Sidhu Moosewale ਲਈ ਲਿਖੀਆਂ ਸਤਰਾਂ ਤੁਹਾਡੀਆਂ ਅੱਖਾਂ ਵਿੱਚ ਪਾਣੀ ਲਿਆ ਦੇਣਗੀਆਂ । ਸਿੱਧੂ ਦੇ ਫੈਨ ਜਰੂਰ ਸੁਣੋ ।

Поділитися
Вставка
  • Опубліковано 17 гру 2024

КОМЕНТАРІ • 391

  • @kulwantkaur4354
    @kulwantkaur4354 2 роки тому +4

    ਬਹੁਤ ਬਹੁਤ ਦਰਦ ਮਹਿਸੂਸ ਹੋਇਆ ਪੁਤਰ ਤੇਰੇ ਇਹਨਾਂ ਲਫਜ਼ਾਂ ਨਾਲ ।ਜਿਉਂਦਾ ਰਹਿ ਪੁਤਰ ਸਿੱਧੂ ਨੂੰ ਇਸੇ ਤਰਾਂ ਜਿਊਂਦਾ ।ਰਖਣਾ ਹੈ ।ਸ਼ਾਬਾਸ਼

    • @mgtelecast
      @mgtelecast  7 місяців тому +1

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ua-cam.com/channels/g8PA0C2pwkd4bGmS_OLN3A.html

  • @balwinderkaursembhi803
    @balwinderkaursembhi803 2 роки тому +18

    ਬਹੁਤ ਵਧੀਆ ਪੁਤ ਅਵਾਜ਼ ਬਹੁਤ ਵਧੀਆ ਲਿਖਣ ਵਾਲੇ ਦਾ ਵੀ ਬਹੁਤ ਧੰਨਵਾਦ ਉਹ ਹੀਰਾ ਪੁਤ ਨਹੀਂ ਮਿਲ਼ਨਾ ਪੁਤ ਵਾਹਿਗੁਰੂ ਤੁਹਾਨੂੰ ਤੇ ਲਿਖਣ ਵਾਲੇ ਨੂੰਚੜਦੀ ਕਲਾ ਰੱਖੇ ਅੱਗੇ ਪੁਤ ਕੋਈ ਲਫ਼ਜ਼ ਨਹੀਂ ਰਿਹਾ ਕਹਿਣ ਨੂੰ 😭😭😭😭😭🙏🙏

  • @ubdhillon9165
    @ubdhillon9165 2 роки тому +25

    ਬਹੁਤ ਵਧੀਆ ਗਾਇਆ ਪੁੱਤਰਾ ਜਿਊਂਦਾ ਰਹੋ । ਆਪਣੇ ਵੀਰ ਦੀ ਅਵਾਜ਼ ਨੂੰ ਬੁਲੰਦ ਰੱਖਣਾ।

  • @sukhiduggankaur384
    @sukhiduggankaur384 2 роки тому +27

    ਸਾਹਿਬ ਪਨਗੋਟਾ ਦੀ ਕਲਮ ਨੂੰ ਸਲਾਮ ਐ ਜਿਉਂਦੇ ਰਹੋਂ 🙏🙏🙏

  • @satnamsandhu8212
    @satnamsandhu8212 2 роки тому +55

    ਆਵਾਜ਼ ਬਹੁਤ ਸੋਹਣੀ ਹੈ।ਵੀਰ ਤੂੰ ਇਕ ਦਿਨ ਜ਼ਰੂਰ ਤਰੱਕੀ ਕਰਗਾ ਸਿੱਧੂ ਵੀਰ ਵਾਂਗ। ਰੱਬ ਲੰਮੀਆਂ ਉਮਰਾਂ ਲਵੇ।

    • @hellomoto1831
      @hellomoto1831 2 роки тому +1

      ਬਹੁਤ ਵਧੀਆ ਆਵਾਜ਼ ਦੇ ਮਾਲਕ ਹੋ ਵੀਰ ਜੀ ਤੁਸੀ ਰੱਬ ਲੰਬੀਆਂ ਉਮਰਾਂ ਬਖਸ਼ੇ,ਸਿੱਧੂ ਭਾਈ ਦੀ ਤਰਾਂ ਤਰੱਕੀਆਂ ਬਖਸੇ

    • @jassalkaur3548
      @jassalkaur3548 2 роки тому

      😭😭😭😭😭😭

  • @balwinderkaursembhi803
    @balwinderkaursembhi803 2 роки тому +9

    ਬਹੁਤ ਵਧੀਆ ਪੁਤ ਅਵਾਜ਼ ਹੀਰਾ ਗੁਆਚ ਗਿਆ ਪੁਤ ਕੋਈ ਲਫ਼ਜ਼ ਨਹੀਂ ਪੁਤ ਕੀ ਕਹੀਏ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ ਸਿੰਧੂ ਨੂੰ ਵਾਹਿਗੁਰੂ ਆਪਣੇ ਚਰਨਾ ਵਿੱਚ ਰੱਖੇ ਮਾਤਾ ਪਿਤਾ ਨੂੰ ਭਾਣਾ ਮੰਨਣ ਦਾ ਵੱਲ ਵਖਸੇ ਪਰ ਭਾਣਾ ਮੰਨਣਾ ਬਹੁਤ ਅੋਖਾ ਪੁਤ ਹਨੇਰਾ ਹੋ ਗਿਆ ਚਾਰ ਸਪੇਰੇ ਇਹ ਦੁੱਖ ਮਾ ਪਿਓ ਹੀ ਜਾਣ-ਦੇਈ 😭😭😭😭😭😭

  • @varinderkaur2770
    @varinderkaur2770 2 роки тому +50

    ਬਹੁਤ ਹੀ ਵਧੀਆ ਤੁਹਾਡੀ ਆਵਾਜ ਬੁਲੰਦ ਹੈ ਸਿੱਧੂ ਭਾਈ ਦਾ ਬਹੁਤ ਵੱਡਾ ਦੁੱਖ ਲੱਗਾ ਹੈ

    • @mgtelecast
      @mgtelecast  2 роки тому +1

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @harkiratsingh9799
    @harkiratsingh9799 2 роки тому +46

    ਬਹੁਤ ਵਧੀਆ ਵੀਰੇ ਸੁਣ ਕੇ ਰੋਣਾ ਆ ਗਿਆ। ਸਿੱਧੂ ਹਮੇਸ਼ਾ ਸਾਡੇ ਦਿਲਾ ਵਿੱਚ ਵਸਦਾ ਰਹੇਗਾ।

    • @manpreetkaurkaur329
      @manpreetkaurkaur329 2 роки тому +1

      Bhut vdia y😭😭😭

    • @surjeetkaurthind5332
      @surjeetkaurthind5332 Рік тому

      ​@@manpreetkaurkaur329 11❤

    • @GurnamMehra-uy8nk
      @GurnamMehra-uy8nk 8 місяців тому

      ਗੁਰਕਮਾਲ ਬੇਹਿਲਾ ਤੇਰੀ ਆਵਾਜ਼ ਸਪੀਕਰ ਹੀ ਹੈ ਬਾਈ ਸਾਬ ਪਨਗੋਟਾ ਦੀਆਂ ਸਤਰਾਂ ਨੂੰ ਜਲਾਮ

  • @sukhiduggankaur384
    @sukhiduggankaur384 2 роки тому +15

    ਬਿਲਕੁਲ ਸਹੀ ਹੈ ਸਾਰਾ ਸੰਸਾਰ ਹੀ ਰੋ ਰਿਹਾ ਹੈ, ਨਿਆਣੇ ਸਿਆਣੇ ਸਭ ਰੋ ਰਹੇ ਨੇ

  • @BalvirKaur_Gill
    @BalvirKaur_Gill 2 роки тому +26

    ਬਹੁਤ ਵਧੀਆ ਸਰਧਾਂਜਲੀ ਸਿੱਧੂ ਨੂੰ ਧੰਨਵਾਦ ਜੀ

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @rajinderkaursohal9840
    @rajinderkaursohal9840 2 роки тому +6

    ਅਵਾਜ਼ ਬਹੁਤ ਵਧੀਆ ਵੀਰ ਦੀ ਕਿਸੇ ਦਿਨ ⭐ ਬਣੇਗਾ ਤਰੱਕੀਆ ਬਖਸ਼ੇ ਪਰਮਾਤਮਾ ਆਪ ਨੂੰ 🙌

  • @sidhusaab588
    @sidhusaab588 2 роки тому +9

    ਧੰਨਵਾਦ ਵੀਰ ਜੀ ਬਹੁਤ ਵਧੀਆ ਗਾਇਆ ਤੁਸੀਂ ਵੀਰ ਨੀ ਲੱਭਣਾ ਆਪਾਂ ਨੂੰ

  • @dhaliwalhouse913
    @dhaliwalhouse913 2 роки тому +38

    ਬਹੁਤ ਵਧੀਆ ਲਿਖਿਆ ਹੈ ਤੇ ਅਵਾਜ਼ ਵੀ ਬਹੁਤ ਵਧੀਆ ਰੁਆ ਹੀ ਦਿੱਤਾ ਵੀਰ ਤੂੰ ਤਾਂ

    • @harwinderkaur4243
      @harwinderkaur4243 2 роки тому

      Very heart tough Lina waheguru sidhu moosewall parents maher krey baba ji

  • @SimranjitSingh-wl7lx
    @SimranjitSingh-wl7lx 7 місяців тому +2

    Legend SIDHU MOOSEWALA ❤❤.....Love u Bro ❤.....Sada Dilla Ch Jiunda Rahu SMW ❤

    • @mgtelecast
      @mgtelecast  7 місяців тому

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ua-cam.com/channels/g8PA0C2pwkd4bGmS_OLN3A.html

  • @JaswinderKaur-lf2jx
    @JaswinderKaur-lf2jx 2 роки тому +23

    ਸਹੀ ਕਿਹਾ ਵੀਰ ਨੇ ਮਾਪੇ ਸੱਚੀ ਨੀ ਦੇਖੇ ਜਾਂਦੇ ਸਿੱਧੂ ਦੇ ……😭😭

  • @sehajdeephundal3075
    @sehajdeephundal3075 2 роки тому +22

    ਬਹੁਤ ਵਧੀਆ ਵੀਰ ਜੀ ਤੁਹਾਡੀ ਅਵਾਜ਼ ਵੀ ਬਹੁਤ ਸਹੁਣੀ ਆ 👍👍

  • @ManjeetKaur-tb7ri
    @ManjeetKaur-tb7ri 2 роки тому +21

    Very nice beta ji.....RIP SIDHU MOOSEWALA 😥😭

  • @gurmeetsinghraigurmeetsing5521
    @gurmeetsinghraigurmeetsing5521 8 місяців тому +1

    ਗੁਰੂ ਕਮਲ ਬੇਲਾ ਡਟਿਆ ਰਿਹੈ ਰੱਬ ਤੈਨੂੰ ਬਹੁਤ ਤਰੱਕੀ ਦੇਵੇ ਇਹ ਸਾਡੀ ਦੁਆ ਸਾਹਬ ਵੀਰ ਜੀ ਦਿਲ ਤੋਂ ਧੰਨਵਾਦ ਕਰਦਾ ਹੈ ਰਬ ਤੁਹਾਨੂੰ ਦੋਵਾ ਵੀਰਾਂ ਨੂੰ ਤਰੱਕੀ ਦੇਵੇ ਇਹ ਹੀ ਸਾਡੀ ਅਰਦਾਸ ਬੇਨਤੀ ਹੈ

    • @mgtelecast
      @mgtelecast  8 місяців тому

      ਸਾਰਿਆਂ ਨੂੰ ਹੱਥ ਜੋੜਕੇ ਬੇਨਤੀ ਆ ਕਿ ਸਾਡਾ ਚੈਨਲ ਸਬਸਕ੍ਰਾਈਬ ( Subscribe ) ਜਰੂਰ ਕਰੋ ਤੇ ਸਾਡਾ ਸਾਥ ਜਰੂਰ ਦਿਓ।
      ਤੁਹਾਡਾ ਸਾਥ ਸਾਡਾ ਹੌਸਲਾ ਹੈ।

  • @SurinderKaur-su4ek
    @SurinderKaur-su4ek 2 роки тому +15

    Very sweet voice put
    Legend never dies

  • @elvishyadavuk07
    @elvishyadavuk07 2 роки тому +8

    ਬਹੁਤ ਵਧੀਆ ਗਾਇਆ ਵੀਰੇ ਇੱਕ ਨਾ ਇੱਕ ਦਿਨ ਜ਼ਰੂਰ ਗਾਇਕ ਬਣੇਗਾ ਸਿੱਧੂ ਸਾਡੇ ਦਿਲਾਂ ਵਿਚ ਹਮੇਸ਼ਾ ਰਹੇਗਾ 👍👍👍👍👍👍👍

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

    • @mehakdeepkaur8724
      @mehakdeepkaur8724 2 роки тому

      Very good putt ji 🙏 👍 👌

    • @sukhmlt6585
      @sukhmlt6585 2 роки тому

      @@mehakdeepkaur8724 u

  • @abhijohal6342
    @abhijohal6342 2 роки тому +3

    Miss you sidhu😭😭 Waheguru ji wapas bhej do veer nu🙏😭 legend moosewala jatt💪😭😭 💔💔

  • @balrajsinghkhalsa7302
    @balrajsinghkhalsa7302 2 роки тому +8

    Very nice ਵਾਹਿਗੁਰੂ ਸਰਕਾਰ ਏ ਖਾਲਸਾ ਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਧੇ ਦੀ ਕਮਾਨ ਤੇ ਨਲੂਏ ਅਤੇ ਫੂਲਾ ਸਿੰਘ ਖਾਲਸਾ ਵਰਗੇ ਜਰਨੈਲ ਬਖਸ਼ਿਸ਼ ਕਰ ਦਿਓ ਜਿਸ ਦੇ ਰਾਜ ਵਿੱਚ ਕੋਈ ਮੋਤ ਦੀ ਸਜ਼ਾ ਵੀ ਨਹੀਂ ਹੁੰਦੀ ਸੀ ਦਾਸ (ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ) ਜ਼ਰੂਰ ਸੁਣਿਓ ਅਸੀਂ ਕਿਥੇ ਖੜੇ ਹਾਂ

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @SimranjitSingh-wl7lx
    @SimranjitSingh-wl7lx 7 місяців тому +2

    Sachi har koi Udaas Hai.....Nahi Bhul Sakda SMW ❤

    • @mgtelecast
      @mgtelecast  7 місяців тому

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ua-cam.com/channels/g8PA0C2pwkd4bGmS_OLN3A.html

  • @Khirkianwalabeant
    @Khirkianwalabeant 2 роки тому +27

    ਸਹੀ ਗੱਲਾਂ ਇਸ ਵੀਰ ਦਿਆ

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

    • @karmjitgill360
      @karmjitgill360 2 роки тому

      sahi gal ah putt

    • @akashsandhu4947
      @akashsandhu4947 2 роки тому

      @@karmjitgill360 shi gal a puter ji

    • @akashsandhu4947
      @akashsandhu4947 2 роки тому

      @@mgtelecast shi

    • @akashsandhu4947
      @akashsandhu4947 2 роки тому

      @@mgtelecast shi gala puter ji

  • @navneetkaur5145
    @navneetkaur5145 2 роки тому +21

    Bhut vadia likhiya nd nice voice 👍👍 rip sidhu

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

    • @surjeetkour2269
      @surjeetkour2269 2 роки тому

      Very nice 👌 👍

  • @balkrishan7176
    @balkrishan7176 2 роки тому +14

    Saab pangota veer ji Salam tari kalam nu Fintastic song written by Saab pangota thanks very much

    • @mgtelecast
      @mgtelecast  2 роки тому +1

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @simargill7037
    @simargill7037 2 роки тому +16

    Saab pangota veer bhut vadiya likhiya sach aa song veer 🙏🏻🙏🏻 dilo salam aa bai tenu jo rip sidhu bai nu pyr karde ho 😭😭🙏🏻🙏🏻

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

    • @lakhvirsinghsinghlakhvir4382
      @lakhvirsinghsinghlakhvir4382 2 роки тому

      God. Song. Veer. G

  • @amarjitsingh8517
    @amarjitsingh8517 2 роки тому +4

    ਵੀਰ ਜੀ ਬਹੁਤ ਵਧੀਆ ਹੈ ਸੱਚ ਬੋਲਣ ਵਾਲੇ ਤਾਂ ਵਿਰਲੇ ਹੀ ਹੁੰਦੇ ਨੇ ਜਿੰਨਾ ਨੂੰ ਕੋਈ ਝੱਲ ਨਹੀਂ ਸਕਦਾ ਪਰ ਵੈਰੀ ਬਣਦੇ ਨੇ ਜੀ ਵੀਰ ਜੀ ਆਪ ਜੀ ਦਾ ਧੰਨਵਾਦ ਜੀ

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @Monty_sekhwan
    @Monty_sekhwan 2 роки тому +20

    ਲਾਈਨਾਂ bht vdya bai

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @mannkaur.ghuman.6585
    @mannkaur.ghuman.6585 2 роки тому +7

    Really really heart touching tribute 🙏 sachi hanju ni rukde 😭😭😭😭 sade dilla ch dharkan ban k dharkega bai rahnde saha tk 🙏🙏❤️❤️❤️Plz vapis ajo bai 😭😭😭😭😭😭😭😭😭

  • @GurpreetKaur-12393
    @GurpreetKaur-12393 2 роки тому +8

    Waheguru ji 🙏😚☺️ very good veer ji

  • @vanshpreetsinghbatth1307
    @vanshpreetsinghbatth1307 2 роки тому +2

    Very nice voice veer g ik din tusi sidhu paji Wang trakki karogaye

  • @ramans109
    @ramans109 2 роки тому +1

    Bot vadia putt Miss u sidhu putt aaja vapas 😭😭😭

  • @amarjeetkaur2218
    @amarjeetkaur2218 2 роки тому +4

    ਬਹੁਤ ਵਧੀਆ ਪੁੱਤਰ ਜੀ,

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @deepgagan306
    @deepgagan306 2 роки тому +8

    ਵਾਹ ਪੁੱਤ ਬਹੁਤ ਵਧੀਆ ਗਾਇਆ ਰਵਾ ਗਿਆ 😭😭😭😭😭😭😭😭😭😭 ਸਿੱਧੂ ਮੂਸੇ ਵਾਲਾ

  • @aaveshjat6617
    @aaveshjat6617 2 роки тому +8

    Legend never die 😭😭😭😭😭❤️❤️❤️❤️❤️❤️❤️❤️❤️

  • @ParamjitKaur-hq5ex
    @ParamjitKaur-hq5ex 2 роки тому +2

    Very nice voice my son god bless you

  • @shavinderchana9341
    @shavinderchana9341 2 роки тому +9

    Very nice written and very well sing 🙏

  • @sunitarani9553
    @sunitarani9553 2 роки тому +1

    Nice voice veer ji 💔😭 shubh Sidhu Moose wala 🤟

  • @rajbirkaur9248
    @rajbirkaur9248 2 роки тому +1

    Bahut vadiya voice v tuhadi veer ji 👍👍👍👍👍👍👍👍👍👍👍👍👍👍👍👍👍😍😘😇❤💝💘💖💓💗💞💕💯dil da nhi mada tera sidhu Mosse wala💔💔💔💔💔💔💔💔💔💔💔💔

  • @rekharani5576
    @rekharani5576 2 роки тому +5

    Miss you sidhu 22 ji

  • @iqbalsingh-xx2cz
    @iqbalsingh-xx2cz 2 роки тому +9

    Waheguru ji waheguru ji waheguru ji

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @ManpreetSingh-yz1rq
    @ManpreetSingh-yz1rq 2 роки тому +13

    Nice voice bro God bless you

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @satwinderkaur4930
    @satwinderkaur4930 2 роки тому +8

    No words 🙏🙏🙏..end hii krta y na ..

  • @rampalgill8684
    @rampalgill8684 2 роки тому +3

    Gurkamel God bless you beta ❤️

  • @sukhjinderkaur7395
    @sukhjinderkaur7395 2 роки тому +1

    Sidbury every day every one crying for you never forget you

  • @merikalam1210
    @merikalam1210 2 роки тому +2

    Bahut yaad aundi aa bai 😭😭

  • @Gurmeetkaur-qb1cw
    @Gurmeetkaur-qb1cw 2 роки тому +7

    Ma a rodi aa patet hand rkh k
    Jina DA puter khda MRA a
    Sachi srdajli. B s vlo
    Thx Ji all mgt team

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @pappudeol
    @pappudeol 2 роки тому +7

    Sidhumoosewala zindabad

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @JoginderSingh-gd3tv
    @JoginderSingh-gd3tv 2 роки тому

    ਬਹੁਤ ਦਮ ਹੈ ਪੁਤਰਾਂ ਅਵਾਜ਼ ਤੇਰੀ ਵਿੱਚ,ਬੱਸ ਸਿੱਧੂ ਦਾ ਘਾਟਾ ਘੱਟ ਕਰਨ ਲਈ ਉਸਦੇ ਰਾਹਾਂ ਤੇ ਚੱਲਣ ਦੀ ਲੋੜ,

  • @GurjotSingh-us2oj
    @GurjotSingh-us2oj 2 роки тому +2

    ਬਹੁਤ ਵਧੀਆ ਗਾਇਆ

  • @ranveersinghroni5939
    @ranveersinghroni5939 2 роки тому +17

    Gannna kadd do veer bhut sohna ga veer keep it up 👍👍

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @kuljeetkaur3527
    @kuljeetkaur3527 2 роки тому +2

    Bohut vaddiyaa voice aa beta teri jio jug jug

  • @amandeep5578
    @amandeep5578 Рік тому +1

    Justice for sidhu moosewala

    • @mgtelecast
      @mgtelecast  7 місяців тому

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ua-cam.com/channels/g8PA0C2pwkd4bGmS_OLN3A.html

  • @paramjitkaur9007
    @paramjitkaur9007 2 роки тому

    ਬਹੂਤ ਵਧੀਆ ਸ਼ਰਾਧਜਲੀ ਦਿਤੀ ਸਿਧੂ ਨੂ

  • @surinderkaur4233
    @surinderkaur4233 2 роки тому +6

    बहुत बढ़िया बेटा जी

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @pardeepsingh7576
    @pardeepsingh7576 2 роки тому +4

    nice voice putt really miss you sidhu😭😭😭😭😭😭😭😭

  • @sukhdeepkaur9555
    @sukhdeepkaur9555 Рік тому +1

    ਬਹੁਤ।ਵਧੀਆ ਗਾਇਆ ਬੇਟਾ।।

    • @mgtelecast
      @mgtelecast  7 місяців тому

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ua-cam.com/channels/g8PA0C2pwkd4bGmS_OLN3A.html

  • @OppoAk-tg1vi
    @OppoAk-tg1vi 2 роки тому +2

    Very nice voice bro. Edda hi gonde reho plzzzzzzz apne sidhu 22 nu aapa apni awaj ch jionde rkhna.

  • @DaljitSingh-gf4gq
    @DaljitSingh-gf4gq 2 роки тому +1

    Very nice song veere waheguru ji mehar karan 👌👌👌👌👍👌👍👍👍

    • @mgtelecast
      @mgtelecast  7 місяців тому

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ua-cam.com/channels/g8PA0C2pwkd4bGmS_OLN3A.html

  • @sandeepkaurjawandha1418
    @sandeepkaurjawandha1418 2 роки тому +4

    Very nice so much 😥😥😥😔😔😔😔😔👏👏👏👏😭😭😭

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @rimpyk4436
    @rimpyk4436 2 роки тому

    Plzzz rabba veer sidhu nu vapis pej dyo plzzzzz🙏🙏🙏 😭😭😭

  • @harmanharman9617
    @harmanharman9617 2 роки тому

    Sachii veere nu bhut Miss krde aa sare . justice for sidhu moosewala...sach Kia es veer ne 👍

    • @mgtelecast
      @mgtelecast  7 місяців тому

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ua-cam.com/channels/g8PA0C2pwkd4bGmS_OLN3A.html

  • @manvirjatt6599
    @manvirjatt6599 2 роки тому +2

    ਬਹੁਤ ਵਧੀਆ 👌🙏😢

  • @harvinderkaur2083
    @harvinderkaur2083 2 роки тому

    ਬਹੁਤ ਵਧੀਆ ਲਿਖਿਆ ਵੀਰ ਜੀ ਬਹੁਤ ਦੁੱਖ ਲਗਾ ਵੀਰ ਦੇ ਜਾਣ ਦਾ ,ਘਾਟਾ ਨੀ ਪੂਰਾ ਹੋਣਾ ਵੀਰ ਦੇ ਜਾਣ ਦਾ

    • @mgtelecast
      @mgtelecast  7 місяців тому

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ua-cam.com/channels/g8PA0C2pwkd4bGmS_OLN3A.html

  • @tejindersingh2690
    @tejindersingh2690 7 місяців тому

    ਜਿਉਂ ਜਿਉਂ 29ਮ ਈ ਨੇੜੇ ਉਦੀ ਏ ਸਾਡਾ ਵੀਰ ਸਿੱਧੂ ਮੁਸੇਵਾਲ ਹੀਰਾ ਸੀ ਸਹੀ ਕਿਹਾ 😭😭😭😭

  • @GobindDhaliwal-rf2jl
    @GobindDhaliwal-rf2jl 2 роки тому +2

    Bhut sohna likheya y miss u sidhu y 😭😭😭

  • @jeevanjotkaur2473
    @jeevanjotkaur2473 2 роки тому +1

    Bahut vdyaa God bless u

    • @mgtelecast
      @mgtelecast  7 місяців тому

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ua-cam.com/channels/g8PA0C2pwkd4bGmS_OLN3A.html

  • @kiransidhu731
    @kiransidhu731 2 роки тому

    Very nice song sidhu veer ji lai song

  • @ajaysandhu4875
    @ajaysandhu4875 2 роки тому +1

    Bht vadia veer
    Missss you sidhu bai

    • @mgtelecast
      @mgtelecast  7 місяців тому

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ua-cam.com/channels/g8PA0C2pwkd4bGmS_OLN3A.html

  • @Agam_Rehan
    @Agam_Rehan 2 роки тому +1

    Nice song...true lines

    • @mgtelecast
      @mgtelecast  7 місяців тому

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ua-cam.com/channels/g8PA0C2pwkd4bGmS_OLN3A.html

  • @kamaljitkaur9462
    @kamaljitkaur9462 2 роки тому +2

    Waheguru Tuhaanu Tarakiyaa bkshan veere

  • @avtarsingh1062
    @avtarsingh1062 Рік тому +1

    Very. Nice. Behla. Youngman. And. Pangota. Sahib.

    • @mgtelecast
      @mgtelecast  7 місяців тому

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ua-cam.com/channels/g8PA0C2pwkd4bGmS_OLN3A.html

  • @sunitanarru8909
    @sunitanarru8909 2 роки тому +1

    Sidhu ka mom dad ko God himat dava God bless them

    • @mgtelecast
      @mgtelecast  7 місяців тому

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ua-cam.com/channels/g8PA0C2pwkd4bGmS_OLN3A.html

  • @King_Editz-GG
    @King_Editz-GG 2 роки тому

    Very nice veer.shi gal aa.Rab kre sidhu veer mur k aa jae .

  • @vickylohian4373
    @vickylohian4373 Рік тому +1

    Well singing sardaar ji 🎉

    • @mgtelecast
      @mgtelecast  7 місяців тому

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ua-cam.com/channels/g8PA0C2pwkd4bGmS_OLN3A.html

  • @pappudeol
    @pappudeol 2 роки тому +8

    ਸਿੱਧੂ ਸਾਬ ਜ਼ਿੰਦਾਬਾਦ

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @harpreetkaur3341
    @harpreetkaur3341 2 роки тому +2

    Miss you Sidhu brother 😭😭😭😭

  • @ramandeep2588
    @ramandeep2588 2 роки тому

    Very nice Song Veer Ji miss you Jatta Sidhu moose Wala Attttttt Jatt 💪💪🌹🌹🌹🌹 Sidhu moose Wala Attttttt Jatt 💪💪🌹🌹👍🌹👍

    • @mgtelecast
      @mgtelecast  7 місяців тому

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ua-cam.com/channels/g8PA0C2pwkd4bGmS_OLN3A.html

  • @kulwantsinghgosal41
    @kulwantsinghgosal41 2 роки тому +1

    Very.very.good.chote.veer.BiLkuL.sahi.song.hai.ji.Dhanbad.veer.da.Dr.k.s

  • @amandeep5578
    @amandeep5578 2 роки тому

    Sada hirra putt c sidhu moosewala

  • @harjotjot7309
    @harjotjot7309 2 роки тому

    Tuc tan such hi kih dita rona bahut aunda veer nu yaad karky

  • @manjeetsidhu8467
    @manjeetsidhu8467 2 роки тому +1

    Good Good Good 👍

  • @ParamjitKaur-hq5ex
    @ParamjitKaur-hq5ex 2 роки тому +2

    legend never die

  • @jagansingh2163
    @jagansingh2163 2 роки тому +2

    wehguruji

    • @mgtelecast
      @mgtelecast  2 роки тому

      Thank u so much for your warm response.
      Please also subscribe our channel..
      ua-cam.com/channels/g8PA0C2pwkd4bGmS_OLN3.html

  • @stlsngh7
    @stlsngh7 2 роки тому +5

    very nice voice

  • @baljeetsharma9892
    @baljeetsharma9892 2 роки тому +1

    Nice veer bahut vadha song

  • @parveengagan6507
    @parveengagan6507 2 роки тому +1

    Waheguru ji 😭😭😭😭

  • @ekjotsingh3736
    @ekjotsingh3736 2 роки тому

    Bhuat Vadia

  • @gurpalsinghgurpalsingh9567
    @gurpalsinghgurpalsingh9567 2 роки тому +1

    Very..very..good

  • @HAPPY_TALKS_00
    @HAPPY_TALKS_00 2 роки тому +3

    😭😭😭😭😭😭😭💔💔💔💔💔koi shabad ne bro very nice song 🎵 👌 ♥

  • @kuldeepkaur7613
    @kuldeepkaur7613 2 роки тому

    Buhat nice song and voice 😥😥😥😥🙏🙏

  • @gsmalhi9532
    @gsmalhi9532 2 роки тому

    Bahut vadia veer di awaz te kalam

  • @SureshKumar-ho7vq
    @SureshKumar-ho7vq 2 роки тому

    Good tribute to sidhu Moose walla

  • @bal7403
    @bal7403 2 роки тому

    Very nice putter ji miss you shidu

  • @jujsingh4757
    @jujsingh4757 2 роки тому

    Waheguru ji har aakh har dil ro reha sidhu bai bahut miss kar rehy ha

    • @mgtelecast
      @mgtelecast  7 місяців тому

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ua-cam.com/channels/g8PA0C2pwkd4bGmS_OLN3A.html

  • @baljeetsharma9892
    @baljeetsharma9892 2 роки тому +1

    Nice song veer
    Miss u sidhu veer

  • @ramandeepkour5384
    @ramandeepkour5384 2 роки тому +1

    Miss you veer ji😭😭😭😭😭😭

  • @rajwinder1968
    @rajwinder1968 2 роки тому +1

    ਸਿਧੂ ਪੁਤ ਆਜਾ ਦੁਆਰਾ

  • @pritpalsingh5647
    @pritpalsingh5647 2 місяці тому

    Best song