ਲੋਕ ਕੱਢਦੇ ਸਾਨੂੰ ਕੁਮੈਂਟਾਂ ‘ਚ ਗਾ/ਲ੍ਹਾਂ, ਬਾਬੇ ਵੀ ਦਿੰਦੇ ਧਮਕੀਆਂ, ਅਸੀਂ 5 ਭੈਣਾਂ ਨਹੀਂ ਬਣਦਾ ਸਾਡਾ ਕੋਈ ਭਰਾ ||

Поділитися
Вставка
  • Опубліковано 17 гру 2024

КОМЕНТАРІ • 135

  • @Makhan-r1j
    @Makhan-r1j 4 місяці тому +23

    ਹਰਮਨ ਜਰਮਨ ਦੋਨੋਂ ਭੈਣਾਂ ਨੂੰ ਅੱਜ ਦੁਨੀਆਂ ਜਾਣਦੀ ਹੈ ਮੇਹਨਤ ਕਰਕੇ ਇਸ ਮੁਕਾਮ ਤੇ ਪਹੁੰਚਿਆ ਨੇ ਅੱਜ ਸਾਰੇ ਪਰਿਵਾਰ ਦਾ ਨਾਂ ਹੈ ਦੁਨੀਆਂ ਵਿੱਚ ਬਾਬਾ ਨਾਨਕ ਮਾਹਾਰਾਜ ਦੋਨੋਂ ਭੈਣਾਂ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤

  • @SatpalSingh-ms3hq
    @SatpalSingh-ms3hq 5 місяців тому +42

    ਜਿਓਂਦਿਆਂ ਰਹੋ ਧੀਓ, ਚੰਗੀਆ ਧੀਆਂ ਸਾਡਾ ਮਾਣ ਹਨ।

  • @NavrajRandhawa-go4hq
    @NavrajRandhawa-go4hq 5 місяців тому +14

    ਬੇਟਾ ਜੀ ਰੱਬ ਤੁਹਾਨੂੰ ਤਰੱਕੀ ਆ ਦੇਵੇ ਜੀ ਲੋਕੀ ਤਾਂ ਰੱਬ ਨੂੰ ਵੀ ਗਲਾ ਵੀ ਦੇਦੇ ਨੇ ok ji

  • @ManpreetSingh-j4k
    @ManpreetSingh-j4k 2 місяці тому +3

    ਹਰਮਨ ਭੈਣ ਜੀ ਤੁਸੀਂ ਬਹੁਤ ਸੋਹਣਾ ਗੀਤ

  • @gurdevkaur1209
    @gurdevkaur1209 2 місяці тому +2

    ❤❤ਪੁੱਤ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਵਾਲੀਆ ਬੱਚੀਆਂ ਹਨ ਹਰਮਨ ਤੇ ਜਰਮਨ ਪੁੱਤ ਸਦਾ ਖੁਸ਼ ਰਹੋ ਪੁੱਤ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ

  • @HarjinderSingh-n4n
    @HarjinderSingh-n4n 3 місяці тому +5

    ਮੈਂ ਸੁਰਾਂ ਦਾ ਸ਼ੁਰੂ ਤੋਂ ਹੀਂ ਬਹੁਤ ਜ਼ਿਆਦਾ ਫੈਨ
    ਰਿਹਾ ਹਾਂ ਇਹ ਕੁੜੀਆਂ ਦੋਨੋਂ ਭੈਣਾਂ ਬੁਹਤ
    ਸੁਰੀਲੀਆਂ ਬਹੁਤ ਹੀ ਮਿਹਨਤੀ ਹਨ ਮਾਲਕ
    ਇਹਨਾਂ ਦੀ ਮਿਹਨਤ ਨੂੰ ਹੋਰ ਜ਼ਿਆਦਾ ਤਰੱਕੀ ਬਖਸ਼ੇ

  • @HarjeetSingh-sr9cf
    @HarjeetSingh-sr9cf 3 місяці тому +4

    ਫੁੱਕਰੀਆਂ ਫੁੱਕਰੀਆਂ ਨਹੀਂ ਜੀ 🙏👏 ਸ਼ੁਕਰੀਆ ਸ਼ੁਕਰੀਆ ਵਾਹਿਗੁਰੂ ਜੀ ਦਾ ਇਹਨਾਂ ਕੁੜੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਗੱਲ ਹੈ ਧੀਆਂ ਦੀ ਗੱਲਬਾਤ ਅੱਜ ਦੁਨੀਆਂ ਭਰ ਵਿੱਚ ਹੋ ਰਹੀ ਹੈ ਜੀ 🙏👏👏👏🙏

  • @tippu_pathankoti
    @tippu_pathankoti 6 днів тому +1

    Sister Harman Jarman ji tuc bahut AAGE jaoge singing de vich

  • @rajwinderkaur4291
    @rajwinderkaur4291 2 місяці тому +1

    ਮੇਰੇ ਘਰ ਵਾਲੇ ਦੀ ਵੀ ਕੋਈ ਭੈਣ ਨੀ ਤੁਸੀ ਵੀ ਬਨ ਜੋ ਉਹ ਤੁਹਾਡਾ ਵੀਰ ਆ ਮੈ ਤਾਹਾਡੀ ਭਾਬੀ ਭੈਣੇ ਚਾਚੇ ਦੀਆਂ ਕੁੜੀਆ ਉਹ ਵੀ ਭੈਣਾ ਆ ਤਸੀ ਵੀ ਭੈਣਾ ਬਨ ਜੋ ਮੈ ਤੁਹਾਡੀ ਵਿਡਿਉ ਦੇਖਦੀ ਆ ਭੈਣ ਤੁਸੀ ਬਹੁਤ ਸੋਣੇ ਆ ਭੈਣ ਗਾਉਦੇ ਬਹੁਤ ਸੋਹਣਾ 🙏🙏👌👌👌👌👌👌👌👌

  • @gurdevkaur1209
    @gurdevkaur1209 5 місяців тому +20

    ਪੁੱਤ ਜਿਉਂਦੀਆਂ ਵੱਸਦੀਆਂ ਰਹੋ ਪੁੱਤ ਵਾਹਿਗੁਰੂ ਜੀ ਤੁਹਾਨੂੰ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਪੁੱਤ

  • @harmanleelan8972
    @harmanleelan8972 9 днів тому

    ਪ੍ਰਮਾਤਮਾ ਤੁਹਾਡੀ ਉਮਰ ਲੋਕ ਗੀਤ ਜਿਨੀ ਲੰਮੀ ਕਰੇ ਵੀਰ

  • @harmanleelan8972
    @harmanleelan8972 9 днів тому

    ਦੀਪ ਵੀਰ ਲਵ ਯੂ ਵੀਰ

  • @TaranpreetSingh-g8e
    @TaranpreetSingh-g8e 3 місяці тому +4

    God bless you beta ji ❤ love you

  • @LuckyLucky-h6d
    @LuckyLucky-h6d 2 місяці тому +1

    Song bhut Sohna ❤❤

  • @sukhwinderkaur8376
    @sukhwinderkaur8376 3 місяці тому +2

    WAHEGURU SAHIBJI hmesha mehar kre putt❤❤❤❤❤

  • @gurdevkaur1209
    @gurdevkaur1209 5 місяців тому +5

    ❤❤ ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਰੱਬ ਤੁਹਾਡੀ ਸਾਰਿਆਂ ਦੀ ਉਮਰ ਲੰਬੀ ਕਰੇ ਹੱਸਦੇ ਵੱਸਦੇ ਰਹੋ ਪੁੱਤ ਕੋਈ ਨਹੀਂ ਭਰਾ ਬਣਦਾ ਪੁੱਤ ਵਾਹਿਗੁਰੂ ਜੀ ਸਭਨਾਂ ਦੇ ਸਭ ਤੋਂ ਵੱਡੇ ਰਿਸ਼ਤੇਦਾਰ ਹਨ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਪੁੱਤ ਅਸੀਂ ਵੀ ਦੋ ਭੈਣਾਂ ਹਾਂ ਪੁੱਤ

  • @JatinderSingh-mv3cx
    @JatinderSingh-mv3cx 3 місяці тому +5

    Very nice my sister god bless you

  • @Eshah4666
    @Eshah4666 Місяць тому

    Allah pak baba Ki shezadiooo ko Salamt rkhy Amen🙏❤

  • @rupindermavi8770
    @rupindermavi8770 2 місяці тому

    ਵਾਹਿਗੁਰੂ ਜੀ ਤੁਹਾਡੇ ਨਾਲ ਨੇ ਬੇਟਾ ਜੀ

  • @AshaSahote-xu3rg
    @AshaSahote-xu3rg 3 місяці тому +5

    ਸਤਿ ਸਤਿ ਸ੍ਰੀ ਅਕਾਲ ਹਰਮਨ ਜਰਮਨ

  • @jagdishkaur4198
    @jagdishkaur4198 3 місяці тому +1

    Nice panjab dia dhyia 🙏🙏🙏🙏🙏🙏👌👍♥️💐

  • @baljidersingh-ep1ef
    @baljidersingh-ep1ef 5 місяців тому +3

    Don't worry Be Happy

  • @MuhammadArham-tv3jl
    @MuhammadArham-tv3jl Місяць тому

    Nice job

  • @NishaRani-el6ln
    @NishaRani-el6ln 2 місяці тому

    Sahi gal a

  • @bakhshinderpadda2804
    @bakhshinderpadda2804 3 місяці тому +1

    Parmatma tuhanu chardi kla vich rakhe ji 🙏🏻 🙏🏻🙏🏻🙏🏻🙏🏻🙏🏻

  • @jagdeepwaraich3131
    @jagdeepwaraich3131 3 місяці тому +1

    ਬਹੁਤ ਪਿਆਰੀਆ ਧੀਆ ਨੇ

  • @kewalkrishan9125
    @kewalkrishan9125 4 місяці тому +2

    Very nice sister harman jarman🎉❤🎉❤

  • @plumpglow
    @plumpglow 2 місяці тому

    My sister's harman jarman bhut sohna din dugni raat chaugni trakki karoge tusi God bless you I love my sister 🙏

  • @RavinderKaur-nb5wm
    @RavinderKaur-nb5wm 5 днів тому

    Bhut nyc kuria

  • @LuckyLucky-h6d
    @LuckyLucky-h6d 2 місяці тому

    Bhut Sohna song ❤

  • @Jindagi-De-Njare-Lende-Aa-vs6h
    @Jindagi-De-Njare-Lende-Aa-vs6h 3 місяці тому +2

    Wah bhene kya baat jio trakiya karo

  • @verynicejikamaldeep9202
    @verynicejikamaldeep9202 5 місяців тому +2

    Very nice ji waheguru ji hamesha khush rakhe ji

  • @amarjitkaur4690
    @amarjitkaur4690 5 місяців тому +4

    God bless you putt ❤

  • @chaudhary2473
    @chaudhary2473 3 місяці тому +2

    Love you dear God bless you 💕💕💕💕💕

  • @Sanarandhawa904
    @Sanarandhawa904 3 місяці тому +2

    God bless you ❤

  • @PreetPreet-l1r
    @PreetPreet-l1r 3 місяці тому +2

    God bless you putt

  • @Filipinoindianvlogs
    @Filipinoindianvlogs 5 місяців тому +2

    ਸੋਚ ਕੇ ਬੋਲੋ 😮 ਜੇ ਪਿਉ ਨਾਂ ਹੁੰਦਾਂ ਤਾਂ ਅਸੀ ਸਟੇਜਾਂ ਤੇ ਵੀ ਨਾ ਹੁੰਦੇ😮😮
    ਪਿਉ ਹੈਗਾ ਤਾਹੀਉਂ ਸਟੇਂਜਾਂ ਤੇ ਆਂ😢😢
    ਨਿਆਣੀ ਉਮਰ ਵਿਚ ਸਿਆਣਿਆ ਵਾਲੀ ਫੀਲਿੰਗ ਲੈਣੀ ਆਂ ਤਾਂ ਸੋਚ ਕੇ ਬੋਲੋ😮😮

  • @RooplalMasih-im2he
    @RooplalMasih-im2he День тому

    God bless you sisters

  • @SB-sf2vi
    @SB-sf2vi 3 місяці тому

    Waheguru tuhanu Bachian nu bahut chaddi kala bakshan beta ji ♥️♥️

  • @santoshrani2286
    @santoshrani2286 3 місяці тому +1

    Very nice puttar ❤❤❤❤

  • @RamanSingh-o1q
    @RamanSingh-o1q Місяць тому

    Behne lokha da ki ae lokha ne ta rabb nu ve shadeya rabb tuhanu taraki bakshan

  • @jasbirbola6853
    @jasbirbola6853 3 місяці тому +1

    God Bless you putt ji

  • @ramsha2000
    @ramsha2000 3 місяці тому

    Very innocent, very artistic, very melodious and very brave little girls. I feel that they are my own daughters. A fan from Pakistan 🇵🇰

  • @GurjantSingh-pt9me
    @GurjantSingh-pt9me 3 місяці тому +1

    Ajj kl de time ch koi kise nu jarda ni eh ta fr v hje shotiyan ne apni mehnat krke agge aayiyan lok ehna nu v nai jarde ,baki hje shotiyan ne matt bachyan vali aa Maadi moti koi glti ho v jndi aa kyonke nature bchyan vala ta Nikki moti glti ignore kr dya kro na ki ehna bchiyan nu commentan ch gnd likhyan kro,lok saale bahut gnde ne ajj kl de ,baki ehna bchiyan nu rabb hmesha chardikala vich rkhe jó ki mundyan naalo kite àgge chll rahiyan ne.bahut sara pyaar (Gurjant zira)🙏🙏

  • @DevRaj-e8d
    @DevRaj-e8d Місяць тому

    God.bless.yoy.putt.ji.bitta.italy

  • @singhrobin465
    @singhrobin465 Місяць тому

    Tuhade ch rabb dikhda waheguru chardi klaa rakhe

  • @ManjindersinghVicky-s1f
    @ManjindersinghVicky-s1f 5 місяців тому +2

    Very very nice 👍👍❤❤

  • @nitin_sharma697
    @nitin_sharma697 2 місяці тому

    Very nice

  • @ranjitkaur6445
    @ranjitkaur6445 3 місяці тому

    God bless u both Dheeya jiodia vasdia raho eda hi hasdia raho❤❤

  • @aviavi354
    @aviavi354 2 місяці тому

    God bless u sister

  • @VrinderSingh-w7n
    @VrinderSingh-w7n 3 місяці тому

    Very good Harman nd Jarman putt

  • @ManpreetKaur-n9l
    @ManpreetKaur-n9l 3 місяці тому +1

    Nice g tose❤🎉🎉❤❤🎉🎉

  • @DilBir-u3w
    @DilBir-u3w 3 місяці тому

    God bless you ji AL family

  • @KulwinderKaur-qf5bz
    @KulwinderKaur-qf5bz 5 місяців тому +1

    Good ❤❤

  • @JoginderSingh-b8m
    @JoginderSingh-b8m 5 місяців тому +2

    Good great diaya raji rho

  • @Rajindersandhu168
    @Rajindersandhu168 2 місяці тому +1

    ❤❤❤❤❤❤❤❤❤❤❤

  • @vickybleem1756
    @vickybleem1756 2 місяці тому

    Baba khetarpal ji kirpa karn sister te,🙏🙏🙏

  • @Ritukr11
    @Ritukr11 5 місяців тому

    Baki bhena bahut sohna gondiya aa ji n soch v wadiya aa… Apne Maa-Baap da naam roshan kar rahiya aa… kehnde Aa na ke putt wadon jameena dheeya dukh wadondiyan ne…Dheeya Putta nalo wad pyar lendiya n apne Maa Peo da Putta nalo wad ijjat maan kar diya ne…Waheguru ji khoob tarakkiyan den 🙏🏻🙏🏻❤

    • @jinderpreet7621
      @jinderpreet7621 5 місяців тому

      Veer ji rab kise di kadi v lutt ni torhda,o nakli babe honge jo kise nu bud dwaa dinde a,dareya na karo kise to,putt ji mehnat karn da koi dar ni,chori jaari da dar hunda,kadi maa peo di pug nu kadi v daag ni laganh denha

    • @jinderpreet7621
      @jinderpreet7621 5 місяців тому

      Dheean puttan to v wudd hundian,jini ho sake peo di ijat bnhao

    • @jinderpreet7621
      @jinderpreet7621 5 місяців тому

      Ena puttan da chaa hi hunda, but jad a Wade ho k nshaa,chita. Peenh lug jande,fer ohi maa baap kande k,a jamda hi mar janda,j Ede jgaa kurhi hi jum jandi,jo sokh ta dindi,koi ni puttar ji tusi apne peo de ghar 4putt hi a

  • @goraladiagoraladia3034
    @goraladiagoraladia3034 2 місяці тому

    ਹਾਜੀ ਬੇਟਾ ਜੀ ਤੁਸੀ ਕਿਥੋ

  • @Amardeepvirk223
    @Amardeepvirk223 3 місяці тому

    Love you sister ❤

  • @AshaRani-p3g
    @AshaRani-p3g 5 місяців тому +1

    God bless you beta g

  • @goraladiagoraladia3034
    @goraladiagoraladia3034 2 місяці тому

    Good Beta ji

  • @RajbirSidhu-ot4cd
    @RajbirSidhu-ot4cd 3 місяці тому

    Nice aa ausdaat ji intervow

  • @harjinderkaur3736
    @harjinderkaur3736 3 місяці тому

    Harman jarman God bless you❤

  • @MukhtiarSingh-yw9np
    @MukhtiarSingh-yw9np 3 місяці тому

    SATNAM SHRI WAHEGURU G

  • @DilBir-u3w
    @DilBir-u3w 3 місяці тому

    God bless you ji

  • @BhagwanSingh_16
    @BhagwanSingh_16 2 місяці тому +1

    ਉਸਤਦ ਪਹਿਲਾਂ ਤੂੰ ਨੀ ਹੁੰਦਾ ਤੁਸੀ ਹੁੰਦਾ

  • @Kuldeepsingh-vc2bv
    @Kuldeepsingh-vc2bv 4 місяці тому +1

    Nice

  • @ChiragRajput-d7x
    @ChiragRajput-d7x 5 місяців тому +1

    ਸੌ ਨੂੰ ਸੀਤੌ ਵਾਲੇ ਬਾਰੇ ਜੋ ਕਿਹਾ ਸਹੀ ਕਿਹਾ ਕਿਉਂਕਿ ਇਨੇ ਵਧੀਆ ਮੁੰਡੇ ਗਾੳਣ ਵਾਲੇ ਨੇ ਪਰ ਗਰੀਬ ਨੇ ਮਾਰੀਆਂ ਪਿਆ

  • @Lekhraj-tr4jh
    @Lekhraj-tr4jh 3 місяці тому

    ❤❤❤❤❤❤

  • @goraladiagoraladia3034
    @goraladiagoraladia3034 2 місяці тому

    ਮੇਰਾ ਪਿੰਡ ਲਾਦੀਆ ਆ

  • @Sitara302
    @Sitara302 3 місяці тому

    ❤❤harman jarman

  • @Kartikarani-fb8zr
    @Kartikarani-fb8zr 3 місяці тому +1

    ਇਹਨਾਂ ਦੀ ਮਾਂ ਕਦੇ ਕੈਮਰੇ ਸਾਹਮਣੇ ਨਹੀਂ ਆਈ ਉਹਦੀ ਵੀ ਇੰਟਰਵਿਊ ਕਰੋ

  • @PiyaraSingh-l6g
    @PiyaraSingh-l6g 3 місяці тому

    Ok.g

  • @AkashdeepSingh-hw5hn
    @AkashdeepSingh-hw5hn 5 місяців тому

    ❤❤❤

  • @tajwrsingh5990
    @tajwrsingh5990 5 місяців тому

    👍👍

  • @VinodKashyap-oc9pt
    @VinodKashyap-oc9pt 3 місяці тому +1

    Nice sister good bless you jai saiyaan di 🌹🌹

  • @goraladiagoraladia3034
    @goraladiagoraladia3034 2 місяці тому

    ਤੁਸੀਂ ਕਟਾਰੀਆਂ ਦਾ ਨਾਂ ਲਿਆ

  • @tippu_pathankoti
    @tippu_pathankoti 6 днів тому

    Harman Jarman sister's ji mai v tuhada brother haa

  • @KulwinderSingh-i5n
    @KulwinderSingh-i5n 21 день тому

    Bai ... questions sahi karo yr.. bachiyan ne shotiyan

  • @NoorGill-l8g
    @NoorGill-l8g 3 місяці тому +1

    Good..❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂

  • @Harjeet-h7w
    @Harjeet-h7w 3 місяці тому

    ❤❤👍🙏

  • @SurinderSingh-wf9ot
    @SurinderSingh-wf9ot 5 місяців тому +1

    God bless Harman jar MN ankhus rao

  • @PrempalRana-h3y
    @PrempalRana-h3y 3 місяці тому

    Beta ji Darna nehi parmatama kirpa Karan ge 🎉

  • @pindabuttarmusic
    @pindabuttarmusic 5 місяців тому +4

    ਗਾਲ਼ਾਂ ਈ ਖਾਣੀਆਂ ਜਦੋ ਕਿਸੇ ਬਾਰੇ ਗਲਤ ਬੋਲਣਾ ਤੇ,,, ਕਿਸੇ ਨੂੰ ਬੇਸੁਰਾ ਦਸਣਾਂ ਬੋਗਾਂ ਦਸਣਾ,,, ਕਦੇ ਵੀ ਕਿਸੇ ਨੂੰ ਮਾੜਾ ਨੀ ਕਹਿਣਾ ਚਾਹੀਦਾ

    • @ranjitkaur6445
      @ranjitkaur6445 3 місяці тому

      Tohanu ki keh dita Ehna dheeya ne

    • @pindabuttarmusic
      @pindabuttarmusic 3 місяці тому

      @@ranjitkaur6445 ਯਰ ਕੀ ਕਿਹਾ ਤੁਸੀਂ ਏ ਪੁਛਿਆਂ ਵਾ ,, ਤੁਹਾਨੂੰ ਕੁਝ ਨੀ ਸਮਝ ਲਗਾ ਸੁਣ ਕੇ

  • @sukhmeetkaur3265
    @sukhmeetkaur3265 2 місяці тому

    Harman jarman ji mannu tusi but change lag d o jdo v koi move karo gy ta koi roll mannu v dana love you mai tude nal kam karna chandi v amritsar to sukh

  • @Ritukr11
    @Ritukr11 5 місяців тому +3

    Veer ji kuj ku sawaal tuhade thode ajeeb c , jis naal inna bhena nu jawaab dena thoda ajeeb lag reha c …thoda Sharma ke jawaab dena pe reha c , kyunki unna agge una de papa baithe Hoe c… Veer ji bhena di Umar ajje jayada waddi nai n so tusi thoda age n moka dekh ke sawaal karya karo….

  • @pawanjitsingh7845
    @pawanjitsingh7845 3 місяці тому

    Sistar ji thak o meri v sistar nahi a mian tohade nal gall kar sakda ha

  • @BhuraBhrowal
    @BhuraBhrowal 5 місяців тому

    Put tensn na lawo rabb sab kush dekha va hisab sarya da hona va hamesha khush raho put

  • @2356LANDLORD
    @2356LANDLORD 5 місяців тому

    Kise nu besora nahi khna chida c mania ki tusi thik gaa lendi par har kise ch dil honda bhene

  • @jazzchouhan2167
    @jazzchouhan2167 5 місяців тому +5

    Sonu sito da tusi bhot majak udaya satez te tusi v greebi cho utho o sharam kro kuj tusi

  • @EG_Gamer24
    @EG_Gamer24 3 місяці тому

    Asi 8 bhana aa

  • @RaajKumar-p5o
    @RaajKumar-p5o 4 місяці тому

    मेनू रकड़ी बान देना मे तवाडा वीरा 🙏परमात्मा तवानु खुश रखे जय बाबे दी

  • @SoniaGagat-kh5mv
    @SoniaGagat-kh5mv 3 місяці тому

    Soniya kudia ❤cheej kha lendia suit le lenehor ki chaida😂

  • @SarabjitKaur-zf4fr
    @SarabjitKaur-zf4fr 4 місяці тому

    Hanji bera galti ta photo lonawala di a Shera paji tahunu v benti hai k j tahunu pata photo luonwale da mainu jroor daso mai navraj randhawa Amritsar ok paji a nabar meri sister da a ok paji

  • @preetdhons6083
    @preetdhons6083 5 місяців тому

    God bless u

  • @ArshpreetSingh-qg4zy
    @ArshpreetSingh-qg4zy 5 місяців тому +2

    Babe kehde jo dhamkea dende han bake sonu Seto wala kehdru satar hae sura de bare oh ke janda os to ta kese de gae hoe geet de v ek line ne ne gae jande oh bsure vitch he ne ga hunde ehe ta punjab nu a khuj chAwel cehnla wale pta ne kehde rah te torna cahunde han ehu je be sure betale vitch kese de gae geet nu v ga na hona ohna nu Sade satar bnake ser te betha dende han ena gudeya de ta mehant hae sura bare v jandea han ena gala kadna te chawla nu ser te betha ke fer ona de Ghar war banun lae public nu kehna v ehna satara de hun Ghar v tuze bna ke deo wehlda de jdo ke sikh kon de sorme saheed bahe delawer singh wargeya de parewara de koe bat ne posda jo sikh kon de ashle hero han ena gudea de madad karne hae madad de jog v han

  • @jinderpreet7621
    @jinderpreet7621 3 місяці тому

    J peo na hunda,Kolar veer ja bhanh,thadi te odi Dona di gal da matlaw ek hi aa,sraanhey son jo,ja pwa di so jo,tturh ta wchalhey hi aunha a,ok,tteyan nal parh k dekho

  • @pawanjitsingh7845
    @pawanjitsingh7845 5 місяців тому +2

    Sistar ji sadha khos raho

  • @deepaman5806
    @deepaman5806 5 місяців тому +2

    Ina tu bakwas kardi aw