈ 😭 ਜੋਤੀ ਤੇਂ ਕਨਵਰ ਨੇ 😭ਕਿੰਨੇ ਮਾਨ ਨਾਲ ਲੈਂਦਾ ਨਾਮ ਥੋਡਾ ਦੱਲਿਓ ਪਰ ਤੁਸੀ ਕੀ ਕੀਤਾ 😭 miss you ਸਿੱਧੂਆ 😥🦅💔

  • @fojiram730
    @fojiram730 Рік тому +18

    ਸੱਚ ਸੱਚ ਚੱਲਦਾ ਚੱਲਦਾ 😭😭😭❤️❤️❤️❤️❤️🔥🔥🔥🎉🎉👍🏻👍🏻👍🏻👍🏻

  • @surjitkaur1895
    @surjitkaur1895 Рік тому +6

    ਵਾਹਿਗੁਰੂ ਜੀ। ਅਸੀਂ ਕੋਈ ਗੱਲ ਕਹਿਣ ਜੋਗੇ ਹੀ ਨਹੀਂ। ਉਸ ਦੀ ਉਮਰ ਹੀ ਏਨੀ ਸੀ ਪਰ ਏਨਾ ਹੋਣਹਾਰ ਬੱਚਾ, ਵਾਹਿਗੁਰੂ ਜੀ।

  • @sukhpalkalsi6214
    @sukhpalkalsi6214 11 місяців тому +22

    LEGEND NEVER DIES

  • @SurinderKaur-pu5lp
    @SurinderKaur-pu5lp Рік тому +93

    ਮੇਰਾ ਸਿੱਧੂ ਵੀਰ ਮਹਾਨ ਸੀ😭😭

    • @BaljitSingh-bj4cu
      @BaljitSingh-bj4cu Рік тому

      Sidhu mosewala zindabad dangar doctor sharmh kar bolna sikh kutea

  • @RaviKumar-to3oy
    @RaviKumar-to3oy Рік тому +7

    ਲਵ ਯੂ ਵੀਰੇ ਤੇਰੀ ਬਹੁਤ ਯਾਦ ਆਉਂਦੀ ਆ 😭😢😭😥😭😢😭😥😭😢😭😥😭😢😭😢😭😥😭😥😭😭😥😭😢😭😢😭😥😭😥😭😢😭😢😭😥😭😥😭😢😭😢😥😭😭😥😭😥😭😢😭😢😭😥😭😥😭😭😢😭😢

  • @TarsemSingh-sy2ll
    @TarsemSingh-sy2ll Рік тому +2

    ਡਾਲਰਾਂ ਵਾਂਗੂ ਚੱਲੂ ਤੇਰਾ ਨਾਮ ਸਿਧੂ ਸਾਹਿਬ

  • @MajorSingh-kk4ur
    @MajorSingh-kk4ur 11 місяців тому +2

    ਪੁਤਰਾ ਡਾਲਰਾ ਵਗੂ ਹੀ ਨਾਮ ਚਲਦਾ ਰਹੂ

  • @kulbirkour481
    @kulbirkour481 Рік тому +164

    Legend never die always live in our hearts

    • @johnijohni9521
      @johnijohni9521 Рік тому

      Garib da gadhi bhi nahin Hoti tu gana Garima mein

  • @parminderkaur2015
    @parminderkaur2015 Рік тому +233

    Legends never die😭🙏always alive in our hearts❤️

  • @bjollyg810
    @bjollyg810 Рік тому +3

    Jdo sindhu chL jaanda fir dill nee kRdaa stop krn nuu. Love you 22 G.

  • @mintabhatti8158
    @mintabhatti8158 Рік тому +2

    5911 Sidhu moose wala 🔥🔥🔥🔥🔥🔥🔥🔥🔥👍👍👍👍👍👌👌👌👌👌👌👌💯💯💯💯💯✅✅✅✅🆗❤️❤️❤️❤️❤️❤️❤️❤️❤️❤️❤️❤️🆗🆗🆗🆗✅✅✅✅✅🆗💔💔 Miss you 22 Ji 😥😥😥😥

  • @sukhjeetsingh3567
    @sukhjeetsingh3567 Рік тому +77

    Waheguru ji eh naam rehandi duniaa tak eda e chalda rakheo ji🙏🙏

  • @ravrupana8136
    @ravrupana8136 Рік тому +99

    He was really legend, never listen his songs before but now never stopped, eh hundi aa Sardaari jo Mar k v kaim aw

    • @shinderkaur1904
      @shinderkaur1904 Рік тому

      Yes same here, I have never heard songs before and never knew he was but now all I see or hear about you veer Moosewala. Waheguru ji bless your soul for forever and give strength and courage yiu Mom and Dad to keep your legend live!

    • @harmailsingh.
      @harmailsingh. Рік тому

      100%true

    • @JaswinderSingh-gz9gs
      @JaswinderSingh-gz9gs Рік тому

      Same here, never heard his songs, now no other songs in my car. Truly legend. No one can be like him. Very courageous.

  • @piararam7662
    @piararam7662 2 місяці тому +1

    ਕਿਆ ਬਾਤਾਂ ਜੀ
    ਦੋਸਤ ਤੂੰ ਤਾਂ ਮਰ ਕੇ ਵੀ ਜਿਉਂਦਾ।
    ਪਰ ਮਾਂ ਬਾਪ ਨੂੰ ਸੁਭਦੀਪ ਨਹੀਂ ਮਿਲਣਾ।

  • @user-yt9ex3mu8d
    @user-yt9ex3mu8d 8 місяців тому +2

    ਤੇਰਾ ਗੀਤ ਸੁਣ ਕੇ ਸਾਰੇ ਦੁੱਖ ਟੁੱਟ ਗਏ l❤ u jata ❤❤❤❤

  • @jaswantsingh-kv8ep
    @jaswantsingh-kv8ep Рік тому +14

    ਮੂਸਾ ਜਟ ਅਮਰ ਰਹੇ ਗਾ ਬਾਈ ਜੀ

  • @duke3077
    @duke3077 Рік тому +123

    Proud of y Sidhu moosewala. Legend never dai

    • @ciddsmania3583
      @ciddsmania3583 Рік тому

      youtube.com/@unstoppablepb29?sub_confirmation=1

  • @hardip9879
    @hardip9879 2 місяці тому +1

    ❤❤ ਰਬ ਨੂੰ ਪਤਾ ਨਹੀਂ ਕੀ ਮਨਜ਼ੂਰ ਐ ਸਾਨ੍ਹ ਸੀ ❤❤❤❤

  • @Syl-zg7ch
    @Syl-zg7ch Рік тому +3

    ਡਾਲਰ ਤਾਂ ਨਾਂ ਚੱਲਣ ਹੋ ਸਕਦਾ ਏ,, ਪਰ ਜੱਟਾ ਤੁੰ ਏਵੇਂ ਈ ਚੱਲੇਗਾ

  • @SukhwinderSingh-bb1xb
    @SukhwinderSingh-bb1xb Рік тому +20

    ਮੇਰਾ Sidhu Mossa ਵਾਲਾ legend

  • @kamaljitjassar3123
    @kamaljitjassar3123 Рік тому +128

    Waheguruji meher karo ji...Shubdeep Singh Musewala is LEGEND, and always willbe.

  • @hiravideoamritsar6383
    @hiravideoamritsar6383 Рік тому +2

    ਸਿੰਪਲ ,ਸੋਬਰ,,,ਇਕ ਬੁਲੰਦ ਆਵਾਜ,,,ਜੋ ਸਦੀਆਂ ਤੱਕ ਗੂੰਜਦੀ ਰਹੂਗੀ

  • @gurinderpalsingh1046
    @gurinderpalsingh1046 11 місяців тому +3

    ਸਿੱਧੂ ਮੂਸੇਵਾਲਾ ਲਵ ਯੂ ਪਰਮਾਤਮਾ ਤੈਨੂੰ ਹਮੇਸ਼ਾਂ ਹੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ❤

  • @legendsidhumoosewalafan8775
    @legendsidhumoosewalafan8775 Рік тому +61

    #LegendsidhuMoosewala 💎🌍♥️ Legend never die, he alive in our hearts 💝 always, from Bihar state 🇮🇳 i am only fan legend sidhu Moosewala lifetime ♥️ rehndi duniya tak legend Sidhu Moosewala name rahuga 🌎 i never forget 😥😭😭🙏

    • @ciddsmania3583
      @ciddsmania3583 Рік тому

      youtube.com/@unstoppablepb29?sub_confirmation=1

  • @KamaljeetKaur-mn8js
    @KamaljeetKaur-mn8js Рік тому +11

    ਬਹੁਤ ਵਧੀਆ ਅਵਾਜ super dupar 👌

  • @RakeshKumar-gx2vj
    @RakeshKumar-gx2vj Рік тому +2

    ੳਏ ਮੇਰੇ ਰੱਬਾ ਕਿੳ ਚਲ ਗਿਆ ਸਾਡਾ ਵਾਈ ਸਿੱਧੂ ❤🎉

  • @sukhasingh4123
    @sukhasingh4123 Рік тому +9

    Legend never die miss you veer Ji

  • @harjinderkaurminhas5018
    @harjinderkaurminhas5018 Рік тому +49

    Puttra tera naam rehndi duniya ki janma jnamantra tak chaluga
    Main v ik maa a bahut mann dukhi hunda putt terian vedios dekh ke..dil karda ke teri awaz sara din suni java

    • @khalidaparveen3722
      @khalidaparveen3722 Рік тому +5

      Same feeling sis me b maa hn buht Dil dukhi hota h bilkul apny bacho Jesa lga sidho us maa ka dukh buht bra h jis ny sidho ko Pala posa

    • @sumangarg2307
      @sumangarg2307 Рік тому +2

      Shee kha

    • @sumangarg2307
      @sumangarg2307 Рік тому +1

      Esa putter pedha krna hi muskil h😭😭

  • @jasvinderkaur157
    @jasvinderkaur157 Рік тому +26

    Jao ni koe mood layao Sidhu moosewala beta nu 🙏🙌😘😘☹️

  • @MohanSingh-mm5kb
    @MohanSingh-mm5kb 2 місяці тому +1

    ਪੰਜਾਬ ਦਾ ਬੱਬਰ ਸੇ਼ਰ ਗਾਇਕ।
    🧡❤️💜💙🩵💚💛

  • @nokewal473vlog
    @nokewal473vlog 2 місяці тому +1

    ਸਿੱਧੂ ਮੂਸੇ ਵਾਲਾ ਬਹੁਤ ਬਹਾਦਰ ਸੀ❤❤❤❤❤

  • @shervirshervirsingh3579
    @shervirshervirsingh3579 Рік тому +119

    LEGEND NEVER DIE

  • @harvindersekhon8424
    @harvindersekhon8424 Рік тому +27

    Miss u putter You are legend. Rahandi dunia Tak Tera Naam chalda rahega

  • @JaswinderKaur-qw1zs
    @JaswinderKaur-qw1zs Рік тому +13

    Justice for Sidhu moose wala g waheguru ji

  • @SunilKumar-px8so
    @SunilKumar-px8so Рік тому +7

    Proud of sidhu moosewala .legend never die