ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਏ ਕੈਮਰੇ ਸਾਹਮਣੇ

Поділитися
Вставка
  • Опубліковано 17 гру 2024

КОМЕНТАРІ • 50

  • @gurbaxsandhu5846
    @gurbaxsandhu5846 Годину тому +1

    ਤੁਹਾਡੇ ਵਿਚਾਰ ਤੇ ਪੱਖ ਬਹੁਤ ਸਹੀ ਤੇ ਗੁਰੂ ਦੇ ਭੈ ਵਿਚਿ ਹੈ ਜੀ। ਗੁਰੂ ਸਾਹਿਬ ਤੁਹਾਡੇ ਸਿਰ ਤੇ ਹੱਥ ਰੱਖਣ ਗੇ ਜੀ ਤੇ ਤੁਹਾਡੀਆਂ ਸੇਵਾਵਾਂ ਪ੍ਰਵਾਨ ਕਰਨ ਗੇ ਜੀ।🙏🙏🙏🇨🇦

  • @rachhpalsinghsingh4465
    @rachhpalsinghsingh4465 6 годин тому +6

    ਗਿਆਨੀ ਹਰਪ੍ਰੀਤ ਸਿੰਘ ਜੀ ਕੁੱਲ ਦੁਨਿਆਂ ਦੇ ਸਿੱਖ ਜਗਤ ਦੇ ਸਾਰੇ ਸਿੱਖ ਤੁਹਾਡੇ ਨਾਲ ਤੁਹਾਨੂੰ ਘਬਰਾਉਣ ਦੀ ਲੋੜ ਨੀ ਬਸ ਤੁਸੀ ਸੰਜਮ ਵਰਤੋ ਜੀ

  • @vickysarpanch2087
    @vickysarpanch2087 6 годин тому +7

    ਜਦੋਂ ਤੱਕ ਸੁੱਖੇ ਅਮਲੀ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਾਹਰ ਨਹੀਂ ਕਢਦੇ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ ਸੁਖਬੀਰ ਬਾਦਲ ਨੇ ਸਿੱਖ ਪੰਥ ਦਾ ਸਭਤੋਂ ਵੱਧ ਨੁਕਸਾਨ ਕੀਤਾ ਹੈ

  • @jasvirnirman5189
    @jasvirnirman5189 3 години тому +2

    Jathedar Harpreet singh is very good person

  • @jassbir1363
    @jassbir1363 9 годин тому +16

    ਗਿਆਨੀ ਹਰਪ੍ਰੀਤ ਸਿੰਘ ਜੀ ਕਿ੍ਰਪਾ ਕਰਕੇ ਅਸਤੀਫਾ ਨਾ ਦਿਓ ਜੀ , ਸੰਜਮ , ਦਲੇਰੀ ਜਰੂਰ ਵਰਤੋ ਜੀ , ਸੰਗਤ ਸਭ ਜਾਣਦੀ ਹੈ । ਦੋਸ ਕੋਈ ਵੀ ਲਾ ਸਕਦਾ ਹੈ , ਸੁਆਲ ਸਾਬਤ ਹੋਣ ਦੀ ਹੁੰਦੀ ਹੈ ਜੀ । ਸਾਰੇ ਸਿੰਘ ਸਾਹਿਬਾਨ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ । 🙏🏻

  • @NarinderSingh-kt8qq
    @NarinderSingh-kt8qq 3 години тому +1

    Waheguru ji Waheguru ji ❤🙏🙏❤️

  • @ਕੀਸੋਚਿਆ
    @ਕੀਸੋਚਿਆ 7 годин тому +1

    ਜਥੇਦਾਰ ਹਰਪ੍ਰੀਤ ਸਿੰਘ ਬਹੁਤ ਸੂਝਵਾਨ ਹਨ❤❤

  • @JaswantSingh-te9xt
    @JaswantSingh-te9xt 5 годин тому +1

    ਵਾਹਿਗੁਰੂ ਵਾਹਿਗੁਰੂ ਮਿਹਰ ਭਰਿਆ ਹੱਥ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਿਰ ਤੇ ਰਖੇ।।ਘਬਰਾਉਣ ਦੀ ਲੋੜ ਨਹੀਂ ਪੰਥ ਤੁਹਾਡੇ ਨਾਲ ਹੈ।

  • @onkarsinghpurewal990
    @onkarsinghpurewal990 7 годин тому +3

    ਸਿੰਘ ਸਾਹਿਬ ਜੀ ਵਾਹਿਗੁਰੂ ਅੰਗ ਸੰਗ ਰਹਿਣ 🙏॥

    • @palwindersingh3731
      @palwindersingh3731 Годину тому

      SAMAJJ NAHI AA RAHI BAADDAL LAANNA KIFA.BESHARAMM HSI SARRI BAADAL, GUNDA JUNDLI DUBB KE KUO NAHI MARDE. GIANNI JI YUSI BILKUL DARBAAR DAHIB TO NAHI JAWOGE SANGATTA.NEED U THIS CRITICALL TIME OF PANTH.

  • @KashmirKaur-k3l
    @KashmirKaur-k3l 7 годин тому +2

    ਕਿਸੇ ਬੰਦੇ ਦਾ ਦਿਲ ਨੂੰ ਦੱਖ ਕੇ ਕਦੇ ਵੀ ਸੁੱਖ ਨਹੀਂ ਪਾੳਗਾ ਸਦਾ ਚੱੜਦੀ ਕਲਾ ਨਹੀ ਰਹਿੰਦੀ ਹੁੰਦੀ

  • @ManjitKhasria
    @ManjitKhasria 9 годин тому +3

    Waheguru ji❤

  • @jagraajsingh3597
    @jagraajsingh3597 4 години тому +1

    ਦੀਪ ਸਿੱਧੂ ਨੇਕਿਹਾ ਸੀਕਿ ਹੁਣ ਚੰਗੇ ਲੋਕਾ ਦੀ ਕਿਰਦਾਰ ਕੁਸ਼ੀ ਹੋੲਿਅਾ ਕਰੇਗੀ ੳੁਵੇ ਹੀ ਹੋ ਰਹਿਅਾ ਹੈ

  • @RamSingh-wt2vq
    @RamSingh-wt2vq 7 годин тому +6

    ਬਾਦਲ ਨੇ ਆਪਣੀ ਕੁੜੀ ਕੈਰੋਂ ਦੇ ਮੁੰਡੇ ਨੂੰ ਵਿਆਹੀ ਹੈ । ਬਾਦਲ ਨੇ ਭਾਜਪਾ ਨਾਲ ਸਾਂਝ ਪਾਈ ।

  • @GurcharanSingh-bz4rd
    @GurcharanSingh-bz4rd 5 годин тому

    ਵਾਹਿਗੁਰੂ ਜੀ

  • @KashmirSingh-s4w
    @KashmirSingh-s4w 8 годин тому +3

    ਭਾਈ ਸਾਹਿਬ ਅਸਤੀਫਾ ਨੱਹੀ ਦੇਣਾ

  • @paramjitpadda5358
    @paramjitpadda5358 4 години тому

    Bhai Harpreet Singh ji really good man

  • @GurnamGill-s9o
    @GurnamGill-s9o 4 години тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੇਨਤੀ ਹੈ ਕਿ ਗਿਆਨੀ ਜੀ ਬਹੁਤ ਸਮਜ ਬਾਲੇ ਹਨ ਗਿਆਨੀ ਜੀ ਤੁਸੀਂ ਅਸਤੀਫਾ ਨਹੀਂ ਦੇਣਾ ਸੱਚ ਬੋਲਣ ਵਾਲੇ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੀ

  • @ManjitKhasria
    @ManjitKhasria 9 годин тому +1

    Waheguru ji

  • @GurjeetSingh-ry5mf
    @GurjeetSingh-ry5mf 9 годин тому +2

    ਮਾੜੀ ਸੋਚ ਵਾਲੇ ਕਿਸੇ ਨੂੰ ਨਹੀ ਬਖਸਦੇ ਇਹਨਾ ਸਾਰਿਆ ਦੀ ਸੋਚ ਮਾੜੀ ਆ

  • @tirathsingh6198
    @tirathsingh6198 8 годин тому +4

    ਫੈਸਲਾ ਸਹੀ ਨਹੀਂ ਹੋਇਆ ਸੀ ਸਖਤ ਸਜਾ ਦੇਣੀ ਚਾਹੀਦੀਸੀ

  • @sarabjitkaur5765
    @sarabjitkaur5765 7 годин тому +1

    hosla rakho bhaji

  • @jogindersaini7200
    @jogindersaini7200 7 годин тому +1

    ਅਕਾਲੀਦਲ ਦਾ ਇਤਿਹਾਸ ਬਹੁਤ ਬਹੁਤ ਵਧੀਆ ਰਿਹਾ ਪਰ ਅੱਜ ਦੇ ਸਮੇਂ ਵਿੱਚ ਬੇਦਿਲ ਬਾਦਲਾਂ ਨੇ ਇਸ ਇਤਿਹਾਸ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਇਹਨਾਂ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਖਜ਼ਾਨੇ ਬਾਰੇ ਚਰਚਾ ਜੋ ਹੋਈ ਉਹ ਸਭ ਜਾਣਦੇ ਹਨ ਅਤੇ ਸਿੱਖ ਕੌਮ ਦਾ ਜੋ ਘਾਣ ਹੋਇਆ ਉਹ ਵੀ ਸਭਨੂੰ ਪਤਾ ਹੈ।ਜਥੇਦਾਰ ਜੀ ਤੁਸੀਂ ਕਹਿ ਰਹੇ ਹੋ ਕਿ ਬਾਦਲ ਬਾਰੇ ਜੋ ਅਸੀਂ ਫੈਸਲਾ ਕੀਤਾ ਉਹ ਬਹੁਤੇ ਲੋਕਾਂ ਨੇ ਠੀਕ ਸਮਝਿਆ ਹੈ ਜੋ ਕਿ ਤੁਹਾਡਾ ਕੇਵਲ ਆਪਣਾ ਹੀ ਵਿਚਾਰ ਹੈ ਅਤੇ ਤੁਸੀਂ ਜਾਣ ਨਹੀਂ ਸਕੇ ਕਿ ਜ਼ਿਆਦਾਤਰ ਸਿੱਖ ਕੌਮ ਨੇ ਇਸ ਫੈਸਲੇ ਨੂੰ ਰੱਦ ਕੀਤਾ ਹੈ ਅਤੇ ਪੱਖਪਾਤੀ ਫੈਸਲਾ ਕਿਹਾ ਹੈ।ਇਸ ਨਾਲ ਅਕਾਲ ਤਖ਼ਤ ਸਾਹਿਬ ਦੇ ਆਹੁਦੇ ਅਤੇ ਸਤਿਕਾਰ ਨੂੰ ਇਤਿਹਾਸਕ ਠੇਸ ਲੱਗੀ ਹੈ।
    ਤੁਸੀਂ ਇਕ ਚੰਗੇ ਸਿੱਖਿਅਕ ਅਤੇ ਸੂਝਵਾਨ ਵਿਅਕਤੀ ਹੋ,ਤੁਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਹੋ ਕਿਉਂਕਿ ਇਹ ਸਮੁੱਚੀ ਕੌਮ ਦੀਆਂ ਭਾਵਨਾਵਾਂ ਦਾ ਸੁਆਲ ਹੈ।
    ਵਾਹਿਗੁਰੂ ਸਭ ਦਾ ਭਲਾ ਕਰੇ ਜੀ!

  • @ParvinderSingh-lr9jy
    @ParvinderSingh-lr9jy 9 годин тому +2

    Bhai Sahib, vaaheguru ute bharosa rakho, inha daa akhree vakat hai.

  • @SukhdevVirk-p8m
    @SukhdevVirk-p8m 5 годин тому +1

    ਸਰੋਮਣੀ ਕਮੇਟੀ ਦੀ ਗਲਤੀ ਹੈ
    ਜਿਸ ਦਿਨ ਰਾਘਵ ਚੱਢੇ ਦੇ
    ਤੁਰ ਕੇ ਗਿਆ ਸੀ
    ਕੱਢ ਦੇਣਾ ਚਾਹੀਦਾ ਸੀ

  • @DarshanSingh-wl9ix
    @DarshanSingh-wl9ix 6 годин тому +1

    Jathedar ji date rho ji waheguru ji sabh jande ne

  • @ManpreetSingh-qj1yk
    @ManpreetSingh-qj1yk 5 годин тому

    Good 👍

  • @mohinderkaur9949
    @mohinderkaur9949 6 годин тому

    Waheguruji bhala karega

  • @balbirdhaliwal3644
    @balbirdhaliwal3644 6 годин тому

    Time to stand up

  • @ManjitSingh-jx7eu
    @ManjitSingh-jx7eu 7 годин тому

    Waheguru ji jathedar Harpreet Singh Hai rahega ji

  • @Vickygill-bl3sx
    @Vickygill-bl3sx 7 годин тому +2

    ਤੁਹਾਨੂੰ ਏਦਾ ਦੀ ਸਬਦਾਵਲੀ ਸੋਬਾ ਨੀ ਦਿੰਦੀ ਤੁਹਾਡੇ ਵਿਚ ਸਬਰ ਤੇ ਨਿਮਾਣਾ ਨਾਮ ਦੀ ਚੀਜ ਨਹੀਂ ਆ

  • @chandigarha
    @chandigarha 5 годин тому

    Bhi sab koi hor. Kirt kar lo

  • @SukhdevVirk-p8m
    @SukhdevVirk-p8m 5 годин тому

    ਸਭ ਗੋਲ ਮਾਲ ਹੈ

  • @GurjeetSingh-uv7zh
    @GurjeetSingh-uv7zh 5 годин тому

    ki hoo rahiaa .. sikhi bare ta koi gall ni krde . fr kande loke sighi toh door hoo ka Daria nal jurde aa . kus sikhi de parcahr lai v kroo baba g

  • @MrGurjinder88
    @MrGurjinder88 5 годин тому +1

    ਸ਼ਰਮ ਨਹੀ ਆਉਦੀ ਇਸ ਬਾਦਰ ਨੂੰ

  • @sarabjitkaur5765
    @sarabjitkaur5765 7 годин тому

    galat gal kise de bejti

  • @Satnamsingh-qr5iu
    @Satnamsingh-qr5iu 7 годин тому +1

    Tu v.bafala da chacha reha a. Tu kina ka changa a

  • @Sabimanku
    @Sabimanku 6 годин тому

    Oml boli dekho ehna de no nimrata ,loka kolo sach jhooth bol banda jitt sakda par parmatma kolo ne bach sakda

  • @TarlokSingh-f2s
    @TarlokSingh-f2s 6 годин тому

    Giant ji barking dog seldom bite. Continue you service with bravfully
    .

  • @moneysingh8849
    @moneysingh8849 7 годин тому

    Badmash nal panga lay liy

  • @saranjitsinghsaggu7364
    @saranjitsinghsaggu7364 8 годин тому +2

    Tu jathedar de like he nahi hai

  • @PargatkhosaSingh-zz9wg
    @PargatkhosaSingh-zz9wg 8 годин тому +2

    Waheguru ji