Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਮੈਂ ਕਿਹਾ ਅੱਜ ਤਾਂ ਧਰਮ ਨਾਲ ਹੱਦੋ ਵੱਧ ਹੋ ਗਈ ਬਹੁਤਾ ਈ ਸਿਰਾ ਕਰਾਇਆ ਪਿਆ ਪਿਉ ਦਿਆ ਪੁੱਤਾਂ ਨੇ ਅੱਜ ਤਾਂ ਬੰਤ ਵੀ ਘੱਟ ਨਹੀਂ ਸੀ 😅😅
ਆ ਗਏ ਜੀ,,,, ਆ ਗਏ,,ਜੱਟ ਬਾਬੇ ਬਾਂਦਰਾ ਵਾਲੇ ਚੰਦ ਸਿੰਘ,,, ਬੰਤ ਸਿੰਘ,,, ਗਮਦੂਰ,,,, ਪਾਲਾ,,,ਆ ਗਏ ਜੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।
ਬਹੁਤ ਵਧੀਆ ਵੀਡੀਉ ਹੈ ਬਾਈ ਜੀ ਫੱਟੇ ਚੱਕ ਦਿਉ
ਜੀਅ ਲੱਗ ਜਾਦਾ ❤ ਬਾਈ
ਬਹੁਤ ਵਧੀਆ ਉਪਰਾਲਾ ਹੈ ਆਪਣੇ ਪੰਜਾਬੀ ਵਿਰਸੇ ਲਈ ।।❤❤❤❤❤ਇਹ ਗਾਲਾਂ ਕੋਈ ਪੰਜਾਬੀ ਨਹੀਂ ਹੋਣਾ ਜਿਸਨੂੰ ਨਾ ਮਿਲੀਆਂ ਹਨ ਕਦੇ ਘਰੋ ਕਦੇ ਚਾਚੇ ਤਾਇਆਂ ਕੋਲੋ ਜੀ ਬਸ ਜੌ ਘਰੋ ਵਾਧੂ ਹੁੰਦੇ ਆ ਕੋਈ ਸੁਣਦਾ ਨਹੀਂ ਉਹ ਬੰਦੇ ਗਿਆਨ ਦਿੰਦੇ ਹੁੰਦੇ ਆ ਜੀ
Kaimz vedeos ne sarreya he ❤🎉🎉🎉🎉
ਸਿਰਾ ਬਾਈ ਚੰਦ ਮਿਸਤਰੀ ਤਾ ਵਾਕੀਏ ਬਾਹਲਾ ਕੱਬਾ ਮਿਸਤਰੀ ਆ ਬਹੁਤ ਸੋਹਣੀ ਐਕਟਿੰਗ ਆ ਚੰਦ ਵੀਰ ਪ੍ਰਮਾਤਮਾਂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਬਾਈ
ਐਕਟਿੰਗ ਬਹੁਤ ਵਧੀਆ
ਚੰਦ ਨੰਬਰਦਾਰ ਸਾਹਿਬ ਸਿਰਾ ਐਕਟਿੰਗ 🎉🎉
ਵਾਹ ਓ ਤੇਰੇ ਅੱਤ ਡਾਈਲਾਗ
ਬਹੁਤ ਘੈਂਟ ਵੀਡਿਓ 😂😂😂
ਬਹੁਤ ਵਧੀਆ ਸਿਰਾ ਲਾਤਾ ਯਾਰ 😂😂
Sirra ਐਕਟਿਗ a
ਧਿਆਨ ਨਾਲ ਗੱਲਾਂ ਸੁਣਨ ਵਾਲੀਆ ਚੰਦ ਹਾਸਾ ਬਹੁਤ ਕੱਢਾਉਦਾ❤❤
ਬਹੁਤ ਵਧੀਆ ਵੀਡੀਓ ਜੀ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂
Chand nd bant broo yr m tan jdo da thoanu dekhn lagya han ph khulda jdo vs ap nu dekhn bath janda va hor tan bhul hi gya ❤❤❤
ਬਹੁਤ ਵਧੀਆ ਚੰਦ ਸਿੰਘ ਬੰਤ ਸਿੰਘ ਗਮਦੂਰ ਸਿੰਘ ਬਹੁਤ ਹਾਸਾ ਆਉਂਦਾ ਹੈ
ਸਿਰਾ ਗੱਲਬਾਤ ਬਾਬਿਓ ਨਾਇਸ਼ ਵੀਡੀਓ
29:04 ਖਿੱਚ ਤੂੰ ਪਾ ਵਿਚ😂😂
ਆਗੇ ਵੀ ਆਗੇ ਚੰਦ ਤੇ ਬੰਤ ਛਾ ਗਏ ਪਾਲਾ ਗਮਦੂਰ ਡਰਾਈਵਰ ਸਾਬ ਗੁਰਦਿਆਲ ਕਿਆ ਬਾਤ ਹੈ 😂ਚੱਕ ਦੋ ਫੱਟੇ❤
ਵਾਲੀ ਗੈਂਟ 😂 ਗੱਲ ਬਾਤ ਆ y
ਚੰਦ,ਬੰਤ,ਪਾਲਾ ਸਿਰਾ ਗੱਲਬਾਤ ਆ❤
ਚੰਦ ਬਾਈ ਸੋਡੀ ਨੂੰਹ ਸੋਹਰੇ ਦਾ ਜੱਫ ਆਲੀ ਤੇ ਟੱਟੀਆਂ ਪੱਟਣ ਆਲੀ ਵਿਡੀਓ ਮਾਸਟਰ ਪੀਸ ਈ ਆ ।ਪਲੀਜ ਨੂੰਹ ਸੌਹਰੇ ਆਲੀ ਤਾ ਹੋਰ ਜਰੂਰ ਬਣਾਓ ਭਰਾ ਬਣਕੇ ਬਾਕੀ ਮੈ ਤਾ ਸੋਡੀਆ 10,12 ਵਿਡੀਓ ਸੇਵ ਕਰੀ ਬੈਠਾਂ ਰੋਜ ਦੇਖਦੇ ਆ
Ah video ch ta jva sirra laya pya bai chand
Att jatt 🎉❤🎉❤🎉😂😢😂😢😂😮😂😮😮😂😮😂😮😂😮😂😮😂😮😂😮😮😂😮😂😮😂😮😂😮😂😮😮😂😮😂😮
ਸਿਰਾ ਬਾਬਿਓ😂😂
SIRRRRA ACTING BAI BANT CHAND AND PALA AND AMLI AND ALL'TEAM LOVE YOU TRUCK BHAR K
ਨਾਅਅ ਨਾਅਅ ਸਿਰਾ ਡਾਈਲੌਗ 😂😂😂😂😂😂😂
Good bhi
Very nice ❤😂
ਪਾਲਾ ਵੰਤ ਚੰਦ ਜਿੰਦਾਬਾਦ 🎉🎉🎉🎉🎉❤❤❤❤❤❤
Chand good brother
ਬਾਬਾ ਸੱਬਲ ਦਾਸ 😂😂😂😂
ਚੰਦ ਤਾ ਜਮਾ ਸਿਰਾ ਲਾ ਦਿੰਦਾ ਬੰਤ ਵੀ
ਸਿੱਰ ਤੇ ਪਾਇਪ ਬੰਨੀ ਫਿਰਦਾ 😂😂
ਬਾਈ ਚੱਦ ਸਾਰੇ ਕੰਮ ਜਾਣਦਾ ਜੇਹੜਾ ਰੋਲ ਮਰਜ਼ੀ ਹੋਵੇ ਬਹੁਤ ਵਧੀਆ ਕਰਦਾ ਚੰਦ ਨੇ ਸੂਟਾ ਮਾਰ ਕੇ ਡਰਾ ਦਿੱਤਾ ਲੇਵਲ ਵਿਚੇ ਹੀ ਰਹਿ ਗਿਆ
ਮਿਸਤਰੀ de part hor ਬਣਾਓ veer😂😂Bht v a dia video c, sira video babe
ਚਨਦ ਤੇ ਵੰਤ ਸਿੰਘ ਕਿ ਹਾਲ ਹੇ ਬਹੁਤ ਬਦੀਅ ਬਿਡੀਔ ਬਨਾਐ ਹੋ ਚੰਦ ਸਿੰਘ ਮਿਸਰੀ ਲਲੂ ਕਰੇ ਕਬਲੀਅ ਰਵ ਸਿਦੀਅ ਪਾਨਦਾ ਹੇ
ਪੰਜਾਬੀ ਲਿਖਣ ਵਾਲੇ ਤਾਂ ਭਰਾ ਨੇ ਵੱਟ ਕੱਢੇ ਪਏ ਆ ਕਿਆ ਈ ਬਾਤਾਂ ਨੇ..??
ਬਹੁਤ ਵਧੀਆ ਬਾਈ 👌👌👌👌👌
ਸਿਰਾ।ਲਾ।ਤਾ।ਬਾਈ।
22 ਜੀ 🙏🏻 ❤️ too good very nice
Manager sira😂😂😂
Sirrrraaaa bai😂
ਗਮਦੂਰ 😂😂😂😂 ਵੀ ਘੈਟ ਆ
ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਬ👌👌
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
Bhaut vadia veer
ਗਮਦੂਰ ਨੂੰ ਕਹਿੰਦੇ ਮਾਮਾ ਝੋਲਾ ਧਰਦੇ😅😅😮😅
ਸਿਰਾ ਬਾਈ 😂😂😂😂😂
Good vibes❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Sira lata 4ra ne😅😅😅
ਵਿਹਲਾ ਬੇਹਠਾ ਗਾਰੇ ਚ ਪਾਣੀ ਪਾ ਬੰਤ
Hey itt mata roda devta savala daas sirra
Sirra 😂😂
pala hassi jnda😂😂
😂 ahh wali sira video a
Gamdood bai zindabaad sira acter
ਚੱਲ ਕੋਈ ਨਾ ਚੰਦ ਆਪਾਂ ਕੋਠਾ ਪਾਉਣਾ ਖੇਤ ਆ ਜਾ ਬਾਈ ਮੈਂ ਤਾਂ ਤੇਰਾ ਫ਼ੈਨ ਹੋ ਗਿਆ ਤੂੰ ਤਾਂ ਨੀਂਹ ਵਾਲੀ ਸੋਹਣੀ ਭਰੀ ਆ ਯਾਰ 🤣🤣
Chand mistri zindabaad😂
ਗਮਦੂਰ ਵੀ ਸਿਰਾ 😅
Good
Siraaaaaa chand broooo love you❤❤❤ All super video bro
ਘਰਾਚੋਵਾਲੇ
ਚੰਦ ਡਲਾ ਤੋਂ ਬਾਅਦ ਬੰਤ ਨੂੰ ਹੁਣ ਡੇਲੀ ਦੇ ਇਹਨੇ ਡੇਲੀ ਦੇਣੀ ਨੀ ਕੰਧ ਨਿੱਕਲਣੀ ਨੀ ਬੰਤ ਇੱਟ ਲੱਗਣ ਬਾਅਦ ਜਿਹੜਾ ਸੰਨ ਰਹਿ ਗਿਆ ਉੱਥੇ ਡੇਲੀ ਤਾਂ ਦੇਣੀ ਪੈਣੀ ਆ ਜੇ ਤੂੰ ਨੀ ਡੇਲੀ ਦੇਣੀ ਪਾਲੇ ਨੂੰ ਕਹਿ ਤੂੰ ਡੇਲੀ ਦੇਹ 😂😂😂😂😂🎉😅
ਬਾਬਾ ਬੁਰਜੀ ਦਾਸ
5 ਇੱਟਾਂ ਲਾ ਕੇ ਅੱਧੀ ਦਿਹਾੜੀ ਦਿਉ
🙏🙏🙏🙏🙏🙏Siraaa Siraaa Siraaa 22 🙏🙏🙏👍👍👍👌👌👌👌👌👌🌹🌹🌹
Sirra Bai ji 😂😂😂😂😂😂
ਚੰਦ ਬੈਲਟ ਜਮਾਂ ਅਸਲ ਐ ਇੱਕ ਲੰਬਰ ਐ ਕੰਜਰ ਦਿਆ😂😂😂😂
❤❤❤❤😂😂😂😂
Siraa veer
good bai ji ❤❤❤❤❤❤
Silai masin wali v badiya c❤❤😂😂
ਬਾਹਲਾ ਸਿਰਾ ਬਾਬਿਓ, LOVE U, LOVE U, LOVE U, ਬਾਈ----ਮਾਲੇਰਕੋਟਲਾ ਮੰਡੀਰ----❤❤❤❤❤😂😂😂😂😂😂😂 ਬਾਈ ਗਮਦੂਰ ਦੀ ਐਕਟਿੰਗ ਨੀ ਵਧੀਆ ਲਗਦੀ, ਇਹਨੂੰ ਕੋਈ ਗੱਲ ਈ ਨੀ ਔੜਦੀ, ਗੇਅਰ ਵੀ ਬਹੁਤ ਅੜਦਾ ਇਹਦਾ 😢😢
ਐਕਟਿੰਗ ਨੀ ayoundi ਬਸ ਕਲਾ ਤੁਰਦਾ ਵਧੀਆ.. 😂😂😂
Sirrra
Jatto sirra tuhanu team video dekh pind di bht yaad aundi aa Khich k rakho kamm nu jatto 💪🏻💪🏻💪🏻
Sirrrrraaaa yr jmaaaa😂😂❤❤
Sira chand veeere, bs sutti challo vdo tr vdo❤❤❤❤love u aa
GOOD VIDEO GOOD ACTING ALL'TEAM THANKS SO MUCH ❤❤❤❤❤❤❤
Chand ok ah
ਕੰਜਰਾਂ ਦੀਆਂ ਵੀਡੀਓ ਕੰਜਰ ਲੋਕ ਹੀ ਵੇਖਦੇ ਹਨ ਸ਼ਰਮ ਕਰੋ ਤੁਹਾਡੀਆਂ ਮਾਵਾਂ ਭੈਣਾਂ ਧੀਆਂ ਵੀ ਤੁਹਾਡੀਆਂ ਇਹ ਕਰਤੂਤਾਂ ਵੇਖ ਰਹੀਆਂ ਹੋਣਗੀਆਂ ਤੇਰੇ ਤੁਸੀਂ ਆਪਦੇ ਏਰੀਏ ਨੂੰ ਰੀਪਰਜੈਂਟੇ ਕਰ ਰਹੇ ਹੋ
Chand y de kapde gent lag rhe ne 😂😂
Siraaa
Bhut siraa video bnoune oh bai
ਹੇ ਇੱਟ ਮਾਤਾ ਹੇ ਰੋੜਾ ਦੇਵਤਾ ਹੇ ਬਾਬਾ ਸੱਬਲ਼ਦਾਸ ਹਾਹਾਹਾਹਾਹਾਹਾ ਜਾ ਯਰ ਸਿਰਾ ਚੰਦ ਹਾਹਾਹਾਹਾਹਾ😂😂😂😂😂
ਗਮਦੂਰ ਵੀ ਘੈਟ ਆ
Nice 👍👍👍
Good 22 g
Good video ❤❤
Hun tkk di sab tu comedy video
Dhuri katron bagri
17 1 ਦਾ😂😂😂
Jatt bndre vle kaim aa pure
ਜਿਉਂਦੇ ਵਸਦੇ ਰਹੋ ਪੰਜਾਬੀਓ
ਸਿਰਾ ਵਾਈ ❤
मिस्त्री का सूट एक नंबर है
😂😂👍👍
Comedy filma v fail kartiyan😂😂😂😂😂😂😅😅😅
Love you jatto GBU KHICHI RAKHO KAM❤
ਮੈਂ ਕਿਹਾ ਅੱਜ ਤਾਂ ਧਰਮ ਨਾਲ ਹੱਦੋ ਵੱਧ ਹੋ ਗਈ ਬਹੁਤਾ ਈ ਸਿਰਾ ਕਰਾਇਆ ਪਿਆ ਪਿਉ ਦਿਆ ਪੁੱਤਾਂ ਨੇ ਅੱਜ ਤਾਂ ਬੰਤ ਵੀ ਘੱਟ ਨਹੀਂ ਸੀ 😅😅
ਆ ਗਏ ਜੀ,,,, ਆ ਗਏ,,ਜੱਟ ਬਾਬੇ ਬਾਂਦਰਾ ਵਾਲੇ ਚੰਦ ਸਿੰਘ,,, ਬੰਤ ਸਿੰਘ,,, ਗਮਦੂਰ,,,, ਪਾਲਾ,,,ਆ ਗਏ ਜੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।
ਬਹੁਤ ਵਧੀਆ ਵੀਡੀਉ ਹੈ ਬਾਈ ਜੀ ਫੱਟੇ ਚੱਕ ਦਿਉ
ਜੀਅ ਲੱਗ ਜਾਦਾ ❤ ਬਾਈ
ਬਹੁਤ ਵਧੀਆ ਉਪਰਾਲਾ ਹੈ ਆਪਣੇ ਪੰਜਾਬੀ ਵਿਰਸੇ ਲਈ ।।❤❤❤❤❤
ਇਹ ਗਾਲਾਂ ਕੋਈ ਪੰਜਾਬੀ ਨਹੀਂ ਹੋਣਾ ਜਿਸਨੂੰ ਨਾ ਮਿਲੀਆਂ ਹਨ ਕਦੇ ਘਰੋ ਕਦੇ ਚਾਚੇ ਤਾਇਆਂ ਕੋਲੋ ਜੀ
ਬਸ ਜੌ ਘਰੋ ਵਾਧੂ ਹੁੰਦੇ ਆ ਕੋਈ ਸੁਣਦਾ ਨਹੀਂ ਉਹ ਬੰਦੇ ਗਿਆਨ ਦਿੰਦੇ ਹੁੰਦੇ ਆ ਜੀ
Kaimz vedeos ne sarreya he ❤🎉🎉🎉🎉
ਸਿਰਾ ਬਾਈ ਚੰਦ ਮਿਸਤਰੀ ਤਾ ਵਾਕੀਏ ਬਾਹਲਾ ਕੱਬਾ ਮਿਸਤਰੀ ਆ ਬਹੁਤ ਸੋਹਣੀ ਐਕਟਿੰਗ ਆ ਚੰਦ ਵੀਰ ਪ੍ਰਮਾਤਮਾਂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਬਾਈ
ਐਕਟਿੰਗ ਬਹੁਤ ਵਧੀਆ
ਚੰਦ ਨੰਬਰਦਾਰ ਸਾਹਿਬ ਸਿਰਾ ਐਕਟਿੰਗ 🎉🎉
ਵਾਹ ਓ ਤੇਰੇ ਅੱਤ ਡਾਈਲਾਗ
ਬਹੁਤ ਘੈਂਟ ਵੀਡਿਓ 😂😂😂
ਬਹੁਤ ਵਧੀਆ ਸਿਰਾ ਲਾਤਾ ਯਾਰ 😂😂
Sirra ਐਕਟਿਗ a
ਧਿਆਨ ਨਾਲ ਗੱਲਾਂ ਸੁਣਨ ਵਾਲੀਆ ਚੰਦ ਹਾਸਾ ਬਹੁਤ ਕੱਢਾਉਦਾ❤❤
ਬਹੁਤ ਵਧੀਆ ਵੀਡੀਓ ਜੀ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂
Chand nd bant broo yr m tan jdo da thoanu dekhn lagya han ph khulda jdo vs ap nu dekhn bath janda va hor tan bhul hi gya ❤❤❤
ਬਹੁਤ ਵਧੀਆ ਚੰਦ ਸਿੰਘ ਬੰਤ ਸਿੰਘ ਗਮਦੂਰ ਸਿੰਘ ਬਹੁਤ ਹਾਸਾ ਆਉਂਦਾ ਹੈ
ਸਿਰਾ ਗੱਲਬਾਤ ਬਾਬਿਓ ਨਾਇਸ਼ ਵੀਡੀਓ
29:04 ਖਿੱਚ ਤੂੰ ਪਾ ਵਿਚ😂😂
ਆਗੇ ਵੀ ਆਗੇ ਚੰਦ ਤੇ ਬੰਤ ਛਾ ਗਏ ਪਾਲਾ ਗਮਦੂਰ ਡਰਾਈਵਰ ਸਾਬ ਗੁਰਦਿਆਲ ਕਿਆ ਬਾਤ ਹੈ 😂ਚੱਕ ਦੋ ਫੱਟੇ❤
ਵਾਲੀ ਗੈਂਟ 😂 ਗੱਲ ਬਾਤ ਆ y
ਚੰਦ,ਬੰਤ,ਪਾਲਾ ਸਿਰਾ ਗੱਲਬਾਤ ਆ❤
ਚੰਦ ਬਾਈ ਸੋਡੀ ਨੂੰਹ ਸੋਹਰੇ ਦਾ ਜੱਫ ਆਲੀ ਤੇ ਟੱਟੀਆਂ ਪੱਟਣ ਆਲੀ ਵਿਡੀਓ ਮਾਸਟਰ ਪੀਸ ਈ ਆ ।ਪਲੀਜ ਨੂੰਹ ਸੌਹਰੇ ਆਲੀ ਤਾ ਹੋਰ ਜਰੂਰ ਬਣਾਓ ਭਰਾ ਬਣਕੇ ਬਾਕੀ ਮੈ ਤਾ ਸੋਡੀਆ 10,12 ਵਿਡੀਓ ਸੇਵ ਕਰੀ ਬੈਠਾਂ ਰੋਜ ਦੇਖਦੇ ਆ
Ah video ch ta jva sirra laya pya bai chand
Att jatt 🎉❤🎉❤🎉😂😢😂😢😂😮😂😮😮😂😮😂😮😂😮😂😮😂😮😂😮😮😂😮😂😮😂😮😂😮😂😮😮😂😮😂😮
ਸਿਰਾ ਬਾਬਿਓ😂😂
SIRRRRA ACTING BAI BANT CHAND AND PALA AND AMLI AND ALL'TEAM LOVE YOU TRUCK BHAR K
ਨਾਅਅ ਨਾਅਅ ਸਿਰਾ ਡਾਈਲੌਗ 😂😂😂😂😂😂😂
Good bhi
Very nice ❤😂
ਪਾਲਾ ਵੰਤ ਚੰਦ ਜਿੰਦਾਬਾਦ 🎉🎉🎉🎉🎉❤❤❤❤❤❤
Chand good brother
ਬਾਬਾ ਸੱਬਲ ਦਾਸ 😂😂😂😂
ਚੰਦ ਤਾ ਜਮਾ ਸਿਰਾ ਲਾ ਦਿੰਦਾ ਬੰਤ ਵੀ
ਸਿੱਰ ਤੇ ਪਾਇਪ ਬੰਨੀ ਫਿਰਦਾ 😂😂
ਬਾਈ ਚੱਦ ਸਾਰੇ ਕੰਮ ਜਾਣਦਾ ਜੇਹੜਾ ਰੋਲ ਮਰਜ਼ੀ ਹੋਵੇ ਬਹੁਤ ਵਧੀਆ ਕਰਦਾ ਚੰਦ ਨੇ ਸੂਟਾ ਮਾਰ ਕੇ ਡਰਾ ਦਿੱਤਾ ਲੇਵਲ ਵਿਚੇ ਹੀ ਰਹਿ ਗਿਆ
ਮਿਸਤਰੀ de part hor ਬਣਾਓ veer😂😂
Bht v a dia video c, sira video babe
ਚਨਦ ਤੇ ਵੰਤ ਸਿੰਘ ਕਿ ਹਾਲ ਹੇ ਬਹੁਤ ਬਦੀਅ ਬਿਡੀਔ ਬਨਾਐ ਹੋ ਚੰਦ ਸਿੰਘ ਮਿਸਰੀ ਲਲੂ ਕਰੇ ਕਬਲੀਅ ਰਵ ਸਿਦੀਅ ਪਾਨਦਾ ਹੇ
ਪੰਜਾਬੀ ਲਿਖਣ ਵਾਲੇ ਤਾਂ ਭਰਾ ਨੇ ਵੱਟ ਕੱਢੇ ਪਏ ਆ ਕਿਆ ਈ ਬਾਤਾਂ ਨੇ..??
ਬਹੁਤ ਵਧੀਆ ਬਾਈ 👌👌👌👌👌
ਸਿਰਾ।ਲਾ।ਤਾ।ਬਾਈ।
22 ਜੀ 🙏🏻 ❤️ too good very nice
Manager sira😂😂😂
Sirrrraaaa bai😂
ਗਮਦੂਰ 😂😂😂😂 ਵੀ ਘੈਟ ਆ
ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਬ👌👌
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
Bhaut vadia veer
ਗਮਦੂਰ ਨੂੰ ਕਹਿੰਦੇ ਮਾਮਾ ਝੋਲਾ ਧਰਦੇ😅😅😮😅
ਸਿਰਾ ਬਾਈ 😂😂😂😂😂
Good vibes❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Sira lata 4ra ne😅😅😅
ਵਿਹਲਾ ਬੇਹਠਾ ਗਾਰੇ ਚ ਪਾਣੀ ਪਾ ਬੰਤ
Hey itt mata roda devta savala daas sirra
Sirra 😂😂
pala hassi jnda😂😂
😂 ahh wali sira video a
Gamdood bai zindabaad sira acter
ਚੱਲ ਕੋਈ ਨਾ ਚੰਦ ਆਪਾਂ ਕੋਠਾ ਪਾਉਣਾ ਖੇਤ ਆ ਜਾ ਬਾਈ ਮੈਂ ਤਾਂ ਤੇਰਾ ਫ਼ੈਨ ਹੋ ਗਿਆ ਤੂੰ ਤਾਂ ਨੀਂਹ ਵਾਲੀ ਸੋਹਣੀ ਭਰੀ ਆ ਯਾਰ 🤣🤣
Chand mistri zindabaad😂
ਗਮਦੂਰ ਵੀ ਸਿਰਾ 😅
Good
Siraaaaaa chand broooo love you❤❤❤
All super video bro
ਘਰਾਚੋਵਾਲੇ
ਚੰਦ ਡਲਾ ਤੋਂ ਬਾਅਦ ਬੰਤ ਨੂੰ ਹੁਣ ਡੇਲੀ ਦੇ ਇਹਨੇ ਡੇਲੀ ਦੇਣੀ ਨੀ ਕੰਧ ਨਿੱਕਲਣੀ ਨੀ ਬੰਤ ਇੱਟ ਲੱਗਣ ਬਾਅਦ ਜਿਹੜਾ ਸੰਨ ਰਹਿ ਗਿਆ ਉੱਥੇ ਡੇਲੀ ਤਾਂ ਦੇਣੀ ਪੈਣੀ ਆ ਜੇ ਤੂੰ ਨੀ ਡੇਲੀ ਦੇਣੀ ਪਾਲੇ ਨੂੰ ਕਹਿ ਤੂੰ ਡੇਲੀ ਦੇਹ 😂😂😂😂😂🎉😅
ਬਾਬਾ ਬੁਰਜੀ ਦਾਸ
5 ਇੱਟਾਂ ਲਾ ਕੇ ਅੱਧੀ ਦਿਹਾੜੀ ਦਿਉ
🙏🙏🙏🙏🙏🙏Siraaa Siraaa Siraaa 22 🙏🙏🙏👍👍👍👌👌👌👌👌👌🌹🌹🌹
Sirra Bai ji 😂😂😂😂😂😂
ਚੰਦ ਬੈਲਟ ਜਮਾਂ ਅਸਲ ਐ ਇੱਕ ਲੰਬਰ ਐ ਕੰਜਰ ਦਿਆ😂😂😂😂
❤❤❤❤😂😂😂😂
Siraa veer
good bai ji ❤❤❤❤❤❤
Silai masin wali v badiya c❤❤😂😂
ਬਾਹਲਾ ਸਿਰਾ ਬਾਬਿਓ, LOVE U, LOVE U, LOVE U, ਬਾਈ----ਮਾਲੇਰਕੋਟਲਾ ਮੰਡੀਰ----❤❤❤❤❤😂😂😂😂😂😂😂 ਬਾਈ ਗਮਦੂਰ ਦੀ ਐਕਟਿੰਗ ਨੀ ਵਧੀਆ ਲਗਦੀ, ਇਹਨੂੰ ਕੋਈ ਗੱਲ ਈ ਨੀ ਔੜਦੀ, ਗੇਅਰ ਵੀ ਬਹੁਤ ਅੜਦਾ ਇਹਦਾ 😢😢
ਐਕਟਿੰਗ ਨੀ ayoundi ਬਸ ਕਲਾ ਤੁਰਦਾ ਵਧੀਆ.. 😂😂😂
Sirrra
Jatto sirra tuhanu team video dekh pind di bht yaad aundi aa
Khich k rakho kamm nu jatto 💪🏻💪🏻💪🏻