ਸ਼.ਰਾ.ਬ ਪੀਣ ਵਾਲੇ ਜ਼ਰੂਰ ਦੇਖਣ ਇਹ Interview ਕਮਾਲ ਦੀਆਂ ਗੱਲਾਂ ਸਿੱਖਣ ਤੇ ਸੁਣਨ ਨੂੰ ਮਿਲਣਗੀਆਂ |Simranjot Makkar

Поділитися
Вставка
  • Опубліковано 22 гру 2024

КОМЕНТАРІ • 334

  • @singhjagsir1989
    @singhjagsir1989 11 місяців тому +13

    ਮੱਕੜ ਸਾਹਿਬ ਜੀ ਕਾਹਲ ਬਾਹਲੀ ਕਰ ਰਹੇ ਆ ਵੀ ਅੱਜ ਸਾਰਾ ਕੁੱਛ ਹੀ ਪੁੱਛ ਲਈਏ
    ਕਮਾਲ ਦਾ ਗਿਆਨ ਆ ਮਾਸਟਰ ਜੀ ਕੋਲ
    ਇਹ ਤਾਂ ਕਈ ਐਪੀਸੋਡ ਚ ਪੂਰਾ ਹੋਣਾਂ ਚਾਹੀਦਾ

  • @AshokBau-j4f
    @AshokBau-j4f 4 місяці тому +1

    ਬਹੁਤ ਵਧੀਆ ਅਮਨਦੀਪ ਸਿੰਘ ਜੀ ਸਾਡੇ ਮੁਕਤਸਰ ਦੀ ਸ਼ਾਨ 🎉🎉🎉

  • @22Gsingh
    @22Gsingh 11 місяців тому +7

    ਪੰਜਾਬ ਦੇ ਲੋਕਾਂ ਨੂੰ ਬੀਮਾਰੀ ਵੰਡਣ ਵਿੱਚ ਪਰਵਾਸੀਆਂ ਦਾ ਸਭ ਤੋਂ ਵੱਡਾ ਹੱਥ ਹੈ ਕਿਉਂਕਿ ਪੰਜਾਬ ਦੀ ਬਹੁਤ ਵੱਡੀ ਆਬਾਦੀ ਇੰਨਾ ਦੀਆਂ ਰੇਹੜੀਆਂ ਤੇ ਮਸਾਲੇਦਾਰ, ਜੰਕ ਫੂਡ ਤੇ ਫਾਸਟ ਫੂਡ ਖਾ ਕੇ ਬਹੁਤ ਖੁਸ਼ ਹੁੰਦੇ ਹਨ।
    ਫਲ ਵਾਲਾ ਆਵਾਜ ਮਾਰ ਮਾਰ ਫਲ ਵੇਚਦਾ ਤਾਂ ਵੀ ਕੋਈ ਨਹੀਂ ਆਉਂਦਾ ਤੇ ਫਾਸਟ ਫੂਡ ਦੀਆਂ ਰੇਹੜੀਆਂ ਤੇ ਲੋਕ ਏਵੇਂ ਹੁੰਦੇ ਨੇ ਜਿਵੇਂ ਗੁੜ ਤੇ ਮੱਖੀਆਂ।

    • @prabhbhullar7685
      @prabhbhullar7685 11 місяців тому

      Na Khao veer, apni galti da fyada chakde aa

  • @AjayBhalla-x6y
    @AjayBhalla-x6y 11 місяців тому +87

    ਸਾਡੇ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੀ ਸ਼ਾਨ ਹੈ ਅਮਨਦੀਪ ਸਿੰਘ ਵੀਰ ਗੱਲਾਂ ਸੱਚੀਆਂ ਕਰਦਾ ਹੈ

  • @GurdeepSingh-uz7dz
    @GurdeepSingh-uz7dz 11 місяців тому +8

    ਮੱਕੜ ਸਾਹਿਬ ਜੀ, ਸਭ ਤੋਂ ਪਹਿਲਾ ਆਪ ਜੀ ਨੂੰ ਸਤਿ ਸ੍ਰੀ ਅਕਾਲ ਜੀ ! ਬਾਕੀ ਆਪ ਜੀ ਨੇ ਵੀਰ ਅਮਨ ਜੀ ਨਾਲ ਸ਼ਰਾਬ ਬਾਰੇ ਬੇਬਾਕੀ ਨਾਲ ਜੋ ਗੱਲਬਾਤ ਕੀਤੀ ਹੈ ਉਸ ਲਈ ਆਪ ਜੀ ਦਾ ਤੇ ਵੀਰ ਅਮਨ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਦਾਸ ਆਪ ਜੀ ਦੇ ਚੈਨਲ ਨੂੰ ਹਮੇਸ਼ਾ ਫਾਲੋ ਕਰਦਾ ਰਹਿੰਦਾ ਹੈ। ਕਿ ਮੱਕੜ ਸਾਹਿਬ ਜੀ ਆਪ ਕਿਸੇ ਨੂੰ ਆਪਣੇ ਸਵਾਲਾਂ ਦੇ ਮੱਕੜ ਜਾਲ ਵਿਚੋਂ ਛੇਤੀ ਨਿਕਲਣ ਨਹੀਂ ਦਿੰਦੇ । ਆਪ ਜੀ ਹਰੇਕ ਗੱਲ ਦੀ ਤਹਿ ਤੱਕ ਜਾ ਕੇ ਸਰੋਤਿਆਂ ਨੂੰ ਜਾਣਕਾਰੀ ਮੁਹੱਈਆ ਕਰਵਾਉਂਦੇ ਹੋ।ਇਸ ਲਈ ਛੋਟੇ ਵੀਰ ਆਪ ਜੀ ਨੂੰ ਮੁਬਾਰਕ!

  • @narinderpalsingh3800
    @narinderpalsingh3800 11 місяців тому +8

    MAKKAR g. ਬਹੁਤ ਚੰਗਾ ਉੱਪਰਾਲਾ ਤੇ ਮੇਹਨਤ ਕਰਦੇ ਹੋ ਨਵਿਆ ਸ਼ਕਸੀਅਤ ਨਾਲ ਰੁ ਬਰੂ ਕਰਾ ਕੇ । ਰੱਬ ਰਾਖਾ ਹੋਵੇ

  • @GurpreetSingh-mo1yf
    @GurpreetSingh-mo1yf 11 місяців тому +13

    ਮੁਕਤਸਰ ਦਾ ਮਾਣ ਡਾਇਟੀਸ਼ੀਅਨ ਅਮਨਦੀਪ ❤ ਬਹੁਤ ਲਾਭਦਾਇਕ ਜਾਣਕਾਰੀ ਅਮਨ ਵੀਰ , ਮੱਕੜ ਸਾਹਿਬ ਤੁਹਾਡਾ ਧੰਨਵਾਦ 👍

    • @gagandeep6684
      @gagandeep6684 11 місяців тому

      bhra ehna di instagram id dsdo pleases

  • @sagarkatyal4899
    @sagarkatyal4899 11 місяців тому +13

    ਜਿੰਨਾ ਵਧੀਆ ਇਨਸਾਨ ਹੈ ਅਮਨਦੀਪ ਸਿੰਘ , ਜਾਣਕਾਰੀ ਦਾ ਭੰਡਾਰ ਉਸ ਤੋਂ ਵੀ ਵਧੀਆ ਬਾਈ ਕੋਲ 🤘🏻🤘🏻

    • @gagandeep6684
      @gagandeep6684 11 місяців тому

      sir ehna di instagram id dsdo pleases

  • @GURMEETSINGH-yn3tj
    @GURMEETSINGH-yn3tj 11 місяців тому +6

    🙏 ਦੋਨਾਂ ਵੀਰਾ ਦੀ ਗੱਲਬਾਤ ਵਾਹ ਕਮਾਲ
    ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ, ਧੰਨਵਾਦ ਜੀ।

  • @arjanbrar1956
    @arjanbrar1956 11 місяців тому +15

    ਬਹੁਤ ਵਧੀਆ ਇਨਸਾਨ ਆ ਬਾਈ ਅਮਨ ,ਸਾਡੇ area ਦਾ ਮਾਣ ,ਬਹੁਤ ਕੁਝ ਸਿੱਖਿਆ ਬਾਈ ਤੋਂ ਤੇ ਬਥੇਰਾ ਕੁਝ ਸਿੱਖ ਰਹੇ ਆ .ਪਰਮਾਤਮਾ ਬਾਈ ਨੂੰ ਹਮੇਸ਼ਾ ਚੜਦੀ ਕਲਾਂ ਚ ਰੱਖੇ ♥️🙂

    • @gagandeep6684
      @gagandeep6684 11 місяців тому

      bhra ehna di instagram id dsdo pleases

    • @surjitsingh9666
      @surjitsingh9666 4 місяці тому

      ਐਡਰੈਸ ਕੀ ਹੈ ਜੀ ਬਾਈ ਜੀ da

  • @pawankumar-wk9ec
    @pawankumar-wk9ec 11 місяців тому +6

    ❤ ਬਹੁਤ ਹੀ ਵਧੀਆ ਗਿਆਨ ਦਾ ਭੰਡਾਰ ਵਿਅਕਤੀ ਹੈ ਜੀ। 100% recommend.

  • @GurjeetSingh066
    @GurjeetSingh066 11 місяців тому +3

    ਬਾਈ ਜੀ ਵਾਹਿਗੁਰੂ ਸਾਰੀ ਨੌਜਵਾਨ ਪੀੜ੍ਹੀ ਤੇ ਮੇਹਰ ਕਰਨ ਇਹਨਾਂ ਸਮਝਾਵੇ

  • @DharamSingh-d3h
    @DharamSingh-d3h 11 місяців тому +3

    ਬਹੁਤ ਵਧੀਆ ਗਲਬਾਤ ਹੈ ਅਤੇ ਹੈ ਵੀ ਹਰ ਆਮ ਖਾਸ ਵਾਸਤੇ ਬਹੁਤ ਜ਼ਰੂਰੀ ਹੈ

  • @singhkb2839
    @singhkb2839 11 місяців тому +7

    ਦੋਹਾਂ ਦੋਸਤਾਂ ਨੂੰ ਸੈਲੂਟ! ਇੰਟਰਵਿਊਅਰ ਵੀ ਤੇ ਇੰਟਰਵਿਊ ਦੇਣ ਵਾਲੇ ਵੀ;ਪਰਮਾਤਮਾ ਦੋਹਾਂ ਨੂੰ ਖੁਸ਼ੀਆਂ ਬਖਸ਼ੇ ਜੀ !!!

  • @johalrajj
    @johalrajj 11 місяців тому +4

    ਬਹੁਤ ਸੋਹਣੀ ਤੇ ਲਾਭਦਾਇਕ interview

  • @JaspalSidhu-zb4lu
    @JaspalSidhu-zb4lu 11 місяців тому +5

    ਬਹੁਤ ਵਧੀਆ ਗੱਲਬਾਤ ਕੀਤੀ ਐ ਦੋਵੇ ਵੀਰਾ ਨੇ❤❤❤

  • @palpindersingh4662
    @palpindersingh4662 11 місяців тому +3

    ਬਾਈ ਜੀ ਬਹੁਤ ਵਧੀਆ ਜਾਣਕਾਰੀ ਹੈ ਬੜੇ ਸਲੀਕੇ ਨਾਲ ਜਾਣਕਾਰੀ ਦੇ ਰਹੇ ਹ ਪਰ ਅਸੀਂ ਕਦੀ ਨਹੀਂ ਦੇਖਿਆ ਕਿ ਡਰਿੰਕ ਕਰਨ ਵਾਲੇ ਨੂੰ ਕਦੀ ਰੇਸ਼ਾ ਹੋਇਆ ਹੋਵੇ ਜਾਂ ਕੋਈ ਬਿਮਾਰੀ ਲੱਗੀ ਹੋਵੇ ਮੇਰੇ ਤੋਂ ਬਿਹਤਰ ਹੈ ਕਿ ਜਿਹੜੀਆਂ ਬਰਗਰ ਪੀਜ਼ੇ ਐ ਉਹਨਾਂ ਦੀ ਗੱਲ ਕਰੀਏ ਜਿਹੜੀਆਂ ਸਭ ਤੋਂ ਜਿਆਦਾ ਖਤਰਨਾਕ ਨੇ ਇਹ ਤਾਂ ਇਕ ਤੋਹਫਾ ਹੈ ਠੀਕ ਹੈ ਬਾਕੀ ਐਡੀ ਮਾੜੀ ਨਹੀਂ ਹੈ ਹੱਦ ਤੋਂ ਵੱਧ ਤਾਂ ਹਰ ਚੀਜ਼ ਮਾੜੀ ਹੈ ਕੋਈ ਵੀ ਲੈ ਲਓ ਬਾਈ ਜੀ ਜਿਨਾਂ ਨੇ ਪਹਿਲੇ ਤੋੜ ਦੀ ਪੀਤੀ ਹੋਈ ਹੈ ਅੱਜ ਵੀ 90 ਸਾਲ ਦੇ ਬੜਕਾਂ ਮਾਰਦੇ ਫਿਰਦੇ ਐ ਅਸੀਂ ਕਦੀ ਉਹਨਾਂ ਨੂੰ ਬਿਮਾਰ ਹੁੰਦੇ ਨਹੀਂ ਦੇਖਿਆ ਬਾਕੀ ਠੀਕ ਹੈ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ

    • @rajsingh2740
      @rajsingh2740 11 місяців тому

      Nice motivational conversation ji.

  • @gkugctet6878
    @gkugctet6878 11 місяців тому +1

    ਬਹੁਤ ਵਧੀਆ ਜਾਣਕਾਰੀ।
    ਚਮਕੌਰ ਸਿੰਘ ਬਾਘੇਵਾਲੀਆ

  • @lnterlocktielfactorybhanda725
    @lnterlocktielfactorybhanda725 11 місяців тому +3

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ❤❤

  • @gurjantgill3558
    @gurjantgill3558 11 місяців тому +2

    ਬਾਈ ਜੀ ਧੰਨਵਾਦ ਬਹੁਤ ਹੀ ਵਧੀਆ ਮੇਰੀ ਉਮਰ 52 ਡੇਲੀ ਵਰਕ ਆਉਟ ਕਰਦਾ ਹਾਂ ਕਦੇ ਸਪਲੀਮੈਂਟ ਫੂਡ ਨਹੀਂ ਲਿਆ

  • @Zimidarasolarenergy
    @Zimidarasolarenergy 11 місяців тому +2

    ਬਹੁਤ ਵਧੀਆ ਜਾਣਕਾਰੀ ਮੱਕੜ ਸਾਹਿਬ... ਹੁਣ ਤੱਕ ਦੀ ਬੇਹਤਰੀਨ ਵੀਡੀਓ

  • @GurpreetSingh-wk2vg
    @GurpreetSingh-wk2vg 11 місяців тому +4

    ਵਧੀਆ ਜਾਣਕਾਰੀ ਬਾਈ ਜੀ ਸਿਹਤ ਲਈ ਬੜੀਆਂ ਵਧੀਆ ਸੇਵਾਵਾਂ ਦੇ ਰਹੇ ਹਨ ਅਮਨਦੀਪ ਬਾਈ ਜੀ

    • @gagandeep6684
      @gagandeep6684 11 місяців тому

      sir ehna di instagram id dsdo pleases

  • @1merapind
    @1merapind 11 місяців тому +1

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ

  • @honeyarora5764
    @honeyarora5764 11 місяців тому +3

    ਉੱਚੀਆਂ ne galla ਸਾਡੇ yaar diya ✋️✋️

  • @katariakulwinder
    @katariakulwinder 11 місяців тому +3

    ਬਹੁਤ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ। ਅਮਨਦੀਪ ਬਹੁਤ ਵਧੀਆ ਕੰਮ ਕਰ ਰਹੇ ਹਨ।

  • @Ramankumar-jy6uc
    @Ramankumar-jy6uc 11 місяців тому +3

    ਚੰਗੀ ਸਿਹਤ ਲਈ ਦੇਸੀ ਖੁਰਾਕ ਹੀ ਸਹੀ ਆ

  • @pogiboy6567
    @pogiboy6567 11 місяців тому +5

    ਬਹੁਤ ਬਹੁਤ ਧੰਨਵਾਦ ਜੀ ਵੀਰ ਜੀ 🙏🙏🙏🙏

  • @kabaddileaugebathinda
    @kabaddileaugebathinda 11 місяців тому +4

    ਬਹੁਤ ਵਧੀਆ ਲੱਗਿਆ ਜੀ ਸੱਚੀਆਂ ਗੱਲਾਂ ਜੀ ਸਾਰੀਆਂ ਜੀ ਬਹੁਤ ਬਹੁਤ ਧੰਨਵਾਦ ਜੀ

    • @guraya4093
      @guraya4093 11 місяців тому

      Contact number deo veer g ehna da

  • @greebwanderer5556
    @greebwanderer5556 11 місяців тому +17

    This Man is Fabulous. Top Dietician in India. Simple and old school diet plans . No fancy tantrums. 200% Recommended.

  • @GurdevSingh-vd5ie
    @GurdevSingh-vd5ie 11 місяців тому +4

    ਬੱਚੇ।ਜੰਕ ਫੂਡ ਕਦੋਂ ਤੋਂ ਖਾਂਣ ਲਗ ਗਏ। ਕਿਸੇ ਮਾਂ ਪਿਓ ਨੂੰ ਪਤਾ ਨਹੀਂ ਚੱਲਿਆ।।ਜੰਕ ਫੂਡ।। ਔਰ ਨੌਜਵਾਨ ਸ਼ਰਾਬ।ਜੋ ਵਿਦੇਸ਼ਾਂ ਚ ਰੇਹਿਦੇਂ ਨੇ।।ਅਖੇ ਠੰਡ ਤੋਂ ਬਚਣੰ ਲਈ ਪੰਜਾਬ ਪੀਂਦੇ ਹਾਂ।।😮 ਬੱਚੇ ਆਂ ਦਾ ਰੱਬ ਹੀ ਰਾਖਾ ਹੈ ਖਾਸ ਕਰਕੇ ਜੋ ਨੌਜਵਾਨ ਪੀੜ੍ਹੀ ਹਨ।। ਇੱਕ ਸਟੈਂਡਰਡ।।ਦਾਰੂ ਬਣ ਗਈ।।ਵਿਆਹ ਸ਼ਾਦੀਆਂ ਪਾਰਟੀਆਂ ਜੰਨਮ ਦਿਨ ਤੇ।। ਵਡੀਆਂ ਕਾਰਾਂ।।ਟੋਰ ਪੂਰੀ ਕਡ ਕੇ।। ਫੇਰ ਦਾਰੂ।ਨਾਲ ਫੁਕਰੇ ਗਾਣੇ।। ਔਰ।। ਇੱਕ ਦੁੱਜੇ ਤੇ ਸੜਨਾ ਵੀ ਲੜਾਈ ਝਗੜੇ।। ਨੋਜਵਾਨੀ ਇਸੇ ਜੋਗੀ ਰੇਹ ਗਈ।।😮 ਮਾਂ ਪਿਓ।। ਖਾਸਕਰਕੇ ਪਿਉ ਕੇਹਿਦੇਂ ਨੇ।। ਬੱਚੇ ਕੇਹਣਂ ਗੇ ਅਸੀਂ ਕਮਾਈਆਂ ਕਰਦੇ ਹਾਂ।। ਸੋਲਾਂ ਸੋਲਾਂ ਘੰਟੇ।।ਖਰਚੇ ਕਰਦੇ ਹਾਂ। ਤਾਹੀਂ 😮😮😮😮

  • @kirpalsingh-rj6ne
    @kirpalsingh-rj6ne 11 місяців тому +2

    Zaberdust information zarur ih video dekho suno

  • @mehkamrandhawa
    @mehkamrandhawa 11 місяців тому +2

    ਬਹੁਤ ਵਧੀਆ ਜਾਣਕਰੀ

  • @komalsingh7143
    @komalsingh7143 11 місяців тому +3

    ਬਹੁਤ ਵਧੀਆ ਇੰਟਰਵਿਊ ਮੱਕੜ ਸਾਬ ਇਹੋ ਜਿਹੇ concept ਲੈ ਆਇਆ ਕਰੋ ਬਹੁਤ ਇੰਟੈਰੈਟਿੰਗ ਸੀ

  • @ranaavtar1296
    @ranaavtar1296 11 місяців тому +3

    ਬਹੁਤ ਵਧਿਆ ਬਹੁਤ ਜਾਣਕਾਰੀ ਵਾਲਾ ਇੰਟਰਵਿਊ ਪੇਸ ਕੀਤਾ ਮੱਕੜ ਵੀਰ ਨੇ ❤

  • @amandeepdhanju2591
    @amandeepdhanju2591 11 місяців тому +4

    Wah Makkar bai another Bullz Eye What an interview Amandeep ji you are Great

  • @Kanwarnau-nihal-singh70
    @Kanwarnau-nihal-singh70 11 місяців тому

    ਵਧੀਆ ਜਾਣਕਾਰੀ, ਧੰਨਵਾਦ ਜੀ ਸ਼ੂਗਰ ਦਾ ਕੋਈ ਪੱਕਾ ਇਲਾਜ ਦੱਸੋ ਜੀ, ਬਹੁਤ ਲੋਕ ਪਰੇਸ਼ਾਨ ਹਨ

  • @zqp113uxtd
    @zqp113uxtd 9 місяців тому +1

    33:30 Bread comaprison.

  • @bittitalwandisabo5343
    @bittitalwandisabo5343 11 місяців тому +1

    ਬਹੁਤ ਵਧੀਆ ਜਾਣਕਾਰੀ ਜੀ

  • @AmandeepSingh-bu4wn
    @AmandeepSingh-bu4wn 11 місяців тому +1

    ਬਹੁਤ ਵਧੀਆ ਵਿਚਾਰ ਜੀ

  • @Surjeet_singh.
    @Surjeet_singh. 11 місяців тому +5

    Sir you are really nice person and well being of the public, thanks g

  • @amarjitsingh8742
    @amarjitsingh8742 11 місяців тому

    ਮੱਕੜ ਸਾਹਿਬ ਦੀ ਧੱਕੜ interview 👌🙏

  • @parwinderkaurkang9734
    @parwinderkaurkang9734 11 місяців тому +3

    ਬਹੁਤ ਵਧੀਆ

  • @gauravmalik7940
    @gauravmalik7940 11 місяців тому +1

    22 nu bahut vadiya samaj aa, good job 22 ji

  • @navjootsinghnavjot7614
    @navjootsinghnavjot7614 11 місяців тому +5

    ਮੱਕੜ ਵੀਰ ਨੂ ਆਵਦੀ ਫਿਕਰ ਹੋਈ ਪਈ ਹੈ😅

  • @jassidhaliwal3670
    @jassidhaliwal3670 10 місяців тому +1

    Sira jankari diti bai saria galan sahi ketia ne ❤❤❤

  • @baldevsingh9391
    @baldevsingh9391 11 місяців тому +1

    वाह जी वाह बहुत अच्छा मेसेज है जी

  • @harpreetSingh-og6dd
    @harpreetSingh-og6dd 11 місяців тому

    Bai Amandeep dietician nu main kujh month pehla insta te follow kita c ... bahut vadiya gallan dasde a ..te diet nu lai ke bahut vehm door krde a

  • @ki2ghs
    @ki2ghs 11 місяців тому +6

    Proud of you Dear Aman 🎉

  • @vickygarg3964
    @vickygarg3964 11 місяців тому +4

    Very ryt amandeep sir.. keep it up bro.... explanations with logics..good thing..

  • @GSP6981
    @GSP6981 10 місяців тому +1

    Free information 🙏🏼

  • @arshdeepgill2285
    @arshdeepgill2285 11 місяців тому +5

    Love you brother ❤️ waheguru mehar bnayi rakhe 💐

  • @gurjindersingh4666
    @gurjindersingh4666 11 місяців тому +2

    Hundreds one.Right.22Ji

  • @avigillRJ13
    @avigillRJ13 11 місяців тому +3

    Bohot vdia jankari diti bai ji tuc 🙏🏻 Dhanvad tuhada❤️

  • @Brarpb30ala
    @Brarpb30ala 11 місяців тому +3

    ਅਮਨਾ ਮਾਸਟਰ

  • @yadvindersinghmaan3601
    @yadvindersinghmaan3601 11 місяців тому +2

    Nice and down to earth person ,God bless him.

  • @harmandersingh2498
    @harmandersingh2498 11 місяців тому +1

    Bahut wadhia jaankari ji

  • @raghveersingh153
    @raghveersingh153 11 місяців тому +1

    Thanks ਮੱਕੜ ਵੀਰ 🎉ਜੀ

  • @BalkarSingh-e4m
    @BalkarSingh-e4m 11 місяців тому +1

    Bahut hi wdhia jankari diti veer ji ne makad sahib ji tohada v thanks ji tusi good news nu permot krde o.

  • @varunkhurana4302
    @varunkhurana4302 11 місяців тому +3

    Very informative ...best dietitian of the region Amandeep Singh 👏👏

  • @sarabjitshergill6991
    @sarabjitshergill6991 11 місяців тому +2

    Very knowledgeable video,make more videos with him.🙏🙏

  • @RamDash-x7o
    @RamDash-x7o 11 місяців тому +4

    👏👏👏👏👏🌹🌹🌹 vvvvv good debate ji waheguru ji ka khalsa waheguru ji ki fateh ji.

  • @RajeshKumar-bd8jq
    @RajeshKumar-bd8jq 11 місяців тому +3

    Very well said veer ji and. Makkar saab salute dona nu good guidance 👃👃👃👍

  • @sukhmeetdeol3908
    @sukhmeetdeol3908 11 місяців тому +2

    Waheguru ji ka kahlsa Waheguru ji ki fetha ji 💚 🙏

  • @livelife9631
    @livelife9631 11 місяців тому +2

    This is one of the The Best Interview Ever😊

  • @BhullarDavinder-e6q
    @BhullarDavinder-e6q 11 місяців тому +1

    ਨੋਲਿੰਜ ਦਾ ਖਜ਼ਾਨਾ 22ਅਮਨਦੀਪ ਜੀ

  • @mehnoorkaur8268
    @mehnoorkaur8268 11 місяців тому +4

    Proud of you sir
    U r best

  • @jyotikandhola9589
    @jyotikandhola9589 11 місяців тому +1

    Bht bdia bro❤

  • @sukhdeepsinghclass-7broll-442
    @sukhdeepsinghclass-7broll-442 11 місяців тому +1

    Bilkul sahi a ji

  • @varindersingh7675
    @varindersingh7675 11 місяців тому +3

    ਧੰਨ ਆ ਓਹ ਜਿਹੜੇ ਅਧੀਆ ਲਾਕੇ ਧਿਆਨ ਨਾਲ ਸੁਣ ਰਹੇ ਆ

  • @SatpalSingh31946
    @SatpalSingh31946 11 місяців тому +1

    Insta ਤੋਂ vedio ਦੇਖ ਕੇ ਆਉਣ ਵਾਲੇ like kro😂

  • @ramandeepsinghsingh7774
    @ramandeepsinghsingh7774 11 місяців тому +2

    Vadiya knowledge diya glla keetiya bai ne...

  • @sukhwantaulakh2395
    @sukhwantaulakh2395 11 місяців тому +3

    Bahut vadhia jankari

  • @Balbirsinghusa
    @Balbirsinghusa 11 місяців тому

    ਵਧੀਆ ਜਾਣਕਾਰੀ ਆ।ਪਰ ਹੁਣ ਸੌ ਮਿਲੀ ਲੀਟਰ ਸਾਰੇ ਈ ਨਾ ਪੀਣ ਲੱਗ ਜਾਣ।ਭਾਈ ਫੈਟੀ ਲਿਵਰ ਨੂੰ ਕਿਸੇ ਦਵਾਈ ਦੀ ਨਹੀਂ ਲੋੜ।ਦੋ ਸੁੱਕੇ ਆਲੂ ਬੁਖਾਰੇ ਤੇ ਓਨੀ ਕੁ ਇਮਲੀ ਰਾਤ ਭਿਉਂ ਦਿਉ ਸਵੇਰੇ ਮਸਲਕੇ ਉਹਦਾ ਪਾਣੀ ਕਾਲ਼ਾ ਲੂਣ ਪਾਕੇ ਪੀ ਲਉ।ਅੱਧਾ ਘੰਟਾ ਕੁੱਝ ਨਹੀਂ ਖਾਣਾ।ਲਿਵਰ ਪਹਿਲੇ ਦਿਨ ਤੋਂ ਹੀ ਠੀਕ ਹੋਣਾ ਸ਼ੁਰੂ।

  • @jyotikandhola9589
    @jyotikandhola9589 11 місяців тому +1

    Amandeep vrga koi dietician ni pure world ch... jo hik thok k simple ghr de khane lyi bolda.......love u bro❤

  • @ਜਸਪਿੰਦਰਸਿੰਘ-ਬ1ਰ
    @ਜਸਪਿੰਦਰਸਿੰਘ-ਬ1ਰ 11 місяців тому

    ਖਲੀ ਸਾਹਬ ਕਿਆ ਬਾਤ ਹੈ

  • @DarshanSingh-ue2zh
    @DarshanSingh-ue2zh 11 місяців тому +2

    Very very nice/ Good talk

  • @tejaspreetsingh6090
    @tejaspreetsingh6090 11 місяців тому +5

    NEED A LONG SESSION WITH AMAN JI.

  • @mannatdecoraters4033
    @mannatdecoraters4033 11 місяців тому +4

    ਵੀਰ ਜੀ ਦੀ ਹੋਰ ਇੰਟਰਵਿਊ ਵੀ ਕਰੋ ਜੀ ❤

  • @sukhdeepsinghclass-7broll-442
    @sukhdeepsinghclass-7broll-442 11 місяців тому +1

    Atta main jawar bajra ragi makki mila ker khana chahiye bahut badhiya hai

  • @vikramjitsingh4939
    @vikramjitsingh4939 11 місяців тому

    ਕਮਾਲ ਦੀ ਜਾਣਕਾਰੀ 👌

  • @Imrankhan-ub5yc
    @Imrankhan-ub5yc 11 місяців тому +1

    Bhaut hi vadiya amandeep ji asardaar interview nojawana lyi...

  • @ranbirsingh644
    @ranbirsingh644 11 місяців тому +1

    Very good information 👌 👍

  • @dapinderkumar5429
    @dapinderkumar5429 11 місяців тому +4

    Amazing information…hats off to this man👌👌

  • @sukhasandhusukha9981
    @sukhasandhusukha9981 11 місяців тому +1

    ਬਾਈ ਪੁਰਾਣੇ। ਲੋਕ ਦੇਸੀ ਚੀਜਾ ਪਾ ਕੇ ਸ਼ਰਾਬ ਕਢਦੇ ਸਨ ਉਹ ਚੀਜ ਕਿਦਾ ਮਾੜੀ ਆ

  • @navjotdhaliwal8662
    @navjotdhaliwal8662 11 місяців тому +3

    Good work sir 👏

  • @harjeetsingh6871
    @harjeetsingh6871 11 місяців тому +1

    ਘਰ ਦੇ ਦੁੱਧ ਵਿੱਚ ਕੌਫੀ ਸਹੀ ਹੈ ਕੇ ਗਲਤ l ਬਾਜ਼ਾਰ ਵਾਲੀ ਕੌਫੀ ਬਾਰੇ ਨਹੀ ਸਵਾਲ

  • @sarvansinghtanibaba163
    @sarvansinghtanibaba163 11 місяців тому +4

    ਸਿੱਖ ਧਰਮ ਪੰਜਾਬ ਦੇ ਲੋਕ ਗੁਰਬਾਣੀ ਨਾਲ ਜੁੜਨਗੇ ਅਤੇ ਬਚਣਗੇ ਗੁਰਬਾਣੀ ਕਹਿੰਦੀ ਆ ਤਿੰਨ ਚੀਜ਼ਾਂ ਸਾਂਭ ਲਓ ਮਿੱਟੀ ਹਵਾ ਤੇ ਪਾਣੀ ਗੁਰਬਾਣੀ ਵਿੱਚ ਲਿਖਿਆ ਹੈ ਕਿ ਪਾਣੀ ਆਪਣਾ ਪਿਓ ਧਰਤੀ ਆਪਣੀ ਮਾਂ ਏ ਯਾਨੀ ਕਿ ਮਿੱਟੀ ਤੇ ਹਵਾ ਗੁਰੂ ਪੰਜਾਬ ਦੀਆਂ ਤਿੰਨੇ ਚੀਜ਼ਾਂ ਜਾਨੀ ਖਰਾਬ ਨੇ ਮਿੱਟੀ ਨੂੰ ਬਹੁਤ ਪੈਸਟੀਸਾਈਡ ਲਾ ਚੁੱਕੇ ਹਾਂ ਮਿੱਟੀ ਨੂੰ ਬਹੁਤ ਖਾਦਾਂ ਸਪਰੇਆਂ ਤੇ ਮਿੱਟੀ ਚੋਂ ਫਸਲ ਹੋਣੀ ਆ ਫਸਲ ਤੇ ਮਿੱਟੀ ਬਹੁਤ ਜਿਆਦਾ ਜਹਰੀਲੀਆਂ ਦਵਾਈਆਂ ਤੇ ਲੱਗ ਚੁੱਕੀ ਹੈ ਪਾਣੀ ਵੀ ਖਰਾਬ ਹੋ ਚੁੱਕਾ ਤੁਹਾਨੂੰ ਪਤਾ ਦਰਿਆਵਾਂ ਦੇ ਵਿੱਚ ਕੀ ਹੋ ਰਿਹਾ ਵਾ ਫੈਕਟਰੀਆਂ ਸ਼ਹਿਰਾਂ ਦਾ ਗੰਦਾ ਪਾਣੀ ਦਰਿਆਵਾਂ ਦੇ ਵਿੱਚ ਪੈ ਰਿਹਾ ਦਰਿਆਵਾਂ ਤੋਂ ਨਹਿਰਾਂ ਖਾਲਿਆਂ ਤੋਂ ਜਮੀਨਾਂ ਵਿੱਚ ਆਉਂਦਾ ਤੇ ਹਵਾ ਵੀ ਜਹਰੀਲੀ ਬਹੁਤ ਹੈ ਗਲਤ ਤੱਤਾਂ ਨਾਲ। ਠੀਕ ਹੋਣੀ ਦਰਖਤਾਂ ਨਾਲ ਬਹੁਤ ਸਾਰੇ ਦਰਖਤ ਲੱਗਣੇ ਚਾਹੀਦੇ ਨੇ ਕਿਉਂਕਿ ਹਵਾ ਦੇ ਵਿੱਚ ਜਹਰੀਲੇ ਤੱਤਾਂ ਨੂੰ ਸੋਖਦੇ ਨੇ ਦਰਖਤ

    • @RanjitSingh-ul4gc
      @RanjitSingh-ul4gc 11 місяців тому

      ਦਰਖਤ ਲਾਉ ਪਾਣੀ ਬਚਾਉ ਨਹਿਰੀ ਪਾਣੀ ਵਧ ਲਾਉ ਦੁਆਇਆ ਖਾਦਾਂ ਘਟ ਪਾਉ ਅਗਾਂ ਨਾ ਲਾਉ ਕਹਿਦੇ ਥੋੜਾ ਖਾਈਏ ਤੇ ਬਹੁਤ ਪਰਹੇਜ਼ ਰਖੀਏ ਬੰਦਾ ਕਦੇ ਨਾ ਸਖਤ ਬੀਮਾਰ ਹਵੇ

  • @MyChannel-ez6hl
    @MyChannel-ez6hl 11 місяців тому +2

    Thanks for informing sir

  • @aajadaajad720
    @aajadaajad720 11 місяців тому +3

    ਦੇਸੀ ਘਿਓ,ਮੱਖਣ ਅਤੇ ਕੋਕੋਨਟ ਆਇਲ ਬਾਹਰ ਪਿਆ ਤੇ ਜੰਮ ਸਕਦਾ ਹੈ ਕਿਉਂਕਿ ਇੱਕ ਘੱਟ ਟੈਂਪਰੇਚਰ ਦੇ ਕਾਰਣ ਜੰਮਦਾ ਹੈ ਪਰ ਜਦੋਂ ਅਸੀ ਖਾਂ ਲੈਦੇ ਹਾਂ ਫਿਰ ਓਹ ਕਿਵੇ ਜੰਮ ਸਕਦਾ ਹੈ ਕਿਉਂਕਿ ਸਰੀਰ ਦੇ ਅੰਦਰ ਦਾ ਟੈਂਪਰੇਚਰ ਇਹਨਾਂ ਘੱਟ ਨਹੀ ਹੁੰਦਾ ਕਿ ਓਹ ਖਾਧਾ ਪਦਾਰਥ ਜੰਮ ਸਕੇ ....😊

    • @sarvansinghtanibaba163
      @sarvansinghtanibaba163 11 місяців тому +1

      ਬਿਲਕੁਲ ਸਹੀ ਗੱਲ ਵੀਰ ਜੀ ਆਪਣੇ ਸਰੀਰ ਦਾ 37 ਟੈਂਪਰੇਚਰ ਹਮੇਸ਼ਾ ਹੁੰਦਾ ਇਹੋ ਜਿਹੀਆਂ ਚੀਜ਼ਾਂ ਕਦੀ ਨਹੀਂ ਅੰਦਰ ਜੰਮ ਸਕਦੀਆਂ ਹਰ ਬੰਦਾ ਆਪਦੀ ਆਪਦੀ ਐਵੇਂ ਬਕਵਾਸ ਮਾਰੀ ਜਾਂਦਾ ਮਸ਼ਹੂਰ ਹੋਣ ਵਾਸਤੇ ਬਾਕੀ ਓਰਿਜਨਲ ਚੀਜ਼ ਖਾਓ ਤੇ ਮਿਹਨਤ ਕਰੋ ਓਰੀਜਨਲ ਬਰਗਰ ਵੀ ਨਹੀਂ ਮਾੜਾ ਮਾੜਾ ਕਿਹੜਾ ਜਿਹੜਾ ਰੇੜੀਆਂ ਵਾਲਾ ਗੰਦਾ ਗਲਤ ਤਰੀਕੇ ਦਾ ਬਣਿਆ ਗਲਤ ਚੀਜ਼ਾਂ ਦੇ ਵਿੱਚ ਬਣਿਆ। ਦੇਸੀ ਘਿਓ ਬਹੁਤ ਵਧੀਆ ਅਮ੍ਰਿਤ ਹੈ। ਮਾੜਾ ਹੈ ਰਿਫੇਡ ਤੇ ਡਾਲਡਾ ਓਰਿਜਨਲ ਚੀਜ਼ ਕੋਈ ਵੀ ਨਹੀਂ ਮਾੜੀ ਮਿਹਨਤ ਕਰੇ ਬਸ ਬੰਦਾ

  • @baljindersinghchauhan7370
    @baljindersinghchauhan7370 11 місяців тому +1

    Nature’s Bless You more both ❤

  • @shallukhurmi6717
    @shallukhurmi6717 11 місяців тому +1

    Well video That's Such a powerful information 🎉

  • @dietitianamandeep318
    @dietitianamandeep318 11 місяців тому +6

    Great experience makkar Sir
    You are a great host ❤

  • @DeepMtili
    @DeepMtili 11 місяців тому +3

    SSA veere nice information ..nd thanks for awareness..

  • @jagtarghuman9891
    @jagtarghuman9891 10 місяців тому +1

    Good job

  • @sanishgirdhar
    @sanishgirdhar 11 місяців тому +2

    AWSOME 👍👍👍👍👍

  • @SidhuSaab-oi1nm
    @SidhuSaab-oi1nm 11 місяців тому

    ਸਰ ਜੀ ਸ਼ਰਾਬ। ਤਿੰਨ ਬੋਤਲਾਂ ਤੇ ਮੈਂ ਪਹੁੰਚ ਗਿਆ ਸੀ ਛੱਡੀ ਨੂੰ ਦਸ ਸਾਲ ਹੋ ਗਏ ਰੇਸ਼ੇ ਨੇ ਕੰਨਾਂ ਦੀਆਂ ਨਾੜਾਂ ਕਮਜ਼ੋਰ ਕਰ ਦਿਤੀਆਂ ਹਨ ਸੁਣਵਾਈ ਘੱਟ ਗੲਈ ਹਲ ਦਸੱ ਵਲੋਂ ਪੂਰਨ ਸਿਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ ਬਾਕੀ ਅਪਣੇ ਆਪ ਠੀਕ ਹੋ ਗਿਆ ਹੈ

  • @motivationgsw902
    @motivationgsw902 11 місяців тому +1

    Bhot vadhya jankari deti a thx

  • @pb03jatt86
    @pb03jatt86 11 місяців тому +3

    Very nice ji

  • @Gurpreet_lambi
    @Gurpreet_lambi 11 місяців тому +2

    Good information Aman veer. Great job 👍👍

  • @jaswindsingh3868
    @jaswindsingh3868 11 місяців тому +1

    NICE SUGGESION