You will be beautiful and the glow will appear on your face once you start loving yourself . Beauty is from within not from outer appearance. This statement may offend many people but this is what it is. People are just following the beauty standards nobody wants to like a person who has a good nature .
First step Clean face with lemon water and rose water 2nd step Make a paste of fresh makhan , Haldi and 2 vitamin E Capsule Massage in proper way and wash with warm water
M aj tho 2 month pehla eh vedio suni c or wrinkles lyi v salutation pucheya c ohda abs tn mileya ni… pr m eh atucal ch use kita makhan , hldi, vitamin E .. eh m use kita ,,, sare jne yakin kreo mera face ikdm dull ho gya c bahut frk hai ,, vakaiye ehde nl glow aaunda face te,,ehda satchi ch faida hunda,, m eh msg tn kr rahi v loki kehnde ki ki kriye bahut kuj dsde bahut jne ,, satchi krk dekho bhut kmal di chij ae
Sat Shri akal sir ... Sir please ik request hai,,,,, acne te video bna do please ik Sir bhut pimple ho rhe ne,,thik ho jnde ne,phir hor ho jnde nee Es topic te video bna do please sir,mai bhuut preshan aa,ehna to,,
Sat sri akal ji Apka prgme kafi samay dekhta a riha hu bahut badya ji bhaut Kam Diya galha tusi dasde hu Please meri apse request hai next programme me ho sake tu ESR BAD JAEE TO GHAR MEIN CONTROL kaise karna hai uske bare batna ji
ਬੇਨਤੀ ਹੈ ਕਿ ਵਾਲ ਝੜਨ ਤੋਂ ਰੋਕਣ ਲਈ ਅਤੇ ਵਾਲ ਵਧਾਉਣ ਬਾਰੇ ਜਾਣਕਾਰੀ ਦਿੱਤੀ ਜਾਵੇ
ਮੇਰੀ ਬੇਨਤੀ ਹੈ ਕਿ ਸੰਪੂਰਣ ਪੰਜਾਬੀ ਭਾਸ਼ਾ ਵਿੱਚ ਹੀ ਗੱਲਾਂ ਕਰਿਆ ਕਰੋ, ਆਪਣੀ ਪੰਜਾਬੀ ਨੂੰ ਲੋਕ ਘੱਟ ਬੋਲਦੇ ਹਨ, ਤੇ ਬੇਗਾਨੀ ਭਾਸ਼ਾ ਨੂੰ ਜਿਆਦਾ ਰੱਗੜ ਰੱਗੜ ਵਿਰਾਸ਼ਾਂ ਨੂੰ ਮਰੋੜ ਮਰੋੜ ਕੇ ਬੋਲਦੇ ਨੇ, ਸੋ ਪੰਜਾਬੀ ਸ਼ਬਦਾਂ ਦੀ ਜਿਆਦਾ ਵਰਤੋਂ ਕੀਤੀ ਜਾਵੇ ਜੀ 🙏🙏
Theek a veer agoo pka
Iiiiii un ki iiiii in iiij😊😅@@Akali-k91
😊@@Akali-k91
ਡਾਕਟਰ ਸਾਬ ਦਾ ਨਾਮ ਕੀ ਹੈ
ਵਾਹਿਗੁਰੂ ਜੀ ਕੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬੇਨਤੀ ਹੈ ਕਿ ਫੇਸ ਤੇ ਹੇਅਰ ਗਰੋਥ ਹੁੰਦੀ ਹੈ ਰੋਕਣ ਦਾ ਉਪਾਏ ਦੱਸੋ
You will be beautiful and the glow will appear on your face once you start loving yourself .
Beauty is from within not from outer appearance.
This statement may offend many people but this is what it is. People are just following the beauty standards nobody wants to like a person who has a good nature .
True
True but fake outside matters nowadays rather than pure inside
,lul😊@@Winbeyond21
I like good nature people because they stand by me in tough times
Thanks sir g ਬਹੁਤ ਵਧੀਆ ਲੱਗਾ ਫੈਟੀ ਲੀਵਰ ਬਾਰੇ ਵੀ ਜਾਣਕਾਰੀ ਦਿਉ
Bhumi aamla,de pode de guide dekho you tube te,100% hai ji
@@harjitkaurharjitkaur8479di samj nhi lagi explain kr sakde o?
ਧਨਵਾਦ ਸਰ ਜੀ ਤੁਸੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਸਰ ਜੀ ਤੁਸੀ ਲੋਸ਼ਣ ਘਰ ਚ 10. ਮਿੰਟ ਲਈ ਲਗਾਕੇ ਮਸਾਜ਼ ਕਰਨ ਵਾਰੇ ਤਾਂ ਦਸ ਦਿੱਤਾ ਹੁਣ ਸਾਨੂੰ ਸਨਸਕ੍ਰੀਨ ਲੌਸ਼ਨ ਕਿਵੇਂ ਬਣਾਉਣਾ ਤੇ ਕਿਵੇਂ ਲਗਾਉਣਾ ਉੱਸ ਵਾਰੇ ਵੀ ਜ਼ਰੂਰ ਕੋਈ ਵੀਡਿਓ ਬਣਾਓ 🙏
Alovera gel lgao
Please give one session about hair fall and hair length
It's humble request 😊
Do mudra therapy
Collagen shampoo and eat vitamin D
ਮੱਖਣ ਦੀ ਜਗ੍ਹਾ ਅਸੀਂ ਦੇਸੀ ਘਿਓ ਦੀ ਵਰਤੋਂ ਕਰ ਸਕਦੇ ਹਾਂ??? Plz reply
ਡਾਕਟਰ ਸਾਹਿਬ ਜੀ ਅੱਖਾ ਤੇ ਸੋਜ ਆਉਦੀ ਆ ਉਸ ਦਾ ਇਲਾਜ ਹੈ
Hlo
ਬੇਨਤੀ ਹੈ ਕਿ ਝੜਦੇ ਤੇ ਚਿਟੇ ਵਾਲਾ ਨੂੰ ਕਿਵੇ ਕਾਲਾ ਬਣਾਈਏ
ਸ਼ਿਕਾਕਾਈ hair oil use kro ji
Kise nal ne frk penda
Naroi sehat by sanjiv setia da program dekho..saro de tail di kurli karni aa.
Ja hair te Gallan da dr di video dekho..kudarti taur naal fark painda
ਬਹੁਤ ਸੋਹਣੀ ਜਾਣਕਾਰੀ ਜੀ 🙏 ਵਾਲ ਬਹੁਤ ਝੜਦੇ ਨੇ ਕੁਝ ਉਪਾਅ ਦੱਸੋ ਜੀ ਵਾਲ ਲੰਮੇ ਕਰਨ ਲਈ ਵੀ ਕੁਝ ਦੱਸੋ ਜੀ
Hair skin capsule lo mere v hair fall bhut c main v use kite mere hair fall ght gaye bhut nd hair growth v ho Rahi aa
Kehde caspsul ji name dadso
Name dso plz
Name plz
Coconut oil rosemary oil castor oil milla ke lgavo bahut fayida hunda
1 tsp taja makhan
1/2 tsp haldi
Vitamin E 400 to 600 miligram ke 2 to 3 capsules
Mix well see o 17 minutes
Nimbu te gulab jal naal face saaf kr k , ghar de taje makhan ch haldi mila k vit e da cap 2,3 mix kr k massage kro..kose paani naal dho do❤❤
Cut e da cap ki hunda e g
@@harmeetkaur-ym4pf cut e ni,vitamin e da capsule likhia h
First step
Clean face with lemon water and rose water
2nd step
Make a paste of fresh makhan , Haldi and 2 vitamin E Capsule
Massage in proper way and wash with warm water
Thanks ❤❤
Lemon water isn’t good for face skin…
Yes lemon water is not good
Hello Doctor, can I use Desi Ghee instead of fresh makhan?
Very informative video.Dr.saab plz make video on stomach related problems like gastric, acidity.
ਅੱਜਕੱਲ ਫੈਟੀ ਲੀਵਰ ਤੋਂ ਕੋਈ ਵਿਰਲਾ ਹੀ ਬਚਿਆ।ਇਹਨਾਂ ਨੇ ਇਲਾਜ ਨਹੀਂ ਦੱਸਣਾ ਲੋਕਾਂ ਨੂੰ ਘੁਮਾ ਫਿਰਾ ਕੇ ਗੱਲਾਂ ਮਾਰੀ ਜਾਂਦੇ ਆ
ਇਕ ਕੁਜੇ ਵਿੱਚ 3-4 ਸੁਕੇ ਆਲੂ ਬਖਾਅਰੇ ,ਤਾਗੇ ਵਲੀ ਮਿਸ਼ਰੀ ਤੇ ਥੋੜੀ ਜਿਹੀ ਇਮਲੀ ਰਾਤ ਨੂੰ ਪੀਓ ਕੇ ਸਵੇਰੇ ਸਾਰਿਅ ਨੂ ਘੋਲ ਕੇ ਖਾਲੀ ਪੇਟ 10 ਦਿਨ ਲੈ ਲੋ ਠੀਕ ਹੋ ਜਾਵੇਗਾ ।ਮੈ ਖੁਦ ਵਰਤਿਆ ਹੈ।
Stop eating animal food
@@sarabjitkaur4541schi pakki gal aa g
ਫੇਟੀ ਪਿੱਤੇ ਵਾਰੇ ਜ਼ਰੂਰ ਦੱਸਣਾ ਜੀ 🙏🙏
Sir sunscreen te v gall karni cc. Ki sunscreen skin te use karna chahida aa ke nhi.
Sir ajj kal pigmentation bhut jada ho rahi aa ohda laye ki karie pigmentation da koi paka ilaaj daso g
Desi gee lgaya kro raat me
Papaya Khao and usde chilke nl mssaas kro and ho ske te dry fruits v lao nl nl
Young girls nu leukorrea di problem bhut ho rahi a, es te v ek video upload kardo
Yes
Bohd de tree da 10 drop patase ch paa ke khao 20 din ch fitt
ਬੋਹੜ da milk ?? Kis time khana ??
@@Sidhu2204 mrng khali pet laina or kuch b ni laina 1 hrs tk sb prblm 20 days ch pkka theek girls nu koi b prblm ho theek ho jandi dnt wry
ਫੈਟੀ ਲੀਵਰ ਦੀਅਾਂ ਨਿਸ਼ਾਨੀਅਾਂ ਕੀ ਨੇ ਜੀ
Kuj b khana khan to vaad bhaaripan mehsus hona
ਪੰਜਾਬੀ ਵਿੱਚ ਜਾਣਕਾਰੀ ਵੱਧ ਦਿੱਤੀ ਜਾਵੇ ਜੀ। ਧੰਨਵਾਦ। 🎉
Good treatment thanks doctor sab
ਧੜਕਣ ਵਧਦੀ ਹੈ ਉਸ ਦਾ ਇਲਾਜ
Do mudra therapy
ਪਰਾਇਮ ਏਸ਼ੀਆ ਟੀਵੀ ਦਾ ਇੱਕ ਪ੍ਰੋਗਰਾਮ ਬਹੁਤ ਮਾੜਾ ਆਉਂਦਾ ਹੈ ਉਹ ਹੈ ਪਰਾਇਮ ਹੈਲਥ।
ਪਲੀਜ਼ ਸਰ ਮੇਰੇ ਅੱਖਾਂ ਦੇ ਨੀਚੇ ਕਾਲੇ ਘਰੇ ਹਨ ਕੋਈ ਪੱਕਾ ਇਲਾਜ ਦਸੋ
Use virgin coconut oil
ਫੋਨ ਘੱਟ ਚਲਾਇਆ ਕਰੋ ਜੀ😂😂😂
Mere v
ਗੋਡਿਆਂ ਦੇ ਪਿੱਛੇ ਵਾਲੇ ਹਿਸੇ ਸੈਂਟਰ ਨਾੜਾ ਦੇ ਵਿਚ ਤੇ ਦੋਵੇਂ ਲੱਤਾਂ ਨਾੜਾ ਵਿਚ ਸੂਈ ਚੁਬਣ ਵਾਲਾ ਦਰਦ ਰਹਿੰਦਾ ਕਦੇ ਕਿਤੇ ਕਦੇ ਕਿਤੇ ਜਿਆਦਾ ਲੱਤਾ ਵਿਚ ਰਹਿਦਾ ਹੈ ਲੱਤਾ ਦੀਆ ਪਿੰਜਲੀਆ ਦੇ ਵਿੱਚ ਖੇਚਾਬ ਰਹਿਦਾ ਹੈ ਘਰੇਲੂ ਉਪਚਾਰ ਦੱਸੋ ਕਿਵੇਂ ਠੀਕ ਕਰ ਸਕਦੇ ਹਾਂ ple sir ji
ਮੇਰੇ ਫੇਸ ਤੇ ਅੱਖਾ ਦੇ ਨਿਚੇ ਜੁਰੜੀਆ ਤੇ ਬੁਲਾ ਸਾਇਡ ਤੋ ਫੱ ਕਟ ਹੀ ਰਹੱਦੇ ਹਨਤੇਲ ਦਵਾਈ ਵੀ ਲੲਈ ਸੀ ਫਿਰ ਵੀਠੀਕ ਨਹੀ ਹੁਂਦੇ
ਤੁਸੀ ਰੋਟੀ ਬਣਾਉਣ ਵਾਲਾ ਚੱਕਲਾ ਵੇਲਣਾ ਫੇਰੋ ਦਰਦ ਵਾਲੀ ਜਗਾਹ ਤੇ 10 ਤੋਂ 15 ਮਿੰਟ। ਸਾਰੀਆਂ ਨਾੜਾਂ ਖੁਲ ਜਾਣਗੀਆਂ 🙏✅
Nice information sir ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Dr Sahib, can you please do a session on liver detoxification and how to treat fatty liver?
Please do let me know, because mostly I got fatty liver. I am sick of taking medicine again and again
Lemon, ginger, Himalayan salt make a cup n drink in the morning.
ਮੇਰੇ ਦੋਨਾਂ ਲੱਤਾਂ ਤੇ ਗੋਡਿਆਂ ਤੋਂ ਨੀਚੇ ਪਿਛਲੇ 20 ਸਾਲ ਅਗਜੀਮਾ ਜਾਂ ਸੋਰੈਸੀਸ ਦੀ ਬਿਮਾਰੀ ਹੈ, ਕੋਈ ਪ੍ਰੋਗਰਾਮ ਜਰੂਰ ਕਰੋ ਜੀ 🙏🏻🙏🏻
Renatus wellness Khao ji
ਇਸ ਬਿਮਾਰੀ ਦੀ ਦੇਸੀ ਦਵਾਈ ਪਟਿਆਲਾ ਵਿੱਚ ਪੰਜਾਬੀ university ਦੇ ਕੋਲ ਮਾਨ ਸਿੰਘ ਸੱਪਾਂ ਵਾਲਾ ਤੋਂ ਮਿਲਦੀ ਹੈ ਜੀ। ਅਸੀਂ ਇਹ ਦਵਾਈ ਕੈਨੇਡਾ ਵੀ ਭੇਜੀ ਸੀ। ਜੇ ਕਿਸੇ ਨੂੰ ਚਾਹੀਦੀ ਆ ਤਾਂ ਲੈ ਸਕਦੇ ਹੋ
ਛੋਟੀ ਉਮਰ ਵਿਚ ਵਾਲ ਚਿਟੇ ਹੋਣ ਦਾ ਇਲਾਜ
Thank you sir such a fruitful session 🎉🎉
Pls tell abt fatty liver 🙏
Bhumi aamla dekho you tube te
18 sept 2024 nu kon kon sun reha ur video dekh reha. Video achi lge ta. Like 👍 jarur kro
D s tusi bhut vdiah jaankari dinda ho thanks so much continue rkhna
ਡਾਕਟਰ ਸਾਹਿਬ ਜੀ ਮੇਰੀ ਉਮਰ 29 ਸਾਲ ਹੈ ਮੇਰੀ ਦਾੜੀ ਦੇ ਵਾਲ ਚਿੱਟੇ ਹੋ ਗਏ ਹਨ ਕਿਰਪਾ ਕਰ ਕੇ ਕੋਈ ਸ਼ਰਤੀਆ ਇਲਾਜ ਦੱਸੋ ਜੀ
ਫੈਟੀ ਲਿਵਰ ਹੈ ਜੀ ਇਹਦੇ ਵਾਰੇ ਦੱਸੋ ਜੀ
Skin tightning nd eye wrinkle lai next time dsna sir pls 🙏
Skin tight krne k lye kuj batae sir plz
Buckthorn berry powder
Thank you for the information can you also tell something for acne, acne marks and hyperpigmentation.
Plum niacinamide use krloo mere v c hat gi moisturizer hai
Amazing formula moreover an evergreen application . Hearty Thanx .
M aj tho 2 month pehla eh vedio suni c or wrinkles lyi v salutation pucheya c ohda abs tn mileya ni… pr m eh atucal ch use kita makhan , hldi, vitamin E .. eh m use kita ,,, sare jne yakin kreo mera face ikdm dull ho gya c bahut frk hai ,, vakaiye ehde nl glow aaunda face te,,ehda satchi ch faida hunda,, m eh msg tn kr rahi v loki kehnde ki ki kriye bahut kuj dsde bahut jne ,, satchi krk dekho bhut kmal di chij ae
Uterus fibroid bare dso g v diet nal ya yoga exercise nal thik ho sakda plz jroor dasyoo ji
ਬੇਨਤੀ ਹੈ ਕਿ ਥਾਇਰਡ ਦਾ ਸਹੀ ਇਲਾਜ ਦਸੌ
Nice 👍👍 Thanks
Thanks Sri Maan ji.
Will you give program on facial hair
Pls 🙏 benti ha ki brown dots jo face te ho jnde a jisnu mallenels vi kiha jnda ha os da paka ilaaj dso ji. Purane to purana brown dot vi khtm ho jan
Very good job veer ji ' bhuat vadia gall❤
ਮੈ ਇਹ ਕੀਤਾ 1 ਮਹੀਨੇ ਤੱਕ ਕੋਈ ਫਰਕ ਨਹੀ ਪੈਦਾ ਉਲਟਾ ਫਿਨਸੀਆਂ ਨਿਕਲ ਗਈਆ
😂😂😂😂😂
Thanku sir for such a nice information
😊😊dnwaad sir ji
ਬੇਨਤੀ ਹੈ ਕੀ Dandruff ਦਾ ਪੱਕਾ ਇਲਾਜ ਜਰੂਰ ਦੱਸੋ ਜੀ
Head and shoulders shampoo nal jma shi ho jndi a🙏
Ketomac shampoo aaunda oh use kro ohte jive likheya hou ove use kreyo
Use selsun shampoo that's a medical shampoo and don't use local head and shoulder or any other shampoos , always use any good medical shampoo
Salsun shampoo is the best . I used personally
Jo v tusi upar dasya sab vart let Head and Shoulder ty ketomas kuz time he fark hunda mere kol hun v pya par jmaa nahi hatda
Liver detox lai v daso 🙏
Sat Shri akal sir ...
Sir please ik request hai,,,,, acne te video bna do please ik
Sir bhut pimple ho rhe ne,,thik ho jnde ne,phir hor ho jnde nee
Es topic te video bna do please sir,mai bhuut preshan aa,ehna to,,
ਕਿਰਪਾ ਕਰਕੇ ਗਠੀਆ ਉੱਪਰ ਵੀ ਇੱਕ ਵੀਡੀਓ ਬਣਾ ਦਿਉ ਜੀ ।
ਡਾਕਟਰ ਸਾਹਿਬ ਮਿਰਗੀ ਦੌਰੇ ਦੀ ਦਿਵਾਈ ਦੱਸੋ ਜੀ 🙏
ਦਵਾਈ ਹਸਪਤਾਲ ਤੋਂ ਮਿਲੂ
ਵਾਹਿਗੁਰੂਜੀ🎉🎉🎉ਕਰਮਜੀਤਕੌਰ।ਧੰਨਵਾਦਜੀ
Sat sri akal ji
Apka prgme kafi samay dekhta a riha hu bahut badya ji bhaut Kam Diya galha tusi dasde hu
Please meri apse request hai next programme me ho sake tu ESR BAD JAEE TO GHAR MEIN CONTROL kaise karna hai uske bare batna ji
ਅਲਸਰ ਦੀ ਦਵਾਈ ਦੱਸਣਾ ਜੀ ਵਾਹਿਗੁਰੂ ਜੀ ਕੀ ਫ਼ਤਹਿ
Thnx ji❤
ਸਰ ਮੇਰੇ ਚਿਹਰੇ ਤੇ ਛਾਈਆਂ ਬਹੁਤ ਜ਼ਿਆਦਾ ਹੈ
ਸਰਦਾਰ ਜੀ ਜਾਦੀ ਅੰਗਰੇਜ਼ੀ ਨਾ ਬੋਲਿਆ ਕਰੋ ਅਸੀਂ ਪੰਜਾਬ ਚ ਰਹਿਨੇ ਆਂ
ਵੀਰ ਜੀ ਮੇਰੀਆ ਅੱਖਾਂ ਦੇ ਨੀਚੇ black circle or puffy eyes
For Blemishes..Makhan , haldi and vitamin E capsuls eyes teh effect painda...please clear this...
Pegmantation te vedio jruur bnio sir please
Healthy diet like dahi vegetables fruits alsi and other seeds etc can remove pigmentation I had this but now ok
Sir, please give more information about pcod or pcos because it's common in modern life. This is also a big cause of pigmentation in the skin.
Nimm oil coconut oil plus kapoor di tilliya 3-4 nu pees ke mix krke lagao fatk paiga jarur jado tusi launa odo nimbu add krna vich thoda jiya dandruff de layi
Hypothyroidism te jarurr episode bna dio ji. Bhut commen ho chuka ji
Je tusi fitness chonde oo ta contact me
Healthy lifestyle and yoga
Nice topic
Eye bags theek karn lai kuch bataye
ਸਰ ਝੁਰੜੀਆਂ ਵਾਰੇ ਵੀ ਦੱਸੀੳ ਜੀ
Sir apa height nu kis tarike de nal increase kriye plzz dso.?
ਛਾਈਆ ਦਾ ਇਲਾਜ ਦਸੋ ਜੀ
Pet di dharn bare discuss kreo
Well explained respected Sir.
Boh vdiaaa doc ❤❤
Good thanks for Good information 👍
in short koi ds skda ki dark circles lyi ki keha ha sir ne pls ??
Pigmentation plzzz
Ina ne dasiya si ghar da makhan te us vich haldi pani te vitamin e de capsule pane O cream redy ho jani te O lgani aa
Right ji bohot vdia gallan dasia ji
Sir skin fish jaisi ho jandi Hai srdi andi jdo plz ilaz btado
ਸਰ ਮੇਰੀ ਸਕਿਨ ਸਿਆਲਾਂ ਦੇ ਵਿੱਚ ਖਰਾਬ ਹੋ ਜਾਂਦੀ ਹੈ ਕਾਲਾ ਰੰਗ ਹੋ ਜਾਂਦਾ ਉਹਦਾ ਪੱਕਾ ਇਲਾਜ ਦੱਸੋ
Sir ..nimboo rass te rose water lon to badd face wash krna ja ..oh makhan .hldi.vitaman e di massage os to badd ove hi krni a
Thank u sir 😊
ਵੀਰ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਲ ਬਹੁਤ ਝੜਦੇ ਨੇ ਇਸ ਵਾਰੇ ਵੀ ਚਾਨਣਾ ਪਾਉ ਜੀ 🙏🙏
Good information ji
ਬਹੁਤ ਵਧੀਆ ਟਿਪਸ ਹੈ ਸਰ ਜੀ😂
Can we use home made desi ghee. So that it can stay longer ?
Eh sb use krn toh baad face wash v use kr skde ki nhi pls reply dyo sir?
Hair growth tips dsdoo
Sir eh makhan wala face pack asi summer ch use kr sakde aa
Video start 6:45 👍
Gastric problem, burp due to gastric problem, headache due to access gas.
@prime Asia tv: What about beard fixer gels ? How they are affecting the men’s ? Could you please make episode on it ??
Plz tell me stopping hair growth of face
C-section delivery hoye nu 9 months hoge pr back pain bahut rehnda ae g
Kindly tusi back pain li koi treatment dso g
If we don’t have makhan can we use curd instead??
Very nice 👍 sir