ਬਾਬਾ ਚੰਦ....//jatt babe bandra to//chand bandra ala//ਚੰਦ //new video

Поділитися
Вставка
  • Опубліковано 22 січ 2025

КОМЕНТАРІ • 173

  • @sawaransingh1948
    @sawaransingh1948 Рік тому +20

    ਇਹ ਬੰਦਿਆਂ ਨੇ ਸਾਰੇ ਫੇਲ ਕਰਤੇ ਸਿਰਾ ਗੱਲ ਬਾਤ ਆ ਵੀਰ

  • @SandhuSaab-s9d
    @SandhuSaab-s9d Рік тому +18

    ਚੰਦ ਬਾਈ ਜੀ ਬੰਤ ਨੂੰ ਨਾਲ ਹੀ ਰੱਖ ਜੇ ਅੱਗੇ ਚੜਾਈ ਕਰ ਨੀ ਆ ਤਾਂ

  • @HappySingh-is2pw
    @HappySingh-is2pw Рік тому +3

    Siraaaaa Siraaaaa Siraaaaa 22 👍👌🙏🌹🌹🌹🌹🌹

  • @kuldeepsidhu4696
    @kuldeepsidhu4696 Рік тому +21

    ਮੇਰਾ ਚਾਚਾ ਸੀ ਛੜਾ ਸੀ
    ਉਹ ਵੀ ਕੁੜਤਾ ਚਾਦਰਾ ਲਾਉਦਾਂ ਹੁੰਦਾ ਸੀ
    ਉਹ ਵੀ ਬਹੁਤ ਦਾਰੂ ਪੀਦਾਂ ਹੁੰਦਾ ਸੀ
    ਅੱਜ ਸਟੋਰੀ ਦੇਖ ਚਾਚੇ ਦੀ ਯਾਦ ਆ ਗਈ
    ਉਹ ਵੀ ਜਿਆਦਾ ਖੇਤ ਰਹਿ ਕੇ ਖੁਸ਼ ਹੁੰਦਾ ਸੀ🥲🥲🥲🥲🥲🥲🥲

    • @bindrykharoud4484
      @bindrykharoud4484 Рік тому

      ਫੇਰ ਤਾ ਤੇਰਾਂ ਛੜਾਂ ਚਾਚਾ ਵੀ ਜੇਬ ਵਿੱਚ ਤਿੰਨ ਖੁੱਜੇ ਵਾਲੀਆ ਰੱਖਦਾ ਹੋਣਾ ਸੰਤਰੋ ਨੂੰ ਵੀ ਮਿਲਦਾ ਜੁਲਦਾ ਹੁੰਣਾ

    • @bindrykharoud4484
      @bindrykharoud4484 Рік тому

      ਫੇਰ ਤਾ ਤੇਰਾਂ ਛੜਾਂ ਚਾਚਾ ਵੀ ਜੇਬ ਵਿੱਚ ਤਿੰਨ ਖੁੱਜੇ ਵਾਲੀਆ ਰੱਖਦਾ ਹੋਣਾ ਸੰਤਰੋ ਨੂੰ ਵੀ ਮਿਲਦਾ ਜੁਲਦਾ ਹੁੰਣਾ

    • @bindrykharoud4484
      @bindrykharoud4484 Рік тому

      ਫੇਰ ਤਾ ਤੇਰਾਂ ਛੜਾਂ ਚਾਚਾ ਵੀ ਜੇਬ ਵਿੱਚ ਤਿੰਨ ਖੁੱਜੇ ਵਾਲੀਆ ਰੱਖਦਾ ਹੋਣਾ ਸੰਤਰੋ ਨੂੰ ਵੀ ਮਿਲਦਾ ਜੁਲਦਾ ਹੁੰਣਾ

    • @kuldeepsidhu4696
      @kuldeepsidhu4696 Рік тому

      ਜਾ ਉਹ ਭਰਾਵਾ
      ਉਹਦੀ ਹੁਣ ਮੌਤ ਹੋ ਗਈ ਏ
      ਉਹ ਕੱਲੀ ਦਾਰੂ ਪੀਦਾਂ ਸੀ
      ਪਹਿਲਾਂ ਕੰਮੈਟ ਧਿਆਨ ਨਾਲ ਪੜ ਲਿਆ ਕਰੋ

  • @jassasingh5365
    @jassasingh5365 Рік тому +19

    ਜ਼ਿਮੀਂਦਾਰ ਦੀ ਤੇ ਸੀਰੀ ਦੀ ਅਸਲ ਸਾਂਝ ਆਹ ਹੁੰਦੀ ਹੈ ਬਹੁਤ ਵਧੀਆ ਵੀਡੀਓ ਹੈ ਸਾਰੀ ਟੀਮ ਨੂੰ ਵਧਾਈਆ ਬਹੁਤ ਬਹੁਤ ਪਰ ਚੰਦ ਦਾ ਰੌਲ ਨੰਬਰ ਬੰਨ ਹੁੰਦਾ ਬਹੁਤ ਵਧੀਆ ਐਕਟਿੰਗ ਹੈ ਛੋਟੇ ਭਰਾ ਬਹੁਤ ਤਰੱਕੀ ਕਰੇਂਗਾ

  • @Tubenam626
    @Tubenam626 7 місяців тому

    Chand de acting siraaa jatta sarea video ch he Chand de acting full siraaa jatta

  • @RavinderSingh-gz8jk
    @RavinderSingh-gz8jk Рік тому +12

    ਅਰਰਰਰਰਰ ਅਰਰਰਰਰਰਰਰਰ ਅਰਰਰਰਰਰਰਰਰ

  • @amandeepmaan0065
    @amandeepmaan0065 3 місяці тому

    ਚੰਦ ਦੀ ਐਕਟਿੰਗ ਬੁਹਤ ਬਦੀਆ

  • @KultarSingh-ji3qy
    @KultarSingh-ji3qy Рік тому +3

    ਬਹੁਤ ਬਹੁਤ ਵਧੀਆ ਵੀਡੀਓ ਹੁੰਦੀਆ ਚੰਦ ਤੁਹਾਡੀਆ ਲਿਮਟ ਬਣਾ ਕੇ ਅਗਲੇ ਨੇ ਜੁਆਕ ਵਿਆਹੇ ਨਾਲੇ ਸੰਦ ਬਣਾਏ ਆ ਸਾਰੇ ਜਰਨੇਟਰ ਬਾਹਲਾ ਤਕੜਾ ਆ ਟਰੱਕ ਦੇ ਇੰਜਣ ਵਾਲਾ ਜਰਨੇਟਰ ਆ ਅਗਲੇ ਕੋਲ

  • @sukhmaan4159
    @sukhmaan4159 Рік тому +20

    ਬੰਤ ਬਿਨਾ ਗੱਲ ਨੀ ਬਣ ਦੀ ਬਾਈ ਯਰ ਟੀਮ ਨਾ ਖ਼ਰਾਬ ਕਰੋ ਬਾਈ ਬਣ ਕੇ 🙏🏻🙏🏻🙏🏻

    • @Punjab_bolda_tv
      @Punjab_bolda_tv Рік тому +2

      Chand ta bant ek reho ja 4 view aona lga ta tuci chand bhar krta yr eda na kro 🙏

  • @KrishanSharma-r2i
    @KrishanSharma-r2i 18 днів тому

    Sira Chand bahi. Tu sira sira

  • @Globalkabbadiupdates
    @Globalkabbadiupdates Рік тому +3

    ਬਾਈ ਚੰਦ ਕੱਲੇ ਕੋਲ ਮਸਾਲਾ ਹੈ, ਦੂਜੀ ਮੂੰਗੀ ਮਸਰੀ ਨਾਲ ਬਣ ਰਹੀ ਹੈ, ਬੰਤ ਵੀ ਚੰਗੀ ਐਕਟਿੰਗ ਕਰਦਾ ਹੈ, ਦੂਜੇ ਬੰਦੇ ਰਿਹਰਸਲ ਕਰਿਆ ਕਰੋ ਬਾਈ, ਡਰਾਇਵਰ ਤੇ ਮੋਟਾ ਜਿਹਾ, ਪਾਲਾ ਤਿੰਨ ਅਣਜਾਣ ਹਨ

  • @GurpreetSinghGill-f6w
    @GurpreetSinghGill-f6w 4 місяці тому +1

    ਜਿਹੜਾ ਚੰਦ ਤੂੰ ਬੈਠਣਾ ਲੱਗੀ ਤੂੰ ਅਾਰਾ ਅਾਖਦਾ ਹੁੰਦਾ ਤੂੰ ਅਸੀ ਵੀ ਓੁਹ ਹੀ ਗੱਲ ਮੂੰਹ ਤੇ ਚੜ ਗੲੀ ਗੂਡ ਵੀਰ ਖੱਚ ਕੇ ਰੱਖੇ ਕੰਮ ਜੀ

  • @harmangill647
    @harmangill647 Рік тому +3

    ਚੰਦ👍

  • @RavinderSingh-gz8jk
    @RavinderSingh-gz8jk Рік тому +85

    ਬਾਈ ਸਾਡਾ ਕੂਮੈਂਟ ਵੀ ਲਾਇਕ ਕਰ ਦਿਆ ਕਰੋ।

    • @AmandeepSingh-sl3sf
      @AmandeepSingh-sl3sf Рік тому +6

      Fer keda tnu meddal mil jna je like krr ve Dita

    • @SamSra007
      @SamSra007 Рік тому +1

      ​@@AmandeepSingh-sl3sf😂😂 shi gll àa bai Mulk tur kidernu pea bai ji aukha hi Aa bhorn lge sochde v nhi samjo bahar a kahani virtual word ch mostly appa sare hi alg he world ch jeen Lata fake mind nu tasali li hr soical kedia v same drug ja nashe vang dobamine te addicted hono koini bchea va 😅😂😂😅

    • @SamSra007
      @SamSra007 Рік тому +1

      Bai logic faida ki h apne views jrur deo bro agar like krta ja vdo ja live ch nam bolle ton sukun miljanda ja koi another seen h veer

    • @RavinderSingh-gz8jk
      @RavinderSingh-gz8jk Рік тому +1

      ​@@AmandeepSingh-sl3sf Dil khush ho janda like nal hor kheda milna kuj 😅😅😅😅

    • @RavinderSingh-gz8jk
      @RavinderSingh-gz8jk Рік тому +1

      ​@@AmandeepSingh-sl3sfMSG ta krwa Dita tere kolo Manu ta ena e bhut a 😂😂😂

  • @JaspreetSingh-wo4xr
    @JaspreetSingh-wo4xr Рік тому

    ਬਹੁਤ ਘੇਟ ਵੀਡੀਓ ਬਾਈ ਜੀ👍👍👍👍

  • @DidarVirk-dj9ul
    @DidarVirk-dj9ul Місяць тому +1

    Ade ch kurhi nahi video bahut chungi lugi majah aya gya.video aho jehiya banaya karo.a video bahut ghaint hai .kiuki ade ch kurhi nahi ..jihde ch kurhi hundi hai video jama chungi nahi lugdi.a video bahut ghaint hai

  • @KulwantsinghKulwantsingh-c9m
    @KulwantsinghKulwantsingh-c9m Рік тому +1

    ਨੰਬਰਦਾਰਾ ਬਹੁਤ ਵਧੀਆ ਕੁਲਵੰਤ ਕੋਟ ਭਾਰਾ

  • @GurpreetSinghGill-f6w
    @GurpreetSinghGill-f6w 4 місяці тому

    ਿੲਹ ਹੁੰਦੀ ਸੀ ਸਾਝਾ ਪੁਰਾਣੇ ਸਮੇ ਜੱਟ ਤੇ ਸੀਰੀ ਪਾਲੀ ਦੀ ਸਮਾ ਚੁੰਗਾ ਹੁੰਦਾ ਜੋ ਵੀਡੀਓੁ ਵਿੱਚ ਦਖਾੲੀ ਗਿਅਾ ਹੈ ਗੂਡ ਵੀਰ

  • @amarjitsingh1946
    @amarjitsingh1946 Рік тому +1

    ਸਿਰਾ ਗੱਲਬਾਤ ਬਾਬਿਓ ਨਾਇਸ਼ ਬੰਤਾ ਸਿਆਂ 👍👍👍👌💗💗

  • @BalwinderSingh-bp9hy
    @BalwinderSingh-bp9hy 8 місяців тому

    Palia ik pake pa de bhatij.ajj bahut anand aaya yr

  • @ArshGill-k2y
    @ArshGill-k2y Рік тому +1

    Good Video Ji 👍

  • @Satnamsingh-xx7mo
    @Satnamsingh-xx7mo Рік тому

    Chand bai nazara lya ta Bai ji 🎉❤❤❤ love you

  • @gurpreetsingh-gf7md
    @gurpreetsingh-gf7md Рік тому +3

    ਚੰਦ ਵੀਰੇ, ਬਾ-ਕਮਾਲ ਸਕ੍ਰਿਪਟ, ਨਜ਼ਾਰਾ ਆ ਗਿਆ, ਸਾਡੇ ਪਿੰਡਾਂ ਵੱਲ ਤਾਂ ਦੇਸੀ ਸ਼ਰਾਬ ਦੇਖਣ ਨੂੰ ਵੀ ਨੀ ਮਿਲਦੀ, ਇੱਕ ਵਾਰ ਫਿਰ ਤੋਂ ਬਾਈ, love you ❤❤ ਟਰੱਕ ਭਰਕੇ, ---ਮਾਲੇਰਕੋਟਲਾ ਮੰਡੀਰ----❤❤❤❤❤❤❤❤😂😂😂😂😂😂😂😂😂😂😂

  • @RashpalSingh-yt4pb
    @RashpalSingh-yt4pb Рік тому +2

    Siraaaaa

  • @jagseersingh4506
    @jagseersingh4506 Рік тому

    SIRRRRA ACTING BAI BANT CHAND AND PALA AND AMLI AND ALL'TEAM GOOD ❤❤

  • @manojgodara8673
    @manojgodara8673 Рік тому +1

    Nice vedio 👌👌

  • @jagseersingh4506
    @jagseersingh4506 Рік тому +6

    GOOD VIDEO GOOD ACTING ALL'TEAM THANKS SO MUCH ❤❤❤❤

  • @RajveerBrar-qm3hq
    @RajveerBrar-qm3hq Рік тому +1

    sirra jatta ❤

  • @JagdeepMaan-l9h
    @JagdeepMaan-l9h Рік тому +1

    Very nice

  • @manjinderpalia6586
    @manjinderpalia6586 Рік тому +1

    Sira ❤

  • @BakilSingh-s8w
    @BakilSingh-s8w Рік тому +3

    Ekam dj sound haibuana Mandi dabwali haryana

  • @LovepreetSingh-cz8ww
    @LovepreetSingh-cz8ww Рік тому +4

    ਬਹੁਤ ਵਧੀਆ ਵੀਡਿਓ ਹੁੰਦੀਆ ਬਾਈ ਜੀ ਪੁਰਨੇ ਸਮੇਂ ਦੀਆਂ ਗੱਲਾਂ ਸਿੱਖਣ ਨੂੰ ਮਿਲਦਿਆਂ ਆ

    • @gurjinder0019
      @gurjinder0019 9 місяців тому

      Gala v ghant hundia bhra😅😂😂😂

  • @boharsingh7725
    @boharsingh7725 Рік тому +9

    ਬਹੁਤ ਵਧੀਆ ਬਾਈ 👌👌👌👌👌

  • @satindersingh1018
    @satindersingh1018 Рік тому +1

    Very good 👍👍👍

  • @manojgodara8673
    @manojgodara8673 Рік тому

    Gurdyal ने इस बार बढ़िया नॉर्मल एक्टिंग की है,,
    सदा ओवर ऐक्टिंग हो जाती है ""

  • @ManpreetSingh02280
    @ManpreetSingh02280 Рік тому +1

    sirrrra chand yr❤❤😂😂

  • @HarwinderSingh-me1tr
    @HarwinderSingh-me1tr 11 місяців тому +5

    ਚੰਦ ਆਮਲੀਆ ਵਾਲੀ ਆਵਾਜ਼ ਵਧੀਆ ਕੱਢਦੀ

  • @ਗੁਰਲਾਲPB19
    @ਗੁਰਲਾਲPB19 4 місяці тому

    Good 🎉🎉

  • @rupinderdhillon2374
    @rupinderdhillon2374 Рік тому +1

    ਕਮਾਲ ਕਰੀ ਪਈ ਆ

  • @dhillonjattbathindewala88
    @dhillonjattbathindewala88 Рік тому +2

    Ghaint movie

  • @roorsingh
    @roorsingh Рік тому

    Nice a bai g

  • @Gurleen-ho5pj
    @Gurleen-ho5pj Рік тому +4

    ਆਜੋ ਵਿਡੀਉ ਵੇਖਈਏ ਚੰਦ ਹੁਣੀ ਆ ਗਏ 😂😂🎉🎉🎉🎉🎉🎉🎉😂😂😂😂😂😂

  • @harjeetsra320
    @harjeetsra320 Рік тому +8

    ਕਮੇਡੀ ਬਹੁਤ ਹੀ ਵਧੀਆ ਹੈ ਲਾਈਕ ਕਰਿਆ ਕਰੋ

  • @Ravindersandhu5783
    @Ravindersandhu5783 11 місяців тому

    Najara lya denda chand... Sachi yaar full acting aa hun... Te tor poori att.... Budeya wali pyur.... Yaar tarn taran to.. Sab video dekhiyaa babe teriyaan.. End class kam aa bro........ Chaki ja eve hi...... 😂😂😂

  • @jagjitchouchan3197
    @jagjitchouchan3197 Рік тому

    End a Yar I wait for your next video

  • @varindersinghbagga8559
    @varindersinghbagga8559 Рік тому +2

    Bahut kaint video y

  • @dharmindersingh6771
    @dharmindersingh6771 Рік тому +1

    Miss u ਬੰਤ

  • @PawanKumar-us2so
    @PawanKumar-us2so Рік тому +1

    Sirra y😂😂😂😂❤

  • @GurdeepSingh-zo4vc
    @GurdeepSingh-zo4vc 4 місяці тому

    ਅਰਰਰਰਰਰ

  • @drivermehakmapb10ala47
    @drivermehakmapb10ala47 Рік тому +1

    ਹੋਰ ਚੰਦ ਬਾਈ ਕੀ ਹਾਲ ਆ 🚛👍💪👌

  • @ManpreetSingh-qi1oj
    @ManpreetSingh-qi1oj Рік тому +3

    ਬੰਤ ਬਿਨਾ ਨੀ ਗੱਲ ਬਣਦੀ ਬਾਈ

  • @GurpreetSingh-v5g
    @GurpreetSingh-v5g 4 місяці тому

    Very good 😂😂😂

  • @HarpreetSingh-xj2jz
    @HarpreetSingh-xj2jz Рік тому +2

    Nice video

  • @TarsemSingh-fg9yr
    @TarsemSingh-fg9yr Рік тому

    Ghaint video

  • @gursawaksingh4138
    @gursawaksingh4138 Рік тому

    Good 👍 nice video g

  • @totakhan171
    @totakhan171 Рік тому +1

    👌👌👍👍

  • @GurwinderSingh-y3c3q
    @GurwinderSingh-y3c3q Рік тому +1

    Sirrraa babe 😂😂😂

  • @beantsingh5603
    @beantsingh5603 Рік тому +5

    ਗੱਲ ਨੀ ਬੰਤ ਵਾਈ ਮਸਾਲੇ ਵਾਲਾ ਕੰਮ ਚਾਹੀਦਾ

  • @vakhipaad2455
    @vakhipaad2455 Рік тому +3

    ❤❤🎉

  • @gurtejsingh7723
    @gurtejsingh7723 Рік тому +2

    Sira

  • @KrishanSingh-mc3pp
    @KrishanSingh-mc3pp Рік тому +1

    😂❤❤❤

  • @ggs0022
    @ggs0022 Рік тому +3

    ਪਾਲੇ ਦੀ ਐਕਟਿੰਗ ਵੀ ਸਿਰਾ

  • @buttasingh9097
    @buttasingh9097 Рік тому +2

    ਕਾਕੇ ਐਕਟਿੰਗ ਬੜੀ ਸਿਰਾ ਹੀ ਐ ਤੇਰੀ

  • @Jugrajsingh-j5b
    @Jugrajsingh-j5b Рік тому +1

    👍👍👍

  • @KarandeepSingh-f2o
    @KarandeepSingh-f2o 5 місяців тому

  • @gagangill1034
    @gagangill1034 Рік тому +3

    Nice video 😂😂😂😂

  • @gurjitsingh376
    @gurjitsingh376 Рік тому

    Very nice video y g

  • @Machinery_mehkma
    @Machinery_mehkma Рік тому +1

    Arr rrraarrrraaaarrrrr😂😂😂😂😂

  • @birjlalgarg
    @birjlalgarg Рік тому +1

    ਬਾਈ ਜੀ ਤੁਹਾਡੀ ਸਟੋਰੀ ਨੰਬਰ ਵਨ ਹੋਦੀ ਹੈ

  • @kalapessi5764
    @kalapessi5764 4 місяці тому

    ਪਾਲਾ।ਚੰਦ।ਬੰਤ।ਸਿਰਾ।❤❤❤❤❤❤🎉🎉🎉🎉🎉🎉🎉🎉🎉

  • @sonyvalu6137
    @sonyvalu6137 Рік тому +1

    ਡੋਡੇ, ਘੱਟ, ਖਾ, ਲਿਆ, ਕਰੋ, ਉੁਣ, ਤੁਰ, ਨਹੀਂ, ਹੁੰਦੀ

  • @rajvindersidhu7703
    @rajvindersidhu7703 Рік тому +3

    ਸਿਰਾ ਬਾਬਿਓ 😂😂😂😂😂
    ਬੰਤ ਕਿੱਥੇ ਆ ਵਾਈ 😎😎

  • @dhillonjattbathindewala88
    @dhillonjattbathindewala88 Рік тому +1

    video upload lyi thanks

  • @GurdeepSingh-k3o4w
    @GurdeepSingh-k3o4w Рік тому +2

    😂😂😂😂

  • @gurjeetgill1882
    @gurjeetgill1882 Рік тому +2

    Love all team😂 gill khurd, bucho mandi

    • @Globalkabbadiupdates
      @Globalkabbadiupdates Рік тому

      ਬਾਈ ਜੀ,, ਜਰਨੈਲ ਸਿੰਘ ਸਰਪੰਚ ਵਾਲਾ ਪਿੰਡ ਹੈ

  • @31ਵਾਲੇ
    @31ਵਾਲੇ Рік тому +2

    ਜਦੋਂ ਬੰਤ ਐ ਕਹਿਦਾ ਕਿਉ ਤੇਰੀ ਭੈਣ ਚੋਦੀ ਆ ਗੱਲ ਫੇਰ ਬਣਦੀ ਆ ਬੰਤ ਨੂੰ ਲਿਆਉ

  • @MithleshMukhiya-z5k
    @MithleshMukhiya-z5k Рік тому

    Bohut kubh sardar ji gurdiyal ji ka hme jamai bna do sardar ji

  • @harmeshbrar1564
    @harmeshbrar1564 Рік тому +1

    Sirra

  • @AvtarSingh-ev2fn
    @AvtarSingh-ev2fn 11 місяців тому

    ❤❤❤Billa. Ghudani

  • @deepuzalim
    @deepuzalim Рік тому +7

    ਕ‌ਈ ਵਾਰ ਤਾਂ ਉਈਂ ਖਾਨਾ ਪੂਰਤੀ ਹੀ ਕਰਦੇ ਓ ਯਾਰ।। ਵਧੀਆ ਪਰ 15-20 ਮਿੰਟ ਇੱਕ ਹੀ ਥਾਂ ਇੱਕ ਹੀ ਗੱਲ ਦੱਬੀਂ ਜਾਨੇ ਓ ਘੱਟ ਗਾਲ ਲਿਆ ਕਰੋ ਦੋ ਦੋ ਕੜਸੀਆਂ ਠੋਕ ਕੇ ਅੰਨ੍ਹੇ ਹੋਏ ਫਿਰਦੇ ਓ 😂😂😂😂😂😂😂😂😂😂😂😂😂😂

  • @हरियाणवीछोरे-य1ध

    Siraa baai.hariyane to dekh de aa,fatehabad to❤

  • @Jaspreet22923
    @Jaspreet22923 Рік тому

    Cirraaa❤❤❤ ghaint 😂😂

  • @bholasingh8914
    @bholasingh8914 Рік тому +2

    ਹੈ ਲ ਦੇ

  • @JidaJida-ij8fy
    @JidaJida-ij8fy Рік тому +2

    ❤❤

  • @SandhuSaab-s9d
    @SandhuSaab-s9d Рік тому +4

    ਬੰਤ ਕਿੱਥੇ ਆ ਲੈ ਕੇ ਆਉ

  • @GurpreetSingh-jb5oy
    @GurpreetSingh-jb5oy Рік тому +5

    ਵਾਈ ਜੀ ਆਪਣਾ ਬਲੌਗ ਜਾ ਵੀ ਬਣਾਓ❤❤❤
    ਤੁਸੀਂ ਕਮਲੇ ਰਮਲੇ ਲੰਗੜੇ ਕੂਲੇ ਰੌਲ ਕੀਤੇ ਆ😂
    ਤੁਹਡੇ ਨਾਲ ਮੋਹ ਪਿਆਰ ਆ❤❤❤
    ਆਪਣੇ ਅਸਲੀ ਚੇਹਰਿਆਂ ਚ ਦਰਸਨ ਦੇਓ❤❤😂😊❤😢💯💯💯💯

  • @jantamoga5219
    @jantamoga5219 Рік тому

    👌👌👌👌

  • @ਜਬਲੀਆਂਸੁਣੋ

    😅😅😂😂😂😂😂🎉🎉🎉❤

  • @gurdassingh8318
    @gurdassingh8318 Рік тому

    Chand naal bant v chida

  • @dhillonjattbathindewala88
    @dhillonjattbathindewala88 Рік тому +1

    Love you yaara

  • @HarjinderSingh-b7y
    @HarjinderSingh-b7y Рік тому +1

    😂😂😂😂😂😂❤❤

  • @gaggibheru9937
    @gaggibheru9937 Рік тому

    Nice 22

  • @ikbaaldhillon8577
    @ikbaaldhillon8577 Рік тому +1

    Good 😂😂😂😂😂🎉🎉

  • @dhillonjattbathindewala88
    @dhillonjattbathindewala88 Рік тому

    Ghaint acting

  • @dapinderjitkaur1140
    @dapinderjitkaur1140 Рік тому

    Kch k rkho kmm😅😅😅😅😅 ma thudia saria video vkhda ma Punjab gurdaspur to aaa

  • @gurdeepgogi5951
    @gurdeepgogi5951 Рік тому +1

    ਬੰਤ ਕਿੱਥੇ ਆ ਬਾਈ,, ਉਹਨੂੰ ਲ਼ੈ ਕੇ ਆਇਆ ਕਰੋ

  • @SoniSidhu-nu1oe
    @SoniSidhu-nu1oe Рік тому

    By chand mera ba tere sab vedeo dekda tenu by menla

  • @amankhaira6827
    @amankhaira6827 Рік тому +2

    ਬੰਤ ਊੂਊ........

  • @avtarmaan6736
    @avtarmaan6736 Рік тому +1

    Nice😂