कोटि कोटि प्रणाम गुरुजी दे प्यारेया नु धन धन जगत जननी गुजरी जी धन धन बाबा अजीत सिंह जी महाराज धन धन बाबा जुझार सिंह जी महाराज धन धन बाबा ज़ोरावर सिंह जी महाराज धन धन बाबा फ़तेह सिंह साहिब जी महाराज धन धन बाबा मोतीराम जी महाराज धन धन बाबा नारायणा जी महाराज धन धन बाबा टोडरमल जी महाराज धन धन धन धन धन मेरे प्यारे बापू सतगुरु नानक महाराजा जी धन धन बापू कलगिया वाले धन धन प्यारे बापूजी श्री गुरु ग्रंथ साहिब जी दातार वाहेगुरु जी का ख़ालसा वाहेगुरु जी की फ़तेह
sir tuhanu mere vallo bahut sara pyaar te satkaar ... sikh itihaas to assi jroor jaanu haa par jinna detailed information, history tuhi provide krde sikh itihaas baare enna ta kathawachak v nai krde ... bahut sohni te vdia gall sir tuhi sikh itihaas bare ehnia doongia te vdia galla saria hi generations nu ess platform raahi provide krde oo .. lots of respect sir ... waheguru tuhanu lambi umar, trakkia, tandrusti te charhdikla bakshan.. eh duty khud akal purakh ne tuhanu sompi hai ♥️♥️👍🏻👍🏻
Waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
Waheguru veer ji sun ke dil ankha bhar gaiya ne ehve lag rya si jeive sab Kuch ankha samne Hoya ve dhanwaad video banade rehna eho je gyaan di bad jaroorat hai
Dhan dhan satguru kalgidhar paatshaa Dhan dhan mata guzri ji dhan dhan shote sahibzaade dhan dhan baba moti ram mehra g , waheguru ji ka Khalsa waheguru ji ki fateh 🙏
ਜਿਆਦਾਤਰ ਮੋਤੀ ਰਾਮ ਜੀ ਮਹਿਰਾ ਬਾਰੇ ਇਤਿਹਾਸ ਚ ਨਹੀਂ ਦੱਸਦੇ ਕਿਉਂਕਿ ਮੈਨੂੰ ਲਗਦਾ ਹੈ ਕਿ ਉੱਨਾ ਨੂੰ ਪਤਾ ਹੀ ਨਹੀਂ ਜਾ ਫ਼ਿਰ ਮੰਨ ਚ ਕਿਸੀ ਤਰ੍ਹਾਂ ਦਾ ਬੈਰ ਹੋਣਾ ।
ਧਨ ਬਾਬਾ ਮੋਤੀ ਰਾਮ ਮਹਿਰਾ ਤੇ ਧਨ ਉੱਨਾ ਦੀ ਸਾਡੇ ਗੁਰਪਿਤਾ ਲਈ ਪਿਆਰ 🙏❤️🙏❤️🙏
😭😭😭😭
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਪਰਿਵਾਰ
ਰੱਬ ਤੁਹਾਨੂੰ ਬਹੁਤ ਤਰੱਕੀਆਂ ਦੇਵੇ ਇਤਿਹਾਸ ਨਾਲ ਜੋੜਨ ਲਈ🙏
Waheguru ji 🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪਰਮਾਤਮਾ ਲਮੀਆਂ ੳਮਰਾ ਬਖਸ਼ਨ
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਲੱਖ ਲੱਖ ਬਾਰ ਨਮਸਕਾਰ ਜੀ 🙏🏻💐💐💐💐💐🙏🏻
ਅੱਖਾਂ ਚ ਹੰਜੂ ਆ ਜਾਂਦੇ ਨੇ ਵੀਰ ਦੀਆਂ ਸੁਣਾਈਆਂ ਸਾਖੀਆਂ ਸੁਣਕੇ
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਰ ਲੱਖ ਲਾਹਨਤਾ ਸਾਡੀਆਂ ਉਹਨਾਂ ਸਰਕਾਰਾਂ ਨੂੰ ਜੋਂ ਆਪਣੇ ਆਪ ਨੂੰ ਪੰਥਕ ਜਥੇਬੰਦੀ ਦਸਦੇ ਆ ਪਰ ਆਪਣਾ ਸ਼ਭ ਕੁਝ ਬਣਾਗੇ ਪਰ ਸਰਹੰਦ ਦਾ ਉਹ ਤੇਲੀ ਬਜ਼ਾਰ ਨਾ ਲੱਭ ਸਕੇ ਪਰ ਵੀਰੇ ਤੇਰੀ ਸਿੱਖੀ ਸੇਵਾ ਪ੍ਰਵਾਨ ਏ ਸਿੱਖ ਸੰਗਤਾਂ ਵਲੋਂ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸ਼ਹਿਣਾ ਜ਼ਿਲ੍ਹਾ ਬਰਨਾਲਾ
ਬਾਬਾ ਮੋਤੀ ਰਾਮ ਮਰਿਰਾ ਜੀ ਦੀ ਸੇਵਾ ਸਤਕਾਰ ਅਤੇ ਸ਼ਹਾਦਤ ਨੂੰ ਨਮਨ
ਜਿਉਂਦਾ ਰਹਿ ਵੀਰ ਵਾਹਿਗੁਰੂ ਤੇਰੀ ਲੰਬੀ ਉਮਰ ਕਰੇ
ਧਨ ਨੇ ਬਾਬਾ ਮੋਤੀ ਮਹਿਰਾ ਜੀ 🙏🏻
ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਸਾਡੇ ਗੁਰੂਆ ਵਾਂਗ ਹੀ ਸਹੀਦ ਹੋਏ ਨੇ ਪਰ ਮਰ ਜਾਣ ਸਰੋਮਣੀ ਕਮੇਟੀ ਵਾਲੇ ਜੋ ਇਤਿਹਾਸ ਦੱਸ ਹੀ ਨਹੀ ਸਕੇ ਸਿੱਖਾ ਨੂੰ
कोटि कोटि प्रणाम गुरुजी दे प्यारेया नु
धन धन जगत जननी गुजरी जी धन धन बाबा अजीत सिंह जी महाराज धन धन बाबा जुझार सिंह जी महाराज धन धन बाबा ज़ोरावर सिंह जी महाराज धन धन बाबा फ़तेह सिंह साहिब जी महाराज धन धन बाबा मोतीराम जी महाराज धन धन बाबा नारायणा जी महाराज धन धन बाबा टोडरमल जी महाराज धन धन धन धन धन मेरे प्यारे बापू सतगुरु नानक महाराजा जी धन धन बापू कलगिया वाले धन धन प्यारे बापूजी श्री गुरु ग्रंथ साहिब जी दातार वाहेगुरु जी का ख़ालसा वाहेगुरु जी की फ़तेह
ú,xl
ਧੰਨ ਧੰਨ ਬਾਬਾ ਮੋਤੀ ram mehra ji
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜ਼ਰ ਕੌਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਅੱਜ ਮੋਤੀਰਾਮ ਮਹਿਰਾ ਜੀ ਅਤੇ ਉਹਨਾ ਦੇ ਪਰਿਵਾਰ ਦੇ ਅਸਥਾਨਾ ਤੇ ਹਰ ਸਿੱਖ ਦਾ ਸੀਸ ਝੁੱਕਦਾ ਜੀ
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Shri moti raam mehra ji & mehra family ji ki jai hai .
Dhan Dhan baba moti ram mehara ji. 🙏🙏🙏waheguru g 🙏🙏🙏
ਧੰਨ ਮੋਤੀ ਜਿਨ੍ਹ ਪੁੰਨ ਕਮਾਇਆ ਗੁਰ ਲਾਲਾਂ ਤਾਈਂ ਦੁੱਧ ਪਿਲਾਇਆ।
,🙏🙏🙏🙏🙏 ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਕੀ ਅਸੀ ਕੌਣ ਹਾਂ ਤੇ ਕਿ ਹੈ ਸਾਡਾ ਇਤਹਾਸ
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਕ੍ਰਿਪਾ ਬਣਾਈ ਰੱਖਣ
Dhan dhan baba moti ramme mehra ji❤❤
ਤੁਸੀਂ ਸੰਗਤਾਂ ਨੂੰ ਇਤਿਹਾਸ ਸੁਣਾ ਕੇ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ। ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ।
Aap ji da bhoot bhoot dhanvad aap ji na sikh history nal jodia hai god bless u avtar sidhu from Canada
Dhan Dhan Baba Moti Ram Mehra Ji..🙏
ਸਿਤਨਾਮ ਵਾਹੇਗੁਰੂ
ਇਨਾ ਜ਼ੁਲਮ ਹੋਇਆ 😢
ਸਿੱਖੀ ਤੇ ਕੇ ਅੱਜ ਸੁਨ ਕੇ ਰੁਹ ਕਭੰ ਜਾਧੀ ਆ😢 ਓਸ ਸਹਾਬੇ ਕਮਾਲ ਗੁਰੂ ਮਹਾਰਾਜ ਜੀ ਦੇ ਕਿਸੇ ਬਕਸ਼ੀ ਹੋਈ ਰਾਹ ਤੇ ਮੁਡ ਆਈਏ ਤਾ ਜਿੰਦਗੀ ਸਵਰ ਜਾਵੈ ਮੇਰੇ ਵਰਗੇ ਪਾਪੀ ਦੀ ਜਿਡਾ ਮੈ ਦੁਨੀਆਂ ਦੀ ਹਰ ਛੈ ਮਾਨ ਦਾ ਵੀ ਮੈ ਅਪਣਾ ਗੁਰੂ ਸਹਿਬਾਨ ਭੁੱਲ ਗਿਆ 😢
Bohot vadiya veer ji 🙏🙏Dhan ho moti mehra ji🙏🙏🌷🌹
ਦਾਤਾ ਧੰਨ ਤੇਰੀ ਸਿੱਖੀ ❤
DHAN MOTI RAM MEHRA JI JINA INA KUJ CHLYA SIKH KOUM LEI 🥺🙏🏻
🙏🚩
ਜਿਸ ਸਿੰਘ ਨੂੰ ਗੁਰੂ ਸਾਹਿਬ ਨੇ ਬਾਣਾ ਪਹਿਨਾਇਆ ਸੀ ਭਾਈ ਸੰਗਤ ਸਿੰਘ ਜੀ 🙏
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਛੋਟੇ ਸਾਹਿਬਜ਼ਾਦੇ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਛੋਟੇ ਸਾਹਿਬਜ਼ਾਦੇ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
ਧੰਨਵਾਦ ਵੀਰ ਜੀ ਇਤਹਾਸ ਨਾਲ ਜੋੜਨ ਲਈ
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ !!
Bhut vdiya km kr rhe o short time ch bhut detail ch Dsde o Waheguru mehr krn is tra hi sewa krde rho
Dhan teri sikhi.....💐Sokhi ni shahadat deni....
ਤੁਹਾਡਾ ਗੁਰੂ ਇਤਿਹਾਸ ਬਿਆਨ ਕਰਨ ਦਾ ਢੰਗ ਬਹੁਤ ਵਧੀਆ ਹੈ
🙏🙏🙏🙏🙏
ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣ ਵੀਰ ਜੀ ਨੂੰ
Baba MOTI RAM MEHRA JI di Shahadat nu Kot Kot SLaam 🙏
ਵਾिਹਗੁਰੂ ਜੀ
िਕ੍ਪਾ ਕਰਨ🙏
Data ji dhan teri sikhi 🙏🏻
Waheguru.ji.waheguru.ji.waheguru.ji.waheguru.ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤jio
Moti ram mehra ji te waheguru di Mehar si
ਵਾਹਿਗੁਰੂ ਵਾਹਿਗੁਰੂ ਜੀ
ਬੋਹਤ ਵਧੀਆ ਉਪਰਾਲਾ ਵੀਰ ਜੀ l ਅੰਗਰੇਜੀ subtitles ਦੀ ਕੋਸ਼ਿਸ਼ ਕਰਿਓ ਭਵਿੱਖ ਵਿੱਚ l ਬਾਹਰਲੇ ਬੱਚਿਆਂ ਲਈ ਬੋਹਤ ਫਾਇਦੇਮੰਦ ਹੋਵੇਗਾ l ਵਾਹਿਗੁਰੂ ਤੁਹਾਨੂੰ ਹੋਰ ਕਾਮਯਾਬ ਕਰਨ l
ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੇ ਪਰਿਵਾਰ ਦੀ ਵੀ ਪਰਵਾਹ ਨਾ ਕੀਤੀ ਤੇ ਨਾ ਹੀ ਪਰਿਵਾਰ ਨੇ ਧਰਮ ਬਦਲਿਆ ਇਥੇ ਸਾਡੇ ਲੋਕ ਪਤਾ ਨੀ ਮਿੰਟਾ ਵਿੱਚ ਕਿਵੇਂ ਧਰਮ ਬਦਲ ਲੈਂਦੇ ਨੇ
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏
ਵਾਹਿਗੁਰੂ ਜੀ 🙏
🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
sir tuhanu mere vallo bahut sara pyaar te satkaar ... sikh itihaas to assi jroor jaanu haa par jinna detailed information, history tuhi provide krde sikh itihaas baare enna ta kathawachak v nai krde ... bahut sohni te vdia gall sir tuhi sikh itihaas bare ehnia doongia te vdia galla saria hi generations nu ess platform raahi provide krde oo .. lots of respect sir ... waheguru tuhanu lambi umar, trakkia, tandrusti te charhdikla bakshan.. eh duty khud akal purakh ne tuhanu sompi hai ♥️♥️👍🏻👍🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Waheguru ji waheguru ji waheguru ji waheguru ji waheguru ji waheguru ji
Dhan Dhan Baba Moti Ram Mehra ji🙏🏻🙏🏻🙏🏻🙏🏻
Dhan dhan mere sikhi. Proud we are sikh. Sanu maan aaaaa. kii asiii sikhh haa❤
ਵਾਹਿਗੁਰੂ ਕਿਰਪਾ ਕਰੇ ਬਹੁਤ ਵਧੀਆ ਜੀ
ਧੰਨ ਧੰਨ ਸ੍ਰੀ ਦਸਮੇਸ਼ ਪਿਤਾ ਜੀ ਮਹਾਰਾਜ ਜੀ ਦੇ ਲਾਲੋ ਆਪ ਜੀ ਦੇ ਚਰਨ ਕਮਲਾਂ ਪਾਸ ਬਾਰ ਬਾਰ ਨਮਸਕਾਰ ਜੀ 🙏🏻💐💐💐💐💐🙏🏻
ਧੰਨ ਧੰਨ ਜਗਤ ਮਾਤਾ ਗੁਜਰੀ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਬਾਰ ਬਾਰ ਨਮਸਕਾਰ ਜੀ 🙏🏻💐💐💐💐💐🙏🏻
ਤੁਸੀ ਸਾਡੇ ਗੁਰੂ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਇਤਹਾਸ ਬਾਰੇ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ। ਸਾਬਾਸ ਵੀਰ ਜੀ
Dhan Dhan Dhan baba zoravar singh ji Dhan hai Dhan Dhan dhan hai baba fateh singh ji Dhan hai
ਵਾਹਿਗੁਰੂ ਜੀ ਮੇਹਰ ਕਰਨੀ ਕੌਮ ਤੇ। ਪ੍ਰਣਾਮ ਸੱਚ ਦੇ ਨੁਮਾਇਂਦਿਆਂ ਨੂੰ। ਧੰਨ ਭਾਈ ਮੌਤੀ ਰਾਮ ਮਹਿਰਾ ਜੀ ਜਿਨ ਪੁੰਨ ਕਮਾਇਆ ਸ਼ਹੀਦੀ ਪਾਈ। ਧੰਨ ਭਾਈ ਕੁੰਮਾ ਮਾਸ਼ਕੀ ਜੀ । ਧੰਨ ਭਾਈ ਟੋਡਰ ਮਲ।
ਧੰਨ ਗੁਰੂ ਦੇ ਲਾਲ ਧੰਨ ਮਾਂ ਗੁਜਰੀ ਧੰਨ ਬਾਬਾ ਮੋਤੀ ਰਾਮ ਮਹਿਰਾ 🙏🙏🙏🙏🙏
Waheguruji chardekala waheguruji chardekala waheguruji chardekala waheguruji chardekala waheguruji chardekala
ਪ੍ਰਣਾਮ ਸ਼ਹੀਦਾਂ ਨੂੰ 🙏 ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ 🙏 ਧੰਨ ਗੁਰੂ ਮਹਾਰਾਜ ਜੀ ਦੀ ਸਿੱਖੀ 🙏 ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏 ਧੰਨ ਧੰਨ ਬਾਬਾ ਫਤਿਹ ਸਿੰਘ ਜੀ 🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏 ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ ਦਸਮੇਸ਼ ਪਿਤਾ ਜੀ ਦਾ ਸ਼ਾਜਿਆ ਖਾਲਸਾ ਪੰਥ 🙏
ਧੰਨ ਨੇ ਬਾਬਾ ਮੋਤੀ ਮਹਿਰਾ ਜੀ
Wahe guru ji veer ji bhuat sohni gall sunai wa
Waheguru Waheguru Waheguru Waheguru Waheguru Waheguru
Waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
ਸਤਿ ਸ਼੍ਰੀ ਅਕਾਲ ਵੱਡੇ ਬਾਈ ਜੀ
ਬਾਈ ਜੀ ਮੈਨੂੰ ਤੁਹਾਡੀ ਹਰ ਵੀਡੀਓ ਜੋ ਕੀ ਗੁਰੂ ਸਾਹਿਬਾਨਾਂ ਬਾਰੇ ਹੁੰਦੀ ਹੈ ਜੀ ਵਧੀਆ ਲੱਗਦੀਆਂ ਨੇ ਤੇ ਤੁਹਾਡਾ ਸਤਿਕਾਰ ਮੇਰੀ ਨਿਗਾ ਵਿਚ ਬਹੁਤ ਆਏ ਵੀਰ ਜੀ ਇਕ ਗੱਲ ਕਹਿਣੀ ਸੀ ਗੁੱਸਾ ਨਾ ਕਰਿਯੋ ਜੀ plz ਵੱਡੇ ਬਾਈ ਜੀ ਗੁਰੂ ਸਾਹਿਬ ਚੱਕਮਾਂ ਦੇ ਕੇ ਨਹੀਂ ਸੀ ਨਿਕਲੇ ਸਗੋਂ ਪੰਜ਼ ਸਿੰਘਾਂ ਦੇ ਕਹਿਣ ਤੇ ਨਿੱਕਲੇ ਸਨ ਜੀ ਓਵੀ ਤਾੜੀ ਮਾਰ ਕੇ ਜੀ ਜਿਵੇਂ ਤੁਸੀ ਕਿਹਾ ਹੀ ਹੈ ਜੀ ਸੋਂ ਚੱਕਮਾਂ ਦੇਣ ਵਾਲੀ ਗੱਲ ਨੂੰ ਕਟ ਦੇਯੋ ਵੱਡੇ ਬਾਈ ਜੀ ਤੁਹਾਡਾ ਛੋਟਾ ਵੀਰ ਗੁਸਾ ਨਾ ਕਰਿਯੋ ਜੀ 🌹🙏🌹ਸਤਿ ਸ਼੍ਰੀ ਅਕਾਲ ਜੀ
ਚਕਮਾ ਦੇਣਾ , ਯੁੱਧ ਨੀਤੀ ਦਾ ਇਕ ਪਹਿਲੂ ਹੈ
ਸੱਚੇ ਪਾਤਿਸ਼ਾਹ ਜੀ ਆਪ ਜੀ ਨੂੰ ਦਾੜ੍ਹਾ ਕੇਸ ਰੱਖ ਕੇ ਸਾਬਤ ਸੂਰਤ ਵਿੱਚ ਰਹਿਣ ਦੀ ਬਲ ਬੁੱਧੀ ਬਖਸ਼ਣ ਭਾਈ ਸਾਹਿਬ ਜੀ 🙏
ਰੱਬ ਲੰਬੀ ਉਮਰ ਬਖਸ਼ੇ ਵੀਰ ਜੀ ਤੁਹਾਨੂੰ
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ
Dhan dhan mere dashm pitta te dhan shote sahebjade dhan motti raam ji waheguru ji waheguru ji waheguru ji
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਬਹੁਤ ਬਡ਼ੀ ਕੁਰਬਾਨੀਆਂ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ
Waheguru ji 🙏🙏Dhan Dhan Mata ji🙏🙏Dhan Dhan Baba Jorawar Singh ji 🙏🙏Dhan Dhan Baba Fateh Singh Ji 🙏🙏ji Di Shaheedi nu Kot Kot parnam 🙏🙏🙏🙏🙏🙏🙏
ਵੀਰ ਜੀ ਬਹੁਤ ਸੋਹਣਾ ਇਤਿਹਾਸ ਵਾਰੇ ਪਤਾ ਲੱਗ ਰਿਹਾ
ਬਹੁਤ ਕੁਝ ਪਤਾ ਹੀ ਨਹੀਂ ਸੀ
ਸੋ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ
Waheguru ji 🙏🙏🙏ਨਹੀ ਤੇਰਾ ਦੇਣ ਦੇ ਸਕਦੇ .🙏🙏🙏🥲
ਵਾਹਿਗੁਰੂ ਜੀ🙏 ਪ੍ਰਣਾਮ ਸ਼ਹੀਦਾਂ ਨੂੰ 🙏
ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਵਾਹਿਗੁਰੂ ਜੀ
Satnam waheguru ji Satnam waheguru ji Satnam waheguru ji Satnam waheguru ji Satnam waheguru ji 🙏🙏🙏🙏🙏💐
ਮੋਤੀ ਰਾਮ ਮਹਿਰਾ ਅਤੇ ਉਹਨਾਂ ਦੇ ਪਰਿਵਾਰ ਨੂੰ ਲੱਖ ਲੱਖ ਵਾਰ ਨਮਸਕਾਰ
Waheguru ji ka Khalsa waheguru ji ki Fateh ji
Bht bht dhandwaad tuhada ityaas bare inhe wadia tarike naaal dsde o tusi ...
Dhan Guru Sahib 🌺🙏🌺 Dhan Guru de Pyare🌺🙏🌺Dhan Sikhi🌺🙏🌺
ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🙏🙏
ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
Waheguru g🙇🏻♂️
Satnam Sri waheguru ji 🌹 ⚘️ 🌷 🙏 Dhan Dhan Sri guru govind Singh ji 🌹 ⚘️ 🌷 🙏
Waheguru veer ji sun ke dil ankha bhar gaiya ne ehve lag rya si jeive sab Kuch ankha samne Hoya ve dhanwaad video banade rehna eho je gyaan di bad jaroorat hai
Waheguru Ji 🙏 sab te mehr kri
ਰੋਮ ਰੋਮ ਸ਼ੁਕਰਾਨਾ ਵੀਰ ਜੀ 🙏🫂
ਬਾਈ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਥੋਡੇ ਵਰਗੇ ਵੀਰਾਂ ਨੇ ਅੱਜ ਦੀ ਪੀੜ੍ਹੀ ਨੂੰ ਇਤਹਾਸ ਨਾਲ ਜੋੜ ਕੇ ਰੱਖਿਆ ਹੋਇਆ ਹੈ❤❤
Dhan dhan satguru kalgidhar paatshaa Dhan dhan mata guzri ji dhan dhan shote sahibzaade dhan dhan baba moti ram mehra g , waheguru ji ka Khalsa waheguru ji ki fateh 🙏
Waheguru ji
Kot kot parnam shaeeda di dharti fatehgarh Sahib 🙏
Waheguru ji
Dhan dhan guru Gobind Singh ji 🙏🙏 Waheguru ji 🙏🙏❤️
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
ਵਾਹਿਗੁਰੂ ਜੀ ਮੇਹਰ ਕਰੋ ਜੀ ਮੋਤੀ ਰਾਮ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
Waheguru ji hamesha app nu chardi kla which rakhy veer jo as tra tusi puri histri Das rahy ho
ਇਤਿਹਾਸ ਦੱਸਣ ਤੇ ਧਨਵਾਦ ਤੁਹਾਡਾ
Satnaam waheguru g...,,
,,🙏🙏🙏🙏🙏
🥀🥀 ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ।