ਮਾਛੀਵਾੜੇ ਦੀ ਧਰਤੀ ਤੋਂ ਔਰੰਗਜ਼ੇਬ ਨੂੰ ਖ਼ਤ | Guru Gobind Singh Ji Jangnama | Punjab Siyan

Поділитися
Вставка
  • Опубліковано 17 січ 2025

КОМЕНТАРІ • 832

  • @SiraaStudio
    @SiraaStudio Рік тому +110

    ਹੱਥ ਵਿੱਚ ਨੰਗੀ ਸ਼ਮਸ਼ੀਰ ਫੜੀ
    ਜਾਮਾ ਸੀ ਲੀਰੋ ਲੀਰ ਹੋਇਆ ।
    ਨੰਗੇ ਪੈਰਾਂ ਵਿੱਚ ਲਹੂ ਸੀ ਵਗਦਾ
    ਤੇ ਜ਼ਖ਼ਮੀ ਸ਼ਰੀਰ ਹੋਇਆ ।
    ਸਭ ਕੁੱਝ ਆਪਣਾ ਕੁਰਬਾਨ ਕਰਕੇ
    ਨਾ ਉਹ ਦਸ਼ਮੇਸ਼ ਦੀ ਅੱਖ ਵਿੱਚ ਨੀਰ ਚੋਇਆ ।
    ਅੱਜ ਮਾਛੀਵਾੜੇ ਦੇ ਜੰਗਲਾਂ ਵਿੱਚ
    ਟਿੰਡ ਦਾ ਸਿਰਾਣਾ ਲਾਕੇ ਉੱਚ ਦਾ ਪੀਰ ਸੋਇਆ
    😢🙏😭 ਧੰਨ ਧੰਨ ਦਸ਼ਮੇਸ਼ ਪਿਤਾ❤❤ ਜੀ ਸਰਬੰਸਦਾਨੀ 🙏

  • @gurnamsingh6163
    @gurnamsingh6163 Рік тому +37

    ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥਾ ਨਾਲ ਲਿਖਿਆ ਸੀ ਏਹੋ ਜੇਹੀ ਲੀਖਤ ਹੋਰ ਕੋਈ ਜੰਮਿਆ ਨਹੀ ਸੀ ਲਿਖਣ ਵਾਲਾ ਅੱਜ ਤੱਕ ਗੁਰੂ ਸਹਿਬ ਵਰਗਾ ਲਖਾਰੀ ਜੋਧਾ ਤਿਆਗੀ ਨਾਂ ਹੋਇਆ ਨਾਂ ਹੋਵੇਗਾ

  • @davinderkaur5095
    @davinderkaur5095 10 місяців тому +1

    ਧੰਨ ਧੰਨ ਸ੍ਰੂੀ ਗੁਰੂ ਗੋਬਿੰਦ ਸਿੰਘ ਜੀ ਧੰਨ ਆਪਦੀ ਸਿਖੀ ਜੁਗਾਂ ਜੁਗਾਂ ਪਰਫੁਲਿਤ ਰਵੇ

  • @JaswinderKaur-g1i6t
    @JaswinderKaur-g1i6t Рік тому +112

    ਮੈ ਜਸਵਿੰਦਰ ਕੌਰ ਤਪਾ ਮੰਡੀ ਤੋ ਵੀਰ ਜੀ ਅਸੀ ਤੁਹਾਡੀ ਆ ਸਾਰੀਆ ਵੀਡਿਓ ਦੇਖਦੇ ਹਾਂ ਮੇਰੇ ਬੇਟੇ ਨੂੰ ਐਸੀ ਲਗਨ ਲੱਗੀ ਹੈ ਪਹਿਲਾ ਉਸ ਨੂੰ ਕੁਛ ਨਹੀਂ ਪਤਾ ਸੀ ਸਿੱਖੀ ਵਾਰੇ ਉਹ ਕੇਸ ਕਟਵਾਉਂਦਾ ਸੀ ਹੁਣ ਉਸ ਨੇ ਕੇਸ ਰੱਖ ਲਏ ਨੇ ਤੇ ਪੱਗ ਬੰਨਣ ਲੱਗ ਗਿਆ ਵੀਰ ਜੀ ਬਹੁਤ ਬਹੁਤ ਧੰਨਵਾਦ ਥੋਡਾ ਤੁਸੀ ਐਨੇ ਵਧੀਆ ਤਰੀਕੇ ਨਾਲ ਇਤਹਾਸ ਦੀ ਜਾਣਕਾਰੀ ਦਿੰਦੇ ਹੋ ਸਾਨੂੰ ਥੋਡੇ ਉਪਰ ਮਾਣ ਹੈ ਤੁਹਾਡੀਆ ਵੀਡਿਓ ਦੇਖਣ ਨਾਲ ਸਾਡੇ ਮਨ ਵਿੱਚ ਬਹੁਤ ਜਿਆਦਾ ਸਾਨੂੰ ਲਗਨ ਲੱਗੀ ਹੈ ਸਿੱਖ ਕੌਮ ਨਾਲ ਅਸੀ ਜੁੜ ਗਏ ਹਾਂ ਧੰਨਵਾਦ ਵੀਰ ਜੀ

    • @JassS634
      @JassS634 Рік тому +2

      ਗੁਰੂਆਂ ਦੀ ਕਿਰਪਾ ਹੋ ਗਈ ਹੈ

    • @surinderkaur9773
      @surinderkaur9773 10 місяців тому +1

      Can this book be re printed

    • @jagsirsingh7993
      @jagsirsingh7993 10 місяців тому

      ​​@@surinderkaur9773..lagnn sachi aae.taa koi v sababb banaa k sapi saapai..baba paani diyaa naadiaa nu daudh vich canvrt karn wala aape bhejugaa.. pb13india
      .

    • @onlytrue7990
      @onlytrue7990 10 місяців тому +1

      Very good

    • @mr.pipatt6026
      @mr.pipatt6026 7 місяців тому +1

      🙏 Waheguru Ji 🙏

  • @GurpreetSingh-yq2is
    @GurpreetSingh-yq2is Рік тому +27

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਸੀਂ ਤਾਂ ਤੇਰਾ ਦੇਣਾ ਕਦੇ ਵੀ ਨਹੀਂ ਦੇ ਸਕਦੇ ਅਸੀਂ ਤਾਂ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਸਿੱਖ ਕੌਮ ਵਿੱਚ ਪੈਦਾ ਹੋਏ ਹਾਂ 🙏🙏 ਵਾਹਿਗੁਰੂ ਮੇਹਰ ਕਰੀਂ ਸਰਬੱਤ ਦਾ ਭਲਾ ਕਰੀਂ ਮਹਾਰਾਜ ਜੀ 🙏🙏🙏🙏🙏🙏

  • @sukhbhullar6083
    @sukhbhullar6083 Рік тому +28

    ਪੰਜਾਬ ਸਿਆਂ ਲੂ ਕੰਢੇ ਖੜੇ ਕਰ ਦਿੰਦਾ ਇਤਹਾਸ ਸੁਣਾ ਕੇ ਜਿਊਂਦਾ ਰਹਿ❤

  • @gevykhairagevy4867
    @gevykhairagevy4867 Рік тому +106

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਤੇਰੀ ਕੁਰਬਾਣੀ 🙏🙏🙏

  • @JaswantSingh-og6pj
    @JaswantSingh-og6pj Рік тому +426

    ਪੰਜਾਬ ਸਿਆਂ ਲੰਮੀਆਂ ਉਮਰਾਂ ਹੋਵਨ ਤੇਰੀਆਂ ਕਿਉਕੇ ਇਸ ਤਰਾਂ ਇਤਹਾਸ ਹਰ ਕੋਈ ਨਹੀ ਦੱਸਦਾ ਵੀਰ ਜੀ ਆਪਣਾ ਵੀ ਖਿਆਲ ਰਖਿਉ ਕਿਉਕੇ ਸਰਕਾਰਾ ਚੁੱਬਣ ਲੱਗ ਜਾਂਦੀਆਂ ਨੇ ਸਾਡੇ ਯੋਧਿਆ ਨਾਲ

    • @SinghSingh-i3i
      @SinghSingh-i3i Рік тому +17

      ❤❤❤❤❤Dhan Guru Ramdas G ❤❤

    • @rajarneja6968
      @rajarneja6968 Рік тому +12

      ਵਾਹਿਗੁਰੂ ਆਪ ਜੀ ਤੇ ਮੇਹਰ ਕਰਨ

    • @kavitakaur2365
      @kavitakaur2365 Рік тому +11

      Dill toh sahmat ha ji tusi sahi keha hai 🙏

    • @parvindersinghtechno
      @parvindersinghtechno Рік тому +7

      Veer ji waheguru ji tuhade te mehar krn
      Bahut aaukha hi ina dunga eathash bare jankari rakhna

    • @JaswantSingh-og6pj
      @JaswantSingh-og6pj Рік тому +7

      @@parvindersinghtechno ਵੀਰ ਜੀ ਇਹਨਾਂ ਦੀਆ ਬਹੁਤ ਵੀਡੀਉ ਨੇ ਇਤਿਹਾਸ ਬਾਰੇ ਸਾਰੀਆਂ ਸੁਣੋ ਬਹੁਤ ਜਾਣਕਾਰੀ ਮਿਲਦੀ ਹੈ

  • @ਤੁਹਾਡੀ_ਕਿਰਤ

    ਗੁਰੂ ਗੋਬਿੰਦ ਸਿੰਘ ਜੀ ਵਰਗਾ ਕੋਈ ਨਹੀਂ

  • @SamarpreetSingh-g9m
    @SamarpreetSingh-g9m Рік тому +28

    ਧੰਨ ਹੋ ਵੀਰ ਜੀ ਤੁਸੀਂ ਜੋ ਐਨੇ ਹੌਂਸਲੇ ਨਾਲ ਇਤਿਹਾਸ ਸੁਣਾ ਰਹੇ ਹੋ, ਸਾਨੂੰ ਤੇ ਸੁਣ ਕੇ ਰੋਣਾ ਆ ਜਾਂਦਾ

  • @ravinderjitsinghsinghravin4483
    @ravinderjitsinghsinghravin4483 Рік тому +51

    ਧੰਨ ਧੰਨ ਕਲਗੀਧਰ ਬਾਪੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤️ ❤️

  • @karhoney
    @karhoney Рік тому +2

    Thanks

  • @KuldeepSingh-md1ub
    @KuldeepSingh-md1ub Рік тому +12

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰਾ ਜਿਗਰਾ ਧੰਨ ਆਪ ਜੀ ਦੀ ਲਾਸਾਨੀ ਕੁਰਬਾਨੀ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁਤਰਾਂ। ਦੇ ਪਿਤਾ ਪੰਥ ਦੇ ਮਾਲਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @HarbansSingh-qh1uj
    @HarbansSingh-qh1uj Рік тому +29

    ਸਮੇ ਦੀਲੋੜ ਅਨੁਸਾਰ ਗੁਰੂ ਇਤਿਹਾਸ ਨੂੰ ਸੋਸਲ ਮੀਡੀਆ ਰਾਹੀ ਦੇਣਾ ਬਹੁਤ ਵਧੀਆ ਕਾਰਜ ਹੈ ਸਾਡੇ ਪ੍ਰਚਾਰਕਾ ਨੂੰ ਭੀ ਇਸ ਤਰਾ ਇਤਿਹਾਸ ਬੋਲਣਾ ਚਾਹੀਦਾ ਹੈ

    • @ManjeetKaur-ce4wr
      @ManjeetKaur-ce4wr Рік тому

      Saade pracharak scripted prachar hi karde ne. Mehnat nahi pasand ehna nu.

  • @ranjitbrar2449
    @ranjitbrar2449 Рік тому +33

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜੋ ਨਹੀਂ ਮੰਨਦੇ ਉਹ ਮਨ ਮਤੀਏ ਹਨ ਐਨੀਆਂ ਪੁਰਾਣੀਆਂ ਲਿਖਤਾਂ ਸਚੀਆਂ ਹਨ ਇਹ ਕੰਨ ਸੁਣਕੇ ਨਿਹਾਲ ਹੋ ਜਾਂਦੇ ਹਨ ਧੰਨਵਾਦ

  • @dhaliwaljaspal6323
    @dhaliwaljaspal6323 Рік тому +14

    ਜਿੰਨਾ ਜਿਆਦਾ ਤੁਸੀ ਸਿੱਖ ਇਤਿਹਾਸ ਰੀਸਰਚ ਕਰ ਰਹੇ ਓ ਸਿੰਘ ਬਣਦਾ ਦੇਖਣਾ ਚਾਹੁੰਦਾ ਮੈ ਥੌਨੂ

  • @rkaur7649
    @rkaur7649 Рік тому +25

    ਕੀ ਸ਼ਬਦ ਕਹਾਂ ਤੇਰੀ ਸਿਫ਼ਤ ਵਿੱਚ ਸੱਚੇ ਪਾਤਸ਼ਾਹ, ਕੋਈ ਸ਼ਬਦ ਨਹੀਂ। ਸਭ ਸ਼ਬਦ ਛੋਟੇ ਪੈ ਜਾਂਦੇ ਨੇ। ਤੂੰ ਬੇਅੰਤ ਤੇਰੀ ਕਲਾ ਬੇਅੰਤ। 🙏♥️ਧੰਨ ਧੰਨ ਧੰਨ ਹੋ ਤੁਸੀਂ ਗਰੀਬ ਨਿਵਾਜ🙏

    • @ManjeetKaur-ce4wr
      @ManjeetKaur-ce4wr Рік тому +2

      Be-misaal ne mere Guru Gobind Singh patshah ji🙏🙏🙏🙏🙏🙏🙏

  • @manjitsoni9676
    @manjitsoni9676 Рік тому +48

    ਧੰਨੁ ਧੰਨੁ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਉ ਮਹਾਰਾਜ ਆਪ ਜੀ ਦਾ ਕੋਟਾਨ ਕੋਟਿ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ 🙏

  • @JagjitSingh-xv4br
    @JagjitSingh-xv4br Рік тому +20

    ਸੱਚੇ ਪਾਤਸ਼ਾਹ ਸਾਹਿਬ ਸ੍ਰੀ ਦਸਮੇਸ਼ ਪਿਤਾ ਜੀ ਮਹਾਰਾਜ ਜੀ ਮੇਰੇ ਕੋਲ ਤਾਂ ਕੋਈ ਸ਼ਬਦ ਹੀ ਨਹੀਂ ਕਿ ਮੈਂ ਕਿਵੇਂ ਆਪ ਜੀ ਦੀ ਉਸਤਤ ਕਰਾਂ, ਕਿਵੇਂ ਆਪ ਜੀ ਦਾ ਧੰਨਵਾਦ ਕਰਾਂ, ਮੇਰੇ ਮਾਲਕਾ ਸਾਰੀ ਕਾਇਨਾਤ ਦੀ ਐਨੀ ਵੱਡੀ ਕੁਰਬਾਨੀ ਨਾ ਕਿਸੇ ਨੇ ਕੀਤੀ ਹੈ ਨਾ ਕੋਈ ਕਰ ਸਕਦਾ ਤੇ ਨਾ ਕੋਈ ਕਰ ਸਕੇਗਾ । ਮੇਰੇ ਸੱਚੇ ਪਿਤਾ ਜੀ ਮੇਰਾ ਰੋਮ ਰੋਮ ਆਪ ਜੀ ਦਾ ਕਰਜਾਈ ਹੈ, ਆਪ ਜੀ ਬਾਰੇ ਕਿਸੇ ਤੋਂ ਵੀ ਸੁਣ ਕੇ ਅੱਖਾਂ ਵਿਚੋਂ ਹੰਝੂ ਵਗਣ ਲਗਦੇ ਹਨ । ਮਹਾਰਾਜ ਜੀ ਆਪ ਜੀ ਦੀ ਯਾਦ ਵਿੱਚ ਆਪ ਜੀ ਦੇ ਇਸ ਸਭ ਤੋਂ ਨੀਚ ਬੰਦੇ ਦੀਆਂ ਅੱਖਾਂ ਵਿਚੋਂ ਇਸੇ ਤਰ੍ਹਾਂ ਹੀ ਆਪ ਜੀ ਦੀ ਯਾਦ ਵਿੱਚ ਬੈਰਾਗ ਦਾ ਪਾਣੀ ਵਹਿੰਦਾ ਰਹੇ ਜੀ । ਮੇਰੇ ਸੱਚੇ ਸਤਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਧੰਨਵਾਦ ਜੀ 💐💐🙏🏻🙏🏻 ਮਹਾਰਾਜ ਜੀ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਪਾਸ ਲੱਖ ਲੱਖ ਬਾਰ ਨਮਸਕਾਰ ਜੀ 💐💐💐💐💐🙏🏻🙏🏻🙏🏻🙏🏻🙏🏻

    • @kanwarjeetsingh1086
      @kanwarjeetsingh1086 Рік тому +2

      Dhan dasmesh pita

    • @JagjitSingh-xv4br
      @JagjitSingh-xv4br Рік тому +1

      💐💐🙏🏻🙏🏻

    • @jaswantkaur9812
      @jaswantkaur9812 9 місяців тому

      ੳਹ ਤਾ ਪ੍ਰਮਾਤਮਾ ਹੈ।ਸਭ ਕੁੱਝ ਤਾ ਜਾਣਦੇ ਸੀ।ਜਾਣੀ ਜਾਣ ਸਨ।।

  • @manjitsoni9676
    @manjitsoni9676 Рік тому +28

    ਭਾਈ ਗਨੀਂ ਖਾਂ ਜੀ ਭਾਈ ਨਵੀ ਖਾਂ ਜੀ ਦਾ ਕੋਟਾਨ ਕੋਟਿ ਸ਼ੁਕਰਾਨਾ 🙏🙏

    • @drjogasingh8051
      @drjogasingh8051 10 місяців тому

      ਕਿਆ ਬਾਤ ਆ ਜੀ," ਭਾਈ"🙏🙏🙏

  • @Gurpreet_Singh_Patarsi
    @Gurpreet_Singh_Patarsi Рік тому +41

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਆਪ ਸਭ ਨੂੰ♥️👏

  • @Shergill923
    @Shergill923 Рік тому +22

    ਐਵੇਂ ਨੀ ਕਲਗੀਆਂ ਵਾਲੇ ਨੂੰ ਮਰਦ ਅਗੰਮੜਾ ਕਿਹਾ ਗਿਆ ਤੇ ਉਸ ਮਰਦ ਦੇ ਪੁੱਤਰਾਂ (ਸਿੰਘਾਂ) ਦਾ ਨਾਮ ਦੁਨੀਆਂ ਦੇ ਮਹਾਨ ਸੂਰਮੇਆ ਦੀ ਪਹਿਲੀ ਕਤਾਰ ਚ ਆਉਂਦਾ🙏

    • @husanhirana8104
      @husanhirana8104 Рік тому

      Musmana. Vangu Ysi. vdi baki. Kafir is ahlna koyi shaheed nhi hoyeya. Sab apneya nu hi phale te tasde.

    • @jagsirsingh7993
      @jagsirsingh7993 10 місяців тому

      @@husanhirana8104 guru Gobind Singh ji ne.1699 di visaakhi te.shri aandpur sahib vikhe 5 bande maar k jiuonde karte.tosi kise de hathh di eikk uongal hee jorr ke dikhado.gallan maardae.. eitehaas gawaah ae.1699 di visaakhi di report eikk jasuss walo.aaorngjeb de darbaar wich bheji gai c.parli eitehaas... pb13india

  • @manpreetbrar328
    @manpreetbrar328 Рік тому +68

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @jatindervindu
    @jatindervindu Рік тому +27

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ,
    ਧੰਨ ਧੰਨ ਸੱਚੇਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ
    ਧੰਨਵਾਦ ਧੰਨਵਾਦ ਪੰਜਾਬ ਸਿਆਂ ਜੀ 🙏

  • @SukhwinderSingh-wq5ip
    @SukhwinderSingh-wq5ip 11 місяців тому +10

    ਸੋਹਣੀ ਵੀਡੀਓ ਸੋਹਣੀ ਜਾਣਕਾਰੀ,❤❤ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤

  • @hunterlabh6908
    @hunterlabh6908 Рік тому +9

    Waheguru g mai ਕਾਂਗੜ ਦੀਨਾ ਪਿੰਡ ਤੋਂ ਹਾਂ ਜਿਥੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਸੀ

  • @prabhjotPandher493
    @prabhjotPandher493 Рік тому +43

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @manpreetmani9102
    @manpreetmani9102 Рік тому +46

    ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾ ਦੇ ਪਿਤਾ ਸਾਹਿਬ ਏਂ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਨਾਮ ਲੈਂਦੈ ਸਮੇਂ ਲਵਜਾ ਦੀ ਕਮੀ ਜਾਪਦੀ ਹੈ

    • @amandeepbhutta58
      @amandeepbhutta58 Рік тому +1

      ਹੌਂਸਲਾ ਅਫ਼ਜਾਈ ਕਰਿਆ ਕਰੋ ਵੀਰ ਜੀ 🙏ਕੋਈ ਇੰਨੀ ਬਰੀਕੀ ਨਾਲ ਇਤਿਹਾਸ ਨੀ ਦੱਸਦਾ 🙏

  • @gurpalsingh5609
    @gurpalsingh5609 Рік тому +16

    ਸਤਿ ਸ੍ਰੀ ਅਕਾਲ ਜੀ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋ ਜੀ ।ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ

  • @sandeepkaler2009
    @sandeepkaler2009 Рік тому +7

    ਇਨਸਾਫ ਕਰੇ ਜੀ ਮੇਂ ਜਮਾਨਾਂ ਤੋ ਯਕੀਂ ਹੈ
    ਕਹਿ ਦੋ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ
    ਉਲਫਤ ਕੇ ਯਿਹ ਜਜਬੇ ਨਹੀਂ ਦੇਖੇ ਕਹੀਂ ਹਮਨੇ
    ਹੈ ਦੇਖਨਾ ਇਕ ਬਾਤ ਸੁਨੇ ਭੀ ਨਹੀਂ ਹਮਨੇ
    ਕਰਤਾਰ ਕੀ ਸੁਗੰਦ ਹੈ ਨਾਨਕ ਕੀ ਕਸਮ ਹੈ
    ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ ਵਹੁ ਕਮ ਹੈ
    ਹਰਚੰਦ ਮੇਰੇ ਹਾਥ ਮੇਂ ਪੁਰ ਜੋਰ ਕਲਮ ਹੈ
    ਸਤਿਗੁਰ ਕੇ ਲਿਖੂੰ ਵਸਫ ਕਹਾਂ ਤਾਬਿ ਰਕਮ ਹੈ ✍🏻ਅੱਲ਼ਾ ਯਾਰ ਖਾਂ ਯੋਗੀ

  • @avtarsinghavtarsingh1943
    @avtarsinghavtarsingh1943 Рік тому +18

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਂਰਾਜ ਆਪ ਜੀ ਦੀ ਧੰਨ ਕੁਰਬਾਨੀ ਧੰਨ ਮੇਰੇ ਸਹਿਨਸ਼ਾਹ ਪਿਤਾ ਜੀ

  • @sardoolsinghghumman571
    @sardoolsinghghumman571 Рік тому +14

    ਸੁਣ ਕੇ ਕਲੇਜਾ ਫਟਣ ਨੂੰ ਆ ਜਾਂਦੈ। ਬਹੁਤ ਸੁਹਣੀ ਤਰ੍ਹਾਂ ਵਿਖਿਆਨ ਕੀਤਾ ਹੈ।🙏🌺

  • @JaspalSingh-ez2hu
    @JaspalSingh-ez2hu Рік тому +7

    ,
    ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਘਰ ਦੇ ਸਿੰਘ ਸਿਘਣੀ ਤੇ ਸ਼ਹੀਦ ਸਿੰਘ ਜਿਨ੍ਹਾਂ ਜੋਰ ਜਬਰ ਡਟ ਕੇ ਮਕਬਰਾ ਕੀਤਾ ਤਾਂ ਹੀ ਪੂਰੀ ਦੁਨੀਆਂ ਖਾਲਸਾ ਪੰਥ ਨਿਸ਼ਾਨ ਝੂਲਦੇ

  • @Kuldeepsingh-yd8yu
    @Kuldeepsingh-yd8yu Рік тому +54

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏❤️

  • @Inderjitsingh-ny9if
    @Inderjitsingh-ny9if 9 місяців тому +4

    ਗਾਜਿਆਬਾਦ ਉੱਤਰ ਪ੍ਰਦੇਸ਼ ਤੋਂ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜਿਹੜੀਆਂ ਤੁਸੀਂ ਪੰਥ ਨੂੰ ਇੰਨੀਆਂ ਇਨੀਆਂ ਰੌਣਕਾਂ ਪਰੀਆਂ ਗੱਲਾਂ ਸੁਣਾਉਂਦੇ ਹੋ

  • @shamindersingh7422
    @shamindersingh7422 Рік тому +19

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @amarjitsinghsandhu2908
    @amarjitsinghsandhu2908 11 місяців тому +1

    ਪੰਜਾਬ ਸਿ਼ਆ ਵੀਰਾ ਰੂਹ ਖੁਸ ਕਰਤੀ ਧਨਵਾਦ ਜੀ

  • @gurmailthind6931
    @gurmailthind6931 Рік тому +13

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੋਢੀ ਪਾਤਿਸ਼ਾਹ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @RamSingh-oy5sm
    @RamSingh-oy5sm Рік тому +8

    ਬਹੁਤ ਵਧੀਆ ਸਲਾਹੁਣਯੋਗ ਕਾਰਜ ਕਰ ਰਹੇ ਹੋ ਜੀ।

  • @sukhjindersingh7586
    @sukhjindersingh7586 8 місяців тому +1

    WAHEGURU KIRPA KARKE BAKHASH LENA JI ♥️

  • @HarpreetSingh-ux1ex
    @HarpreetSingh-ux1ex Рік тому +12

    ਧੰਨ ਧੰਨ ਸਰਬੰਸਦਾਨੀ ਬਾਦਸ਼ਾਹ ਦਰਵੇਸ਼ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਧੰਨ ਤੇਰੀ ਸਿੱਖੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @deepinderkaurneenu5317
    @deepinderkaurneenu5317 8 місяців тому +1

    Dhan Dhan guru Gobind Singh Ji darvesh🙏🏻🙏🏻🙏🏻🙏🏻🙏🏻

  • @manvmanvir
    @manvmanvir Рік тому +26

    ਬਾਈ ਜੀ ਕੇਸ ਤੇ ਦਾੜਾ ਸਾਹਿਬ ਵੀ ਰੱਖ ਲਉ ਵਾਹਿਗੁਰੂ ਜੀ ਹੋਰ ਵੀ ਚਮਕ ਬਖਸਣਹਾਰ ਗੇ ਤੇ ਚਿਹਰੇ ਤੇ ਰੋਬ ਹੋਉਗਾ,ਸੰਗਤ ਤੇ ਇਤਿਹਾਸ ਦਾ ਜੋਸ਼ ਹੋਰ ਵੀ ਜਿਆਦਾ ਪਉਗਾ, ਵਾਹਿਗੁਰੂ ਜੀ ਕਿਰਪਾ ਕਰਨ ਜੀ ਸਭ ਤੇ

    • @rajbirsingh5577
      @rajbirsingh5577 11 місяців тому +3

      ਵੀਰ ਜੀ ਜੋ ਕਰ ਰਹੇ ਕਰਨ ਦਿਉ l ਕੇਸ ਤੇ ਦਾਹੜੀ ਵਾਲੇ ਬ੍ਰਾਹਮਣਾਂ ਤੋਂ ਤਾਂ ਲੋਕ ਪਹਿਲਾਂ ਹੀ ਅੱਕ ਚੁੱਕੇ ਆ ਜੀ l ਕਿਹਾ ਸੁਣਿਆ ਮਾਫ਼ ਕਰਨਾ ਜੀ l

    • @manvmanvir
      @manvmanvir 11 місяців тому +2

      @@rajbirsingh5577 ਹਾਜੀ ਬਾਈ ਜੀ ਗੱਲ ਤਾਂ ਤੁਹਾਡੀ ਸਹੀ ਹੈ,ਪਰ ਜਿੰਨਾ ਲੋਕਾਂ ਦੀ ਜ਼ਮੀਰ ਮਰ ਜਾਦੀ ਹੈ ਉਹ ਲੋਕ ਦਾੜੀਆਂ ਕੇਸ ਰੱਖਕੇ ਧੋਖਾ ਦਿੰਦੇ ਨੇ, ਪਰ ਦਾੜਾ ਕੇਸ ਗੁਰੂ ਸਾਹਿਬ ਜੀ ਦੀ ਮੋਰ ਹੈ ਇਸ ਕਰਕੇ ਕਿਹਾ, ਜ਼ਮੀਰ ਤਾਂ ਆਪਣੋ ਆਪਣੀ ਹੈ ਗੁਰੂ ਸਾਹਿਬ ਜੀ ਕਇਮ ਕਰ ਦਿੰਦੇ ਭਰੋਸਾ ਰੱਖੋ, ਜਿੰਨਾ ਦੀ ਤੁਸੀਂ ਗੱਲ ਕੀਤੀ ਹੈ ਉਹ ਗੁਰੂ ਸਾਹਿਬ ਜੀ ਤੇ ਭਰੋਸਾ ਨਹੀਂ ਰੱਖਦੇ, ਉਹ ਦੁਨਿਆਵੀ ਸਰਕਾਰਾਂ ਦੇ ਚਮਚੇ ਨੇ,

    • @Toy-z1w
      @Toy-z1w 11 місяців тому

      😮​@@rajbirsingh5577

  • @manmohansingh2961
    @manmohansingh2961 Рік тому +13

    💥ੴੴੴੴੴੴ💥
    ਇਕਓਅੰਕਾਰ ਜਾਂ ਏਕੰਕਾਰੁ ਜੀ ਦਾ ਸ਼ੁਕਰ ਹੈ ਕਿ ਸਚਾਈ ਹੁਣ ਉਘਰ ਕੇ ਆ ਰਹੀ ਹੈ, ਅਤੇ ਘੁੱਗੀ ਵੀਰਾ ਸਾਡੇ ਸੁਨਹਿਰੀ ਵਿਰਸੇ ਅਤੇ ਇਤਿਹਾਸ ਨੂੰ ਕਿਨੇ ਸੁਲਝੇ ਹੋਏ ਤਰੀਕੇ ਦੇ ਨਾਲ ਸੁਣਾ ਰਿਹਾ ਹੈ।
    ਵੀਰੇ, ੴ ਏਕੰਕਾਰੁ ਜੀ ਆਪਜੀ ਉੱਤੇ ਮਿਹਰ ਕਰਣਗੇ।
    💥🙏💥

    • @sakinderboparai3046
      @sakinderboparai3046 9 місяців тому

      ਇਕਓਅੰਕਾਰ ਨਹੀ।ੴ ਹੈ।ਜੀ ।

  • @kuldeepsingh-cy8jt
    @kuldeepsingh-cy8jt 8 місяців тому +1

    ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ,
    ਧੰਨ ਧੰਨ ਸ਼੍ਰੀ ਗੁਰੂ ਦਸਮੇਸ਼ ਪਿਤਾ ਜੀ ਧੰਨ ਧੰਨ ਚੋਜੀ ਪ੍ਰੀਤਮ ਜੀ ਧੰਨ ਜੀ ਧੰਨ ਜੀ ਦਾਤਿਆ ਆਪ, ਜੀ ਧੰਨ ਜੀ ਧੰਨ ਜੀ, ਵਾਹਿਗੁਰੂ ਜੀ ❤ ਮੋਹਰ ਕਰਨਗੇ ਜੋ,ਮੰਗੋਗੇ, ਗੁਰੂ ਪਿਤਾ ਜੀ ਦੇਣਗੇ, ਜੀ, ਚੰਗੀ,ਸੋਚ,ਨੁ, ਜੀ

  • @SukhwinderSingh-tj9vv
    @SukhwinderSingh-tj9vv Рік тому +9

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਸੁੱਖਾ ਬੱਛੋਆਣਾ

  • @sardargreatsingh3055
    @sardargreatsingh3055 Рік тому +5

    ❤ ਵੀਰੇ ਅੱਗੇ ਅੱਗੇ ਇਤਿਹਾਸ ਜਰੂਰ ਦਸਿਓ ਹਜ਼ੂਰ ਸਾਹਿਬ ਤੱਕ ਦਾ❤

  • @Malwa_modify
    @Malwa_modify Рік тому +14

    ਧੰਨ ਧੰਨ ਸਾਹਿਬ ਏ ਕਮਾਲ ਦਸ਼ਮੇਸ਼ ਪਿਤਾ ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @Jupitor6893
    @Jupitor6893 Рік тому +12

    ਵਾਹਿਗੁਰੂ ਜੀ ਅਪਣੈ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਰੱਖਿਓ ਜੀ🙏🙏

  • @Mehtab0064
    @Mehtab0064 Рік тому +2

    ਪੰਜਾਬ ਸਿਆਂ ਦਾ ਬਹੁਤ ਧੰਨਵਾਦ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਕ ਬੇਨਤੀ ਹੈ ਕਿ ਇਹ ਜੰਗ ਨਾਮਾ ਮੈ ਵੀ ਪੜਿਆ ਪਰ ਇਹ ਵੀ ਪੜਿਆ ਕਿ ਇਹ ਜੰਗ ਨਾਮਾ ਕਿਸੇ ਸਿਖ ਵਲੋਂ ਬਾਅਦ ਵਿੱਚ ਲਿਖਿਆ ਗਿਆ ਹੈ ।

  • @SubegSingh-s4c
    @SubegSingh-s4c 8 місяців тому +1

    ਭਾਈ ਪੰਜਾਬ ਸਿਆ ਬਹੁਤ ਖੂਬ ਤੁਸੀਂ ਇਤਿਹਾਸ ਸਾਬ ਕੇ ਰੱਖਿਆ ਤੇ ਦੱਸ ਰਹੇ ਹੋ ਧੰਨਵਾਦ

    • @SubegSingh-s4c
      @SubegSingh-s4c 8 місяців тому

      ਪੰਜਾਬ ਫਤਿਹਗੜ੍ਹ ਸਾਹਿਬ ਤੋ ਸੁਣ ਦੇਖ ਰਹੇ ਹਾ

  • @rommibhau6382
    @rommibhau6382 Рік тому +5

    ਬਈ ਵਾਹ ਬਹੁਤ ਵਦੀਆ ਇਤਹਾਸ snaya ❤ ਗੁਡ ਜੌਬ ਪੰਜਾਬ ਸਿਆਂ

  • @InderjitSingh-m7q
    @InderjitSingh-m7q 7 місяців тому +1

    Wahe guru

  • @HarpalSingh-hk6ti
    @HarpalSingh-hk6ti Рік тому +16

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @unit-ms6sr
    @unit-ms6sr Рік тому +2

    ਪੰਜਬ ਸਿਆ ਬਹੁਤ ਵਧੀਆ ਜਾਣਕਾਰੀ ਧੰਨਵਾਦ

  • @Jupitor6893
    @Jupitor6893 9 місяців тому +1

    ਪੰਜਾਬ ਸਿਆਂ ਸ਼ਾਬਾਸ਼, ਵਾਹਿਗੁਰੂ ਜੀ ਲੰਮੀ ਤੇ ਤੰਦਰੁਸਤ ਉਮਰ ਬਖਸ਼ੇ ਅਤੇ ਚੜੵਦੀ ਕਲਾ ਵਿਚ ਰੱਖੇ🎉

  • @jasveersingh9413
    @jasveersingh9413 10 місяців тому +1

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਸੋਡੀ ਸਿੱਖੀ ਵੀਰ ਜੀ ਸੋਡਾ ਵੀ ਬਹੁਤ ਸਤਿਕਾਰ ਜੋ ਸਿੱਖ ਇਤਿਹਾਸ ਬਾਰੇ ਡੂੱਗੀ ਜਾਣਕਾਰੀ ਦਿੱਦੇ ਹੋ

  • @harinderbhandal5998
    @harinderbhandal5998 8 місяців тому +1

    ਵਾਹੁ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ

  • @gurinderdeepsingh4832
    @gurinderdeepsingh4832 Рік тому +4

    ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਆਪ ਬਹੁਤ ਵਧੀਆ ਇਤਿਹਾਸ ਲੈਕੇ ਆਉਂਦੇ ਹੋ

    • @KiranKiran-o5w
      @KiranKiran-o5w 9 місяців тому

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ ਮੋਟੇ ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਘਰ ਚਲਾ ਸਕਾ

  • @navjotsingh1639
    @navjotsingh1639 10 місяців тому +1

    ਗਲਤ ਇਤਿਹਾਸ ਦੱਸਦਾ ਇਹ ਬੰਦਾ

  • @jaspalsinghsingh6151
    @jaspalsinghsingh6151 8 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਕੌਂਮ ਨੂੰ ਇਤਿਹਾਸ ਸਣੁਦੇ ਹੋ ਅਤੇ ਕੌਮ ਨੂੰ ਜਾਗਰੂਕ ਕਰਦੇ ਹੋ ਅਕਾਲ ਪੁਰਖ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @SukhchainSingh-kx6tm
    @SukhchainSingh-kx6tm 9 місяців тому +1

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਜੀ ਇਤਿਹਾਸ ਬਹੁਤ ਵਧੀਆ ਤਰੀਕੇ ਨਾਲ ਦਸਦੇ ਹੋ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਬਖਸਣ

  • @saabgill1729
    @saabgill1729 Рік тому +5

    Guru gobind singh ji koi aam insaan nhi C rabb C rabb❤ waheguru ji❤

  • @JaskaranSingh-ho8tj
    @JaskaranSingh-ho8tj Рік тому +3

    ਵੀਰ ਤੇਰੀਆਂ ਵੀਡੀਉ ਦੇਖ ਕੇ ਬਹੁਤ ਕੁੱਝ ਸਿੱਖਣ ਨੂੰ ਮਿਲਦਾ। ਐਂਵੇ ਹੋਰਾ ਵਾਂਗਰ ਤੁਸੀ ਗੁਰੂ ਸਾਹਿਬਾਨ ਜੀ ਨੂੰ ਜਾਦੂਗਰ ਨਹੀ ਬਣਾਉਂਦੇ।
    ਜੇਕਰ ਕੁੱਝ ਗਲਤ ਲਿਖਿਆ ਗਿਆ ਤਾਂ ਮੁਆਫੀ। 🙏

  • @BaljinderSingh-xs6bq
    @BaljinderSingh-xs6bq 8 місяців тому +2

    ਧੰਨੁ ਧੰਨੁ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਤੇਰੀ ਕਮਾਈ ਵਾਹਿਗੁਰੂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @sardarji4368
    @sardarji4368 11 місяців тому +1

    ਕਲਮ ਨਾਲ ਤੁਸੀ ਬਹੁਤ ਅੱਛੀ ਸਵਾਵਾਂ ਕਰ ਰਹਿਓ ਬਹੁਤ ਅੱਛਾ ਲੱਗ ਰਿਹਾ ਹੈ ❤

  • @SahibsinghSahibsingh-zr3kd
    @SahibsinghSahibsingh-zr3kd Рік тому +5

    ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਜੀ

  • @Panjab_de_Jaye1984
    @Panjab_de_Jaye1984 Рік тому +3

    ਇਤਿਹਾਸ ਬਿਆਨ ਕਰਨ ਲਈ ਸਪੈਸ਼ਲ ਵੀਡੀਓ ਬਣਾ ਕੇ ਦੱਸਿਆ ਜਾ ਸਕਦਾ ਇਕੋ ਵਾਰ ਸਾਰਾ ਇਤਿਹਾਸ ਨਹੀ ਬਿਆਨ ਹੋ ਸੱਕਦਾ ਪੰਜਾਬ ਸਿਆਂ ਵੀਰ ਤੁਹਾਡੀ ਸੇਵਾ ਵੀ ਬਹੁਤ ਵੱਡੀ ਐ

  • @gurbachansingh8158
    @gurbachansingh8158 9 місяців тому +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @angrejsingh-kt2ki
    @angrejsingh-kt2ki Рік тому +1

    Waheguru ji 🙏👌👌🌹🌹 waheguru ji waheguru ji 🙏 Ji waheguru ji 🙏🌹🙏🌹 waheguru ji waheguru ji 🙏

  • @baljitsidhu8912
    @baljitsidhu8912 8 місяців тому

    ਬਹੁਤ ਬਹੁਤ ਧੰਨਵਾਦ ਪੰਜਾਬ ਸਿਆਂ ਜੀ। ਉੱਚੀਆਂ ਸ਼ਾਨਾਂ ਮੇਰੇ ਸਤਿਗੁਰੂ ਸਾਹਿਬਾ ਜੀਓ ਤੇਰੀਆਂ।❤❤❤

  • @krswadeshi3561
    @krswadeshi3561 Рік тому +3

    Matchless courageous sacrifice and tolerance of human suffering. TRUTH CANNOT BE CONCEALED EVEN BY THE CRAFTIEST OF CAMOUFLAGES! Satnam Shri Waheguru Ji! Dhan dhan Guru Sahib ji. Waheguru Ji ka khalsa, waheguru ji ki fatey!

  • @nirmalkaur8581
    @nirmalkaur8581 8 місяців тому +1

    ਭਾਈ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਲੱਮੀ ਓਮਰ ਬਖਸ਼ੇ

  • @bachanbharti3544
    @bachanbharti3544 Рік тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂਜੀ ਅਪਣੇ ਪੰਥ ਤੇ ਕਿ੍ਪਾਰਖਣਾ🙏🙏🙏🙏🙏🙏🙏🙏🙏🙏

  • @prabhjotPandher493
    @prabhjotPandher493 Рік тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @teerathmanpreet3415
    @teerathmanpreet3415 Рік тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਭਾਈ ਸਾਬ ਤੁਸੀਂ ਵੀ ਹੁਨ ਗੁਰੂ ਵਾਲੇ ਬਣ ਜਾਵੋ.

  • @kawaljitsingh6742
    @kawaljitsingh6742 Рік тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurusevaksingh682
    @gurusevaksingh682 9 місяців тому +1

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JinderSingh-nm7wb
    @JinderSingh-nm7wb Рік тому +2

    ਖੁਦ ਖੁਦਾ
    ਗੁਰੂ ਗੋਬਿੰਦ ਸਿੰਘ ਸਾਹਿਬ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏❤❤🙏🙏

  • @JagdeepSingh-fn7ek
    @JagdeepSingh-fn7ek Рік тому +7

    ਧੰਨ ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🌹🙏🙏🙏🙏🙏🌹

  • @RajSingh-wf1qr
    @RajSingh-wf1qr Рік тому +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @santyjatt1984
    @santyjatt1984 Рік тому +8

    ਸੱਭ ਸਾਂ ਵੱਡਾ ਸਤ ਗੁਰੂ ਨਾਨਕ ਜੀ🙏

  • @jaswinderkaur1907
    @jaswinderkaur1907 Рік тому +1

    Bahut bahut shabash betaji, Baba ji sda charhdi kla ch rakhan, tandrustian bakhshan 🙏🙏🙏🙏🙏

  • @raovarindersingh7038
    @raovarindersingh7038 10 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪੰਜਾਬ ਸਿਆਂ ਬਹੁਤ ਵਧੀਆ ਕੰਮ ਕਰ ਰਹੇ ਜੀ ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਜੀ 🙏🙏🙏🙏🙏

  • @sumanmultani547
    @sumanmultani547 Рік тому +1

    Dhan Dhan Guru Gobind Singh ji Maharaj❤🤲🏻

  • @amandeepsinghheera2537
    @amandeepsinghheera2537 Рік тому +2

    🙏🙏🌹🌹ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਜੀ 🙏🙏 ❤🌹🌹

  • @jassigill6310
    @jassigill6310 Рік тому +3

    don't stop my tears in my eyes listen for this

  • @harjeetkullar9834
    @harjeetkullar9834 Рік тому +8

    ਵੀਰ ਜੀ ਮੇਰੇ ਕੋਲ ਕੋਈ ਸ਼ਬਦ ਹੈਨੀ ਕੇੜੇ ਸ਼ਬਦਾਂ ਵਿੱਚ ਧੰਨਵਾਦ ਕਰਾਂ ਆਪ ਜੀ ਦਾ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਵੀਰ ਜੀ

  • @Jupitor6893
    @Jupitor6893 9 місяців тому +1

    ਧੰਨ ਧੰਨ ਮਰਦ ਆਗੰਮੜਾ ਵਰਿਆਮ ਇਕੇਲਾ🎉

  • @HarwinderSingh-wh3qt
    @HarwinderSingh-wh3qt 3 місяці тому

    ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🌹🌹🌹🌹

  • @Seerat1213
    @Seerat1213 Рік тому +5

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼ ਜੀ❤🙏

  • @JanjotDhillon
    @JanjotDhillon Рік тому +4

    ਬਹੁਤ। ਵਧੀਆ। ਜਾਨਕਾਰੀ। ਦੇ। ਰਹੇ। ਹੋ। ਧਨਵਾਦੀ। ਜੀ

  • @gurdevsingh8983
    @gurdevsingh8983 Рік тому +1

    Badsaaha de badshaash Guru Gobind singh ji 🙏

  • @rajbirsingh5577
    @rajbirsingh5577 11 місяців тому

    ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਵੀਰ ਜੀ l ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @hardeeptooractor6670
    @hardeeptooractor6670 Рік тому +5

    Waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏

  • @nathunathu2103
    @nathunathu2103 Рік тому +1

    Dhan dhan Shri Guru Gobind Singh Ji MAHARAJ ji Mehar Rakhna Waheguru ji ka Khalsa waheguru ji ki Fateh 📿📘🌹🌹🥭🍎🍉🍇🍊🥝🍓🍒🍊🍇🥭🍎🍉🌹❤️🌹❤️🌹❤️💓💕🚛🚚🚜🚒🚑🖕💪👊👏🙏👍✔️

  • @shamsersingh5441
    @shamsersingh5441 Рік тому +6

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @BhagwanSingh-ub4gc
    @BhagwanSingh-ub4gc Рік тому +3

    Waheguru JI Ka Khalsa Waheguru ji ki fateh DHan DHan Siri Gu Ru Gobind Singh ji maharajDhan Ho DHan Ho

  • @LakhwinderSingh-s4v
    @LakhwinderSingh-s4v 18 днів тому

    ਵਾਹਿਗੁਰੂ ਜੀ 🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🌹

  • @ravinderkour5561
    @ravinderkour5561 Рік тому +2

    Dhandhan.Guru.gobind.singh.ji.Mehraj,🙏🙏🌹🌹🙏🙏🥀🥀🙏🙏