ਮਾਨਸਾ ਵਾਲੇ ਬਾਬੇ ਦੀਆਂ ਗੱਲਾਂ ਹਸਾਉਣ ਵਾਲੀਆਂ ਵੀ ਨੇ ਤੇ ਪੱਲੇ ਬੰਨ੍ਹਣ ਵਾਲੀਆਂ ਵੀ ,ਸੁਣਕੇ ਜਰਾ

Поділитися
Вставка
  • Опубліковано 2 січ 2025

КОМЕНТАРІ • 331

  • @MSinghbmjaitu
    @MSinghbmjaitu Рік тому +14

    ਲੋਕ ਆਵਾਜ ਟੀ ਵੀ, ਮੇਰੇ ਸ਼ਹਿਰ ਜੈਤੋ ਤੋਂ ਹੋਣ ਦਾ ਸਾਨੂੰ ਮਾਣ ਹੈ ਅਸੀਂ ਇਸਦੀ ਚੜ੍ਹਦੀ ਕਲਾ ਲਈ ਦੁਆ ਕਰਦੇ ਹਾਂ, ਬਾਬੇ ਦੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ।

  • @kulwindersinghmann6681
    @kulwindersinghmann6681 Рік тому +17

    ਬਾਈ ਜੀ ਦੀ ਹਰ ਗੱਲ ਸੱਚ ਹੈ ਬਿਨਾ ਰੇਹ ਸਪੇਰਹ ਤੋ ਬਾਈ ਤਹਾਨੂੰ ਫ਼ਤਿਹ ਹੈ ਰਿਪੋਟਰ ਸਾਹਿਬ ਆਪ ਤੋ ਵੱਡੇ ਨੂੰ ਜੀ ਨਾਲ ਸੰਬਧੋਤ ਕਰੀਦਾ ਬਾਈ ਜੀ ਪਰਮਾਤਮਾ ਤਾਹਾਨੂੰ ਲੰਮੀ ਉਮਰ ਬਖਸ਼ੇ ਆਪ ਦਾ ਛੋਟਾ ਵੀਰ ਜਿਲਾ ਹੁਸ਼ਿਆਰਪੁਰ

  • @jugrajsinghsidhu1551
    @jugrajsinghsidhu1551 Рік тому +2

    ਬਾਪੂ ਦੀਆਂ ਗੱਲਾਂ ਵਿੱਚ ਬਹੁਤ ਸਚਾਈ ਹੈ ਅੱਗੇ ਕੁੜੀਆਂ ਦੇ ਅੱਠ ਵਿਆਹ ਕਰਨ ਤੋਂ ਬਾਅਦ ਵੀ ਕਿਸੇ ਦੇ ਸਿਰ ਕਰਚਾ ਨਹੀ ਚੜ੍ਹਦਾ ਸੀ ਅੱਜ ਇੱਕ ਕੁੜੀ ਦਾ ਵਿਆਹ ਕਰਨ ਤੋਂ ਬਾਅਦ ਲੱਖਾ ਰੁਪਏ ਦਾ ਕਰਜ਼ਾ ਚੜ੍ਹ ਜਾਂਦਾ ਹੈ ਇਸ ਦਾ ਇਕ ਕਾਰਨ ਇਹ ਹੈ ਸਿੱਧੂ ਸਾਹਿਬ ਜਦੋ ਉਹਨਾਂ ਸਮਿਆਂ ਵਿੱਚ ਜਦੋ ਕੋਈ ਪਰਿਵਾਰ ਆਪਣੀ ਧੀ ਦਾ ਵਿਆਹ ਕਰਦਾ ਸੀ ਉਸ ਵਿਆਹ ਨੂੰ ਉਹ ਪਰਿਵਾਰ ਇੱਕਲਾ ਨਹੀ ਕਰਦਾ ਸੀ ਸਗੋ ਸਾਰਾ ਪਿੰਡ ਰਲ ਮਿਲ ਕੇ ਵਿਆਹ ਕਰਦਾ ਸੀ ਕਹਿੰਦੇ ਨੇ ਉਸ ਜ਼ਮਾਨੇ ਵਿਚ ਘੋੜਿਆਂ ਘੋੜੇ ਤੇ ਬੋਤਿਆਂ ਬਲਦਾ ਉਪਰ ਬਰਾਤਾਂ ਆਉਦੀਆ ਸੀ ਸਾਰਾ ਪਿੰਡ ਰਲ ਮਿਲ ਉਹਨਾਂ ਦੇ ਸਾਧਨਾਂ ਦੀ ਸੰਭਾਲ ਕਰਦਾ ਸੀ ਘਰ ਵਿੱਚ ਬਣਨ ਵਾਲੀਆਂ ਰਸਦਾ ਆਪ ਪਿੰਡ ਦੇ ਲੋਕ ਮਿਲਕੇ ਕਰਦੇ ਸੀ ਇੱਥੋਂ ਤਕ ਨਿਉਦਾ ਪਾਉਂਣ ਦੀ ਰਸਮ ਵੀ ਸਾਰਾ ਪਿੰਡ ਮਿਲਕੇ ਕਰਦਾ ਸੀ ਤਾ ਕੇ ਵਿਆਹ ਵਾਲੇ ਪਰਿਵਾਰ ਉਪਰ ਆਰਥਿਕ ਸੰਕਟ ਨਾ ਪਏ ਜੋ ਸਮੇਂ ਦੀ ਬਾਪੂ ਆਵਦੇ ਵਿਆਹ ਦੀ ਗੱਲ ਕਰਦਾ ਉਸ ਟਾਇਮ ਤੱਕ ਵੀ ਬਹੁਤ ਖਰਚੀਲੇ ਵਿਆਹ ਨਹੀ ਹੁੰਦੇ ਸੀ ਮੈ ਤਾ ਉਸ ਜ਼ਮਾਨੇ ਦੇ ਵਿਆਹਾਂ ਵਾਰੇ ਟਿੱਪਣੀ ਕੀਤੀ ਹੈ ਜਦੋਂ ਬਰਾਤ ਤਿੰਨ ਦਿਨ ਰੁਕਦੀ ਹੁੰਦੀ ਸੀ

  • @Bhangu7335
    @Bhangu7335 Рік тому +28

    ਜੋ ਜ਼ਿੰਦਗੀ ਦਾ ਤਜਰਬਾ ਸਿਖਾਉਂਦਾ , ਉਹ ਕੋਈ ਵੀ ਸਕੂਲ ਨਹੀ ਸਿਖਾ ਸਕਦਾ । ❤

  • @gurdeepsinghmannphul455
    @gurdeepsinghmannphul455 Рік тому +16

    ਸ੍ ਹਰਬੰਸ ਸਿੰਘ ਸਿੱਧੂ ਹਲਕਾ ਰਾਮਪੁਰਾਫੂਲ ਸਾਬਕਾ ਚੇਅਰਮੈਨ SS Bord ਅਤੇ ਸਾਬਕਾ ਮੰਤਰੀ ਜੀ ਦਾ ਨੌਕਰੀਆਂ ਦਿਵਾਉਣ ਦਾ ਰਿਕਾਰਡ ਅੱਜ ਤੱਕ ਕੋਈ ਨਹੀ ਤੋੜ ਸਕਿਆ

  • @brardeep1057
    @brardeep1057 Рік тому +81

    ਮੈ ਤਿੰਨ ਲੋਕਾਂ ਨੂੰ ਹਮੇਸ਼ਾਂ ਪਰੇਸ਼ਾਨ ਦੇਖਿਆ ਹੈ
    *ਵਫ਼ਾਦਾਰ , ਮੱਦਦ ਕਰਨ ਵਾਲੇ ਤੇ ਦਿੱਲ ਦੇ ਸਾਫ਼*
    ਬਾਕੀ ਦੋਗਲੇ ਤੇ ਚਾਪਲੂਸ ਲੋਕਾਂ ਨੂੰ ਹਰ ਜਗ੍ਹਾ ਫਿੱਟ ਅਤੇ ਪਰਫੈਕਟ ਦੇਖਿਆ ਹੈ।

    • @SinghJaskaran-ph2xj
      @SinghJaskaran-ph2xj Рік тому +7

      ਬਿਲਕੁਲ ਵੀਰ 101% ਗੱਲ ਸੱਚ ਕਹੀ ਆ ਇੰਨਾ ਤਿੰਨ ਤਰ੍ਹਾਂ ਦੇ ਲੋਕਾਂ ਤੇ ਮੁਸੀਬਤਾਂ ਬਹੁਤ ਪੈਦੀਆਂ ਨੇ

    • @JS50108
      @JS50108 Рік тому +3

      Sirra comment bai ji 💯

    • @jaspritsinghbrar2053
      @jaspritsinghbrar2053 Рік тому +3

      Sahi gall a deep bai teri

    • @DilbagSingh-ug6pn
      @DilbagSingh-ug6pn Рік тому +2

      So good

    • @dsbs2714
      @dsbs2714 Рік тому +2

      100℅

  • @gurmeetvadhaian1822
    @gurmeetvadhaian1822 Рік тому +81

    ਪੱਤਰਕਾਰ ਸਾਹਿਬ, ਬਹੁਤ ਹੀ ਲੱਜ਼ਤ ਭਰੀ ਇੰਟਰਵਿਊ,ਇਹੋ ਜਿਹੀਆ ਗੱਲਾਂ ਅੱਗੇ ਨਹੀਂ ਮਿਲਣੀਆਂ,ਬੜਾ ਹੀ ਅਨੰਦ ਆਇਆ,ਹੁਣ ਤਾਂ ਸਮਾਂ ਬੇਹੱਦ ਨਿਰਾਸ਼ਾ ਜਨਕ ਹੈ ਵੀਰ ਜੀ

  • @JagjitSingh_
    @JagjitSingh_ Рік тому +44

    ਬਿਲਕੁਲ ਸੱਚੀਆਂ ਗੱਲਾਂ ਬਾਈ ਦੀਆਂ ਸੱਥ ਵਿੱਚ ਬੈਠਕੇ ਗੱਲ ਕਰਨੀ ਆਮ ਬੰਦੇ ਦਾ ਕੰਮ ਨਹੀਂ ਬਹੁਤ ਵਧੀਆ ਇੰਟਰਵਿਊ ਹੈ

  • @chamkaursingh7868
    @chamkaursingh7868 Рік тому +4

    ਬਹੁਤ ਵਧੀਆ ਬਾਪੂ ਜੀ ਗੱਲ਼ਾਂ ਚਮਕੌਰ ਛਾਹੜ

  • @GurnekSingh-ki7um
    @GurnekSingh-ki7um Рік тому +19

    ਸ਼ਰਾਬ ਵਾਰੇ ਜੋ ਸ਼ਬਦ ਕਹੇ ਨੇ ਇਸ ਲਈ ਬਹੁਤ ਬਹੁਤ ਧੰਨਵਾਦ ਬੁਜਰਗੋ ਜੀ।🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍💚☝️💯

  • @tarsemwalia2401
    @tarsemwalia2401 Рік тому +6

    ਮਾਮੇਲ ਹੈਡ ਸਕੇਡ ਇੰਮਤਾਂ ਨ ਲੈਣ ਕਬੇਂਣ ਬੋਲ਼ੀ ਬਹੁਤ ਵਧੀਆ ਬਾਬਾ ਜੀ ਗਿਆਨ ਦਾ ਭੰਡਾਰ ਏਦਾ ਲਗਿਆ ਜਿਵੇਂ ਬਾਬਾ ਨਾਲ਼ ਘਰ ਵਿੱਚ ਬੈਠੇ ਗਲਾਂ ਮਾਰਦੇ ਹੋਏ
    ਵਾਹਗੁਰੂ ਪੱਤਰ ਕਾਰ ਮਾਨਿਦਰ ਅਤੇ ਬਾਬਾ ਜੀ ਅਤੇ ਚੈਨਲ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @Rajvir.S.Dhillon
    @Rajvir.S.Dhillon Рік тому +24

    ਵਕਤ ਨਾਲ ਪੁਰਾਣੇ ਬੰਦਿਆਂ ਦੀ ਇਹ ਨਸਲ ਹੌਲੀ ਹੌਲੀ ਮੁੱਕਦੀ ਜਾ ਰਹੀ ਆ.. ਗੁਰੂ ਸਾਹਿਬ ਦੇਸ਼ ਪੰਜਾਬ ਉੱਤੇ ਮਿਹਰ ਕਰਨ 🙏🏻

  • @jagveersingh6497
    @jagveersingh6497 Рік тому +3

    ਵੀਰ ਜੀ,ਬਾਬਾ ਜੀ ਨੂੰ ਤੂੰ,ਤੇਰਾ ਅਤੇ ਤੈਨੂੰ ਸਬਦ ਬੋਲਣੇ ਚੰਗੇ ਨਹੀ ਲੱਗੇ, ਬਾਕੀ ਗੱਲਾਂ ਵਿਚ ਦਮ ਸੀ ਕਾਫੀ ਵਧੀਆ ਲੱਗਿਆ। ਧੰਨਵਾਦ ਜੀ ।

    • @KuldeepSingh-mq2ip
      @KuldeepSingh-mq2ip Місяць тому

      Veer Mai likhna c tohada comment dekh k like krta bas
      Koi ni lok awaj wala v veer APNA ohdi koi kami dasna APNA faraj e

  • @ਗੁਰਦੀਪਸਿੰਘਟਿਵਾਣਾ

    ਬਿੱਲਕੁਲ ਸਹੀ ਗੱਲਾਂ ਨੇ ਬਾਪੂ ਜੀ ਦੀਆਂ ਬਹੁਤ ਘੈਟ 👌 ਦਿਲੋ ਬਹੁਤ ਬਹੁਤ ਧੰਨਵਾਦ 🙏 ਜੀ ਲੋਕ ਅਵਾਜ਼ ਟੀ ਵੀ ਚੈਨਲ ਵਾਲੇ ਸਾਰੇ ਟੀਮ ਮੈਬਰ ਸਹਿਬ ਵਾਨਾ ਦਾ 🙏

  • @singhbaljit6959
    @singhbaljit6959 Рік тому +8

    ਬਿਲਕੁਲ ਸੱਚੀਆਂ ਗੱਲਾਂ

  • @satishkumarbhatia1885
    @satishkumarbhatia1885 Рік тому +12

    ਘੈਂਟ ਵੀਡੀਓ ਬਣਾਈ ਜੀ

  • @Buttar-yr1qc
    @Buttar-yr1qc Рік тому +9

    ਪਰਮਾਤਮਾ ਚੜਦੀਕਲਾ ਰੱਖੇ ਲੇਕ ਆਵਾਜ ਚੈਨਲ ਦੀ 🙏🏻🙏🏻👍

  • @avtarsinghsandhu9338
    @avtarsinghsandhu9338 7 місяців тому +1

    ਅਗਰ ਪੰਜਾਬ ਦਾ ਭਲਾ ਚੁਹਾਉਦੇ ਹੋ ਤਾਂ ਦਰਖੱਤ ਲਾ ਦਿਉ, ਭਾਰਤ ਦੇਸ਼ ਮਹਾਨ ਦਾ ਭਲਾ ਹੋਏ ਗਾ, ਅਗਰ ਦਰਖੱਤ ਤੋੰ ਵਾਂਝੇ ਤਾਂ ਖਤਮ ਹੀ ਖਤਮ ਸਮਝ ਲਾਉ ਜੀ ।

  • @AvtarSingh-pw7fv
    @AvtarSingh-pw7fv Рік тому +41

    ਸਾਡੇ ਵਿਆਹ ਵੇਲੇ ਕੁੜੀ ਦੇਖਣ ਦਾ ਰਿਵਾਜ ਘੱਟ ਹੀ ਸੀ ਵੈਸੇ ਮੈਂ ਡਿਫੈਂਸ ਵਿੱਚ ਨੌਕਰੀ ਕਰਦਾ ਸੀ ਤੇ ਮੇਰਾ ਸਾਲਾ ਸਾਹਬ ਫ਼ੌਜੀ ਹੋਣ ਕਾਰਨ ਉਸਨੂੰ ਕੁੜੀ ਦਿਖਾਉਣ ਵਿੱਚ ਕੋਈ ਇਤਰਾਜ ਨਹੀਂ ਸੀ ਪਰ ਗੱਲ ਚਲਣ ਤੇ ਸਾਡੀ ਬੀਬੀ ਕਹਿੰਦੀ ਨਾ ਭਾਈ ਅਸੀਂ ਨਹੀਂ ਕੁੜੀ ਵੇਖਣੀ ਸਾਨੂੰ ਤਾਂ ਬਿਨਾਂ ਦੇਖੇ ਹੀ ਮਨਜੂਰ ਹੈ ਤੇ ਆਨੰਦ ਕਾਰਜਾਂ ਵੇਲੇ ਵੀ ਪਤਨੀ ਦਾ ਘੁੰਡ ਕਢਿਆ ਹੋਣ ਕਾਰਨ ਪਤਨੀ ਦਾ ਮੁੱਖ ਵਿਆਹ ਤੋਂ ਦੂਜੇ ਦਿਨ ਮੁੜਦੀ ਗੱਡੀ ਵੇਲੇ ਹੀ ਦੇਖ ਸਕਿਆ ਸੀ ਤੇ ਉਹ ਦਿਨ ਤੋਂ ਲੈਕੇ ਅੱਜ ਤੱਕ ਬਿਨਾਂ ਕੋਈ ਲੜਾਈ ਚੰਗੀ ਨਿਭ ਰਹੀ ਹੈ

  • @shinderpalsingh3645
    @shinderpalsingh3645 Рік тому +6

    ਮਨਿੰਦਰ ਇਹ ਮੇਰੀ ਉਮਰ ਦਾ ਬੰਦਾ ਐ, ਮੈਂ ਤੇਰੇ ਜੈਤੋ ਨੂੰ ਬਲੋਗ ਕਰਦਾ ਹੁਣ ਮੈਂ ਐਬਸਫੋਰਡ ( ਕੇਨੈਡਾ ) ਤੋਂ ਵੇਖ ਰਿਹਾ , ਤੱਕੂ ਹੋਰ ਵੀ ( ਕੰਡਕਟਰ) ਵਾਲੀਆਂ ਵੀ ਦੇਖਦਾ ਰਹਿੰਦਾ

  • @fitnesschannel1083
    @fitnesschannel1083 10 місяців тому +1

    ਬਾਪੂ ਜੀ ਦੀ ਤੋਰੀਆਂ ਵਾਲ਼ੀ ਗੱਲ ਸਹੀ ਹੈ ਇਹ ਤਕਰੀਬਨ 1990, ਦੀ ਗੱਲ ਹੈ ਸਾਡੇ ਅੰਮ੍ਰਿਤਸਰ ਵਿਖੇ ਡੀਸੀ ਨੇ ਤੋਰੀਆਂ ਦਾ ਲੰਗਰ ਲਗਾਇਆ ਸੀ

  • @harveersingh8367
    @harveersingh8367 Рік тому +22

    ਬਹੁਤ ਖੂਬਸੂਰਤ ਵੀਡੀਓ ਹੁੰਦੀਆਂ ਸਿੱਧੂ ਸਾਹਿਬ ਦੀਆਂ ਖਿੱਚੀ ਆਓ ਜੀ ਬਹੁਤ ਵਧੀਆ ਜੀ ਧੰਨਵਾਦ ਜੀ 🙏🙏🙏🙏🙏

  • @happygarg2502
    @happygarg2502 Рік тому +15

    ਪੱਤਰਕਾਰ ਸਾਹਿਬ,ਜੇ ਤੁਸੀਂ ਬਾਪੂ ਨੂੰ ਤੂੰ ਦੀ ਥਾਂ ਤੇ ਬਾਪੂ ਜੀ ਕਹਿੰਦੇ ਤਾਂ ਵਧੀਆ ਲੱਗਦਾ ।ਵੱਡੀ ਉਮਰ ਦੇ ਬੰਦੇ ਨੂੰ ਅਜਿਹਾ ਬੋਲਣਾ ਵਧੀਆ ਨਹੀਂ ਲੱਗਦਾ।ਪਰ ਪੋਡਕਾਸਟ ਤੁਹਾਡੇ ਸਾਰੇ ਹੀ ਘੈਂਟ ਹੁੰਦੇ ਹਨ।

  • @butasingh9184
    @butasingh9184 Рік тому +9

    ਪੱਤਰਕਾਰ ਵੀਰ ਜੀ ਅੱਗੇ ਤੋਂ ਜਿਸ ਦੀ ਵੀ ੫ੌਡਕਾਸਟ ਕਰੋ ਓਹ ਇਨਸਾਨ ਨੂੰ ਤੁਸੀਂ ਕਹੋ ਤੂੰ -ਤੂੰ ਨਹੀ
    ਇੱਜਤ ਕਰੋ ਵੀਰ ਜੀ

  • @sukhjitsingh6668
    @sukhjitsingh6668 Рік тому +20

    ਸਿੱਧੂ ਵੀਰ ਤੁਸੀਂ ਇਹੋ ਜਿਹੇ ਰੰਗਲੇ ਬੰਦੇ ਕਿੱਥੋਂ ਲੱਭ ਕੇ ਲਿਆਉਂਦੇ ਹੋ

    • @sanisingh4676
      @sanisingh4676 Рік тому

      ਮਾਨਸਾ ਜਿਲੇ ਵਿੱਚ ਹਜੇ ਹੈਗੇ ਮਹਿਗਾਈ ਕਾਰਨ ਦਬ ਗੲਏ ਕਬੀਲਦਾਰੀ ਵਿੱਚ ਪਰ ਨੰਗਲ ਕੋਟਧਰਮੂ ਦੇ ਲੋਕਾਂ ਦੀ ਹਰ ਗਲ ਵਿੱਚ ਹਾਸਾ ਹੁੰਦਾ ਸੀ ਉਚਾ ਬੋਲਣਾ ਇਨ੍ਹਾਂ ਨੇ

  • @tarzansingh6564
    @tarzansingh6564 Рік тому +12

    ਐਹੋਜੇ ਬਾਬੇ ਹਰ ਪਿੰਡ ਵਿੱਚ ਹੁੰਦੇ ਆ ਪੱਤਰਕਾਰ ਵੀਰ , ਬਹੁਤ ਚੰਗਾ ਉਪਰਾਲਾ ਸੀ | ਕੋਸ਼ਿਸ਼ ਕਰੋ ਕਿ ਹੋਰ ਪਿੰਡਾਂ ਵਿਚ ਜਾਕੇ ਵੀ Podcast ਕੀਤਾ ਜਾਵੇ ਹੋਰ ਬਾਬਿਆਂ ਨਾਲ........ਬਾਕੀ ਇਸ ਬਾਬੇ ਨਾਲ ਇਕ ਹੋਰ podcast ਬਣਦਾ|

  • @mysontyson627
    @mysontyson627 Рік тому +8

    ਅੱਜ ਤੇ ਕੱਲ੍ਹ ਵਿੱਚ ਫਰਕ ਦੇਖੋ ਬਾਪੁ ਜੀ ਤੁਸੀਂ ਤੁਸੀਂ ਕਹਿ ਰਹੇ ਤੇ ਪਤਰਕਾਰ ਤੂੰ ਤੂੰ

    • @nindisarpanch2632
      @nindisarpanch2632 Рік тому

      Bas ehi gall ton real pta laggda , v jalhi krantikaari aa Patarkaar sahib ji

  • @kaptanmusic143
    @kaptanmusic143 Рік тому +7

    ਬਾਈ ਮਨਜਿੰਦਰ ਬਾਬਾ ਦਲੀਲ ਨਾਲ ਗਲ ਕਰਦਾ 😅।ਅੱਜ ਬਾਈ ਤੇਰੇ ਹਿਸਾਬ ਨਾਲ ਇੰਟਰਵਿਊ ਨਹੀਂ ਹੋਈ 😂।ਪਤਾ ਕਿਉ ਬਾਈ ਤੂੰ ਮਜ਼ਾਕ ਵਿਚ ਗਲ ਬਹੁਤ ਕੀਤੀਆਂ ਪਰ ਬਾਈ ਏਹੇ ਬਾਬਾ ਨੀ ਆਇਆ ਗੱਲਾ ਚ ।❤ਵਾਹਿਗੁਰੂ ਹਮੇਸ਼ਾ ਤੈਨੂੰ ਤਰੱਕੀਆਂ ਭਕਸ਼ਣ।

  • @mangat18
    @mangat18 Рік тому +3

    ਬਾਬਾ ਜੀ ਜਦੋਂ ਤੁਸੀਂ ਮੋਰੀ ਅੰਬੀਆਂ ਕਹਿੰਦੀ ਸ਼ਬਦ ਬੋਲਦੇ ਹੋ ਬਹੁਤ ਹੀ ਵਧੀਆ ਲਗਦਾ ਮਾ ਨੂੰ ਅੰਬੋ ਕਹਿਣਾ 🙏🏻❤

  • @inderjitgill7800
    @inderjitgill7800 Рік тому

    ਬਹੁਤ ਵਧਿਆ ਤੇ ਸੱਚ ਹੈ ਜੀ ਧੰਨਵਾਦ

  • @harjotbajwa8584
    @harjotbajwa8584 Рік тому +84

    ਮੈਂ ਲੋਕ ਆਵਾਜ਼ ਚੈਨਲ, ਆਰਐਮਬੀ ਟੀਵੀ ਚੈਨਲ, ਅਖਰ ਜਾਂ ਮਿੱਟੀ ਅਤੇ ਪੰਜਾਬੀ ਲੋਕ ਚੈਨਲ ਦੇ ਨਾਲ-ਨਾਲ ਰਤਨ ਨਾਲ ਗੱਲਬਾਤ ਨੂੰ ਸਲਾਮ ਕਰਦਾ ਹਾਂ ਕਿਉਂਕਿ ਉਹ ਪੰਜਾਬ, ਪੰਜਾਬੀ ਲੋਕਾਂ ਨਾਲ ਖੜੇ ਹਨ ਅਤੇ ਸੱਚਾਈ ਦੀ ਭਵਿੱਖਬਾਣੀ ਕਰਦੇ ਹਨ। ਰੱਬ ਉਨ੍ਹਾਂ ਨੂੰ ਅਸੀਸ ਦੇਵੇ।

    • @gagigagi-td7jv
      @gagigagi-td7jv Рік тому +6

      Bilkul g

    • @dhaliwal1217
      @dhaliwal1217 Рік тому +6

      ਅੱਖਰ ਚੈਨਲ ਵਾਲਾ ਵੀਰ ਉਹ ਵਧੀਆ ਪੱਤਰਕਾਰੀ ਕਰਦਾ ਏ

    • @prabhjotkhalsa5318
      @prabhjotkhalsa5318 Рік тому +3

      ਬਿਲਕੁੱਲ ਭਰਾ🙏

    • @apwander3470
      @apwander3470 Рік тому +1

      bilkul shi keha veer jo jo tu naam lye aa main v ose channals da fan aa
      bhut vadia soch aa veere teri
      apne kol bas ehi channal baki reh gye aa jina te appa vishwaas kr sakde aa

    • @apwander3470
      @apwander3470 Рік тому +1

      ratandeep dhaliwala te Jagdeep thali and navreet sivia ehi bande system naal matha layi baithe a
      waheguru ena te mehr bhraya hath rakhe

  • @JaspinderSingh-op4lj
    @JaspinderSingh-op4lj Рік тому +6

    ਬਾਬੇ ਦੀਆਂ ਗੱਲਾਂ ਸੁਣਕੇ ਬਹੁਤ ਵਧੀਆ ਲੱਗਾ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ

  • @khushwindertoora3316
    @khushwindertoora3316 Рік тому +1

    ਵੀਰੇ ਤੂੰ ਨਹੀ ਤੁਸੀਂ ਕਹੋ ਫੇਰ ਵੀ ਸਿਆਣਾ ਬੰਦਾ ਆ

  • @animalsserve0006
    @animalsserve0006 Рік тому +10

    ਬਾਪੂ ਨਾਲ ਹੋਰ ਗੱਲਾਂ ਕਰੋ ਜੀ

  • @jugrajsingh9152
    @jugrajsingh9152 Рік тому +6

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਜੀ 🌹🙏🙏 ਵੀਰ ਜੀ ਠੀਕ ਆਖ ਰਹੇ ਹਨ ਜੀ ਲੜਕੀ ਵਾਲੇ ਪੈਸੇ ਲੈਦੇ ਸਨ ਜੀ 🌹 ਹੋਰ ਬਜ਼ੁਰਗ ਵੀ ਗੱਲਾਂ ਕਰਦੇ ਦੱਸਦੇ ਹਨ ਕਿ ਜੋ ਲਾਲਚੀ ਲੋਕ ਸਨ
    ਉਹ ਲਾਵਾਂ ਟਾਈਮ ਤੇ ਆੜ੍ਹ ਕੇ ਵੀ ਵੱਧ ਰੁਪਏ ਲੈ ਜਾਂਦੇ ਸਨ ਜੀ 🙏

  • @HarjeetSingh-sr9cf
    @HarjeetSingh-sr9cf Рік тому +5

    ਬਾਬੇ ਦੀ ਗੱਲ ਬਿਲਕੁਲ ਸਹੀ ਹੈ ਮੈਂ ਪਹਿਲਾਂ ਵੀ ਸੁਣਿਆਂ ਸੀ ਕਿ ਕੁੜੀ ਵਾਲੇ ਦਾਜ ਲੈਂਦੇ ਸੀ

  • @harjotbajwa8584
    @harjotbajwa8584 Рік тому +13

    I salute to Lok Awaaj Chennel, RMB TV Chennel, Akhar or Mitti and PUNJABI Lok Chennel as well as Talk with Rattan because they stand with PUNJAB, PUNJABI PEOPLE and they forecast the TRUTH. GOD BLESS THEM.

  • @ramanpalpal4867
    @ramanpalpal4867 6 місяців тому +1

    Very good baba ji nice 🎉🎉🎉🎉🎉

  • @kulvindersarao5221
    @kulvindersarao5221 Рік тому +8

    ਆਪ ਤੋਂ ਵੱਡੇ ਨੂੰ ਜੀ ਕਹੀਂ ਦਾ y g

  • @khairagagan5029
    @khairagagan5029 Рік тому +1

    ਮਨਿੰਦਰ ਵੀਰ ਦਿਲੋਂ ਸਤਿਕਾਰ ਪਿਆਰ

  • @HarjinderSingh0505
    @HarjinderSingh0505 Рік тому

    Thanks

  • @harkiransingh4220
    @harkiransingh4220 Рік тому +15

    ਬਾਬੂ ਸੱਚਾ ਬੰਦਾ

  • @sadhusinghpatnga
    @sadhusinghpatnga Рік тому

    ਬਹੁਤ ਵਧੀਆ ਹੈ ਜੀ ਧਨਵਾਦ ਹਰਬੰਸ ਸਿੰਘ ਜੀ

  • @jasvirsingh-hl9co
    @jasvirsingh-hl9co Рік тому +6

    Jma sachiya bapu diya galla..

  • @kirandeep2037
    @kirandeep2037 Рік тому +1

    ਬਾਪੂ ਮਾਨ ਸਾਹਿਬ ਜੀ ਦਾ ਪ੍ਰਚਾਰ ਕਰਦਾ ਸੀ ਪਰ ਆਪ ਵਾਲਿਆਂ ਨੇ ਤਾਂ ਜਨਤਾ ਦੁਖੀ ਕੀਤੀ ਹੋਈ ਹੈ। ਅੱਜ ਮਾਨ ਬਾਰੇ ਕੀ ਵਿਚਾਰ ਹੈ ਬਾਪੂ ਜੀ ਦੇ।

  • @harjeet_maan_
    @harjeet_maan_ Рік тому +8

    ਬਾਬਾ ਇਹ ਗੱਲ ਬਿਲਕੁਲ ਗਲਤ ਆ ਬਾਹਰਲੇ ਦੇਸ਼ਾਂ ਵਿੱਚ ਅਟੈਕ ਬਹੁਤ ਹੀ ਘੱਟ ਆ ਇੱਥੇ ਛੋਟੀ ਉਮਰ ਵਿਚ ਹੋਈ ਜਾਂਦੇ ਆ ਹਰੇਕ ਦੇ ਐਨਕ ਲੱਗੀ ਹੋਈ ਕੋਈ ਬੰਦਾ ਨੀ ਜਿਹੜੇ ਨੂੰ ਰੋਗ ਨਾ ਹੋਵੇ ਪਹਿਲਾਂ ਲੋਕਾਂ ਉਮਰ ਕਿਉਂ ਜ਼ਿਆਦਾ ਸੀ ਜ਼ਹਿਰ ਘੱਟ ਖਾਂਦੇ ਸੀ ਹੁਣ ਚਾਲੀ ਉਮਰ ਤੇ ਪਟਾਕਾ ਪੈ ਜਾਦਾ

    • @fansidhumosewala
      @fansidhumosewala Рік тому

      Pesea naal umar da jada fark nai painda Diljit Dosanjh Gippy Grewal jdo mein 5th class ch c odo first song aya c ajj v oda de e Pye a ptander mere dady nalo vadda a te

    • @fansidhumosewala
      @fansidhumosewala Рік тому

      Ik hor udharan dasda mere dady pehla bjurg je hoye Pye c jdo kmai krli ajj fir jwan ho gye pesea naal duble umar kad lainda a koi v banda baki jehde vichare nai kma ponde ohne ne tan 40_45 te budhe huna e a 60 te oda Sooti te ho jande a jdo kmai na kr hoye hove family cho kise ton v

    • @sanisingh4676
      @sanisingh4676 Рік тому +1

      ਇਸੇ ਨੂੰ ਤਾਂ ਸੱਥ ਕਹਿੰਦੇ ਆ ਜਿੰਨੇ ਮੂੰਹ ਓਨੀਆਂ ਗੱਲਾਂ 😂

  • @jagtarsinghgrewal6097
    @jagtarsinghgrewal6097 Рік тому

    ਬਰਨਾਲੇ ਤੋ ਮਾਨਸਾ ਜਿਲਾ ਤੱਕ ਬਹੁਤ ਦਰੱਖਤ ਲੱਗੇ ਹੋਏ ਹਨ ਇਹ ਗੱਲ ਬਾਬੇ ਦੀ 100% ਸੱਚ ਬੋਲਦਾ

  • @harpreetsinghsra7253
    @harpreetsinghsra7253 Рік тому +15

    ਬਹੁਤ ਵਧੀਆ ਖਿੱਚੀ ਰੱਖੋ ਕੰਮ ਪਿੰਡਾਂ ਵਿੱਚ ਬਹੁਤ ਸਾਰੇ ਬੰਦੇ ਬੋਹੜ ਥੱਲੇ ਬੈਠੇ ਹੁੰਦੇ aa ਉਹਨਾਂ ਵਿੱਚ ਬਹੁਤ ਸਿਰੇ ਦੇ cracter ਹੁੰਦੇ ਹਨ ਸਾਡੇ ਪਿੰਡ ਵੀ ਇੱਕ ਨਾਰੀ ਨਾ ਦਾ ਬੰਦਾ ਬਹੁਤ ronki ਹੈ

  • @TheKingHunter8711
    @TheKingHunter8711 Рік тому +11

    42:46 ਬਿਲਕੁੱਲ ਸਹੀ ਗੱਲ (ਕੰਟਰੌਲ)

  • @LaliSidhu-lj4xc
    @LaliSidhu-lj4xc Рік тому

    ਬਹੁਤ ਵਧੀਆ ਗੱਲਾਂ ਬਾਬੇ ਦੀਆਂ

  • @BikramSingh-x8k
    @BikramSingh-x8k Рік тому

    Very nice discussion.....speaking 100 % Reallty .😊

  • @bupindersingh7592
    @bupindersingh7592 9 місяців тому

    Bilkul sahi gall baat.

  • @classic_sardar-1995
    @classic_sardar-1995 9 місяців тому

    ਬਾਈ ਜੀ ਪੰਡਿਤ ਸੋਮਨਾਥ ਜੀ ਰੋਡਿਆਂ ਵਾਲੇ ਦੀ ਇੰਟਰਵਿਊ ਵੀ ਜ਼ਰੂਰ ਕਰੋ

  • @bhagwantsingh7880
    @bhagwantsingh7880 Рік тому +1

    ਬਹੁੱਤ ਅੱਛਾ ਲੱਗਿਆ ਜੀ❤

  • @gurmukhsingh5385
    @gurmukhsingh5385 11 місяців тому

    Waheguru ji waheguru ji waheguru Ji waheguru ji waheguru ji ❤💯👍🥀🌾🌾

  • @inderjeetk451
    @inderjeetk451 Рік тому +4

    Eh hundi sadgi jindgi sadda pan baba ji great ❤

  • @anmolbrar3391
    @anmolbrar3391 Рік тому +2

    ਇਹ ਜੋ ਚੀਨ ਨੇ ਹਿਮਾਚਲ ਵਿਚ ਪਾਊਡਰ ਨਾਲ ਬੱਦਲ ਪਾੜ ਦੇਣ ਵਾਲੀ ਗੱਲ ਤਾਂ ਬਾਬਾ ਜੀ ਆਪ ਨੇ ਵੀ ਇਹ ਤਾਂ ਅਫਵਾਹ ਹੀ ਸੁਣ ਲਈ ਹੈ।ਧੰਨਵਾਦ ਜੀਉ।

    • @ekemdeep1372
      @ekemdeep1372 Рік тому +1

      Afvah nhi eh Bai Dubai di video search kar k dekh Leo..nakli baddal banna ke oh meenh pavaunde aa

  • @sukhminderkaur5510
    @sukhminderkaur5510 Рік тому +4

    Every talk is true 👍 👌. Thanks g

  • @GurbhejSidhu-rd8xo
    @GurbhejSidhu-rd8xo 10 місяців тому +1

    ਪਤਰਕਾਰ ਨੂੰ ਬੋਲਣ ਦੀ ਇਨੀ ਕੁ ਤਮੀਜ ਹੈ ਕਿ ਬਾਪੂ ਉਸ ਦੇ ਬਾਪ ਦੀ ਉਮਰ ਦਾ ਹੈ ਤੇ ਉਸ ਨੂੰ ਤੂ ਤੂ ਕਹਿ ਕੇਬੁਲਾ ਰਿਹਾ ਹੈ

  • @gurdeepsinghmannphul455
    @gurdeepsinghmannphul455 Рік тому +8

    ਹੁਣ ਕੋਈ ਪੋਂਡੀ ਨੀ ਵਢਦਾ ਹੁਣ ਤਾਂ ਮੋਟਰ ਵਾਲੀਆ ਕੇਬਲਾਂ ਹੀ ਵੱਢਦੇ ਨੇ

  • @JaswinderKaur-sv3uw
    @JaswinderKaur-sv3uw 3 місяці тому

    Bahut hi vadiya podcast veer g

  • @ShamsherSingh-ix3do
    @ShamsherSingh-ix3do Рік тому +3

    Bahut vadea vedo je

  • @KamalKumar-ow7mq
    @KamalKumar-ow7mq 11 місяців тому

    Very nyc interview of bapu ji

  • @jaskarndhillon181
    @jaskarndhillon181 Рік тому +1

    y gallan sun ka dil baggo bagg hoo gya..waheguru chardi kla vich rakha

  • @GurjeetSingh-ue3zd
    @GurjeetSingh-ue3zd Рік тому

    ਸਿੱਧੂ ਸਾਹਿਬ ਬਹੁਤਵਧਸ਼ਲਾਘਾਯੋਗਕਦਮਧੰਨਵਾਦ

  • @ekamsingh1573
    @ekamsingh1573 Рік тому

    ਪੇਮੂ ਡਰਾਇਵਰ ਦਾ ਹੋਰ ਵੀ ਟੈਲੀਕਾਸਟ ਜਰੂਰ ਕਰੋ ਜੀ ਬਹੁਤ ਧੰਨਵਾਦ ਜੀ

  • @Khalsalanders
    @Khalsalanders Рік тому +4

    ਪੱਤਰਕਾਰ ਸਾਹਬ ਖਾਸੇ ਪੜ੍ਹੇ ਲਿੱਖੇ ਲਗਦੇ ਆ । ਜੇ ਅੱਗੇ ਕਿਹਾ ਫਿਰ ਭਰਾਵਾ ਗੁੱਸਾ ਕਰੇਗਾ , ਉਮੱਰ ਲਾਣੇਦਾਰ ਦੀ ਤੂੰ ਕਹਿਕੇ ਬਲਾਉਣ ਆਲੀ ਹੈਨੀ 🙏🏻

  • @LovepreetLove-m9f
    @LovepreetLove-m9f 10 місяців тому +1

    ਬਾਈ ਜੀ ਥੋੜ੍ਹਾ ਜਿਹਾ ਉਮਰ ਦਾ ਲਿਹਾਜ਼ ਕਰੋ ਤੁਹਾਡੇ ਬਾਪ ਦੇ ਉਮਰ ਦਾ ਬਾਪੂ ਤੁਸੀਂ ਤੂੰ ਤੂੰ ਕਹਿ ਕੇ ਬੁਲਾਉਂਦੇ ਹੋ

  • @palwindersinghgill2040
    @palwindersinghgill2040 Рік тому +2

    Aon vale time c babba ji di balle balle hon ja rhe aa🙏

  • @palwindersinghgill2040
    @palwindersinghgill2040 Рік тому +2

    Dil khus karta y 👍👍👍🙏🙏🙏thx ji❤️🎉

  • @bathindapodcast
    @bathindapodcast Рік тому +5

    DIL JIT LEYA ❤️🪐

  • @anjukukreja775
    @anjukukreja775 Рік тому +2

    Bohat vadhia interview h ji 🙏🎉😊👍👌

  • @AmanGill-pj5nm
    @AmanGill-pj5nm Рік тому +4

    Sira banda bappu 🎉

  • @GagandeepSingh-oe7sv
    @GagandeepSingh-oe7sv Рік тому +15

    ਜੇ ਬਾਬਾ ਕਹਿੰਦਾ ਤਾਂ ਜਿਆਦਾ ਸੋਹਣਾ ਲੱਗਦਾ।।

  • @gurmeetkailey9103
    @gurmeetkailey9103 Рік тому +3

    Good interview baba ji nice 👍👍👍👍

  • @JaswantSingh-sw9qi
    @JaswantSingh-sw9qi Рік тому +2

    ਹਰਬੰਸ ਸਿੰਘ ਸਿੱਧੂ ਬੇਅੰਤ ਸਿੰਘ ਸਰਕਾਰ ਵੇਲੇ 1992 to 1997 ਤੱਕ ਪਸ਼ੂ ਪਾਲਣ ਮੰਤਰੀ ਵੀ ਰਿਹਾ ਹੈ।

  • @jeetabrar7557
    @jeetabrar7557 Рік тому +9

    o bus ale bai nal dubara podcast kro bai

  • @kamleshsalhan112
    @kamleshsalhan112 Рік тому +1

    ਬੁਹਤ ਵਧੀਆ

  • @jagbirsinghgill3166
    @jagbirsinghgill3166 10 місяців тому

    Dhan hai bai anparh ho k v bahut jyada jankari rakhda hI

  • @Kala-fu2gf
    @Kala-fu2gf Рік тому +2

    Waheguru ji Mehar kre ❤❤❤❤❤❤❤

  • @Barjinder4533
    @Barjinder4533 Рік тому +17

    ਇੰਟਰਵਿਊ ਵਾਲੇ ਵੀਰ ਨੂੰ ਬੈਨਤੀ ਹੈ ਕਿ ਪਹਿਲਾਂ ਤਾਂ ਆਪਣੀ ਬਜੁਰਗ ਨੂੰ ਸਵਾਲ ਪੁੱਛਣ ਵੇਲੇ ਉਹਨਾਂ ਨੂੰ ਤੁਸੀਂ ਜਾਂ ਤਹਾਨੂੰ ਕਹਿ ਕੇ ਸਵਾਲ ਪੁੱਛਣ ਕਿਉਂਕਿ ਆਵਜ ਤੋਂ ਤੁਸੀਂ ਨੌਜਵਾਨ ਲੱਗਦੇ ਹੋ। ਵੀਰੇ ਥੋੜਾ ਜਿਹਾ ਵੰਡਿਆਂ ਨੂੰ ਵੱਡਿਆਂ ਵਾਂਗ ਹੀ ਮਾਨ ਸਨਮਾਨ ਦੀ ਕੋਸ਼ਿਸ਼ ਕਰੋ।😮

    • @amritaulakh1230
      @amritaulakh1230 Рік тому

      Hm ji main bi ehi gal note kri jo dil nu bhout buri lagii sayd ohna nu nahi pta lga bhuleke nal bol rahe a but sudar krn di load a

    • @SandeepSandhuCanada
      @SandeepSandhuCanada Рік тому

      ਸਾਡੇ ਮਾਲਵੇ ਚ ਹਾਲੇ ਤੁਸੀਂ ਤੁਹਾਨੂੰ ਵਾਲੀ ਫਾਰਮੈਲਿਟੀ ਨਹੀਂ ਆਈ ਤੂੰ ਵਾਲਾ ਕੋਈ ਚੱਕਰ ਨੀ. ਦਿਲ ਚ ਪਿਆਰ ਹੋਣਾ ਚਾਹੀਦਾ

  • @ranjitsinghbhullar3010
    @ranjitsinghbhullar3010 Рік тому +6

    ਪੱਤਰਕਾਰ ਜੀ ਵੱਡਿਆਂ ਦੀ ਇੱਜਤ ਕਰਨੀ ਸਿੱਖੋ ਬਾਬਾ ਚਾਹੇ ਅਨਪੜ੍ਹ ਹੈ ਤੂੰ ਬੋਲਣਾਂ ਗਲਤ ਹੈ ਜੀ

  • @sarbbrar4173
    @sarbbrar4173 Рік тому +3

    Very good Maninder s

  • @learntoearn9229
    @learntoearn9229 Рік тому

    Bhot vadhia

  • @SurjitSingh-qg7yd
    @SurjitSingh-qg7yd Рік тому

    ਬਾਹਲਾ ਫਿਕਰ ਬੇਬੇ ਤਾਂ ਆਵਦੀ ਭੇਜ ਦੇ

  • @gagan5933
    @gagan5933 Рік тому +7

    ਬਾਈ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ ਪਰ ਬੋਲਣ ਦਾ ਤਰੀਕਾ ਤਾਂ ਸਿੱਖ ਲਵੋ ਬਜ਼ੁਰਗ ਬੰਦੇ ਨੂੰ ਵੀ ਤੂੰ ਤੂੰ ਕਰਕੇ ਬੋਲ ਰਿਹਾ ਹੈ।

  • @kamla218
    @kamla218 Рік тому

    Zindabad mansa

  • @JasjitSingh-k
    @JasjitSingh-k Рік тому +2

    Baut hi vadia galla ❤❤❤🇩🇪🙏

  • @GurjeetSingh-ue3zd
    @GurjeetSingh-ue3zd Рік тому

    ਸਹੀ ਦੋ ਲੱਖ ਆ ਸਹੀ ਗੱਲਾਂ ਐ

  • @toeytoey1679
    @toeytoey1679 Рік тому +1

    nice talks..

  • @varthydude
    @varthydude Рік тому +1

    Respect kar Bapu di 22

  • @MalkeetSingh-fl8rc
    @MalkeetSingh-fl8rc Рік тому +1

    Bahot widda vr lok awaz tv dhanwad tera juda reh

  • @MalkeetSingh-fl8rc
    @MalkeetSingh-fl8rc Рік тому +2

    Good job vr 🙏🙏 god bless you 🙏

  • @gurdeepsinghmannphul455
    @gurdeepsinghmannphul455 Рік тому +5

    ਪਹਿਲੇ ਅੱਠ ਮਿੰਟ ਖਰਾਬ ਕੀਤੇ,ਪਿਉ ਦੀ ਉਮਰ ਵਰਗੇ ਨੂੰ ਤੂੰ-ਤੂੰ ਕਹਿਣਾ ,ਪਾਣੀ/ਹੜ ਕਿਵੇਂ ਆਇਆ ? ਇਹ ਕੋਈ ਸਿਆਣਪ ਵਾਲੀ ਗੱਲ ਨਹੀ

  • @avtarsinghhundal7830
    @avtarsinghhundal7830 Рік тому +2

    VERY GOOD performance

  • @SabhaBains
    @SabhaBains Рік тому +1

    Sidhu saab sab to ghaint episodes

  • @hemrajsharma8811
    @hemrajsharma8811 Рік тому +1

    ਲੋਕ ਅਵਾਜ ਚਾਈਨਲ ਵਾਲਿਆ ਭਰਾ ਤੂੰ ਤਾਂ ਇਸ ਬਜੁਰਗ ਨਾਲ ਤਾਲੀਮ ਨਾਲ ਗੱਲ ਕਰ ਇਸ ਬਜੁਰਗ ਨੂੰ ਤੂੰ ਤੂੰਕਹਿਕੇ ਗੱਲ ਕਰ ਰਿਹਾ ਹੈਂ ਤੇਰਾ ਤਾਂ ਦਾਦੇ ਸਮਾਨ ਹੈ ਤੂੰ ਸ਼ਬਦ ਨਾ ਬੋਲੋ ਪਲੀਜ ਬੌ ਬਚਨ ਬੋਲੋ

  • @surjitgill6411
    @surjitgill6411 Рік тому +4

    ਮਨਿੰਦਰ ਯਾਰ ਪਹਿਲਾਂ ਤਾਂ ਇਹ ਦੱਸ ਕਿ ਤੂੰ ਇਹ ਛੁਪਿਆ ਰੁਸਤਮ ਕਿਥੋਂ ਲੱਭ ਲਿਆਂਦਾ। ਬਾਈ ਦੀ ਗੱਲ ਸਹੀ ਹੈ ਮੈਂ ਵੀ ਕੇਰਾਂ ਮੋਗੇ ਰੇਲਵੇ ਸਟੇਸ਼ਨ ਤੇ ਕੰਨਾਂ ਚੋਂ ਮੈਲ ਕਢਾਉਣ ਲੱਗ ਪਿਆ। ਮੇਰੇ ਨਾਲ ਪੰਜ ਰੁਪਏ ਗੰਢ ਦੇ ਕਰਲੇ ਉਸ ਨੇ ਇੱਕ ਵੀ ਕੱਢ ਦੋ ਵੀ ਕੱਢ ਭੈਣ ਦੇਣੇ ਨੇ ਗਿਆਰਾਂ ਕੱਢੀਆਂ ਜਦੋਂ ਪਚਪੰਜਾ ਰੁਪਏ ਮੰਗ ਲੲਏ ਤਾਂ ਮੈਂ ਕਿਹਾ ਸਾਲਿਆ ਕੰਨ ਚ ਰੂੜੀ ਲੱਗੀ ਆ ਜਾ ਭੱਜ ਜਾ ਐਵੇਂ ਲਫੜੇ ਖਾਏਂਗਾ। ਇਹ ਗੱਲ ਚਾਲੀ ਬਤਾਲੀ ਸਾਲ ਪਹਿਲਾਂ ਦੀ ਹੈ। ਘੋਲੀਆ ਕਲਾਂ

  • @SukhdevLal-vs9hc
    @SukhdevLal-vs9hc Рік тому

    Bai ਤੂੰ ਤੇ ਤੈਨੂੰ ਸ਼ਬਦ ਗਲਤ ਨੇ prodcest ਵਿੱਚ ਚੁੱਭ ਦੇ ਨੇ

  • @simarkaur9486
    @simarkaur9486 Рік тому

    Bahut wadiya lagya bapu diya gallan