Veer ehda v khendea v jide gal vich di lang gya chahe gal vadh k nava v lva dvo tavi v ni shad da banda bs nashe nu badal lainda v holi holi kuch samay bhad daru te aw jnda banda
Nashe te koi nai launda bro... Eh ta bss awe gall e bnai a loka ne.... dil app krda bnde da. Koi Jabardasti mooh ch nai paunda... Tarbooz nu dekh k Tarbooz Rang jrur Fardaa
@@bhupindervirk6403 JENA MARJI MAN BNALO JDO SARERNU TOT VAJDI ODO MAN PTA NAI KITHE JANDA NASHA PURI TRA NAI SHUTSKDA HUN M NASHA NASHE LAE NAI KRDA SARER CHLANLI KRDA HUN NASHA HUNDA V NAI HEGA BS SARER HE SET HUNDA
Mainu nasha chade nu 10 month ho Gaye par koi v job nai dinda . Pahla main sab too Jada juth bolda see te Lok maan de see, par hon sach bolna start Kita koi job nai dinda
chalo je ghat vi jave tah vi thhek a something is better then nothing lagda mainu vi ehi a g, karda mai vi a g 4 surgeries hoian merian cancer beat karia par only to be able to walk around not te get high but ghardian nu mai app kehna vi mai pain killers toh bina chal fir ni sakda oh sare kehnda asi tah tenu kadi nashe ch dekhia ni gal kehn toh bhav eh vi je banda manda hove fer kitte na kitte aas hundi a vi shad jao baki mai tah prescribed hi karda par jawani te tandrusti toh vada nasha koi hai ni
Veer ji tuhade vangu mere vadde veer ji vi glt rste te chl pe si ohna ne jdo sudhar krna start kita by chance hi ohna di death ho gyi tuc bhut khushkismat ho jina ne ese jnm ch dubara jnm le leya 🙏
14:48 te addnock te 3 ' 3 patte means 30 goliya veer eh ta bhut jyada ho gya 😃 bai 30 goliya kaun khaluga 1 din ch menu ni lgda je kise ne khadiya ta daso ho sakda main v galat hova🙏🙏🙏🙏
Kehnda puray Chandigarh chh dhaank hundiy c , Pardaan Assiy taa jaandey nee tnu tu kehray khett dee mulliy aa teray vargay 20 turay firday aa ethay jehray bolday aa Chandigarh chh dhank c
ਇਕ ਆ ਵੀਰ ਸਚਾਈ ਇਨਸਾਨ ਜਿਸ ਨੇ ਪੁਲੀਸ ਬਾਰੇ ਸਚ ਬੋਲਿਆ ਜੀ ਵਾਹਿਗੁਰੂ ਜੀ ਵੀਰ ਤੇ ਮੇਹਰ ਰਖੇ
9to
ਜਦੋਂ ਜਾਗੋ ਉਦੋਂ ਸਵੇਰਾ ।
ਵਧੀਆ ਜ਼ਿੰਦਗੀ ਜਿਊਣ ਲੱਗਾ ਗੱਭਰੂ ।
ਵੀਰੋ ਰਲ਼ਮਿਲ਼ ਕੇ ਏਸ ਵਾਰ ਡੋਡੇਆਂ ਦੀ ਖੇਤੀ ਲਈ ਸੰਘਰਸ਼ ਕਰੋ,, ਘੱਟੋ ਘੱਟ ਡੋਡਿਆਂ ਦੇ ਠੇਕੇ ਤਾਂ ਖੋਲ੍ਹੇ ਸਰਕਾਰ ਤਾਂ ਕੇ ਲੋਕ ਕੰਮ ਕਾਰ ਕਰਨ ਜੋਗੇ ਤਾਂ ਰਹਿਣ ਤੇ ਮਾਰੂ ਨਸ਼ਿਆਂ ਤੋਂ ਬਚਣ
Sahi gal h
ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ,ਜੋਂ ਕਿ ਬਹੁਤ ਹੀ ਜ਼ਰੂਰੀ ਹੈ ਇਸ ਸਬੰਧ ਵਿੱਚ ਕੋਈ ਵੀ ਨਹੀਂ ਬੋਲਦਾ ਸਭ ਨੂੰ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਰਜਿੰਦਰ ਗੰਢ ਮੇਰੇ ਨਾਲ ਆ ਹੁਣ ਨੌਕਰੀ ਕਰਦਾ ਬਹੁਤ ਸਿਆਣਾ ਤੇ ਸਮਝਦਾਰ ਮੁੰਡਾ ਬਹੁਤ ਵਧੀਆ ਯਾਰਾ ਦਾ ਯਾਰ ਆ
Hun gandh ni fsanda 😁
@@babakhanna7464 😜👍🏻
Kithe krda y
ਕਾਂ , ਬਿੱਟੂ ਮੇਰੇ ਨਾਲ ਬਾਬਾ ਫਰੀਦ ਕੁਸ਼ਤੀ ਅਖਾੜਾ ਫਰੀਦਕੋਟ 2 ਸਾਲ ਰਿਹਾ। ਇਥੋਂ ਤਕੜਾ ਹੋ ਕੇ ਗਿਆ। ਬਹੁਤ ਵਧੀਆ ਇਨਸਾਨ ਆ।
ਬਾਈ ਜੀ ਅੱਗੇ ਵੀ ਏਸੇ ਤਰ੍ਹਾਂ ਰਹੀ,, ਕਿਉ ਕਿ ਸਿਆਣੇ ਕਹਿੰਦੇ ਸੁਣੇ ਆ,,, ਨਸਾ ਗਲ਼ ਵਿੱਚ ਦੀ ਲੰਘ ਜਾਵੇ ਤਾਂ,,, ਛੱਡਣ ਲਗੀਆ ਗਲ੍ਹ ਸੋਨੇ ਦਾ ਲਾਵਾਨਾ ਪੈਂਦਾ,, ਵਾਹਿਗੁਰੂ ਜੀ ਮੇਹਰ ਕਰੀ ਮੇਰੇ ਵੀਰ ਤੇ 🙏🙏
Veer ehda v khendea v jide gal vich di lang gya chahe gal vadh k nava v lva dvo tavi v ni shad da banda bs nashe nu badal lainda v holi holi kuch samay bhad daru te aw jnda banda
@@HarwinderSingh-eb3kp 22 australia ch milda va
@@HarwinderSingh-eb3kp v good veer
Sirf apna maan aa .eh soch lawe k ki gwaea koi nasha shadna aokha ni .
Y aid ane lgda koi kuch ne hunda ik vr chd ta bss fr
ਬਾ-ਕਮਾਲ ਮੁਲਾਕਾਤ ਸਿੱਧੂ ਸਾਹਿਬ।
ਚੰਗਾ ਹੁੰਦਾ ਜੇ ਉਨ੍ਹਾਂ ਦਾ ਸੰਪਰਕ ਨੰਬਰ ਵੀ ਦੇ ਦਿੰਦੇ ਬਾਈ ਭਿੰਦਰ ਦਾ।
ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਈ good
ਬਾਈ ਉਸ ਨੂੰ ਦੋਸਤ ਨਾ ਕਹਿ ਜਿਸ ਨੇ ਤੁਹਾਨੂੰ ਨਸੇ਼ ਤੇ ਲਾਇਆ
ਅਸਲ ਦੋਸਤ ਜਿੰਦਗੀ ਬਣਾਉਂਦੇ ਅਤੇ ਮਾੜਾ ਬੰਦਾ ਦੋਸਤ ਨਹੀਂ ਦੁਸ਼ਮਣ ਹੁੰਦਾ ਜੋ ਸਾਡੀਆ ਜੜ੍ਹਾਂ ਨੂੰ ਤੇਲ ਦਿੰਦਾ
Bilkul thik bai ji
Thanks brothers
Nashe te koi nai launda bro... Eh ta bss awe gall e bnai a loka ne.... dil app krda bnde da. Koi Jabardasti mooh ch nai paunda... Tarbooz nu dekh k Tarbooz Rang jrur Fardaa
ਅਸੀਂ ਬਾਈ ਜੀ ਮੋਗੇ ਜਿਲ੍ਹੇ ਦੇ ਨਾਲ ਆ ਪਿੰਡ ਦੂਲੇ ਵਾਲਾ ਉੱਥੇ ਮਿਲਦੀ ਸੀ ਸਮੈਕ 200 ਰੁਪੈ ਗ੍ਰਾਮ ਬਹੁਤ ਵਧੀਆ ਮੁੰਡੇ ਲਿਆ ਕੇ ਪੀਂਦੇ ਸੀ ਤੇ ਸਾਰਾ ਦਿਨ ਘੁੱਪ ਹੀ ਰਹਿ ਨਦੇ ਸੀ ਸਾਰੇ ਮੁੰਡੇ ਟੈਟ ਹੋ ਕੇ ਲੜਦੇ ਹੁੰਦੇ ਸੀ ਬਾਈ ਜੀ ਨਸ਼ਾ ਤਾਂ ਜਿਨਾਂ ਮਰਜੀ ਲੇਲੋ ਬੇੜਾ ਗਰਕ ਕਰ ਦਿੱਤਾ ਇਸ ਨਸ਼ੇ ਨੇ ਸੋਹਣੇ ਸੋਹਣੇ ਮੁੰਡੇ ਮਰਗੇ ਬਾਈ ਹੁਣ ਕਹਿੜਾ ਘੱਟ ਆ ਜਥੋ ਮਰਜੀ ਲੈਲੋ ਗੰਦੀਆ ਸਰਕਾਰਾਂ ਬਾਈ ਜੀ ਆਪਣੇ ਪੰਜਾਬ ਦੀਆ
ਸੱਚੀ ਗੱਲ ਬਾਈ ਜੀ ਤੇਰੀ,,
ਹਾਂਜੀ ਸੱਚੀ ਗੱਲ ਵੀਰ ਮੈਂ ਵੀ ਦੋਲੇਵਾਲੇ ਦੇ ਪਿੰਡ ਕੋਲ ਈ ਰਹਿੰਦਾ ਹਾਂ . . . ਤੈਨੂੰ ਵੀ ਪਤਾ ਘਰ ਘਰ ਨਸ਼ਾ ਵਿਕਦਾ ਦੋਲੇਵਾਲੇ ਚ ਪਰ ਇਹ ਇਕ ਕਿਉ ਪਿੰਡ ਚ ਪੰਜਾਬ ਦੇ 12000-600 ਪਿੰਡ ਆ ਸਬ ਪਿੰਡ ਇਹੋ ਹਾਲ ਈ ਆ ਕੋਈ ਟਾਂਵਾ ਟਾਂਵਾ ਪਿੰਡ ਛੱਡ ਕੇ ਚਲੋ ਬਾਕੀ ਵਾਹਿਗੁਰੂ ਮੇਹਰ ਕਰੇ. . .
ਬਾਈ ਨੇ ਨਸ਼ਾ ਛੱਡਿਆ ਮਤਲਬ ਵਾਹਿਗੁਰੂ ਦੀ ਮਿਹਰ ਹੋਈ ਐ ।
ਓਦਾਂ ਨਸ਼ਾ ਛੱਡਣਾ ਔਖਾ ਐ
sahi gal hai veer
ਕੋਈ ਔਖਾ ਨੀ ਭਰਾ ਮਨ ਹੋਣਾ ਚਾਹੀਦਾ
ਦੌਸਤ ਮੇ ਪੂਰੀ ਤੀ ਵਾਰ ਛਡੀ ਪਰ ਨਹੀਂ ਛਡ ਸਕੀਆਂ ਹੌਨ ਟੇਕ ਕੇ ਖਾੰ ਰਯਾ ਹਾਂ ਏ ਛੌਟਦੀ ਨਹੀਂ
@@bhupindervirk6403 JENA MARJI MAN BNALO JDO SARERNU TOT VAJDI ODO MAN PTA NAI KITHE JANDA NASHA PURI TRA NAI SHUTSKDA HUN M NASHA NASHE LAE NAI KRDA SARER CHLANLI KRDA HUN NASHA HUNDA V NAI HEGA BS SARER HE SET HUNDA
@@sonusingh-cn5pr bilkul shi veer bs latta Jiya hi chl diya swad tan aunda ni
ਬਹੁਤ ਵਧੀਆ ਕੀਤਾ ਨਸੇ ਦਾ ਕੋਹੜ ਵੱਢ ਕੇ।
ਅਸਲ ਜਿੰਦਗੀ ਨਸ਼ੇ ਵਿੱਚੋ ਨਿਕਲ ਕੇ ਹੀ ਦਿਖਦੀ ਹੈ ਮੈ ਵੀ ਇਸ ਨਸ਼ੇ ਦੀ ਦਲਦਲ ਵਿੱਚੋ ਨਿਕਲ਼ਿਆ ਹਾ ਮੈਨੂੰ ਪਤਾ ਹੈ ਜਦੋਂ ਬੰਦਾ ਨਸ਼ੇ ਦੀ ਜੰਜੀਰ ਵਿਚ ਜਕੜਿਆ ਹੁੰਦਾ ਹੈ ਤਾਂ ਉਸਦਾ ਵਸ ਨਹੀਂ ਚਲਦਾ ।ਪਰ ਹੁਣ ਮੇਰੀ ਜਿੰਦਗੀ ਬਹੁਤ ਸੁਖਾਈ ਚਲ ਰਹੀ ਹੈ🙏 ਪਰਮਾਤਮਾ ਭਲਾ ਕਰੇ ਸਭ ਦਾ🙏
ਬਾਈ ਜੀ ਨਵੀ ਜਿੰਦਗੀ ਦੀਆਂ ਵਧਾਈਆਂ ਹੁਣ ਚੰਗੇ ਕੰਮ ਕਰੋਂ ਵਾਹਿਗੁਰੂ ਮੇਹਰ ਕਰੇ ਗਿੱਲ ਘੋਲੀਆਂ
Hng praa sahi keha tuc gill ghodiaa veer 🙏😁
ਬਹੁਤ ਵਧੀਆ 22ਜੀ , ਜਿੰਦਗੀ ਜਿੰਦਾਬਾਦ
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਬਹੁਤ ਵਧੀਆ ਗੱਲ ਹੈ ਆਪ ਜੀ ਨੇ ਨਸ਼ਾ ਛੱਡਿਆ ਹੈ ਬਾਕੀ ਬਾਈ ਜੀ ਹੁਣ ਮਾੜੀ ਸ਼ਗਤ ਤੋ ਬੱਚ ਕੇ ਰਹੀ ਇਹ ਜਿੰਦਗੀ ਦੁਬਾਰਾ ਨਹੀ ਮਿਲਦੀ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ
ਪੰਜਾਬ ਦੀ ਜਵਾਨੀ ਕਿੰਝ ਖਤਮ ਕੀਤੀ ਜਾ ਰਹੀ ਹੈ।ਇਸ ਵੇਗ ਚ ਆਮ ਜਵਾਨੀ ਨੂੰ ਖ਼ਤਮ ਕਰਨ ਸਬੰਧੀ ਕੇਂਦਰ ਹੀ ਮੇਨ ਦੋਸ਼ੀਆਂ ਹੈ
ਜੈ ਜਵਾਨ ਜੈ ਕਿਸਾਨ ਜੈ ਭੀਮ ਜੈ ਭਾਰਤ ਭਾਰਤੀਏ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਜ਼ਿੰਦਾਬਾਦ
ਲਗਦਾ ਨਹੀਂ ਬਾਈ ਨੇ ਨਸ਼ਾ ਛੱਡ ਦਿਤਾ ਇਸ time ਬੀ tight ਜਾਪਦਾ..
Tu aa dop test karan bala doctor
ਵਧੀਆ ਵੀਰ ਜੀ ਨਸ਼ੇ ਤੋਂ ਬੱਚੋ
ਮੈਨੂੰ ਇਹ ਦੱਸੋ ਇਸ ਇੰਟਰਵਿਊ ਵਿੱਚੋਂ ਨਿਕਲਿਆ ਕੀ
Fuddu Paterkar salaaa Fuddu interview salaa Nashedi
Niklayaa aina di bhan da ghooosa
ਬਠਿੰਡੇ ਵਾਲਾ ਕਾਂ ਤਾ ਬੱਚਾ ਬੰਚਾ ਜਾਣਦਾ ....ਲੜਾਈ ਹੋਣ ਤੇ ਹਰ ਕੋਈ ਕਿਹ ਦਿੰਦਾ ਤੂੰ ਕਿਹੜਾ ਬਠਿੰਡਾ ਵਾਲਾ ਕਾਂ 🤣🤣🤣
Bilkul sahi gal aa 22 di
ਮੈਂ ਵੀ ਕਾਲਜ ਟੈਮ ਪਹਿਲਾਂ ਡੋਡੇ ਫੀਮ ਬੜੇ ਖਾਧੇ ਫ਼ੇਰ ਸਮੈਕ ਪੀਤੀ ਕਈ ਸਾਲ ਜ਼ਿੰਦਗੀ ਖ਼ਰਾਬ ਕਰਲੀ ਬਾਬਾ-ਦਾਦੀ ਸਮਝਾਉਂਦੇ ਮੁੱਕ ਗਏ ਫਿਕਰਾਂ ਚ ਪਰ ਉਦ ਅਕਲ ਨੀ ਸੀ ਫੇਰ ਸਮੈਕ ਬੰਦ ਹੋਗੀ ਤੇ ਮੈਂ ਉਦ ਸੈਂਟਰ ਭਰਤੀ ਕਰਾਤਾ ਸੀ ਘਰਦਿਆਂ ਨੇ ਫੇਰ ਜਦ ਆਏ ਤਾਂ ਚਿੱਟਾ ਪੀਣ ਲੱਗ ਗਏ ਫੇਰ ਡੋਡਿਆਂ ਤੇ ਪੱਕੇ ਲੱਗ ਗਏ ਤੇ ਅੱਜਤਕ ਲੱਗਿਓ ਆਂ ਬੜੀ ਵਾਰ ਛੱਡ ਲਈਦਾ ਫੇਰ ਨੀ ਰਹਿ ਹੁੰਦਾ
bro ludhiane de nede tede hega koi chjda bnda
ਸੱਚ ਗੱਲ ਵੀਰ ਚਿੱਟਾ ਦਾ ਕੋਈ ਨਸ਼ਾ ਨੀ ਇਸ ਦਾ ਤੇ ਕੋਈ ਨਸ਼ਾ ਨੀ
ਹਾਂ ਵੀਰ ਚਿੱਟੇ ਚ ਕੁਝ ਹੈ ਨਹੀਂ,,,, ਕੋਈ ਤੱਤ ਨਹੀਂ ਲਗਿਆ,,,
Fr asli mileya nhi bhraa tenu
Jehde launde ne ohna nu puchke dekh chd nhi hunda
Good yg
ਸਹੀ ਗੱਲ ਬਾਈ ਹੋਂਣੀ ਚਾਹੀਦੀ ਹੈ
ਫੀਮ ਤੇ ਸਮੈਕ ਦਾ ਕੋਈ ਮੇਲ ਨਹੀਂ ਮੈਨੂੰ ਸਮੈਕ ਅੰਸਰ ਨਹੀਂ ਕਰਦੀ ਵਾ ਜੀ ਵਾ
ਬਾਈ ਜੀ ਕਿਸੇ ਲੋੜਵੰਦ ਪਰਿਵਾਰਾਂ ਦੀ ਮਦਦ ਕਰੇ
ਲੋੜਵੰਦਾਂ ਦੀ ਵੀਡੀਓ ਕਿੰਨੀਆਂ ਪਈਆਂ ਦੱਸੋ ਤੁਸੀਂ ਕੀ ਸਹਿਯੋਗ ਕੀਤਾ , ਕਦੇ ਕੋਈ ਪੂਰੀ ਵੀਡੀਓ ਵੀ ਦੇਖੀ ?
Anchor bai gg, huge respect bhut sohni represention
Mainu nasha chade nu 10 month ho Gaye par koi v job nai dinda .
Pahla main sab too Jada juth bolda see te Lok maan de see, par hon sach bolna start Kita koi job nai dinda
Right bro
ਬਹੁਤ ਵਧੀਆ ਜੀ ਨੰਬਰ ਦੇਣਾ ਜੀ
ਯੂਧ ਵਾਸਤੇ ਬਹੁਤ ਵਧੀਆ ਜਾਣਕਾਰੀ ਹੈ
Bahut vadia interwa c
God bless you
Very nice veer ji
Mere nanke pind da munda sach bol riha bindri mere mame da munda
Maine bhi center kata hai faridkot d councling
Ik hi banda dekhia jera 100 percent sach bolda aa
Enn sidha banda
ਬਾਈ ਜੀ ਇਹੀ ਜਿਹੀ ਹੋਰ videos ਜਰੂਰ ਲੈਕੇ ਆਓ !
Good job veer bhut bdia humbla marea tusi doojea lai bdia poorne paae aa ji tuhanu dekh k hor naujwaan v nsha chad k bdia life jeunge ji.
Very good bro keep up the good work 👌👍👏🏼✌️
ਜਿੰਦਗੀ ਚ ਇਕ ਵਾਰ ਸਮੈਕ ਪੀਤੀ ਸੀ ਉਸ day ਪਤਾ ਨਹੀਂ ਲੱਗਿਆ ਸਹੇਲੀ ਘਰ ਜਾ ਕੇ ਕੁੱਟੀ ਉਸ ਤੋਂ ਬਾਦ ਓ ਛੱਡ ਗਈ ਉਸ ਤੋਂ ਬਾਦ ਸਮੈਕ ਕਦੀ ਵੀ ਨਹੀਂ ਪੀਤੀ
Waheguru ji
Y. ਅਜੇ ਤੂੰ ਛੱਡਿਆ ਨਹੀਂ ਨਸਾ
chalo je ghat vi jave tah vi thhek a something is better then nothing lagda mainu vi ehi a g, karda mai vi a g 4 surgeries hoian merian cancer beat karia par only to be able to walk around not te get high but ghardian nu mai app kehna vi mai pain killers toh bina chal fir ni sakda oh sare kehnda asi tah tenu kadi nashe ch dekhia ni gal kehn toh bhav eh vi je banda manda hove fer kitte na kitte aas hundi a vi shad jao baki mai tah prescribed hi karda par jawani te tandrusti toh vada nasha koi hai ni
@@sherepunjab5087 bilkul sahi
3..4 ਪੱਤੇ bupin ਦੇ ਭਰਾਵਾ ਸਾਹਵ ਨਾਲ ਰੋਡ਼ ਗੋਲ ਕਰਕੇ ਤੂੰ ਤਾਂ ਚੋਰਸ ਰੋਡ਼ਨ ਨੂੰ ਫਿਰਦਾਂ 🤣🤣🤣🤣😜😜😜
ਚੌਰਸ ਤਾਂ ਬਾਈ ਫੇਰ ਵੀ ਰੁੜ ਜਾਂਦਾ ਫੁੱਟ ਅੱਧਾ ਫੁੱਟ ਇਹ ਤਾਂ ਕਿਤੇ ਕੀਤੇ ਤਿੰਨ ਖੂੰਜਾ ਬਣਾ ਦਿੰਦੈ. 🤣🤣🤣 ਅਮਰੀਕਾ ਆਲੀ ਦਵਾਈ.
ਬਿਲਕੁਲ ਸਹੀ ਕਿਹਾ ਬੰਦਾ ਕਾਫੀ ਹੱਦ ਤੱਕ ਸ਼ਰੇਆਮ ਝੂਠ ਮਾਰਦਾ ਐ ਬਾਈ
Ghatak goli sali nasha karno hi hatt jandi aa sreer khdoundi aa bs
Chitta jehde launde ne ohnaa nu puch tabr ujjdge ohna de
Bnde l pressa te s.r de patte khande dekhe ne sala bupro de patte khanda pehla mileya 8/10 saal ta saanu hoge ghasse kroundeya nu
ਬਾਈ ਭੁਪਿੰਦਰ ਨੇ ਨਸਾ ਕਿਥੇ ਛੱਡਿਆ
Afeem shadan da tareeka janda koi?
Bai reportar pura swad lainda......🤔🤔
Eh edan nahi sawal puch reha jive reporter hove eh edan sawal puchda jive khund te baitha sawad lenda koi
ਮੇਰੀ ਵੀ ਬਹੁਤ ਵੱਡੀ ਕਹਾਣੀ ਹੈ ਜਰ ਨਸੇ ਨੇ ਬਰਬਾਦ ਕਰਤਾ ਨਸੇ਼ ਤੋ ਬਾਹਰ ਤਾ ਆ ਗਿਆ ਪਰ ਹਲੇ ਵੀ ਊਹਦਾ ਅਸਰ ਨਾ ਗਿਆ
Khasi ho janda vnda veer
Methadon aw y us dwai da name
ਕੋਈ ਸ਼ੱਕ ਨੀ। ਦੂਜਾ ਗੁਗੂ ਗਿਲ ਹੀ ਹੈ
। ਜਦੋ ਜਾਗੇ ਓਦੋਂ ਸਵੇਰਾ।
ਹੁਣ ਵੀਰ ਨੂੰ ਬੋਲੀਵੁਡ ਵਿਚ ਦੇ।ਖਾਂਗੇ।
ਧੰਨਵਾਦ ਸਿੱਧੂ ਵੀਰ ਜੀ
ਙਙ
Man khush ho gaya bhai Diya sachiyan gallan Sun ke bahut bahut badhaiyan bhai ji Nashe sadan Diya I am citizen from Rajasthan 🙏
Very good
Good Brother
Aje ruk ja 22 acting nu vi 5-4 saal 😂😂
Good veer ji
Banda sacha bilkul
Sade smack jalandhar ch ta 1998 ch aa gai se bout paisa ujjadea asi ve smack te phir 2004 ch canada aa gai ta bach gai
Kehra pind veer jlndhr vich apna
@@vip-rq9uq adampur
Adampur kehra
@@vip-rq9uq thoda kihda pind aa
Nijjaran pandori
Good luck brother
22 ਦੀ ਸ਼ਕਲ ਲਖਵਿੰਦਰ ਮਾਨ ਮਰਾੜ੍ਹ ਵਰਗੀ ਆ
ਮੈ 2008 ਚ ਮਈ ਮਹੀਨੇ ਸੁੰਘੀ ਸੀ ਹੈਰੋਇਨ ਅੱਧੀ ਮੱਕੀ ਦੇ ਦਾਣੇ ਜਿੰਨੀ।ਬੜਾ ਸੁਆਦ ਆਇਆ ਸੀ।ਪੰਜ ਸੌ ਦੀ ਅਧੀ ਗਰਾਮ ਸੀ ਉਦੋ ਸੁਰ ਸਿੰਘ ਕੋਲ ਪਿੰਡ ਆ ਮੇਰੇ ਮਿੱਤਰ ਦਾ ਉਥੇ।ਸੁੰਘਣ ਸਾਰ ਗਲਾ ਕੌੜਾ ਕਰਤਾ ਸੀ ਮੂੰਹ ਚ ਟੌਫੀ ਪਾਈ ਹੋਈ ਸੀ।ਜਦੀ ਨਜਾਰਾ ਲਿਆਤਾ ਸੀ ਸੌਹ ਲੱਗੇ ਖਾਜ ਈ ਹੋਈ ਜਾਵੇ ਨਹਾਉਣ ਲਈ ਗਿਆ ਨਹਾਈ ਗਿਆ।ਗੁੱਸਾ ਬੜਾ ਜਲਦੀ ਆਇਆ ਸੀ।ਇਕ ਚੀਜ ਹੋਰ ਹੋਈ ਉਹ ਮੈ ਦੱਸਣੀ ਨੀ।ਲਾਲ ਰੰਗ ਲਾਟਾਂ ਛੱਡੇ।ਉਦੋ ਕੲਈ ਵਾਰ ਵਰਤੀ ਫਿਰ 2009 ਚ ਇਸਨੂੰ ਚਿੱਟਾ ਕਹਿਣ ਲੱਗ ਗਏ ਸੀ।ਮਾਝੇ ਚ ਉਦੋ ਹੈਰੋਇਨ ਸਵਾਦ ਦੇ ਰਹੀ ਸੀ ਤੇ ਮਾਲਵੇ ਚ ਸੀ ਸੀ।
Jehdi cheej nhi dsni bro ohh mere hisaab naal 207 haddi nikl aayi hoyu sreer di uhh 206 hundiya ne
@@ygcheema बिलकुल सही पकडे है बरो
Best of luck
Badal family, Punjab ch chitte nu jaman den vali mahaan party a
God bless punjab 🙏🙏🙏
ਚਿੱਟਾ ਮਾੜਾ ਫੀਮ ਨੀ ਬੁਰੀ ਬਾਈ
o tdhakeya rai mama thakeya rai
ਵੀਰ ਜੀ 🙏💝💪👌👏🌹
You are great person
Good try bro
Opium farming must be legalised in the state of Punjab
Sacha bandaa yrrrr..
Canter ch bohat mada haal hunda. Main dekhe aa. Ek jalandhar aa TV tower laage. Bohat mada haal aa.
ਇਹਨੇ ਖਸ ਖੱਸ ਖੇਤੀ ਤੇ ਵਿਰੋਧੀ ਨੇ,” ਜੋ ਗੋਲ਼ੀਆਂ ਵੇਚਣ ਹਾਉਸ ਪੀਟਲਾ ਦੇ ਵੇਖੋ ਭੱਦੌੜਏ ਕਾਕਿਆਂ ਸੱਮੈਕ 40,ਸਾਲ ਪਹਿਲਾ ਦੋ ਹੱਜਾਰ37-40,ਨੇ ਰੇਟ ਪਾਗਲ ਹੈ 1, ਰੁ: ਸੱਮੈਕ ਇਹ ਵੀਡੀਓ ਪਾਉਂਦੇ ਮੂਰਖ👈🏿👈🏿
ਕੋਈ ਕਿਸੇ ਨੂੰ ਨਸ਼ੇ ਤੇ ਨੀ ਲਾਉਂਦਾ
CHITTA 👑 MAJITHIA ne te SUKHE AMLI ne all PUNJAB la ta PUTARKARO ji........
@@sarbjitsinghsidhu5141 ਜਿਹਡ਼ੋ ਲੋਕ ਨਹੀਂ ਪੀਂਦੇ ਓਹਨਾਂ ਨੂੰ ਕਿਉਂ ਨਹੀਂ ਲਾਇਆ
@@sarbjitsinghsidhu5141 ਮੁਫਤ ਵਿੱਚ ਕੋਈ ਨਹੀਂ ਦਿੰਦਾ ਜਿਸਦਾ ਦਿਲ ਕਰਦਾ ਪੈਸੇ ਲਾ ਕੇ ਖਰੀਦ ਦਾ। ਆਵਦਾ ਸੰਘ ਮਚਦਾ ਕਿਸੇ ਨੂੰ ਕੋਣ ਲਾ ਦਿਉ
@@sarbjitsinghsidhu5141 15 ਕਰੋੜ ਦਾ ਝਾੜੂ ਦੇ ਹਲਕਾ ਇੰਚਾਰਜ ਤੋ ਵੀ ਫੜਿਆ ਗਿਆ
@@sarbjitsinghsidhu5141 ਝਾੜੂ ਜੀ ਜੇਕਰ ਸਾਰਾ ਪੰਜਾਬ ਲਗਾ ਤਾ ਉਹਨਾਂ ਨੇ ਫੇਰ ਤਾਂ ਤੂੰ ਵੀ ਲੱਗਿਆ ਹੋਵੇਗਾ। ਅਸੀਂ ਵੀ ਪੰਜਾਬ ਚ ਹੀ ਅਾ ਅਸੀ ਤਾਂ ਨੀ ਪੀਂਦੇ।
Nawanshahr de aur pind ake dekheyo ki haal aa
Aur kukda wali mata da pta ap g nu church da samna rasta janda rahon side
verry good veer
Nice brother PB07 wale
Veer ji tuhade vangu mere vadde veer ji vi glt rste te chl pe si ohna ne jdo sudhar krna start kita by chance hi ohna di death ho gyi tuc bhut khushkismat ho jina ne ese jnm ch dubara jnm le leya 🙏
Oppium can control medical drugs
ਸਹੀ ਕਿਹਾ।
ਕਾਕਾ ਨਥਾਣਾ
AJJ TO(N) 27 SAAL PEHLAA(N) CHITTA PUNJAB CH NHI C .?
JD EHDI UMR 13 DI C TE HUN 40 DA HAI.
You r right
Eve thoki janda.. Gap.. 2009 ch Aya Chitta Changi tarah pehla smack chldi c
ਓਹ ਵੀ ਕਹਿ ਰਿਹਾ ਵੀ 2005 ਚ ਬਠਿੰਡੇ ਚ ਸਮੈਕ ਆਈ ਹੈ ਤੇ ਉਹ 2007 ਚ ਲਾਉਣ ਲੱਗਿਆ ਤੇ ਚਿੱਟੇ ਤੇ ਬਾਅਦ ਚ ਲੱਗਿਆ ਪੂਰੀ ਵੀਡੀਓ ਧਿਆਨ ਨਾਲ ਸੁਣੋ
Waheguru Mehar kare ji
Bhut sacha sona vir hasda chehra
Luv you bro ✌️✌️✌️
ਗੱਪਾਂ ਮਾਰੀ ਜਾਂਦਾ ,,ਕਹਿੰਦਾ ਚਿੱਟਾ ਚ ਕੋਈ ਨਸ਼ਾ ਨੀ ਹਾਹਾ 😜😜😜😜ਕਲੋਲ ਨਾ ਕਰ ਸਚਾਈ ਤੇ ਆ ਵੀਰ .
ਨਸ਼ਾ ਛੱਡਣਾ ਬਹੁਤ ਔਖਾ ਏ
ਦਿਮਾਗ ਦੀ ਗੇਮ ਆ ਸਾਰੀ ਇਹ
bro ludhiane de nede tede hega koi chjda bnda
Acchi gal bai nasha shod diya. .sade pind alika da Balbeer mistri bhi kai saal Taliwale reha bai ji
14:48 te addnock te 3 ' 3 patte means 30 goliya veer eh ta bhut jyada ho gya 😃 bai 30 goliya kaun khaluga 1 din ch menu ni lgda je kise ne khadiya ta daso ho sakda main v galat hova🙏🙏🙏🙏
trmadol wgera ta 50 50 v kha jnde kyi lok
Bai Ji da namber miluga
Mera chitta chdwa dyo sir 6284000047
Very.nice.bai.jug.2.jio.
Good
Kehnda puray Chandigarh chh dhaank hundiy c , Pardaan Assiy taa jaandey nee tnu tu kehray khett dee mulliy aa teray vargay 20 turay firday aa ethay jehray bolday aa Chandigarh chh dhank c
Menu eh host v nasha krda lgda,vaar vaar puchi jnda kina k SWAD aunda
Sade gurdaspur ta smake 2000 to v pehla di ayi c. Asi v bhut peeti 2007 to baad .
ਬਾਈ ਪਤਰਕਾਰ ਸਹਿਬ ਇਸ ਦੀ ਅੈਟਰ ਬੂਹ ਕਰਨ ਦਾ ਕੀ ਮਤਲਬ ਹੈ ਕਰੈਮ ਨੂੰ ਹਵਾ ਦੇਣਾ ਪੀਲੀ ਪੱਤਰਕਾਰੀ ਕਰਦੇ ਹੋ
Esda matlab a aun bali piri na lge enhan kam te
Good luck my Dear friend wishing you the very best
Good baai
Bande ne yrr gallan sidhian kitiyan🔥
ਸੀਸੀ ਦਾ ਨਾਂ ਲੈਕੇ ਸਵਾਦ ਲਿਆ ਤਾਂ ਬਾਈ ਨੇ।ਹੁਣ ਤਾਂ ਬਣਦੀ ਈ ਨੀ ਉਹ ਜਿਹੜੀ ਮਿਲਦੀ ਆ ਦੇਸੀ ਕੰਪਨੀ ਦੀਆਂ ਆਉਂਦੀਆ 600ਦੀ ਮਿਲਦੀ ਆ 300ਦਾ ਪੱਤਾ ਕੈਰੀਸੋਮਾ ਦਾ।
Corex, exiplon, rexcof
Jeeb hale v moot di aw naam sun k bai teri ohi feel laini ta ludhiane aa javi
@@balkaransinghsaharan8690 ਹੁਣ ਨੀ ਆਉਦੀਆਂ ਇਹ ਕੋਡੀਨ ਵਾਲੀਆ ਫਾਰਮੂਲਾ ਬਦਲ ਤਾਂ ਇਹਨਾਂ ਦਾ ਜੀ।
@@huntervibes7915 ਮੇਰੀ ਜੀਭ ਛੱਡ ਆਪਦੀ ਗੱਲ ਕਰ ਤੂੰ।ਸਾਡਾ ਤਾਂ ਘਰ ਈ ਲੁਧਿਆਣਾ ਤੂੰ ਦਸ ਦੀ ਜੇ ਲੋੜ ਪਈ।
@@veerpal1801 mai bai saste nashe ni krda