ਵੀਡੀਓ ਵੇਖ ਕਹੋਗੇ ਬੰਦਾਂ ਜਾਂ ਮਸ਼ੀਨ 1 ਮਿੰਟ ਚ ਗਿਣਦਾ 1000 ਸੌਦੇ 😍ਜ਼ੁਬਾਨ ਚੱਲਦੀ ਕੈਂਚੀ ਵਾਂਗੂ , ਹਸਾ ਹਸਾ ਮਾਰਤੇ

Поділитися
Вставка
  • Опубліковано 17 гру 2024

КОМЕНТАРІ • 499

  • @balbirgill9961
    @balbirgill9961 4 місяці тому +2

    ਇਹ ਵੀ ਸੱਚ ਆ , ਬਾਈ ਦੀ ਨਵੀ ਵਿਆਹੀ ਵਹੁਟੀ ਨੇ ਆਉਂਦੇ ਸਾਰ ਬਾਈ ਦੀ ਮੱਤ ਮਾਰ ਛੱਡੀ ਸੀ । ਹਰ ਰੋਜ ਵੀਹ - ਪੱਚੀ ਡਿਮਾਡਾਂ ਤੇ ਹੁਕਮ ਦਿੱਤੀ ਜਾਂਦੀ ਸੀ ਬਾਈ ਹੁਰਾਂ ਨੂੰ , ਕੋਈ ਸੌਦਾ - ਪੱਤਾ ਰਹਿ ਨਾਂ ਜਾਵੇ ਇਸ ਕਰਕੇ ਬਾਈ ਰਸਤੇ ਤੇ ਬਾਣੀਏ ਦੀ ਦੁਕਾਨ 'ਚ ਸੋਦੇ ਈ ਗਿਣੀ ਜਾਂਦਾ ਸੀ ਤੇ ਫਿਰ ਬਾਈ ਦੀ ਕੈਂਚੀ ਚੱਲ ਪਈ। ਆਮੀਨ

  • @balkourdhillon5402
    @balkourdhillon5402 2 роки тому +49

    ਬਾਈ ਮੱਲੀ ਸਾਹਿਸਾਨੂੰ ਫੂਲ ਵਿਚ ਬੈਠਿਆਂ ਨੂੰ ਨੀ ਪਤਾ ਲਗਿਆ ਯਾਰ ਤੇਰੀ ਕਲਾ ਵਾਰੇ ਧੰਨਵਾਦ ਜੀ ਭਾਈ ਸਾਹਿਬ ਜੀ ਬਹੁਤ ਹੀ ਪਰਭਾਵਸਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ

  • @gurleenrecords6045
    @gurleenrecords6045 2 роки тому +30

    ਮੱਲੀ ਸਾਬ੍ਹ ਜੀ ਬਹੁਤ ਵਧੀਆ ਜੀ

  • @GurnekSingh-l6c
    @GurnekSingh-l6c 6 місяців тому +2

    👍👌👌☝️☝️☝️☝️✍️✍️💯 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 💚🙏🙏🙏🙏🙏💯

  • @kundansingh6441
    @kundansingh6441 2 роки тому +26

    ਬਹੁਤ ਵਧੀਆ ਬਾਈ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪੁੱਤ ਵੀਰਪਾਲ ਕੌਰ ਸ਼ੇਰਗਿੱਲ 🙏

  • @JaswantSingh-ww5sy
    @JaswantSingh-ww5sy 4 місяці тому

    22ਜੀ ਬਹੁਤ ਵਧੀਆ ਲੱਗੀ ਵੀਡਿਓ ਸੱਡ ਸੋਢੀ ਆਵਾਜ਼ ਹੀ ਬਹੁਤ ਸੋਹਣੀ ਆ ਧੰਨਵਾਦ ਜੀ

  • @sukhmadersekhon6641
    @sukhmadersekhon6641 2 роки тому +30

    ਬਹੁਤ ਵਧੀਆ ਵੀਰਜੀ

  • @SurinderSingh-gz2bk
    @SurinderSingh-gz2bk 2 роки тому +9

    ਬਹੁਤ ਵਧੀਆ ਵੀਰ ਜੀ ਸੁਰਿੰਦਰ ਸਿੰਘ ਪਿੰ

  • @baltejdairyfarmmogapb6312
    @baltejdairyfarmmogapb6312 2 роки тому +44

    ਬਹੁਤ ਵਧੀਆ ਦਿਮਾਗ ਵਾਲਾ ਬੰਦਾ ਬਾਈ ਜੀ

    • @jaswinderbahia
      @jaswinderbahia Рік тому

      ਬਹੁਤ ਦਿਮਾਗ ਵਾਲਾ ਆਦਮੀ ਹੈ

  • @BhupinderSingh-dj1em
    @BhupinderSingh-dj1em 4 місяці тому

    ਗੱਲਾਂ ਦਾ ਕੜਾਹ,ਬਹੁਤ ਵਧੀਆ ਉਪਰਾਲਾ

  • @vinylRECORDS0522
    @vinylRECORDS0522 2 роки тому +23

    ਬਹੁਤ ਚਿਰ ਪਹਿਲਾਂ ਮਟਰਾਂ ਵਾਲੇ ਨੇਕ ਦੀ ਇਹੋਜਿਹੀ ਕਸਿਟ ਆਈ ਸੀ ,ਉਹ ਵੀ ਕਮਾਲ ਸੀ।

  • @balvirsinghsnehi_
    @balvirsinghsnehi_ 4 місяці тому

    ਜਿਉਂਦੇ ਰਹੋ ਮੱਲੀ ਸਾਹਿਬ

  • @parmjitsinghsidhu0016
    @parmjitsinghsidhu0016 2 роки тому +5

    Bahut sundar Ji.......
    Press Reporter Ji tusi vee badhiya Story leke aunde ho ge....
    Dhanbad Sukriya Ji 🙏🌹

  • @bhagatsarchannel8920
    @bhagatsarchannel8920 Рік тому +2

    ਕਿਆ ਬਾਤ ਹੈ ਮੱਲੀ ਸਾਹਿਬ!ਜੁਗ ਜੁਗ ਜੀਓ !ਪਿ੍ੰਸੀਪਲ ਬਲਵੀਰ ਸਿੰਘ ਸਨੇਹੀ ਫੂਲ ਵਾਲੇ

  • @harjeet_maan_
    @harjeet_maan_ 2 роки тому +24

    ਬਹੁਤ ਵਧੀਆ ਬਾਈ ਨਜ਼ਾਰਾ ਲਿਆਤਾ,ਕੈਸਟ ਵੀਰ ਜ਼ਰੂਰ ਕਰਨੀ ਚਾਹੀਦੀ

    • @malhiexpress3617
      @malhiexpress3617 2 роки тому

      ਸ਼ੁਕਰੀਆ ਵੀਰ ਜੀ ਬਹੁਤ ਬਹੁਤ

  • @kanwaljit4331
    @kanwaljit4331 2 роки тому +15

    Veerji vich vadhia talent hai 🙏 vaheguru Ji Mehar karn 🙏

  • @believeinoneallah285
    @believeinoneallah285 2 роки тому +3

    ਬਹੁਤ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਹੈ ਜਨਾਬ

  • @truenewspunjab2557
    @truenewspunjab2557 2 роки тому +21

    ਬਹੁਤ ਵਧੀਆ ਸ਼ਮਸ਼ੇਰ ਵੀਰ

  • @balwindersandhu4029
    @balwindersandhu4029 8 місяців тому +3

    ਧੱਕਾ ਨਾ ਕਰੋ ਧੱਕਾ ਨਾ ਕਰੋ ਧੱਕਾ ਨਾ ਕਰੋ ਵੀਰ ਜੀ 😂😂😂😂😂😂😂

  • @RajaSingh-le1ln
    @RajaSingh-le1ln Місяць тому

    Dil khush ho gya bolly holly baba channel vakhra telent dekunde ne dhanvad

  • @harcharansingh1737
    @harcharansingh1737 2 роки тому +54

    ਬਹੁਤ ਵਧੀਆ ਬਾਈ ਜੀ ਕਮਾਲ ਕਰਤੀ

    • @malhiexpress3617
      @malhiexpress3617 2 роки тому +6

      ਸ਼ੁਕਰੀਆ ਵੀਰ ਜੀ ਬਹੁਤ ਬਹੁਤ ਮੇਰੀ ਵੀਡੀਓ ਪਸੰਦ ਕਰਨ ਲਈ ਜੀ

  • @JaswinderSingh-io7uo
    @JaswinderSingh-io7uo 8 місяців тому +2

    ❤❤❤ਜੇਹੜਾ ਬੰਦਾ ਆਪਣੇ ਆਪ ਨੂੰ ਜਾਂਦਾ ਸਿਆਣਾਂ ਸਮਝਦਾ ਉਹ ਨੂੰ ਸੋਚ ਕੇ ਬੋਲਣਾ ਚਾਹੀਦਾ ਹੈ ਇਹ ਬੀੜੀਆਂ ਦਾ ਬਡਲ ਕੀ ਕਰਨਾ ਸੀ ❤❤❤

    • @roshanlal5585
      @roshanlal5585 8 місяців тому

      Yaar kio mind karde..tere muh ch paa ditta bandal ohne...aam Punjabi sarab beedi peende hn

  • @jarmanjitsingh137
    @jarmanjitsingh137 2 роки тому +3

    Bai ji cast 90 mint wali pai lagdi aa ...very amazing great full kla and god bless you 👍👍👍👍👍

  • @GurdeepSingh-cu8eq
    @GurdeepSingh-cu8eq 2 роки тому +8

    ਇਹ ਸੌਂਦਾ ਸਾਰੇ ਪਿੰਡ ਦਾ ਜੀ ਓ।

  • @JaswinderSingh-kt9yc
    @JaswinderSingh-kt9yc 2 роки тому +48

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ ਵੀਰ ਤੇ

  • @pardeeppassi8385
    @pardeeppassi8385 2 роки тому +23

    ਇਹ ਸਟਾਈਲ ਚ ਲਿਖਣਾ ਨੇਕ ਮਟਰਾ ਵਾਲੇ ਨੇ ਸੁਰੂ ਕੀਤਾ ਸੀ . ਵਧੀਆ ਲਿਖਿਆ ਹੈ

    • @kddesigner149
      @kddesigner149 2 роки тому

      Yes bathinde ala Nek

    • @majorsingh9252
      @majorsingh9252 8 місяців тому

      ਇਨ੍ਹਾਂ ਕੁਝ ਯਾਦ ਕਿਵੇਂ ਰੱਖਿਆ ਹੈ ਕਿਉਂਕਿ ਸਾਡੇ ਨਾਲੋਂ ਜ਼ਿਆਦਾ ਸੋਂਦੇ ਘਰ ਵਾਲੀ ਨੂੰ ਜ਼ਿਆਦਾ ਯਾਦ ਹੁੰਦੇ ਨੇ

    • @kalgidhardashmesh7288
      @kalgidhardashmesh7288 8 місяців тому

      ਤੁਕ ਬੰਦੀ ਚ ਲਿਖਿਆ,ਯਾਦ ਹੋ ਜਾਂਦਾ ਆ ਵੀਰ

  • @HARJEETSINGH-yv1np
    @HARJEETSINGH-yv1np 7 місяців тому +1

    ❤❤❤❤ ਵੀਰ ਜੀ

  • @KartarSingh-ny2yh
    @KartarSingh-ny2yh 2 роки тому +4

    ਵਾਹ ਬਈ ਵਾਹ ,ਲੱਗਿਆ ਰਹੀਂ, ਵਾਹਿਗੁਰੂ ਵਾਹਿਗੁਰੂ ਜੀ। ਭਲੀ ਕਰੇਗਾ।

  • @SarahWhitehead-dc4uh
    @SarahWhitehead-dc4uh Рік тому +3

    Wahegur ji❤😅😅😅😅❤❤🙏👍 very good 🌹💓

  • @PuranSingh-do6kj
    @PuranSingh-do6kj 2 роки тому +12

    ਪੰਜਾਬ ਦਾ ਹੀਰਾ ਪੰਜਾਬੀ ਮਾਂ ਬੋਲੀ ਦਾ ਪੁੱਤਰ

  • @jaswinderbahia
    @jaswinderbahia Рік тому +1

    ਬਹੁਤ ਵਧੀਆ ਲੱਗਿਆ ਹੈ

  • @chuharsingh4542
    @chuharsingh4542 2 роки тому +8

    ਕਮਾਲ ਹੀ ਕਰ ਦਿੱਤੀ ਗਈ ਹੈ ਜੀ ਵੱਲੋਂ ਚੂਹੜ ਸਟਡ ਫਾਰਮ ਜੀ ਵਾਹਿਗੁਰੂ ਚੜਦੀ ਕਲਾ ਰਖਣ ਜੀ ਵੱਲੋਂ ਚੂਹੜ ਸਿੰਘ ਬੈਂਸ ਰਸੂਲਪੁਰ ਵਾਲੇ ਜੀ ਬਹੁਤ ਹੀ ਵਧੀਆ ਲੱਗਾ ਹੈ ਜੀ

  • @harmeshsingh9109
    @harmeshsingh9109 2 роки тому +42

    ਧੱਕਾ ਨਾਂ ਕਰੋ ਵਿਰ ਜੀ 🤣😂 ਧੱਕਾ ਨਾਂ ਕਰੋ
    ਰਾਮ ਨਾਲ ਰਾਮ ਨਾਲ

    • @BaljinderSingh-il2gf
      @BaljinderSingh-il2gf 2 роки тому

      Hun ram kitho liaaie yar 😁😁😂😂

    • @BaljinderSingh-il2gf
      @BaljinderSingh-il2gf 2 роки тому

      Ram nu kehda fadke paun lai rakhna yar😁😁😆😆😜😜🙂😇😃😃😀😀😂😂😂😂

  • @fhfffuchi6867
    @fhfffuchi6867 7 місяців тому +1

    Ok❤22..ji

  • @JogaSingh-xs9jb
    @JogaSingh-xs9jb 7 місяців тому +2

    ਕਿਆ ਬਾਤ ਹੈ ਜੀ ਧੰਨਵਾਦ ਜੀ

  • @karamjeetkaurguddi4284
    @karamjeetkaurguddi4284 8 місяців тому +1

    ਵਾਧਾਈਆਂ🎉🎉🎉ਧੰਨਵਾਦਜੀ

  • @jassvlogs2380
    @jassvlogs2380 8 місяців тому +1

    ਵੈਰੀ ਗੁੱਡ ਬੁਹਤ ਹੀ ਵਧੀਆ

  • @sukhmindersingh4843
    @sukhmindersingh4843 5 місяців тому

    ਬਹੁਤ ਵਧੀਆ ਬਾਈ ਜੀ,ਨੇਕ ਮਟਰਾਂ ਵਾਲੇ ਦੀ ਕੈਸੇਟ ਵੀ ਇਸ ਤਰ੍ਹਾਂ ਹੀ ਸੀ

  • @gurdevsinghbhatia7797
    @gurdevsinghbhatia7797 2 місяці тому

    Excellent performance.keep it up. Waheguru bless you.

  • @deepasinghhardeepsingh3932
    @deepasinghhardeepsingh3932 2 роки тому +8

    ਬਹੁਤ ਵਧੀਆ ਜੀ

  • @jarnailsingh2440
    @jarnailsingh2440 2 роки тому +7

    Buhat vadia program hai. Waheguru tuhanu hamesha khush rakhe

  • @SukhwinderSingh-wq5ip
    @SukhwinderSingh-wq5ip 2 роки тому +2

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @SukhwinderSingh-qv3vm
    @SukhwinderSingh-qv3vm 5 місяців тому

    ਵਾਹਿਗੁਰੂ ਜੀ

  • @hakamsingh2018
    @hakamsingh2018 2 роки тому +9

    ਬਹੁਤ ਹੀ ਵਧੀਆ ਬਾਈ

  • @chahalsaab123
    @chahalsaab123 2 роки тому +64

    1000 ਵਾਲਾ ਧੱਕਾ ਨਾ ਕਰੋ ਵੀਰ ਜੀ 😂🤣🤣

    • @rohitrattu4627
      @rohitrattu4627 2 роки тому

      ਬਾਈ ਦੀ ਬਾਕੀ ਦੇ ਨਾਮ ਹੇਠ ਵਾਲਾ ਮੂੰਹ ਬੋਲਦਾ ਏਨਾ ਚੈਨਲ ਵਾਲੇਆ ਦਾ

  • @gurtejsinghdhillon8527
    @gurtejsinghdhillon8527 7 місяців тому +1

    ਬਹੁਤ ਖੂਬ ਮੱਲ੍ਹੀ ਸਾਹਿਬ

  • @DandiwalModan
    @DandiwalModan 8 місяців тому

    ❤❤❤❤❤ BAI JI KAMAL HI KARTI HAI,,,,, VERY VERY GOOD PERFORMANCE G

  • @saanukhabarhai
    @saanukhabarhai 5 місяців тому

    Excellent..Great Artis

  • @rashamsingh7948
    @rashamsingh7948 2 роки тому +15

    ਵੀਰ ਸ਼ਮਸ਼ੇਰ ਜੀ ਬਹੁਤ ਵਧੀਆ ਵੀਡੀਓ ਦੇਖ ਕੇ ਅਤੇ ਵੀਡੀਓ ਸੁਣ ਕੇ ਬਹੁਤ ਆਨੰਦ ਆਇਆ ਇਹੋ ਜਿਹੀ ਆ ਹੋਰ ਵੀਡੀਓ ਦੇਖਣ ਲਈ ਅਤੇ ਸੁਨਣ ਲਈ ਜਰੂਰੀ ਭੇਜੋ ਆਪ ਜੀ ਦੇ ਬਹੁਤ ਧੰਨਵਾਦ ਹੋਵੇਗਾ ਸਤਿ ਸ੍ਰੀ ਅਕਾਲ ਜੀ

  • @Bhupindersingh15585
    @Bhupindersingh15585 8 місяців тому +1

    Very very very nice video veer ji God bless you

  • @KaramjeetSingh-jg9zx
    @KaramjeetSingh-jg9zx 2 місяці тому +1

    Nice video 👍

  • @RashpalSingh-ph5yq
    @RashpalSingh-ph5yq 8 місяців тому +1

    ਬੁਹਤ ਵਧੀਆ ਬਾਈ ਜੀ

  • @sukhisaini2953
    @sukhisaini2953 Рік тому +1

    😂😂😂 ਵਾਹ ਮੱਲੀ ਸਿਆਂ ਕਮਾਲ ਕਰਤੀ 😂😂😂

  • @jagsirsingh551
    @jagsirsingh551 8 місяців тому +1

    ਬਹੁਤ ਵਧੀਆ ਲਿਖਿਆ ਹੈ ਵੀਰ ਨੇ ਜਿਊਂਦਾ ਰਹਿ ਮੱਲੀ ਸਾਹਿਬ

  • @hsrania8345
    @hsrania8345 2 роки тому +7

    SSAKAL Ji Very Good Program Ji God bless you

    • @ManjitSingh-ck9tv
      @ManjitSingh-ck9tv 2 роки тому

      Rabb allah khuda waheguru god de nam likhan sme sarfa ja cut vadh na kro ji -dhanbad

  • @rawelsingh9885
    @rawelsingh9885 2 роки тому +18

    ਬਹੁਤ ਵਧੀਆ

  • @jaspalsingh2539
    @jaspalsingh2539 8 місяців тому +1

    ਦਿਮਾਗ ਵਾਲਾ ਬੰਦਾ 👌👌

  • @sarbjitkaur2648
    @sarbjitkaur2648 Рік тому +1

    bahut vadiya 👍👍👍

  • @AmrikKaur-cq8vv
    @AmrikKaur-cq8vv 7 місяців тому

    Excellent video veer ji jindabad ❤❤❤❤❤

  • @ashokklair2629
    @ashokklair2629 Рік тому +20

    ਜੇ ਇਕ ਮਿੰਟ ਵਿਚ, 100 (ਸੌ) ਬਾਰ **(ਵਾਹਿਗੁਰੂ-ਵਾਹਿਗੁਰੂ)** ਦਾ ਜਾਪ ਕਰੇ!!! ਲੋਕ ਪਰਲੋਕ ਦੋਵੇਂ ਸਫਲ ਹੋ ਜਾਣਗੇ!!

    • @Balbirsinghusa
      @Balbirsinghusa Рік тому +1

      Ji

    • @luckysidhu1952
      @luckysidhu1952 8 місяців тому

      MNN NU VE KHUSH RAKHNA CHAHIDA HAI

    • @premchand6090
      @premchand6090 8 місяців тому

      Waheguru waheguru kehna saukha hai par ratta launa koi aashaan nahi hunda eh v ek kala hai harek Banda nahi ena kujh keh sakda Giani sahib

    • @gurlalsingh1909
      @gurlalsingh1909 7 місяців тому

      Right ✅️

  • @gurandittasinghsandhu5238
    @gurandittasinghsandhu5238 7 місяців тому +1

    ਬਹੁਤ ਕਮਾਲ ਦੀ ਰਚਨਾ ਮੱਲੀ ਸਾਹਿਬ ਜੁਗ ਜੁਗ ਜੀਓ।

  • @punjabientertainment3982
    @punjabientertainment3982 2 роки тому +8

    swad lya ta y😂🙏bolly holly baba plz hor kro eda de interviews🙏❤️

    • @malhiexpress3617
      @malhiexpress3617 2 роки тому +1

      ਸ਼ੁਕਰੀਆ ਵੀਰ ਜੀ ਬਹੁਤ ਬਹੁਤ

  • @paramjeetshingparamjeetshi1810

    😅ਬਹੁਤ ਵਧੀਆ ਪਰਿਵਾਰਕ ਪੰਜਾਬੀ ਕਮੇਡੀ।

  • @SadhusinghMaan-y4n
    @SadhusinghMaan-y4n 7 місяців тому

    Very good melhi sahib
    So thanks 👍👍

  • @JanjotDhillon
    @JanjotDhillon 7 місяців тому +1

    Bahut. Jaberdast. Wadia. Dimaag

  • @KaramSingh-v1o
    @KaramSingh-v1o 7 місяців тому +1

    .mallih sahib kmal kardi hai

  • @kirpalsingh9402
    @kirpalsingh9402 7 місяців тому

    ਨੇਕ ਮਟਰਾਂ ਵਾਲੇ ਦੇ ਚੇਲਿਆਂ ਨੇ ਵੀ ਸ਼ੁਰੂ ਕਰ ਦਿੱਤਾ ਆਪਣਾਂ ਕੰਮ ।ਜਿਉਂਦੇ ਰਹੋ ।😅😅😅😅

  • @gurmitsinghgurmitbhullar9121
    @gurmitsinghgurmitbhullar9121 2 роки тому +18

    ਬਹੁਤ ਵਧੀਆ ਵੀਰ ਜੀ

  • @jaswantkaur9875
    @jaswantkaur9875 2 роки тому +4

    Very very nice 👌👌😊

  • @dilbagsingh4273
    @dilbagsingh4273 2 роки тому +3

    ਬਾਈ.ਸਿਰਾ.ਲਾਤਾ.ਜੀ.ਬਾਗ.ਬਰਾੜ.ਧਨਵਾਰ.ਬਾਈ.ਜੀ.ਬਰਾੜ.ਵਲੋਂ

  • @jasdevsingh8494
    @jasdevsingh8494 8 місяців тому +1

    Siraaaaaaaa ji❤🎉

  • @AmrikSingh-rr1nn
    @AmrikSingh-rr1nn 2 роки тому +1

    Very good ਵੀਰ ਮੱਲੀ ਜੀ ਕਮਾਲ ਕਰਤੀ ਚਾਰ ਕੁ ਚੇਲੇ ਆਪਣੇ ਵਰਗੇ ਕਾਮਯਾਬ ਵੀ ਕਰ. ਦਿਊ

  • @yaad1959
    @yaad1959 2 роки тому +2

    ਬਹੁਤ ਵਧੀਆ ਵੀਰ ਜੀ,,,, 👍

  • @rohitrattu4627
    @rohitrattu4627 2 роки тому +1

    ਧੱਕਾ ਨਾ ਕਰੋ ਵਾਲੀ ਨਾਲ ਪਤਾ ਨਹੀਂ ਕਿੰਨਿਆਂ ਨੇ ਧੱਕਾ ਕੀਤਾ ਹੋਣਾ ਤਾਂ ਹੀ ਰੇਪੋਟਰ ਬਣੀ

  • @AbiJotsingh-t4d
    @AbiJotsingh-t4d 7 місяців тому +1

    O my God gbu

  • @SukhwantKaur-sn3zr
    @SukhwantKaur-sn3zr 8 місяців тому +1

    Shamsher veer g good sapeech

  • @HarwinderSingh-kx2px
    @HarwinderSingh-kx2px 2 роки тому +10

    ਬੋਹਤ ਬਦੀਆ ਮਲ੍ਹੀ ਸਾਬ

  • @SinghFulel
    @SinghFulel 8 місяців тому

    ਬਹੁਤ ਵਧੀਆ ਜੀ ਮਹਾਨ ਪੁਰਸ਼ੋ,ਬਾ ਕਮਾਲ,,,,,,

  • @jagdevsingh8897
    @jagdevsingh8897 7 місяців тому

    Veer ji bhut sone sahre aa thanks

  • @LallySandhu-xh6uv
    @LallySandhu-xh6uv 8 місяців тому

    WAHEGURU JI MEHAR KRN JI
    ZABARDAST BAHUT HI VADHIYA BHAI SAAB

  • @MdShahin-le2wr
    @MdShahin-le2wr 7 місяців тому +1

    Wah

  • @jagindersingh4476
    @jagindersingh4476 2 роки тому +1

    ,, ਬਹੁਤ ਵਧੀਆ ਆ ਬਾਈ ਕਮਾਲ ਕਰਤੀ

  • @tssohal7810
    @tssohal7810 7 місяців тому

    Very nice yg,🎉🎉🎉🎉🎉🎉🎉🎉

  • @gurmukhsinghsandhu784
    @gurmukhsinghsandhu784 Рік тому +2

    Kya baat a...

  • @krishanpensia9825
    @krishanpensia9825 Рік тому +1

    Wah bai wah kamal karti bai ne ta

  • @lovesingh5182
    @lovesingh5182 Рік тому +3

    ਬਾਈ ਜੀ ਸਤਿ ਸ੍ਰੀ ਅਕਾਲ ਜੀ

  • @palwindersingh-cq3wp
    @palwindersingh-cq3wp 6 місяців тому

    VERRY GOOD VEER G

  • @Kartoon260
    @Kartoon260 Рік тому

    ਬਹੁਤ ਸੋਹਣੀ ਕਮੇਡੀ ਕਰਦਾ ਬਾਈ ਮੱਲੀ ਫੂਲ,, ਖੁੰਢ ਪੰਜਾਬ ਦੇ

  • @herosangha5543
    @herosangha5543 8 місяців тому +1

    Very nice work

  • @monmohansinghwahguruji4468
    @monmohansinghwahguruji4468 Рік тому

    Bahut badiya bahut badiya bahut badiya good very nice 👍👌🌹🇮🇳

  • @GSSidhu-pg3wg
    @GSSidhu-pg3wg 2 роки тому +5

    ਧੱਕਾ ਨਾ ਕਰੋ ਵਿਰ ਜੀ ਧੱਕਾ ਕਰ🤣😂🤣😂🤣

  • @BaljinderSingh-ig1zd
    @BaljinderSingh-ig1zd 8 місяців тому +1

    Good nek matran wala lagda bai ji

  • @jasvindersingh8580
    @jasvindersingh8580 Рік тому

    ਬਹੁਤ ਵਧੀਆ ਹੈ ਵਾਹਿਗੁਰੂ ਮੇਹਰ ਕਰਨ ਵੱਧ ਤੋ ਵੱਧ ਤਰੰਕੀ ਬਖਸ਼ੇ

  • @surjitsingh6142
    @surjitsingh6142 2 роки тому +4

    ਬਹੁਤ ਖੂਬ ਜੀ ।

  • @darshansingh4293
    @darshansingh4293 2 роки тому +3

    Very very nice video. Great great appreciated Thanks

  • @JaswantSingh-te9xt
    @JaswantSingh-te9xt Рік тому +1

    ਵਧੀਆ

  • @MakhanSingh-hc1ib
    @MakhanSingh-hc1ib 2 роки тому +6

    ਬਹੁਤ ਵਧੀਆ ਵਿਰੇ ਨਜਾਰਾ ਲਿਆ ਤਾ ਖੁਸ਼ ਕਰਤਾ ਵਾਈ

  • @sunilstudiobholath
    @sunilstudiobholath 7 місяців тому

    Very good job❤❤🎉

  • @gulshanpreet2016
    @gulshanpreet2016 2 роки тому +2

    Wmk ji 🙏🙏🏻 thode sare videos Ncy & kaint

  • @tsgkarn4284
    @tsgkarn4284 2 роки тому +7

    Great talent 👍👍👍👍