@@LakhwinderSingh-jm9gwja oye gh usia niche guru granth sahib ji te othe hi ehe sab ho reha tu bol reha k ander ho reha tenu peta khuch maryada da uyi bhor reha tuhade ghere chelda hoyu cigarette ganja bidiya tu hoyu lali shah da chela sade ni chelda guru gher ch kisi v guru gher ja k dekh lyi .
ਬਹੁਤ ਵਧੀਆ ਸੇਵਾ ਨਿਭਾਈ ਵੀਰਾਂ ਨੇ। ਬਹੁਤ ਪਾਪ ਹੋ ਰਿਹਾ ਸੀ। ਦਿਲੋਂ ਧੰਨਵਾਦ ਕਰਦਾ ਪੁਲਿਸ ਮੁਲਾਜ਼ਮਾਂ ਦਾ। ਵੀਰ ਨੇ ਆਪਣੀ ਡਿਊਟੀ ਇਮਾਨਦਾਰੀ ਕਿਤੀ। ਧੰਨਵਾਦ ਫੋਜਾ ਦਾ। ਧੰਨਵਾਦ ਪੱਤਰਕਾਰ ਵੀਰ ਦਾ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ। ਖੇਡ ਰਚਾਈ।
ਪਾਪੀ ਬੰਦੇ ਗੁਰੂ ਸਾਹਿਬ ਤੋ ਓਪਰ ਰਹੇਸ
ਜੀ
ਇਹ ਪ੍ਰੇਸ ਰਿਪੋਟਰ ਧਾਕੜ ਬੰਦਾ ਆ Good job ਵੀਰ ❤❤❤❤❤❤
ਪੰਜਾਬ ਪੁਲਿਸ ਦੇ ਮੁਲਾਜ਼ਮ ਵੀਰਾ ਨੇ ਬਹੁਤ ਇਮਾਨਦਾਰੀ ਨਾਲ ਡਿਊਟੀ ਕੀਤੀ ਵਾਹਿਗੁਰੂ ਹਮੇਸ਼ਾ ਲਈ ਚੜਦੀਕਲਾ ਵਿੱਚ ਰੱਖੇ
Chad dita use hi din ohna ne eh paapi
ਜਦੋਂ ਲਾਦ ਮਾਂ-ਬਾਪ ਦੇ ਹੱਥੋਂ ਨਿਕਲ ਜਾਵੇ ਤਾਂ ਮਾਂ-ਬਾਪ ਬੇਵਸ ਹੋ ਜਾਂਦੇ ਨੇ ਔਲਾਦ ਅੱਗੇ ਹਾਰ ਜਾਂਦੇ ਨੇ ਉਹ ਬਰਾਬਰ ਦਾ ਪੁੱਤ ਐ ਜੇ ਬਾਪ ਇੱਕ ਥੱਪੜ ਮਾਰੂ ਤਾਂ ਪੁੱਤ ਦਾੜੀ ਨੂੰ ਹੱਥ ਪਾਓ 😢
Bilkul sahi
ਬੀਬੀ ਜੀ ਮੰਨ ਲੈਂਦੇ ਹਾਂ ਪਰ ਏਹ, ਮਾਮਲਾ ਸਾਡੇ ਗੁਰੂ ਦਾ ਹੈ,
ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਕੋਈ ਦੂਰ ਤਾਂ ਹੈ ਨਹੀਂ ਸੀ
Gharo kad dinde munde nu,ja fir saroop vapas kar aunde.bade rastey si je maa,peo ne kush karna hunda tan.
ਮਾਂ ਬਾਪ ਦੀਆ ਗੱਲਾ ਤੋ ਲੱਗਦਾ ਕਪੁੱਤ ਦੇ ਨਾਲ ਰਲੇ ਮਿਲੇ ਨੇ
ਬਾਬਾ ਜੀ ਸਾਰੇ ਪੰਜਾਬ ਵਿੱਚੋਂ ਇਹ ਜ਼ੋ ਘਰਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਹਨ ਇਹ ਬੰਦ ਕੀਤੀਆਂ ਜਾਣ ਇਹੋ ਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ
ਕਮਾਲ ਦੀ ਗੱਲ ਆ ਪਿੰਡ ਵਾਲੇ ਨੂੰ ਪਤਾ ਨਹੀਂ ਪਿੰਡ ਨੂੰ ਵੀ ਤਾੜਨਾ ਕਰੋਂ ਸਿੰਘ ਸਾਹਿਬ ਜੀ ਸਾਰਾਂ ਪਿੰਡ ਸੁਤਾ ਪਿਆ
ਗੁਰਦੁਆਰੇ ਦੀ ਕਮੇਟੀ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਪਿਡ ਦੇ ਲੋਕ ਵੀ ਨਾਲ ਮਿਲੇ ਹੋਣਗੇ
ਇਹ ਤਾਂ ਬਹੁਤ ਧੱਕਾ ਹੋ ਰਿਹਾ ਹੈ ਪਿੰਡ ਵਾਲੇ ਸੁੱਤੇ ਰਹੇ ਇਨਾ ਚਿਰ ਹੋ ਗਿਆ ਜੇ ਵੀਡੀਓ ਨਾ ਪੈਦੀ ਪਤਾ ਨਹੀਂ ਕਿਨਾ ਟੈਮ ਹੋਰ ਬੇਅਦਬੀ ਕਰਦੇ😂😂❤😂❤😂
ਜਿਹੜਾ ਗੁਰੂ ਘਰ ਦਾ ਪਾਠੀ ਸਿੰਘ ਹੈ ਉਸ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਇਸ ਤੋਂ ਬਾਅਦ ਲੋਕਾਂ ਦਾ ਰੱਬ ਹੀ ਰਾਖਾ
ਸਾਰੇ ਮਿਲੇ ਹੋਏ ਹੈ ਏਹਨਾਂ ਮੁੰਡਾ ਹੱਥ ਚੋਂ ਬਾਹਰ ਹੋਵੇਗਾ ਏਹਨਾਂ ਨੇ ਤਾਂ ਉਸਨੂੰ ਰੋਕਿਆ ਨਈ ਏਹਨਾਂ ਨੂੰ ਗੁਰੂ ਸਾਹਿਬ ਸਰੂਪ ਦੇਣਾ ਨਈ ਚਾਹੀਦਾ ਪਰਚਾ ਦਰਜ ਸਾਰਿਆਂ ਹੋਣਾ ਚਾਹੀਦਾ
Guru saroop da anadar ho reha dena kyo nai chahida bai dusso
@@LakhwinderSingh-jm9gwja oye gh usia niche guru granth sahib ji te othe hi ehe sab ho reha tu bol reha k ander ho reha tenu peta khuch maryada da uyi bhor reha tuhade ghere chelda hoyu cigarette ganja bidiya tu hoyu lali shah da chela sade ni chelda guru gher ch kisi v guru gher ja k dekh lyi .
ਕੋਈ ਮੌਕਾ ਨਹੀਂ ਦੇਣਾ ਚਾਹੀਦਾ
ਵਾਹਿਗੁਰੂ ਜੀ
ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜੌ 350 ਸਰੂਪ ਗਾਇਬ ਹੋਇਆ ਓ ਇੱਖੋ ਜੈ ਪੱਪੀਆ ਦੇ ਘਰਾਂ ਵਿੱਚ ਆਇਆ।
sᴀᴅᴇ ɢᴜʀᴜ ᴊɪ ᴅɪ ʙᴇᴀᴅʙɪ ᴋʀᴅᴇ. ᴇɴᴜ ɴᴜ sᴊᴀ ᴅɪᴏ
ਠੀਕ ਕਰਿਆ ਜੀ ਸਿੱਘੋ
ਇਹ ਜਾਣਬੁਝ ਕੇ ਕਰਦਾ ਇਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ
Salute good job Singh Saab G 👏👏👏
ਬਾਈ ਇਸ ਤਰ੍ਹਾਂ ਦੇ ਕੰਜਰਾਂ ਦੀ ਗੱਲ ਸੁਣੀ ਨਹੀਂ ਚਾਹੀਦੀ ਨਾਂ ਦੂਜਾਂ ਮੌਕਾ ਦੇਣਾ ਚਾਹੀਦਾ ਆ ਬਸ ਇੱਕ ਹੀ ਸਜਾ ਆ ਚੌਕ ਵਿੱਚ ਖੜਾ ਕਰਕੇ ਗੋਲੀ ਮਾਰ ਦੇਣੀ ਆ ਹੋਰ ਕੋਈ ਹੱਲ ਨਹੀਂ ।
ਬੋਹੁਤ ਮਾੜੀ ਗੱਲ ਹੈ ji,, ਇੰਨੀ ਵੱਡੀ ਬੇਅਦਬੀ
ਬਾਬਾ ਜੀ ਸਿਗਰਟਾ, ਪੀਣੀਆਂ ਦੇ ਬਰਾਬਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਰਵਿਦਾਸ ਮਹਾਰਾਜ ਦੇ ਸਰੂਪਾਂ ਨੂੰ ਦਰਜ਼ਾ ਦਿੱਤਾ ਜਾ ਰਿਹਾ ਇਸ ਤੋਂ ਉਪਰ ਹੋਰ ਹੋਰ ਕੀ ਬੇਅਬਦੀ ਹੋਊ ਵਾਹਿਗੁਰੂ ਜੀ ਮੇਹਰ ਕਰਨ
Mata nu Sara pata hai ji
Ina nu aisi saja devo ta ki horna nu vi pta lge ji Mata te pio ve nal rle han
ਸਖਤ ਤੋਂ ਸਖਤ ਸਜ਼ਾ ਬਣਦੀ ਆਂ ਵਾਹਿਗੁਰੂ ਜੀ ___😢
ਅੱਜ ਕੱਲ ਬਥੇਰੇ ਬਾਬੇ ਸੰਤ ਬਣੇ ਹੋਏ
ਇਹਨਾਂ ਦਾ ਸੋਧਾ ਲੱਗਣਾ ਚਾਹੀਦਾ
ਸ਼ਿਵਜੀ ਭਗਵਾਨ ਦਾ ਤ੍ਰਿਸ਼ੂਲ ਕਿਥੋਂ ਆਇਆ ਇਨਾਂ ਹਰਾਮਖੋਰਾਂ ਕੋਲ
Dhan dhan Guru granth sahib ji maharaj
Waheguru ji app sab nu chardicala bakshan
ਬੀਬੀਆਂ ਗੁਰੂ ਘਰ ਬਾਬਾ ਪੇਸ਼ਾ ਲੈ ਨਈ ਸਕਦਾ ਤਾਂ ਉੱਤੇ ਮੁੰਡਾ ਬੈਠਾ ਰੱਖਿਆ ਬੀਬੀਆਂ ਪੇਸ਼ਾ ਟੂਣਾ ਕਰਕੇ ਇੱਕਠੇ ਕਰਦੇ ਹੋਣਗੇ. ਬਾਹਲਾ ਐੱਡਗਾ ਇੱਕਠੇ ਕਰੀ ਬੈਠਾ ਉੱਤੇ ਜਵਾਂ ਸ਼ਰਮ ਲਾਹ ਰੱਖੀ ਲੋਕਾਂ ਨੇ ਸਾਰੇ ਪਰਿਵਾਰ ਤੇ ਕਾਰਵਾਈਏ ਹੋਣੀ ਚਾਹੀਦੀ ਹੈ
ਜਿਹੜੀ ਇੱਥੇ ਕਮੇਟੀ ਹੈ ਉਹਦੇ ਤੇ ਨਾਲ ਕਾਰਵਾਈ ਹੋਣੀ ਚਾਹੀਦੀ ਆ ਕੀ ਗੱਲ ਉਹ ਸੁੱਤੇ ਪਏ ਸੀ
ਕੋਈ ਕਮੇਟੀ ਨਹੀਂ,ਆਪੇ ਬਣਾਇਆਂ,ਚਵਲਾ
ਬੇੜਾ ਗ਼ਰਕ ਹੋਇਆ ਪਿਆ ਲੌਕਾਂ ਦਾਂ 😢😢
ਬਹੁਤ ਗ਼ਲਤ ਗੱਲ ਹੈ 😢
ਬਹੁਤ ਦੁੱਖ ਵਾਲੀ ਗੱਲ ਆ 😢😢
Waheguru ji 😢😢
ਬਾਬਾ ਮੈਂ ਵੀ ਰਾੜਾ ਸਾਹਿਬ ਦੇ ਕੋਲ਼ੇ ਮੇਰਾ ਪਿੰਡ ਹੈ ਉਥੇ ਤਾਂ ਕੋਈ ਇਸ ਤਰ੍ਹਾਂ ਦੀ ਮਨਮਤਾਂ ਨਹੀਂ ਹੋ ਰਹੀ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂਆ ਦੇ ਸਰੂਪ ਤੇ ਸੰਤਾਂ ਦੇ ਸਰੂਪ ਹਨ ਰਾੜਾ ਸਾਹਿਬ ਵਾਲੇ ਵੀ ਮੁਖੀ ਇਹਨਾਂ ਤੇ ਕਾਰਵਾਈ ਕਰਨ
Waheguru ji
ਮਾੜੀ ਗੱਲ ਹੈ
ਬਾਈ ਜੀ ਕਮੇਟੀ ਵਾਲਿਆ ਦੇ ਡਾਂਗ ਫੇਰੋ ਬਾਦ ਗ੍ਰੰਥੀ ਸਿੰਘ ਫੇਰੋ ਪਿੰਡ ਵਾਲਿਆ ਨੂੰ ਪਤਾ ਨਹੀਂ ਕੀ ਹੂੰਦਾ
ਪਿਓ ਪੁੱਤ ਦੋਵਾਂ ਤੇ ਕਾਰਵਾਈ ਹੋਣੀ ਚਾਹੀਦਾ
ਇਹਨਾਂ ਦਾ ਧੰਦਾ ਬਣਾਇਆ ਹੋਇਆ
ਵਾਹਿਗੁਰੂ ਵਾਹਿਗੁਰੂ ਜੀ 🙏
ਖ਼ਾਲਸਾ ਜੀ ਤਸਵੀਰਾਂ ਅਤੇ ਗੁਰੂਘਰ ਦੀਆਂ ਨਿਸ਼ਾਨੀਆਂ ਵੀ ਲਜਾਓ
Dhannwaad 22 ji jinna ne is gal te nigah kiti
ਵਾਹਿਗੁਰੂ ਸਾਹਿਬ ਜੀ ਕਿਰਪਾ ਕਰਨੀ ਜੀ ਜੇ ਕਿਸੇ ਵੀ ਵੀਰ ਨੂੰ ਏਦਾਂ ਦੀਆਂ ਬੇਅਦਬੀਆਂ ਕਰ ਰਹੇ ਕਿਸੇ ਵੀ ਹਰਾਮਖੋਰ ਬਾਰੇ ਪਤਾ ਲਗੇ ਜਾ ਪਤਾ ਹੋਵੈ ਤਾਂ ਦੱਸਣ ਦੀ ਕਿਰਪਾ ਜੀ ਕਰਨੀ ਜੀ
ਵਾਹਿਗੁਰੂ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਪਰਚਾ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਪਿਓ ਪੁੱਤ ਤੇ ਜਿਹੜੇ ਵੀ ਇਹ ਬੇਅਦਬੀ ਕਰਦੇ ਨੇ ਇਹਨਾਂ ਦੋਨਾਂ ਦੀਆਂ ਲੱਤਾਂ ਵੱਢਣੀਆਂ ਚਾਹੀਦੀਆਂ ਨੇ ਪੁਲਿਸ ਦੀ ਕਾਰਵਾਈ ਚ ਇਹਨਾਂ ਦਾ ਕੁਝ ਨਹੀਂ ਬਣਨਾ ਜਮਾਨਤ ਹੋ ਜਾਣੀ ਥੋੜੇ ਦਿਨਾਂ ਬਾਅਦ
ਵਹਿਗੁਰੂ❤❤ਵਹਿਗੁਰੂ❤❤ਵਹਿਗੁਰੂ❤❤
Bahut
vdhiaKita
Doshi
Nu
Sakhat
Sja
Hove
Waheguru ji maher karngae punjab tae
ਬਹੁਤ ਦੁਖ ਹੁੰਦਾ ਏਦਾਂ ਦਿਆਂ ਨੂੰ ਦੇਖ਼ ਕੇ
Khalasha
Sahib
Varry
Good
Kam
Keatta
Thanakas
🎉🎉🎉🎉🎉🎉🎉🎉🎉🎉🎉🎉🎉
ਬਾਦਲਾਂ ਦੇ ਜੱਥੇ ਦਾਰ ਕਿੱਥੇ ਨੇ ਦੱਲੇ
ਮਾਂ ਬਾਪ ਕਪੁੱਤ ਤਿੰਨੋ ਹੀ ਕਸੂਰਵਾਰ ਨੇ ਤਿਨਾ ਤੇ ਹੀ ਪਰਚਾ ਦਰਜ਼ ਕੀਤਾ ਜਾਵੇ
ਮਾਫ਼ ਕਰਨਾ ਵੀ ਗੱਲਤ ਐ ਖਾਸਲਾ ਜੀ ਕੱਲ ਨੂੰ ਕੋਈ ਹੋਰ ਕਰੋ ਫਿਰ ਕਹਿਣਗੇ ਮਾਫ਼ ਕਰੋ
Waheguru ji ,,,shuker a aap da ❤
ਅਜਿਹ ਕਰਨਾ ਤੇ ਹੋਣਾ ਵੀ ਲਾਜ਼ਮੀ ਐ ਇਹ ਇਕੱਲਾ ਨਹੀਂ ਬਹੁਤ ਲੋਕ ਨੇ ਸਾਡੇ ਧਰਮ ਚ ਸ੍ਰੀ ਸਾਹਿਬ ਪਾਅ ਕੇ ਮੀਟ ਮੱਛੀ ਵੀ ਖਾਂਦੇ ਨੇ ਤੇ ਦਾਰੂ ਵੀ ਪੀਂਦੇ ਨੇ ਤੇ ਅਜਿਹਾ ਕੁੱਝ ਕਰਨ ਵਾਲੇ ਬੇ ਡਰ ਹੋ ਜਾਂਦੇ ਜਦੋਂ ਸਾਡੇ ਧਰਮ ਚ ਹੀ ਅਜਿਹੇ ਲੋਕ ਹੋਣਗੇ ਤਾਂ ਦੂਜੇ ਧਰਮ ਦੇ ਲੋਕਾਂ ਤੋਂ ਡਰ ਨਹੀਂ ਸਾਨੂੰ ਆਪਣੇ ਧਰਮੀਆਂ ਤੋਂ ਡਰ ਜਿਆਦਾ ਹੈ
ਇਹਨਾਂ ਘਟੀਆ ਲੋਕਾਂ ਨੂੰ ਸਜਾ ਮਿਲਣੀ ਚਾਹੀਦੀ ਆ।।।
ਸਿਗਰਟਾਂ ਤਾਂ ਬਹੁਤ ਜਿਆਦਾ ਗਲਤ ਗੱਲ ਹੈ, ਪਰ ਜੇ ਗੱਲ ਮਨਮਤ ਦੀ ਕਰੀਏ, ਨਹਿੰਗ ਸਭ ਤੋਂ ਵੱਧ ਮਨਮਤ ਕਰਦੇ ਹਨ, ਸੁੱਖਾ ਵਗੈਰਾ ਵੀ ਪੀਂਦੇ ਹਨ, ਬਹੁਤ ਸਾਰੇ ਤਾਂ ਸ਼ਰਾਬ ਵੀ ਪੀਂਦੇ ਹਨ, ਬੀੜੀ ਪੀਣ ਨੂੰ ਇਹ ਗਧੀ ਚੁੰਗਣੀ,ਕਹਿਦੇ ਹਨ,,, ਆਂਡੇ ਨੂੰ ਇਹ ਰਾਮ ਲੱਡੂ ਦੱਸਦੇ ਨੇ,
ਗੁਰੂਘਰਾਂ ਵਿੱਚ ਖਾਂਦੇ ਕਿਆ
ਇਹ ਤਾ ਰਾੜਾ ਬਦਨਾਮ ਕਰਦਾ ਇਸੇ ਸਿਤਰ ਫੇਰੋ ਜਾਣ
ਬਾਈ ਜੀ ਇਕ ਰਾਜਾ ਸਾਹਿਬ ਮਜ਼ਾਰੇ ਜਗ੍ਹਾ ਹੈ ਤੇ ਓਥੇ ਰਾਜਾ ਸਾਹਿਬ ਦੀ ਸਮਾਧ ਵੀ ਹੈ। ਤੇ ਓਥੇ ਸਿੰਘ ਸਾਹਿਬਾਂ ਨੇ ਗੁਰਦੁਆਰਾ ਸਾਹਿਬ ਬਣਾ ਤਾਂ। ਓਹ ਗੱਲ ਸਮਝ ਨਹੀਂ ਆਈ।
22 g raja sahib 101 akhand path lari war chalde a g baki smadh 1 pase a na koi othe pakand hunda ok
ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾ ਲੇ ਕੇ ਜਾਓ,, ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਪੁਲਸ ਨੂੰ ਦਿਓ,, ਤੇ ਗੁਰੂਘਰ ਵਿਚ ਨਿਹੰਗ ਸਿੰਘ ਰਹਿਣ,,
Lok bahut galat kam kar rehe han Eh karwai kiti changa hoeya Dhanbad vir ji
Wahgur ji. Wahgur ji
Waheguru
ਬਹੁਤ ਹੀ ਦੁੱਖਦਾਇਕ😢
Tuhada bahut Dhanbad ji
ਪੁਲੀਸ ਵਾਲੇ ਮੇਰੇ ਵੀਰ ਨੇ ਬਹੁਤ ਵਧੀਆ ਡਿਊਟੀ ਨਿਭਾਈ..🫡🫡
Kaaash .. waheguru ji aap khud faisla karan sab loka da ...
ਵਾਹਿਗੁਰੂ ਜੀ ਏਨਾ ਨੂ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਕਿ ਸੱਤ ਜਨਮਾਂ ਤੋਂਇਝ ਨਾ ਕਰਨ
ਬਾਬੇ ਨੇ ਤਾਂ ਪਹਿਲਾਂ ਖੂੰਡਾ ਚੱਕਿਆ..ਕਿਸੇ ਨੇ ਨੋਟਿਸ ਕਰਿਆ
Thank you so very much like sat Sri akal ji
Good Singho
WAHEGURU JI SUMAT BAKSHAN ES NU 😢😢😢😢
ਪਿੰਡ ਦੀ ਕਮੇਟੀ ਤੇ ਪਰਚਾ ਹੋਣਾ ਚਾਹੀਦਾ ਫਦੂ ਕਮੇਟੀ ਵਾਲੇ
😢😢
ਸਜਾ ਬਣਦੀ ਹੈ
ਜੁੱਤੀਆਂ ਦਾ ਹੱਕਦਾਰ ਆ
🙏
satnam waheguru
🙏🙏🙏🙏🙏👍
ਪਿੰਡ ਪਹਿਲਾ ਕਿੱਥੇ ਗਿਆ ਸੀ ਇਸ ਵਿੱਚ ਪਿੰਡ ਨੇ ਦੋਸੀ ਪੂਰੀ ਤਨਖਾਹ ਦੇਣ ਕਮੇਟੀ 10ਜਾ12 ਬੰਦੇ ਹੋਣ ਇਕ ਜਾਣਾ ਰੋਜ ਦਾ ਕਮੇਟੀ ਵਿੱਚੋ ਗੁਰੂਘਰ ਵਿਚ ਰਹਿਣ ਜੇ ਪਿੰਡ ਦਾ ਗੁਰੂਘਰ ਜੇ ਨਹੀ ਨਜਾਇਜ ਕਿਤੇ ਵੀ ਮਹਾਰਾਜ ਦਾ ਸਰੂਪ ਨਹੀ ਰਹਿਣਾ ਚਾਹਿਦਾ ਗਲਤੀ ਕੋਈ ਤਾ ਸੰਗਤ ਮਾਫ ਕਰਨ ਜੋਗ ਹੈ
🙏🙏😭
ਪੰਜਾਬ ਨੂੰ ਤਾ ਨਿਹੰਗ ਸਿੰਘ ਜਥੇਬੰਦੀਆਂ ਹੀ ਬਚਾਉਣ ਗੀਆਂ
🙏🙏🙏🙏🙏
ਬਾਬਾ ਜੀ ਜਿਹੜੇ ਕਮੇਟੀ ਵਾਲੇ ਆ ਸਾਰਿਆ ਤੇ ਕਾਰਵਾਈ ਪਹਿਲਾਂ ਆਪ ਡਾਂਗ ਫੇਰੋ ਬਾਦ ਵਿੱਚ ਦੂਜੀ ਕਾਰਵਾਈ ਕੀਤੀ ਜਾਵੇ ਬਾਬਾ ਜੀ ਸਾਰੇ ਪਿੰਡ ਦਾਂ ਕਸੂਰ ਆ
ਇੰਨਾ ਨੂੰ ਗੁਰੂ ਦਾ ਸਰੂਪ ਹੋਣ ਦਿੰਦਾ ਔਣਾ ਨੂੰ
vv good singho jago
Good job guru kee ladli fojj
police wale nu dilo respt ❤❤❤
Bassi Pathana de kehra mohhala da ds ta dya kro
Kithe hoya eh kam
Bassi pathana Near fatehgarh Sahib
😭😭😭 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 😭😭😭
Saja deo g eh loka ne ta Sikh dharm nu makhol bna ke rakhiea waheguru g
😢
Waheguru ji Mehar krn 🙏
Dhang firni chahi di aa khalsa ji
ais nu live soda lao ji
Bohot vedia kita
Baba ji eh bakshan de yog nhj ha ehnu ander jel dio bahut man dukhi hoea ha
ਮਾਤਾ ਪਿਤਾ ਔਲਾਦ ਤੋਂ ਬੇਵਸ ਹੋ ਜਾਦੇ ਹਨ
Waheguru g tusi sahi kita baba g par o galat c onu saja do par ode bache plz dur kar lande
ਛਿੱਤਰ ਪਰੇਡ ਕਰੌਂ 😢😢😢
ਜਾਲਮ ਬਾਈ ਜੀ ਜ਼ਿੰਦਾਬਾਦ
@@gurwinderSingh-gv2xs lali shah da chela tu peka 🤔😆
Waheguru ji smrath baksho duniyan nu
Guru granth sahib g v le gye naal phone v😅😅😅😂😂
Hsn wali kehri gl c
G husia phone police legi aa usda dhyan naal dekh 😂😂
ਬਹੁਤ ਦੁੱਖ ਵਾਲੀ ਗੱਲ ਹੈ ਗੁਰਦੁਆਰੇ ਦਾ ਵਜੀਰ ਹੋ ਕੇ ਇਹ ਕੁਝ ਕਰਦਾ ਪਾਠੀ ਸਿੰਘ ਇਹ ਕੁਝ ਕਰਨ ਲੱਗ ਗਏ ਫਿਰ ਤੇ ਦੁਨੀਆਂ ਦਾ ਸਰਿਆ ਹੀ ਪਿਆ
Uttrakhand kashipur