Patshah (Full Video) Harf Cheema & Kanwar Grewal | Latest Punjabi Songs | GK Digital

Поділитися
Вставка
  • Опубліковано 6 вер 2024

КОМЕНТАРІ • 7 тис.

  • @HarfCheemaofficial
    @HarfCheemaofficial  3 роки тому +3924

    Umeed Karde Haan Tuhanu Sadi Nikki Ji Koshish Pasand Aai Hou, Wadh Ton Wadh Share Karo Te Subscribe Karo Apna Channel Nwe Geetan Lai

    • @shivamfazilka8365
      @shivamfazilka8365 3 роки тому +47

      bhut vdia uprala bai @harfcheema proud of u 👌👌👌

    • @aakritibhandari1201
      @aakritibhandari1201 3 роки тому +45

      Pasand ni veer bhot pasand....very well done...I wish eh aandalon da nateeja Kisaana de hakk ch howee te kanoon vaapas hon 4ron...God bless you...

    • @kamma800
      @kamma800 3 роки тому +16

      Great ji

    • @kawaljeetkaursandhu1463
      @kawaljeetkaursandhu1463 3 роки тому +12

      Bahut vdia geet a bro

    • @kalaaulakh1575
      @kalaaulakh1575 3 роки тому +8

      Bhut vadia y harf cheema mati cheema🙏🙏

  • @sewaksidhu7344
    @sewaksidhu7344 3 роки тому +346

    ਇੰਨਾਂ ਦੋਵੇਂ ਵੀਰਾ ਹਰਫ ਤੇ ਕੰਵਰ ਦਾ ਕਿਸਾਨੀ ਸੰਘਰਸ਼ ਚ ਸਭ ਤੋਂ ਵੱਡਾ ਸਹਿਜੋਗ ਹੈ ਧੰਨਵਾਦ ਜੀ

    • @manibagri5922
      @manibagri5922 3 роки тому +1

      Shi gl bro jis din de aye ghr ni Chlo Bki sab v vdia kr rhe na but o nal de nal apda work v kr rhe like apde marriage live show la rhe but Ehe ghr tak ni gye

    • @kkaur3287
      @kkaur3287 3 роки тому +1

      🙏

    • @sewaksidhu7344
      @sewaksidhu7344 3 роки тому

      @@kkaur3287 thanks

    • @vinderdeol760
      @vinderdeol760 3 роки тому +1

      ਬਾਈ ਦਿਲੋ ਧੰਨਵਾਦ ਦੋਵੇ ਭਰਾਵਾ ਦਾ

  • @harinderkaurCookingchannel
    @harinderkaurCookingchannel 3 роки тому +325

    *ਕਿੰਨਾ ਬੁਰਾ ਲੱਗ ਰਿਹਾ ਕਿ ਆਪਣੇ ਹੀ ਦੇਸ਼ ਵਿੱਚ* *ਅੱਜ ਲਿਖ ਕੇ ਦੱਸਣਾ ਪੈ ਰਿਹਾ ਸਾਨੂੰ ਕਿ*
    *ਅਸੀਂ ਕਿਸਾਨ ਆ* , *ਅੱਤਵਾਦੀ ਨਹੀਂ*
    *ਗੰਦੀ ਸਰਕਾਰ ਕਰਕੇ*

  • @sukhdevcheema7611
    @sukhdevcheema7611 3 роки тому +719

    ਜਿਉਂਦਾ ਰਹਿ ਓ 22 ਚੀਮੇ
    ਯਾਰ ਰਵਾ ਦਿੱਤਾ ਈ
    ਵਾਹਿਗੁਰੂ
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @musiclovers4673
      @musiclovers4673 3 роки тому

      Hlo guys so sweet song please watching like comments subscribe👇
      ua-cam.com/video/j-TqSr6Jhes/v-deo.html

    • @musiclovers4673
      @musiclovers4673 3 роки тому

      ua-cam.com/video/j-TqSr6Jhes/v-deo.html..

    • @lakhmiersingh290
      @lakhmiersingh290 3 роки тому

      Waheguruji mehar kariyo ji..
      Dhataa .jiiii..🌹🌹🌹🌹🌹🙏🙏🙏

    • @balwinderkumar6206
      @balwinderkumar6206 3 роки тому

      @@lakhmiersingh290 Panjab (My Motherland) Siddhu Mossewala Punjabi song meaning in hindi att kaint hindi ha pls dekha 🙏🙏 ua-cam.com/video/tBx6qxcaQfY/v-deo.html 🙏🙏pls subscribe🙏🙏lakhmier veer ji

    • @nishantpunjab7897
      @nishantpunjab7897 3 роки тому

      Sahi khe rehe veer emotional kr dita yrr

  • @NadeemAhmad-vp1il
    @NadeemAhmad-vp1il 3 роки тому +210

    What a voice kanwar ...i also son of a Farmer in Pakistan so i can feel the pain of you...#Dattey_ryo_veryo...kash aj border na hundey ty assi v ajj tuhade nal bethy hundy dhrne ty...

    • @pawanlubana8400
      @pawanlubana8400 3 роки тому +5

      Tuc kheta veere bhut a ehna hi meharbani ☺️

    • @anshbatra354
      @anshbatra354 3 роки тому +1

      Veer pakistan ch v ehoje laws pass kite gye ne k?

    • @NadeemAhmad-vp1il
      @NadeemAhmad-vp1il 3 роки тому +1

      @@anshbatra354 ni veer j koi aeho jya law ni bnya aethy

    • @anshbatra354
      @anshbatra354 3 роки тому +1

      @@NadeemAhmad-vp1il thanks bhra

    • @PTI.Shorts
      @PTI.Shorts 3 роки тому +6

      @@anshbatra354 sady prawa Ambani wargy ni hai. ya Modi wargy leader ni haigy. ethy shukar aa sarkar changi aa. Imran kissana wasty bohat kuj kr rea waa. China naal mil k technology ly k aa rea waa. Khaad sasti kr deti aa ony. sasty qarzy dwaa rea waa kisana nu. main khud kisan waan.

  • @Hundal2213
    @Hundal2213 3 роки тому +484

    ਆਪਣੀ ਕੌਮ ਦਾ ਦੁੱਖ ਦੇਖ਼ ਕੇ ਕੋਣ ਕੌਣ ਰੋਂ ਪਿਆ. ਵਾਹਿਗੁਰੂ ਚੜਦੀ ਕਲਾ ਬਖਸਣ ਕਿਸਾਨ ਵੀਰਾਂ ਨੂੰ

  • @user-yc1ye4py6s
    @user-yc1ye4py6s 3 роки тому +74

    ਵਿਦੇਸ਼ਾ ਚ ਬੈਠੇ ਦੇ ਅੱਖਾਂ ਚੋ ਪਾੱਣੀ ਆ ਗਿਆ... ਰੱਬ ਚੜਦੀ ਕਲਾਂ ਬੱਖਸ਼ੇ ਸੱਭ ਦਿੱਲੀ ਗਏ ਵੀਰਾਂ ਬਜੂਰਗਾਂ ਤੇ ਮਾਵਾਂ ਨੂੰ..🥰🥰🥰🥰

  • @jaspalkaur6841
    @jaspalkaur6841 3 роки тому +98

    ਪੋਹ ਮਹੀਨਾ
    ਇਕ ਇਕ ਲਫਜ ਢੁਕਦਾ ਬੀਤੇ ਇਤਿਹਾਸ ਉਤੇ
    💯💯💯💯💯💯👍👍👍👍👍👍
    ਦਿਲੋਂ ਧੰਨਵਾਦ ਵਿਰੋ ਤੁਹਾਡਾ
    🙏🙏🙏🙏🙏🙏🙏🙏

    • @GianiHarinderSingh
      @GianiHarinderSingh 3 роки тому

      🌹🌹🌹🌹🌹🌹🌹🌹🌹
      #ਪ੍ਰਭ_ਜੀਉ_ਖਸਮਾਨਾ_ਕਰਿ_ਪਿਆਰੇ ॥
      #ਬੁਰੇ_ਭਲੇ_ਹਮ_ਥਾਰੇ॥ ਰਹਾਉ ॥
      #ਭਾਈ_ਹਰਿੰਦਰ_ਸਿੰਘ_ਜੀ { ਦਮਦਮੀ_ਟਕਸਾਲ }
      🌹🌹🌹🌹🌹🌹🌹🌹🌹

  • @puaadhkachhokra9320
    @puaadhkachhokra9320 3 роки тому +93

    This song is like a son telling about his problem to his father.
    MEHAR KAR DAATEYAA 🙏

  • @satwindersinghok352
    @satwindersinghok352 3 роки тому +100

    ਕਿੱਥੇ ਦੇਣ ਦੇਵਾਂ ਗੇ ਕੰਵਰ ਗਰੇਵਾਲ ਤੇ ਹਰਫ ਦਾ ਜੋ ਆਪਣੀ ਕੋਮ ਲਈ ਇਹੋ ਜਿਹੇ ਗਾਣੇ ਗਾ ਕੇ ਕਿਸਾਨ
    ਮਜਦੂਰ ਮੋਰਚਾ ਲਈ ਜੋਸ ਭਰ ਰਹੇ ਹਨ

    • @rajbirsingh5011
      @rajbirsingh5011 3 роки тому +1

      ਬਾਈ ਕਨਵਰ ਗਰੇਵਾਲ ਤੇ ਹਰਫ ਚੀਮਾ ਬਾਈ ਦਾ। ਬਹੁਤ ਤਕੜਾ ਜੋਗਦਾਨ ਹੈ। ਕਿਸਾਨ ਸੰਘਰਸ਼ ਵਿੱਚ।

    • @gurmaan8768
      @gurmaan8768 3 роки тому +1

      ਕਿਸਾਨੀ ਸੰਘਰਸ਼ ਉੱਤੇ ਇੱਕ ਗੀਤ!!
      ਕਿਸਾਨ ਵੀਰ, ਪੰਜਾਬੀ ਜ਼ਰੂਰ ਸੁਨਣ🙏🙏
      ua-cam.com/video/k5BD_Cqpb3A/v-deo.html
      Like comment share and subscribe to my channel🙏💪

  • @SatnamSingh-on4lx
    @SatnamSingh-on4lx 3 роки тому +162

    ਵੀਰ ਮੇਰੀਆਂ ਅੱਖਾਂ ਦੇ ਵਿਚੋ ਪਾਣੀ ਆ ਗਿਆ songe ਸੁਣ ਕੇ 😭😭😭😭😭🙏🙏

    • @panjabsingh5358
      @panjabsingh5358 3 роки тому

      ਮੇਰੇ ਵੀ😕

    • @gurmaan8768
      @gurmaan8768 3 роки тому +1

      ਕਿਸਾਨੀ ਸੰਘਰਸ਼ ਉੱਤੇ ਇੱਕ ਗੀਤ!!
      ਕਿਸਾਨ ਵੀਰ, ਪੰਜਾਬੀ ਜ਼ਰੂਰ ਸੁਨਣ🙏🙏
      ua-cam.com/video/k5BD_Cqpb3A/v-deo.html
      Like comment share and subscribe to my channel🙏💪

    • @babbubaljeet6256
      @babbubaljeet6256 3 роки тому

      ਏ ਗੀਤ ਨੀ ਬਾਈ ਹਕੀਕਤ ਹੈ

    • @AmrikSingh-bq4hw
      @AmrikSingh-bq4hw 3 роки тому

      Veere sach e 😭😭

    • @gurmaan8768
      @gurmaan8768 3 роки тому

      @@AmrikSingh-bq4hw ਕਿਸਾਨੀ ਸੰਘਰਸ਼ ਉੱਤੇ ਇੱਕ ਗੀਤ!!
      ਕਿਸਾਨ ਵੀਰ, ਪੰਜਾਬੀ ਜ਼ਰੂਰ ਸੁਨਣ🙏🙏
      ua-cam.com/video/k5BD_Cqpb3A/v-deo.html
      Like comment share and subscribe to my channel🙏💪

  • @KhushdeepDhiman
    @KhushdeepDhiman 3 роки тому +215

    “ਪੁੱਤ ਤੇਰਾ ਓਹੀ ਨੇ ਤੇ ਹਕੂਮਤਾਂ ਵੀ ਓਹ ਐ”
    ਪੋਹ ਦੀਆਂ ਠੰਢੀਆਂ ਰਾਤਾਂ ਸੜਕਾਂ ਤੇ ਕੱਟਣ ਵਾਲੇ ਯੋਧਿਓ, Bht Sohna Maati Veer

    • @armaansingh4356
      @armaansingh4356 3 роки тому

      ❤❤

    • @balwinderkumar6206
      @balwinderkumar6206 3 роки тому

      @@armaansingh4356 Panjab (My Motherland) Siddhu Mossewala Punjabi song meaning in hindi att kaint hindi ha pls dekha 🙏🙏 ua-cam.com/video/tBx6qxcaQfY/v-deo.html 🙏🙏pls subscribe🙏🙏armaan veer ji

    • @dorrashine3162
      @dorrashine3162 3 роки тому +3

      Ek time c jdo guru ji de bache es month ch neha ch cHun te c ek eh time aa guru di kom no modi ne Delhi di thand ch marr dita ehna no ta tars v nhi aaonda.ek orangjeb c ek eh modi dono eko hi aa koi farkk nhi

  • @latestpunjabisong10m49
    @latestpunjabisong10m49 3 роки тому +99

    kiss kiss veer ja fir behn de akha wicho haanju aye 😢😢😢😢 respect ✊

    • @harshkumaraujla8197
      @harshkumaraujla8197 3 роки тому

      SATNAM SHRI WAHEGURU JI

    • @harshkumaraujla8197
      @harshkumaraujla8197 3 роки тому

      KISAN MAJDUR EKTA ZINDABAD ZINDABAD ZINDABAD ZINDABAD ZINDABAD ZINDABAD ZINDABAD ZINDABAD ZINDABAD ZINDABAD ZINDABAD ZINDABAD ZINDABAD ZINDABAD ZINDABAD ZINDABAD
      bjp godi sarkar nd godi nd godi media nd godi da chamcha MURDABAD MURDABAD MURDABAD MURDABAD MURDABAD MURDABAD MURDABAD MURDABAD MURDABAD MURDABAD MURDABAD

    • @amandeepsarkaria2789
      @amandeepsarkaria2789 2 роки тому

      Mere v veere

    • @kiratengineers6142
      @kiratengineers6142 2 роки тому

      waheguru

  • @harpalsinghaujla1963
    @harpalsinghaujla1963 3 роки тому +70

    ਦੋਵਾ ਭਰਾ ਦੀ ਸਿਫਤ ਵਿੱਚ ਕਿ ਕਿਹਾ
    ਸਮਝ ਨਹੀ ਆ ਰਹੀ
    ਦੋਵੇ ਬਾਈ ਜਿੰਦਾਬਾਦ

  • @manjitsinghsarao7625
    @manjitsinghsarao7625 3 роки тому +52

    ਬਾਵੇ ਤੇ ਲਵਲੀ ਬਾਈ ਵਾਂਗੂੰ ਤੁਹਾਡੀ ਜੋੜੀ ਵੀ ਬਾ-ਕਮਾਲ ਐ ਵੀਰ ....
    ਹਮੇਸ਼ਾ ਚੜਦੀਕਲਾ ਹੋਵੇ...ਜਿਊਂਦੇ ਵੱਸਦੇ ਰਹੋ

  • @sonudhaliwal2577
    @sonudhaliwal2577 3 роки тому +58

    ਬਹੁਤ ਵਧੀਅਾ ਗੲਿਅਾ ਵੀਰਾ ਨੇ ਸਮੇ ਦੇ ਮੁਤਾਬਿਕ ਬਿਲਕੁਲ ਠੀਕ ਬੈਠਦਾ ਬਾਕੀ ਅੰਦੋਲਨ ਦੀ ਗੱਲ ਅਾਪਾ ਜਿਤਾਗੇ ਜਰੂਰ ਜੰਗ ਜਾਰੀ ਰੱਖਓ

  • @punjabi2775
    @punjabi2775 3 роки тому +145

    😭 ਬਹੁਤ ਰੋਇਆ ਮੈ ਇਹ ਗਿਤ ਸੁਣਦਾ ਸੁਣਦਾ, ਵਾਹਿਗੁਰੂ 🙏 ਮੇਹਰ ਕਰੋ ਕਿਸਾਨਾਂ ਤੇ,

  • @starshah15
    @starshah15 3 роки тому +373

    I'm Punjabi from Lehnda Punjab, Pakistan but i can feel your pain 😭
    "Sacha Rab tuhade te apni khaas mehr kare" Aamin

    • @sandeepbhullar5938
      @sandeepbhullar5938 3 роки тому +33

      Kash dono Punjab ik hunde😞🙏🏼

    • @starshah15
      @starshah15 3 роки тому +39

      Veere I Love you. Tusi sadday punjabi pra ho sadday siraan da Taaj ho ❣️

    • @bhupinderkaur7553
      @bhupinderkaur7553 3 роки тому

      @@sandeepbhullar5938 ua-cam.com/video/bS3rcElSLRo/v-deo.html

    • @bhupinderkaur7553
      @bhupinderkaur7553 3 роки тому

      @@starshah15 ua-cam.com/video/bS3rcElSLRo/v-deo.html

    • @MS-xc7dq
      @MS-xc7dq 3 роки тому +14

      Punjab dono pasay sadda chardey rahen gey ( I know what is Lehanda and what is Charda .. ) but being a punjabi I feel Punjab de koi side nahi hai, jithon we vekho uh sada chardaa hee nazar avega. Rabb sabb tey mehar karay !! . Respect to you all across the fence .

  • @user-tq5ok5si8k
    @user-tq5ok5si8k 3 роки тому +74

    🗡ਖੰਡਾ ਜਾ ਕੈ ਹਾਥ ਮਹਿ ਕਲਗੀ ਸੋਹਹਿ ਸੀਸ ।। ਜੋ ਹਮਰੀ ਰਛਿਆ ਕਰੇ ਗੁਰੂ ਕਲਗੀਧਰ ਜਗਦੀਸ ।।👏

  • @mankirataulakh6960
    @mankirataulakh6960 3 роки тому +197

    ਅਾਪਣੇ ਬਜ਼ੁਰਗਾਂ ਲੲੀ ੲਿੱਕ ਲਾੲੀਕ🙏

  • @raymondmarch7711
    @raymondmarch7711 3 роки тому +296

    I see fearless men going to repeat the history of their ancestors.

    • @sonu13brar
      @sonu13brar 3 роки тому +3

      Indeed

    • @simranpal4365
      @simranpal4365 3 роки тому +3

      Bro repeated

    • @erameetsidhu3583
      @erameetsidhu3583 3 роки тому +14

      Ours is a community who has never tortured / oppressed or acted unjust to anyone and we will not tolerate the same !
      We fight for prerogative of everyone’s rights.

    • @bikramjitsingh8416
      @bikramjitsingh8416 2 роки тому +1

      We've repeated it. Delhi fateh. #welcomebackdemocracy

    • @tejpalsingh1044
      @tejpalsingh1044 2 роки тому

      History has been Repeated.

  • @teeesskey1211
    @teeesskey1211 3 роки тому +67

    ਇੱਕ ਗੱਲ ਲਈ ਸਰਕਾਰ ਦਾ ਵੀ ਸ਼ੁਕਰੀਆ, ਨਹੀਂ ਇਹੋ ਜੀ ਲਿਖਣੀ ਗਾਉਣੀ ਨੂੰ ਵਿਸਾਰ ਹੀ ਗਏ ਸੀ ਅਸੀਂ, ਅਸੀਂ ਪੰਜਾਬੀ ਤੇ ਸਾਨੂੰ ਵੀਰ ਰਸ ਹੀ ਸ਼ੋਬਾ ਦਿੰਦਾ ਹੈ , ਜਿਉਂਦੇ ਰਹੋ ਵੀਰੋ 🙏🏼🙏🏼

  • @surinderkaur924
    @surinderkaur924 3 роки тому +41

    ਸਲਾਮ ਤੁਹਾਡੀ ਕਲਮ ਨੂੰ ਵੀਰ....ਵਾਕਿਆ ਹੀ ਲੱਗਦਾ ..ਪੰਜਾਬੀ ਸੱਭਿਆਚਾਰ ਦੀ ਵਿਲੱਖਣ ਪਹਿਚਾਣ ਕੁਕਨੁਸ ਵਾਂਗ ਰਾਖ ਵਿੱਚੋਂ ਮੁੜ ਸੁਰਜੀਤ ਹੋ ਰਹੀ ਹੈ... ਇਸ ਵਿੱਚ ਤੁਹਾਡੇ ਯੋਗਦਾਨ ਲਈ ਆਉਣ ਵਾਲੀਆਂ ਪੀੜ੍ਹੀਆਂ ਰਿਣੀ ਰਹਿਣਗੀਆਂ..👏👏

  • @harinderkaurCookingchannel
    @harinderkaurCookingchannel 3 роки тому +232

    *ਉਸੇ ਹੀ ਰਾਹ ਤੇ ਤੁਰ ਪਏ* , *ਪੁੱਤ ਤੇਗ ਬਹਾਦਰ ਦੇ*
    *ਬਰਸੇ ਕੋਈ ਨੂਰ ਅੱਲਾਹੀ* , *ਦਿੱਲੀ ਦੇ ਬਾਰਡਰ ਤੇ*

    • @musiclovers4673
      @musiclovers4673 3 роки тому +1

      ua-cam.com/video/j-TqSr6Jhes/v-deo.html..

    • @dharmendersingh3604
      @dharmendersingh3604 3 роки тому +2

      👍

    • @GianiHarinderSingh
      @GianiHarinderSingh 3 роки тому +1

      🌹🌹🌹🌹🌹🌹🌹🌹🌹
      #ਪ੍ਰਭ_ਜੀਉ_ਖਸਮਾਨਾ_ਕਰਿ_ਪਿਆਰੇ ॥
      #ਬੁਰੇ_ਭਲੇ_ਹਮ_ਥਾਰੇ॥ ਰਹਾਉ ॥
      #ਭਾਈ_ਹਰਿੰਦਰ_ਸਿੰਘ_ਜੀ { ਦਮਦਮੀ_ਟਕਸਾਲ }
      🌹🌹🌹🌹🌹🌹🌹🌹🌹

    • @jaggugill2473
      @jaggugill2473 3 роки тому +1

      Sahi gl sister

  • @NandiniSingh-xe2si
    @NandiniSingh-xe2si 3 роки тому +20

    Deg teg fateh.. panth ki jeet .. raaj Karega Khalsa. I love how the writer connected to guru teg bahadur ji.. this song is a master piece❤️❤️❤️❤️

  • @Singhtejpalsaraon
    @Singhtejpalsaraon 3 роки тому +58

    ਹਮੇਸ਼ਾ ਦੀ ਤਰ੍ਹਾਂ ਬਾ-ਕਮਾਲ .... ਜਿਉਦੇ ਵੱਸਦੇ ਰਹੋ 🙏🏻

  • @saabbhainiwalalyrics6715
    @saabbhainiwalalyrics6715 3 роки тому +173

    ਭੀੜਾਂ ਓਸੇ ਕੌਮ ਤੇ ਪੈਂਦੀਆਂ ਜਿਸ ਦੇ ਮਰਦ ਦਲੇਰ ਹੁੰਦੇ ਅਾ ਇਤਿਹਾਸ ਗਵਾਹ ਪੰਜਾਬ ਹਮੇਸ਼ਾ ਜ਼ੁਲਮ ਨਾਲ ਲੜਦਾ ਆਯਾ ਤੇ ਜਿੱਤ ਹਮੇਸ਼ਾ ਪੰਜਾਬ ਦੀ ਜੀ ਹੋਈ ਅਾ

    • @GianiHarinderSingh
      @GianiHarinderSingh 3 роки тому +4

      🌹🌹🌹🌹🌹🌹🌹🌹🌹
      #ਪ੍ਰਭ_ਜੀਉ_ਖਸਮਾਨਾ_ਕਰਿ_ਪਿਆਰੇ ॥
      #ਬੁਰੇ_ਭਲੇ_ਹਮ_ਥਾਰੇ॥ ਰਹਾਉ ॥
      #ਭਾਈ_ਹਰਿੰਦਰ_ਸਿੰਘ_ਜੀ { ਦਮਦਮੀ_ਟਕਸਾਲ }
      🌹🌹🌹🌹🌹🌹🌹🌹🌹

    • @GianiHarinderSingh
      @GianiHarinderSingh 3 роки тому +1

      ua-cam.com/video/8vbOWpP5-Rw/v-deo.html
      ਬ੍ਰਹਮਗਿਆਨੀ ਬਾਬਾ ਠਾਕੁਰ ਸਿੰਘ ਜੀ ਦੇ ਮੁਬਾਰਕ ਜੀਵਨ ਵਿਚੋਂ ਅਨਮੋਲ ਗਿਆਨ ਕਿਰਨਾਂ 🙏
      ਜਿਸ ਨੂੰ ਪ੍ਰਾਪਤ ਕਰਕੇ ਅਸਾਡਾ ਜੀਵਨ ਵੀ ਬਦਲ ਸਕਦਾ ਹੈ
      ਆਓ ਆਪ ਵੀ ਸਰਵਨ ਕਰੀਏ ਤੇ ਹੋਰਨਾਂ ਨੂੰ ਵੀ ਸਰਵਨ ਕਰਵਾਈਏ
      🙏❤️🙏❤️🙏❤️🙏❤️
      ਜਿਨ੍ਹਾਂ ਨੇ ਅਜੇ ਤਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਓਹ ਚੈਨਲ ਨੂੰ ਜ਼ਰੂਰ Subscribe Krn Ji

    • @harmanpindiala8528
      @harmanpindiala8528 3 роки тому +2

      Harman pindi ala subscribe karo please like

    • @gurmaan8768
      @gurmaan8768 3 роки тому +1

      ਕਿਸਾਨੀ ਸੰਘਰਸ਼ ਉੱਤੇ ਇੱਕ ਗੀਤ!!
      ਕਿਸਾਨ ਵੀਰ, ਪੰਜਾਬੀ ਜ਼ਰੂਰ ਸੁਨਣ🙏🙏
      ua-cam.com/video/k5BD_Cqpb3A/v-deo.html
      Like comment share and subscribe to my channel🙏💪

    • @ranjitkaur6228
      @ranjitkaur6228 3 роки тому +1

      🙏🙏🙏

  • @kdchahal1151
    @kdchahal1151 3 роки тому +67

    ਸੰਘਰਸ਼ ਜਿੱਤ ਜਾਈਏ ਤੇ ਛੇਤੀ ਹੀ ਖਤਮ ਹੋ ਜਾਵੇ ਵਾਹਿਗੁਰੂ ਜੀ ਪਰ ਸਾਡੇ ਕਲਾਕਾਰ ਭਰਾ ਹਮੇਸ਼ਾ ਅੈਵੇ ਦੇ ਗੀਤ ਗਾਉਂਦੇ ਰਹਿਣ

  • @dr.veerpaldhaliwal5134
    @dr.veerpaldhaliwal5134 3 роки тому +5

    ਜਦੋਂ ਜਦੋਂ ਵੀ ਇਹ ਗੀਤ ਸੁਣੀਦਾ ਹਰ ਵਾਰ ਲੂੰ ਕੰਡਾ ਖੜ੍ਹਾ ਹੋ ਜਾਂਦਾ ਅਤੇ ਦੇਵਤਿਆਂ ਵਰਗੇ ਕਿਰਤੀ ਲੋਕਾਂ ਅੱਗੇ ਸ਼ਰਧਾ ਨਾਲ ਸਿਰ ਝੁਕ ਜਾਂਦਾ ਏ

  • @hardeepuk8241
    @hardeepuk8241 3 роки тому +48

    ਮਨ ਭਾਵੁਕ ਹੋ ਗਿਆ
    ਇਤਿਹਾਸ ਦੇ ਪੰਨਿਆ ਚ ਨਾਓ ਲਿਖਿਆ ਜਾਣਾ ਤੁਹਾਡਾ 👍🏻💪🏻

  • @bhupinderSingh-pk4bj
    @bhupinderSingh-pk4bj 3 роки тому +95

    ਵੀਰ ਤੁਹਾਡੇ ਵਰਗੇ ਪੁੱਤ ਨੂੰ ਹਰ ਕੋਈ ਮਾਂ ਨੀ ਜਨਮ ਦੇ ਸਕਦੀ
    ਵਾਹਿਗੁਰੂ ਪੰਜਾਬ ਨੂੰ ਚੜ੍ਹਦੀਕਲਾ ਵਿਚ ਰਖੀ 🚩🚩🚩🚩🙏🙏🙏

    • @GianiHarinderSingh
      @GianiHarinderSingh 3 роки тому +1

      🌹🌹🌹🌹🌹🌹🌹🌹🌹
      #ਪ੍ਰਭ_ਜੀਉ_ਖਸਮਾਨਾ_ਕਰਿ_ਪਿਆਰੇ ॥
      #ਬੁਰੇ_ਭਲੇ_ਹਮ_ਥਾਰੇ॥ ਰਹਾਉ ॥
      #ਭਾਈ_ਹਰਿੰਦਰ_ਸਿੰਘ_ਜੀ { ਦਮਦਮੀ_ਟਕਸਾਲ }
      🌹🌹🌹🌹🌹🌹🌹🌹🌹

    • @harmanpindiala8528
      @harmanpindiala8528 3 роки тому +1

      Harman pindi ala subscribe karo

  • @suneelyadav7639
    @suneelyadav7639 3 роки тому +280

    I didn't understand Punjabi, but understand the feeling of this song
    We support farmers
    # No farmer no food

  • @sansi8411
    @sansi8411 3 роки тому +36

    Eyes of each farmers speaks alot and this song make me cry.

  • @GeetMP3
    @GeetMP3 3 роки тому +753

    Respect bro ✊

  • @baathmandeep6222
    @baathmandeep6222 3 роки тому +77

    😭😭😭😭😭😭😭😭😭😭😭
    ਰੋਣ ਲਿਆ ਦਿਤਾ ਵੀਰ ਅੱਖਾਂ ਚ
    ਸਲਾਮ ਹੈ ਤੁਹਾਨੂੰ ਦੋਨਾਂ ਵੀਰਾਂ ਨੂੰ

  • @jagroopsinghbenipal870
    @jagroopsinghbenipal870 3 роки тому +48

    ਸਿੱਖ ਕੌਮ ਦੇ ਹਿੱਸੇ ਆਏ ਨੇ ਸਦਾ ਹੀ ਸੰਘਰਸ਼। ਪਾਤਸ਼ਾਹ ਸਾਡੇ ਨਾਲ ਆ🙏🙏🙏🙏

    • @Kamboj.Sabh605
      @Kamboj.Sabh605 3 роки тому +1

      ਬਾਈ ਇਕੱਲੀ ਸਿੱਖ ਕੌਮ ਨਹੀਂ ਸਾਰੇ ਈ ਮਰ ਰਹੇ ਹਾਂ ਬਾਕੀ ਸਾਨੂੰ ਮਾਣ ਹੈ ਅਸੀਂ ਵੀ ਗੁਰੂ ਗੋਬਿੰਦ ਸਿੰਘ ਦੇ ਬੱਚੇ ਹਾ👍👍

  • @MandeepSingh-cp7ic
    @MandeepSingh-cp7ic 2 роки тому +8

    ਗਾਣਾ ਸੁਣ ਕੇ ਮੈਂ ਭਾਵੁਕਤਾ ਵਿੱਚ ਵਹਿ ਗਿਆ ਦੋਸਤ
    ਅਸੀਂ ਜ਼ਰੂਰ ਜਿੱਤਾਂਗੇ
    🙏🙏🙏🙏🙏🙏

  • @user-zi5hc1je4u
    @user-zi5hc1je4u 3 роки тому +79

    ਹਮੇਸ਼ਾਂ ਜਿਊਂਦੇ ਵੱਸਦੇ ਰਹੋ ਵੀਰੋ ।
    ਅੱਖਾਂ ਚੋਂ ਹੰਝੂ ਰੁਕ ਨਹੀਂ ਰਹੇ ।

  • @grewalcollections5643
    @grewalcollections5643 3 роки тому +99

    ਹੁਣ ਕੌਣ ਗਾੳੁਣ ਵਾिਲਅਾ ਨੂੰ ਮਾੜਾ ਕिਹਦੂ िਜਨਾਂ ਨੇ ਨਵਾਂ ਇिਤਹਾਸ िਸਰਜਤਾ ਸਲੂਟ ਵੀिਰਅਾਂ ਨੂੰ ਜੁਗ ਜੁਗ ਜੀਵੋ ਸਾਰੇ ਕਲਾਕਾਰ ਭਰਾ

  • @psparampal
    @psparampal 3 роки тому +104

    ਪ੍ਰਣਾਮ ਉਹਨਾਂ ਸਾਰੇ ਸ਼ਹੀਦਾਂ ਨੂੰ ਜਿਨ੍ਹਾਂ ਇਸ ਸੰਗਰਸ਼ ਵਿਚ ਆਪਣੀ ਸ਼ਹੀਦੀ ਦਿਤੀ

  • @zahidjan7818
    @zahidjan7818 3 роки тому +31

    I m pakistani but my forefathers migrated from sirhind east Punjab.
    Love and respect and full support from Pakistan

    • @doublesidegamer6192
      @doublesidegamer6192 3 роки тому +2

      Thanks bai

    • @inderpreetsingh1319
      @inderpreetsingh1319 11 місяців тому

      ❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @gurwindersingh9566
    @gurwindersingh9566 3 роки тому +108

    ਬਾਜਾਂ ਵਾਲਿਆ ਭੇਜ ਕੋਈ ਬੰਦਾ ਬਹਾਦਰ ਨਹੀਂ ਵੇਖਿਆ ਮੇਰੇ ਕੋਲੋਂ ਬੁਜ਼ੁਰਗਾਂ ਦੀਆਂ ਸੱਟਾਂ 😟😟🙏

    • @khalsachardikalawich7920
      @khalsachardikalawich7920 3 роки тому +11

      Veer hun sanu app e BANDA banna paina te ap e bhagat singh
      Eh wela hun waja maran da nai, Eh sawal sade vele paida hoya te asi he eh sawal da hal kadna

    • @mandhanR4722
      @mandhanR4722 3 роки тому

      ਕਿਸਾਨੀ ਸੰਘਰਸ਼ ਤੇ ਬਣੇ ਇਸ ਗੀਤ ਨੂੰ ਸੁਣੋ ua-cam.com/video/r5_33D4b8No/v-deo.html

  • @baljitsingh6620
    @baljitsingh6620 3 роки тому +43

    ਬਹੁਤ ਵਧੀਆ ਹਰਫ ਚੀਮਾ ਜੀ ਅਤੇ ਕੰਵਰਪਾਲ ਸਿੰਘ ਗਰੇਵਾਲ ਜੀ ਦਿਲਾਂ ਨੂੰ ਸ਼ਾਂਤ ਕਰ ਦਿੱਤਾ ਜੀ

  • @Baljeetsingh-cp8pq
    @Baljeetsingh-cp8pq 3 роки тому +203

    ਅਸੀਂ ਰਹਿੰਦੀ ਉਮਰਾਂ ਤੱਕ ਤੁਹਾਡੇ ਕਰਜਦਾਰ ਰਹਾਂਗੇ ਬਾਬਿਓ

    • @mandhanR4722
      @mandhanR4722 3 роки тому

      ਕਿਸਾਨੀ ਸੰਘਰਸ਼ ਤੇ ਬਣੇ ਇਸ ਗੀਤ ਨੂੰ ਸੁਣੋ ua-cam.com/video/r5_33D4b8No/v-deo.html

    • @sehajdeepsehaj2511
      @sehajdeepsehaj2511 3 роки тому

      in

  • @balwinderloomba858
    @balwinderloomba858 3 роки тому +1

    Grewal bai n cheema bai tuci bahut inspired kita lokan nu mere mutabik lag bhag 60 70 percent lok sirf tuhade karke hi is aadolan nal jude ne tuhade geet nhi varan ne varan GOD BLESS BOTH OF YOU

  • @Pbgovtupdates
    @Pbgovtupdates 3 роки тому +136

    ਅੱਜ ਦੇ ਸਮੇਂ ਦੀ ਸਾਰਥਿਕ ਗਾਇਕੀ ਦਾ ਸਿਖ਼ਰ ਗਰੇਵਾਲ ਤੇ ਚੀਮਾ ਵੀਰ, ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ਣ।।

    • @user-ej8kj5hv6y
      @user-ej8kj5hv6y 3 роки тому +1

      @@sainigroup1964 shame on you bro this show ur thinking

    • @balli_singh
      @balli_singh 3 роки тому +1

      @@sainigroup1964 kini age a teri ?

    • @harmanpindiala8528
      @harmanpindiala8528 3 роки тому

      Harman pindi ala subscribe karo

  • @kamalinderkaurjhajj9800
    @kamalinderkaurjhajj9800 3 роки тому +63

    ਜਿਉਂਦੇ ਵੱਸਦੇ ਰਹੋ ਵੀਰਨੋ, ਬਾ ਕਮਾਲ ਗਾਇਕੀ ਅਤੇ ਲਿਖਤ ਨੂੰ ਸਲਾਮ🙏। ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਯੋਧਿਆਂ ਨੂੰ ਵੀ ਸਲਾਮ🙏

  • @manjeetkaur-gk8ej
    @manjeetkaur-gk8ej 3 роки тому +72

    ਲੱਖ ਲਾਹਨਤਾਂ ਨੇ ਉਹਨਾਂ ਨੂੰ ਜਿਨ੍ਹਾਂ ਨੇ ਇਸ ਗਾਣੇ ਨੂੰ ਡਿਸਲਾਇਕ ਕੀਤਾ ਈ

  • @interanaut31
    @interanaut31 3 роки тому +26

    They say history repeat itself...
    In ancient time foreign kings used to attack north west front with their armies and our ancestors held the ground ..
    Today we are at same point... Those kings are replaced by ambani or adani.. North will hold its ground ..

    • @Haryana4KVIDEO
      @Haryana4KVIDEO 3 роки тому

      ua-cam.com/video/Qy2X7Nm4kw4/v-deo.html

  • @harleengill9370
    @harleengill9370 3 роки тому +63

    ਬਰਸੇ ਕੋਈ ਨੂਰ ਇਲਾਹੀ ਦਿੱਲੀ ਦੇ ਬਾਰਡਰ ਤੇ। goosebumps

  • @DAVINDERSINGH-uq9bt
    @DAVINDERSINGH-uq9bt 3 роки тому +39

    ਬਹੁਤ ਸੋਹਣਾ ਸਮੇ ਦੇ ਹਿੱਸਾਬ ਨਾਲ ਗੱਲ ਕੀਤੀ ਆ ਬਾਈ ਜੀ ਧੰਨਵਾਦ 🙏🏼🙏🏼

  • @preetgillzz610
    @preetgillzz610 3 роки тому +120

    "ਸਾਡੇ ਲਈ ਕਿਲੇ ਬਣਗੀਆ ਸੜਕਾਂ ਨੇ ਪਾਤਸ਼ਾਹ"😢😢🙇🙇

    • @rajwantkaur6767
      @rajwantkaur6767 3 роки тому

      🙏🙏🙏🙏😢😢

    • @balwinderkumar6206
      @balwinderkumar6206 3 роки тому

      @@rajwantkaur6767 Panjab (My Motherland) Siddhu Mossewala Punjabi song meaning in hindi att kaint hindi ha pls dekha 🙏🙏 ua-cam.com/video/tBx6qxcaQfY/v-deo.html 🙏🙏pls subscribe🙏🙏rajwant 🙏

    • @sainisaab7142
      @sainisaab7142 3 роки тому

      Ryti ji

  • @hardeepkaurkaur5340
    @hardeepkaurkaur5340 3 роки тому +19

    It shows us ground reality of farmer bills.
    I listen this so many times in a day and it makes me cry every single time
    Kisaan ekta zindaabaad

  • @IPO609
    @IPO609 3 роки тому +75

    This song comes tears in my tears literally proud to be born in Punjab ...........

  • @navidhillon5968
    @navidhillon5968 3 роки тому +53

    ਦੇਗ ਤੇਗ ਫਤਹਿ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੰਘਾ ਦੇ ਨਾਲ ਆ ਜੀ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @preetsingh5599
    @preetsingh5599 3 роки тому +35

    ਵੀਰੇ ਇਹ ਕੋਸ਼ਿਸ਼ ਨਹੀਂ ਬਹੁਤ ਵੱਡਾ ਹੌਸਲਾ ਹੈ ਕਿਸਾਨਾਂ ਲਈ....... ਧੰਨਵਾਦ 🙏🙏🙏🙏🙏🙏

  • @harinderkaur2141
    @harinderkaur2141 2 роки тому +1

    Kanwar and Harf veer,
    No words to express gratitude for this song. A heartfelt salute to you both for this and Lakh shukarana to Guru Nanak Sahib and Guru Gobind Singh Sahib ji da jinna aapne kissan bachiyan di laaj rakhi🙏
    May Waheguru bless you always 🙏

  • @SandeepMehrok
    @SandeepMehrok 3 роки тому +57

    ਸਿੱਖ ਕੌਮ ਦੇ ਇਤਿਹਾਸ ਚ ਤੁਹਾਡਾ ਨਾਮ ਸੁਨਹਿਰੇ ਸ਼ਬਦਾ ਚ ਲਿਖਿਆ ਜਾਊਂਗਾ ਤੇ ਉਣ ਵਾਲਿਆ ਨਸਲਾਂ ਨੂੰ ਪੜ੍ਹਾਈਆਂ ਜਾਊਂਗਾ ਬਾਬਿਉ। 🙏🏽

  • @user-ru1xv9ko9f
    @user-ru1xv9ko9f 3 роки тому +39

    ਜਿਸ ਕੇ ਸਿਰ ਊਪਰਿ ਤੂੰ ਸੁਆਮੀ
    ਸੋ ਦੁਖੁ ਕੈਸਾ ਪਾਵੈ ॥

    • @gurpreetkaur3414
      @gurpreetkaur3414 3 роки тому

      ਜੇਕਰ ਅਸੀਂ ਸਿੰਘਾ ਵਾਂਗ ਦੜੇ ਰੱਖੇ ਹੁੰਦੇ ਤਾਂ ਕੋਈ ਸਰਕਾਰ ਸਾਂਨੂੰ ਅੱਖਾਂ ਵਿਚ ਅੱਖਾਂ ਪਾਕ ਵੇਖ ਨਾ ਸਕਦੇ

    • @user-ru1xv9ko9f
      @user-ru1xv9ko9f 3 роки тому

      @@gurpreetkaur3414 ji u r right

    • @balwinderkumar6206
      @balwinderkumar6206 3 роки тому

      @@user-ru1xv9ko9f Panjab (My Motherland) Siddhu Mossewala Punjabi song meaning in hindi att kaint hindi ha pls dekha 🙏🙏 ua-cam.com/video/tBx6qxcaQfY/v-deo.html 🙏🙏pls subscribe🙏🙏singh gaming

  • @moneydheri
    @moneydheri 3 роки тому +60

    ਵਾਹਿਗੁਰੂ ਜੀ ਮੇਹਰ ਕਰਨ ਅਕਾਲ ਪੁਰਖ ਤੁਹਾਨੂੰ ਲੰਬੀ ਉਮਰ ਚੜ੍ਹਦੀ ਕਲਾ ਤੰਦਰੁਸਤੀ ਤਰੱਕੀ ਬਖਸ਼ਣ

  • @harleenkaur2997
    @harleenkaur2997 3 роки тому +5

    Dil chhu lettaa 💕....Shahaadataa daa ohi Daur teh ohi tere putt ne....Bacheya che fateh singh di chaviyaa....Saadde layi kile ban giya sadkaa ni paatshah... Sacche paatshah te Guru maharaj meher karan Saadde kissaana teh 🙏🌸

  • @manpreetsidhu9351
    @manpreetsidhu9351 3 роки тому +25

    ਕੋਈ ਸ਼ਬਦ ਹੀ ਨਹੀਂ ਜੀ ਏਸ ਗੀਤ ਲਈ
    ਅੱਖਾਂ ਚੋਂ ਹੰਝੂ ਲਿਆ ਦਿੱਤੇ 😭😭😭
    ਵਾਹਿਗੁਰੂ ਭਲੀ ਕਰੇ🙏🙏
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ✊✊✊

  • @SattiKhokhewaliaProductions
    @SattiKhokhewaliaProductions 3 роки тому +886

    ਸਤਿਗੁਰ ਹਮੇਸ਼ਾ ਆਪ ਜੀ ਤੇ ਇਵੇਂ ਹੀ ਕਿਰਪਾ ਬਣਾਈ ਰੱਖਣ ਯੁਗ ਯੁਗ ਜੀੳ ...

    • @musiclovers4673
      @musiclovers4673 3 роки тому +3

      ua-cam.com/video/j-TqSr6Jhes/v-deo.html..

    • @SinghPB71
      @SinghPB71 3 роки тому +2

      Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo👏👆😊❤

    • @navdeepcheema9805
      @navdeepcheema9805 3 роки тому +1

      @UA-cam channel LĹ

    • @amarnath8243
      @amarnath8243 3 роки тому +1

      ਬਹੁਤ ਵਧੀਆ

    • @GianiHarinderSingh
      @GianiHarinderSingh 3 роки тому +2

      ua-cam.com/video/8vbOWpP5-Rw/v-deo.html
      ਬ੍ਰਹਮਗਿਆਨੀ ਬਾਬਾ ਠਾਕੁਰ ਸਿੰਘ ਜੀ ਦੇ ਮੁਬਾਰਕ ਜੀਵਨ ਵਿਚੋਂ ਅਨਮੋਲ ਗਿਆਨ ਕਿਰਨਾਂ 🙏
      ਜਿਸ ਨੂੰ ਪ੍ਰਾਪਤ ਕਰਕੇ ਅਸਾਡਾ ਜੀਵਨ ਵੀ ਬਦਲ ਸਕਦਾ ਹੈ
      ਆਓ ਆਪ ਵੀ ਸਰਵਨ ਕਰੀਏ ਤੇ ਹੋਰਨਾਂ ਨੂੰ ਵੀ ਸਰਵਨ ਕਰਵਾਈਏ
      🙏❤️🙏❤️🙏❤️🙏❤️
      ਜਿਨ੍ਹਾਂ ਨੇ ਅਜੇ ਤਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਓਹ ਚੈਨਲ ਨੂੰ ਜ਼ਰੂਰ Subscribe Krn Ji

  • @aksandhu344
    @aksandhu344 3 роки тому +12

    ਅਸੀਂ ਬੀਤੇ ਹੋਏ ਇਤਿਹਾਸ ਦੇ ਗੀਤ ਸੁਣਦੇ ਸੀ 👳‍♂️ਪਹਿਲੀ ਵਾਰੀ ਚਲ ਰਹੇ ਇਤਿਹਾਸ ਬਾਰੇ ਗੀਤਾਂ ਨੂੰ ਸੁਣ ਰਹੇ ਹਾ🧕 ਹੈਰਾਨੀ ਦੀ ਗੱਲ ਹੈ ਕਿ ਜਿਉਂਦਾ ਜਾਗਦਾ ਇਤਿਹਾਸ ਅਖਾਂ ਨਾਲ ਦੇਖ ਰਹੇ ਹਾ👳‍♀️🧕👳‍♂️ ਜੋ ਅਗੇ ਲਿਖਿਆ ਜਾਣਾ

  • @JagdeepSingh-sr7zg
    @JagdeepSingh-sr7zg 3 роки тому +16

    These farmer's wrinkled eyes tell stories of courage, freedom and determination.

  • @gagandeepkaursidhu2072
    @gagandeepkaursidhu2072 3 роки тому +11

    ਹੁਣ ਪੰਜਾਬੀ ਗਾਇਕੀ ਨੂੰ ਸੁਣਨ ਲਈ ਸੋਚਣਾ ਨਹੀਂ ਪੈ ਰਿਹਾ, ਸਗੋਂ ਮਾਣ ਹੁੰਦਾ ਕਿ ਇਸ ਖੇਤਰ ਵਿੱਚ ਕਈ ਚੰਗਾ ਸੁਣਾਉਣ ਵਾਲੇ ਵੀ ਹਾਜ਼ਰ ਹਨ, ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ🙏🙏🙏🙏🙏🙏🙏🙏🙏

  • @panjabistatus761
    @panjabistatus761 3 роки тому +57

    ਜਿਨੇ ਵੀ ਬਾਪੂ ਦੇਖੇਂ ਹਰ ਇਕ ਦੀਆਂ ਅੱਖਾਂ 'ਚ ਰੋਸ ਆ 😭😭

  • @maticheema8392
    @maticheema8392 3 роки тому +18

    ਇਸ ਗੀਤ ਨੂੰ ਪਿਆਰ ਦੇਣ ਲਈ ਆਪ ਸਭ ਦਾ ਸ਼ੁਕਰੀਆ। ਜ਼ਰੂਰੀ ਸੀ ਇਸ ਧਰਨੇ ਨੂੰ ਵੈਰਾਗ ਦੀ ਨਜ਼ਰ ਨਾਲ ਵੇਖਣਾ। ਅੰਦੋਲਨ ਚ ਯੋਗਦਾਨ ਪਾ ਰਹੇ, ਹਰ ਇੱਕ ਯੋਧੇ ਨੂੰ ਸਲਾਮ
    ਮਾਟੀ ਚੀਮਾਂ ❤️❤️❤️🙏🏻🙏🏻🙏🏻🙏🏻

  • @rissalapolo82
    @rissalapolo82 2 роки тому +5

    Historic. Jai ho. Haryanavi aur Punjabioy ne history create ki hai. Once again. Jai ho.

  • @bagichagill1290
    @bagichagill1290 3 роки тому +84

    ਵਾਹ ਬਈ ਹਰਫ਼ ਚੀਮੇ ਯਰ ਬਹੁਤ ਯੋਗਦਾਨ ਆ ਤੇਰਾ ,,real singer

    • @Shavleenpillay137
      @Shavleenpillay137 3 роки тому

      Please click the linkua-cam.com/video/Ejp2f4Vaf5g/v-deo.html and subscribe to this channel please

  • @Varindersandhu.2748
    @Varindersandhu.2748 3 роки тому +68

    ਇਹ ਸਭ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਨ ਓਹ ਸੂਬਾ ਸਰਹਿੰਦ ਸੀ ਇਹ ਮੋਦੀ ਇਹਨਾਂ ਦੋਹਾਂ ਵਿੱਚ ਕੋਈ ਫ਼ਰਕ ਨਹੀਂ ਉਸ ਸਮੇਂ ਠੰਡਾ ਬੁਰਜ ਸੀ ਤੇ ਹੁਣ ਠੰਡੀਆਂ ਸੜਕਾਂ ਤੇ ਮਹੀਨਾ ਸਮਾਂ ਓਹੀ

  • @sukhdevbrar5572
    @sukhdevbrar5572 3 роки тому +33

    ਜਿਉਦੇ ਰਹੋ ਵੀਰੋ ਪ੍ਰਮਾਤਮਾ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @m.abidziazia9052
    @m.abidziazia9052 3 роки тому +7

    Dears farmers .Lehnda Punjab feel your pain because no one there unknown person. All are punjabi &blood of Punjab. So sad we are so far from your protest..I wish I will there . Miare pind Dhamthal,District Narowal day farmer v othey hi ny😭😭😭😭😭😭

  • @AmarjeetSingh1313.
    @AmarjeetSingh1313. 3 роки тому +17

    ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਹੋ ਰਿਹੈ!
    ਕੇ ਗਾਣਿਆਂ ਦੀ ਵੀਡੀਓ (choreography) ਵਿਚ ਨਕਲੀ ਹੀਰੋ ਨਾਹੀ ਅਸਲੀ ਹੀਰੋ ਕਿਰਦਾਰ ਨਿਭਾਅ ਰਹੇ ਹਨ

  • @GoraSandhu-cj6tb
    @GoraSandhu-cj6tb 3 роки тому +42

    Kanwar ਗਰੇਵਾਲ ਤੇ ਚੀਮਾ ਸਾਹਿਬ ਤੁਹਾਡੀ ਬਹੁਤ ਬਹੁਤ ਮੇਹਰਬਾਨੀ ।
    ਯੋਧਿਓ ਸਲੂਟ ਅਾ ਆਪ ਜੀ ਨੂੰ

  • @amritpreet7908
    @amritpreet7908 3 роки тому +60

    Very heart touching song , respect farmers,they're backbone of our country....

  • @user-hs7zl4wt3y
    @user-hs7zl4wt3y 3 роки тому +11

    ਜਿਉਂਦੇ ਵਸਦੇ ਰਹੋ ਭਰਾਵੋਂ ਬਹੁਤ ਸਾਥ ਦਿੱਤਾ ਸਾਡਾ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ

  • @karamjeetsingh7680
    @karamjeetsingh7680 3 роки тому +40

    Kanwar ji harf ji Don't worry...big bro NEVER GIVE UP.... WAHEGURU ji Janni jaan ne sab jande ne ohh khudd aap Pehra de rhe ne Guru Ramdas ji sab thk krn gye

  • @chamkaursingh7422
    @chamkaursingh7422 3 роки тому +27

    ਸਭ ਨਾਲੋਂ ਵੱਡਾ ਯੋਗਦਾਨ ਵੀਰੋ ਸੋਡਾ ਤਿੰਨਾ ਦਾ ਹਰਫ ਗਾਲਿਬ ਕਨਵਰ ਪਰਮਾਤਮਾ ਸੋਨੂ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ

    • @randhirkaur4086
      @randhirkaur4086 3 роки тому +1

      ਦੀਪ ਸਿੱਧੂ ਤੇ ਲੱਖਾ ਸਿਧਾਣਾ ਦਾ ਵੀ ਬਹੁਤ ਯੋਗਦਾਨ ਹੈ

    • @randhirkaur4086
      @randhirkaur4086 3 роки тому +1

      ਦੀਪ ਸਿੱਧੂ ਤੇ ਲੱਖਾ ਸਿਧਾਣਾ ਰਣਜੀਤ ਬਾਵਾ ਦਾ ਵੀ ਬਹੁਤ ਯੋਗਦਾਨ ਆ

  • @deeppannu100
    @deeppannu100 3 роки тому +21

    ਬਹੁਤ ਵਧੀਆ ਭਰਾ...ਨਿਸ਼ਬਦ...ਕੱਲਾ-ਕੱਲਾ ਸ਼ਬਦ ਧੂਹ ਕਾਲਜੇ ਪਾਉਂਦਾ #ਚੜ੍ਹਦੀ_ਕਲਾ

  • @TajLifestyle1
    @TajLifestyle1 3 роки тому +13

    Heart touching, Waheguru g chardikla kro g kisana d sade bajurga d. Morche nu fateh baksho g🙏

  • @ysmoreys
    @ysmoreys 3 роки тому +122

    My feelings with farmers, though I am Marathi but pray the almighty to keep the invisible power of well-wishes with farmers at Singhu border. Jai Bhawani, Jai Shivray

  • @smteachingclasses7827
    @smteachingclasses7827 3 роки тому +240

    ਮੈਂ ਹੰਸ ਰਾਜ ਹੰਸ ਦੇ ਬੇਟੇ ਦੀਆਂ ਫਿਲਮਾਂ ਦਾ ਬਾਈਕਾਟ ਕਰਦਾ ਹਾਂ 🙏🙏
    ਤੇ ਤੁਸੀਂ ??

    • @gurvirsingh4418
      @gurvirsingh4418 3 роки тому +3

      Digi gde to gussa ghamiyar te

    • @GianiHarinderSingh
      @GianiHarinderSingh 3 роки тому +1

      🌹🌹🌹🌹🌹🌹🌹🌹🌹
      #ਪ੍ਰਭ_ਜੀਉ_ਖਸਮਾਨਾ_ਕਰਿ_ਪਿਆਰੇ ॥
      #ਬੁਰੇ_ਭਲੇ_ਹਮ_ਥਾਰੇ॥ ਰਹਾਉ ॥
      #ਭਾਈ_ਹਰਿੰਦਰ_ਸਿੰਘ_ਜੀ { ਦਮਦਮੀ_ਟਕਸਾਲ }
      🌹🌹🌹🌹🌹🌹🌹🌹🌹

    • @loveleenlaligill1923
      @loveleenlaligill1923 3 роки тому +2

      Veer asi pehla hi nhi si dekhde kde

    • @gurvirsingh4418
      @gurvirsingh4418 3 роки тому +1

      @@jass4375 Fer Ki hoju

    • @arogijivan
      @arogijivan 3 роки тому +3

      @@gurvirsingh4418 ਤੇਰੇ ਦੇਖਣ ਨਾਲ ਜੋ ਨਹੀਂ ਹੁੰਦਾ ਉਹ ਹੋਜੂਗਾ। ਗਧੇ ਘੁਮਿਆਰ ਵਾਲੀ ਕਹਾਵਤ ਇੱਥੇ ਫਿੱਟ ਨਹੀਂ ਬੈਠਦੀ ਗੁੱਸਾ ਜਾਇਜ਼ ਆ ਹੰਸ ਨੇ ਕੋਈ ਵੀ ਕਰੰਟ ਨਹੀਂ ਕੱਢਿਆ।

  • @harinderkaurCookingchannel
    @harinderkaurCookingchannel 3 роки тому +53

    *ਸਾਡੇ ਲਈ ਕਿਲ੍ਹੇ ਬਣ ਗਈਆਂ* *ਸੜਕਾਂ ਨੀ* *ਸੱਚੇ ਪਾਤਸ਼ਾਹ*

    • @saabsandhu407
      @saabsandhu407 3 роки тому +1

      😕

    • @balwinderkumar6206
      @balwinderkumar6206 3 роки тому

      @@saabsandhu407 Panjab (My Motherland) Siddhu Mossewala Punjabi song meaning in hindi att kaint hindi ha pls dekha 🙏🙏 ua-cam.com/video/tBx6qxcaQfY/v-deo.html 🙏🙏pls subscribe🙏🙏saab sandhu veera ji

  • @sanjeetchaudhary3381
    @sanjeetchaudhary3381 3 роки тому +9

    I am from Uttar Pradesh, I am very to see you with farmers. Love you

  • @amritaulakh6562
    @amritaulakh6562 3 роки тому +27

    ਬਸ ਦੱਬ ਕੇ ਰੱਖੋ ਕਿੱਲੀ,,,
    ਆਪੇ ਮੂਹਰੇ ਲੱਗੂ ਦਿੱਲੀ,,,✊✊✊💪💪🚩🚩🚩🚩 ਫਤਿਹ 🚩🚩🚩🚩

  • @amansingla8724
    @amansingla8724 3 роки тому +96

    ਬਹੁਤ ਸਹੀ ਫਰਮਾਇਆ ਵੱਡੇ ਵੀਰ ਜੀਆਂ ਨੇ। ਹਾਲਾਤ, ਸਥਾਨ, ਵੇਲਾ ਪਹਿਲਾਂ ਵਰਗਾ ਕਰਤਾ ਹਕੂਮਤਾਂ ਨੇ ।

    • @Shavleenpillay137
      @Shavleenpillay137 3 роки тому

      Please click the linkua-cam.com/video/Ejp2f4Vaf5g/v-deo.html and subscribe to this channel

  • @kulwindergill6675
    @kulwindergill6675 3 роки тому +34

    ਸਾਡੇ ਲਈ ਕਿਲ੍ਹੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ 🙏🙏🙏🙏🌹🌹🌹🌹🌹

  • @muzammilrafique8422
    @muzammilrafique8422 3 роки тому +10

    Respect and love from pakistan Punjab ♥️

  • @vcrbczx6454
    @vcrbczx6454 3 роки тому +36

    ਲਾਜਵਾਬ ਗੀਤਕਾਰੀ ਗਾਇਕੀ ਵੀਰ ਲਫ਼ਜ਼ ਹੀ ਨਹੀ ਮਿਲ ਰਹੇ ਵਾਹ ਜਿਉਦੇ ਰਹੋ ਪਾਤਸ਼ਾਹ ਖੁਸ ਰੱਖੇ

  • @Harpreetkaur-ko8kj
    @Harpreetkaur-ko8kj 3 роки тому +47

    ਜ਼ਿੰਦਗੀ ਨੂੰ ਤਾਂ ਹਰ ਕੋਈ ਕੱਟੀ ਜਾਦਾ ਹਰ ਜ਼ਿੰਦਗੀ ਜਿਊਣੀ ਕੋਈ ਕੋਈ ਹੀ ਜਾਣਦਾ 🙏🙏

    • @baljindersidhu7890
      @baljindersidhu7890 3 роки тому

      Hnji sis god bless you dil jitt lya tuhadi gal ne

    • @mandhanR4722
      @mandhanR4722 3 роки тому

      ਕਿਸਾਨੀ ਸੰਘਰਸ਼ ਤੇ ਬਣੇ ਇਸ ਗੀਤ ਨੂੰ ਸੁਣੋ ua-cam.com/video/r5_33D4b8No/v-deo.html

  • @RavinderSingh-ne1jn
    @RavinderSingh-ne1jn 3 роки тому +31

    ਤੁਹਾਡੇ ਗੀਤ ਜੋਧਿਆਂ ਨੂੰ ਬਾਡਰ ਵੱਲ ਖਿੱਚ ਦੇ ਆ ❤️❤️👍

  • @ruhanirishtaroohda3970
    @ruhanirishtaroohda3970 2 роки тому +2

    Rouna a geya song sun ke😥😥😥😥🙏🙏🙏🙌🙌🙌🙌🙌WAHEGURU MEHRA KARE🙌🙌🙌🙏🙏🙏🙏

  • @SONU_AMBALVI
    @SONU_AMBALVI 3 роки тому +17

    ਮੈ ਤੇ ਕਈ ਜਨਮ ਥੋਡਾ ਕਰਜਦਾਰ ਰਹਾਂਗਾ 100 ਬਾਰ ਸੁਣ ਲਿਆ ਗਾਣਾ❤️❤️❤️❤️ ਹਾਲੇ ਵੀ ਦਿਲ ਨਹੀਂ ਭਰਿਆ
    ਕੰਵਰ ਗਰੇਵਾਲ ਹਰਫ਼ ਚੀਮਾ ਬਾਈ
    ਵਾਹਿਗੁਰੂ ਜੀ ਥੋਨੂੰ ਖੁਸ਼ੀਆਂ ਹੀ ਖੁਸ਼ੀਆਂ ਦੇਵੇ❤️❤️

    • @Haryana4KVIDEO
      @Haryana4KVIDEO 3 роки тому

      ua-cam.com/video/Qy2X7Nm4kw4/v-deo.html

  • @satpalsingh-sh9no
    @satpalsingh-sh9no 3 роки тому +50

    I feel we should support Sikhism they always stand against injustice and help the needy people. Today they are in problems 😢

  • @GurvinderSingh-zm5uu
    @GurvinderSingh-zm5uu 3 роки тому +186

    ਬੱਬੂ ਮਾਨ ਬਾਈ ਨੇ 11 ਸਹੀਦ ਪਰਿਵਾਰਾਂ ਨੂੰ 50-50 ਹਜਾਰ ਤੇ ਗ਼ਰੀਬਾਂ ਲਈ ਕਪੜੇ ਵੰਡੇ ਰੱਬ ਮੇਹਰ ਕਰੇ ਕਲਾਕਾਰ ਭਰਾਵਾ ਤੇ ਜਿਹੜੇ ਮਦਦ ਕਰ ਰਹੇ ਨੇ

    • @varinderpalkaur7532
      @varinderpalkaur7532 3 роки тому +1

      Dekhdaa kaun si onaa nu 🤨

    • @KuldeepSingh51789
      @KuldeepSingh51789 3 роки тому

      50000×11

    • @GianiHarinderSingh
      @GianiHarinderSingh 3 роки тому

      🌹🌹🌹🌹🌹🌹🌹🌹🌹
      #ਪ੍ਰਭ_ਜੀਉ_ਖਸਮਾਨਾ_ਕਰਿ_ਪਿਆਰੇ ॥
      #ਬੁਰੇ_ਭਲੇ_ਹਮ_ਥਾਰੇ॥ ਰਹਾਉ ॥
      #ਭਾਈ_ਹਰਿੰਦਰ_ਸਿੰਘ_ਜੀ { ਦਮਦਮੀ_ਟਕਸਾਲ }
      🌹🌹🌹🌹🌹🌹🌹🌹🌹

    • @arshdeepkaur225
      @arshdeepkaur225 7 місяців тому

      Waheguru ne hi dete ne.. te onna ne hi Sewa krwa lyi h… Banda bande nu ki denda h

    • @harmxn_mudki
      @harmxn_mudki 6 місяців тому

      Jehda sikha de naal khada cc ohnu taa tere babbu maan nee gardar kehta cc

  • @ganeveandazeez1594
    @ganeveandazeez1594 2 роки тому +4

    Whenever I listen this song my heart brust into tears...hats off the kisan morcha warriors

  • @amazingthings4792
    @amazingthings4792 3 роки тому +18

    Waheguru ji Meher krn
    #supportfarmers
    ਕਿਸਾਨ ਮਜਦੂਰ ਏਕਤਾ ਜਿਨਦਾਬਾਦ

  • @religiousgirl100
    @religiousgirl100 3 роки тому +52

    The truth of Modern History. Eloquently composed, scripted and Nailed Masterpiece.

    • @SinghPB71
      @SinghPB71 3 роки тому

      Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo👏👆😊❤

    • @hirahira2933
      @hirahira2933 3 роки тому

      X

  • @globalfusions447
    @globalfusions447 3 роки тому +56

    Salute to all the people fighting for the rights of people .