Surinder Kaur Songs Playlist | Ik Meri Ankh Kashni | Hai O Mereya Dadiya | Old Punjabi Songs
Вставка
- Опубліковано 5 січ 2023
- Feel Nostalgic with the Top 5 Originals of Surinder Kaur.
00:00:05 - Ik meri Ankh Kashni
00:03:27 - Sarke Sarke Jandiye Mutiyare ne
00:08:34 - Hai o mereya dadiya
00:11:38 - Mainu heere heere ankhe
00:15:19 - Maine Deor De vyah nach len de
For more such punjabi songs, Subscribe to : @saregamapunjabi
Credits:
Song: Ik meri Ankh Kashni
Artist: Surinder Kaur,Asa Singh Mastana,Hazara Singh Ramta
Lyrics: Traditional
Music: Traditional
Song: Sarke Sarke Jandiye Mutiyare ne
Artist: Prakash Kaur,Surinder Kaur
Lyrics: Sadhu Singh
Music: K.S. Narula
Song: Hai o mereya dadiya
Artist: Surinder Kaur
Lyrics: Shiv Kumar Batalvi
Music: K.S. Narula
Song: Mainu heere heere ankhe
Artist: Surinder Kaur
Lyrics: Shiv Batalvi
Music: K.Pannalal
Song: Mainu Deor De Vyah Wich Nach Len De
Artist: Prakash Kaur,Surinder Kaur
Lyrics: Nand Lal Noor Puri
Music: K.S. Narula
#surinderkaur
#surinderkaursongs
#oldpunjabisongs
#retromusic
#Punjabisongs
Label: Saregama India Limited
To listen to more such Punjabi songs, subscribe to: / saregamapunjabi
Follow us on Instagram
/ saregamapunjabi
For more updates Follow us on Facebook:
/ saregama
Follow us on Twitter:
/ saregamaglobal
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
ua-cam.com/video/T4zRGrtwm0I/v-deo.html
Bkfkfkfkfkeofkd
Morvlus old punjabi sngs
1@@Ram-jl1pc
age 34 aa aaj 21may 2024 nu sun rahi bhout dil nu skoon milyaa bachpan ch sun di c cillag v es ganena nu staze te sunaudi c bhout vdiya lgya
ਸਾਫ ਸੁਥਰੇ ਪੰਜਾਬੀ ਲੋਕ ਸਦਾ ਬਹਾਰ ਪੰਜਾਬੀ ਗੀਤ। ਅੱਜ ਕੱਲ ਦੇ ਪੰਜਾਬੀ ਗਾਇਕਾਂ ਨੇ ਪੰਜਾਬ ਚ ਗੰਦ ਪਾਇਆ ਹੋਇਆ ਹੈ ਕੰਜਰਾਂ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਸ
ਅੱਜ ਕੱਲ ਦੇ ਕਲਾਕਾਰ ਤਾਂ ਬੇਸ਼ਰਮ ਤਾ ਹੈ ਹੀ ਜਿਹੜੇ ਲੋਕ ਉਹਨਾਂ ਦੇ ਅਖਾੜੇ ਦੇਖਦੇ ਹੋਏ ਚੀਕਾਂ ਮਾਰਦੇ ਹਨ ਉਹ ਕਲਾਕਾਰਾਂ ਨਾਲੋ ਵੱਡੇ ਕੰਜਰ ਹਨ
ਇਹੋ ਜਿਹੀ ਅਵਾਜ਼ ਤੇ ਕਿਰਦਾਰ ਦੁਬਾਰਾ ਨਹੀਂ ਪੈਦਾ ਹੋਣੀ
Ààààà na un ze@@gillshavinder9790
ਦਿਲ ਨੂੰ ਬਹੁਤ ਸਕੂਨ ਮਿਲਦਾ ਪੁਰਾਣੇ ਗੀਤ ਸੁਣ ਕੇ। ਅਸਲ ਵਿੱਚ ਪੰਜਾਬੀ ਸੱਭਆਚਾਰਕ ਗਾਣੇ ਇਹੀ ਸੀ। ਹੁਣ ਤਾਂ ਸਿਰਫ਼ ਰੌਲ਼ਾ ਰੱਪਾ ਰਹਿ ਗਿਆ 😂
ਪੰਜਾਬ ਦੀ ਕੋਇਲ
ਮੇਰੀ ਪਿਆਰੀ ਮਾਂ ਪੰਜਾਬੀ ਦੇ ਖਜ਼ਾਨੇ ਦੇ ਅਣਮੁੱਲੇ ਗਹਿਣੇ ਹਨ ਇਹ ਗਾਣੇ । ਰੱਬ ਕਰੇ ਜੁਗਾਂ ਜੁਗਾਂ ਤੱਕ ਅਮਰ ਰਹਿਣ ਇਹ ਮੇਰੀ ਮਾਂ ਦੇ ਬੇਸ਼ਕੀਮਤੀ ਗਹਿਣੇ।
ਮਾਂ ਬੋਲੀ ਪੰਜਾਬੀ ਜਿੰਦਾਬਾਦ।
❤❤❤😊
ਅਕਾਸ਼ਬਾਣੀਰੇਡੀਓ ਤੇ ਆਲ ਇੰਡੀਆ ਤੇ ਦੇਸ਼ ਪੰਜਾਬ ਪ੍ਰੋਗ੍ਰਾਮ ਤੇ ਇਹ ਗੀਤ ਸੁਣਦੇ ਸੀ।।ਬੜੇ ਚੰਗੇ ਲੱਗਦੇ ਸੀ।
ਪੰਜਾਬੀ ਵਿਰਸਾ ਲੋਕ ਗੀਤ ਅਨਮੋਲ ਹੀਰੇ ਪੰਜਾਬ ਦੇ ਬਚਪਨ ਦੀਆਂ ਅਭੁੱਲ ਯਾਦਾਂ ਤਾਜ਼ਾ ਹੋ ਗਈਆਂ ਪੰਜਾਬ ਦੀਆਂ ਕੋਇਲਾ
ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ
very nice 👌
Legendary & Evergreen Punjabi Songs 🎵 🙌 👌 ♥️
ਮਹਾਨ ਅਤੇ ਸਦਾਬਹਾਰ ਪੰਜਾਬੀ ਗੀਤ 🎵 🙌 👌 ♥️
ਕਾਸ਼ ਓਹ ਸਮਾਂ ਵਾਪਸ ਆ ਜਾਵੇ। ਬਹੁਤ ਯਾਦ ਆਉਂਦੀ ਪੁਰਾਣੇ ਸਮੇਂ ਦੀ 😢
1972 میں ریڈیوپر سناکرتے تھے مزا آگیا ہے
ਅੱਜ ਤਾਂ ਦਿਲ ਖੁਸ਼ ਕਰਤਾ 65 ਸਾਲ ਵਾਧਾ ਇਹ ਗੀਤ ਸੁਣੇ ਆ ਜੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤
ਬਚਪਨ ਦੇ ਵਿੱਚ ਇਹਨਾਂ ਗੀਤਾਂ ਨੂੰ ਸੁਣੀ ਦਾ ਸੀ
ਬਹੁਤ ਵਧੀਆ ਸ਼ਬਦ ਅਤੇ ਅਵਾਜ਼! ਸਦਾਬਹਾਰ
Old is gold ਪੰਜਾਬ ਦੀ ਕੋਇਲ ਸੁਰਿੰਦਰ ਕੌਰ ❤❤❤❤
ਸੁਰਿੰਦਰ ਕੌਰ ਦੀ ਅਵਾਜ ਸੁਰੀਲੀ ਤੇ ਖੂਬਸੂਰਤ ਸੀ ਮੈਂ ਉਸ ਦੀ ਅਵਾਜ ਫੈਨ ਹਾਂ
ਇਨ੍ਹਾਂ ਗੀਤਾਂ ਨੂੰ ਬਚਪਨ ਵਿਚ ਸੁਣੀਂ ਦਾ ਸੀ
5
ਦਹਾਕੇ ਬੀਤ ਜਾਣ ਤੋਂ ਬਾਅਦ ਵੀ ਸੁਣੇ
ਇਹਨਾਂ ਗੀਤਾਂ ਨਾਲ ਬਚਪਨ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ ਰੇਡੀਓ ਗੀਤ
Ll
ਵਾਹ ਵਾਹ👌👌 ਹੋਰ ਕੋਈ ਸ਼ਬਦ ਨਹੀਂ ਹਗਾ ਤਾਰੀਫ਼ ਕਰਨ ਲਈ 🙏🙏
😊😊😊😊😊❤
👆 ਤੁੰਬਾਂ ਵਾਜਦਾਂ ਨੀ ਤਾਰ ਤੋ ਵੀਨਾਂ ਵੇਰ ਜੱਟ ਜੰਮਲੇ ਨੇ ਗੂਸੇ ਮਾ ਉਗਲੀ ਓ ਵਾਢ ਕੇ ਗੇਰ ਤੀ ਮੁੰੜ ਕੇ ਨੀ ਦੂਵੀ ਨੂੰ ਕੈਹੇਆ ਹੈ
My lovely mother boli
Very immotional songs with neat & clean words
بہت اچھے گیت
आज कल पंजाबी और हिंदी संगीत की death हो चुकी है ऐसा सुंदर और स्वच्छ गायन दुर्लभ हो गया है
Bilkul sahi hai g
Wow❤maine to pehli baar sune
My 92 year old father in law loves listening to the songs from the past. The smile on his face is priceless 💕 ❤️
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਵਾਹ ਵਾਹ
ਕੀ ਵਕਤ ਸੀ ਉਹ, ਉਹ ਦਿਨ ਮੁੜ ਨੀ ਆਉਣੇ ਕਦੇ ਵੀ 😢😢😢❤❤❤ 2001/2004
Moninder singh holland ssakal ji🙏🙏💕
Yrr ksm sa maza aah gaya gana suun ka family khush ho gye puri❤❤❤🎉🎉🎉
Marvelous songs.no comparison. 18:43 18:43 . these songs are still alive
ਸੋਹਣਾ ਸਮਾਂ ਸੁਰਿੰਦਰ ਕੌਰ ਦੇ ਸੋਹਣੇ ਸੋਹਣੇ ਗੀਤ ਮਨ ਨੂੰ ਭਾਉਂਦੇ ਨੇ।
very nice beautiful voice of Surinder Kaur
Bn surendar caur ji bahut hi achhi geet kar thi uneke liye mera dhan dhan. Satkar ji
Our Punjab di koyal very sweet voice
ਆਹ ਗੀਤ ਆਹ ਸਮਾਂ ਕਦੇ ਫੇਰ ਨਹੀਂ ਆਉਂਦਾ
Very nice Surinder kaur s songs so nice to see her thankyou so much
🎉❤🎉❤🎉 Very nice 👍👍👌👌👌 song g , oll is gold songs . 🎉❤🎉❤🎉 , Sultanpur Lodhi Kapurthla Punjab.
Marvelous songs.no comparison.
Super voice super songs from old Punjabi lok geets
Evergreen song sung by great singer
Bhot vdia song 👌👌👌
Made surinder kaur ďa da king ssnhi
Super 👍👍👍👍
Punjab di koyal NU Salute ji❤❤
Surinder Kour g ,you are a diamond (were)lots salutes 🤚to you.
Koil of Punjab , koi muqabla nhi., OLD IS GOLD , KANNA DE VICH RAS GHOLN WALE GEET aur SANGEET
Medm surinder kaur da koi sani nahi jindabad
All Songs Very Cute!!
ਬਹੁਤ ਹੀ ਵਧੀਆ ਕਜ ਗੀਤਕਾਰ
Ihna de radio te vajde geet su de hoye vadde hoye haan oh purana time bahut vadia si
Old is gold
Bahut hi sunder voice sweet sweet memories ❤
ਇਹਨਾਂ ਗੀਤਾਂ ਨੂੰ ਸੁਣ ਕੇ ਬਚਪਨ ਦੀ ਯਾਦ ਆਉਂਦੀ ਐ
Right 💯🙏
@@baljeetbhullar1454#ss😮:w❤❤
❤❤❤❤❤❤😊
❤ بَہت ہِی خُوبصُورَت گِیت ❤
پنجاب کی بَہُت ہی خُوبصُورَت آوازیں
پرکاش کَور اور سُرِندَر کَور ❤
My childhood is associated with Surrinder Kaur's lovely Punjabi songs
Nice! Thanks for posting.
Best punjabi cultural songs by Surinder Kaur,,,,,,,.
ਸੁਰੀਲੀ, ਦਰਦ ਭਰੀ ਤੇ ਲਚਕਦਾਰ ਅਵਾਜ਼ ਦੀ ਮਾਲਕ ਸੁਰਿੰਦਰ ਵਿਲੱਖਣ ਸੀ।
4:14 4:14
😊😊😊
L9l9lolololollollol9lololllolollololllolololllolllollllllollollolllollllillllolllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllollllllllllllilllllllllllllililllllllolilillo99oooooooooiooooooooooooooooo
So soothing to hear these voices . Have been listening since my childhood. Old is gold ❤
Love bahan Surinder Kaur ji's voice, her songs and the music being played in background. Just Godly. May Bhagwan Sri give peace to her soul. Waheguru ji.
ਬਹੁਤ ਵਧੀਆ
Kash Amman g surinder aaj hmaare b pas hotti to puuja ki HD tk hm un ki khidmat karte ...R.Ansari artist .kharian arts council
Aj v jeuonde eh klakar very good singer song
Evergreen Heart touching ❣️ songs.
I always feel delighted listening these songs especially when depressed & disappointed.
Sira❤🎉
Punjab ke koyal good song
Lovely, unforgettable
ਵਾਹ
Surindher kaur is the mother of punjabi songs,,,,,wish her all the best where ever she is present,,,,,.
I’m just
If you said is right, then who is the mother of surinder kaur ?
I love all races folk songs too.
shiv kumar batalvi kohinoor of punjab
My elders used to listen these songs, Lahore. Sweet punjabi boli
U7))g
Thanks you tube,made this Golden moments available to us.
Surinder mei bi bhut sundi renia sare song bdia lgdea🎉❤
Nice ❤
Thanks for uploading
Nice❤❤
❤❤❤❤❤❤ surinder kaur zee no one can match this voice ❤❤❤❤❤❤😅😅😅
Pujab lok geet dil naalo add nahe
very sweet and heart-touching songs..........💖
Master piece of surinder Kaur ge Love from Lahore, Land of Lions
Songs of madam Surendra Kour alive thousands Years.
Super voice super songs from old Punjabi lok geets❤❤❤❤
I have no words ❤❤❤❤
Wah wah baba ji kya bata
ਓਲਡ ਇਜ ਗੋਲਡ।
Super
GOOOOOOOOOOODDDDDDDDDD
Nice 🙂
Bahut khoob
I have no words, punjabi virsa
Punjab da real culture and folk
Nice song
Old.is.gold
ATI Sunder voice 👌
Bahut chir piche eh geet sunia. Bahut sohna
Oh my god .Osam 💗💗💗💗🎶🎶🎶💞💞💕💜❣️💛💙💖💘💓❤️💗💚🧡🙏🏻💘💘💘💘💘💘💓🙏🏻🙏🏻
Mere mumy aksar ehna de hi song gaunde hunde c.hun oh nhi rhe .pr eh geet sunke una di yaad aa jandi😢
Waheguru ji,dear ek din sabhi ne jana hi hai dukhi nhi hona chahiye
magical voice such old is gold
👆ਤੁੰਬਾਂ ਵਾਜਦਾਂ ਨੀ ਤਾਰ ਤੋ ਵੀਨਾਂ
Very very nice song