13 Number Di Jutti (Full Comedy Video) Kaku Mehnian Funny Video | New Punjabi Funny Video 2024

Поділитися
Вставка
  • Опубліковано 5 вер 2024
  • Kaku Mehnian Presenting "13 Number Di Jutti" Funny Video.
    For Promotion : kakumehnian.official@gmail.com
    Whatsapp Only ➤ 6239327046
    Enjoy & connect with us :
    Thumbnail / Poster design ➤ / blinkart.official
    𝗙𝗼𝗹𝗹𝗼𝘄 On Social Media 🌐
    / kaku.mehnian
    / kaku.mehnian.7
    / @kaku.mehnian
    #punjabifunnyvideos #punjabicomedy #kakumehnian

КОМЕНТАРІ • 408

  • @SukhwinderSingh-wq5ip
    @SukhwinderSingh-wq5ip Місяць тому +85

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤

  • @RameshKumar-fr1vz
    @RameshKumar-fr1vz Місяць тому +47

    ਛੋਟੁ ਛੋਟੁ ਵਾਹ ਕਯਾ ਐਕਟਿੰਗ ਹੈ ਹੁਣ ਛੋਟੁ ਟੀਮ ਚੋਂ ਹੀ ਵੱਢਾ ਹੋ ਗਿਆ ਹਰ ਗੱਲ ਤੇ ਹਾੱਸਾ ਬੜਾ ਔਨਦਾ ਵਾ ਧਨਵਾਦ ਸ਼ੁਕਰਿਆ ਛੋਟੇ ਵੀਰ ਸ੍ਰੀ ਗੰਗਾਨਗਰ ਰਾਜਸਥਾਨ 🙏🙏

  • @parambariar5282
    @parambariar5282 Місяць тому +7

    ਵਾਹ ਜੀ ਵਾਹ ਕਿਆ ਬਾਤ ਏ,ਸਾਰੇ ਹੀ ਅੱਤ ਨੇ ਮੇਰੇ ਵੀਰ,ਸੱਚੇ ਪਾਤਸ਼ਾਹ ਜੀ ਤੁਹਾਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣ ਜੀ 🙏🙏🥰🥰🥰🥰🙏🙏

  • @MajhailMusicChannel
    @MajhailMusicChannel Місяць тому +163

    ਜਿਹਨੂੰ ਜਿਹਨੂੰ ਪੰਜਾਬ ਵਿੱਚ ਰਹਿਣਾ ਵਧੀਆ ਲੱਗਦਾ। ਉਹ ਲਾਈਕ ਕਰੋ।

  • @satvirkaur2215
    @satvirkaur2215 Місяць тому +7

    ਪੁੱਤਰਾ ਬੋਲੀ ਬੜੀ ਸੋਹਣੀ ਲੱਗਦੀ ਬਾਕੀ ਵਿਡਿਓ ਸਿਰਾ ਈ ਹੁੱਦੀਆ👌👌👌👌👍

  • @petermattu1886
    @petermattu1886 Місяць тому +27

    ਬਹੁਤ ਸੋਹਣੀ ਵੀਡੀਓ ਦਿਲ ਖੁਸ਼ ਹੋ ਗਿਆ ਵੀਡੀਓ ਵੇਖ ਕੇ ਅਸੀਂ ਗੁਰਦਾਸਪੁਰ ਤੋਂ ਹਾਂ ਵੀਰ ਜੀ

  • @Noordhaliwalpunjab
    @Noordhaliwalpunjab Місяць тому +48

    😂😂ਨਹੀਂ ਰੀਸਾ ਛੋਟੂ ਦੀਆਂ ਭੋਰਾ ਨੀਂ ਹਸਦਾ ਗੋਗਾ ਵੀਰ ਵਰਗਾ 🥰

  • @BaljinderSingh-ds8yh
    @BaljinderSingh-ds8yh Місяць тому +11

    ਵੰਸ਼ ਗਰਮ ਸੁਭਾਅ ਦਾ ਮੁੰਡਾ ਏ, ਕਾਕੂ ਦਾ ਗੱਲ ਗੱਲ ਤੇ ਕਰਦਾ ਕੂੰਡਾ ਏ😂😂😂😂

  • @surajmahey5857
    @surajmahey5857 Місяць тому +7

    ਢਾਈਆ ਸਾਲਾਂ ਦੇ ਬੱਚੇ ਦੇ ਪੈਰ ਆ ਤਾਂ ਭਾਲਦਾ ਜਲਸਾ, 1 ਵਾਂਡੇ ਸ਼ਬਦ ਬਹੁਤ ਦੇਰ ਬਾਅਦ ਸੁਣਿਆ ਠੇਠ ਪੰਜਾਬੀ ਸੁਣਕੇ ਮਜਾ ਆ ਜਾਂਦਾ,, ਵਾਹਿਗੁਰੂ ਜੀ ਤੁਹਾਡੀ ਹਰੇਕ ਅਰਦਾਸ ਕਬੂਲ ਕਰਨ.....🎉🎉🎉🎉

  • @Singhnirbhai468
    @Singhnirbhai468 Місяць тому +3

    ਛੋਟੂ ਨੀ ਉਸਤਾਦ ਆ ਸਿਰੇਦਾ ਜਮਾਂ ਸਿਰਾ ਕਰੀ ਜਾਨਾਂ ,,,,,, 👍👍

  • @AjayKumar-fp6gu
    @AjayKumar-fp6gu Місяць тому +46

    ਢਾਇਆ ਮਰਲਿਆ ਵਾਲੀ ਗੱਲ ਵਦੀਆ ਲੱਗੀ😅😅😅😅

    • @Punjabwale796
      @Punjabwale796 Місяць тому +4

      ਸਰਕਾਰੀ ਚ ਪੜ ਲੈਂਦਾ ਵਦੀਆ ਨੀ ਹੁੰਦਾ ਵਧੀਆ ਹੁੰਦਾ

    • @KARAM947
      @KARAM947 Місяць тому

      ​@@sukhpal_singh777ਪੰਜਾਬੀ ਪਖੋਂ ਤੇਰੇ ਵੀ ਹੱਥ ਖੜੇ ਈ ਡਏ ਲੱਗਣ 😂

    • @KARAM947
      @KARAM947 Місяць тому

      @@sukhpal_singh777 😂😂😂 ਮੈਨੂੰ ਪਤਾ ਈ ਸੀ 😂 ਮੈਂ ਆਪ ਈ ਲਿਖਿਆ ਸੀ 😂😂…ਮੈਂ ਵੇਖਣਾ ਈ ਸੀ ਕਿਵੇਂ ਲੋਕ ਗ਼ਲਤੀ ਚੋਂ ਗ਼ਲਤੀ ਕੱਢਦੇ 😂😂😂😂😂😂😂😂

    • @KARAM947
      @KARAM947 Місяць тому

      @@sukhpal_singh777 ਤੂੰ ਵੀ 😂😂 ਨਕਲਾਂ ਮਾਰਕੇ ਪਾਸ ਹੁੰਦਾ ਰਿਹਾਂ 😂 ਨਹੀਂ ਚ ਹਾਹਾ ਪੈਰ ਚ ਕਦੋਂ ਕ ਪੈਣ ਲੱਗ ਪਿਆ 😂😂😂

    • @KARAM947
      @KARAM947 Місяць тому

      @@sukhpal_singh777 😂😂 ਮੈਨੂੰ ਪਤਾ ਈ ਸੀ ਆ ਗੱਲ ਜ਼ਰੂਰ ਆਖੇਂਗਾ ਤੂੰ…😂 ਮੈਂ ਆਪ ਈ ਅੱਧਕ ਨੀਂ ਪਾਈ,,, ਮੈਂ ਬੱਸ ਵੇਖਣਾ ਈ ਸੀ ਕਿਵੇਂ ਲੋਕ ਇੱਕ ਛੋਟੀ ਤੋਂ ਛੋਟੀ ਗ਼ਲਤੀ ਤੇ ਫੋਕੱਸ ਕਰਦੀ ਬਾਕੀ ਸੱਭ ਨੂੰ ਬਲੱਰ ਕਰ ਦਿੰਦੀ

  • @vijaylidher4369
    @vijaylidher4369 20 днів тому +1

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰ ਤੁਹਾਨੂੰ ❤❤🎉

  • @ZIGsawPB2
    @ZIGsawPB2 Місяць тому +27

    ਥੱਲੇ ਜੁੱਤੀ ਲਾ ਦੇ😂😂😂😂😂

  • @pb46wala52
    @pb46wala52 Місяць тому +7

    ਬਾਈ ਇਕ ਭਾਨੀ ਮਾਰਨ ਵਾਲਿਆਂ ਤੇ ਵੀ ਵੀਡਿਓ ਬਣਾਉ

  • @HarjinderSinghSandhu-tg3qv
    @HarjinderSinghSandhu-tg3qv Місяць тому +13

    ਬਹੁਤ ਵਧੀਆ ਵੀਰ ਜੀ

  • @ManjitSingh-vq4ee
    @ManjitSingh-vq4ee Місяць тому +16

    ਬੈਸਟ ਕਮੇਡੀਅਨ ਪੰਜਾਬ 🌾🌾💐💐👍🙏✅

  • @LalSingh-km1tz
    @LalSingh-km1tz Місяць тому +5

    ਬਾਪੂ ਵੀਰੇ ਇਹ ਬੜਾ ਤਪਿਆ ਫਿਰਦਾ ਇਹਨੂੰ ਕਿਸੇ ਦਿਨ ਹੌਲਾ ਘਰ

  • @aliraza-rx5nc
    @aliraza-rx5nc Місяць тому +13

    Love from pakistan 🇵🇰

  • @JagjeetDhindsa
    @JagjeetDhindsa Місяць тому +16

    ਬਹੁਤ ਵਧੀਆ ਵੀਰ ਜੀ ਵੀਡੀਓ ਪੂਰੀ ਘੈਟ ਸਿਰਾ ਅੱਤ ਦੀ

  • @SukhwinderSingh-cp8nz
    @SukhwinderSingh-cp8nz Місяць тому +161

    ਵੀਰੇ ਵੀਡੀਓ ਤਾ ਬਹੁਤ ਵਾਦੀਆਂ ਬਾਣੀ ਆ ਪਰ ਥੋੜੀ ਵੀਡੀਓ ਲੰਬੀ ਬਣਾਇਆ ਕਰੋ ❤😊

  • @StudioAsifhussain
    @StudioAsifhussain Місяць тому +4

    Paa G boht kmaal.. from Pakistan

  • @zaildarsingh6442
    @zaildarsingh6442 Місяць тому +3

    😂😂😂😂 ਕਿਆ ਬਾਤਾਂ 10ਮਿੰਟ ਹੋਰ ਖਲੋ ਗਿਆ ਤੇਰੇ ਫ਼ਰੀ ਪਏ ਜਾਣਿਆ ਆ 😂😂😂😂😂😂😂😂😂😂

  • @satinderkaur992
    @satinderkaur992 Місяць тому +10

    Vansh ne ta ronka e la teiea a ❤❤❤❤

  • @ਜੱਗਾ0523
    @ਜੱਗਾ0523 Місяць тому +9

    ਮਾਝੇ ਅਲੇ ਭਉ

  • @savjitsingh8947
    @savjitsingh8947 Місяць тому +15

    ਸਿਰਾਂ ਪੂਰੀ 😂

  • @RamuKumar-s1i
    @RamuKumar-s1i Місяць тому +1

    Bahut badhiya video😅❤

  • @JoginderSinghnp
    @JoginderSinghnp Місяць тому +5

    ਵੀਰੇ ਬਹੁਤ ਵਧੀਆ ਜੀ 🙏❤❤😂😂

  • @JatinderSingh-dg5it
    @JatinderSingh-dg5it Місяць тому +3

    Chhotu ATAMBAMB jdo chalda. Baki kise bolan joga ni chhad da.. 😂😂😂

  • @sonysidhu9055
    @sonysidhu9055 26 днів тому +1

    ❤ ghaint galbaat 22

  • @Jaggi00786
    @Jaggi00786 Місяць тому +1

    Dil Khush krta chote 😂😂😂 waah kalam teriya gallan 😂😂

  • @ranjitkhehra5454
    @ranjitkhehra5454 Місяць тому +2

    20 ਟਸ਼ਨ ਨਹੀਂ ਮੁੱਕਦੇ । ਤੈਨੂੰ free ਪੈ ਜਾਣੀਆ 😅😅 ਬਹੁਤ ਸ਼ਾਨਦਾਰ ਪ੍ਰਦਰਸ਼ਨ 😅

  • @yadvindersingh7344
    @yadvindersingh7344 Місяць тому +2

    Thale nu jutti lade bale bai swad aa gya jionde rho

  • @gurbhindersandhu8654
    @gurbhindersandhu8654 Місяць тому +11

    ਬਹੁਤ ਵਧੀਆ ਜੀ

  • @SushilKumar-nw8mg
    @SushilKumar-nw8mg Місяць тому +1

    God bless you all 🙏

  • @user-nk4tv2st7f
    @user-nk4tv2st7f Місяць тому +1

    I often watch your video. It's very interesting and moralable video. O.k

  • @PrincePal-jd2ux
    @PrincePal-jd2ux Місяць тому +1

    Naice performerc ❤❤

  • @alfaseera4067
    @alfaseera4067 Місяць тому +2

    Nice video from udhampur (J&k)

  • @NikhilSharma-kb3bi
    @NikhilSharma-kb3bi Місяць тому +3

    Outstanding 😅😅😅😅😅😅

  • @gssm.mehra352
    @gssm.mehra352 Місяць тому +2

    ❤❤❤❤

  • @Reshamsingh150
    @Reshamsingh150 16 днів тому

    Moga ਸ਼ਹਿਰ ਦਿਲਦਾਰਾਂ ਦਾ 😃👍

  • @gurpreetsidhu9983
    @gurpreetsidhu9983 Місяць тому +3

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘAK47ਜੀ❤

  • @deepsingh7061
    @deepsingh7061 20 днів тому

    Acting siraa layi nikke vr ne

  • @nindibawa.u.k.rozy.bawa.u.5936
    @nindibawa.u.k.rozy.bawa.u.5936 Місяць тому +1

    Att 22

  • @user-si8fc2xp2d
    @user-si8fc2xp2d Місяць тому +3

    , ਬਹੁਤ ਵਧੀਆ ਜੀ

  • @kulwantdeol1313
    @kulwantdeol1313 Місяць тому +2

    Jeonde vasde Raho ❤❤❤ vansh endless ❤❤❤❤❤

  • @baldevsingh2960
    @baldevsingh2960 Місяць тому +1

    Thale nu jutti la de😂😂

  • @jashanpreetsinghsidhu
    @jashanpreetsinghsidhu Місяць тому +3

    ਸੰਗਰੂਰ ਬਿਗੜਵਾਲ ਸੰਗਰੂਰ ਮਾਲਵਾ ਬੈਲਟ

  • @paramjitkaur-fm5ot
    @paramjitkaur-fm5ot Місяць тому +2

    Too good 👍

  • @GurdevSingh-qs1ve
    @GurdevSingh-qs1ve Місяць тому +1

    Kaku. bai bs tadi hi.. New video di wait kri di aaa . Love you aaa tadi sari team nu... Love uuu aaa ( Amritsar ) to ..

  • @BaljinderSingh-ds8yh
    @BaljinderSingh-ds8yh Місяць тому +2

    Views 144,460 like 5.9k ਹੱਦ ਹੋ ਗਈ ਯਾਰ

  • @lalsingh4914
    @lalsingh4914 9 днів тому

    Very good performence

  • @baljeetsandhu5304
    @baljeetsandhu5304 Місяць тому +1

    ਬਹੁਤ ਵਧੀਆ ਉਚੇ ਨੀਵੇ ਮੰਜੇ ਥੱਲੇ ਲਾ

  • @MandeepSingh-u1x
    @MandeepSingh-u1x 6 днів тому

    But sona kaku paji bol da v but vadhiya

  • @user-tf8go9kw9p
    @user-tf8go9kw9p Місяць тому

    Nice ji 👌 👍 😊 😀 brother ji

  • @SukhpreetSingh-lt3fs
    @SukhpreetSingh-lt3fs 25 днів тому

    ਅੰਤ ਆ ਜੱਟੋ 😊

  • @SAQIB-funny
    @SAQIB-funny Місяць тому +2

    Funny video paliz happ me 🇵🇰🇵🇰🇵🇰🇵🇰🇵🇰🇵🇰

  • @gurbachansinghpatti3249
    @gurbachansinghpatti3249 7 днів тому

    Bhut vdhia vedio bnoude ho

  • @ranjitmalhi1773
    @ranjitmalhi1773 Місяць тому +1

    ਮੈਣਵਾਂ ਬ੍ਰਾਹਮਣਾ ਵਾਲੀ ਟੀਮ ਬਹੁਤ ਘੱਟ ਹੈ

  • @tajindersingh6379
    @tajindersingh6379 Місяць тому

    Boht vdhiya video bhra ji👌🏻🙏🏻 bas editing thori hor vdhiya kro🙏🏻

  • @sukhpreetchahal887
    @sukhpreetchahal887 Місяць тому

    Very funny video 🎉🎉

  • @preetKaur-uk9mk1320
    @preetKaur-uk9mk1320 Місяць тому

    Great actor 👍

  • @SukhpreetKaur-i8o
    @SukhpreetKaur-i8o Місяць тому

    😂😂😂😂😂😂😂😂😂 Mera. Ta. Hass. Hass. Ke. Pate. Dukhan. Lag. Gya

  • @Gillfaridkoti
    @Gillfaridkoti Місяць тому +3

    ਬੁਹਤ ਹੀ ਖੁਸ਼ ਹੁਨੇ ਜਦ ਤੁਹਾਡੀ ਵੀਡਿਉ ਦੇਖੀ ਦੀ ਆ

  • @PawanKumar-wx2ml
    @PawanKumar-wx2ml Місяць тому

    Very nice.

  • @user-wx3do6jd9p
    @user-wx3do6jd9p 10 днів тому

    ❤❤❤❤I like to live in Punjab

  • @JagtarSingh-jx7ry
    @JagtarSingh-jx7ry Місяць тому

    Excellent performance 😊😊and good dailog

  • @SushilKumar-nw8mg
    @SushilKumar-nw8mg Місяць тому

    Very funny video

  • @ashoksinghmattu8055
    @ashoksinghmattu8055 Місяць тому

    Very good 👍 👏 👌

  • @Sukhvindersingh1313-i2b
    @Sukhvindersingh1313-i2b Місяць тому +7

    ਧਾਡੀ ਪੰਜਾਬੀ ਪੀਓਰ ਬੋਲਣਾ ਬੜਾ ਚੰਗੀ ਲੱਗਦੀ ਸਿਰਾ ਗੱਲ ਬਾਤ ਸੰਧੂ ਫਰਮ ਭਿੱਖੀ ਵਿੰਡ ਦਿੱਲੀ ਤੋ

    • @gillsaab_7270
      @gillsaab_7270 26 днів тому

      ਭਿੱਖੀਵਿੰਡ ਦਿੱਲੀ v ਹੈਗਾ ਵੀਰ😅

    • @gumeetsingh2734
      @gumeetsingh2734 26 днів тому

      Aw aww u

  • @NarinderSingh-fz7hd
    @NarinderSingh-fz7hd Місяць тому

    Chota Goga pasroori ❤

    • @user-hr8hq6mt7q
      @user-hr8hq6mt7q Місяць тому

      ਗੋਗਾ ਗੋਗਾ ਈ ਆ 😂

    • @VickySingh-vx5lo
      @VickySingh-vx5lo Місяць тому

      ​@@user-hr8hq6mt7qgoga kahda nira ghoga hi aa..

  • @HarpreetSingh-kb2mi
    @HarpreetSingh-kb2mi Місяць тому

    🎉 very good 👍

  • @AvtarSingh-pw7fv
    @AvtarSingh-pw7fv Місяць тому +3

    ਬੱਲੇ ਸ਼ੇਰਾ ਬੱਲੇ ਤੇਰੇ

  • @user-ch7pn9lz3w
    @user-ch7pn9lz3w Місяць тому +1

    Bohot hi ghnt video bai g aap di bai g Sanu aap di video da intzar rehnda sidhu moose wale bai de gane wangu bus bai g video thodi g hor lambi bna diya kro g lga rehnda
    Ik gal hor veer g sarpanch jroor liya kro video ch thks
    Continue bro God bless you your a successful in the life

  • @satvirkaur2414
    @satvirkaur2414 Місяць тому

    Nice video 😊

  • @manjinderKaur-rj2rx
    @manjinderKaur-rj2rx Місяць тому +1

    Video ta masala dar a par thori vadi banaya karo

  • @SompalSahota-e3m
    @SompalSahota-e3m 16 днів тому

    Very nice 👍

  • @KARAM947
    @KARAM947 Місяць тому

    ਦੁਕਾਨ ਕਿਹੜਾ ਦਸਾਂ ਮਰਲਿਆਂ ਚ ਆ 😂😂😂

  • @Catcartoon85
    @Catcartoon85 Місяць тому

    Nice video

  • @DavinderSingh-go3ii
    @DavinderSingh-go3ii Місяць тому

    Congratulations 🎆 to new video 😂😂♥️♥️♥️ kaku veere te nikka khent video 😂😂

  • @asinghsaab2510
    @asinghsaab2510 Місяць тому +1

    Bahut nice veer video par sorry mai kadi comment nai kita video sariya vekh shadiya😅😅

  • @iqbalsingh2355
    @iqbalsingh2355 Місяць тому

    Good 👌

  • @KrishanPaul-j7h
    @KrishanPaul-j7h Місяць тому

    Bhut soni video ya ❤❤❤

  • @jaswindersinghtoor4048
    @jaswindersinghtoor4048 Місяць тому

    Nice

  • @ballugill3035
    @ballugill3035 27 днів тому

    Good

  • @Ranger-12786
    @Ranger-12786 Місяць тому +2

    Like krdene aa vdia bande aa yr
    Nhi ta me like krda ni yqad ni rehnda ..❤

  • @meharsingh2450
    @meharsingh2450 Місяць тому

    Very nice

  • @roopkahlon5378
    @roopkahlon5378 Місяць тому +1

    ਬਾਈ ਵੀਡਿਓ ਜਲਦੀ ਜਲਦੀ ਪਾਇਆ ਕਰੋ ਬਹੁਤ ਟਾਈਮ ਬਦ ਪਾਉਂਦੇ ਆ

  • @GurwinderSingh-il1bl
    @GurwinderSingh-il1bl Місяць тому +1

    Tan Baba Deep Singh Ji ka audio kare Punjab

  • @balwinderkaur6657
    @balwinderkaur6657 Місяць тому

    Very nice bro

  • @jasvinderganesh1000
    @jasvinderganesh1000 Місяць тому

    Best comedy. Superb 😅

  • @NsPianomusics
    @NsPianomusics Місяць тому

    Wa kamaal 😀😂 chota bir sha gya

  • @GAGAN-lq8oz
    @GAGAN-lq8oz Місяць тому

    Chote veer Kamal krti 😂😂😂😂❤

  • @maninderjeetsinghcheema
    @maninderjeetsinghcheema Місяць тому

    Hat's off to the actors, gr8, keep it up

  • @NikhilSharma-kb3bi
    @NikhilSharma-kb3bi Місяць тому +1

    Me Ludhiana to ha

  • @PrabhjotSinghnagra-op9et
    @PrabhjotSinghnagra-op9et Місяць тому

    Bhai ji main prabhjot Singh Nagra village mandhar haryana tu bolda video bhot nice hai hor video bana k lonch karo

  • @M.S.prediction
    @M.S.prediction Місяць тому

    Aat karti😅😅😅😅

  • @JagirX-yi9jo
    @JagirX-yi9jo Місяць тому

    Good shotu 100vatte 100

  • @user-pr5zl5zm5b
    @user-pr5zl5zm5b Місяць тому +1

    😂😂😂😂😂😂

  • @VijaysinghdesiVijay-mm5hm
    @VijaysinghdesiVijay-mm5hm Місяць тому

    Love you kakku bro।❤❤❤ Patiala waliya walo 🎉🎉🎉

  • @SarabGill-l1x
    @SarabGill-l1x Місяць тому

    Bahut vadia kaku veer