Akal Takht Sahib History | Punjab Siyan | Sikh History

Поділитися
Вставка
  • Опубліковано 2 жов 2024

КОМЕНТАРІ • 984

  • @ਪਰਗੱਟਸਿੰਘ-ਸ6ਪ

    ਬਹੁਤ ਵਧੀਆ ਗਿਆਨ ਮਿਲਿਆ ਹੈ ਵਾਹਿਗੁਰੂ ਆਪ ਨੂੰ ਚੜੵਦੀ ਕਲੵਾ ਵਿੱਚ ਰੱਖੇ

  • @kamalkaila8083
    @kamalkaila8083 Рік тому +1

    महाराज जी दे इस धरती ते पेजे होय तूसी बहुत ही नेक रूह इंसान फरिश्ते हो आप जी दा गुरु ज्ञान बहुत ही सराहनीय है मैं करनाल हरियाणा तो हां जी, आप जी दा गुरु अमृत रूपी गुरवानी जी दा श्रवण बड़े ही चाव श्रदा नाल आत्मा नू संतुष्ट खुशी शांति देंदा है आप जी कोटि कोटि धन्यवाद आभार ते जो आप जी अपने द्वारा बहुत बारीकी नाल सानू गुरु जी नाल जोड़ रहे हो, महाराज जी आप जी नू चरदी कलां विच रखन, वाहेगुरु जी का खालसा श्री वाहेगुरु जी दी फतेह

  • @amriksingh104
    @amriksingh104 Рік тому +7

    ਵੀਰ ਜੀ ਤੁਸੀਂ ਬਹੁਤ ਮੇਹਨਤ ਕਰਕੇ ਵਿਆਖਿਆ ਕੀਤੀ ਹੈਐ‌਼ ਧੰਨ ਵਾਦ

  • @gurmejsinghdhillon3233
    @gurmejsinghdhillon3233 Рік тому +1

    ਸੀ੍ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਧੰਨ ਧੰਨ ਹੋ

  • @rashapalsunny4748
    @rashapalsunny4748 Рік тому +9

    ਚੜ੍ਹਦੀਕਲਾ ਵਿੱਚ ਰੱਖੇ ਵਹਿਗੁਰੂ ਤਾਹਨੂੰ ਵੀਰ ਜੀ ❤❤

  • @jodhajhutty7090
    @jodhajhutty7090 Рік тому +32

    ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਖੁਸ਼ ਰੱਖਣ । ਰੂਹ ਖੁਸ਼ ਹੋ ਜਾਂਦੀ ਇਤਿਹਾਸ ਸੁਣ ਕੇ 👏

  • @parwinderparry5897
    @parwinderparry5897 Рік тому +22

    ਬਹੁਤ ਵਧੀਆ ਵੀਰ ਜੀ ਤੁਹਾਡੀ ਦਿੱਤੀ ਜਾਣਕਾਰੀ ਨਾਲ ਅੱਜ ਦੀ ਪੀੜ੍ਹੀ ਬਹੁਤ ਕੁਝ ਸਿੱਖ ਰਹੀ ਹੈ ਮੇਰੀਆਂ ਬੇਟੀਆਂ ਤੁਹਾਨੂੰ ਸੁਣਕੇ ਬਹੁਤ ਖੁਸ਼ ਹੁੰਦਿਆਂ ਨੇ ਮੇਰੀ ਪਤਨੀ ਵੀ ਡਿਊਟੀ ਜਾਣ ਸਮੇਂ ਰਸਤੇ ਵਿੱਚ ਸਿੱਖ ਇਤਿਹਾਸ ਸੁਣਦੇ ਹਨ ਅਤੇ ਸਕੂਲ ਵਿੱਚ ਬੱਚਿਆਂ ਨੂੰ ਵੀ ਸਿੱਖ ਇਤਿਹਾਸ ਬਾਰੇ ਦੱਸਦੇ ਰਹਿੰਦੇ ਹਨ ਵਾਹਿਗੁਰੂ ਜੀ ਆਪ ਜੀ ਤੇ ਮੇਹਰ ਕਰਨ

  • @GurjeetSingh-ux4dx
    @GurjeetSingh-ux4dx Рік тому +1

    ਵਡਮੁੱਲੀ ਜਾਣਕਾਰੀ ਲਈ ਧੰਨਵਾਦ

  • @Gurbaazsingh-j2k
    @Gurbaazsingh-j2k Рік тому +15

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖ਼ਸਣ 🙏 ਲੰਬੀ ਉਮਰ ਬਖ਼ਸਣ 🙏🙏

  • @HarbhinderKaur-t5u
    @HarbhinderKaur-t5u 9 місяців тому

    ਬਹੁਤ ਵਧਿਆ ਲਗੀ ਜਾਣ ਕਾਰੀ ਇਤਿਹਾਸ ਬਾਰੇ ਜਾਣ ਕੇ ਰੂਹ ਨੂੰ ਅਮਰਜੀਤ ਮਿਲਦੀ ਹੈ ਅਤੇ ਮਾਣ ਮਹਿਸੂਸ ਹੁੰਦਾ ਹੈ ਜਾਣ ਕਾਰਨ ਦੇਣ ਵਾਸਤੇ ਬਹੁਤ ਧੰਨ ਵਾਦ

  • @malhisaab5387
    @malhisaab5387 Рік тому +26

    ❤ ਵਾਹਿਗੁਰੂ 🙏 ਜੀ ਮੇਹਰ ਕਰੋ ਪੰਜਾਬ ਉਂਪਰ ਜੀ ਸੁਣ ਕੇ ਬਹੁਤ ਵਧੀਆ ਲੱਗਾ ਜੀ ਵਾਹਿਗੁਰੂ 🙏 ਜੀ ❤ ਵਾਹਿਗੁਰੂ 🙏 ਜੀ ਬਹੁਤ ਸਕੂਨ ਮਿਲਦਾ ਹੈ ਜਦੋਂ ਸ੍ਰੀ ਆਕਾਲ ਤਖਤ ਸਾਹਿਬ ਸ੍ਰੀ ਗੁਰੂ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਜਾਂਦੇ ❤ ਹਾਂ ਜੀ ❤

  • @jagseersingh8084
    @jagseersingh8084 7 місяців тому

    ਬਹੁਤ ਹੀ ਵਧੀਆ ਉਪਰਾਲਾ ਜਾ ਰਿਹਾ ਏ ਪੰਜਾਬ ਸਿਹਾਂ ਚੈਨਲ ਰਾਹੀ ਨਵੀ ਪੀੜੀ ਨੂੰ ਇਤਿਹਾਸ ਸਬੰਧੀ ਜਾਣਕਾਰੀ ਮਿਲੇਗੀ। ਅੱਜ ਦੀ ਪੀੜ੍ਹੀ ਕਿਤਾਬਾਂ ਘੱਟ ਪੜ੍ਹਦੀ ਐ। ਮੋਬਾਈਲ ਰਾਹੀ ਸਿੱਖ ਕੌਮ ਦੇ ਇਤਿਹਾਸ ਬਾਰੇ ਜਾਗਰੂਕ ਕਰ ਰਹੀ ਸਾਰੀ ਟੀਮ ਨੂੰ ਹਰ ਤਰਾਂ ਦੀਆਂ ਦੁਨੀਆਵੀ ਤੇ ਰੂਹਾਨੀ ਖੁਸ਼ੀਆਂ ਬਖਸ਼ੇ ਕਲਗੀਆਂ ਵਾਲਾ ਬਾਪੂ ਇਹੀ ਅਰਦਾਸਿ ਕਰਦਾ ਹਾਂ ਉਸ ਡਾਢੇ ਵਾਹਿਗੁਰੂ ਜੀ ਅੱਗੇ।

  • @guneetsinghraina7079
    @guneetsinghraina7079 Рік тому +15

    Very good veer love your all videos🙏🙏🙏🙏🙏Thank you so much for keep it coming and educating our youth 🙏🙏🙏🙏

  • @savjitsingh8947
    @savjitsingh8947 Рік тому +54

    ਅਕਾਲ ਤਖ਼ਤ ਮਹਾਨ ਹੈ ਸਿੱਖ ਕੌਮ ਦੀ ਜਾਂਨ ਹੈ ❤🙏

  • @JagjitSingh-xv4br
    @JagjitSingh-xv4br Рік тому +108

    ਧੰਨ ਧੰਨ ਮੇਰੇ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਪਾਸ ਕਰੋੜ ਕਰੋੜ ਬਾਰ ਨਮਸਕਾਰ ਜੀ 🙏🏻💐💐💐💐💐💐💐💐💐💐🙏🏻

  • @kirandeep1958
    @kirandeep1958 Рік тому +1

    ਸਤਿਨਾਮ ਵਾਹਿਗੁਰੂ 🙏🏻🙏🏻 watches your video from Brampton Canada everyday

  • @JagdeepSingh-fn7ek
    @JagdeepSingh-fn7ek Рік тому +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏 ਆਪ ਜੀ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ❤🙏🙏 ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ❤🙏🙏🙏

    • @balwantkaur6546
      @balwantkaur6546 Рік тому +1

      I too want to have a look through this great should say Sikh documents.
      🎉

  • @Inderjitsingh-ny9if
    @Inderjitsingh-ny9if 7 місяців тому

    ਆਪ ਜੀ ਦਾ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਕਿ ਆਪ ਜੀ ਇਤਨਾ ਅੱਛਾ ਸਿੰਘ ਇਤਿਹਾਸ

  • @JASMEET7-l1m
    @JASMEET7-l1m Рік тому +12

    dear brother you are doing a a very good word on telling our history to us... we are with you

  • @kuljitkaur2187
    @kuljitkaur2187 Рік тому +1

    Thanks Vir ji u gave us real views about Siri Akal Takhat Sahib

  • @apnathiland-dilbagsingh3024
    @apnathiland-dilbagsingh3024 Рік тому +11

    Waheguru ji ❤🙏

  • @gurbhejsingh1125
    @gurbhejsingh1125 Рік тому +2

    ਵੀਰ ਜੀ।। ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ।। 🙏🙏।। ਵੀਰ ਜੀ ਇੱਕ ਵੀਡੀਓ ਗੁਰੂ ਅੰਗਦ ਦੇਵ ਜੀ ਦੇ ਜੀਵਨ ਬਾਰੇ ਬਣਾ ਦਿਉ🙏🙏🙏 ਕਿਉਕਿ ਸਾਨੂੰ ਗੁਰਮੁਖੀ ਲਿੱਪੀ ਬਾਰੇ ਚੰਗੀ ਤਰਾਂ ਜਾਣਕਾਰੀ ਦੀ ਲੋੜ ਹੈ ਵੀਰ ਜੀ।। ਇਹ ਤੁਸੀ ਹੀ ਚੰਗੀ ਤਰਾਂ ਦੱਸ ਸਕਦੇ ਜੇ🙏🙏।। ਗੁਰਮੁਖੀ ਲਿੱਪੀ ਬਾਰੇ ਜਰੂਰ ਬਣਾਉਣਾ।। 🙏🙏ਵੀਰ ਜੀ ਨਾਂ ਤੁਹਾਨੂੰ VIEWS ਦਾ ਕੋਈ ਲਾਲਚ, ਨਾਂ ਕੋਈ SHARE ਦਾ, ਮੈਨੂੰ ਸਭ ਤੋਂ ਵਧੀਆ ਗੱਲ ਤੁਹਾਡੀ ਇਹੀ ਲੱਗੀ।। 🙏🙏ਭੁੱਲ ਚੁੱਕ ਮਾਫ🙏🙏🙏।।। ਵਾਹਿਗੁਰੂ ਮੇਹਰ ਕਰੇ।।। 🙏🙏

  • @lyricsdeepkuldeepwalia4477
    @lyricsdeepkuldeepwalia4477 Рік тому +17

    ਮਨ ਨੂੰ ਬਹੁਤ ਸਕੂਨ ਮਿਲਿਆ ਜੀ ਸਾਡੇ ਗੁਰੂ ਸਹਿਬਾਨਾਂ ਜੀ ਦਾ ਇਤਿਹਾਸ ਸੁਣ ਕੇ

    • @MahendarMaendar
      @MahendarMaendar 2 місяці тому

      Veer ji tuc apne dosta nu v vidio cher kro ji ❤❤❤❤

  • @manjit1244
    @manjit1244 Рік тому +6

    M very regular viewer of ur vlogs. Sikh history. And same way m doing forward to my contacts. 50 to 60. You are doing good job ji.some God gifted voice quality .God bless you. Keep continue

  • @Uppal-ny5le
    @Uppal-ny5le Рік тому +8

    Waheguru ji ❤❤❤

  • @karnailsingh1211
    @karnailsingh1211 9 місяців тому

    ਪੰਜਾਬ ਸਿੰਹਾ ਚੈਨਲ ਦਿਨ ਦੁਗਣੀ ਰਾਤ ਚੋਗਨੀ ਤਰੱਕੀ ਕਰੇ। ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਪਿੰਡ ਮਾਣਕ ਰਾਏ ਨਜਦੀਕ ਭੋਗਪੁਰ ਜਿਲਾ ਜਲੰਧਰ।

  • @amritkaur389
    @amritkaur389 Рік тому +9

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ।ਧੰਨਵਾਦ ਬੇਟਾ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਅਤੇ ਲੰਮੀ ਉਮਰ ਬਖਸ਼ੇ

  • @harpreetharry3574
    @harpreetharry3574 Рік тому +1

    WAHEGURU ji

  • @jsksingh88
    @jsksingh88 Рік тому +16

    Great work Punjab Siyan !! Best channel for Sikh History.

  • @jagpalsingh8310
    @jagpalsingh8310 Рік тому +1

    Waheguru ji 🙏🙏

  • @jaswinderjaswinder9101
    @jaswinderjaswinder9101 Рік тому +16

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਕੁਝ ਸਿੱਖਣ ਨੁ ਮਿਲਿਆ ਸਾਨੂ ⛳👌👍🙏🏼❤

  • @JasvirSingh-bn3nx
    @JasvirSingh-bn3nx Рік тому +1

    Thanks ji

  • @AmarjeetSingh-tz5rq
    @AmarjeetSingh-tz5rq Рік тому +24

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ ਬਹੁਤ ਗਿਆਨ ਹਾਸਲ ਹੁੰਦਾ ਹੈ ਆਪਣੇ ਧਰਮ ਬਾਰੇ, ਤੁਹਾਡਾ ਬਹੁਤ ਬਹੁਤ ਧੰਨਵਾਦ, ਮੈ ਅਮਰਜੀਤ ਸਿੰਘ ਅਮ੍ਰਿਤਸਰ ਤੋਂ 🙏🙏

    • @angrejcheema5369
      @angrejcheema5369 Рік тому +3

      ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਅੰਗਰੇਜ਼ ਸਿੰਘ ਚੀਮਾ ਜ਼ਿਲ੍ਹਾ ਸੰਗਰੂਰ

    • @harneksingh6401
      @harneksingh6401 Рік тому +2

      @@angrejcheema5369 à

  • @BhupinderSingh-qr6hr
    @BhupinderSingh-qr6hr Рік тому +1

    Best story thanks from Bhupinder singh love with Sikh dharm ludhiana

  • @jaspritsingh1492
    @jaspritsingh1492 Рік тому +14

    Veerji tuhadi v bhot vaddi sewa layi h guru sahib ji ne .. waheguru ji ka khalsa waheguru ji ki fateh 🙏🙏

  • @sukhdeepkaurvirk5642
    @sukhdeepkaurvirk5642 Рік тому +1

    Waheguru ji 🌸🌺🙏🙏

  • @gurpreet114
    @gurpreet114 Рік тому +6

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਧੰਨਵਾਦ ਜੀ 🙏🏻🙏🏻

  • @amarjeetkour5175
    @amarjeetkour5175 Рік тому

    ਵਾਹਿਗੁਰੂ ਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ

  • @sukhjindersingh1430
    @sukhjindersingh1430 Рік тому +6

    ਬਾਈ ਜੀ ਬਹੁਤ ਵਧੀਆ ਸਿੱਖਿਆ ਦੇ ਕੇ ਮਨ ਨੂੰ ਸ਼ਾਨਤੀ ਦੇ ਦਿੱਤੀ ਹੈ ਵਾਹਿਗੁਰੂ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਖੁਸ਼ ਰੱਖੇ ਤੈਨੂੰ ਵਾਹਿਗੁਰੂ 🙏🙏🙏🙏🙏

  • @Gurmeetkaurarhi-jq2pm
    @Gurmeetkaurarhi-jq2pm Рік тому +1

    Bhut ache tarike nal samja dita itihas sade jodia da koi mukabla nahi kar sakda dhan guru dhan guru piyare

  • @baljitkaur292
    @baljitkaur292 Рік тому +5

    ਵਹਿਗੁਰੂਜੀ।ਧੰਨ।ਧੰਨ।ਮੀਰੀ।ਪੀਰੀ।ਦੇ।ਮਾਲਕ।ਹਰਗੋਬਿੰਦ ਸਿੰਘ।ਜੀ।❤

  • @Wronglyiptc8
    @Wronglyiptc8 Рік тому

    Bahut bahut khusi hoyi aap ji di eh video dekh k , jo aap g sikhi di sewa laie eh uprala kr rahe ho , waheguru ji tuhanu lambi umar te tarakiyan bhakhshan , waheguru ji ka Khalsa waheguru ji ki fateh 🙏

  • @JagdeepSingh-yo7th
    @JagdeepSingh-yo7th Рік тому +11

    ਵਾਹਿਗੁਰੂ ਜੀ ❤️❤️❤️❤️❤️🙏

  • @rampalsingh3708
    @rampalsingh3708 Рік тому

    ਵੀਰ ਜੀ ਬਹੁਤ ਧੰਨਵਾਦ ਅਕਾਲ ਤਖ਼ਤ ਸਾਹਿਬ ਜੀ ਬਾਰੇ ਜਾਣਕਾਰੀ ਦੇਣ ਲਈ

  • @kamaljitkaur4376
    @kamaljitkaur4376 Рік тому +6

    Very useful video .your all videos are grt asset for us . your way of narrating is also very impressive

  • @PreetSingh-uc3dl
    @PreetSingh-uc3dl Рік тому

    ਬਹੁਤ ਹੀ ਸੁੰਦਰ ਝਲਕ ਹੈ

  • @kaurbhinder3967
    @kaurbhinder3967 Рік тому +19

    ਤੁਸੀਂ ਬਹੁਤ ਵਧੀਆ ਵਿਸ਼ਾ ਲਿਆ ਇਸ ਇਤਿਹਾਸ ਦੀ ਬਹੁਤ ਜ਼ਰੂਰਤ ਸੀ ਸਿੱਖ ਕੌਮ ਨੂੰ , ਵਾਹਿਗੁਰੂ ਜੀ ਥੋਡੇ ਤੇ ਆਪਣੀ ਕਿਰਪਾ ਬਣਾਈਂ ਰੱਖਣ 🙏🙏🙏🙏 ਖੰਨੇ ਤੋ

  • @Kkulvir0401
    @Kkulvir0401 9 місяців тому

    ਵਾਹਿਗੁਰੂ ਜੀ🙏🏽🙏🏽

  • @BhupinderSingh-je7cf
    @BhupinderSingh-je7cf Рік тому +3

    ਬਹੁਤ ਵਧੀਆ ਵੀਡਿਓ ਬਣਾਈ ਹੈ ਤੁਸੀ ਵੀਰ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਜੀ

  • @officialsidhu0910
    @officialsidhu0910 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @sukhdevsingh-fr8fm
    @sukhdevsingh-fr8fm Рік тому +55

    ਬਹੁਤ ਵਧੀਆ ਉਪਰਾਲਾ ਹੈ। ਬੇਟਾ ਜੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿਚ ਰੱਖੇ

    • @amriksingh9543
      @amriksingh9543 Рік тому +3

      ਵੀਰ ਜੀ ਜੇ ਮੈਂ ਗਲਤ ਨਹੀਂ ਤਾਂ ਗੁਰੂ ਹਰਿਗੋਬਿੰਦ ਸਾਹਿਬ ਤੌਂ ਪਹਿਲਾਂ ਚਾਰ ਨਹੀਂ ਪੰਜ ਗੁਰੂ ਸਹਿਬਾਨ ਸਨ।ਗੁਰੂ ਨਾਨਕ ਦੇਵ ਜੀ।ਗੁਰੂ ਅੰਗਦ ਦੇਵ ਜੀ। ਗੁਰੂ ਅਮਰਦਾਸ ਜੀ। ਗੁਰੂ ਰਾਮਦਾਸ ਜੀ। ਗੁਰੂ ਅਰਜਨ ਦੇਵ ਜੀ।ਫਿਰ ਛੇਵੇਂ ਗੁਰੂ ਹਰਿਗੋਬਿੰਦ ਜੀ ਗੁਰੂ ਬਣੇ ਸੀ।

    • @arshdeepsinghbajwa4040
      @arshdeepsinghbajwa4040 Рік тому

      @@amriksingh9543 Veer Ji Mein v Bhulekha Khaaa Gea C Par o Gal Kar Rahe Hai Baba Budda Ji Ne Tilak Di Rasam 4 Guru Sahibana Nal He Kiti C 6me Patshah Tohn Pehla Guru Nanak Saab Tohn Ta Gadhi Chali C Ohna Di Kise Ne Rasam Nai Kiti C Tilak wali Eh Guru Angad Dev Ji Tohn Chali c Rasam , So O Bai v Saiii Ae Apni Jga Sai Ae Tuc v, Bhulekha Mein v Khaa Geya C 🙏🏻

    • @zorawarsinghaulakh7968
      @zorawarsinghaulakh7968 6 місяців тому +1

      0p

  • @sukherai90
    @sukherai90 Рік тому +1

    Waheguru ji waheguru ji

  • @gurnamkaurdulat3883
    @gurnamkaurdulat3883 11 місяців тому +3

    ਅਸੀਂ ਕਨੇਡਾ ਤੋਂ ਤੁਹਾਡੀਆਂ ਵੀਡੀਓਜ਼ ਦੇਖਦੇ ਹਨ। ਸਿੱਖ ਇਤਿਹਾਸ ਸੁਣਾਉਣ ਦੀ ਬਹੁਤ ਵੱਡੀ ਸੇਵਾ ਹੈ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ।

  • @jasaujla4015
    @jasaujla4015 Рік тому +1

    Waheguru ji mehar kro ji god bless you

  • @harjeetghumman5032
    @harjeetghumman5032 Рік тому +11

    Waheguru ji aap te Mehar kare sada khush raho 🙏🏻🙏🏻🙏🏻

  • @satnamrandhawa9789
    @satnamrandhawa9789 Рік тому

    Very good information god bless you 🙏🏻

  • @nirmalturka865
    @nirmalturka865 Рік тому +12

    Veer ji Waheguru ji ka Khalsa Waheguru ji ki fathe 🙏🙏🙏

  • @amitbhatia.
    @amitbhatia. Рік тому +2

    ਤੁਸੀ ਏਨਾ ਗਿਆਨ ਦਿਤਾ ਮੈਂ ਸਾਰੀਆਂ ਵੀਡੀਓ ਦੇਖਦਾ ਬਤ ਅੱਜ ਤਕ ਬੜੇ ਬੜੇ ਸਿੱਖ ਵਿਦਵਾਨਾਂ ਨੇ ਮੋਟੇ ਪੈਸੇ ਲੈ ਕੇ ਗੱਪਾਂ ਹੀ ਸੁਣਾਈਆਂ loka ਨੂੰ ਭਰਮੋਨ ਲਈ ਹੋਰ ਕੀਰਤਨ ਦਰਬਾਰ ਲੈਣ ਲਈ

  • @Tagore603
    @Tagore603 Рік тому +8

    You are doing a great job narrating Sikh history events. Thanks.
    We are watching your videos from America ( Central California ).

  • @kulvindershingh7502
    @kulvindershingh7502 Рік тому +1

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਤੇ 🙏🏼🙏🏼🥺🥺🥺 ਅਗਲੀ ਵੀਡੀਓ pleass ਵੀਰ ਜੀ 🥺🥺🙏🏼🙏🏼

  • @dhawanpintu
    @dhawanpintu Рік тому +6

    DHAN DHAN DHAN SAHIB SRI GURU HARGOBIND SAHIB JI MAHARAAJ WAHEGURU WAHEGURU JI MIRI PIRI DE MALAK🙏🙏🙏💐💐💐🙏🙏🙏💐💐💐

  • @BindaAK47
    @BindaAK47 Рік тому +7

    Dhan Dhan Hargobind Singhji Maraji Kirpa on You Veerji

  • @gurtejbaidwan2297
    @gurtejbaidwan2297 Рік тому +11

    ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ 🙏🙏

  • @gurpreetsinghjohal2231
    @gurpreetsinghjohal2231 Рік тому +1

    🙏 ਵਾਹਿਗੁਰੂ ਜੀ 🙏🙏

  • @sweenyalagh
    @sweenyalagh Рік тому +10

    Your knowledge of Sikh history is amazing. Thank you for your amazing videos. God bless you 🙏🏻

  • @sukhjitsingh6430
    @sukhjitsingh6430 Рік тому +1

    🙏wahaguru ji🙏

  • @manjit1244
    @manjit1244 Рік тому +16

    Very much proud on our sikh history .you make aware us so credit goes to you. Dear.shri waheguru ji Maharaj ji.

  • @GurmeetSingh-jw9os
    @GurmeetSingh-jw9os Рік тому +7

    Waheguru ji ka Khalsa waheguru ji ki Fateh

  • @Jupitor6893
    @Jupitor6893 Рік тому +42

    Salute to the youngest Martyre in the world Sahibjada Baba Fateh Singh Ji 🙏🌹🙏

  • @gurnamkaurdulat3883
    @gurnamkaurdulat3883 10 місяців тому

    ਸਿੱਖ ਕੌਮ ਅਪਣੇ ਇਤਿਹਾਸ ਤੋਂ ਦੂਰ ਹੋ ਗਈ ਜਾਂ ਕਰ ਦਿੱਤੀ ਗਈ ਹੈ। ਤੁਸੀਂ ਇਸ ਕੌਮ ਨੂੰ ਇਤਿਹਾਸ ਨਾਲ ਜੋੜ ਕੇ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ।
    ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ਣ ਅਤੇ ਅੰਗਸੰਗ ਸਹਾਈ ਹੋਣ ਤਾਂ ਕਿ ਤੁਸੀਂ ਨਿਰਵਿਘਨ ਸੇਵਾ ਨਿਭਾਉਂਦੇ ਰਹੋ।

  • @NoName-jq7tj
    @NoName-jq7tj Рік тому +27

    This is so amazing but we need this in English subtitles so other communities can experience this history.
    Thank you

    • @hip-hopindia7420
      @hip-hopindia7420 Рік тому +1

      Being a hindu I want to say that for Christians and muslims this is fake story they don't accept any other community's culture , sacrifices and beliefs we are kafir for them instead of taking support from we should tell this to our children's ❤

    • @roxykaur9034
      @roxykaur9034 Рік тому

      Agree!!

    • @nareshthakur-kn5by
      @nareshthakur-kn5by Рік тому

      Other communities have their own bright pride full history then why should others language used by him is sufficient for example you used Singh title from 500 years but rajputana used this title from 1st santury 🙏🙏

    • @bholasingh1825
      @bholasingh1825 Рік тому

      No name ji eh bacha j kar other language ch sikh history likhan lag geya ja video banoun lag geya fir sikh history jo ke bahut lambi history hai eh bacha j kar sari umar v lageya rahe nahi likh sakda. Sikh koum ch bahut ajehe educated sikh ne jo alag alag kafi/bahut lenguages jande ne onha nu translate karan lai agey auna chahida hai. Thanks.

    • @NoName-jq7tj
      @NoName-jq7tj Рік тому +1

      @@bholasingh1825 Yes but that’s a very narrow view on things. Gurbani talks to us in all languages. So why can’t this have English translation so a wider audience can see this wonderful history.

  • @surinderpalkaur9253
    @surinderpalkaur9253 Рік тому +1

    Waheguru ji waheguru ji waheguru ji waheguru ji waheguru ji 🙏🙏🙏🙏🙏

  • @charandeepsinghkapoor9384
    @charandeepsinghkapoor9384 Рік тому +7

    ਵਾਹਿਗੁਰੂ ਜੀ 🙏🏻

  • @adityamarwaha8481
    @adityamarwaha8481 Рік тому

    Waheguru Mehar kraa thada te brother 🙏🏻🙏🏻

  • @roxykaur9034
    @roxykaur9034 Рік тому +4

    Veer ji, shukar hai - thank you from USA 🙏 English subtitles pao pls, it will help the kids and non Sikh communities ji 🙏

  • @SurjitSingh-rd2ds
    @SurjitSingh-rd2ds Рік тому

    Thanks bhai sahib ji wadhia jankari dity

  • @Jupitor6893
    @Jupitor6893 Рік тому +5

    ੴ ਸਤਿਨਾਮ ਸ੍ਰੀ ਵਾਹਿਗੁਰੂ ਜੀ🙏🌹🙏

  • @jaikaransingh1212
    @jaikaransingh1212 Рік тому +1

    ਅਗਲੀ ਵੀਡੀਓ ਦਸ਼ਮ ਗ੍ਰੰਥ ਤੇ ਬਣਾਉ ਜੀ
    ਵਾਹਿਗੁਰੂ ਜੀ 🙏

  • @PreetPreet-yd4ni
    @PreetPreet-yd4ni Рік тому +15

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @jagjitkaur5803
    @jagjitkaur5803 Рік тому +1

    ਧਿਆਨ ਦੇਣਾ, ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਪਹਿਲਾਂ ਪੰਜ ਗੁਰੂ ਸਾਹਿਬਾਨ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਹਨ।

  • @yadwindersingh2060
    @yadwindersingh2060 Рік тому +6

    Waheguru ji ka Khalsa Waheguru ji ki Fateh

  • @sumankaur2099
    @sumankaur2099 Рік тому +1

    Very knowledgeable video .💫Please Apni Agli video Aakali baba Phoola singh ji di Life te bnao because Books vich v ohna di history clearly describe nahi hundi....🙏

  • @saroopsinghkulaar
    @saroopsinghkulaar Рік тому +12

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

  • @kuwerindersidhu8297
    @kuwerindersidhu8297 Рік тому +1

    Bahut vadia video a .

  • @asmitsingh9726
    @asmitsingh9726 Рік тому +4

    Waheguruji ⚘️ ⚘️ ⚘️ waheguruji ⚘️ waheguruji ⚘️ ♥️ waheguruji ⚘️ waheguruji ⚘️ waheguruji ⚘️ waheguruji ⚘️ waheguruji ⚘️ waheguruji ⚘️ ♥️ waheguruji ⚘️ ♥️

  • @changingworld7539
    @changingworld7539 Рік тому

    Salute hai tuhanu paji jo sikh itehaas nu sade taq pahuncha rahe o g
    Waheguru g ka khalsa waheguru g ki fateh
    Pind Giaspur distt Ludhiana punjab

  • @jaspalsingh150
    @jaspalsingh150 Рік тому +3

    Very nice & enchanting way of telling histoy.

  • @Lovepreetsingh-hk1fp
    @Lovepreetsingh-hk1fp Рік тому +1

    Dhan shiri hargobind sahib ji 🙏

  • @manmohankaur3559
    @manmohankaur3559 Рік тому +3

    Excellent presentation, full of information about the sikh heritage, thanks a lot sir, your style is also very nice. You should teach the sikh missionaries, so that they may be able to spread the massage of our religion amongst the youngersters.

  • @sahilkatra3474
    @sahilkatra3474 Рік тому +1

    Wahguru Ji miri piri dy malak shiri guru hargobind singh maharaj ji 🙏

  • @karamjeetkaur7947
    @karamjeetkaur7947 Рік тому +6

    Wahaguru ji 🙏🙏♥️❤️

  • @sonusp9110
    @sonusp9110 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Manjot44
    @Manjot44 Рік тому +3

    ਬੁੱਹਤ ਸੋਹਣੀ ਜਾਣਕਾਰੀ ਦਿੱਤੀ ਵੀਰ ਜੀ।

  • @nagraify
    @nagraify Рік тому +2

    Waheguru

  • @gobindbains2813
    @gobindbains2813 Рік тому +5

    Waheguru ji waheguru ❤❤

  • @gurpreetsingh-oh5pn
    @gurpreetsingh-oh5pn Рік тому

    Wahegurji 🙏🙏🙏🙏

  • @harpreetSingh-oh2ev
    @harpreetSingh-oh2ev Рік тому +7

    Waheguru ji 🙏🙏🙏🙏🙏🙏🙏

  • @Gurpeet3004
    @Gurpeet3004 Рік тому +2

    ਚਾਰ ਸਾਹਿਬਜ਼ਾਦਿਆਂ ਤੇ ਵੀਡੀਓ ਬਣਾਉ ਜੀ ਧੰਨ ਬਾਬਾ ਅਜੀਤ ਸਿੰਘ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਧੰਨ ਸਾਹਿਬਜ਼ਾਦਾ ਫਤਹਿ ਸਿੰਘ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ 🙏🙏❤️

  • @ASPJatt
    @ASPJatt Рік тому +8

    Satnam Sri waheguru ji 🙏🏻

  • @amandeep9187
    @amandeep9187 Рік тому +1

    Nice ❤❤