Baavre Faqir [Official Video] Kanwar Singh Grewal | Jyoti Nooran | Rubai Music

Поділитися
Вставка
  • Опубліковано 30 лис 2024

КОМЕНТАРІ • 2,4 тис.

  • @kanwarsinghgrewal
    @kanwarsinghgrewal  3 роки тому +757

    Hanji sarea nu #Baavre_Faqir kiwe lagyea like te comments karke daseo channel nu subscribe jarur kareo

    • @rajgrewal6914
      @rajgrewal6914 3 роки тому +19

      So so nice

    • @majorsingh5849
      @majorsingh5849 3 роки тому +11

      This song so nice Paji We want to listen your voice no matter song . Paji we proud of you. Kissan majdoor ekta .. jindabaad 🙏

    • @im-gsbhandal
      @im-gsbhandal 3 роки тому +5

      roohaniyat

    • @tarun.mehta.
      @tarun.mehta. 3 роки тому +4

      Upma Sharma looks stunning..

    • @sukhdeepsingh7302
      @sukhdeepsingh7302 3 роки тому +4

      Nice 22G

  • @AmanDeep-nh3yq
    @AmanDeep-nh3yq 3 роки тому +85

    ਕੰਵਰ ਬਾਈ ਕੋਈ ਸ਼ਬਦ ਨੀ ਮਿਲਿਆ ...... ਕੀ ਕਹਾਂ ਬਾਬੇ ਬੱਸ ਸਿਰਾ ਹੀ ਆ 👌👌 ਤੇ ਧੰਨਵਾਦ ਵੀ ਵਿਰਸਾ ਸਾਂਭਣ ਲਈ.........🙏🙏🙏

    • @parmjeetsinghfromjalalabad9907
      @parmjeetsinghfromjalalabad9907 3 роки тому +2

      ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

  • @commandokuldeepsinghsingh673
    @commandokuldeepsinghsingh673 3 роки тому +19

    ਬਹੁਤ ਹੀ ਸ਼ਾਨਦਾਰ ਗੀਤ, ਕੌਣ ਗਾਉਂਦਾ ਇਹੋ ਜਿਹੀ ਗਾਇਕੀ ਅੱਜ ਕੱਲ, ਐਸੇ ਗੀਤ ਰੂਹ ਨੂੰ ਸਕੂਨ ਦਿੰਦੇ ਹਨ, ਬਹੁਤ ਸ਼ਾਨਦਾਰ ਗਰੇਵਾਲ ਸਾਬ ❤❤🙏

  • @jaskeeratbamrah3598
    @jaskeeratbamrah3598 3 роки тому +53

    ਐਸੇ ਗੀਤ ਸੁਣਕੇ ਮਨ ਨੂੰ ਸਕੂਨ ਮਿਲਦਾ , ਬਹੁਤ ਵਧੀਆ ਬੋਲ ਅਤੇ ਕੰਵਰ ਗਰੇਵਾਲ ਜੀ ਅਤੇ ਜੋਤਿ ਨੂਰਾ ਜੀ ਨੇ ਕਮਾਲ ਦਾ singing ਕੀਤਾ ਜੀ

  • @deeplehalmusic
    @deeplehalmusic 3 роки тому +23

    ਇਹ ਹੁੰਦਾਂ ਗੀਤ ਜਿਹੜਾ ਸੁਣ ਕਿ ਰੂਹ ਨੂੰ ਸਕੂਨ ਮਿਲ ਜਾਵੇ । ਕਿਰਪਾ ਕਰਕੇ ਸਾਰੇ ਜਾਣੇ ਇੱਕ ਵਾਰ ਹੈੱਡਫੋਨ ਲਾ ਕਿ ਤੇ ਅੱਖਾਂ ਬੰਦ ਕਰਕੇ ਸਾਂਤੀ ਨਾਲ ਇਹ ਗੀਤ ਸੁਣ ਲਿਓ ਜੀ । ਮੈਂ ਵਿਸ਼ਵਾਸ਼ ਦਿਵਾਉਨਾਂ ਆ ਕਿ ਸੱਚੀ ਰੂਹ ਤੱਕ ਸਕੂਨ ਮਿਲੂਗਾ ਗਾਣਾ ਸੁਣਨ ਤੋਂ ਬਾਅਦ

    • @pundojutt6172
      @pundojutt6172 8 місяців тому

      youtube.com/@pindojuttvlog7742?si=ExpcRR8LTpbVhKgj

  • @ranaabdulwahab5164
    @ranaabdulwahab5164 3 роки тому +165

    Indian Punjab is producing great once again as usual in Punjabi...
    Love from lenda Punjab Pakistan 🇵🇰

    • @bindersohi8682
      @bindersohi8682 3 роки тому +6

      Veere east panjab not a indian panjab

    • @CrimeStoryies
      @CrimeStoryies 3 роки тому +1

      @@bindersohi8682 🤣🤣🤣....

    • @garrygeet6810
      @garrygeet6810 3 роки тому +9

      Sade walon lende punjab de veera nu buht buht pyar......kabool kareo

    • @anchaldeshwal4683
      @anchaldeshwal4683 3 роки тому +5

      love from Delhi veer ji

    • @SandeepSingh-km2px
      @SandeepSingh-km2px 3 роки тому +1

      لیک فروں ہوشیارپور پنجاب بھی جان❤️

  • @jatindersony2033
    @jatindersony2033 3 роки тому +34

    ਬਹੁਤ। ਸਾਲਾਂ ਬਾਅਦ ਏਦਾਂ ਲਗਿਆਂ ਕੋਈ ਗੀਤ ਦਿਲ ਚ ਘਰ ਕਰ ਗਿਆ speechless aa ji ❤️❤️

  • @SukhwinderSingh-hh5ll
    @SukhwinderSingh-hh5ll 3 роки тому +244

    ਰਵਾਬ ਵਰਗਾ ਕੋਈ ਸਾਜ਼ ਨਹੀਂ,,
    ਕੰਵਰ ਵਰਗੀ ਕਿਸੇ ਦੀ ਆਵਾਜ਼ ਨਹੀਂ,,

    • @kanwarsinghgrewal
      @kanwarsinghgrewal  3 роки тому +44

      🙏🙏🙏

    • @parmjeetsinghfromjalalabad9907
      @parmjeetsinghfromjalalabad9907 3 роки тому +14

      @@kanwarsinghgrewal ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

    • @rabbrakhassk9806
      @rabbrakhassk9806 3 роки тому +4

      @@kanwarsinghgrewal Nanak niwan jo chale lge na tati bao......🙏🙏🙏🙏🙏

    • @nsgill650
      @nsgill650 3 роки тому +3

      @@kanwarsinghgrewal nyc vr g

    • @surnidersingh4334
      @surnidersingh4334 3 роки тому +1

      surinder

  • @parmjeetsinghfromjalalabad9907
    @parmjeetsinghfromjalalabad9907 3 роки тому +76

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

  • @purunangla960
    @purunangla960 3 роки тому +104

    ਬਹੁਤ ਸੋਹਣੀ ਪੇਸ਼ਕਸ਼। ਅੱਜ ਦੇ ਸਮੇਂ ਚ ਅਜਿਹੀ ਵਿਡੀਓ ਕਿਥੇ ਦੇਖਣ ਨੂੰ ਮਿਲਦੀ ਹੈ। ਸਾਰੀ ਟੀਮ ਨੂੰ ਸ਼ੁਭਕਾਮਨਾਂਵਾਂ।

  • @gatwindersinghgatwindersin5143
    @gatwindersinghgatwindersin5143 3 роки тому +1

    Bai de song lyi kise nu khn di lodh ni ..jo bai de ashiq aw ..❤️❤️❤️❤️ ohna to kithe reha janda 😘😘😘

  • @baljitsingh6620
    @baljitsingh6620 3 роки тому +134

    ਬਾਵਰੇ ਫਕੀਰ ਬਹੁਤ ਵਧੀਆ ਗੀਤ ਦਿਲਾਂ ਨੂੰ ਸਕੂਨ ਦੇਣ ਵਾਲਾ ਅਜਿਹੇ ਗੀਤ ਕੰਵਰ ਪਾਲ ਸਿੰਘ ਜੀ ਤੁਹਾਡੇ ਤੋਂ ੲਿਲਾਵਾ ਕੋਈ ਨਹੀਂ ਬੋਲ ਸਕਦਾ ਵੀਡੀਓ ਵੀ ਬਹੁਤ ਵਧੀਆ

  • @jeetkhanmusic518
    @jeetkhanmusic518 3 роки тому +15

    ਵਾਹ ਜੀ ਵਾਹ ਕੰਵਰ ਗਰੇਵਾਲ ਵੀਰ. ਤੇ ਜੋਤੀ ਨੂਰਾਂ ਭੈਣਾਂ ਬਹੁਤ ਵਧੀਆ ਜਿਉਂਦੇ ਵਸਦੇ ਰਹੋ

  • @ravisinghwalia9719
    @ravisinghwalia9719 3 роки тому +40

    ਮੈ ਗ੍ਰੀਕ(ਰੋਮਨ) ਲੋਕਾਂ ਦੇ ਨਾਲ ਰਹਿਣਾ ਵਾ ਗ੍ਰੀਸ ਚ...ਤੇ ਅੱਜ ਮੈ ਉਹਨਾ ਨੂੰ ਇਹ ਗੀਤ ਸੁਨੇਆ..ਤੇ ਸਾਡੇ room ch repeat chal reha vaa with greek people❤️❤️❤️..simply awesome

    • @bkbs7916
      @bkbs7916 3 роки тому +2

      Saady naal 1 munda ahmedgarh mandi da tuhady wala same naam a bahut vadiya gaunda a sardaar munda a

    • @AS-uv7xh
      @AS-uv7xh 3 роки тому +1

      Ona nu Samj Kima aya?

    • @AS-uv7xh
      @AS-uv7xh 3 роки тому +1

      Languag Kima samjaya?

    • @makenstudio846
      @makenstudio846 3 роки тому +1

      Ye kon c move ka song hai plz tell me

    • @ravisinghwalia9719
      @ravisinghwalia9719 3 роки тому +1

      @@makenstudio846 its a single track

  • @liarsahil1790
    @liarsahil1790 3 роки тому +2

    meri jado mom jeende c kehndi hunde c .ikkk kanwar de songs sunYa Krr putttttaaaaaa miss uhh moM , ਸੱਭਿਆਚਾਰਕ ਗਾਇਕ ਕੰਵਰ ਗਰੇਵਾਲ ❤️

  • @user-ek2nw2xq2p
    @user-ek2nw2xq2p 3 роки тому +1

    ਅਾੳਂਦੀਅਾਂ ਤਰੰਗਾ ਮੇਰੇ ਯਾਰ ਦੀਆਂ.ਲਗੀਅਾਂ ਬੈਰਾਗੀ...

  • @ਹਰਜਿੰਦਰਸਿੰਘਜੌਹਲ

    ਜਿੰਨਾ ਸੋਹਣਾ ਗੀਤ ਓਨੀ ਹੀ ਵਧੀਆ ਕੰਵਰ ਅਤੇ ਜੋਤੀ ਨੂਰਾਂ ਦੀ ਗਾਇਕੀ ਤੇ ਓਨਾ ਹੀ ਚੰਗਾ ਸੰਗੀਤ ਤੇ ਸਭ ਤੋਂ ਵੱਡੀ ਗੱਲ ਬਿਲਕੁਲ ਬਰਾਬਰ ਮੈਚ ਕਰਦੀ ਵੀਡੀਓ। ਆਨੰਦ ਆ ਗਿਆ

  • @amantoor1780
    @amantoor1780 3 роки тому +5

    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਬਹੁਤ ਹੀ ਦਿਲ ਖੁਸ਼ ਹੋਇਆ ਏਨਾ ਸੋਹਣਾ ਕੰਮ ਦੇਖ ਕੇ ਸਨੀ ਦੀਵਾਨਾ ਬਹੁਤ ਮਾਣ ਅਾ ਵੀਰੇ ਥੋਡੇ ਤੇ

  • @baljindervirk1260
    @baljindervirk1260 3 роки тому +24

    ਦਿਲ ਨੂੰ ਸਕੂਨ ਮਿਲਿਆ ਵੀਰ ਜੀ ਇਹ ਗੀਤ ਸੁਣ ਕੇ
    Love you bro💝💖💝💖💝🙏🙏

  • @aleemkhan274
    @aleemkhan274 3 роки тому +1

    ਕੰਨਵਰ ਜੀ ਦਾ ਤੇ ਨੂੰਰਾ ਜੀ ਦਾ ਮੈ ਬਹੁਤ ਧੰਨਵਾਦ ਕਰਦਾ ਹਾ ਕਿ ਤੁਸੀ ਇਸ ਗਾਣੇ ਨਾਲ ਮੁੜ ਆਪਣੇ ਲੋਕਾ ਤੇ ਦਰਸ਼ਕਾ ਨੂੰ ਆਪਣੇ ਸੱਭਿਆਚਾਰ ਨਾਲ ਜੋੜਿਆ ਹੈ ਤੇ ਸੂਤੀ ਹੋਈ ਜਮੀਰ ਨੂੰ ਜਗਾਇਆ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਅੱਗੇ ਵੀ ਇਹੋ ਜਿਹੇ ਸੱਭਿਆਚਾਰਕ ਗਾਣੇ ਦਰਸ਼ਕਾਂ ਦੀ ਝੋਲੀ ਪਾਉਂਦੇ ਰੱਹੋਗੇ ਦਿਲ ਨੂੰ ਬਹੁਤ ਸਕੂਨ ਮਿਲਦਾ ਜੀ ਇਹ ਗਾਣਾ ਸੁਣਕੇ ਧੰਨਵਾਦ ਜੀ

  • @satyaveerabrahmachary8960
    @satyaveerabrahmachary8960 2 місяці тому

    ❤👌 ఇది ఒక గొప్ప గాన మాధుర్య నృత్య వీడియో దీన్ని చూడాలంటే గానామృతాన్ని రుచి చూసిన వాళ్లకి తెలుస్తుంది❤👌

  • @ranvirpunia5165
    @ranvirpunia5165 3 роки тому +7

    ਕੰਨਵਰ ਵਰਗਾ ਕੋਈ ਬੰਦਾ ਨੀ , ਖੇਤੀ ਵਰਗਾ ਕੋਈ ਧੰਦਾ ਨੀ

  • @ishfaqalimalik3661
    @ishfaqalimalik3661 3 роки тому +8

    these songs depict clear domination of Sufism in Punjabi culture,
    What a fall for us, Now even in Pakistani Punjab Sufism is dying an unnatural death. What's happening in eastern Punjab well I do not know.

  • @himanshudhiman4826
    @himanshudhiman4826 3 роки тому +10

    ਦਿਲ ਨੂੰ ਲੱਗ ਗਿਆ ਗਾਣਾ 🙏❣️❣️

  • @Harsh_Physio_Sanaor
    @Harsh_Physio_Sanaor 3 роки тому

    ਹੁਣ ਤੱਕ ਦਾ ਸਭ ਤੋਂ ਸੋਹਣਾ music👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @jatinsharma5596
    @jatinsharma5596 3 роки тому +2

    ਬਹੁਤ ਸੋਹਣੀ ਅਵਾਜ਼ ਹੈ kanwar Grewal ਜੀ ਦੀ... ਅਤੇ bahut ਜ਼ਿਆਦਾ ਸੋਹਣੀ vedio ਬਣਾਈ ਵਰਿੰਦਰ ਰਾਮਗੜ੍ਹੀਆ ਵੀਰ ਨੇ 👌👌👌👌👌👌👌

  • @manjeetvickyteam6200
    @manjeetvickyteam6200 3 роки тому +3

    Bahut hi pyara song and buland awaj kanwar saad and jyoti noora ji ... God bless you...tuc sade punjab da maan ho ..

  • @surindersingh2129
    @surindersingh2129 Рік тому +3

    ❤Dhan Dhan Shri Guru Nanak Dev Ji 🙏 ❤kanwar gharewal it's da best kalakar punjab di shan ❤❤

  • @kashovlog4421
    @kashovlog4421 3 роки тому +56

    Love you Kanwar Grewal Sir.. Painful Voice 💔
    Form Pakistan 🇵🇰

  • @nishantkashyap6573
    @nishantkashyap6573 Рік тому

    Rooh nu skoon den waliya awaaza Jo ruh nu us data peer te malik naal jordi a te oh beragi sajan nu yaad krondi a wasde rho baba ji nooran ji ne jo akhir te antra gayiya a mai zindgi shuwa k siro wardi aa baa kamaal rooh nu tur tak skoon jinde rho te eda de saaf ruhani geet bnade rho love u kanwar baba ji

  • @BALWINDERSINGH-kl7fd
    @BALWINDERSINGH-kl7fd 3 роки тому +6

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ 🙏🙏🙏

  • @sunnyrai9718
    @sunnyrai9718 3 роки тому +5

    ਤੁਸਾਂ ਦਾ ਨਾਚ ਵੇਖ ਕਿ ਰੂਹ ਨੱਚਨ ਲਈ ਮਜ਼ਬੂਰ ਹੋ ਜਾਂਦੀ ਆ ਨੀਰਾ ਹੀ ਇਸ਼ਕ ਆ ਤੁਸੀ ਰੋਮ ਰੋਮ ਖੜਾ ਕਰਦਾ ਇਹ ਗੀਤ love you ustad kanwar grewal ji ❤️❤️

    • @bhullarpp
      @bhullarpp 3 роки тому +1

      ਸਹੀ ਗੱਲ ਹੈ ਜੀ

    • @bhullarpp
      @bhullarpp 3 роки тому +1

      ਸਲਾਮ ਕਰਨ ਵਾਲਾ ਸੀਨ ਵੀ ਬਾ- ਕਮਾਲ ਹੈ

  • @jagjit_poetry4448
    @jagjit_poetry4448 3 роки тому +5

    ਵਾਹ ਜੀ ਬਹੁਤ ਵਧੀਆਂ ਢੰਗ ਨਾਲ ਪੇਸ਼ ਕੀਤਾ ਹੈ ਗੀਤ ਨੂੰ, ਅੱਜ ਕੱਲ ਦੇ ਨੱਗੇ ਨਾਚ ਨਾਲੋ ਬਹੁਤ ਖੂਬ, ਇਸ ਤਰਾਂ ਦੇ ਗੀਤ ਰੂਹ ਤੱਕ ਪਹੁੰਚਦੇ ਨੇਂ ।
    ਮੁਬਾਰਕਾਂ ਕਨਵਰ ਵੀਰ ਨਵੇ ਗੀਤ ਦੀਆਂ ।
    ਸਿ਼ਅਰ:-
    ਸੂਫੀ ਲੋਕ ਹੀ ਪਾਉਦੇ ਬਾਣਾ ਸਾਦਗੀ ਦਾ
    ਵਿਰਲਿਆਂ ਕੋਲ਼ ਹੀ ਹੁੰਦੀ,ਕਲਮ ਰੂਹਾਨੀ ਜੀ
    ਇੱਕ ਇੱਕ ਲਫ਼ਜ਼ ਹੈ ਪਹੁੰਚਦਾ ਬੂਹੇ ਸਦਰਾਂ ਦੇ,
    ਬੜਾ ਇਸ਼ਕ ਅਨੋਖਾ ਹੁੰਦੈ, ਸੂਫੀ ਆਸ਼ਕੀ ਦਾ।
    ਜਗਜੀਤ ਸਿੰਘ ਤਾਜ✍️✍️

  • @shafiqueshahab4875
    @shafiqueshahab4875 3 роки тому +10

    Great paaji.... ALLAH tawada andar abaad rkhy!

  • @_jeet_maan3636
    @_jeet_maan3636 3 роки тому

    ਕਹਿੰਦੇ ਆ ਜਿਸ ਜਗ੍ਹਾ ਤੇ ਸ਼ਬਦ ਮੁੱਕ ਜਾਣ ਉੱਥੇ ਬੋਲਣਾ ਸਹੀ ਨਹੀਂ
    ਬਸ ਅੱਜ ਸ਼ਬਦ ਹੀ ਨਹੀਂ
    ਬਾਬਾ ਇਸ ਤਰ੍ਹਾਂ ਦੀ ਕਲਮ ਤੇ ਅਵਾਜ਼ ਸਭ ਨੂੰ ਦੇਵੇ🙏🏻
    ਪੰਜਾਬ ਪਹਿਲਾ ਵਾਂਗ ਹੋਵੇ

  • @mintusingh8940
    @mintusingh8940 Рік тому

    Vah ji iho jiha song kite vi ni sunia ...kanwar ji ...khud bawre fakeer ne . Thank kanwar ji. .dunia no ih song da tohfa den vaste

  • @mickysandhu6879
    @mickysandhu6879 3 роки тому +8

    ਬਾਬਿਓ ਬਾ°ਕਮਾਲ 👍🏻ਜਿਉਂਦੇ ਵਸਦੇ ਰਹੋ

  • @Dhirdavinder
    @Dhirdavinder 3 роки тому +31

    When two legends collab , it was 💯 sure, it will hit the heart differently #Jyoti_nooran #Kanwar_grewal

  • @robindhalla5641
    @robindhalla5641 3 роки тому +7

    ਬਾਈ ਕੋਈ ਸ਼ਬਦ ਨੀ ਹੁਣ ਕੀ ਕਹੀਏ....
    ❤❤❤❤❤

  • @DreamMarinerRK
    @DreamMarinerRK 2 роки тому

    ਕਲਯੁਗ ਦੇ ਭਿਆਨਕ ਸਮੇਂ ਚ ,ਗੁਰੂ ਨਾਨਕ ਦੇਵ ਜੀ ਦੀ ਭੇਜੀ ਹੋਈ ਪਾਕ ਪਵਿੱਤਰ ਹਸਤੀ ,,ਸੂਫੀ ਲੋਕਾਂ ਦੇ ਰੂਹ ਦੀ ਖ਼ੁਰਾਕ ਕੰਵਰ ਗਰੇਵਾਲ ਜੀ👍💐👌

  • @aqwrites
    @aqwrites 10 місяців тому +1

    HATS OFF- what a beautiful piece.

  • @rehanmailkk8137
    @rehanmailkk8137 3 роки тому +10

    kya baat ha kanwar g bht khobsurate, Allah ap ko hamesha salamat rakhy,
    love from pakistan.

  • @harrysingh1430
    @harrysingh1430 3 роки тому +7

    I listened you when you came to my city indore in khalsa college i was already big fan of yours , just say my emotions in words as " mitti ke ghar se suni h ek awaz mene , jaise khud gata ho khudrat ke nashe me"...to your voice unmatchable

  • @MannSahirOfficial
    @MannSahirOfficial 3 роки тому +4

    Manpreet veere bahut sohna music yaar... poora coke studio wala feel aa rea c.......nd Varinder bro incredible work yaaar...... something out of the world ......best of luck to whole team....keep it up👌

  • @kiranjeetshing5970
    @kiranjeetshing5970 3 роки тому +11

    ਰੂਹ ਖੁਸ ਹੋ ਗਈ ਉਸਤਾਦ ਕੰਨਵਰ ਗਰੇਵਾਲ ਜੋਤੀ ਨੂਰਾ ਨਾਈਸ voice ਉਸਤਾਦ ਉਸਤਾਦ ਹੀ ਹੁੰਦਾ 100

  • @is6194
    @is6194 Рік тому +1

    ਬਹੁਤ ਹੀ ਖ਼ੂਬਸੂਰਤ ਗੀਤ। ਲੱਗੀ ਵਾਲੇ ਹੀ ਸਮਝ ਸਕਦੇ । ਜਿਹੜਾ ਵੀ ਉਸਦੇ ਰੰਗ ਚ ਰੰਗਿਆ ਗਿਆ ਉਸਦਾ ਜਨਮ ਸਫਲ ਹੋ ਗਿਆ। ਸਰਬੱਤ ਦਾ ਭਲਾ ਕਰਨਾਂ ਮੇਰੇ ਮਾਲਕਾ 🙏❤️

  • @basakhasingh605
    @basakhasingh605 3 роки тому +41

    ਗੀਤ ਬਹੁਤ ਹੀ ਵਧੀਆ ਜੀਓ ਬਾਈ ਜੀ 🙏🏼🙏🏼🙏🏼🙏🏼🙏🏼ਕਿਸਾਨ ਮਜਦੂਰ ਏਕਤਾ ਜਿੰਦਾ ਬਾਦ

  • @advaamir786
    @advaamir786 3 роки тому +16

    Next-level collaboration. Much love from Punjab, Pakistan

  • @inderjitsingh1546
    @inderjitsingh1546 3 роки тому +10

    ਸੱਚੀ ਤੇ ਸਾਫ਼ ਸੁਥਰੀ ਗਾਇਕੀ ਦੀ ਮਿਸਾਲ
    ਜੋਤੀ ਨੂਰਾਂ ਤੇ ਕੰਵਰ ਗਰੇਵਾਲ਼

  • @kuljinderkaur5587
    @kuljinderkaur5587 Місяць тому

    ❤❤❤❤❤❤veere ਤੁਸੀਂ ਰੱਬ ਨੂੰ ਲੱਭ ਲਿਆ ਹੈ ਦਿਲੋਂ ਸਤਿਕਾਰ 🙏🙏🙏

  • @preetindersinghphotography
    @preetindersinghphotography 3 роки тому

    ਬਹੁਤ ਬਹੁਤ ਚੰਗਾ ਕੰਮ ਕੀਤਾ ਸਨੀ ਜੀ ਆਪ ਦੀ ਟੀਮ ਨੇ ਆਵਾਜ਼ ਤੇ ਵਧੀਆ ਹੀ ਹੈ ਮੈਨੂੰ ਆਪਣੇ ਵੀਰ ਤੇ ਮਾਨ ਹੈ good luck veer ji

  • @hannan_watto
    @hannan_watto 3 роки тому +38

    Kanwar Bhaji, Tavano bot bot payar❤️🇵🇰, Ta tavadi faqiri no salam.

  • @gurdeepkhubbar4049
    @gurdeepkhubbar4049 3 роки тому +6

    Wowwww Really it’s Amazinggggggggggggg ... love ❤️ yu Kanwar Garewal..heart touching ❤️yur words of this Song nd yur Video very passionate...Salute yu 😍👍👍👍👍👍👍

  • @Dr.mohitangural786
    @Dr.mohitangural786 3 роки тому +8

    Waah koi jawaab hi nhi life di aaj tak di sabton best music video aahi laggi ❤️
    Sufi QUEEN Jyoti Nooran 🙏✨ Lajwaab

  • @Prince-ey3vn
    @Prince-ey3vn 3 роки тому

    Waahh kya baat aa 🔥❤️❤️🙌🙌👏👌 ਸਭ ਬਹੁਤ ਹੀ ਸੋਹਣਾ.. lyrics, music, video ਸਭ 👏👏🙌❤️❤️💝💖

  • @sanjaybhankhar5394
    @sanjaybhankhar5394 3 роки тому +8

    No any substitute of classical voice mind blowing performance bai Kanwar Grewal and Jyoti Nooran sister 🙏🙏

  • @gurwindersingh-xc5bb
    @gurwindersingh-xc5bb 3 роки тому +6

    Wah ਅਨੰਦ, ਅਨੰਦ ਹੀ ਅਨੰਦ 🙏🙏😊🙏
    ਰੂਹ ਵਾਲੀ ਗਾਇਕੀ 🙏👍

  • @jaswantsaini1727
    @jaswantsaini1727 3 роки тому +66

    ਕਿਆ ਬਾਤ ਹੈ ਬਾਈ ਜੀ।ਬਹੁਤ ਸ਼ੋਹਣਾ ਗੀਤ ਹੈ ਜੀ।ਮੈਂ ਵੀ ਆਪ ਨੂੰ ਇੱਕ ਗਾਣਾ ਦੇਣਾ ਚਾਹੁੰਦਾ ਹਾਂ ਜੀ।ਕਿਰਪਾ ਕਰਕੇ ਆਪ ਜੀ ਰਿਪਲਾਈ ਜਰੂਰ ਕਰਿਉ ।ਧੰਨਵਾਦ

  • @मुकेशसैणीझुंझुनू

    Ram ram sa 🙏 (Rajasthan se)

  • @iamharyy_sharma786
    @iamharyy_sharma786 3 роки тому +1

    बहुत मेहनत कीती जी,बात वोही आगी मै ओदी गठरी बन बैठा जिने साथ नी जाना ।

  • @gurbachan.mander
    @gurbachan.mander 3 роки тому +12

    Classical video highlighting ancient traditional riches .

  • @raghuchoudhary5264
    @raghuchoudhary5264 3 роки тому +13

    We should be very happy that we took care of the Rajasthani dress in Punjabi songs, we wish the entire team and♠️♠️ Kanwar Grewal ♠️♠️♠️saab all the best for this song. 🥰🥰🥰🥰
    Beyond this, you give importance to good songs
    ❤️❤️❤️❤️❤️ 🥰🥰🥰🥰
    Jai jawan jai kishan 💙💛🧡❣️🙏🙏🙏

  • @jashanjeetsinghsandhu941
    @jashanjeetsinghsandhu941 3 роки тому +27

    no words for explaining wonderful lyrics and music

  • @Nareshkumar-fk7cj
    @Nareshkumar-fk7cj 3 роки тому

    ਕਨਵਰ ਗਰੇਵਾਲ ਅਤੇ ਜੋਤੀ ਨੂਰਾਂ ਦਾ ਸ਼ੂਫੀਆਨਾ ਕਲਾਮ ਬਹੁਤ ਹੀ ਕਮਾਲ ਦਾ ਹੈ ਜੀ ।

  • @videoproduction2493
    @videoproduction2493 3 місяці тому +1

    yr kamal ka song hai ye
    ❤❤me to bar bar sun rha hu.5mints pa jo lyric hai kamal k hain.

  • @sunilseemla3482
    @sunilseemla3482 3 роки тому +6

    हरियाणा पंजाब भाईचारा जिंदाबाद

  • @MandeepKaur-kp3de
    @MandeepKaur-kp3de 3 роки тому +5

    ਕੰਵਰ ਗਰੇਵਾਲ ਵਾਲਾ part ਬਹੁਤ ਸੋਹਣਾ।

  • @muhammadtahirmajeed3348
    @muhammadtahirmajeed3348 3 роки тому +8

    Love from Lehnda Punjab🙏💓

  • @vikassai1274
    @vikassai1274 Рік тому +1

    You listened this song first time and didn't like it than I'll suggest to listen again . believe me third time you'll listen this unique peace from your playlist❤😅
    Love from राजस्थान

  • @avnindergrewal
    @avnindergrewal Рік тому +1

    Masterpiece!

  • @anilsharma-fu4qn
    @anilsharma-fu4qn 2 роки тому +3

    this is the magic of punjab. punjab soil punjab music punjab culture. either lehnda or charda

  • @Arifmalik-1234
    @Arifmalik-1234 3 роки тому +21

    Jadu mn kanwar ka ganna Sunda mjhy baba bulay shah yaad a janda a love 🥰 from🇵🇰🇵🇰

    • @jatindersony2033
      @jatindersony2033 3 роки тому +1

      Feroz veere tusi ki kehta shyd tuhanu v nhi pta bt soh rab Di jo v keha bs baba bulle shah tuhanu khush rkhn hmesha tuhadi family nu khush rkhn 👍👍❤️❤️ love from charda punjab 🙏🙏

    • @HarpreetSingh-gb8wu
      @HarpreetSingh-gb8wu 3 роки тому

      Are u from lehnda Punjab?
      Punjabi maa bolli zindabad

  • @achharsinghgill472
    @achharsinghgill472 3 роки тому +4

    Truly amazing ! Music brings whole Humanity together ! Love to all from England !

  • @ManmohanSingh-yf6km
    @ManmohanSingh-yf6km 2 роки тому

    ਕਮਾਲ ਦਾ ਸੁਰ ਤੇ ਸੰਗੀਤ ਦਾ ਸੰਗਮ ਜੋਤੀ ਨੂਰਾਂ ਤੇ ਕੰਵਰ ਗਰੇਵਾਲ ਜੀ ਦੀ ਵਾਣੀ ਤੇ ਅਦਾਕਾਰੀ ਅਤਿ ਉੱਤਮ ਯਾਨੀ ਸਾਰੀ ਟੀਮ ਦਾ ਕੰਮ ਸ੍ਰੇਸ਼ਠ ਇਸ ਤਰ੍ਹਾਂ ਦੀ ਰਚਨਾ ਵੇਖ ਸੁਣ ਕੇ ਰੂਹ ਨੂੰ ਬਹੁਤ ਸਕੂਨ ਮਿਲਦਾ ਹੈ। ਬਹੁਤ ਧੰਨਵਾਦ।

  • @parmeetsingh5151
    @parmeetsingh5151 3 роки тому

    ਕੋਈ ਜਵਾਬ ਨਹੀਂ ਸੰਗੀਤ ਅਤੇ ਸੁਰ ਦਾ
    ਜਮਾਨੇ ਨਾਲੋ ਵੱਖ ਚਲਦੇ

  • @Manwithlonghair
    @Manwithlonghair 3 роки тому +19

    Music is mind blowing and your voice 💯❤️

  • @jagdeepsingh5666
    @jagdeepsingh5666 3 роки тому +8

    ਡੂੰਘੀਆਂ ਰਮਜ਼ਾਂ ਬਾਬਿਓ ❤️ ਰੂਹਾਨੀ ਆਵਾਜ਼

  • @TechDeskVlogs
    @TechDeskVlogs 3 роки тому +13

    I'm so much happy, I can't express my words for this beautyful song sung by these singers, music, fusion, voice, lyrics everything is wow 🙏🙌👍❤ congrats! Wonderful collaboration.

  • @GurpreetSingh-jw4gl
    @GurpreetSingh-jw4gl 3 роки тому +1

    ਬੁਹਤ ਹੀ ਬਾਕਮਾਲ ਵੀਡੀਓ ਪਹਿਲਾ ਹੰਸ ਰਾਜ ਹੰਸ ਇਹੋ ਜਿਹੀਆਂ ਵੀਡੀਓ ਦਿੰਦਾ ਰਿਹਾ ।ਬੁਹਤ ਵਧੀਆ ਨਗ਼ਮਾ

  • @gillsmusic4763
    @gillsmusic4763 3 роки тому

    ਕਨਵਰ ਜੀ ਸਾਰੀ ਟੀਮ ਨੂੰ ਸੁਖਾ ਗਿੱਲ ਬਠਿੰਡਾ walo ਬਹੁਤ mubarka ji

  • @FaizanKhan-fw2ob
    @FaizanKhan-fw2ob 3 роки тому +101

    Kanwar Sir Lot of Respect and love from Nankana Sahb lenda Punjab Pakistan 🇵🇰

    • @user-og4in5yx2i
      @user-og4in5yx2i 3 роки тому +7

      ਤੁਹਾਡੇ ਪੈਰ ਨਨਕਾਣੇ ਪੈਂਦੇ ਹੋਣੇ।ਤੁਹਾਡੇ ਪੈਰਾਂ ਤੇ ਸਾਡਾ ਸਿਰ ਵੀਰ।ਜਿਉਂਦਾ ਰਹਿ।

    • @manigill7247
      @manigill7247 3 роки тому +3

      Bhut wadia insaan aa kanwar grewal

    • @aman950750
      @aman950750 2 роки тому +2

      Brother a huge Hugg Love and Respect from PUNJAB India it's all about the true culture of UNITED PUNJAB where everybody are EQUAL jithe Nanak sahib ji Pagember Mohammed Sahib all are equal HUMANITY is the main RELIGION

    • @aman950750
      @aman950750 2 роки тому +2

      Very true Brother Akaal Purakh Sahib ji bal bakhshan

    • @daleepdhaliwal9464
      @daleepdhaliwal9464 2 роки тому

      @@aman950750 qwqgo so p poison check please ipouul

  • @BALWINDERSINGH-kl7fd
    @BALWINDERSINGH-kl7fd 3 роки тому +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🚜🚜

  • @HAMAN_01
    @HAMAN_01 3 роки тому +22

    Who Else is Great Fan Kanwar Grewal💯🔥

  • @suudofifk5887
    @suudofifk5887 3 роки тому

    ਸਿਰਾ ਕਰਤਾ ਬਾਈ ਜੀ

  • @faridayeasmin4703
    @faridayeasmin4703 Рік тому

    কি ভাবে বুঝাবো ভাষা নেই ব্যাক্ত করার অসাধারণ । ❤️🇧🇩

  • @preetikasharma7191
    @preetikasharma7191 3 роки тому +4

    Each time speechless to listen to songs you write Harnoor and then on top of it you have such amazing singers who lend voice to the words
    ...Kanwar Grewal ji and Jyoti Nooran just waow what amazing singers you are 😍

  • @ashokbedi1901
    @ashokbedi1901 3 роки тому +4

    Beautiful creation. Melodious ruhani voice, the best direction, दिल के taar को झनझना देने वाला संगीत, the best direction. And the best acting Kanwar Grewal ji.

  • @jaggiheer2080
    @jaggiheer2080 3 роки тому +5

    ਅਸਲੀ ਗਾਇਕੀ 🔥

  • @jogasingh5069
    @jogasingh5069 3 роки тому

    Bahut khoob..👌.... Laphazz nahi aa sifataan liye....✌

  • @JasvirSingh-ji3zx
    @JasvirSingh-ji3zx 2 роки тому +1

    ਜਿਹੜੇ ਵੈਲਪੂਣਾ ਸੁਣਦੇ ਨੇ ਉਨ੍ਹਾਂ ਨੂੰ ਪਤਾ ਨਹੀਂ ਕਿਵੇਂ ਦਾ ਲੱਗਿਆ ਹੋਵੇਗਾ

  • @travelindiavacations5269
    @travelindiavacations5269 3 роки тому +4

    वाह कंवर भाई जी मजा ही आ गया - आप इसी तरह और बहुत सूफी गाने लेकर आएं 🙏✌️

  • @Beimann
    @Beimann 3 роки тому +6

    ਬੈਠਾ ਏ ਸੁਵਾਹ ਨੂਰਾ ਸਿਰ ਚ ਪਵਾ ਕੇ ❤👌.... ✍️ਹਰਨੂਰ ਰੰਧਾਵਾ

  • @anureetkaur1784
    @anureetkaur1784 3 роки тому +20

    The best singer award goes to kanwar grewal ☺😊😍

  • @AmrikSingh-cf8ck
    @AmrikSingh-cf8ck Місяць тому

    Jyoti nooran ki aawaaz men rab basata hai great voice and great start by jyoti nooran kamaal ka sufi kalaamhai ye.

  • @lovibrar2225
    @lovibrar2225 3 роки тому +1

    vvda veer kawr grewal bhutt soni avjj changa geetkar 👌👌 bhutt vdya jiii skoon deen wala song

  • @pardeepkaile2991
    @pardeepkaile2991 3 роки тому +5

    No words to describe how beautiful is the vedio, song, voice and music 🎶 ❤💕💕

  • @jashandipsingh137
    @jashandipsingh137 3 роки тому +6

    ਇਹਦੇ ਤੋ ਉੱਪਰ ਕੁਝ ਨਹੀਂ ਗਰੇਵਾਲ ਸਾਬ

  • @veerpalkaur9691
    @veerpalkaur9691 3 роки тому +3

    Very nice song

  • @rahujanjan5795
    @rahujanjan5795 3 роки тому

    Vah ji vah kya baat hai best voice kanwer grewal. Bhut khoob joyti noora

  • @DaljitSingh-hv9wl
    @DaljitSingh-hv9wl 3 роки тому +1

    ਲਫ਼ਜ਼ ਬਹੁਤ ਸੋਹਣੇ ਵੀਡੀਓ ਬਹੁਤ ਹੀ ਜਿਆਦਾ ਸ਼ਾਨਦਾਰ ਕਮਾਲ ਦਰ ਕਮਾਲ