AARTI {Aqeedat-e-Sartaaj} | SATINDER SARTAAJ | 550th Birth Fiesta of Guru Nanak Dev Ji | Devotional

Поділитися
Вставка
  • Опубліковано 22 гру 2024

КОМЕНТАРІ • 25 тис.

  • @SartaajOfficial
    @SartaajOfficial 5 років тому +20375

    ਸਾਢੇ ਪੰਜ ਸਦੀਆਂ ਬਾਅਦ ਦੇ ਕੱਤਕ ਦਾ ਇਹ ਇਤਿਹਾਸਿਕ ਦਿਨ ਜੋ ਭਾਗਾਂ ਨਾਲ਼ ਸਾਡੀ ਜ਼ਿੰਦਗੀ ‘ਚ ਆਇਆ ਹੈ.. ਤੇ 72 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਦੇ ਦੀਦਾਰ ਖੁੱਲ੍ਹੇ ਨੇ..ਇਸ ਮੁਬਾਰਕ ਮੌਕੇ ‘ਤੇ ਸਰਬੱਤ ਲੋਕਾਈ ਦੇ ਓਸ ਪੀਰ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਨਜ਼ਰਾਨੇ ਦੇ ਤੌਰ ਤੇ “ਆਰਤੀ” {ਅਕ਼ੀਦਤ-ਏ-ਸਰਤਾਜ} ਪੇਸ਼ ਕਰਦੇ ਹਾਂ ਜੀ 🙏🏻
    On the Auspicious occasion of Guru Nanak Dev ji’s 550th Birth fiesta celebrations.. We are offering our devotion through the Universal Worship #AARTI🤲🏽{Aqeedat-e- Sartaaj}🙏🏻

  • @gobinda_sardaar
    @gobinda_sardaar 5 років тому +6193

    ਜਿਸਨੇ ਆਰਤੀ ਪੂਰੀ ਸੁਣੀ ਹੈ
    ਉਸਨੂੰ ਮੇਰੇ ਵੱਲੋੰ "Guru Naanak Dev ji" ਦੇ ੫੫੦ ਸਾਲਾਂ ਦੀ ਲੱਖ ਲੱਖ ਵਧਾਈ ਹੋਵੇ ਜੀ..

    • @parvindersigh8037
      @parvindersigh8037 5 років тому +27

      ਧਨ ਨਾਨਕ ਤੁਹੀ ਨਿਰੰਕਾਰ

    • @parvindersigh8037
      @parvindersigh8037 5 років тому +40

      ਸਤਿੰਦਰ ਸਰਤਾਜ ਜੀ ਦੁਨੀਆਂ ਦੇ ਸਭਤੋਂ ਵਦੀਆਂ ਸਿੰਗਰ ਨੇ ਪ੍ਰਮਾਤਮਾ ਚੜ੍ਹਦੀਕਲਾ ਬਖਸੇ

    • @not_damanjotfootball
      @not_damanjotfootball 5 років тому +10

      Satnam shri wahaguru ji

    • @Gurinderkhalsa13
      @Gurinderkhalsa13 5 років тому +16

      Rooh khush kar ditti veere ne

    • @gurjitsingh4102
      @gurjitsingh4102 5 років тому +9

      ਵਾਹਿਗੁਰੂ ਜੀ

  • @josansingh5362
    @josansingh5362 5 років тому +788

    ਇਹ ਪਹਿਲਾ ਸਿੰਗਰ ਆ ਜਿਸ ਨੇ ਆਰਤੀ ਸਾਹਿਬ ਪੇਸ਼ ਕੀਤੀ ਨਹੀ ਤਾ ਠਾ ਠਾ ਤੋ ਬਿਨਾ ਹੋਰ ਕੳਝ ਸਿੰਗਰਾ ਨੂੰ ਆਉਦਾ ਨਹੀ ਵਾਹਿਗੁਰੂ ਮੇਹਰ ਕਰੇ ਸਤਿੰਦਰ ਸਰਤਾਜ ਤੇ

    • @parvindersigh8037
      @parvindersigh8037 5 років тому +4

      Excellent voice

    • @djpunjabnewsongh7684
      @djpunjabnewsongh7684 5 років тому +6

      Sahi h Bai

    • @HarwinderSingh-tu1oi
      @HarwinderSingh-tu1oi 5 років тому +7

      Hnji u r ryt bro.Bs.satinder sartaj, kanwar grewal and Bir Singh r best singers baki ta sab kannjar khaaana a.

    • @poonamvig9259
      @poonamvig9259 4 роки тому +2

      Verre tusi bilkul sahi hoo🙏🙏🙏waheguru jii tuhade te mehar barya hath rakhan

    • @sandhusaab345
      @sandhusaab345 4 роки тому +2

      Rab di rooh hai veer ji sartaj sahib

  • @anubehl1463
    @anubehl1463 5 років тому +704

    ਚੰਗੇ ਤੇ ਮਿੱਠੇ ਬੋਲ ਵੀ👌
    tranding ਚ ਆ ਜਾਂਦੇ!!👌
    ਸਰਤਾਜ ਵੀਰ ਨੇ ਸਾਬਿਤ ਕਰਤਾ
    ਇਸ ਸ਼ਬਦ ਰਾਹੀਂ!!👌
    ਓਹੀ like ਕਰੇ ਜੋ ਸਹਿਮਤ ਨੇ!!👍👍
    ਵਾਹਿਗੁਰੂ ਜੀ 🙏🙏

    • @Adronedude007
      @Adronedude007 5 років тому +4

      Bikul sahi gal 🙏

    • @amroop
      @amroop 5 років тому +1

      Ajj kal fahide layi
      Har koi kuj v kar sakda
      Per Waheguru di baani gaun lai v adambar rache ja rahe ne

    • @santramchohan6861
      @santramchohan6861 5 років тому

      Waheguru

    • @baljit86
      @baljit86 5 років тому

      🙏🙏🙏🙏

  • @vishusam3038
    @vishusam3038 8 місяців тому +63

    ਜਿੰਦਗੀ ਵਿੱਚ ਕੋਈ ਵੀ ਚੀਜ ਸਹੀ ਢੰਗ ਨਾਲ ਕੀਤੀ ਜਾਵੇ ਤੇ ਓਹ ਮਨ ਅੰਦਰ ਵੜ ਕੇ ਰਹਿ ਜਾਂਦੀ ਹੈ ਜਿਵੇਂ ਇਹ ਆਰਤੀ ਜਿਵੇਂ ਇਹ ਸੰਗੀਤ ਜਿਵੇਂ ਇਹ ਅਹਿਸਾਸ ❤

    • @GeevanSingh-n9p
      @GeevanSingh-n9p 8 місяців тому +1

      Waheguru ji Bhohat Shona gya hai is no Shon ka Bhoot Anth oda Kirpa Karo Sara ta Nala a bir ji ta vi waheguru ji 🎉🎉🥰🥰🤩

    • @harjitmangat8051
      @harjitmangat8051 25 днів тому +1

      very.good

    • @SukhmanBassi-t7e
      @SukhmanBassi-t7e 23 дні тому

      I really like you wrote that❤❤❤❤❤

  • @mintubhaikavlogs
    @mintubhaikavlogs 5 років тому +267

    ਕਿਸੇ ਦਾ ਬਾਬਾ
    ਕਿਸੇ ਦਾ ਅੱਲਾ
    ਕਿਸੇ ਦਾ ਪੀਰ
    ਬਾਬਾ ਨਾਨਕ ਸਾਰੀ ਦੁਨੀਆ ਦਾ ਚਾਨਣਹਾਰਾ
    ਵਾਹਿਗੁਰੂ ਜੀ ਮੇਹਰ ਕਰਨੀ ਸਾਰੀ ਦੁਨੀਆਂ ਤੇ
    ਹਰ ਕੋਈ ਆਪਣੇ ਘਰ ਖੁਸ਼ੀ ਰੋਟੀ ਖਾਂਦਾ ਰਹੇ 😍😍😍

  • @ammysinghhans
    @ammysinghhans 5 років тому +740

    ਇਕ ਹੀ ਦਿਲ ਹੈ ਸਰਤਾਜ ਜੀ । ਕਿੱਨੀ ਵਾਰੀ ਜਿਤੋਗੇ ।

    • @ManjitSingh-lc8hc
      @ManjitSingh-lc8hc 5 років тому +13

      Veere oh dil jittan lai khed da ta ik vaar haar v janda. .par sartaaj veer apne rang ch hi gaunda lgda

    • @rajanpreetkaur2674
      @rajanpreetkaur2674 5 років тому +10

      True

    • @kuldeepkaur1942
      @kuldeepkaur1942 5 років тому +4

      Boht sundr likhya hai aap ji ne

    • @balvindermann8922
      @balvindermann8922 5 років тому

      Satnam ji

    • @Pendujanta1313
      @Pendujanta1313 5 років тому +6

      @@kuldeepkaur1942 baani guru grndh sahib g di aa sartaj ne nei likheya

  • @honeysuniara2488
    @honeysuniara2488 5 років тому +167

    Ang 13
    ਰਾਗੁ ਧਨਾਸਰੀ ਮਹਲਾ ੧ ॥ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥ ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋੁ ਮੋਹਿ ਆਹੀ ਪਿਆਸਾ ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥ {ਪੰਨਾ 13}
    ਪਦ ਅਰਥ: ਗਗਨ = ਆਕਾਸ਼। ਗਗਨ ਮੈ = ਗਗਨ ਮਯ, ਆਕਾਸ਼ ਰੂਪ, ਸਾਰਾ ਆਕਾਸ਼। ਰਵਿ = ਸੂਰਜ। ਦੀਪਕ = ਦੀਵੇ। ਜਨਕ = ਜਾਣੋ, ਮਾਨੋ, ਜਿਵੇਂ। ਮਲਆਨਲੋ = {ਮਲਯ-ਅਨਲੋ} ਮਲਯ ਪਹਾੜ ਵਲੋਂ ਆਉਣ ਵਾਲੀ ਹਵਾ (ਅਨਲ = ਹਵਾ) । ਮਲਯ ਪਰਬਤ ਉਤੇ ਚੰਦਨ ਦੇ ਬੂਟੇ ਹੋਣ ਕਰਕੇ ਉਧਰੋਂ ਆਉਣ ਵਾਲੀ ਹਵਾ ਸੁਗੰਧੀ ਵਾਲੀ ਹੁੰਦੀ ਹੈ। ਮਲਯ ਪਹਾੜ ਭਾਰਤ ਦੇ ਦੱਖਣ ਵਿਚ ਹੈ। ਸਗਲ = ਸਾਰੀ। ਬਨਰਇ = ਬਨਸਪਤੀ। ਫੂਲੰਤ = ਫੁੱਲ ਦੇ ਰਹੀ ਹੈ। ਜੋਤੀ = ਜੋਤਿ-ਰੂਪ ਪ੍ਰਭੂ।1।
    ਭਵ ਖੰਡਨ = ਹੇ ਜਨਮ ਮਰਨ ਕੱਟਣ ਵਾਲੇ! ਅਨਹਤਾ = {ਅਨ-ਹਤ} ਜੋ ਬਿਨਾ ਵਜਾਏ ਵੱਜੇ, ਇੱਕ-ਰਸ। ਸ਼ਬਦ = ਆਵਾਜ਼, ਜੀਵਨ-ਰੌ। ਭੇਰੀ = ਡੱਫ, ਨਗਾਰਾ।1। ਰਹਾਉ।
    ਸਹਸ = ਹਜ਼ਾਰਾਂ। ਤਵ = ਤੇਰੇ। ਨੈਨ = ਅੱਖਾਂ। ਨਨ = ਕੋਈ ਨਹੀਂ। ਹਹਿ = {'ਹੈ' ਤੋਂ ਬਹੁ-ਵਚਨ}। ਤੋਹਿ ਕਉ = ਤੇਰੇ, ਤੈਨੂੰ, ਤੇਰੇ ਵਾਸਤੇ। ਮੂਰਤਿ = ਸ਼ਕਲ। ਨਾ = ਕੋਈ ਨਹੀਂ। ਤੋੁਹੀ = ਤੇਰੀ {ਅੱਖਰ 'ਤ' ਦੇ ਨਾਲ ਦੋ ਲਗਾਂ ਹਨ- ੋ ਅਤੇ ੁ। ਅਸਲ ਲਫ਼ਜ਼ 'ਤੁਹੀ' ਹੈ, ਇਥੇ 'ਤੋਹੀ' ਪੜ੍ਹਨਾ ਹੈ}। ਪਦ = ਪੈਰ। ਬਿਮਲ = ਸਾਫ਼। ਗੰਧ = ਨੱਕ। ਤਿਵ = ਇਸ ਤਰ੍ਹਾਂ। ਚਲਤ = ਕੌਤਕ, ਅਚਰਜ ਖੇਡ।2।
    ਜੋਤਿ = ਚਾਨਣ, ਪ੍ਰਕਾਸ਼। ਸੋਇ = ਉਹ ਪ੍ਰਭੂ। ਤਿਸ ਦੈ ਚਾਨਣਿ = ਉਸ ਪ੍ਰਭੂ ਦੇ ਚਾਨਣ ਨਾਲ। ਸਾਖੀ = ਸਿੱਖਿਆ ਨਾਲ।3।
    ਮਕਰੰਦ = ਫੁੱਲਾਂ ਦੀ ਵਿਚਲੀ ਧੂੜ {Pollen-dust}, ਫੁੱਲਾਂ ਦਾ ਰਸ। ਮਨੋ = ਮਨ। ਅਨਦਿਨੋੁ = {ਅੱਖਰ 'ਨ' ਦੇ ਨਾਲ ਦੋ ਲਗਾਂ ਹਨ- ੋ ਅਤੇ ੁ। ਅਸਲ ਲਫ਼ਜ਼ 'ਅਨਦਿਨੁ' ਹੈ, ਇਥੇ 'ਅਨਦਿਨੋ' ਪੜ੍ਹਨਾ ਹੈ} ਹਰ ਰੋਜ਼। ਮੋਹਿ = ਮੈਨੂੰ। ਆਹੀ = ਹੈ, ਰਹਿੰਦੀ ਹੈ। ਸਾਰਿੰਗ = ਪਪੀਹਾ। ਕਉ = ਨੂੰ। ਜਾ ਤੇ = ਜਿਸ ਤੋਂ, ਜਿਸ ਨਾਲ। ਤੇਰੈ ਨਾਇ = ਤੇਰੇ ਨਾਮ ਵਿਚ।4।
    ਅਰਥ: ਸਾਰਾ ਆਕਾਸ਼ (ਮਾਨੋ) ਥਾਲ ਹੈ। ਸੂਰਜ ਤੇ ਚੰਦ (ਉਸ ਥਾਲ ਵਿਚ) ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ, ਮਾਨੋ, (ਥਾਲ ਵਿਚ) ਮੋਤੀ ਰੱਖੇ ਹੋਏ ਹਨ। ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ। ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਵਾਸਤੇ ਫੁੱਲ ਦੇ ਰਹੀ ਹੈ।1।
    ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! (ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ! (ਸਭ ਜੀਵਾਂ ਵਿਚ ਰੁਮਕ ਰਹੀ) ਇੱਕੋ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਾਗਾਰੇ ਵੱਜ ਰਹੇ ਹਨ।1। ਰਹਾਉ।
    (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ। ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, (ਪਰ ਨਿਰਾਕਾਰ ਹੋਣ ਕਰਕੇ) ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ।1।
    ਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤੀ ਵਰਤ ਰਹੀ ਹੈ। ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ। ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ। (ਗੁਰੂ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ) । (ਇਸ ਸਰਬ-ਵਿਆਪਕ ਜੋਤਿ ਦੀ) ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ, ਉਹ ਜੀਵ ਨੂੰ ਚੰਗਾ ਲੱਗੇ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ) ।3।
    ਹੇ ਹਰੀ! ਤੇਰੇ ਚਰਨ-ਰੂਪ ਕੌਲ-ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ। ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ।4।3।

  • @gurvindersingh1695
    @gurvindersingh1695 8 місяців тому +166

    ਜਦੋ ਤੋਂ ਆਰਤੀ ਸੁਨਣੀ ਸੁਰੂ ਕੀਤੀ ਹੈ, ਸਭ ਕਮ ਫਤਿਹ ਹੋ ਰਹੇ ਨੇ, ਮਨ ਬਹੁਤ ਸਾਨਤ ਹੋ ਗਿਆ😊 ੴ

  • @parvindersigh8037
    @parvindersigh8037 5 років тому +462

    ਕਈ ਸਾਲਾਂ ਬਾਅਦ ਕਿਸੇ ਸਿੰਗਰ ਕੋਲੋਂ ਪਾਵਨ ਬਾਣੀ ਆਰਤੀ ਸਾਹਿਬ ਜੀ ਸੁਣੀ ਏ ਧਨ ਬਾਬਾ ਨਾਨਕ ਤੇਰੀ ਵੱਡੀ ਕਮਾਈ ਤੇਰੀ ਮਹਿਮਾਂ ਅਪਰਮ ਪਾਰ ਏ ਸਾਡੇ ਸਤਿਕਾਰਯੋਗ ਸਰਤਾਜ ਜੀ ਨੂੰ ਬਹੁਤ ਬਹੁਤ ਮੁਬਾਰਕ ਨਾਲੇ ਚੜਦੀਕਲਾ ਬਖਸਣ ਗੁਰੂ ਜੀ

    • @Princepawar
      @Princepawar 5 років тому +12

      ਵੀਰ ਜੀ ਚੌਪਈ ਸਾਹਿਬ ਦਾ ਪਾਠ ਵੀ ਸੁਣ ਕੇ ਦੇਖਿਓ ਸਰਤਾਜ ਜੀ ਨੇ ਹੀ ਗਾਇਆ ਓਹੋ ਵੀ ਰੂਹ ਖੁਸ਼ ਹੋ ਜਾਂਦੀ ਹੈ

    • @familymodicare2145
      @familymodicare2145 5 років тому +2

      E te hmesha dill to bolde a ese lai change lagde a

    • @karamjeet1082
      @karamjeet1082 5 років тому +2

      Waheguru Ji kirpa krn veer ty

    • @balwindersingh-yl8gt
      @balwindersingh-yl8gt 5 років тому

      Parvinder Singh ua-cam.com/video/XXWyXCshQL0/v-deo.html
      1st see arti ede hundi hai guru Ghar na ki gana bana ke
      ua-cam.com/video/V9kOqFLxKhs/v-deo.html

    • @harsimrankaur7tha914
      @harsimrankaur7tha914 5 років тому +1

      Waheguru

  • @malkeetkaur5318
    @malkeetkaur5318 3 роки тому +4969

    ਮੈਂ 6 month pregnant aa te eh aarti ਮੈਂ ਆਪ ਤੇ ਆਪਣੇ ਬੱਚੇ ਲਈ ਸੁਣਦੀ ਆ te menu bhot vdiya ਫੀਲ਼ hunda ਹੈ te ਮਨ ਨੂੰ ਸ਼ਾਂਤੀ ਮਿਲਦੀ ਹੈ,,,, ਤੇ ਆਰਤੀ ਸੁਣ ਕੇ ਮੇਰਾ ਬੇਬੀ ਮੈਨੂੰ reaction ਦਿੰਦਾ ਹੈ ਜਿਵੇਂ ਕਿ oh ਸੁਣ ਰਿਹਾ ਹੋਵੇ ,,,😍😍😍😍🤗🤗🤗

    • @sanchanralh9309
      @sanchanralh9309 2 роки тому +135

      Waheguru tahanu tandrust baby deve gbu

    • @malkeetkaur5318
      @malkeetkaur5318 2 роки тому +46

      @@sanchanralh9309 thank you 😊😊🙏🙏

    • @inderjeetsingh8178
      @inderjeetsingh8178 2 роки тому +39

      Waheguru ji kirpa karo g sister baby ta waheguru waheguru waheguru waheguru waheguru g Maher para 👋rakho g ...

    • @HarpreetKaur-os8xx
      @HarpreetKaur-os8xx 2 роки тому +27

      Take care

    • @malkeetkaur5318
      @malkeetkaur5318 2 роки тому +21

      @@HarpreetKaur-os8xx thnk u dear☺☺

  • @davidavi9893
    @davidavi9893 4 роки тому +3269

    ਇਹ ਚੀਜ਼ ਸਰਤਾਜ ਹੀ ਗਾ ਸਕਦਾ ਸੀ
    ਕੋਣ ਕੋਣ ਸਹਿਮਤ ਏ👍

  • @Wirathu-w1s
    @Wirathu-w1s 8 місяців тому +77

    वेदों की ऋचा। जिसे दशम पिता गुरु गोविंद सिंह जी महाराज जी ने मुस्लिम आक्रमणकारियों से युद्ध लड़ने से पहले इस आरती का पाठ किया था। दशम ग्रंथ साहिब की चंडी स्तुति का पाठ है ये। जो उत्तराखंड देव भूमि में भक्ति के दौरान गाया गया था। गोविंद सिंह जी की कुल देवी आदि शक्ति को नमन मेरा। आज नवरात्रि शुरू हुआ हैं। बहुत बहुत शुभकामनाएं🪴🚩🙏😊 सतिंदर सरताज जी आपने प्रमाण सहित गाया हैं। वार पोरी माहला। साधुवाद, सुनकर आत्मा तृप्त हो गई

    • @karamkaur3252
      @karamkaur3252 3 дні тому +2

      Sikho me koi kul Devi NAHI Hoti
      Sri Guru Gobind Singh Ji is praising the Lord in the stuti of chandi
      In Sikhs God is one
      In everything, in everyone, everywhere
      In Manav, dev and Devi
      You need to read Jaap sahib
      Thanks 🙏

  • @AnilKumar-bf4uh
    @AnilKumar-bf4uh 5 років тому +331

    ਆਰਤੀ ਸੁਣਨ ਨਾਲ ਮਨ ਦੇ ਅੰਦਰ ਇਕ ਅਜੀਬ ਜਿਹਾ ਠਹਿਰਾਓ ਹੋਇਆ। ਦਿਲ ਕਰਦਾ ਸੁਣੀ ਜਾਵਾ, ਦੁਨੀਆ ਦੀ ਸਾਰੀ ਲਾਲਸਾਵਾਂ ਨੂੰ ਭੁੱਲ ਕੇ
    ਬਹੁਤ ਬਹੁਤ ਧੰਨਵਾਦ

    • @rajinderkumar5733
      @rajinderkumar5733 5 років тому +2

      Nice veer g

    • @jagjitsingh9749
      @jagjitsingh9749 4 роки тому +1

      Bilkul theek kiha tusi veer g🙏🙏🙏🙏🙏

    • @oban7037
      @oban7037 3 роки тому

      Sri sat guru balak ji se aur and satguru udhey galat ha veer rajveer sgpc nu tere comment bare patha lagha ta theek nahi hovega remove kar mera veer

    • @user-yr4od6vv4y
      @user-yr4od6vv4y 3 роки тому

      @@RAJEEVKUMAR-xk5pz aave kush v

    • @RAJEEVKUMAR-xk5pz
      @RAJEEVKUMAR-xk5pz 3 роки тому

      @@user-yr4od6vv4y ki hoa

  • @gurjantguri2836
    @gurjantguri2836 5 років тому +435

    ਕਿਸੇ ਸਿੰਗਰ ਨੇ ਪਹਿਲੀ ਵਾਰ ਏਡੀ ਵਿੱਡੀ ਕੋਸਿਸ ਕੀਤੀ ਆ ਸਰਤਾਜ ਵੀਰ ਬੜੀ ਵੱਡੀ ਸੋਚ ਦਾ ਮਾਲਕ ਆ ਵੀਰ ਇਸ ਸ਼ਬਦ ਲੲਈ ਕੋਈ ਸ਼ਬਦ ਹੇਨੀ ਜਿਉਦਾ ਰਹਿ ਮਾਨ ਪੰਜਾਬੀ ਬੋਲੀ ਦਾ ਸਬ ਵੱਡੀ ਗੱਲ ਕਿ ਹਕਾਰ ਤੇ ਫੁਕਰ ਪੁਣੇ ਤੋ ਕੋਹਾ ਦੂਰ

    • @sandeeppawar7726
      @sandeeppawar7726 5 років тому +5

      Agreee bro

    • @sardarjaspreetsingh535
      @sardarjaspreetsingh535 5 років тому +5

      ਵੀਰ ਜੀ ਦੂਜੀ ਵਾਰ ਸਰਤਾਜ ਸਾਬ ਦੀ...ਪਹਿਲੀ ਵਾਰ ਉਨ੍ਹਾਂ ਨੇ ਚੌਪਈ ਸਾਹਿਬ ਗਾਇਆ ਹੋਇਆ

    • @gurshabadsingh2682
      @gurshabadsingh2682 5 років тому +3

      Very very nice g🙏🙏

    • @vaishnavibhatia9691
      @vaishnavibhatia9691 4 роки тому +2

      Aarti k sath Apne aur konse shlok liye hai ? Please betao

    • @Deepkaur77118
      @Deepkaur77118 4 роки тому +1

      Shi kiha phla singer aa jisne iddi vddi koshish kitti aa wmk🙏🙏

  • @sarojwason929
    @sarojwason929 11 місяців тому +226

    ਗੁਰੂ ਰਵਿਦਾਸ ਜੀ ਕੀ ਆਰਤੀ ਬੜੇ ਅਨੋਖੇ ਢੰਗ ਨਾਲ ਪ੍ਰਸਤੁਤ ਕੀਤੀ ਹੈ ਭਾਈ ਸਰਤਾਜ ਜੀ ਮੈਂ ਇਹ ਆਰਤੀ ਰੋਜ਼ ਸਵੇਰੇ ਪੜ੍ਹਦੀ ਹਾਂ

    • @Djxhx-xm9yt
      @Djxhx-xm9yt 9 місяців тому +1

      ਭੈਣ ਜੀ ਇਸ ਦੀ ਵਿਆਖਿਆ ਵੀਨਾਲ ਕਰਿਆ ਕਰੋ ਜੀ

    • @jasveen_kaur
      @jasveen_kaur 9 місяців тому +2

      aarti shaam de time nhi padhi di???

    • @Djxhx-xm9yt
      @Djxhx-xm9yt 9 місяців тому +11

      @@jasveen_kaur ਭੈਣ ਜੀ ਆਪਾ ਬਾਹਮਣ ਨੀ ਗੁਰੂ ਸਾਹਿਬ ਜੀ ਕਹਿੰਦੇ ਆਰਤੀ ਤਾ ਰਬ ਦੀ ਹਰ ਘੜੀ ਹੋ ਰਹੀ ਆ ਤ ਪੜ ਵੀ ਸਕਦੇ ਆ

    • @baldevrajmall2687
      @baldevrajmall2687 9 місяців тому +3

      Jai guru dev ji 🌹 🙏

    • @avatarsingh1015
      @avatarsingh1015 8 місяців тому +3

      Eh Guru Nanak Dev Ji Maharaj di likhi hai Aarti

  • @AmanSahota-t1d
    @AmanSahota-t1d 7 місяців тому +27

    ਜਦੋ ਦੇ ਇਹ ਅਰਤੀ ਸੁਣ ਰਹੇ ਹਾਂ, ਦਿਨਾਂ ਵਿਚ ਹੀ ਸਭ ਕੁਝ ਠੀਕ ਹੋ ਰਿਹਾ ਹੈ, ਵਾਹਿਗੁਰੂ ਇਸ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ, ਸਰਤਾਜ ਵੀਰ ਨੂੰ ਤਰੱਕੀਆਂ ਅਤੇ ਲੰਮੀਆਂ ਉਮਰਾਂ ਬਖਸ਼ਣ

  • @jaspreetsingh9189
    @jaspreetsingh9189 4 роки тому +58

    ਤਾਰੀਫ ਕਰਨ ਲਈ ਜਿੰਨੇ ਵੀ ਸ਼ਬਦ ਕਹਾ ਓਨੇ ਹੀ ਘੱਟ ਨੇ
    ਜੁਗ ਜੁਗ ਜੀਵੇ ਸਤਿੰਦਰ ਸਰਤਾਜ

  • @Vinaykumar-ks2xt
    @Vinaykumar-ks2xt 5 років тому +358

    ਉਸਦੀ ਆਵਾਜ਼ ਅਤੇ ਇਸ ਆਰਤੀ ਦਾ ਸ਼ਬਦ ਮੈਨੂੰ ਇਕ ਹੋਰ ਸੰਸਾਰ ਵਿੱਚ ਲੈ ਗਏ
    ਸ਼ੁਕਰੀਆ ਸਤਿੰਦਰ ਸਰਤਾਜ ❤️❤️

    • @paramjitkaur19
      @paramjitkaur19 5 років тому +2

      bilkul sahi sir

    • @SanjeevKumar-dh8ge
      @SanjeevKumar-dh8ge 5 років тому +1

      Bitta nhi Gurumukhi daa Betta Gurumukhi saddi punjabiya de jaan hhh jnab

    • @dhanrajkumarverma
      @dhanrajkumarverma 5 років тому +1

      Same fr me

    • @sbal3463
      @sbal3463 5 років тому +1

      Same with me. I can listen all day.

    • @manpreetsingh1977
      @manpreetsingh1977 5 років тому +1

      Wow thank you satinder sartaj for this beautiful AARTI 🙏🏻🙏🏻🙏🏻

  • @NeetuSingh-rw9pw
    @NeetuSingh-rw9pw 5 років тому +207

    ਜਦੋਂ ਮੈਂ ਆਰਤੀ ਸੁਣੀ ਤਾਂ ਮੇਰੇ ਹੰਝੂ ਡਿੱਗ ਪਏ🙏WMK🙏ਤੁਹਾਡੇ ਲਈ ਬਹੁਤ ਵੱਡਾ ਸਤਿਕਾਰ...

    • @happysingh1988
      @happysingh1988 5 років тому +1

      Neetu Singh same here dil nu lgii sida

    • @tajinderkaur6321
      @tajinderkaur6321 5 років тому +4

      It means U were very Near to God at that time. Rabb Di full Kirpa si tuhade te

    • @harinderkaur1598
      @harinderkaur1598 5 років тому +2

      Agreed

    • @balwindersingh-yl8gt
      @balwindersingh-yl8gt 5 років тому

      Neetu Singh see in gurudware arti ede hundi hai?
      guru Ghar puri maryada nal hundi hai arti
      srtaj ne gana bana ke mjak udaya hai tuhanu sab nu pata nahi kyu galti nazr nahi aundi

    • @rajudhaliwalbathinda5893
      @rajudhaliwalbathinda5893 3 роки тому +1

      @@tajinderkaur6321 sahi kiha bhain ji tusi

  • @akashlabade7280
    @akashlabade7280 8 місяців тому +79

    I am in Maharashtra but aarti sun ke sukun milta... Sat Shri akal sarya nu ..

    • @Wirathu-w1s
      @Wirathu-w1s 8 місяців тому +1

      ❤️ जय मात करणी।
      चंडी स्तुति पाठ आरती आदि शक्ति भवानी की गुरु गोविंद सिंह जी ने की थी 😊हिमालय देव भूमि में। मुगलों से लड़ने से पहले। बाकी प्रमाण सतिंदर सरताज जी ने एक एक दिया हैं। 😊
      लोप चंडका होई गई
      सुरपत कऊ द राज,
      दानव मार अभेख करि
      किने संतन काज।
      या ते प्रसंन भए है महां मुनि
      देवन के तप में सुख पावै
      जगय करै इक बेद रैर भव ताप हरै
      मिली धिआनहि लावै।
      झालर ताल म्रिदंग उपंग
      रबाब लीए सुर साज मिलावै
      किंनर गंध्रब गान करै गनि
      जछ अपछर निरत दिखावै
      संखन की धुन घंटनि की करि
      फुलन की बरखा बरखावै
      आरती कोटि करै सुर सुंदरि
      पेख पुरंदर के बलि जावैं।
      दानव दांछन हैं कै प्रदछन
      भाल मैं कुंकुम अछत लावै
      होत कुलाहल देव पुरी मिलि
      देवन के कुलि मंगल गावै।
      दशम ग्रंथ साहिब।
      ✍👏🪴❤️ जय गुरु गोविंद सिंह जी। नवरात्रि की हार्दिक शुभ कामनाएं। जय माता दी जय भवानी,

  • @gopikhokhar6047
    @gopikhokhar6047 5 років тому +485

    ਸਕੂਨ ਭਰੇ 18 ਮਿੰਟ 💚 ਬਾਬਾ ਨਾਨਕ ਮਿਹਰ ਰੱਖੇ ਸੁਣਨ ਵਾਲਿਆ ਤੇ।

  • @parvindersigh8037
    @parvindersigh8037 5 років тому +261

    ਸਾਨੂੰ ਬੜਾ ਮਾਨ ਏ ਸਾਡੇ ਪੰਜਾਬੀ ਕਲਾਕਾਰ ਸਤਿੰਦਰ ਸਰਤਾਜ ਜੀ ਤੇ ਜਿੰਨਾ ਕਰਕੇ ਅੱਜ ਪੰਜਾਬੀ ਸਭਿਅਤਾ ਪੰਜਾਬੀ ਸੱਭਿਆਚਾਰ ਜਿੰਦਾ ਹੈ ਅਤੇ ਅਵਾਜ ਦਾ ਕੋਈ ਮੁਕਾਬਲਾ ਨੀ ਵੀਰ ਦਾ ਆਰਤੀ ਸਾਹਿਬ ਜੀ ਦਾ ਬਹੁਤ ਹੀ ਵਦੀਆਂ ਗਾਇਣ ਕਿੱਤਾ

    • @sbal3463
      @sbal3463 5 років тому +1

      Yes!! We are very fortunate to have Satinder Sartaj as an intellectual singer and lyricist otherwise there is too much junk in the punjabi singing industry in these days.

    • @RajwinderSingh-ff1lc
      @RajwinderSingh-ff1lc 5 років тому

      😍

    • @jogakingsinghsaab2010
      @jogakingsinghsaab2010 5 років тому +1

      Nice pic I love you

    • @sukhchainsingh9072
      @sukhchainsingh9072 5 років тому

      🌁⛄🌇🌅💐🌹🌷🌺🌸🌻🌼💮🌱🌿🍃🍀🍂🍁🌾🌲🌳🌴🌵🌍🌎🌏🌑🌒🌓🌔🌕🌖🌗🌘🌃

    • @surindersingh2719
      @surindersingh2719 3 роки тому

      🙏🙏🙏🙏🙏🙏🙏🙏🙏

  • @pravjot9312
    @pravjot9312 5 років тому +327

    ਚੌਪਈ ਸਾਹਿਬ ਤੋ ਬਾਅਦ ਆਰਤੀ ਸਾਹਿਬ
    ਬਹੁਤ ਵਧੀਆ ਸਰਤਾਜ

    • @parvindersigh8037
      @parvindersigh8037 5 років тому +5

      Excellent voice dhan guru nanak aarti sahib

    • @avengers520
      @avengers520 5 років тому +1

      ਸਰਤਾਜ ਸਾਬ ਸਾਬ ਕਹਾਉਣ ਦੇ ਹੱਕਦਾਰ ਸਤਿਦੰਰ ਸਰਤਾਜ ਸਾਬ ਨੇ। ਆਪਾ ਇੰਨਾ ਨੂੰ ਸਰਤਾਜ ਸਾਬ ਕਿਹਾ ਕਰੀਏ ਵੀਰ।

    • @RAJEEVKUMAR-xk5pz
      @RAJEEVKUMAR-xk5pz 4 роки тому

      ua-cam.com/video/bP0q3Ko4HCU/v-deo.html...

    • @ishkaranbrar313
      @ishkaranbrar313 4 роки тому

      @Lovepreet ਸਿੰਘ ਲੋਹਬਾਣਾ You don't know who guru Nanak sahib ji Maharaj ji is. Fool

  • @gurdeepsinghgurdeepsingh1036
    @gurdeepsinghgurdeepsingh1036 5 місяців тому +7

    ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਦਾ ਸੱਚਾ ਸੇਵਕ ਹੈ ਸਤਿੰਦਰ ਸਿੰਘ ਸਰਤਾਜ। ਜਿਉਂਦਾ ਰਹਿ ਵੀਰ।

  • @manjitkaur9832
    @manjitkaur9832 5 років тому +447

    ਜਦੋਂ ਵੀ ਗਾਇਆ ਜੋ ਵੀ ਗਾਇਆ ਸਭ ਤੋਂ ਹੱਟ ਕੇ ਈ ਗਾਇਆ ਅਤੀ ਉੱਤਮ ਗਾਇਆ ਦਿਲੋਂ ਧੰਨਵਾਦ ਦਿਲੋਂ ਸਲਾਮ ਏ ਸਤਿੰਦਰ ਸਰਤਾਜ ਨੂੰ

    • @gurdeep7z597
      @gurdeep7z597 5 років тому +4

      Manjit Kaur ua-cam.com/video/MVjFEl-nH-s/v-deo.html
      Gurbani nu pyaar krn wale channel subscribe kro ji. Sade channel t daily post rahi gurbani sikhai ja rhi aa. Plz sare ek vaar jrur channel t aao.

    • @summerdeepsingh6754
      @summerdeepsingh6754 5 років тому

      Waheguru ji mehr krrn aap tey betta ji

    • @RAJEEVKUMAR-xk5pz
      @RAJEEVKUMAR-xk5pz 4 роки тому +1

      Galattttttttttttt......wrong.....ulta pulti kahani mat sikhai bachon ko ..Asli kahani yh nhi hai....sikhon ke 16 guru they..
      Sri Saturu Nanak Dev Ji
      Sri Saturu Angad Dev Ji
      Sri Saturu Amar Das Ji
      Sri Saturu Raam Das Ji
      Sri Saturu Arjan Dev Ji
      Sri Saturu Har Gobind Sahib Ji
      Sri Saturu Har Rai Sahib Ji
      Sri Saturu Har Krishan Sahib Ji
      Sri Saturu Tegh Bahadur Sahib Ji
      Sri Saturu Gobind Singh Ji
      Sri Satguru Balak Singh Ji
      Sri Satguru Ram Singh Ji
      Sri Satguru Hari Singh Ji
      Sri Satguru Partap Singh Ji
      Sri Satguru Jagjit Singh Ji
      Sri Satguru Uday Singh Ji......w

    • @justiceprovider9822
      @justiceprovider9822 4 роки тому +1

      @@RAJEEVKUMAR-xk5pz why Hindus trying to damage Sikhi always. Just leave us alone.

    • @RAJEEVKUMAR-xk5pz
      @RAJEEVKUMAR-xk5pz 4 роки тому +1

      @@justiceprovider9822 naamdhari sikh

  • @parvindersigh8037
    @parvindersigh8037 5 років тому +90

    ਜਿੰਨੂ ਆਰਤੀ ਸਾਹਿਬ ਸੁਣਨ ਵਿਚ ਆਨੰਦ ਆਇਆਂ ਉਸਨੂੰ ਮੇਰੇ ਵੱਲੋ ਮੁਬਰਾਕਾ ਕੀਉਕੀ ਸਰਤਾਜ ਜੀ ਨੇ ਆਰਤੀ ਬੜੇ ਢੰਗ ਨਾਲ ਗਾਈ ਪ੍ਰਮਾਤਮਾ ਚੜ੍ਹਦੀਕਲਾ ਬਕਸ਼ੇ

  • @KuldeepSingh-cp2dd
    @KuldeepSingh-cp2dd 5 років тому +349

    ਜਿਉਦਾ ਵਸਦਾ ਰਹਿ ਸਰਤਾਜ ਵੀਰ
    ਰੱਬ ਕਰੇ ਤੂੰ ਜਿੰਨੀ ਵਾਰ ਵੀ ਜਨਮ ਲਵੇ
    ਅਾਪਣੇ ਪੰਜਾਬ ਵਿੱਚ ਹੀ ਅਾਵੇ

  • @ManjitRam-yk1cf
    @ManjitRam-yk1cf Місяць тому +13

    ਕੇਹਿ ਰਵਿਦਾਸ ਨਾਂਮ ਤੇਰੋ ਆਰਤੀ ਸਤਿਨਾਮ ਹੇ ਹਰਿੰ ਭੋਗ ਤੁਹਾਰੇ ਨਾਂਮ ਤੇਰੋ ਦੀਵਾ ਨਾਂਮ ਤੇਰੋ ਬਾਤੀ ਕੇਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ਜੈ ਗੁਰੂਦੇਵ ਜੀ 🙏🙏

  • @1990sukh
    @1990sukh 5 років тому +237

    ਧੰਨ ਗੁਰੂ ਨਾਨਕ ਦੇਵ ਜੀ 🙏
    ਸਿਰਫ ਸਤਿੰਦਰ ਸਰਤਾਜ ਹੀ ਏਨਾ ਸੋਹਣਾ ਗਾ ਸਕਦਾ.. ਰੱਬ ਮੇਹਰ ਕਰੇ ਤੁਹਾਡੇ ਤੇ, ਤੇ ਸਭਤੇ ਜੋ ਸੁਣ ਰਿਹਾ |

  • @kuldeepbhullar9167
    @kuldeepbhullar9167 5 років тому +106

    ਸਰਤਾਜ ਸਿੰਹਾ, ਤੂੰ ਬੇਸ਼ਕੀਮਤੀ ਗਹਿਣਾ ਏਂ ਪੰਜਾਬੀ ਬੋਲੀ ਦਾ । ਸ਼ਾਇਦ ਤੈਨੂੰ ਪਤਾ ਨੀ ।
    ਗੁਰ ਨਾਨਕ ਪਾਤਸ਼ਾਹ ਤੈਨੂੰ ਲੰਮੀ ਉਮਰ ਬਖਸ਼ਣ

    • @saabjii9310
      @saabjii9310 5 років тому

      ਗੁਰਦਾਸ ਮਾਨ ਪੰਜਾਬੀ ਬੋਲੀ ਦਾ ਗ਼ਦਾਰ?

    • @saabjii9310
      @saabjii9310 5 років тому

      ਵੀਰ ਜੀ ਜੇ ਚੰਗਾ ਨਹੀਂ ਤਾਂ ਮਾੜਾ ਵੀ ਨਾ ਬੋਲੋ ਮੇਰੀ ਬੇਨਤੀ ❤️🙏

    • @tarmanguraya7756
      @tarmanguraya7756 5 років тому

      Jassa Owan hnji haiga

    • @yugplayz2474
      @yugplayz2474 4 дні тому

      Satnam shree waheguru g.

  • @charanjitparshar3931
    @charanjitparshar3931 5 років тому +71

    ਏਹ ਹੈ ਅਸਲ ਸੰਗੀਤ ਦੀ ਧਾਰਾ ਜਿੱਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਦੇ ਦੁੱਖ ਤਕਲੀਫਾਂ ਬਹਿ ਜਾਣ ਗੇ

  • @bhupinderkumar1701
    @bhupinderkumar1701 Місяць тому +4

    ਅੰਤਰ ਆਤਮਾ ਤ੍ਰਿਪਤ ਹੋ ਗਈ ਜੀ,ਐਸੀ ਸੱਬਦਾਵਾਲਿਜੋ ਪਰਮਾਤਮਾ ਨਾਲ ਜੋੜਨ ਦਾ ਕੰਮ ਕਰਦੀ ਹੈ,ਸੋ ਧਨਵਾਦ ਜੀ!

  • @manrajsingh5077
    @manrajsingh5077 5 років тому +120

    ਗੋਪਾਲ ਤੇਰਾ ਆਰਤਾ ।।ਦਿਆਲ ਤੇਰਾ ਆਰਤਾ ।।
    ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ ।।
    ਵਾਹ ਜੀ ਵਾਹ , ਬਹੁਤ ਖੂਬ ਸਤਿੰਦਰ ਸਿੰਘ ਸਰਤਾਜ , ਸ਼ਬਦ ਨਹੀਂ ਹੈਗੇ ਤਾਰੀਫ਼ ਕਰਨ ਲਈ , ਆਨੰਦ ਆ ਗਿਆ ਸੁਣ ਕੇ ....

    • @jadeygonzalez597
      @jadeygonzalez597 5 років тому +5

      Like you songs my dear !!!! Gretings from México 🇲🇽

    • @raghveersingh2453
      @raghveersingh2453 5 років тому +2

      ਵੀਰ ਜੀ ਸਤਿੰਦਰਪਾਲ ਸਿੰਘ ਸਰਤਾਜ ਆ ਉਹਨਾਂ ਦਾ ਪੂਰਾ ਨਾਮ।

    • @GoyalReetu
      @GoyalReetu Рік тому +1

      Great....no words to explain

  • @smeepsidhu8270
    @smeepsidhu8270 5 років тому +148

    ਜਦੋਂ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸਾਹ ਦੀ ਬਾਣੀਂ ਸੁਰੂ ਹੋ ਜਾਂਦੀ ਏ ਇਕ ਅਕਿਹ ਅਨੰਦ ਸੁਰੂ ਹੋ ਜਾਂਦਾ ।👏

    • @ranjitsinghsingh8523
      @ranjitsinghsingh8523 5 років тому +3

      Galt keha g tusi y ji sari Bani hi aannd my aa o vakhri gal aa k tuhanu thorhi Ch aannd aaonda

    • @navjotsinghdandiwal4408
      @navjotsinghdandiwal4408 5 років тому

      Kina ne likhi si 😂😂😂😂😂

    • @SatwinderSingh-mk7xp
      @SatwinderSingh-mk7xp 5 років тому +1

      Gagandeep Singh very funny last ch bani likhan aale da name aaya radhaswami da ta gurbani ch kite name be ni tu kehnda os ne likhi o khud bani nu follow karda gurbani akal purkh di aa kise hor di nhi aa ok

    • @harshpreetsingh2877
      @harshpreetsingh2877 5 років тому

      Schi gall aa

    • @blazingfalconsmotorcyclecl770
      @blazingfalconsmotorcyclecl770 5 років тому

      @@Tubechannel1316 kdo likhi c 18th cen ch ta radha swami hai ni c,

  • @harvindersinghtanda7950
    @harvindersinghtanda7950 5 років тому +582

    ਰੱਬ ਦਾ ਸ਼ੁਕਰ ਅ ਸਰਤਾਜ ਜੰਮਿਆ ਪੰਜਾਬ ਚ

  • @balvirkumar9241
    @balvirkumar9241 7 місяців тому +11

    ਅਨੰਦ ਅਨੰਦ, ਰੂਹ ਖਿੜ ਜਾਂਦੀ ਹੈ ਜਦੋਂ ਮੈਂ ਆਰਤੀ ਸੁਣਦਾ ਹਾਂ 🙏

  • @amancheema5188
    @amancheema5188 4 роки тому +333

    ਜਦੋਂ ਵੀ ਮੈਂ ਇਸ ਨੂੰ ਸੁਣਦੀ ਹਾਂ ਫਿਰ ਹੋਰ ਕੁਝ ਸੁਣ ਹੀ ਨਹੀ ਸਕਦੀ... ਫਿਰ ਮਨ ਕੁੱਛ ਨਹੀ accept ਕਰਦਾ,ਦੁਨੀਆ ਦਾ ਕੋਈ ਸੰਗੀਤ ਨਹੀ ਸੁਣਿਆ ਜਾ ਸਕਦਾ ਇਸ ਆਰਤੀ ਨੂੰ ਸੁਣ ਕੇ, 🙏🙏🙏🙏🙏🙏🙏ਸ਼ੁਕਰ ਹੈ ਪਰਮਾਤਮਾ ਦਾ ਸਰਤਾਜ ਵਰਗਾ ਗਾਇਕ ਸਾਡੇ ਸਮੇਂ ਚ ਭੇਜਣ ਲਈ..... 🙏🙏🙏

    • @gudiyasharma1776
      @gudiyasharma1776 3 роки тому +3

      ਸਹੀ ਕਿਹਾ ਭੈਣ, ਮਨ ਨੂੰ ਸ਼ਾਤੀ ਮਿਲਦੀ ਇਹ ਆਰਤੀ ਸੁਣ ਕੇ 🙏🙏

    • @kaumiyodhadeepsidhu7299
      @kaumiyodhadeepsidhu7299 3 роки тому

      ua-cam.com/video/VDtHgiVaiRo/v-deo.html

    • @LakhwinderSingh-zh9hs
      @LakhwinderSingh-zh9hs 3 роки тому +1

      Yes sister

    • @kaumiyodhadeepsidhu7299
      @kaumiyodhadeepsidhu7299 3 роки тому

      @@rsseehra72 31 ਰਾਗ

    • @punjabipunjabistan9975
      @punjabipunjabistan9975 3 роки тому

      ਸਰਤਾਜ ਸਾਬ ਦੇ ਸਟੇਟਸ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰੋ ਜੀ ua-cam.com/channels/ylYv-QxSxgMJrdXol5gEQA.html

  • @PB19Entertainment
    @PB19Entertainment 5 років тому +163

    ਰੋਹਾਨੀਅਤ ਦਾ ਸਰਤਾਜ ਸਤਿੰਦਰ ਸਰਤਾਜ ਲਈ ਕਰੋ 👍👍
    ਮੇਰੇ ਵਾਗ ਜਿਸ ਜਿਸ ਨੂੰ ਸਕੂਨ ਆਇਆ ਆਰਤੀ ਸੁਣ ਜਰੂਰ ਲਾਇਕ👍👍 👐👐
    One and only ..DOCTOR Satinder Sartaj

    • @Gurinderkhalsa13
      @Gurinderkhalsa13 5 років тому +1

      PB19 Entertainment Right veer g boht skoon mil raheya dil krda war war suni jawa😊

    • @PB19Entertainment
      @PB19Entertainment 5 років тому +2

      @@Gurinderkhalsa13 ਹਨਜੀ ਖਾਲਸਾ ਜੀ ਕੋਈ ਦਿਮਾਗੀ ਕਸਰਤ ਕਰਨ ਦੀ ਲੋੜ ਨੀ । ਸੌਣ ਤੂੰ ਪਹਿਲਾ ਪਹਿਲਾ ਬਾਬਾ ਜੀ ਨੂੰ ਸੁਣ ਲ਼ੋ ।ਅਰਾਮ ਏ ਅਰਾਮ ਆ

    • @KulwinderKaur-jh6xg
      @KulwinderKaur-jh6xg Рік тому

      Sachi sun ke ruh nu sukoon ta milda hai nal hi lgda jive sachkhand baithe aa

    • @KulwinderKaur-jh6xg
      @KulwinderKaur-jh6xg Рік тому

      Gurbani di ta koi rees nhi

    • @KulwinderKaur-jh6xg
      @KulwinderKaur-jh6xg Рік тому

      Man bachan or karm to v insaan shudh hunda hai...waheguru ki ka khalsa waheguru ji ki fateh

  • @HarwinderSingh-iu9mi
    @HarwinderSingh-iu9mi 5 років тому +59

    ਪੰਜਾਬੀ ਗਾਇਕੀ ਦਾ ਸਰਤਾਜ.. ਮੈਂ ਇਹ ਆਰਤੀ ਸੁਣਦਾ ਸੁਣਦਾ ਕਿਸੇ ਹੋਰ ਹੀ ਦੁਨੀਆ ਚ ਚਲਾ ਗਿਆ ਸੀ.. ਵਾਹਿਗੁਰੂ🙏

    • @munishsudhir6097
      @munishsudhir6097 5 років тому

      repeat sun rha ik ruhani ehsaas hunda ik ik shabad ina clear ucharan kita gya ik shabad da matlab smjh aunda

  • @jasskang1818
    @jasskang1818 8 місяців тому +247

    Plz ਸਾਰੇ ਮੇਰੇ ਬੱਚੇ ਨੂੰ ਵੀ ਆਈਦਾ ਹੀ ਦੁਵਾਵਾਂ ਦੋ plz ਕਿਓਕੀ ਮੈਂ ਜਦ ਪਹਿਲੀ ਵਾਰ pregnant ਸੀ ਤਾਂ ਮੇਰਾ misscarage ਹੋ ਗਿਆ ਸੀ 4 month ਦਾ baby boy ਸੀ and ਹੁਣ ਫੇਰ ਮੈਂ ਦੂਸਰੀ ਵਾਰ 3 month pregnant ਹਾਂ ਸਾਰੇ ਜਣੇ plz ਮੇਰੇ ਬੱਚੇ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਕਿ ਇਸ ਵਾਰ ਮੇਰਾ ਬੱਚਾ ਤੰਦਰੁਸਤ ਪੈਦਾ ਹੋਵੇ 🙏 ਵਾਹਿਗੁਰੂ ਜੀ🙏

    • @jackdanials3302
      @jackdanials3302 7 місяців тому +6

      ਵਾਹਿਗੁਰੂ ਮੇਹਰ ਕਰੇ 🙏🏼

    • @Bhoomika-ux8xn
      @Bhoomika-ux8xn 7 місяців тому +1

      Waheguru kirpan krn
      Maat garbh me aapan simran de
      Teh tum rakhanhaareee

    • @RanjeetSingh-e2n9l
      @RanjeetSingh-e2n9l 7 місяців тому +1

      Waheguru ji mar karn ji

    • @revivebeautysalon4739
      @revivebeautysalon4739 7 місяців тому +2

      God bless you both ❤

    • @princeganger6754
      @princeganger6754 7 місяців тому +1

      Waheguru mehr kre 🙏🏻🙏🏻🙏🏻 fikr na kro ji malak sab thik kruga ❤️

  • @indersidhu2946
    @indersidhu2946 5 років тому +167

    ਦਿਲਾਂ ਦਾ ਸਰਤਾਜ। ਵਾਹਿਗੁਰੂ ਦਾ ਸ਼ੁਕਰ ਹੈ ਪੰਜਾਬ ਕੋਲ ਸਰਤਾਜ ਵਰਗਾ ਹੀਰਾ ਹੈ

    • @GurkiratSingh-rd1yt
      @GurkiratSingh-rd1yt 5 років тому

      Sai gall aa vre. Jyada ta hun ਗੰਨਾਂ - ਗੁੰਨਾਂ joge e reh ge...

    • @billarattewalia6578
      @billarattewalia6578 5 років тому

      Satnam wahagur ji

    • @parvindersingh2
      @parvindersingh2 5 років тому

      Bilkul sachi gall 22 ji

    • @jeetparmar9558
      @jeetparmar9558 5 років тому

      Inder Sidhu well said, in his voice aarti te bas rooh nu jor rahi aa waheguru nal

  • @surinderaulakh8817
    @surinderaulakh8817 5 років тому +76

    ਅੱਜ ਸਾਰਾ ਦਿਨ ਵਿੱਚ 17:48 ਮਿੰਟ ਮੇਰੇ ਲੀ ਬਹੁਤ ਕੀਮਤੀ ਤੇ ਨਾ ਬਿਆਨ ਕਰਨ ਵਾਲੇ ਨੇ ਏਨਾਂ ਸਕੂਨ ਰੂਹ ਨੂੰ ਮਿਲਿਆਂ ਸ਼ਬਦ ਨੀ ਹੈਗੇ ਕੋਲ ਕੀ ਬਿਆਨ ਕਰਾ ਬਹੁਤ ਵਧੀਆਂ ਉਪਰਾਲਾ ਸਾਰੀ ਟੀਮ ਵੱਲੋਂ।

  • @nitishbali4486
    @nitishbali4486 5 років тому +213

    ਜੈ ਬਾਬਾ ਰਵਿਦਾਸ ਜੀ - ਜੈ ਬਾਬਾ ਕਬੀਰ ਜੀ - ਜੈ ਬਾਬਾ ਨਾਨਕ ਦੇਵ ਜੀ - ਜੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
    Sartaj g ਤੁਸੀਂ no. 1 te aa all singers ਚੋਂ

    • @suhkrajsingh1001
      @suhkrajsingh1001 5 років тому

      rabb sartaj nu lambi Umar deve

    • @manjitkathar7291
      @manjitkathar7291 5 років тому +3

      Jay da ki malab

    • @baljeetbhullar6221
      @baljeetbhullar6221 5 років тому

      Waheguru ji

    • @Gaganpreetsinghgrewal
      @Gaganpreetsinghgrewal 5 років тому

      ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏

    • @gurdeep7z597
      @gurdeep7z597 5 років тому

      Nitish Bali ua-cam.com/video/MVjFEl-nH-s/v-deo.html
      Gurbani nu pyaar krn wale channel subscribe kro ji. Sade channel t daily post rahi gurbani sikhai ja rhi aa. Plz sare ek vaar jrur channel t aao.

  • @rajeshkumarrana262
    @rajeshkumarrana262 4 дні тому +1

    इस आरती को सुनकर भी अगर कोई भगवान में भेद देखता है तो उसका कुछ नही हो सकता,
    यह आरती भगवान के करीब पहुंचाने में बहुत ही बढ़िया काम कर रही है।
    धन बाबा नानक।।
    मन को सच्ची शांति और सुकून।।

  • @jagdevpaul2720
    @jagdevpaul2720 5 років тому +223

    🙏ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ🙏ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ🙏ਦੌਨਾ ਗੂਰੂਆ ਜੀ ਦੀ ਬਾਣੀ ਤੇ ਸੋਚ ਇੱਕ ਸੀ||| 🙏ਆਰਤੀ ਸੁਣ ਬਹੁਤ ਅਨੰਦ ਆਉਦਾ🙏||||

    • @ashwanitapraniya
      @ashwanitapraniya 5 років тому +8

      ਜੈ ਗੁਰੂ ਦੇਵ ਜੀ 🙏 🙏 🙏 🙏 🙏

    • @amardeepkaur4943
      @amardeepkaur4943 5 років тому +1

      Jai guru Dev g 🙏🙏🙏🙏🙏🙏

    • @bantigill8639
      @bantigill8639 5 років тому

      Jai guru dev veer ji

    • @gurdeep7z597
      @gurdeep7z597 5 років тому

      ua-cam.com/video/MVjFEl-nH-s/v-deo.html
      Gurbani nu pyaar krn wale channel subscribe kro ji. Sade channel t daily post rahi gurbani sikhai ja rhi aa. Plz sare ek vaar jrur channel t aao.

    • @parloverounta1593
      @parloverounta1593 Місяць тому

      Jai guru dev ji 🙏

  • @GurdeepSingh-mg4cg
    @GurdeepSingh-mg4cg 5 років тому +69

    ਕੁੱਝ ਕਹਿਣ ਨੂੰ ਜੀ ਹੀ ਨਹੀ ਕਰਦਾ, ਚੁੱਪ ਹੀ ਭਲੀ ਹੈ 🙌🏻❣🍀

    • @harpreetsingh-ot9pd
      @harpreetsingh-ot9pd 5 років тому

      fer v tusi comment likhta😀😀

    • @GurdeepSingh-mg4cg
      @GurdeepSingh-mg4cg 5 років тому +1

      @@harpreetsingh-ot9pd ਦਰਾਸਲ ਪਹਿਲਾ ਬਹੁਤ ਲੰਮਾ ਲਿਖਤਾ ਸੀ, 10 ਕੁ ਲਾਇਨਾ ਦੀ ਟਿਪਣੀ ਸੀ, ਫਿਰ ਮਿਟਾ ਕੇ ਇਹ ਬਹਿਤਰ ਲੱਗਿਆ

    • @simranjeetsinghbedi4799
      @simranjeetsinghbedi4799 5 років тому

      ??

    • @simranofficial1258
      @simranofficial1258 5 років тому

      @@GurdeepSingh-mg4cg kedi tipni c ?

  • @harphanjraa
    @harphanjraa 5 років тому +73

    ❤️ ਟਾਹਣੀ ਉੱਤੇ ਲੱਗਿਆਂ ਦਾ ਮੁੱਲ ਪਾਉਂਦੇ ਲੱਖਾਂ
    ਨੀ ਜ਼ਮੀਨ ਤੇ ਡਿੱਗੇ ਦੇ ਮੁੱਲ ਪਾਈਦੇ...❤️

    • @hasandeepsingh4065
      @hasandeepsingh4065 5 років тому +2

      ਲੰਘਾ ਨਹੀਂ ਵੀਰ ਜੀ ਲੱਖਾਂ ਹੈ

    • @harphanjraa
      @harphanjraa 5 років тому +1

      @@hasandeepsingh4065 ਹਾਂਜੀ ਭੈਣੇ ਮੈਂ notice ਹੀ ਨੀ ਕੀਤਾ
      Thnq🤗🤗

  • @VishalSharma90
    @VishalSharma90 8 місяців тому +4

    The way Guru Nanak Dev Ji Maharaj has worship the Nirankar Nirvikar roop of bhagwan is simply beyond explanation. Beautiful words that touch the heart. Beautiful sung by Satinder Sartaj.

  • @khushhalrandhawa3602
    @khushhalrandhawa3602 4 роки тому +482

    ਆਰਤੀ ਧਨਾਸਰੀ ਮਹਲਾ ੧
    ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
    ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥
    ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥
    ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥
    ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥
    ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥
    ਸਭ ਮਹਿ ਜੋਤਿ ਜੋਤਿ ਹੈ ਸੋਇ ॥
    ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥
    ਗੁਰ ਸਾਖੀ ਜੋਤਿ ਪਰਗਟੁ ਹੋਇ ॥
    ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥
    ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥
    ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ ॥੪॥੧॥੭॥੯॥
    ਧਨਾਸਰੀ ਭਗਤ ਰਵਿਦਾਸ ਜੀ ਕੀ
    ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥
    ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧॥ ਰਹਾਉ ॥
    ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥
    ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥੧॥
    ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥
    ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥੨॥
    ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥
    ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥੩॥
    ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥
    ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥
    ਸ੍ਰੀ ਸੈਣੁ ॥
    ਧੂਪ ਦੀਪ ਘ੍ਰਿਤ ਸਾਜਿ ਆਰਤੀ ॥
    ਵਾਰਨੇ ਜਾਉ ਕਮਲਾ ਪਤੀ ॥੧॥
    ਮੰਗਲਾ ਹਰਿ ਮੰਗਲਾ ॥
    ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥੧॥ ਰਹਾਉ ॥
    ਊਤਮੁ ਦੀਅਰਾ ਨਿਰਮਲ ਬਾਤੀ ॥
    ਤੁਹੀ ਨਿਰੰਜਨੁ ਕਮਲਾ ਪਾਤੀ ॥੨॥
    ਰਾਮਾ ਭਗਤਿ ਰਾਮਾਨੰਦੁ ਜਾਨੈ ॥
    ਪੂਰਨ ਪਰਮਾਨੰਦੁ ਬਖਾਨੈ ॥੩॥
    ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥
    ਸੈਨੁ ਭਣੈ ਭਜੁ ਪਰਮਾਨੰਦੇ ॥੪॥੨॥
    ਪ੍ਰਭਾਤੀ ॥
    ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ ॥
    ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ ॥੧॥
    ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥
    ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ ॥੧॥ ਰਹਾਉ ॥
    ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜ੍ਯ੍ਯਾਰਾ ॥
    ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥੨॥
    ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥
    ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥੩॥੫॥
    ਧੰਨਾ ॥
    ਗੋਪਾਲ ਤੇਰਾ ਆਰਤਾ ॥
    ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥
    ਦਾਲਿ ਸੀਧਾ ਮਾਗਉ ਘੀਉ ॥
    ਹਮਰਾ ਖੁਸੀ ਕਰੈ ਨਿਤ ਜੀਉ ॥
    ਪਨ੍ਹ੍ਹੀਆ ਛਾਦਨੁ ਨੀਕਾ ॥
    ਅਨਾਜੁ ਮਗਉ ਸਤ ਸੀ ਕਾ ॥੧॥
    ਗਊ ਭੈਸ ਮਗਉ ਲਾਵੇਰੀ ॥
    ਇਕ ਤਾਜਨਿ ਤੁਰੀ ਚੰਗੇਰੀ ॥
    ਘਰ ਕੀ ਗੀਹਨਿ ਚੰਗੀ ॥
    ਜਨੁ ਧੰਨਾ ਲੇਵੈ ਮੰਗੀ ॥੨॥੪॥

  • @PB19Entertainment
    @PB19Entertainment 5 років тому +107

    ਕੋਈ ਦਿਮਾਗੀ ਕਸਰਤ ਕਰਨ ਦੀ ਲੋੜ ਨੀ । ਸੌਣ ਤੂੰ ਪਹਿਲਾ ਪਹਿਲਾ ਬਾਬਾ ਜੀ ਨੂੰ ਸੁਣ ਲ਼ੋ ।ਅਰਾਮ ਏ ਅਰਾਮ ਆ
    Stress buster
    Dr satinder-sartaaj-khilara-afsaa

    • @aquarius4375
      @aquarius4375 5 років тому +4

      PB19 Entertainment best comment 💐💐feeling relaxed after listening

    • @KJvideos0202
      @KJvideos0202 5 років тому +1

      Shi gal aa ji

  • @pardeepkaur2961
    @pardeepkaur2961 3 роки тому +323

    ਮੇਰੀ 8 ਮਹੀਨਿਆਂ ਦੀ ਬੇਟੀ ਨੂੰ ਇਹ ਸ਼ਬਦ ਬਹੁਤ ਪਸੰਦ ਹੈ। ਉਹ ਉਦੋਂ ਦੀ ਸੁਣਦੀ ਜਦੋਂ 4 ਮਹੀਨਿਆਂ ਦੀ ਸੀ, ਉਹਦੇ ਲਈ ਇਹ ਲੋਰੀ ਦੀ ਤਰਾਂ ਕੰਮ ਕਰਦਾ .. ਮੈਂ ਤੇ ਮੇਰੇ ਹਸਬੈਂਡ ਇਹੀ ਸ਼ਬਦ ਪਲੇ ਕਰਕੇ ਉਹਨੂੰ ਸੁਲਾਂਦੇ ਆ। ਹੋਰ ਬਹੁਤ ਤਰਾਂ ਦਾ ਸੰਗੀਤ ਅਸੀਂ ਉਹਨੂੰ ਸੁਣਾਆ ਪਰ ਉਹ ਇਹੀ ਸੁਣ ਕੇ ਸ਼ਾਂਤ ਰਹਿੰਦੀ ਹੈ। ਸਾਨੂੰ ਇਹ ਕੋਈ ਰੱਬੀ ਸਬੱਬ ਲੱਗਦਾ। ਸ਼ਾਇਦ ਉਹ ਸਰਤਾਜ ਜੀ ਦੀ ਸਭ ਦੋ ਛੋਟੀ ਫੈਨ ਹੈ ☺️

  • @KabirKumar-y6m
    @KabirKumar-y6m 3 місяці тому +9

    ਕਹਿ ਰਵਿਦਾਸ ਨਾਮ ਤੇਰੋ ਆਰਤੀ 🙏🙇‍♂️

  • @GurwinderSingh-ur3uo
    @GurwinderSingh-ur3uo 2 роки тому +84

    ਪੰਜਾਬ ਦਾ ਇੱਕੋ-ਇੱਕ ਕੋਹਿਨੂਰ ਹੀਰਾ ਡਾ. ਸਤਿੰਦਰ ਸਰਤਾਜ। ਰੂਹ ਨੂੰ ਬਹੁਤ ਸ਼ਾਂਤੀ ਮਿਲਦੀ ਐ। ਆਰਤੀ (ਅਕੀਦਤ - ਏ - ਸਰਤਾਜ) ਸੁਣ ਕੇ।

    • @brijenderasidhu743
      @brijenderasidhu743 Рік тому

      I totally agree and I find it very peaceful listening to his voice .

    • @darshankumar2898
      @darshankumar2898 Рік тому

      S.s.has sung from the core of hìsheàrt .

  • @Vishal-pf9nd
    @Vishal-pf9nd 5 років тому +140

    ਸੱਜਰੀ ਸਵੇਰ ਜਿਹੀ ਆਵਾਜ਼ ਦਾ ਮਾਲਕ ਸਤਿੰਦਰ ਸਰਤਾਜ 👌

    • @cesiumion
      @cesiumion 5 років тому

      ਭਾਊ ਦੀ ਅਵਾਜ਼ ਬਿੱਦੀ ਬਰੈਂਡ ਏ।

    • @parvindersigh8037
      @parvindersigh8037 5 років тому

      Excellent voice best singer sartaj ji

  • @SatnamSingh-hm1ks
    @SatnamSingh-hm1ks 5 років тому +331

    ਕਹਿ ਰਵਿਦਾਸ ਨਾਮ ਤੇਰੋ ਆਰਤੀ
    ਸਤਨਾਮ ਹੈ ਹਰ ਭੋਗ ਤੁਹਾਰੇ 🙏

    • @parvindersigh8037
      @parvindersigh8037 5 років тому +7

      Dhan guru nanak dev ji dhan ravidas ji

    • @SunilKumar-go7pk
      @SunilKumar-go7pk 5 років тому +4

      🙏🙏🙏🙏🙏🙏🙏🙏🙏

    • @debookhuttan6206
      @debookhuttan6206 5 років тому +3

      🙏🏽🙏🏽🙏🏽

    • @harmeshguru5255
      @harmeshguru5255 5 років тому +1

      arti hor b kise ne likhi ho skdi

    • @sandeepsaab8319
      @sandeepsaab8319 5 років тому +12

      ਧੰਨ ਗੁਰੂ ਰਵਿਦਾਸ ਮਹਾਰਾਜ g ਧਨ ਨਾਨਕ dev

  • @Dharmpaul1957
    @Dharmpaul1957 4 місяці тому +2

    ਵਾਹਿਗੁਰੂ ਜੀ ਬਹੁਤ ਪਿਆਰੀ ਆਵਾਜ਼ ਹੈ ਦੁੱਖ ਦੀ ਗੱਲ ਕਿ ਆਰਤੀ ਸਮੇਂ ਪੈਰੀ ਜੋੜੇ ਪਾਏ ਹੋਏ ਨੇ।

  • @parvindersigh8037
    @parvindersigh8037 5 років тому +156

    ਮੈ ਬਿਆਨ ਨੀ ਕਰ ਸਕਦਾ ਸਰਤਾਜ ਜੀ ਨੇ ਕਿੰਨੀ ਸੋਹਣੇ ਤਰੀਕੇ ਨਾਲ ਆਰਤੀ ਸਾਹਿਬ ਜੀ ਦਾ ਗਾਇਣ ਕਿੱਤਾ ਸਰਤਾਜ ਜੀ ਨੂ ਮੇਰੇ ਵੱਲੋ ਮੁਬਾਰਕ ਬਾਅਦ ਪ੍ਰਮਾਤਮਾ ਹਮੇਸ਼ਾ ਇਵੇ ਹੀ ਸੇਵਾ ਬਖਸ ਦੇ ਰੈਣ

  • @jassjass4212
    @jassjass4212 3 роки тому +54

    ਨਾ ਕੋਈ ਹਿੰਦੂ ਨਾ ਮੁਸਲਮਾਨ ....🌺 ਗੁਰੂ ਨਾਨਕ ਦੇਵ ਜੀ 🌺 ਦੇ ਉਪਦੇਸ਼ ਕਿਰਤ ਕਰੋ ਵੰਡ ਛਕੋ ਅਤੇ ਨਾਮ ਜਪੋ।🙏 ਬਾਬਾ ਜੀ ਤੁਹਾਡੇ ਪਰਿਵਾਰ ਨੂੰ ਸੁਖੀ ਰੱਖੇ। ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਹਾਂ।

  • @gurlalsinghdhother1711
    @gurlalsinghdhother1711 5 років тому +135

    ਇਹੋ ਜਿਹੀ ਕੋਸ਼ਿਸ਼ ਦੀ ਉਮੀਦ ਵੀ ਤਾਂ ਸਿਰਫ ਸਤਿੰਦਰ ਸਰਤਾਜ ਜੀ ਤੋਂ ਹੀ ਕੀਤੀ ਜਾ ਸਕਦੀ ਹੈ ।ਗੁਰੂ ਜੀ ਦੀ ਬਾਣੀ ਦੁਆਰਾ ਗੁਰੂ ਜੀ ਦਾ ਗੁਣਗਾਨ । ਅਨੰਦ ਅਾ ਗਿਅਾ ਜੀ । ਪਰਮਅਨੰਦ।

  • @jashandeep_music7394
    @jashandeep_music7394 7 місяців тому +5

    ਵਾਹਿਗੁਰੂ ਜੀ ਨੇ ਬਹਿਤ ਹੀ ਸਕੂਨ ਭਰੀ ਆਵਾਜ਼ ਦੀ ਦਾਤ ਬਖਸ਼ੀ ਹੈ ਸਰਤਾਜ ਵੀਰ ਜੀ ਨੂੰ❤❤❤❤❤❤❤❤

  • @parvindersigh8037
    @parvindersigh8037 5 років тому +58

    ਵਾਹ ਸਰਤਾਜ ਜੀ ਸਿੱਧਾ ਸੁਅਰਗਾ ਵਿਚ ਭੇਜਤਾ ਜੇ ਬੜਾ ਹੀ ਆਨੰਦ ਆਇਆ ਬਾਣੀ ਸੁਣਕੇ ਵਾਹਿਗੁਰੂ ਜੀ ਆਪ ਜੀ ਕੋਲੋਂ ਇਸੇ ਤਰਾਂਹ ਸੇਵਾ ਲੈਂਦੇ ਰੈਣ

  • @gurwinderkahlon341
    @gurwinderkahlon341 5 років тому +260

    ਜੀਓ ਬਾਬਾ ਇੱਕ ਇੱਕ like ਸਰਤਾਜ ਸਾਹਿਬ ਲਈ ਹੋ ਜਾਵੇ ਦੋਸਤੋ

    • @amandeepsingh9563
      @amandeepsingh9563 5 років тому +1

      Jarur veer ji rooh khush hogi

    • @gurwinderkahlon341
      @gurwinderkahlon341 5 років тому

      @@amandeepsingh9563 ਜਿਵੇ ਅਨਹਦ ਨਾਦ ਚਲਦੇ ਹੋਣ

  • @BaljitKaur-gg6os
    @BaljitKaur-gg6os 5 років тому +260

    ਵੀਰੇ ਮੈ ਸਾਰੀ ਆਰਤੀ ਸੁਣੀ ਭਾਵੇ ਕਈ ਸ਼ਬਦ ਮੈਨੂੰ ਸਮਝ ਨਹੀ ਆਏ ਪਰ ਦਿੱਲ ਬਾਗੋਬਾਗ ਹੋ ਗਿਆ ਰੱਬ ਰਾਖਾ 🙏

    • @blazingfalconsmotorcyclecl770
      @blazingfalconsmotorcyclecl770 5 років тому +4

      sikh prayer da khass hissa... can search meaning also..... the total picture of universe and God

    • @morindalive
      @morindalive 5 років тому

      Ok sister

    • @JatinderSingh-bd8zc
      @JatinderSingh-bd8zc 5 років тому

      Jdo koi is shabad tin uper kuch gavega menu daseo. Siraa lagata sartaaj g

    • @ramandeepsingh4537
      @ramandeepsingh4537 5 років тому

      Sach keha waheguru ji

    • @waliaproduction1974
      @waliaproduction1974 5 років тому

      ਵੀਰ ਜੀ ਕਈ ਸ਼ਬਦ ਬੀਰ ਰਸ ਦੇ ਹਨ ਜੀ।।
      ਜਿਵੇ ਕਿ
      ਖਗ ਖੰਡ ਬਿਹੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਰਪੰਡਗ।।

  • @jindparmsema
    @jindparmsema 5 місяців тому +1

    ਗੁਰੂ ਜੀ ਦੀ ਆਰਤੀ ਸੁਣ ਕੇ ਸਭ ਬਹਿਮ ਦੂਰ ਹੋ ਜਾਂਦੇ ਨੇ ਬੋਹਤ ਹੀ ਵੈਰਾਗ ਨਾਲ ਪਰਮਾਤਮਾ ਦੇ ਉਸਤਤ ਕੀਤੀ ਗਈ ਹੈ। ਸਰਤਾਜ ਜੀ ਨੇ ਬੋਹੱਤ ਬਾਖੂਬੀ ਨਾਲ ਗੁਣਗਾਨ ਕੀਤਾ ਹੈ🙏🙏🙏🙏

  • @mikasurkhpuria2579
    @mikasurkhpuria2579 4 роки тому +283

    Sri ਗੁਰੂ ਨਾਨਕ ਦੇਵ ਜੀ ਦੇ 551 ਪ੍ਕਾਸ਼ ਪੂਰਬ ਤੇ ਕੌਣ ਕੌਣ ਸੁਣ िਰਹਾ ਹੈ ਜੀ,,,,

  • @kiranjot4245
    @kiranjot4245 2 роки тому +121

    ਗੁਰੂ ਨਾਨਕ ਦੇਵ ਜੀ ਤੇ ਗੁਰੂ ਰਵਿਦਾਸ ਮਹਾਰਾਜ ਜੀ ਇੱਕੋ ਰੱਬੀ ਰੂਪੀ ਸੀ। 🙏🙏

    • @Veebha_Rai
      @Veebha_Rai Рік тому +1

    • @rekharani3363
      @rekharani3363 Рік тому

      ❤,🙏🙏

    • @MarotiDalpuse
      @MarotiDalpuse 6 місяців тому +1

      धन धन भगत रविदास जी
      सत नाम श्री वाहेगुरू जी

    • @ManakSheemar-p5f
      @ManakSheemar-p5f Місяць тому

      ❤❤

    • @PremSingh1970-id8th
      @PremSingh1970-id8th Місяць тому

      Bhagat.ravidass.jee.na.ki.guru.una.di.bani.bhagtan.di.bani.ch.likhee.gayi.aa.duniyan.waliyo.ulat.nahin.chalna.chahida.pagal.na.bano.kuj.samjo.vichar.karo.g.

  • @ravneetsheanmar1430
    @ravneetsheanmar1430 Рік тому +61

    ਜਦੋਂ ਵੀ ਸ਼ਬਦ ਸੁਣਦਾ ਹਾਂ ਮਨ ਨੂੰ ਸ਼ਾਂਤੀ ਮਿਲਦੀ ਹੈ...... ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਰਵਿਦਾਸ ਜੀ ਅਤੇ ਸ੍ਰੀ ਗੁਰੂ ਕਬੀਰ ਸਾਹਿਬ ਜੀ ਦੁਨੀਆ ਤੇ ਜਾਤ ਪਾਤ ਵਹਿਮ ਭਰਮ ਨੂੰ ਖ਼ਤਮ ਤੇ ਸੱਭ ਨੂੰ ਏਕ ਕਰਨ ਆਏ ਸੀ.... ਪਰ ਅਸੀਂ ਪਾਪੀ ਲ਼ੋਕ ਇਹਨਾ ਨੂੰ ਵੰਡ ਕੇ ਵੇਹ ਗਏ ਆ 😢😢😢......ਕੋਈ ਉੱਚਾ ਨੀ ਕੋਈ ਨਿਵਾ ਜੀ। 🙏ਵਾਹਿਗੁਰੂ ਜੀ 🙏

    • @Djxhx-xm9yt
      @Djxhx-xm9yt 9 місяців тому +2

      ਸਹੀ ਕਿਹਾ ਜੀ ਜਿਹੜੇ ਆਪਣੇ ਅਆਗੂ ਬਣੇ ਹੋਏ ਨੇ ਉਹ ਸਰਕਾਰ ਦੇ ਮਗਰ ਲੱਗੇ ਹੋਏ ਨੇ ਦੋਗਲੇ ਨੇ ਸਾਰੇ ਪਾਪੀ

    • @baldevrajmall2687
      @baldevrajmall2687 9 місяців тому +1

      Jai guru dev ji 🌹 🙏

    • @AnoopSingh-uy9to
      @AnoopSingh-uy9to 8 місяців тому +1

      ❤😊😊😊😊❤❤❤❤❤❤❤❤❤❤
      😊

  • @HarpreetkaurDhaliwal-nd8ql
    @HarpreetkaurDhaliwal-nd8ql 8 місяців тому +15

    Waheguru ji Charana nal Jodi rakhi 🌹 🌺 🙏 ♥️

  • @KuldeepSingh-mf6xl
    @KuldeepSingh-mf6xl 5 років тому +57

    ਆਰਤੀ ਸੁਣਕੇ ਮਨ ਨੂੰ ਇਕ ਸਾਤੀ ਜਿਹੀ ਮਿਲ ਗਈ ਹੈ

  • @parvindersigh8037
    @parvindersigh8037 5 років тому +53

    ਘਰ ਘਰ ਬਾਬਾ ਗਾਵੀਐ ਧਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਜੋਕੀ ਅੱਜ ਘਰ ਘਰ ਵਿਚ ਪਹੁੰਚ ਰਹੀ ਹੈ ਜਿਵੇ ਕੀ ਸਰਤਾਜ ਜੀ ਨੇ ਆਰਤੀ ਸਾਹਿਬ ਜੀ ਸਮੂਹ ਸੰਗਤਾਂ ਨੂੰ ਘਰ ਬੈਠੇ ਸੁਨਣ ਦਾ ਮੌਕਾ ਬਕਸਿਆਂ ਬਹੁਤ ਵਦੀਆਂ ਉਪਰਾਲਾ

  • @VijayKumar-gv4ns
    @VijayKumar-gv4ns 3 роки тому +109

    ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ, ਆਰਤੀ ਪਰਮਪਿਤਾ ਪਰਮਾਤਮਾ ਦੀ ਸਭ ਤੋਂ ਸੱਚੀ ਸਤੁੱਤੀ ਹੈ। ਸਰਤਾਜ ਜੀ ਦੀ ਮਧੁਰ ਆਵਾਜ਼ ਅਤੇ ਸੰਗਤ ਨੇ ਇਸ ਰਚਨਾ ਨੂੰ ਹੋਰ ਆਨੰਦਮਈ ਬਣਾ ਦਿੱਤਾ ਹੈ।🙏👍

  • @SimranjeetSingh-q9e
    @SimranjeetSingh-q9e 7 місяців тому +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @pawanlakha292
    @pawanlakha292 3 роки тому +1415

    👏💐ਕਹਿ ਰਵਿਦਾਸ ਨਾਮ ਤੇਰੋ 🪔ਆਰਤੀ ਸਤਿਨਾਮ ਹੈ ਹਰਿ ਭੋਗ ਤੋਹਾਰੇ!!

    • @arshdeepsinghranga2551
      @arshdeepsinghranga2551 3 роки тому +20

      Jai Satguru Ravidas Ji Maharaj Ki Jai ❤❤❤❤❤❤❤❤❤❤❤

    • @DaljitSingh-eh3xq
      @DaljitSingh-eh3xq 3 роки тому +12

      Jai guru dev dhan guru dev ji 🙏

    • @rr7014
      @rr7014 3 роки тому +12

      Dhan dhan shri guru ravidas ji maharaj

    • @preetrajpalwan6387
      @preetrajpalwan6387 3 роки тому +11

      Dhan Guru Ravidas Ji🙏

    • @mohanalria8101
      @mohanalria8101 3 роки тому +13

      Dhan Dhan satguru Ravidas Maharaj ji

  • @Why_u_karam
    @Why_u_karam 5 років тому +49

    ਧੰਨਵਾਦ ਸਰਤਾਜ ਜੀਓ,
    ਉਹਨਾਂ ਦੇ ਦਿਨ ਤਾਂ ਮਨਾਉ, ਜੇ ਉਹਨਾਂ ਵਰਗਾ ਬਨਣ ਦੀ ਕੋਸ਼ਿਸ਼ ਕਰਦੇ ਹੋ, ਨਹੀਂ ਤਾਂ ਸਭ ਵਿਅਰਥ ਹੈ।

    • @realestateinformation4147
      @realestateinformation4147 5 років тому +1

      Karamjeet Singh shukr ha..Asi guru Sahb da aana te guru Granth Sahb tha vyarth kraange je asi ehna nu follow na kita..so peace calm..

    • @LIVEPUNJABS
      @LIVEPUNJABS 5 років тому

      ua-cam.com/video/lFUYWaLFuQc/v-deo.html

  • @manpreetmanbir9062
    @manpreetmanbir9062 5 років тому +503

    ਸਰਤਾਜ ਸਾਬ ਮੈਂ ਰੋਜ਼ਾਨਾ ਸੁਣਦਾ ਬੜਾ ਸੁਕੂਨ ਮਿਲਦਾ ਸੁਣ ਕੇ

    • @parvindersigh8037
      @parvindersigh8037 5 років тому +3

      Good job sir

    • @amritpalsingh2715
      @amritpalsingh2715 5 років тому +10

      ਮੈਂ ਜਦੋਂ ਕਿਸੇ ਪੰਜਾਬੀ ਨੂੰ ਆਨਲਾਈਨ ਇਸ ਤਰਾਂ ਪੰਜਾਬੀ ਭਾਸ਼ਾ ਵਰਤਦੇ ਦੇਖਦਾਂ ਤਾਂ ਬੜਾ ਸਕੂਨ ਮਿਲਦਾ

    • @jashanvirk5966
      @jashanvirk5966 5 років тому

      main v

    • @inderbrindpur3443
      @inderbrindpur3443 5 років тому +1

      Hanji sir mai skoon lyi eh roz sunda haa.. pardes vch bhut taqleef hundi aa kyi paaso ta krke sirf eh ik eho jhe singer ne jo sun k skoon milda

    • @ravindersingh-jf9xq
      @ravindersingh-jf9xq 5 років тому

      ਮੈ ਞੀ

  • @DiljeetSingh-rk5my
    @DiljeetSingh-rk5my 5 місяців тому +3

    *ਤੂ ਕਾਹੇ ਡੋਲਹਿ ਪ੍ਰਾਣੀਆਂ ਤੁਧੁ ਰਾਖੇਗਾ ਸਿਰਜਣਹਾਰ।। ਜਿਨਿ ਪੈਦਾਇਸ ਤੂ ਕੀਆ ਸੋਈ ਦੇਇ ਆਧਾਰੁ।।*☬ *ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ☬* 🌴🪸🍁🍁🪸🌴

  • @parvindersigh8037
    @parvindersigh8037 5 років тому +84

    ਕੋਟ ਕੋਟ ਧੰਨਵਾਦ ਸਾਗਾ ਮਿਊਜ਼ਿਕ ਵਾਲਿਆਂ ਦਾ ਜਿੰਨਾ ਆਰਤੀ ਸਾਹਿਬ ਦੀ ਬਾਣੀ ਸਾਡੇ ਘਰਾਂ ਚ ਪਹੁਚਾਈ

  • @561lovepreetsingh5
    @561lovepreetsingh5 5 років тому +163

    ਜਿਸ ਨੇ ਇਹ ਆਰਤੀ ਪੁਰੀ ਦੇਖੀ ਉਸ ਨੂੰ ਮੇਰੇ ਵੱਲੋ guru nank 550 ਸਾਲਾਂ ਦੇ ਲੱਖ ਲੱਖ ਵਧਾਈ ਹੋ ਜੀ

  • @gurpreetdhaliwal7609
    @gurpreetdhaliwal7609 5 років тому +127

    ਵਾਹਿਗੁਰੂ ਜੀ🙏🙏🙏
    ਮੈਂ ਸਿੰਰਦਰ ਸਰਤਾਜ ਜਿਹੀ ਗਾਇਕੀ ਅੱਜ ਦੇ ਕਿਸੇ ਹੋਰ ਗਾਇਕ ਵਿੱਚ ਨਹੀਂ ਦੇਖੀ,,👍👍👍👍

  • @dineshkaushik5965
    @dineshkaushik5965 Місяць тому

    ਇਸ ਸੰਗੀਤ ਨੂੰ ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਇਕ ਦਿਲ ਨੂੰ ਮਿੱਠਾ ਅਹਿਸਾਸ ਹੁੰਦਾ ਹੈ
    ਵਾਹ!! ਸਰਤਾਜ ਜੀ ਸਦਕੇ ਜਾਵਾਂ ਤੇਰੇ ਤੋਂ..

  • @blancmaana6588
    @blancmaana6588 4 роки тому +49

    ਸਰਤਾਜ ਅਪਣੇ ਆਪ ਚ ਹੀ ਸੰਪੂਰਨ ਹੈ. ਬਹੁਤ ਬਹੁਤ ਪਿਆਰ ਸਰਤਾਜ ਨੂੰ , ਸਰਤਾਜ ਦੀ ਕਲਮ ਤੇ ਬਹੁਤ ਸੱਚੀ ਤੇ ਉੱਚੀ ਸੋਚ ਨੂੰ. Aqeedat-e-sartaj

  • @visakhasingh8303
    @visakhasingh8303 5 років тому +51

    ਕੋਈ ਵੀ ਲਫਜ ਹੀ ਨਹੀਂ ਹੈ ਮੇਰੇ ਕੋਲ ਤਰੀਫ ਦਾ
    ਮਹਾਰਾਜ ਜੀ ਕਿਰਪਾ ਰੱਖਣ ਸਰਤਾਜ ਜੀ ਤੇ
    ਸਕੂਨ ਮਿਲਦਾ ਹੈ

  • @jotindersingh4026
    @jotindersingh4026 5 років тому +97

    ਖੂਬਸੂਰਤ👌🏻👌🏻💕💕 ਵਾਹਿਗੁਰੂ ਜੀ🙏🏻🙏🏻🙏🏻🙏🏻💕💕💕💕💕🙏🏻🙏🏻🙏🏻🙏🏻🙏🏻🙏🏻🙏🏻

  • @HarjinderKaur-ov2zs
    @HarjinderKaur-ov2zs 4 місяці тому +2

    ਇੱਕ ਵਾਹਿਗੁਰੂ ਹੀ ਆਂ ਜੋ ਹਮੇਸ਼ਾ ਸਾਡੇ ਨਾਲ ਹੀ ਰਹਿੰਦੇ ਨੇਂ ਚੰਗੇ ਮਾੜੇ ਸਮੇਂ ਸਾਡੇ ਨਾਲ ਰਹਿੰਦੇ ਨੇਂ ਕਦੇ ਇਕੱਲੇ ਨਹੀਂ ਰਹਿਣ ਦੇਂਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻

  • @ManpreetSingh-ci9iz
    @ManpreetSingh-ci9iz 5 років тому +64

    ਐਂਵੇ ਈ ਨੀ " ਸਰਤਾਜ " 😍😍😍
    ਵਾਹਿਗੁਰੂ ਵੀਰ ਦੀ ਚੜ੍ਦੀ ਕਲਾ੍ ਬਣਾਈ ਰੱਖਣ 🙏🏻

  • @djpunjab5061
    @djpunjab5061 5 років тому +244

    ਗੋਪਾਲ ਤੇਰਾ ਆਰਤਾ। ਜੌ ਜਨ ਤੁਮਰੀ ਭਗਤ ਕਰਨਤੇ ਤਿਨ ਕੇ ਕਾਜ ਸਵਾਰਤਾ।।

  • @MukeshVishwakarma-mv3dy
    @MukeshVishwakarma-mv3dy 5 років тому +149

    Sukoon kise kehte hai?
    Is Aarti ko sun ne ke baad jo mujhe aur aap sabhi ko mehsoos ho raha hai use sukoon kehte hai. Waheguru 🙏😍

  • @jsingh6822
    @jsingh6822 2 місяці тому +4

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਧੰਨ ਧੰਨ ਭਗਤ ਰਾਮਾਨੰਦ ਜੀ ਮਹਾਰਾਜ ਧੰਨ ਧੰਨ ਭਗਤ ਸ਼੍ਰੀ ਸੈਣ ਜੀ ਮਹਾਰਾਜ ਧੰਨ ਧੰਨ ਭਗਤ ਕਬੀਰ ਦਾਸ ਜੀ ਮਹਾਰਾਜ ਧੰਨ ਧੰਨ ਭਗਤ ਧੰਨਾ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ

  • @RaghavendraEkRambhakt
    @RaghavendraEkRambhakt 5 років тому +721

    *आप सभीको गुरु नानकदेव जी के 550वें प्रकाशपर्व की हार्दिक शुभकामनाएं...!!!*
    मैं सिख धर्म का हृदय से सम्मान करता हूं...सिख गुरुओं के जीवन चरित्र से शिक्षा प्राप्त करता हूं क्योंकि जब विदेशी मुग़ल आक्रांता इस भारतभूमि पर भयानक अत्याचार कर रहे थे तब सिखों ने इस अत्याचार और अधर्म का प्रबल विरोध किया और पीड़ितों शोषितों की रक्षा के लिए कई बलिदान दिए...मुझे स्मरण है गुरु तेगबहादुर जी का बलिदान,मुझे स्मरण है गुरु गोविंद सिंह जी का बलिदान और ऐसे न जाने कितने बलिदान जिन्हें यदि मैं लिखने का प्रयास करूं तो शब्द कम पड़ जाएंगे...ये बलिदान मुझे अन्याय के विरुद्ध लड़ने की प्रेरणा देते हैं...!!!

    • @HarpreetSingh-sp7gg
      @HarpreetSingh-sp7gg 5 років тому +4

      Jio

    • @Praveshcse
      @Praveshcse 5 років тому +8

      Bilkul bhratashree mujhe bhi yaad hai
      Ham log hamesa.ridhi rahenge Nanak Dev ji ke kul ke......🙏🙏🙏

    • @charandeepsingh7859
      @charandeepsingh7859 5 років тому +6

      Waheguru ji mehar kre tuhade te Vir

    • @charandeepsingh7859
      @charandeepsingh7859 5 років тому

      Ishika ji uc pe hai wha se bhi kr skte ho dear

    • @parvindersingh2
      @parvindersingh2 5 років тому +1

      Bhai ji aapka ka dil se dhnyawad

  • @proparmar6195
    @proparmar6195 4 роки тому +145

    ਪੰਜਾਬੀ, ਹਿੰਦੀ,ਉਰਦੂ, ਫਾਰਸੀ,ਅਰਬੀ,
    ਅੰਗਰੇਜੀ (ਫਿਲਮ)ਸਭ ਵਿੱਚ ਅੱਗੇ ਅਤੇ ਸੱਚੀ ਕਲਮ ਦਾ ਮਾਲਕ ਸਾਡਾ ਗੁਰਮੁਖੀ ਦਾ ਬੇਟਾ|#ProParmar

  • @manveerdhaliwal185
    @manveerdhaliwal185 4 роки тому +103

    ਪਹਿਲੀ vari koi video like kiti aa ਮਨ nu ਸ਼ਾਂਤੀ aa gyi sun k 🙏 waheguru g

  • @ManjeetSingh-eb6tl
    @ManjeetSingh-eb6tl 4 місяці тому +5

    ਸਰਤਾਜ ਸਿੰਘ ਜੀ ਦੀ ਅਵਾਜ਼ ਬੁਹਤ ਸੋਹਣੀ ਹੈ

  • @noormohamad4683
    @noormohamad4683 2 роки тому +288

    ਹਜ਼ਰਤ ਮੁਹੰਮਦ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਦੋਨੋਂ ਹੀ ਮੇਰੇ ਆਦਰਸ਼ ਹਨ ।

  • @balaghatabbas1671
    @balaghatabbas1671 5 років тому +1018

    Is Century ka best poet and singer hah Sitandar Sartaaj if Agree hit like ..love From 🇵🇰

  • @parvindersigh8037
    @parvindersigh8037 5 років тому +164

    ਜਿਸਨੇ ਆਰਤੀ ਪੂਰੀ ਸੁਣੀ ਹੈ ਉਸਨੂੰ ਮੇਰੇ ਵਲੋਂ ਧਨ ਗੁਰੂ ਨਾਨਕ ਦੇਵ ਜੀ ਦੇ 550 ਸਾਲ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਹੋਵੇ

    • @KhalsaForceTv
      @KhalsaForceTv 5 років тому

      Shri Guru Nanak Dev Ji da Sikh kive da ae
      Character of a Sikh open This Link
      ua-cam.com/video/FZLTFqM6L_M/v-deo.html

    • @sunnyrajput1719
      @sunnyrajput1719 5 років тому +1

      Roz sunidi hai

    • @Parramfantasyteams
      @Parramfantasyteams 5 років тому +2

      Mai tan 4 ਰੋਜ ਤੋਂ ਸੁਣ ਰਿਹਾ

    • @balwindersingh-yl8gt
      @balwindersingh-yl8gt 5 років тому

      Parvinder Singh this is wrong arti ede hundi hai?
      guru ghar bhut maryada nal arti kiti jandi ha.na ki is tarah eh apman hai puri tarah
      see arti
      ua-cam.com/video/XXWyXCshQL0/v-deo.html

    • @dinesh12375
      @dinesh12375 4 роки тому

      Thousand time...or abhi bh jab dil karta hain sun leten hain

  • @rajwantsingh2201
    @rajwantsingh2201 4 місяці тому +1

    ਭਗਤੀ ਰਸ ਅਤੇ ਵੀਰ ਰਸ ਦਾ ਬੇਮਿਸਾਲ ਜੋੜ
    ਮਨੁੱਖ ਨੂੰ ਗੁਰਬਾਣੀ ਨਾਲ ਜੁੜਨ ਦਾ ਸੱਦਾ

  • @nehasehgalahuja2904
    @nehasehgalahuja2904 4 роки тому +441

    My day is incomplete without morning aarti...
    Listen this arti everyday 🥰
    Waheguru ji ka khalsa waheguru ji ki Fateh 🙏❤️

  • @param6353
    @param6353 4 роки тому +83

    ਵਾਹ ਕਮਾਲ।। ਜੋ ਹਰ ਰੋਜ ਸੁਣਦਾ like kro।।
    ਤਾਰੀਫ਼ ਲਈ ਕੋਈ ਸ਼ਬਦ ਹੀ ਨੀ ਹੈਗੇ ਜੋ ਸਰਤਾਜ ਵਾਰੇ ਕੁਝ ਕਹਿ ਸਕੀਏ।। I love u sir।😍😍

    • @dhammi9544
      @dhammi9544 4 роки тому

      ਵਾਹਿਗੁਰੂ ਜੀ

  • @amrindersinghmander2330
    @amrindersinghmander2330 4 роки тому +182

    ਮੈਂ ਨਿੱਤ ਸੌਣ ਤੋਂ ਪਹਿਲਾਂ ਲਾਜਮੀ ਸੁਣਦਾ ਹਾਂ
    ਪਾਵਨ ਬਾਣੀ
    ਸਰਤਾਜ ਜੀ ਦੀ ਪਿਆਰੀ ਅਵਾਜ਼
    ਹੈਡਫੋਨ ਲਾ ਕੇ ਸੁਣਨ ਦਾ ਵੱਖਰਾ ਹੀ ਅਨੰਦ ਹੈ