ਮੇਰੇ ਹੁੰਦੇ ਪੁੱਤ, ਸਾਲਾ ਕੋਈ ਬੁਲਾ ਨੀ ਸਕਦਾ ਸੋਨੂ.....//ਚੰਦ //ਬੰਤ //jatt babe bandra to //new video

Поділитися
Вставка
  • Опубліковано 26 сер 2024
  • ਮੇਰੇ ਹੁੰਦੇ ਪੁੱਤ, ਸਾਲਾ ਕੋਈ ਬੁਲਾ ਨੀ ਸਕਦਾ ਸੋਨੂ.....//ਚੰਦ //ਬੰਤ //jatt babe bandra to //new video
    #new video jatt babe bandra to
    #bandra ale
    #punjabi commedy video
    #funnyvideo
    #comedy
    #funny
    #chand
    #funnycomedy
    #youtubeshorts
    #shortvideo
    #viral
    #youtubevideo
    #subscribe
    #trendingvideo
    #trending
    #latest punjabi video
    #2023

КОМЕНТАРІ • 179

  • @user-fh3op2oh8e
    @user-fh3op2oh8e 4 місяці тому +8

    ਆ ਗਏ ਜੀ ਨੰਬਰਦਾਰ ਸਾਹਿਬ ਜੀ 🎉🎉

  • @Nachattarsingh181
    @Nachattarsingh181 5 місяців тому +5

    Latki😊😊😊😊😂😂😂😂😂

  • @user-ks4ml1in1p
    @user-ks4ml1in1p 6 місяців тому +4

    Bant di acting bilkul natural

  • @jagsirTungwali041
    @jagsirTungwali041 9 місяців тому +10

    ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ

  • @zorasingh3140
    @zorasingh3140 9 місяців тому +4

    ਬਾਈ ਜਵਾ ਸਿਰਾ ਈ ਲਾਇਆ ਚੰਦ ਤੇ ਬੰਤ ਨੇ

  • @amarjitsingh1946
    @amarjitsingh1946 9 місяців тому +4

    ਸਿਰਾ ਗੱਲਬਾਤ ਬਾਬਿਓ ਨਾਇਸ਼ ਵੀਡੀਓ ਆ 👍👍👌💚💚

  • @sukhmaan4159
    @sukhmaan4159 9 місяців тому +10

    ਚੰਦ ਤੇ ਬੰਤ ਦੀ ਜੋੜੀ 🔥🔥🔥

  • @HappySingh-is2pw
    @HappySingh-is2pw 9 місяців тому +4

    Chand Bant Siraaaaa Jori 👍👍👍👌👌👌🙏🙏🙏🌹🌹🌹🌹🌹🌹🌹🌹🌹

  • @GurpreetSingh-jb5oy
    @GurpreetSingh-jb5oy 9 місяців тому +21

    ਗਰਦ ਠਾਅ ਤੀ ਹਸਾ😂😂😂 ਹਸਾ ਕੇ
    ਢਿੱਡ ਦੁਖਣ ਲਾਤਾ ਅੱਖਾਂ ਚੋ ਪਾਣੀ ਲਿਆਤਾ😅😂😂

  • @varindersinghbagga8559
    @varindersinghbagga8559 9 місяців тому +5

    Bant sirra y

  • @Hunterjatt79
    @Hunterjatt79 8 місяців тому +4

    ਸਮਾਨ ਜਿਆ😂😂😂😂ਲੈ ਕੇ ਆਇਆਂ

  • @KattarBrar
    @KattarBrar 5 місяців тому +4

    ਚੰਦ ਯਾਰ ਗੱਲ ਸਿਰੇ ਲਾ ਤੀ 😂😢😮😅।

  • @jaskaranbrar1697
    @jaskaranbrar1697 7 місяців тому +3

    ਜਵਾਨੀ ਵੇਲੇ ਲੁੱਟੇ ਬਾਨੀਏ ਹੁਣ ਰੱਬ ਦੀ ਭਗਤਣੀ ਹੋਈ।ਉਹੀ ਗੱਲ ਬੰਤ ਦੀ ਆ 😂😂😂

  • @AmanSidhu-mo7ir
    @AmanSidhu-mo7ir 9 місяців тому +3

    Bai sachi bahut sohni video a taye di yad a gayi

  • @nikkadhillon7101
    @nikkadhillon7101 9 місяців тому +5

    ਸਿਰਾ ਲਾਤਾ ਬਾਈ ਯਰ ਚੰਦ ਤੇ ਬੰਤ ਸਿਰਾ ਬਾਈ

  • @varindersinghbagga8559
    @varindersinghbagga8559 9 місяців тому +4

    Bahut kaint video y and Chand sirra y

  • @GurpreetSingh-sr5gs
    @GurpreetSingh-sr5gs Місяць тому +3

    Very nice ❤

  • @Laddi_Wraich_UK
    @Laddi_Wraich_UK 8 місяців тому +3

    ਚੰਦ ਰੋਂਦਾ ਵਾਲਾ ਘੈਂਟ ਆ😂😂

  • @gurpreetsingh-gf7md
    @gurpreetsingh-gf7md 9 місяців тому +6

    ਚੰਦ ਵੀਰੇ, ਬਾ-ਕਮਾਲ ਸਕ੍ਰਿਪਟ, ਬਹੁਤ ਹੀ ਘੈਂਟ, ਸਿਰਾ ਬਾਬਿਓ, ਇੱਕ ਵਾਰ ਫਿਰ ਤੋਂ love you ❤❤ ਬਾਈ ਟਰੱਕ ਭਰਕੇ,❤❤❤❤❤❤❤❤❤------ਮਾਲੇਰਕੋਟਲਾ ਮੰਡੀਰ------😂😂😂😂😂😂😂😂😂😂😂😂😂😂😂😂

  • @deepuzalim
    @deepuzalim 9 місяців тому +6

    ਹੋ ਗਿਆ 😂😂😂ਜੇ ਰਹਿੰਦਾ ਏਹਨੂੰ ਮੈਂ ਟਾਲ ਲੈਨਾ😂😂😂😂😂😂😂😂😂😂😂😂😂😂😂😂😂😂😂

    • @OmShivam46
      @OmShivam46 3 місяці тому +1

      ਹਾਹ੍ਹਾਹ੍ਹਾਹਾ ਬਾਲੀ ਗਲ ਮਰਦਾ ਕੰਜਰਾਂ ਦਾ .. 😅😅😅😅😂😂😂😂

  • @KrishanKumar-hx1is
    @KrishanKumar-hx1is 8 місяців тому +4

    😅😅😅

  • @Chahal197
    @Chahal197 9 місяців тому +6

    ਨਜ਼ਾਰਾ ਆ ਗਿਆ ਚੰਦ ਬਾਈ

  • @__kingstatus__
    @__kingstatus__ 3 місяці тому +2

    😅😅

  • @LakhiGuhman
    @LakhiGuhman 8 місяців тому +3

    Batt ve lnn vangu muni pyea vahh oye 22😅😅😅😅😅😅😅😅😅 love you veeray all teem nu

  • @gurvindergurwinder334
    @gurvindergurwinder334 9 місяців тому +5

    Garmaish Bali aa ajj kall😂😂😂😂😂

  • @user-bv2fc8pq9z
    @user-bv2fc8pq9z 5 місяців тому +2

    😂sirra yr

  • @Ravindersandhu5783
    @Ravindersandhu5783 7 місяців тому +3

    Babe yaar purana time yaad krwata. Sade babe hori v aai hi krde hunde c... Tight hi rehnda c kam.. Bhut hasse painde c.. Chand 22 ta sachiyo buda lagda aa... Siraaaaaa krwata 22yaar

  • @rajvindersidhu7703
    @rajvindersidhu7703 9 місяців тому +5

    ਡਿਸਟੀਬੂਟਰ ਕੰਮ ਕਰਦਾ 😂😂😂😂😂🎉🎉🎉

  • @YMK33
    @YMK33 9 місяців тому +7

    ਬਾਈ ਜਿਹੜੀਆ ਐਨਕਾ ਲਾਉਦੇ ਉ ਉਹ ਸਿਰਾ ਕਰਾ ਦਿੰਦੇ ਉ ਯਰ ਦੇਖਕੇ ਬਹੁਤ ਹਾਸਾ ਆਉਦਾ 😂😂

  • @avtardeol7895
    @avtardeol7895 7 місяців тому +2

    ਗੁੱਡ ਕਹਾਣੀ ਦਾ ਨਾਇਕ ਚੰਦ ਬੰਤ

  • @YMK33
    @YMK33 9 місяців тому +4

    ਸਾਡਾ ਬੰਤ ਲੰਗੜਾ ਬਾਈ ਜਿੰਦਾਬਾਦ 👌👌👌👌😂😂😂😂

  • @sukhmandersingh3468
    @sukhmandersingh3468 9 місяців тому +12

    ਸਾਰੀ ਟੀਮ ਦਾ ਸਤਿਕਾਰ ਕਰਦੇ ਹਾਂ ਜੀ ਧੰਨਵਾਦ ਜੀ

  • @karanbrar8565
    @karanbrar8565 2 місяці тому +3

    Rani beta 😂😂😂

  • @ParminderSingh-yg1qh
    @ParminderSingh-yg1qh 6 місяців тому +2

    ਨਾਥਾ ਵੀ ਆਹ ਕੰਮ ਕਰਵਾਉਣ ਲੱਗ ਗਿਆ

  • @kuldeepsidhu4696
    @kuldeepsidhu4696 9 місяців тому +5

    ਪਹਿਲਾਂ ਲਾਇਕ👍👍👍👍👍
    ਫਿਰ ਦੇਖਦੇ ਆਂ

  • @BhupinderSingh-yg8cg
    @BhupinderSingh-yg8cg 9 місяців тому +5

    ਚੰਦ,,ਬੰਤ,,ਦੀ ਜੋੜੀ ਆ ਗਈ ਜੀ। ਘੈਂਟ ਵੀਡੀਓ ਘੈਂਟ ਜੋੜੀ।

  • @harjeet_maan_
    @harjeet_maan_ 9 місяців тому +38

    ਬਹੁਤ ਹਾਸੀ ਆਉਂਦੀ ਚੰਦ ਦੀਆਂ ਗੱਲਾਂ ਸੁਣਕੇ ਪਤਾਂ ਕਿਥੋਂ ਗੱਲਾਂ ਕਰਦਾ ਸੋਨੂੰ ਫਿਲਮ ਬਣਾਉਣ ਵੇਲੇ ਹਾਸੀ ਕਿਵੇਂ ਰੋਕਦੇ ਆ ਸਾਡੀ ਤਾਂ ਹਾਸੀ ਨੀ ਰੁਕਦੀ

    • @user-ge9ci1fu5p
      @user-ge9ci1fu5p 7 місяців тому +4

      Bhai Sahib j Sonu kya hota hai

    • @OmShivam46
      @OmShivam46 3 місяці тому +1

      ​@@user-ge9ci1fu5pਸੋਨੂ ਏ ਬੋਲਦੇ ਆਂ ਅਸ਼ੀਂ ਮਾਲਵੇਂ ਵਾਲੇ.. ਹਾਹ੍ਹਾਹਾਹਾ,, ਚੰਦ ਦੀ ਦਰੁ ਵਾਲੀ ਐਕਟਿੰਗ ਇੱਕ ਲੰਬਰ ਆ ,,, ਪੀ ਕੇ ਰੋਣ ਵਾਲੀ ਸਿਰਾ ਐਕਟਿੰਗ ਜਮਾ ਚਿੱਬ ਕੜਦਾ 😂😂😂

  • @jagsirTungwali041
    @jagsirTungwali041 9 місяців тому +11

    ਬਹੁਤ ਹਾਸਾ ਆਉਂਦਾ ਚੰਦ ਸਿੰਘ ਬੰਤ ਸਿੰਘ

  • @Nikkabariya
    @Nikkabariya 7 місяців тому +1

    yr chand te bant bahut 🔥🔥kadd de hassa bahut onda ❤️

  • @sukhdeepsinghbilassingh
    @sukhdeepsinghbilassingh 6 місяців тому +1

    Bhut vadia bro sirra

  • @iqbalsinghtoor7537
    @iqbalsinghtoor7537 9 місяців тому +5

    ਪਾਣੀ ਪੀਤਾ ਸੀ ਬਾਈ 🎉🎉🎉😂😂

  • @deepuzalim
    @deepuzalim 9 місяців тому +3

    ਪੂੰਝਣ ਪਾਂਝਣ ਨੂੰ ਲਿਆਏ ਹੋਣਗੇ 😂😂😂

  • @deepakjaat7846
    @deepakjaat7846 7 місяців тому +1

    Siraaaaa😂😂😂

  • @boharsingh7725
    @boharsingh7725 9 місяців тому +5

    ਬਹੁਤ ਵਧੀਆ ਬਾਈ 👌👌👌👌👌

  • @user-km7ie6nq3x
    @user-km7ie6nq3x 6 місяців тому +1

    Chand diya galla bhut ghaint a

  • @KuldeepSingh-oi2hz
    @KuldeepSingh-oi2hz 6 місяців тому +1

    Very very nice ji

  • @nindersidhu3704
    @nindersidhu3704 7 місяців тому +1

    Very nice👍👍👍❤❤

  • @sukhdeepsinghbilassingh
    @sukhdeepsinghbilassingh 6 місяців тому +2

    😂😂😂😂

  • @balvirsingh-il3eb
    @balvirsingh-il3eb 8 місяців тому +6

    ਚੰਦ ਬਾਈ ❤❤ ਸਾਡਾ ਕਲਚਰ ਪੁਰਾਣਾ ਦਿਖਾਇਆ ਹੈ ਬਹੁਤ ਵਧੀਆ ਹਾਸਾ ਵੀ ਬਹੁਤ ਚੰਦ ਤੇਰੀ ਐਕਟਿੰਗ ਬੱਲੇ ਬੱਲੇ ❤ ਜਿਉਂਦੇ ਰਹੋ ❤ ਅਸੀਂ ਛਪਾਰ ਏਰੀਏ ਤੋਂ ਸਤ ਸੀ੍ ਅਕਾਲ ਜੀ ਸਾਰਿਆਂ ਨੂੰ

  • @GurpreetSingh-yj2mx
    @GurpreetSingh-yj2mx 6 місяців тому +1

    ਨੀਕਰਾ ਬਾਈ ਇੱਕ ਦਰਜੀ ਤੋਂ ਸਮਾਈਆਂ ਲੱਗਦੀਆਂ ਇੱਕੋ ਰੰਗ ਦੀਆਂ

  • @paramjitsingh2635
    @paramjitsingh2635 9 місяців тому +1

    ਨਜਾਰਾ ਆ ਗਿਆ ਬਾਈ ਚੰਦ ਤੇ ਬੰਤ ਬਾਈ

  • @user-um7uy2kc3n
    @user-um7uy2kc3n 7 місяців тому +1

    Hasa bhout ounda

  • @bahadursingh9718
    @bahadursingh9718 8 місяців тому +1

    ਚੰਦ ਤੇ ਬੰਤ ਦੋਨੋਂ ਦੀ ਵੀਡੀਓ ਬਹੁਤ ਹੀ ਵਧੀਆ ਹੈ ਹੱਸਣਾ ਵਾਲੀ ਵੀਡੀਓ ਹੈ

  • @HappySingh-is2pw
    @HappySingh-is2pw 9 місяців тому +2

    Siraaaaa Siraaaaa 22 Bant Chand Bant Siraaaaa 22 love you Siraaaaa Ackting love you 💋💋22 hor Kaddo Filmaaaa jar Kaddo hor ❤🌹🌹🌹🌹🌹🌹🌹🌹🌹🌹🌹🌹🌹🌹🌹🌹🙏🙏👍👍👍👍👌👌👌🌹🙏🌹🙏🌹🙏🌹🙏🌹🙏🌹🙏🌹🙏🌹🙏🌹🙏

  • @amarjitsingh1946
    @amarjitsingh1946 9 місяців тому +1

    Nice video 👍👌💗💗

  • @gurdaskhaira2181
    @gurdaskhaira2181 7 місяців тому +1

    Love you jatto 😂😂😂😂

  • @wweshortsvideos-gd3rv
    @wweshortsvideos-gd3rv 9 місяців тому +1

    Bhut nice 22 sira video ❤❤❤

  • @user-um7uy2kc3n
    @user-um7uy2kc3n 7 місяців тому +1

    Good

  • @user-ni2to1mq2d
    @user-ni2to1mq2d 9 місяців тому +1

    Very nice video ❣️👌👌👌👌👌

  • @kuldeepsidhu4696
    @kuldeepsidhu4696 9 місяців тому +2

    ਅੱਜ ਤਾਂ ਨਾਥੇ ਨੂੰ ਜੰਟੇ ਦੀ ਸਹੇਲੀ ਬਣਾ ਤਾ
    ਬਾਹਲੀਆਂ ਰੋਣਕਾਂ ਲਾਈਆਂ ਅੱਜ ਤਾਂ
    😝😝😝😝🤣🤣🤣🤣🤣

  • @gurdaskhaira2181
    @gurdaskhaira2181 7 місяців тому +1

    Bai eho jehan vedeo banaya karo bahut vadia 👌👌👌👌

  • @GurpreetSingh-v5g
    @GurpreetSingh-v5g 4 дні тому

    Atttttt😂

  • @gaganbrar2670
    @gaganbrar2670 9 місяців тому +1

    Bant.chand.good.akting❤

  • @SurinderSingh-ey8qh
    @SurinderSingh-ey8qh 9 місяців тому +1

    Very nice video 👍🎉🎉🎉🎉🎉🎉

  • @user-cp6ff8xd9g
    @user-cp6ff8xd9g 9 місяців тому +1

    Hahahaha bant te Chand wala sirra launde aa yr😂😅😅

  • @deepuzalim
    @deepuzalim 9 місяців тому +1

    ਸਾਬਾਸ ਗੁੱਡੀ ਜਿਹੜਾ ਮੁੰਡੇ ਦਾ ਕੰਮ ਕੱਢਤਾ😂😂😂😂😂😂😂😂😂😂😂😂😂😂

  • @amankaur5746
    @amankaur5746 27 днів тому

    😆😆🤣🤣😂😂👌👍

  • @kulwinderchauhan2295
    @kulwinderchauhan2295 9 місяців тому +1

    Very nice ji

  • @sidhusaab6119
    @sidhusaab6119 8 місяців тому +1

    Great Work Chand Bai Khich Ke Rakho Kamm Nu Siraaaa

  • @prabhmander4583
    @prabhmander4583 9 місяців тому +1

    Sirraa gal batt Bai ji

  • @jagseersingh4506
    @jagseersingh4506 9 місяців тому +4

    GOOD VIDEO GOOD ACTING ALL'TEAM THANKS SO MUCH ❤❤❤❤

  • @manoharhayer845
    @manoharhayer845 9 місяців тому +1

    Oon gal ek

  • @ladigill7862
    @ladigill7862 9 місяців тому +1

    ਉਹ ਭਰਾਵੋ ਨਾਥਾ ਨਾਂ ਪਾੜ ਦਿਓ

  • @DeepSingh-wn5kb
    @DeepSingh-wn5kb 9 місяців тому +1

    Butt vdy bro sirs kr rakhea y

  • @gagandeepsinghgagan8573
    @gagandeepsinghgagan8573 9 місяців тому +1

    ਸੋਫੀ ਆਲੀ ਐਕਟਿੰਗ ਵਧੀਆ ਹੁੰਦੀ ਐ।ਪੀ ਕੇ ਓਹ ਗੱਲ ਨੀ ਬਣਦੀ

  • @user-xs7sj3uf5k
    @user-xs7sj3uf5k 9 місяців тому +1

    ਹਾਹਾਹਾਹਾ

  • @Gurleen-ho5pj
    @Gurleen-ho5pj 9 місяців тому +2

    ਅਮਲੀ ਚੋਲਾ ਤੇ ਹੀ ਸੁੱਤਾ ਪਿਆ 😂😂😂😂

  • @ikbaaldhillon8577
    @ikbaaldhillon8577 9 місяців тому +2

    😂😂😂😂 good 🎉🎉🎉

  • @manjeetpspcl8353
    @manjeetpspcl8353 9 місяців тому +1

    Love you 22 g ❤❤❤❤❤❤❤❤❤❤❤❤❤❤❤

  • @sarpanch1808
    @sarpanch1808 9 місяців тому +1

    ❤💥

  • @galibaman8082
    @galibaman8082 9 місяців тому +1

    Jan ho tusi 22 ji sadi

  • @user-pp9wv8xo6z
    @user-pp9wv8xo6z 9 місяців тому +2

    Chand 22taya bhatija iko hi h thanks gggggg video vadiya22 roj video payo ta njara aaje 22yar

  • @jagseersingh4506
    @jagseersingh4506 9 місяців тому +1

    CHAND BAI DHARMO DHARMI DI GALL AA OU HASDA LOVE YOU ALL TEAM ❤❤

  • @user-nn1nx8nh2v
    @user-nn1nx8nh2v 9 місяців тому +1

    Jordan soni nice ❤❤

  • @jaggasingh6558
    @jaggasingh6558 9 місяців тому +1

    ❤❤❤❤❤

  • @jagseersingh4506
    @jagseersingh4506 9 місяців тому +1

    SIRRRRA ACTING BAI BANT CHAND AND PALA AND AMLI AND ALL'TEAM GOOD ❤❤

  • @HappySingh-is2pw
    @HappySingh-is2pw 7 місяців тому +1

    Chand Sab j Lan Sab j janadabad janadabad janadabad janadabad janadabad janadabad Chand Lan Janadabad janadabad 💋💋💋💋👍👌👌👍👍🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @manpreetmani708
    @manpreetmani708 9 місяців тому +1

    End glbt jnemn ❤️

  • @Gurleen-ho5pj
    @Gurleen-ho5pj 9 місяців тому +1

    ਚੰਦ ਸਤਿ ਸ੍ੀ ਅਕਾਲ ਵਾਈ 🎉🎉🎉🎉🎉

  • @BhupinderVirk-bu7up
    @BhupinderVirk-bu7up 9 місяців тому +1

    Super. Bai. Ji. Good. Work

  • @gurjeetgill1882
    @gurjeetgill1882 9 місяців тому +1

    Love from all team, bucho mandi bathinda

  • @gurlabhsingh8072
    @gurlabhsingh8072 4 дні тому

    ਚੰਦ ਵੀਰ ਆ ਛੋਕਰੇ ਦੇ ਠੋਕ ਦੁੱਧ ਕੱਢੀ ਜਾਦਾ ਤੀਵੀਆਂ ਦੇ ਪੱਦ ਸੁੰਘ ਜਾਂਦਾ ਦੋਵੇ ਵਾਰੀ ਵੱਟਾ ਕਰ ਲਿਆ ਕਰੋ

  • @gurpalsekhon5490
    @gurpalsekhon5490 9 місяців тому +1

    ❤❤❤❤❤❤

  • @windersingh9211
    @windersingh9211 9 місяців тому +1

    ਬੰਤ ਤੇ ਚੰਦ ਦੀ ਜੋੜੀ ਘੈਂਟ ਆ ਜਿਹੜੇ ਨਾਲਦੇ ਸ਼ਲਾਰੂ ਜੇ ਆ ਵਾਲਾ ਗਲਤ ਬੋਲ ਜਾਂਦੇ ਆ

  • @gurpalsekhon5490
    @gurpalsekhon5490 9 місяців тому +2

    😂😂😂😂ਤੇਰੀ ਭੈਣ ਦਾ ਫੁੱਦਾ😂😂😂😂😂❤❤❤❤❤I love u ❤❤❤❤❤

  • @sumarbhaati4885
    @sumarbhaati4885 9 місяців тому +2

    😂😂😂🙏🙏🙏

  • @navdeepsinghvlog2520
    @navdeepsinghvlog2520 9 місяців тому

    😂😂😂😂😂👌👌👌👌

  • @RanjitSingh-su4ce
    @RanjitSingh-su4ce 9 місяців тому +5

    ਡਰਾਈਵ ਚੁਗਲ ਖੋਰ ਆ😂😂

  • @gurdhiansinghgill
    @gurdhiansinghgill 9 місяців тому +2

    Bhoit vadia jado tension hove ena di movie 🎥 vekh lo Nazar aaa janda

  • @rohisingh2525
    @rohisingh2525 9 місяців тому

    Very Very Nice