Algojey ਢਾਡੀ ਮੇਜ਼ਰ ਸਿੰਘ ਖਾਲਸਾ ਤਰਲੋਕ ਸਿੰਘ ਤਰਲੋਚਨ ਸਿੰਘ ਗੁਰਵਿੰਦਰ ਸਿੰਘ ਪਰਮਜੀਤ ਸਿੰਘ (ਅਲਗੋਜ਼ੇ)

Поділитися
Вставка
  • Опубліковано 6 вер 2024

КОМЕНТАРІ • 143

  • @majordeol573
    @majordeol573 2 роки тому +7

    ਵਾਹ ਜੀ ਵਾਹ। ।।ਅਲਗੋਜ਼ੇ ਵਾਲੇ ਬਾਈ ਨੇ ਤਾ ਕਮਾਲ ਕਰਤੀ।

  • @ranjodhsingh7736
    @ranjodhsingh7736 2 місяці тому

    ਸਰੰਗੀ ਅਤੇ ਅਲਗੋਜ਼ਿਆਂ ਦਾ ਸੁਮੇਲ ਹੀ ਵੱਖਰਾ ਹੈ। ਬਹੁਤ ਵਧੀਆ ਲੱਗਿਆ। ਮਸਤੀ ਲਿਆਤੀ।।

  • @GurpreetSingh-eo3hk
    @GurpreetSingh-eo3hk 2 роки тому +10

    ਬਹੁਤ ਖੂਬ ਅਲਗੋਜ਼ਿਆਂ ਦੀ ਮਿਹਫਲ ਗਿਆਨੀ ਮੇਜਰ ਸਿੰਘ ਸਨਮਾਨ ਯੋਗ ਸਖ਼ਸ਼ੀਅਤਾਂ 🙏🏻

  • @sarabjitsinghsarai3672
    @sarabjitsinghsarai3672 Рік тому +5

    ਪੂਰੇ ਰੰਗ ਬੰਨ੍ਹੇ ਪਏ ਆ
    ਬਹੁਤ ਵਧੀਆ ਜੀ

    • @pskang56
      @pskang56  Рік тому

      ਧੰਨਵਾਦ ਜੀ

  • @BaljinderSingh-jn7rc
    @BaljinderSingh-jn7rc 2 роки тому +16

    ਨਗੋਜੇ ਵਾਲੇ ਵੀਰ ਨੂੰ ਸਲਾਮ ਹੈ ਨਗੋਜਾ ਬਹੁਤ ਔਖਾਂ ਅੱਜ

  • @zaildarcheema106
    @zaildarcheema106 11 місяців тому +4

    ਵਾਹ ਜੀ ਵਾਹ ਕਿਆ ਬਾਤ ਹੈ ਪੁਰਾਣੀਆਂ ਯਾਦਾਂ ਤਾਜ਼ਾ ਕਰਵਾਤੀਆ ਗੁੱਡ ਵੀਰਿਓ

    • @pskang56
      @pskang56  11 місяців тому

      ਧੰਨਵਾਦ ਜੀ

  • @kulwantsinghbiring1554
    @kulwantsinghbiring1554 Рік тому +6

    ਬੇਲੀ ਰਾਮ ਦੇ ਅਲਗੋਜ਼ੇ ਨੂੰ ਮਾਤ ਦਿੱਤੀ ਹੈ ਵੀਰ ਨੇ,ਬਹੁਤ ਵਧੀਆ ਜੀ ਮੇਜਰ ਸਿੰਘ ਜੀ

  • @charansingh650
    @charansingh650 3 місяці тому

    ਬਹੁਤ ਵਧੀਆ ਅਲਗੋਜੇ ਬਜਾਏ 👍❤️❤️❤️

  • @smsmahal3805
    @smsmahal3805 4 місяці тому +1

    Dil nu Chhuh lain wali Dhadi Kala.

  • @surjeetsinghguliani3601
    @surjeetsinghguliani3601 Рік тому +4

    ਸਾਰੇ ਜੱਥੇ ਦਾ ਬਹੁਤ ਬਹੁਤ ਧੰਨਵਾਦ ਖਾਸ ਕਰ ਕੇ ਅਲਗੌਜੇ ਵਾਲੇ ਬਾਈ ਜੀ ਦਾ ਵੀ ਬਹੁਤ ਧੰਨਵਾਦ ਜਿੰਨਾ ਨੇ ਰੰਗ ਬੰਨ ਦਿੱਤਾ ।👍👌🙏🙏🙏

  • @zaildarcheema106
    @zaildarcheema106 7 місяців тому +1

    ਵਾਹ ਜੀ ਵਾਹ ਕਿਆ ਬਾਤ ਹੈ ਪੁਰਾਣੀਆਂ ਯਾਦਾਂ ਤਾਜ਼ਾ ਕਰਵਾਤੀਆ ਗੁੱਡ

    • @pskang56
      @pskang56  7 місяців тому

      ਧੰਨਵਾਦ ਜੀ

  • @tarlochansinghdupalpuri9096
    @tarlochansinghdupalpuri9096 2 роки тому +5

    ਕਿਆ ਬਾਤ ਐ ਜੀ, ਸੁਣ ਕੇ ਦਿਲ ਬਾਗੋ ਬਾਗ !! ਬਲਿਹਾਰੇ ਜੁਗਲਬੰਦੀ ਦੇ ! ਕੰਗ ਜੀ ਮਿਹਰਬਾਨੀ

    • @pskang56
      @pskang56  2 роки тому

      ਬਹੁਤ ਧੰਨਵਾਦ ਜੀ

  • @PSDhadi
    @PSDhadi 2 роки тому +4

    ਬਹੁਤ ਵਧੀਆ ਰੰਗ ਬਜਿਆ ਹੋਇਆ। ਅਨੰਦ ਆਗਿਆ। Very nice. Love it.

    • @inderjith4401
      @inderjith4401 2 роки тому +1

      Inderjit Singh wadalakalan lot of nice point like

  • @baljitsingh3382
    @baljitsingh3382 4 місяці тому

    ਬਹੁਤ ਬਹੁਤ ਵਧੀਆ ਬੋਲੇਆ ਵੀਰ ਜੀ 🙏🙏

    • @pskang56
      @pskang56  4 місяці тому

      ਧੰਨਵਾਦ ਜੀ

  • @KashmirSingh-ps7rd
    @KashmirSingh-ps7rd Рік тому +2

    ਬਹੁਤ ਹੀ ਵਧੀਆ ਰੰਗ ਬੱਝਾ

  • @bikramkhinda1043
    @bikramkhinda1043 2 роки тому +2

    ਬਹੁਤ ਵਧੀਆ ਰੰਗ ਬੰਨ੍ਹਿਆ

  • @singhjaswant3991
    @singhjaswant3991 6 днів тому

    Waheguro ji

  • @bikramkhinda1043
    @bikramkhinda1043 2 роки тому +1

    ਵਾਹ ਜੀ ਵਾਹ ਕਿਆ ਬਾਤਾਂ ਨੇ ਬਾਬਿਓ ਕਿਆ ਜੁਗਲਬੰਦੀ ਹੈ ਕੰਗ ਭਾਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @karamsingh1512
    @karamsingh1512 Рік тому +2

    ਵਾਹ ਕਿਆ ਬਾਤ ਹੈ

  • @user-kb1qb7il9r
    @user-kb1qb7il9r Рік тому +2

    ਸਤਿ ਪ੍ਰਣਾਮ ਜੀ ~ ਬਹੁਤ ਸੋਹਣਾ “ ਪਰ ਅਲਗੋਜਿਆਂ ਵਾਲੇ ਵੀਰ ਨੂੰ ਦਰਖ਼ਾਸਤ ਹੈ ਕਿ ਜੋੜੀ ਸੁਰ ਚ ਕਰਕੇ ਵਜਾਇਆ ਕਰੋ “ ਰੰਗ ਬੰਨ੍ਹਿਆ ਜਾਂਦਾ ਹੈ ਪੂਰਾ ਜਦੋਂ ਜੋੜੀ ਸੁਰ ਚ ਕਰਕੇ ਵਜਾਈ ਜਾਵੇ 🙏

  • @makhansinghjohal1979
    @makhansinghjohal1979 2 роки тому +3

    ਬਹੁਤ ਖੂਬ 👍

  • @ajyabsandhu1302
    @ajyabsandhu1302 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਹਿ

  • @DalwinderSingh-ok6jy
    @DalwinderSingh-ok6jy 4 місяці тому

    Waheguru Charhdi Klaa Bakhse ji

  • @rehshamresham
    @rehshamresham 7 місяців тому

    Bai ji man khush karta

    • @pskang56
      @pskang56  7 місяців тому

      ਧੰਨਵਾਦ ਜੀ

  • @KashmirsinghHayer-vv5zo
    @KashmirsinghHayer-vv5zo 4 місяці тому

    Anand aa gia very good ji

  • @rehshamresham
    @rehshamresham 5 місяців тому

    ਬਹੁਤ ਵਧੀਆ ਅਲਗੋਜ਼ੇ ਵਾਲੇ ਵੀਰਜੀ

  • @GulzarMohd-dg8jp
    @GulzarMohd-dg8jp 4 місяці тому

    Very Good Algojia Walia

    • @pskang56
      @pskang56  3 місяці тому

      ਧੰਨਵਾਦ ਜੀ

  • @worldworld6992
    @worldworld6992 2 роки тому +1

    ਵਾਹ ਜੀ ਵਾਹ ਕਮਾਲ ਕਰਤੀ ਜੀ

  • @tarlochansinghdupalpuri9096
    @tarlochansinghdupalpuri9096 9 місяців тому +1

    ਬਹੁਤ ਸ਼ਾਨਦਾਰ

  • @mangalsinghgill9923
    @mangalsinghgill9923 2 роки тому +1

    Dhan Dhan Kra Ditti Babiyo! Nahi Reesan Algozey Walay 22Ji Diyan!!

  • @PremSingh-ly7lx
    @PremSingh-ly7lx 5 місяців тому

    👍 👌 ❤sunam udham singh wala 22g sangrur 🎉

    • @pskang56
      @pskang56  5 місяців тому

      🙏🙏🙏

  • @mohammedashraf6967
    @mohammedashraf6967 Рік тому

    ਅਲਗੋਜ਼ੇ ... Wah Ji Wah

    • @pskang56
      @pskang56  Рік тому +1

      ਧੰਨਵਾਦ ਜੀ

  • @harneksinghgill4881
    @harneksinghgill4881 2 роки тому +2

    very good saaj and vaar keep it up 🤩🤩

  • @gurmeetsingh3869
    @gurmeetsingh3869 2 роки тому +2

    God bless you all members of dhadi jatha

  • @harjapsingh8942
    @harjapsingh8942 2 роки тому +1

    Bahut vadhia vaadan , lajawab.

  • @singhsohal5349
    @singhsohal5349 5 місяців тому

    V Good

  • @kulwantsinghbiring5457
    @kulwantsinghbiring5457 Рік тому +3

    ਅਲਗੋਜ਼ੇ ਪਹਿਲੀ ਵਾਰੀ ਏਨੇ ਸੂਰ ਵਿੱਚ ਸੁਣੇ ਵਾਕਿਆ ਕਾਬਲੇ ਤਾਰੀਫ,

  • @jatindershergill
    @jatindershergill 2 роки тому +2

    Wah Wah
    Rang ban dita yaar
    👌👌🙏🙏

    • @pskang56
      @pskang56  2 роки тому

      ਬਹੁਤ ਧੰਨਵਾਦ ਜੀ

  • @Smann005
    @Smann005 2 роки тому +3

    Very nice, kya baat aa ji. Thank you so much for uploading videos 🙏

    • @pskang56
      @pskang56  2 роки тому

      Thanks and welcome

  • @rehshamresham
    @rehshamresham 6 місяців тому

    ਮਨ ਖ਼ੁਸ਼ ਕਰਤਾ ਜੀ

  • @sultansingh3075
    @sultansingh3075 Рік тому +1

    Wah ji wah singh saab

  • @sukhdevsingh9844
    @sukhdevsingh9844 Рік тому +1

    Satnam waheguru ji Maharaj algojja wala verr nu sikhi saropp basis karn

  • @rakshapalsingh5591
    @rakshapalsingh5591 Рік тому +1

    Algojay master dhadi jatha kot kot salut

  • @HarjinderSingh-rk5gf
    @HarjinderSingh-rk5gf 6 місяців тому

    Wha wha kya very nice 👍

    • @pskang56
      @pskang56  6 місяців тому

      ਧੰਨਵਾਦ ਜੀ

  • @tejamann8590
    @tejamann8590 5 місяців тому

    Very nice brother!

  • @mukhtarsingh4608
    @mukhtarsingh4608 2 роки тому +1

    🌷🌺🌹🥀🙏🏽🙏🏽🙏🏽🙏🏽ਬਹੁਤ ਖੂਬ

  • @user-sd1eb9qe2d
    @user-sd1eb9qe2d 5 місяців тому

    Very nice loogge and all jatha

  • @manjeetdeep2154
    @manjeetdeep2154 8 місяців тому

    🎉 goodji

  • @preetsallan4791
    @preetsallan4791 2 роки тому +1

    wah ji wah kyaa baat aa ji waheguru Ji

  • @jungmahal8417
    @jungmahal8417 Рік тому +1

    ਚੜਦੀ ਕਲਾ🙏

  • @gurvindersingh9345
    @gurvindersingh9345 7 місяців тому

    इह सारे रंग लगौजे दे करके वा❤❤❤❤❤

    • @pskang56
      @pskang56  7 місяців тому

      🙏🙏🙏

  • @kirtikhalsachannel8516
    @kirtikhalsachannel8516 Рік тому +1

    ❤❤❤❤❤❤❤❤। ਸਤਕਾਰ ਹੈ

  • @GursewakSingh-dk6yb
    @GursewakSingh-dk6yb Рік тому +1

    Wah ji wah waheguru waheguru ji

  • @jasmailkaur5300
    @jasmailkaur5300 Рік тому +1

    Kamal hee kar dettee

  • @surjansingh9161
    @surjansingh9161 Рік тому +1

    Very good .🎉🎉🎉 Waheguru ji

    • @pskang56
      @pskang56  9 місяців тому

      ਮਿਹਰਬਾਨੀ ਜੀ 🙏🙏

  • @PargatSingh-nw9qc
    @PargatSingh-nw9qc Рік тому +1

    ਖਾਲਸਾਈ ਰੰਗ 🙏🚩

  • @gurmeetsingh3869
    @gurmeetsingh3869 2 роки тому +1

    P S kang Sahib ji God bless you I like your video

  • @punjabmetalstore2840
    @punjabmetalstore2840 7 місяців тому

    Satnam Waheguru ji

    • @pskang56
      @pskang56  7 місяців тому

      ਧੰਨਵਾਦ ਜੀ

  • @dhadi.preet_brothers
    @dhadi.preet_brothers Рік тому +1

    Kya baat

  • @bhagwanttoor6851
    @bhagwanttoor6851 6 місяців тому

    🙏🙏🙏

  • @BalwinderSingh-ig5nq
    @BalwinderSingh-ig5nq Рік тому +1

    Very nice

  • @GURDEEPSINGH-pf3rx
    @GURDEEPSINGH-pf3rx 2 роки тому +1

    Wah ji wah

  • @gurmeetsingh3869
    @gurmeetsingh3869 2 роки тому +1

    Very Nice video hai veer ji

  • @ManpreetkaurSandhu-rb8jg
    @ManpreetkaurSandhu-rb8jg Рік тому

    ਬਹੁਤ ਵਾਦੀਆਂ

  • @Dhadi.Rajwinder.kaur.ludhiana
    @Dhadi.Rajwinder.kaur.ludhiana 2 роки тому +1

    Wah ji wah waheguru ji 🙏

  • @mohammadisrarhanif2927
    @mohammadisrarhanif2927 Рік тому +2

    Amazing paa Ji
    Love this old folk Punjabi music

  • @BaldevSingh-et4ow
    @BaldevSingh-et4ow Рік тому +1

    Mattian, very very nice

  • @gurmeetsingh3869
    @gurmeetsingh3869 2 роки тому +1

    Very Nice veer ji

  • @gurdialsingh8967
    @gurdialsingh8967 Рік тому +1

    Very very nice 👍 ji

  • @jaswindersinghsidhu771
    @jaswindersinghsidhu771 2 роки тому +1

    Very nice ji

  • @MulkhRajBawaDholi
    @MulkhRajBawaDholi 2 роки тому +1

    Wha ji wha keabat ❤️👍👍👍

  • @kulwantsinghbiring1554
    @kulwantsinghbiring1554 8 місяців тому +1

    Nahi ressa putra very nice

  • @manjeetkaurrai130
    @manjeetkaurrai130 2 роки тому +1

    Wow it is amazing

  • @gurmeetsingh3869
    @gurmeetsingh3869 2 роки тому +1

    Kot kot parnam

  • @ranjitsinghbhandal2287
    @ranjitsinghbhandal2287 2 роки тому +1

    Very good

  • @surjeetsinghguliani3601
    @surjeetsinghguliani3601 Рік тому +1

    ਸਾਰੇ ਢਾਡੀ ਜਥੇ ਨੂੰ ਦਾਸ ਵਲੋਂ ਗੁਰਫਤਿਹ ਅਲਗੋਜਿਆ ਨਾਲ ਵਾਰ ਗਾਈ ਬਹੁਤ ਕਮਾਲ ਕਰ ਦਿੱਤੀ 🙏🙏🙏🙏🙏

  • @majorsingh5137
    @majorsingh5137 2 роки тому +1

    👌👌💯

  • @Bhangraloverindore
    @Bhangraloverindore 2 роки тому +1

    To good👌💐

  • @LokRangPunjabDa
    @LokRangPunjabDa 2 роки тому +1

    Jeonda rao jawana
    ♥️♥️♥️🇵🇰♥️♥️♥️

  • @inderpalgill2053
    @inderpalgill2053 2 роки тому +2

    ਨਹੀਂ ਰੀਸਾਂ

  • @jasmailkaur5300
    @jasmailkaur5300 Рік тому +1

    Ngoju bahat he pearay lagdy han

  • @user-bk8yo9zr4l
    @user-bk8yo9zr4l 2 роки тому +2

    ਜੇਕਰ ਗੁਰੂ ਗ੍ੰਥ ਸਾਹਿਬ ਨੂੰ ਪਿਆਰ ਕਰਦੇ ਹੋ ਤਾ ਰਫਰੈਡਮ ਦੀਆ ਵੋਟਾਂ ਬਣਾਉ ਖੁੱਲਕੇ ਧਰਨੇ ਨਾ ਲਵੋ ਰਾਜ ਬਿਨਾ ਨਾ ਧਰਨ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਹੁਣ ਮੋਕਾ ਹੈ ਸਿਁਖਾ ਕੋਮ ਨੂੰ ਆਪਣਾ ਕੋਮੀ ਘਰ ਖਾਲਿਸਤਾਨ ਲੈ ਲਵੋ ਰਫਰੈਡਮ ਦੀਆ ਵੋਟਾਂ ਬਣਾਉ ਖੁੱਲਕੇ ਦੀਪ ਬਾਈ ਨੂੰ ਪਿਆਰ ਕਰਦੇ ਹੋ ਤਾ ਪੰਜਾਬ ਹੱਲ ਖਾਲਿਸਤਾਨ ਰਫਰੈਡਮ ਦੀਆ ਵੋਟਾਂ ਬਣਾਉ ਖੁੱਲਕੇ ਹੁਣ ਮੋਕਾ ਹੈ ਅਾਪਣਾ ਪੰਜਾਬ ਨੂੰ ਆਜਾਦੀ ਦੀਵਾਉ ua-cam.com/video/vX2KCgrTuGk/v-deo.html ua-cam.com/video/xA7cZTmvi44/v-deo.html

  • @Inkulabi
    @Inkulabi 2 роки тому +1

    🥇🙌🏽❤️🔥🌍

  • @user-nn8jo4bb1g
    @user-nn8jo4bb1g 7 місяців тому

    Algoje.wala.attem.bumb

  • @Manveermann295
    @Manveermann295 6 місяців тому

    Kang veer algoje wale veer da no mil sakda....ehh veer toronto vich aa... ?

    • @pskang56
      @pskang56  6 місяців тому

      Parmjit 6045177576

  • @user-by1de5hv6p
    @user-by1de5hv6p Рік тому

    ای سازبلوچی حی کاپنجاف

  • @Kuldeepkaurfilms
    @Kuldeepkaurfilms 7 місяців тому

    ❤❤❤❤❤wha g wha koi kontect numbar v deo

    • @pskang56
      @pskang56  7 місяців тому

      6043177576 canada

  • @user-nn8jo4bb1g
    @user-nn8jo4bb1g 7 місяців тому

    Allgoze.walla.n0.1.baaki.lassi

  • @shambersinghgill8206
    @shambersinghgill8206 Рік тому +1

    ਲਕਕਜ
    ਨਲਣਾ

  • @GURDEEPSINGH-pf3rx
    @GURDEEPSINGH-pf3rx 2 роки тому +1

    Alogje ta kon ha ke name ha kang veer ji

  • @vinylRECORDS0522
    @vinylRECORDS0522 2 роки тому +1

    ਕਮਾਲ ਦੀ ਪੇਸ਼ਕਾਰੀ ਹੈ।

  • @user-nn8jo4bb1g
    @user-nn8jo4bb1g 6 місяців тому

    Marjao.kush.khaake.rees.vi.ni.hundi.aullgooje.walle.di.

  • @singhjaswant3991
    @singhjaswant3991 Рік тому

    Waheguro ji