12:26 sec te bhut sohni gal kiti veer ne k bani nal jud k hi nsha chdea ja skda I too leave all bad habit with naam of waheguru. Jinnr mrzi nsha chdau Kendra ch ture firo tusi nahi Chad skde. Kaan de jeonde hon da reason ehi aa k waheguru ji ne ena to sewa leni hai te ena nu example bna k new youth li peish krna c
2010 ਵਿੱਚ ਵੀ ਕਾਂ ਬਾਈ ਦਾ ਫਰੀਦਕੋਟ ਜੇਲ ਵਿੱਚ ਪੂਰਾ ਨਾਮ ਸੀ,, ਚਲੋ ਵਾਹਿਗੁਰੂ ਨੇ ਵੀਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਿਆ, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
Bai hun kithe rehnda kaa
ਬਾਈ ਦਾ ਬਹੁਤ ਨਾਮ ਸੀ ਬਠਿੰਡੇ ਏਰੀਆ ਚ।ਬਹੁਤ ਹੀ ਜਿਆਦਾ ਚੜਾਈ ਸੀ।ਹੁਣ ਚੰਗਾ ਲੱਗ ਰਿਹਾ ਬਾਈ ਨੂੰ ਸਿੰਘ ਸਜਇਆ ਦੇਖ ਕੇ।ਚੰਗੀ ਗੱਲ ਆ ਬਾਈ ਚੰਗੀ ਸੋਚ ਕਰਕੇ ਹੀ ਇਸ ਦਲਦਲ ਚੋ ਨਿਕਲ ਆਇਆ।
100%ਸਹੀ ਫੈਂਸਲਾ, ਨੌਜਵਾਨੋ ਇਸ ਵੀਰ ਤੋਂ ਪ੍ਰੇਰਨਾ ਲਓ ਤੇ ਸਹੀ ਰਸਤੇ ਤੇ ਚੱਲੋ।
ਜਦੋਂ ਅਸੀ ਆਪਣੇ ਆਪ ਨੂੰ ਸਮਝ ਲਿਆ ਤਾ ਦੁਨੀਆ ਦੀ ਕੋਈ ਵੀ ਤਾਕਤ ਦਲ ਦਲ ਵਿੱਚ ਨਹੀਂ ਲਿਜਾ ਸਕਦੀ। ਵਾਹਿਗੁਰੂ ਮੇਹਰ ਕਰੇ ਸਭ ਤੇ
ਗੁਰਸਿੱਖੀ ਹੀ ਜ਼ਿੰਦਗੀ ਹੈ, ਵਾਹਿਗੁਰੂ ਭਲੀ ਕਰੇ
ਬਾਈ ਕਾਂ ਦੀ ਚੜਾਈ ਬਹੁਤ ਦੂਰ ਦੂਰ ਤਕ ਸੀ।ਰੁਪਿੰਦਰ ਗਾਂਧੀ ਵਾਂਗੂੰ ਬਾਈ ਤੇ ਵੀ ਫਿਲਮ ਬਣਨੀ ਚਾਹੀਦੀ ਹੈ।।
ਬਾਈ ਜੀ ਦੀ ਨੁਹਾਰ ਦੇਖ ਕੇ ਅੱਜ ਭਾਈ ਸੁੱਖਾ ਤੇ ਜਿੰਦਾ ਜੀ ਦੀ ਯਾਦ ਆ ਗੲੀ
ਪੱਤਰਕਾਰ ਭਰਾ ਜੀ ਜਿਹੜੇ ਧਰਮਵੀਰ ਲੇਖਕ ਦੀ ਤੁਸੀ ਗੱਲ ਕਰਦੇ ਪਏ ਹੋ ਉਹ ਵੀ ਸਾਡਾ ਭਰਾ ਹੈ ਜੋਂ ਅੱਜ ਕੱਲ੍ਹ ਪ੍ਰੋਫੈਸਰ ਹੈ ਬਾਕੀ ਇਹ ਵੀ ਸਾਡਾ ਭਰਾ ਹੈ ਸਾਡਾ ਭਾਈ ਮਤੀ ਦਾਸ ਗਰੁੱਪ ਸੀ ਬਹੁਤ ਕੁੱਝ ਜ਼ਿਦੰਗੀ ਵਿੱਚ ਦੇਖਣ ਹੰਡਾਉਣ ਨੂੰ ਮਿਲਿਆ ਅੱਜ ਸਮੇਂ ਦੀਆਂ ਯਾਰੀਆ ਨਾਲੋ ਪੁਰਾਣੀ ਮਿੱਤਰਤਾ ਯਾਰੀ ਬਹੁਤ ਚੰਗੇ ਸੀ ਇਹੋ ਕੁੱਝ ਅਸੀ ਖੱਟਿਆ ਹੈ ਹੋਰ ਕੁੱਝ ਨਹੀਂ ਪੱਤਰਕਾਰ ਭਰਾ ਜੀ ਘਰ ਫੂਕ ਤਮਾਸ਼ਾ ਦੇਖ ਵੱਸ ਇਹੋ ਕੁੱਝ ਹੈ ਇਸ ਲਾਈਨ ਵਿੱਚ ਜੇਲ੍ਹ ਵਿੱਚ ਕੋਈ ਫੋਕੀ ਮੁਲਾਕਾਤ ਕਰਨ ਨਹੀਂ ਆਉਂਦਾ
ਸਂਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀਆਂ ਸਪੀਚਾਂ ਸੁਣੀਆਂ ਕਰੋ
ਜੇਕਰ ਜਿੰਦਗੀ ਨਾਂ ਬਦਲ ਦਿੱਤੀ ਤਾਂ ਕਿਹੋ
Bilkul shi keha
Oo tikk jo pardhan
Ki jandeoo jr Jarnail singh vare
@@GurpreetSingh-wi7jy ਜਰਨੈਲ ਸਿੰਘ ਨਹੀਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਕਹੋ
Sahi gal Kia santa vaare books pad lwo bht kuj sikhan nu miluga
ਮੈਂ ਕਮੈਂਟਸ ਵਗੈਰਾ ਪੜ੍ਹ ਰਿਹਾ ਸੀ ਉਹਦੇ ਵਿੱਚ ਇੱਕ ਚਵਲ ਬਹੁਤ ਗਲਤ ਲਿਖਿਆ ਮੈਂ ਉਸ ਚਵਲ ਨੂੰ ਦੱਸਣਾ ਚਾਹੁੰਦਾ ਅਸੀ ਉਸ ਸਮੇਂ ਕਹਿੰਦੇ ਕਹਾਉਂਦੇ ਦੀ ਪਿੱਠ ਕੁੱਟੀ ਬਾਕੀ ਜੇਕਰ ਕੋਈ ਆਪਣੀ ਜ਼ਿੰਦਗੀ ਨੂੰ ਨਵੇਂ ਸਿਰਿਓ ਸੁਰੂ ਕਰਦਾ ਹੈ ਜਾਂ ਇਸ ਲਾਇਨ ਨੂੰ ਛੱਡ ਚੁੱਕੇ ਹਾਂ ਇਹਦਾ ਮਤਲੱਬ ਇਹ ਥੋੜ੍ਹਾ ਕਿ ਅਸੀ ਲੜਨਾ ਭੁੱਲ ਗਏ ਸਾਡੇ ਗਰੁੱਪ ਵਿੱਚ ਜਿੰਨੇ ਵੀ ਭਰਾ ਹਨ ਉਹ ਅੱਜ ਵੀ ਇੱਕ ਦੂਜੇ ਪਿੱਛੇ ਜਾਨ ਕੁਰਬਾਨ ਕਰਦੇ ਹਾਂ ਇੱਕ ਗੱਲ ਉਸ ਚਵਲ ਨੂੰ ਜਰੂਰ ਕਹਿਣਾ ਚਾਹਾਂਗਾ ਤੇਰੇ ਵਰਗੇ ਫਿਰ ਛੇਤੀ ਮੂਤਣ ਲੱਗ ਪੈਂਦੇ ਨੇ
ਜੇ ਜਿੱਤਾ ਕੇ ਆਏ ਆਂ ਵੀਰ ਫੇਰ ਤਾਂ ਐਮ ਐਲ ਏ ਦਾ ਹੱਥ ਸੀ ਕਿਸੇ ਦਾ ।
ਪੰਦਰਾ ਕ ਸਾਲ ਪਹਿਲਾ ਨਾਮ ਸੁਣਿਅਾ ਸੀ ਬਾੲੀ ਦਾ ਦਰਸ਼ਨ ਪਹਿਲੀ ਵਾਰ ਹੋੲੇ!!
Dil da saf hai kuj v fake ni God bless you vere parmatma mehr kre
ਪੂਰੀ ਚੜਾਈ ਸੀ ਬਾਈ ਦੀ 2003 ਚ,
ਮਿਲੇ ਨੀ, ਨਾਂ ਸੁਣਦੇ ਸੀ ਬਹੁਤ
👍
ਰੱਬ ਤੁਹਾਨੂੰ ਹਰ ਖੁਸ਼ੀ ਦੇਵੇ
ਸੁਣਦੇ ਰਹੇ ਅੱਜ ਦੇਖਿਆ ਕਾਂ
ਸਹੀ ਗੱਲ ਆ 👍
2006 ਚ ਪੂਰੀ ਚੜਾਈ ਸੀ, ਮੈ ਰਜਿੰਦਰਾ ਕਾਲਜ ਪੜਦਾ ਸੀ। ਸਾਡੇ ਬਾਈ ਦੀਪ ( ਬੰਗੀ ਵਾਲਾ ) ਸਿੱਧੂ ਦਾ ਪੂਰਾ ਹੱਥ ਸੀ ਕਾ ਦੇ ਸਿਰ ਤੇ।
Aapa vi rajindra ch pathe aa ji
@@arshdeepsingh9286 kehde saal bai... Mai 2006 ch c
@@UniversalSidhu0001 Bai ji mai 2016 2019
@@UniversalSidhu0001 aaapa milna yr bai ji nu kithe miliye ji
12:26 sec te bhut sohni gal kiti veer ne k bani nal jud k hi nsha chdea ja skda I too leave all bad habit with naam of waheguru. Jinnr mrzi nsha chdau Kendra ch ture firo tusi nahi Chad skde. Kaan de jeonde hon da reason ehi aa k waheguru ji ne ena to sewa leni hai te ena nu example bna k new youth li peish krna c
ਬਠਿੰਡੇ ਚ ਪੂਰਾ ਡਾਇਲੌਗ ਚਲਦਾ ਤੂੰ ਕਿਹਾੜਾ ਕਾਂ ਡੌਨ ਆ 👍ਵੱਡਾ ਕਾ ਬਦਮਾਸ਼ 👍🏼
Ikala bithande ch hi ni y ..Mansa ch v chalda cc
22 haryana ch sikh belt aa ch pind aa, ethe v khnde ne
ਬਰਨਾਲੇ ਚ ਵੀ ਮਸ਼ਹੂਰ ਐ
ਯਾਰਾਂ ਮਾਈਕ ਥੋੜਾ ਜਾ ਥੱਲੇ ਰੱਖਿਆ ਕਰ । ਮੂੰਹ ਚ ਪਾਉਣ ਵਾਲਾ ਕਰ ਰੱਖਿਆ ।
😂shi gl a
🤣🤣🤣🤣
ਇਕ ਹੋਰ ਹੁੰਦਾ ਸੀ ਬਾਈ ਨਾਲ ਸ਼ਿਵਾਂ ਨਾਮ ਸੀ ਸ਼ਾਇਦ।
Ha y shiva hunda c rtia bhut aya y ldai ch yaara piche
Sivaa sirsa college Ch katal ho gia c
Kado d gall ha ? @@gurmeetsra589
ਖਾਲਸਾ ਜੀ 🙏💪💝👌👍👏🌹🌷🌺🌸🌼
baut sohni gal kri y be guru di bah na faddo guru nu bah fdao guru bah ni sadd da🙏🏼🙏🏼🙏🏼🙏🏼❤️
ਅਪਣੇ ਆਪ ਨੂੰ ਆਪ ਹੀ ਬਣਾਉਣਾ ਪੈਂਦਾ ਹੈ ਰਬ ਜੀ ਮੇਹਰਬਾਨ ਹੋਵੇ ਤਾਹੀ ਠੀਕ ਹੁੰਦਾ ਹੈ 🕌🕌🙏🙏🙏👍🇮🇳🇮🇳
ਬਾਈ ਜੀ ਲਖੇ ਸਿਧਾਨਾ ਨਾਲ ਜੁੜੋ ਜੀ। ਪੰਜਾਬ ਦੀ ਸੇਵਾ ਕਰੋ ਜੀ
ਨਾਮ ਸੁਣਿਆ ਸੀ ਬਹੁਤ ਮਸ਼ਹੂਰ ਡਾਇਲਾਗ ਸੀ ਤੂੰ ਬਹੁਤ ਬਠਿੰਡੇ ਵਾਲਾ ਕਾ
Jai Ho Dada ki
ਸਿਰਾਂ ਬੰਦਾ ਰਜਿੰਦਰ ਸਿੰਘ 💪
ੲਿਹ ਹਸੀ ਆਸਲ ਸ਼ੂਟਰ ਕਾ ਵੈਲੀ ਸਾਡਾ ਟਾਈਮ ਆਲਾ ਕਾ ਕੋਈ ਧਰਮ ਨੂੰ ਬਦਨਾਮ ਕੀਤਾ ਨਹੀਂ ਕੀਤਾ
Y vadhya gall ki rakhya pap di dunya cho , God bless you bro ji 🙏
ਸਿਰਾ ਬੰਦਾ ਬਾਈ
O yr eda be velly ne se bathinda bus aa vitch ta ਲੱਫੜੇ ਖਾਦਾ ਰਿਹਾ ਲੁੱਲ ਦਾ ਵੈਲੀ ਸੀ
Well done ਬਹੁਤ ਹੀ ਵਧੀਆ ਬਾਈ
ਸਾਡੇ ਪਿੰਡ ਹੀ ਰਹਿੰਦਾ ਸੀ ਬਾਈ
Bhutt vadia message dita bai ne sarya Nojwan bhrawan nu
Bhutt vadia galan kitiyan bai ne 👌👌👌
ਵਾਹਿਗੁਰੂ ਜੀ ਨੇ ਮਿਹਰ ਕੀਤੀ
ਮੇਰੇ ਪਿੰਡ ਦੀ ਬੱਸ ਦੀ ਗੱਲ ਕਰਦਾ ਸੀ ਵੀਰ ਜਲਾਲ ਬੱਸ
Wel done KHALSA JI.
ਬਹੁਤ ਵਧੀਆ👍💯
ਵਾਹਿਗੁਰੂ ਜੀ
ਕਾ ਗੁਰਪਾਲ ਰਜਿੰਦਰ ਗੰਡ ਪੂਰਾ ਨਾਮ ਸੀ
Dil da saaf banda
Bhut vadia lagga bhai ji di gal baat sunke.🙏🙏
Bhut wdiya veer....
Veer ji zora 10 numbriya di koi interview kroo...jee koi friend hai taa..koi oos da..
बबर शेर 😘😘
ਬਾਈ ਜੀ ਮਿਲਨਾ ਗੱਲ ਕਰਨੀ ਹੈ ਤੁਹਾਡੇ ਨਾਲ ਕੁਮੈਟ ਜਰੂਰ ਕਰਿਓ
ਬਾਈ ਜੀ
Veer ne boht vadia interview ditti aa
Very good brother good
Bhai kaint bnda , bohat name c veer da mansa boht ohnda rha , te satish naal v veer da panga c mansa
Bai g Satish kaun si
Good bai bohat vadia kra jiiii tusi
Veere bht vdia decision leya thone sade punjab i mundeaya nu thodi eh interview jarur sunni chaidi h kuch ni h es ratse te
22 ਕਾ ਇਥੇ down to earth shiw kr reha pr naam bot c isda apne tym ch tu ਕਾ ਆ ਕਾ ਆ ਇਦਾ ਕਹਿੰਦੇ ਹੁੰਦੇ ਸਨ ਨਵੇਂ ਮੁੰਡੇ
Very good Bhai
Well done broo bhut vdiaa khalsa Ji ...
Well done veer ji bahut bahut bdiyaa Khalsa ji
Salute Veera g 👏👏👏
ਬਾਈ ਕਾਂ ਬਠਿੰਡੇ ਆਲਾ...ਸਾਹਨ ਜੱਟ
Werygoodbaiji❤❤❤sarsa
❤️❤️❤️❤️❤️
Bahut vadya vichar veer ji
Very good parsan
Bai thoda naam ਕਾਂ kive piya🤔
Ram Ram ji
Bhot vadiya bai jankari bai
👏👏👌
Bilkul sahi gal hai bhai sahib ji
ਬਾਈ,ਗਾਲ੍ਹਾ ਬਹੁਤ ਕੱਢ ਰਿਹਾ ਹੈ ।
ਤੁਸੀ ਬਾਈ ਬਠਿੰਡੇ ਤੋ ਹੀ ਹੋ
KUSH NA KHUSH RAH HI JANDA HA ANSG BADHMASHI WALA
Eh normal language aa bhen,,, koi boht vaddi gaal nhi kush lokkan nu unj hi latta khichhan di aadat aa
Fuduu bandaa hor keee karuu
shai gal ac
V nice big brother
Bhut vdia banda y bhut samjaya c mnu
Bai Jan da tu ?
Sala Chopra hi aa waheguru to galti mann fer hi gati hou
Jatt di thukk c jina time riha Bathinde alla kaa
Ikko ikk ex gangster jiddi daleri di ajj v dushman sift karde ne
Waheguru ji ka kalsa waheguru ji ki fete
Very good
Bahut vadiya veer sllam tanu te rpotar nu vi a
Bai koi das skda Khalsa ji Bathinda ch kithe rehnde ne
Mati das nagar
Good Baee jeeDanBad
ਸਾਲੇ ਕਿਸੇ ਚੰਗੇ ਬੰਦੇ ਵਾਰੇ ਬੱਦੇ ਵਾਰੇ ਦੱਸੋ
Oh time ch bhai da naam bot c film bani chahidi aaaaa
Nix bro
Koi naam ds sakda book da ??
Kaa di chadayi bahut c Chandigarh tak tutti bol di c babu maan v kaa da frnd c kise time aa k milda reha
Very good 22g
Good message.. Pr lok smjhde ni jina chir kuj hunda ni apne nal
Bahi khaa bahi nal pta nhi kine kbjya te gye aa m vi hryana to
Ajj takk kise larhai ch ni bhajeya
Puri dahysat si bittu bai di 1998.1999,2000 ch,,,,?vairi thar thar kambnde c kaan de namm to
Me budhlade to haan ,boha te budhlade hun truck union de prdaan apne bhai ne
Nice bro
🙏🙏
Hd hoee paee interview krn walia di v movies bnon walia di v kise teacher di interviw kro kise soldier di kro
ਕਾਂ,ਨਾਮ ਕਿਵੇਂ ਪਿਆ ਸੀ ?
ਏਹੇ ਬਾਈ ਜਦੋ ਨਞਾ ਨਞਾ ਏਹਨਾ ਕੰਮਾ ਵਿੱਚ ਆਇਆ ਤਾ ਸਰੀਰ ਵਾਲਾ ਹੀ ਜਿਆਦਾ ਪਤਲਾ ਸੀ ਤੇ ਜਦੋ ਕਈ ਨਾਮਵਾਰਾ ਨੂੰ ਕੁੱਟਿਆ ਤੇ ਲੋਕ ਪੁੱਛਦੇ ਸੀ ਕੀਹਨੇ ਕੀਤਾ ਕੰਮ ਤਾ ਸੁਣ ਕਿ ਲੋਕ ਕਹਿ ਦਿੰਦੇ ਸੀ ਉਹ ਕਾਂ ਜਾ ਕੁੱਟ ਗਿਆ ਉਥੋ ਇਹ ਨਾਮ ਪਿਆ ਏਸੇ ਤਰਾ ਬਾਈ ਨਾਲ ਞਾਲੇ ਮੁੰਡੇ ਦਾ ਕੱਦ ਮਦਰਾ ਸੀ ਉਹਦਾ ਨਾਮ ਗੰਡ ਪੈ ਗਿਆ ਦੋਨਾ ਦਾ ਅਸਲੀ ਨਾਮ ਰਜਿੰਦਰ ਆ ਦੋਨੇ ਬਹੁਤ ਦਲੇਰ ਆ ਪਰ ਅੱਜ ਬਾਈ ਗੰਡ ਵੀ ਆਪਣੇ ਪਿਤਾ ਵਾਲੀ ਸਰਕਾਰੀ ਨੌਕਰੀ ਤੇ ਆ ਰੋਡਵੇਜ ਵਿੱਚ
Bai suniya bhut ccc..kaa bare...ajj dekh vee liya..bhut wdiya veer...
Nice g
Good y g
Waheguru bhai de sir teh mehar bhariya hath rakhn
Bolda sach hai
Nice
Si gl a vr
👍👍👍🙏🙏🙏
Nice
Veer
Ji