Folk Fusion (Full Video) : Angad Aliwal | Harp Farmer | Gurmoh | Harp Farmer Pictures
Вставка
- Опубліковано 13 вер 2024
- Subscribe Harp Farmer Pictures - bit.ly/HarpFarm...
Harp Farmer Pictures Presents
Song: Folk Fusion
Singer: Angad Aliwal
Lyrics: Babu Rajab Ali, Harman Jeet, Adab
Music: Gurmoh
Sarangi: Ranjodh Singh Saranda Vadak
Dhadd: Jassa Jogi
Production Design: Jasbir Singh
Director: Harp Farmer
Still Photography: Tejinder Singh Mann
Costume: SASA Clothing (Sardaar White House)
Producer : Charanjit Singh Parmar
Special Thanks: G.S.Gaggu, Prabhjot Mann, Rav Malhotra, Jagdeep S Fridkot
℗ Harp Farmer Pictures
Join us on :
Facebook - HarpFarm...
Twitter - / hfppunjab
Instagram - / picturesharpfarmer
ਕੌਣ ਕੌਣ ਸੁਣ ਰਿਹਾ ਹੈ ਇਸ ਗੀਤ ਨੂੰ 2020 ਵਿਚ ਵੀ ?
ua-cam.com/video/AYMOxSYe2bs/v-deo.html
Bhaji jd vi demotivate hunna main
Ehi geet lbhda sbb to phla
Dhnvaad veere bht bht
🤚🙏
Waah veer.Rabb raaji rakhe
Best song ever ........ composition , lyrics 💕 All your songs should be on the top chart ...... I play all your songs with sense of pride 😊 ......
chngi cheej nu saalan de hisaab nal nai umraan de hisaab nal suniya jnda......
bahut vdia bai g
ਆ ਹੁੰਦੀ ਆ ਅਸਲੀ ਲਿਖਤ ✒
ਆ ਹੁੰਦੀ ਆ ਅਸਲ ਗਾਇਕੀ 🎤
ਆ ਹੁੰਦੀ ਆ ਸੱਭਿਆਚਾਰਕ ਵੀਡੀਓ 🎥💻
ਆ ਹੁੰਦਾ ਆ ਅਸਲੀ ਸੁਨੇਹਾ 📃📄
ਇਹ ਹੈ ਚੰਗਾ ਸੁਨੇਹਾ ਦਿੰਦੀ ਹੋਈ ਵੀਡੀਓ ਗਾਇਕੀ ਤੇ ਵਿਲੱਖਣ ਲਿਖਤ । ਆਜੋਕੇ ਪੰਜਾਬ ਦੀ ਮੰਗ ।🙋🙋
ਬਾਬੂ ਰਜ਼ਬ ਅਲੀ ਨੂੰ ਦਿਲੋਂ ਸਤਿਕਾਰ ਕਰਦਾ ਹਾ ।👑👑
ਹਾਰਫ ਫਾਰਮਰ ਦਾ ਸ਼ੁਕਰੀਆ ਅਦਾ ਕਰਦਾ ਹਾਂ ਇਕ ਸੋਹਣੀ ਪੰਜਾਬੀ ਸੱਭਿਆਚਾਰਕ ਪੇਸ਼ਕਸ਼ ਲਈ ।🙏🙏🙏🙏
✔✔✔✔✔✔✔👏👏👏👏👏
SAD DIL DHILLON checkout my channel
Sahi kiha bai Babu rajab ali bathinde da te punjaab da maan...
ਪੂਰਾ copy kita paji ਬਾਬੂ ਰਜਬ ਅਲੀ ਦੀ ਲਿਖਤ ਅਾ ਬਹੁਤ ਪੁਰਾਣੀ ਚੈਕ ਕਰੋ ua-cam.com/video/mCKJct-Perg/v-deo.html
In the age of cosmetics; it takes courage and devotion to stay genuine and true to your values and traditions. Salute to the entire team for providing such a feast to ears and keep alive the true Punjabi colors. Love from Lahore.
Very True..
Material world..kali yuga are you Material based
ਇਹੋ ਜਿਹੇ ਗਾਇਕਾਂ ਦੀ ਅੱਜ ਲੋੜ ਹੈ good job
if u r a pure punjabi... u can't dislike this video ..
these words pumps my blood.
veer tusi rajab ali ji diya poems pdhiya sarian... jrur pdhyo... hr poem ch eni knowledge... ik cycle wale insan kol ena kuj.
Alright. Calm down love
Cent percent. The wording of this song is actually the reality.
tarun juneja sach hai ji 💪
hanji bilkul
ਕੀ ਗੱਲ ਕਰਦੇ ਓ ਬਾਈ ਜੀ, ਜੀਅ ਸਦਕੇ ਬਣਾਓ ਤੁਸੀਂ ਇਹੋ ਜਿਹੇ ਗੀਤ।
ਜੋ ਗੱਲਾਂ ਕੀਤੀਆਂ, ਕਦੇ ਪੁਰਾਣੀਆਂ ਹੋ ਹੀ ਨਹੀਂ ਸਕਦੀਆਂ।
Who is Still Listening this Song ?
Harp Farmer Pictures bht sohna ji roj suni da
Vrre end song inspiring
You listen it every time ... It fills you with so much energy ... It is Awesome ...
Bht vdiya bai, shbd nhi
I am hooked on it for last couple of months, Whenever people ask me what kind of punjabi music I like, this is the song I play, and the look on their faces is just priceless. Coz they are not used to real punjabi singing.
Im tamil
From tamilnadu
I love punjabi culture
So nice culture
வரவேற்பு
Who is Still Listening this Song in 2019 ?
Agge Jaroor Share Karnaa Vadh Ton Vadh ~
ua-cam.com/video/AYMOxSYe2bs/v-deo.html
Harp Farmer Pictures still the most underrated song. Hope it gets what it deserves in future.
I am
bai ji always ... will listen this in 2050 also
👍
22 mai.sundaa aa ajee b daily...22 eda dy songs chedyy aaa...ajkl dy jmnyy ch naa k landaraaa dy gany...broo keep it up...respect a diloooo......jd tak tusi o ..punjabiat ni mrdi
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ
ਸੁਣੋ ਅਤੇ ਅੱਗੇ ਜਰੂਰ ਸ਼ੇਅਰ ਕਰੋ
ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੇ ਹੋਰ ਸੋਹਣੇ ਗੀਤਾਂ ਲਈ ~
ua-cam.com/video/AYMOxSYe2bs/v-deo.html
Vr g Salute🙋
These type of songs have no pre defined validity rathr are forever alive 👌🏻👌🏻
ਲਫ਼ਜਾਂ ਅੱਦਬ ਤੇ ਲੌਕ ਗੀਤਾਂ ਦੀ ਸੰਭਾਲ ਜਿੰਦਗੀ ਹੈ
so nice ji ida de song hi hone chahide ne
dilsepunjabi75.blogspot.in/2018/05/blog-post_18.html?m=1
Who is Still Listening this Song ?
Motivating You ? Yes or No ?
ua-cam.com/video/AYMOxSYe2bs/v-deo.html
Harp Farmer Pictures bilkul ji
yes
Hnjii.....😍😍😍
True Punjabi roots... Proud on u... Singga sunga jehe fukre bhut firde aa... Hats off...
Yes sir
ਵਾਹ ਜੀ ਵਾਹ ਰੂਹ ਖੁਸ਼ ਹੋ ਗਈ ਸੁਣ ਕੇ ਪੰਜਾਬੀ folk
ਪੈਂਦੀ ਦਮਕ ਨਗਾਰੇ ਮੌਤ ਕੰਬੇ ਨਾਲੇ ਚਾਸ਼ਨੀ ਡੋਲੀ ਜਾਂਦੀ ਆ ਓਏ ਦੰਦਾਂ ਬੁਲਾਂ ਤੇ ਨਹੀਂ ਨੱਚਦੀ ਕਲਾ ਏ ਤਾਂ ਢਿਡ ਚੋ ਬੋਲੀ ਜਾਂਦੀ ਓਏ - good lines
ਇਹਨੂੰ ਕਸਿੰਦੇ ਨੇ ਗੀਤ ...ਬਹੁਤ ਵਧੀਆਂ ਵੀਰਿਉ ਚੱਕੀ ਜਾੳ ਫੱਟੇ👍👍👍👍
Ethe Angad khulle dhaarhe naal kinna RAW & unique lagda... Hun ta bai de chehre te oh noor ni reha
Fake views naalo mehnat de views zyada important aa ..virsa rol tan har koi skda pr sambhal koi hi kr skda hai....thanks to whole team for such a masterpiece in the era of faulty songs sung by all the present singers.
Jeet bhai the middle lines are from kavishri which I just listened yesterday. I bet these punks didn't even asked for the permission. With that being said I'm not hating on this song at all but alreast they should mention in begining that they going to represent someone else's word. At least they should get some recognition.
Funny part eh copy kita hoyia all lyrics
Could somebody write or post a link to the lyrics? Thanks in advance.
A Jeet vood
ਏਦਾ ਦੀਆਂ ਸੋਹਣੀਆਂ ਲਿਖਤਾਂ ਸਾਂਝੀਆਂ ਕਰਦੇ ਰਹੋ ਹਮੇਸ਼ਾ👌👌❤🙌🙌🙌🚩🚩🚩🙏🙏🙏🙏
ਇਸ ਤਰਾਂ ਦੇ ਗਾਣਿਆਂ ਉਪਰ ਪੰਜਾਬੀ ਚ ਲਿਖੀ ਟਿੱਪਣੀ ਵੀ ਇਕ ਤਰ੍ਹਾਂ ਦਾ ਉਤਸ਼ਾਹਿਤ ਕਰਨ ਵਾਲਾ ਕਾਰਜ ਹੈ ਸਭਿਆਚਾਰ ਲਈ
kamaaaal lines..... bht vdia ji....... geet sunke josh aajandae ......... bht vdiaa......
Mein aj tak kadi you tube te comment ni keeta chahe geet lakh sune ne.. par tuhada kam kabile tarif a.... Rooh khush ho gai music wording and tuhada attitude dekh k.... Keep up the good work... Parmatma tuhanu hor wadia likhan te gaun di karpa bakshe....
Love lehnday PUNJAB tun 👌❤💖
2019 still on repeat !
Same here
ਵਾਹ ਇਕ -ਇਕ ਸ਼ਬਦ ਮੜਾ ਕੇ ਰੱਖਣ ਨੂੰ ਦਿਲ ਕਰਦਾ ♥️♥️♥️♥️
ਆਵੇ ਨਾ ਲਖਾਰੀਆ ਨੂੰ ਤੁੱਕ ਕੋਈ ਮੇਲਣੀ ....🙏🙏🙏🙏 ਧੰਨ ਓ ਬਾਈ , ਬਾਕਮਾਲ ਲਿਖਣੀ
shukria g
@@itsadabchohan3395 bhajii lycrics pbi chh l send karnna likh kee saraa hii song bahut sohnaa...3.59 mapaya walii line..plzzz
@@biology9214 shukria g tuhada piyar a sab da
@@biology9214 insta te its adab naam te account a g odr follow kryo g
Ghar bathey nu ta danay rab v ne kalda da wha g wha sahi kha g 👌👌👌👌
ਜਦੋਂ ਵੀ ਹੌਂਸਲੇ ਦੀ ਘਾਟ ਮਹਿਸੂਸ ਹੋਵੇ, ਇਹ ਗੀਤ ਸੁਣ ਲਈ ਦਾ
Bohat hi sohni awaj ...singing.....klm....sb ba klam aww ...dil krda suni hi jaiye ..5.24 ene time de song vich puri life nu sudarn da vl hai.....
ਮੈਨੂੰ ਬੇਹੱਦ ਖੁਸ਼ੀ ਐ ਮੈਂ ਏਸਦਾ ਹਿੱਸਾ ਬਣਿਆ
congrats man!
veer ji song ta bhut hi vadea hai par starting ch jo shayr hai oh meri samaj ni a riha ki tusi samja devo g ji
dilsepunjabi75.blogspot.in/2018/05/blog-post_18.html?m=1. ਰਾਣੀ ਤੱਤ
Tussi hissa kive bne veer?
Maan saab bhout khushi hoi.. blood nu pump krde an asli ganne.. raab tuhade angg saag rahe te tarakiyan bakshe..
I love my culture....Really different from all....mera hasda rahe punjab
ਸਦਕੇ ਜਾਵਾਂ
ਅੱਜ ਵੀ ਜਿਉਂਦਾ ਮੇਰਾ ਪੰਜਾਬੀ ਵਿਰਸਾ ਯੁਗ ਯੁਗ ਜੀਉ ਵੀਰੇਓ...
ਬਹੁਤ ਹੀ ਸੋਹਣਾ ਲੋਕ ਤੱਥ। ਇਕ ਇਕ ਗੱਲ ਧਿਆਨ ਦੇਣ ਵਾਲੀ ਏ।ਸਲਾਮ ਇਹੋ ਜਿਹੀ ਕਲਾਮ ਨੂੰ। ਬਹੁਤ ਸੋਹਣਾ ਰੂਪਾਂਤਰਣ ਕੀਤਾ, ਸਾਰਾ ਕੰਮ ਕਾਬਿਲ ਏ ਤਾਰੀਫ। ਬਹੁਤ ਵੱਡਾ ਜਿਗਰਾ ਚਾਹੀਦਾ ਅੱਜ ਦੇ ਵਪਾਰਕ ਜਮਾਨੇ ਚ ਇਹੋ ਜਿਹਾ ਕੰਮ ਕਰਨ ਲਈ। ਬਾਈ ਜੀ ਲਗੇ ਰਹੋ ਏਦਾਂ ਹੀ। ਰੱਬ ਮੇਹਰ ਕਰੇ।
ਕਈਆਂ ਦੀ ਜਿੰਦਗੀ ਸੁਧਰ ਸਕਦੀ ਅਗਰ ਗੱਲ੍ਹਾਂ ਤੇ ਅਮਲ ਕਰੇ ਕੋਈ। ਹਰ ਇਕ ਗਲ ਕਿਸੇ ਦੇ ਕਿਸੇ ਗਿੱਟੇ ਜਰੂਰ ਲੱਗੀ ਹੋਵੇਗੀ। ਤਾਹੀਓਂ ਇੰਨਾ share ਨੀ ਹੋਇਆ
ਬੋਲ ਜਮਾ ਦਿਲ ਨੂੰ ਲੱਗੇ ।।।।ਬਹੁਤ ਵਧੀਆ ਗਾਣਾ ।।।।। 👌👌👌👌
The song pumps me up.. Could understand few words but it would be great if someone can share lyrics.
Wah ji wah akalpurakh tarakki bakhshe tuhanu. Bahut wadhiya bai ji 👏👏👏👏👏👌
Mann khus ho gya veer g tuhada song sun ke sare hi , good job , kisse ch ta Punjabi virse di jhhalkk dihaei dindi aa , waheguru sba thanu tarkian bakhsse ,
Loveyou veero....yrrrr believe nhi ho riha k punjabi vich hje v khud nu agge vdon vaale bollan nu koi awaaj de riha......
I'm STILL listening to this song! I would appreciate it very much if someone could provide the English meaning of the song, I don't speak Punjabi. Still, the song is sounding very beautiful and patriotic! Love from Southern India!
I wouldn’t be able to translate the whole song but in a few words It was about our culture
And life stories
I'd give it a shot 🔝 💯 😎👌
This is for you brother @Harp Farmer
ਦੀਵੇ ਵਾਂਗੂ ਜੱਗ ਕਰ ਚਾਨਣ ਲੋਕਾਂ ਨੂੰ, ਯੁਗਾਂ-ਯੁਗਾਂ ਤੱਕ ਦੇਖਲੀਂ ਜ਼ਿਕਰ ਹੋਣਗੇ।
ਹਿੰਮਤ ਹਾਰੀਂ ਨਾ ਬਸ ਰਸਤੇ 'ਤੇ ਤੁਰੀ ਚੱਲ, ਮੰਜ਼ਿਲਾਂ ਨੂੰ ਤੇਰੇ ਹੀ ਫ਼ਿਕਰ ਹੋਣਗੇ।
This is beautiful.
ਬਹੁਤ ਖੂਬ ❤❤
This is so underrated ⚡❤️🔥
ਇਹੋ ਜਿਹੇ ਗੀਤਾਂ ਦੀ ਲੌੜ ਅ ਅੱੱਜ ਕੱਲ
Rooh khush hogyi sun k... zindgi jyon da saleeka and motivation...!
end end end end end veere tuhade song ta end e hunde aa te tuhadi lokk v 👌🏻👌🏻👌🏻👌🏻👌🏻👌🏻👌🏻👌🏻 har song ch
Waheguru ji
Wow veera ji rooh tak uttar gya song ..... hats off
Menu shekh culture bohat wadia lagda a love from Pakistan faisalabad
Koi jorh nhi es geet da. Bhut hi bakamaal
ਵਾਹ ਵੀਰੇ 😍😍😍😍 ਦਿਲ ਲੁੱਟ ਲਿਆ
#Angadveer
#Gurmoh
#Harp farmer
harp is fucked up by all farmers because he was used the name of culture and farmers photoan khichan ate real farmer ch farak ni pta ohnu
ਗਾਇਕੀ ਦੇ ਵਿੱਚ ਆਉਂਦੇ ਹੋਏ ਇਨਕਲਾਬ ਦਾ ਬਿਆਨ ਦੇ ਰਿਹੈ ਇਸ ਗੀਤ ਦਾ ਇੱਕ ਇੱਕ ਬੋਲ
This Song Is Inspiration of My Life .....
Gal kedi Marda Te Aunde din aukhe sukhe 👌👌👌👌......Eho jehe Songs karo yr M Jadd v tutya mehsoos karda eh song sunn lena ik vakhri power aa jandi andar 🙏🙏
ਹਰਪ ਬਾਈ ਜੀ ਮੈਨੂੰ ਇਹ ਨਹੀਂ ਪਤਾ ਕਿ ਤੁਸੀ producer drictor ਅਸਲ ਵਿੱਚ ਹੋ ਕੀ ਪਰ ਮੈਨੂੰ ਏਨਾ ਜਰੂਰ ਪਤਾ ਕਿ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ,,ਹਰਮਨ ਰਾਨੀ ਤੱਤ ਮਨਪ੍ਰੀਤ ਦਾ ਗੀਤ ਕਿਤਾਬਾਂ ਵਾਲਾ ਰਖਨਾ ਇਹ ਸਭ ਤੁਸੀ ਹੀ ਪੇਸ਼ ਕਰ ਰਹੇ ਹੋ ਆਹ ਗੀਤ ਵੀ ਬਹੁਤ ਵਧੀਆ ਜੀ ਤੇ ਹੋਰ ਤੁਸੀ ਬਹੁਤ ਵਧੀਆ ਕੰਮ ਕੀਤਾ ਹੈ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਨਾਲ ਕੰਮ ਕਰਨ ਵਾਲੇ ਸਾਰੇ ਗਾਇਕਾ ਗੀਤਕਾਰਾਂ ਨੂੰ ਹਮੇਸ਼ਾ ਚੜਦੀਕਲਾ ਚ ਰੱਖੇ,,ਦਿਲੋ ਧੰਨਵਾਦ ਬਾਈ ਜੀ ਅੱਜ ਦੇ ਟਾਇਮ ਚ ਏਨੇ ਵਧੀਆ ਗੀਤ ਮਾਂ ਬੋਲੀ ਦੀ ਝੋਲੀ ਪਾਉਣ ਲਈ👌🙏🙏
aa aa asli punjabi geetkari te gayiki avaaj ch mithaas ... rb mehr kre eh ne ma boli de asli varis te haqdAr khon valle
Sahi 22 je apna asli punjab he
asli fucking man aa jehda fucked up all farmers ton
ਬਹੁਤ ਵਧੀਆ ਲਿਖਿਆ ਵੀਰ ਨੇ,,,,,,,
Absolutely amazing!! Listening 5th time in a row
Please come up with more . We need these kind of songs. Lot of Respect for the writer as well as for singer and all team
Kine hi time baad koi changa suneya thanks ji
No wrd to describe my feeling after listening this song just wow wow and wow
ਬਾੲੀ ਗਾਣੇ ਬਹੁਤ ਸੋਹਣੇ ਨੇ ਤੁਹਾਡੇ ਵਾਰਸੋ ੲਿਕ ਗੀਤ ਜਾਤ ਦੇ ਹੰਕਾਰ ਨੂ ਜਵਾਬ ਲੲੀ ਮੇਹਰ ਕਰੇ ਵੀਰਾ ਤੇ ਖੁਦਾ
It feels so proud to have such music and such soulful voices with fantabulous lyrics, 22 bohot kuch keh ditta within a song good work to be appreciated...👏
ਕਿਆ ਬਾਤ ਏ ਜੀ ਵੀਰ ਮੇਰਓ ਹਸਦੇ ਵੱਸਦੇ ਰਹੋ ਜੀ ਤੁਸੀਂ
ਇਸ ਤਰ੍ਹਾਂ ਦੇ ਗੀਤਾਂ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਸਾਨੂੰ
ਇਹਨਾਂ ਗੱਲਾ ਤੇ ਅਮਲ ਕਰਨਾ ਚਾਹੀਦਾ ਹੈ ਜੀ 🙏
Bhout e sohna song waheguru ji tuhnu hor traaki bkshn
ਮੇਨੂੰ ਨਹੀਂ ਪਤਾ ਇਸ ਲੋਕ ਤੱਥ ਦਾ ਕੀ ਏ ਤੇ ਕੀ ਨਹੀਂ ਪਰ ਜੇ ਇੱਕ ਦਿਨ ਵੀ ਨਾ ਸੁਣਾ ਤਾ ਬੇਚੈਨੀ ਜਹੀ ਰਹਿੰਦੀ ਏ ਸਾਰਾ ਦਿਨ
Jrur Support Kro!!
Angheen Bhasha | Punjabi Maa Boli |Harp Farmer Pictures
ua-cam.com/video/-lnvL7Nk1n4/v-deo.html
Congrats 👍👍
Angrej Virk Bhai Ji Pehlaa Tusi Description Vich Jaa Ke Credit Ke Credit Check Kro Lyrics De Pehla Naam Kehdaa Ghohde Naa Bneyaa Kro Please Request aa Chajj Naal Likhan Ton Pehlaa Details Check Kar Laidi Hai Dhannwaad Sarbad Daa Bhlaa ~
What a motivational song it is❤
Ehnu kehnde aa saaf sutri klm vaah veere kamal hi likhiya hi waheguru tanu hor saaf sutra likhan di himmat baksha
ਸ਼ਬਦਾਂ ਦਾ ਬਹੁਤ ਹੀ ਸਹੀ ਇਸਤੇਮਾਲ ਕੀਤਾ ਵੀਰ। ਨੇ
randomly showed up in my suggestion in 2019. My ONLY question is: why not earlier?
Love it
2024 ch Sunya ਇਹ ਗੀਤ ਇਹੋ ਜਿਹਾ ਗੀਤ ਤੇ ਵੀਡੀਉ ਦਾ ਢੰਗ ਮੈ ਪਹਿਲੀ ਵਾਰ ਦੇਖਿਆਂ।ਬਹੁਤ ਖੂਬ।ਹਰਪ ਬਾਈ ਤੋ Hollywood style webseries ja mrizapur ja the pursuit of happyness ਜਾਂ college tym mundya di kahani ਜਾਂ sacred games ja house of card wargi politicians wali webseries jis ch asl ch ki hunda dsya hove ਜਾਂ ਕੋਈ biography ਜਾਂ Tavares zmaeen par wargi motivation ਵੀਡੀਉ ਜਿਸ ਚ ਬਚਿਆ ਉਪਰ ਕਿ ਬੋਝ ਹੁੰਦਾ ਦਰਸਾਇਆ ਜਾਵੇ ਜਾਂ advanced punjab kive bne ja kive da hau kive duniya ch punjab sb to sohna tey ammer banju tech ch b farming ch g sb ch tey os nal punjab nu vision b mikje philm ch chalje ਜਾਂ ਗੁਰਬਾਣੀ ਦੇ ਵਿਸਵਾਸ ਰਖਣ ਵਾਲੇ ਦੀ ਕਿਵੇ ਜਿੰਦਗੀ ਬਦਲ ਦੀ ਉਸ ਉਪਰ ਕੁਝ ਇਹੋ ਜਿਹਾ harp farmer ਤੋ accept ਕਰਦੇ ਆ ਕਿਉਕਿ ਉਨਾ ਦਾ vision ਹੈ ਇਸ ਤਰਾ ਦਾ ਬਾਕਿ ਸਬ ਦੇ ਇਕੋ ਜਿਹਾ content ਬਣਾਉਂਦੇ ਆ ।ਮੈ ਚਾਹੁੰਦਾ ਖੁਦ ਕੋਈ webseries ਜਾਂ philm ਜਿਹੀ ਲਿਖਣੀ ਪਰ ਇਨੀ knowledge ਹੈ ਨਹੀ ਪਰ ਜੇ ਕਦੇ ਲਿਖੀ ਤਾ harp bai ਨਾਲ share kru ਕਿ ਕਿਵੇ ਦੀ ਆ ਜਾਂ ਕਹਿਲੋ ਕਿ ਬਣਾਉਣ ਲਈ ਜੇ ਕਦੇ ਕੋਈ ਗਲ ਬਣੀ। ਬਾਈ ਦਾ quality content ਆ ਜੇ ਪੰਜਾਬ ਦੇਖਣਾ ਤਾ bai da youtube ਚੈਨਲ ਦੇਖੋ । bai tusi short movie dark topics ਤੇ ਜਰੂਰ ਬਣਾਉ youtube lyi Jive amit bandana bnonda oh jyada comedy bnonda par ssc varge episode bhut vdia ne os de tuhade b me vekhke tusi jo bnaiya short movie bhut ghaint a nal nal hor bnao tusi band kr dittya bnonia tysp v punjab police di bharti ja punjab ch lok kam kyu ni krde tey kam milda kyu ni es tey bna skde ho🌻ਦੁਆਵਾਂ 🧡ਧੀਆਂ ਤੇ ਬੀ ਬਣਾਉ ਕੋਈ series ਨਹੀ ਤੇ ਪੇਸੈ ਕਿਵੇ ਕਢਾਈ ਦੇ busines man kive bnida rich dad poor dad ਵਾਂਗ ਕੁਝ ਲਿਖ ਦੇਵੋ
Real punjabi music 🙏
Waaahhh ji.... Bahut sohna..
ਬਾਕਮਾਲ ।ਸਭ ਕੁਝ ਬਹੁਤ ਹੀ ਵਧੀਆ ਸ਼ਾਲਾਘਾਯੋਗ ।
Bhot Shona ...wonderfull ...
Bhout sohna veer
ਐਹੋ ਜਿਹੇ ਗੀਤਾਂ ਦੀ ਲੋੜ ਆ
Its been a year I'm listening it I've explore several things from this songs
ਹੱਥ ਕੰਨਾਂ ਨੂੰ ਲਵਾ ਦਿੱਤੇ ਗਾਉਣ ਵਾਲੇ ਬਾਈ ਨੇ ਵੀ ਲਿਖਣ ਵਾਲੇ ਬਾਈ ਨੇ ਵੀ।।
Lagataar 3 bar sun liya yr
Share aape hi ho gya mere se ruka nhi gya oct 2019
bahut sohna ..gaunde ne.
.
rooh nu punjabiat da ehsaas kra taa..
Bahut sohna
This song give me real motivation in every aspect and field,really good job my brothers👍🙏👏👌✌️
salute aa 👌👌👌👌👌paji swaad e aa gya
Maza aa gya veer g
“Beautiful Punjabi poetry “
Kya Baat... No words..
ਵਾਹ ਜੀ ਵਾਹ 👌👌👌
Punjabi Music Industry still have hope............ awesome song, traditional music, awesome lyrics, support harp farmer, stop defaming punjab
ਬਾਕਮਾਲ ਲਿਖਤ,ਬਾਕਮਾਲ ਗਾਇਕੀ
ਬਾਬਾ ਮੇਹਰ ਕਰੇ👌👍
Hardeep Singh
ਬਹੁਤ ਹੀ ਵਧੀਆ ਲਿਖਤ,ਵਾਦਨ, ਗਾਇਕੀ ਅੱਜ ਦੇ ਜਮਾਨੇ ਚ ਇਹੋ ਜਿਹਾ ਗਾਣਾ ਬਹੁਤ ਹੀ ਵਧੀਆ ਲੱਗਾ ਸੁਣ ਕੇ
once in week,,,it gives me energy to survive
Waheguru waheguru
ਬਹੁਤ ਵਧੀਆ। ਧੰਨਵਾਦ।
And people says divine song has more lyrics 😇
Bai ne sara kuj sach boleya 👏👏👌👌👌
ਚਾਰ ਹੀ ਤ੍ਰਿਕਯਾ ਨਾਲ ਬੰਦਾ ਕਰੇ ਕਮ,,,,,,
ਸਤਿੰਦਰ ਸਰਤਾਜ,,,, composition same 2
Bilkul
Its folk composition sartaz didn't invent it
Haha are you serious man
ਹਰ ਤੀਜੇ ਚੌਥੇ ਸੁਣਦਾ ਗਾਣਾ ਰਪੀਟ ਤੇ
ਰੂਹ ਖੁੱਸ ਕਰਤੀ
ਕਿਆ ਬਾਤ ਆ ਜੀ। ਬਹੁ਼ਤ ਖੂਬ
Wah ..yr kyaa baat ...love you bro..........bohat ee sohnaa song t voice v kamaaal a
Ustaad lok ikathe hoke edha de he bomb kad de... Salute to lyricists of this song 🙏🙏🙏
Wah ji eh aa asli gaaieki