ਜੱਦ ਤੱਕ ਬਾਦਲ ਕਲਚਰ ਨੂੰ ਖ਼ਤਮ ਨਹੀਂ ਕੀਤਾ ਜਾਂਦਾ ਸਿੱਖ ਸਿਆਸਤ ਤੇ ਅਕਾਲੀ ਸਿਆਸਤ 'ਚ ਸੁਧਾਰ ਨਹੀਂ ਹੋ ਸਕਦਾ

Поділитися
Вставка
  • Опубліковано 9 січ 2025

КОМЕНТАРІ •

  • @jagseersinghwahsgurukjibra9890
    @jagseersinghwahsgurukjibra9890 14 годин тому +27

    ਭਾਈ ਸਾਹਿਬ ਸਿੰਘ ਸਾਹਿਬ ਰਣਜੀਤ ਸਿੰਘ ਸਾਬਕਾ ਜਥੇਦਾਰ ਸਾਹਿਬ ਜੀ ਬਹੁਤ ਵਧੀਆ ਇੰਨਸਾਨ ਹਨ ਜੀ ਤੇ ਸ.ਚੰਚਲ ਸਿੰਘ ਜੀ ਬਹੁਤ ਵਧੀਆ ਇੰਟਰਵਿਉ ਕਰਾਈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਤੰਦਰੁਸਤੀ ਦੀ ਦਾਤ ਬਖਸੇ ਵਾਹਿਗੁਰੂ ਸਾਹਿਬ ਜੀ 🙏🙏🙏

  • @MajarsinghGhuman
    @MajarsinghGhuman 13 годин тому +15

    ਸਿੰਘ ਸਹਿਬ ਭਾਈ ਰਣਜੀਤ ਸਿੰਘ ਜੀ ਦੀ ਬਹੁਤ ਵੱਡੀ ਮਹਾਨ ਕੁਰਬਾਨੀ ਹੈ

  • @sjmahal5
    @sjmahal5 13 годин тому +8

    ਭਾਈ ਰਣਜੀਤ ਸਿੰਘ ਤੋ ਬਾਅਦ ਅਕਾਲ ਤੱਖਤ ਸਾਹਿਬ ਤੇ ਮੁੜ ਐਸਾ ਕੱਦਵਾਰ ਚੱੜਦੀ ਕਲਾ ਵਾਲਾ ਦਬੰਗ ਜੱਥੇਦਾਰ ਬਰਾਜਮਾਂਨ ਨਹੀਂ ਹੋਇਆ !

  • @PalveerDhillon98
    @PalveerDhillon98 14 годин тому +21

    ਚੈਚਲ ਸਿੰਘ ਜੀ ਬਹੁਤ ਵਧੀਆ ਕੰਮ ਕੀਤਾ ਕੌਮ ਨੂੰ ਕੁਸ਼ ਪਤਾ ਲੱਗੇ ਕੀ ਕੁਸ਼ ਹੋਈਆ

  • @baldevsingh8619
    @baldevsingh8619 13 годин тому +9

    ਸ। ਚੰਚਲ ਮਨੋਹਰ ਸਿੰਘ ਜੀ ਅਤੇ ਜਥੇਦਾਰ ਸਾਹਿਬ ਰਣਜੀਤ ਸਿੰਘ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ

  • @Ravisher0770
    @Ravisher0770 14 годин тому +13

    ਬਹੁਤ ਵਧੀਆ ਗੱਲ ਹੈ ਜਥੋਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🙏🌹

  • @sukhmandersingh3680
    @sukhmandersingh3680 14 годин тому +14

    ਬਹੁਤ ਬਹੁਤ ਧੰਨਵਾਦ ਜੀ

  • @surjeetsinghguliani3601
    @surjeetsinghguliani3601 12 годин тому +5

    ਸ੍ਰ ਚੰਚਲ ਮਨੋਹਰ ਸਿੰਘ ਜੀ ਅਕਾਲ ਤਖ਼ਤ ਦੇ ਸਾਬਕਾ ਜੱਥੇਦਾਰ ਰਣਜੀਤ ਸਿੰਘ ਜੀ ਨਾਲ ਤੁਹਾਡੀ ਵਾਰਤਾਲਾਪ ਬਹੁਤ ਵਧੀਆ ਲੱਗੀ । ਇਹ ਇਨਸਾਨ ਕਾਫੀ ਸਮੇਂ ਤੋਂ ਪੰਥ ਨੂੰ ਬਚਾਉਣ ਦਾ ਹੋਕਾ ਦੇ ਰਹੇ ਹਨ ।ਇਹਨਾਂ ਦੇ ਅੰਦਰ ਪੰਥ ਦਾ ਦਰਦ ਹੈ ।ਸਿੱਖ ਇਤਿਹਾਸ ਬਾਰੇ ਗੁਰਬਾਣੀ ਬਾਰੇ ਇਹਨਾਂ ਨੂੰ ਬਹੁਤ ਜਾਨਕਾਰੀ ਹੈ ।

  • @randhirsingh2559
    @randhirsingh2559 13 годин тому +12

    ਬਹੁਤ ਵਧੀਆ ਇਨਸਾਨ ਸ ਸਾਬ ਭਾਈ ਰਣਜੀਤ ਸਿੰਘ ਜੀ

  • @narindersingh2387
    @narindersingh2387 14 годин тому +9

    ਸੰਗਤਾਂ ਵਿੱਚ ਇਹ ਬਹੁਤ ਚਰਚਾ ਹੈ ਅਤੇ ਸਚਾਈ ਵੀ ਹੈ ਕਿ ਅੱਜ ਸੰਗਤਾਂ ਦੁਬਿਧਾ ਵਿੱਚ ਹਨ ਅਤੇ ਆਪਣੇ ਆਪ ਨੂੰ ਬੇਵਸ ਸਮਝਦੀਆਂ ਹਨ

  • @PIRTPALSINGH-g4v
    @PIRTPALSINGH-g4v 10 годин тому +4

    ਵਾਹਿਗੁਰੂ ਜੀ ਦੀ ਕਿਰਪਾ ਹੋਵੇ ਗੀ ਜੀ

  • @jacksparrow-k4x
    @jacksparrow-k4x 14 годин тому +14

    ਸਿੱਖ ਕੌਮ ਦਾ ਹੀਰਾ ਭਾਈ ਰਣਜੀਤ ਸਿੰਘ ਜੀ

  • @jodhsingh9078
    @jodhsingh9078 14 годин тому +17

    ਭਾਈ ਰਣਜੀਤ ਸਿੰਘ ਜੀ 👍👍👍

  • @JagjitSingh-c8l7j
    @JagjitSingh-c8l7j Годину тому +2

    ਸਰਦਾਰ ਚੈਚਲ ਸਿੰਘ ਜੀ ਸੱਚ ਤੇ ਸਖਤੀ ਨਾਲ ਪਹਿਰਾ ਦਿੰਦੇ ਹਨ ਵਾਹਿਗੁਰੂ

  • @SatnamSingh-hr5vx
    @SatnamSingh-hr5vx 14 годин тому +9

    ਬਹੁਤ ਬਹੁਤ ਧੰਨਵਾਦ ਜਥੇਦਾਰ ਸਾਹਿਬ ਜੀ ਤੁਸੀ ਸਾਡੇ ਅੱਜ ਵੀ ਜਥੇਦਾਰ ਹੋ

  • @NarinderSingh-od9kr
    @NarinderSingh-od9kr 14 годин тому +12

    ਬਹੁਤ ਲੋੜ੍ਹ ਹੈ ਤੁਹਾਡੇ ਵਰਗੇ ਅਣਖ, ਜ਼ਮੀਰ ਤੇ ਗ਼ੈਰਤ ਆਲ਼ੇ ਇਨਸਾਨਾਂ ਦਾ ਇਕੱਠੇ ਹੋਣਾ ...l l l l l

  • @bb-vi5db
    @bb-vi5db 14 годин тому +9

    ਜਿਨਾ ਚਿਰ ਗੁਰੂਘਰ ਚੋ ਬਾਦਲ ਖਾਨਦਾਨ ਪਾਸੇ ਨਹੀ ਹੁੰਦੇ ਸੁਧਾਰ ਉਨਾ ਚਿਰ ਨਹੀ ਹੋਣਾ ਬਾਦਲ ਨੁ ਗੁਰੂਘਰ ਚੋ ਛੇਤੀ ਕੱਢੋ ਸੰਗਤ ਨੁ ਇਕ ਸੁਰ ਹੋ ਕੇ ਇਹ ਕੰਮ ਲੱਕ ਬਨਕੇ ਕਰਨਾ ਚਾਹੀਦਾ ਹੈ

  • @SantaSingh-r5r
    @SantaSingh-r5r 14 годин тому +10

    ਐਹ ਹੁਦੈ ਜਥੇਦਾਰ ਵਾਹ ਜੀ ਵਾਹ ਸੁਆਦ ਹੀ ਆਗ਼ਿਆ

  • @JaswantSingh-ow9lw
    @JaswantSingh-ow9lw 10 годин тому +5

    ਜਿੰਨਾ ਚਿਰ ਸਾਰੇ ਬਾਦਲ ਵਿਰੋਧੀ ਗੁੱਟ ਇਕੱਠੇ ਨਹੀ ਹੁੰਦੇ ਉੱਨਾਂ ਚਿਰ ਬਾਦਲ ਬਾਹਰ ਨਹੀ ਹੋਣਗੇ ਅਜੇ ਤਾਂ ਨੌ ਪੂਰਬੀਏ ਤੇਰਾਂ ਚੁਲੇ ਵਾਲੀ ਗੱਲ ਬਣੀ ਪਈ ਹੈ ਵਿਰੋਧੀ ਧੜੇ ਖੇਰੂੰ ਖੇਰੂੰ ਹੋਏ ਪਏ ਨੇ ਹਰ ਇੱਕ ਦੇ ਮਨ ਵਿੱਚ ਚੌਧਰ ਦੀ ਭੁੱਖ ਹੈ ਇਸੇ ਗੱਲ ਨੇ ਬਾਦਲਾਂ ਨੂੰ ਬਾਹਰ ਨਹੀ ਕੱਢ ਸਕਣਗੇ

  • @mohindersinghparhar3729
    @mohindersinghparhar3729 12 годин тому +3

    ਧਰਮ ਦਾ ਸਿਧਾਂਤ ਹੈ ਪਰਮਾਰਥ ਸਿਆਸੀ ਬੰਦਿਆ ਦਾ ਉਦੇਸ਼ ਹੈ ਸਵਾਰਥ

  • @RajSingh-mu9de
    @RajSingh-mu9de 13 годин тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sarupsingh4795
    @sarupsingh4795 4 години тому +2

    😂ਵਾਹਿਗੁਰੂ ਚੜ੍ਹਦੀ ਕਲਾ ਬ੍ਹਖਸਣ ਤੁਹਾਨੂੰ।

  • @paramjitdhamrait5185
    @paramjitdhamrait5185 10 годин тому +3

    Waheguru ji bless Sardaar Jathedaar Ranjit Singh ji. Love from Holland.

  • @tejindersingh4588
    @tejindersingh4588 4 години тому +1

    WAHEGURU ji 🎉

  • @SukhdevSingh-bp6yf
    @SukhdevSingh-bp6yf 7 годин тому +1

    Excellent discussion by Singh Sahib Jathedar Bhai RANJIT SINGH JI.
    He is a respectable and Religious Personality in SIKH PANTH .
    World wide SIKH community respect him from the core of their heart. Waheguru bless him long and healthy life .🎉

  • @kuljitkaur2187
    @kuljitkaur2187 13 годин тому +3

    We appreciate Baha’i RanjeetSingh ji

  • @JagdeepSingh-sd3de
    @JagdeepSingh-sd3de 11 годин тому +1

    ਭਾਈ ਰਣਜੀਤ ਸਿੰਘ ਜੀ ਬਹੁਤ ਹੀ ਮਹਾਨ ਸਖਸ਼ੀਅਤ ਹਨ,ਇਹਨਾ ਦੇ ਕੱਦ ਦਾ ਨਿਧੜਕ,ਸੂਝਵਾਨ,ਇਮਾਨਦਾਰ,ਜਥੇਦਾਰ ਕੌਮ ਨੂੰ ਦੁਬਾਰਾ ਨਹੀਂ ਮਿਲਿਆ,ਉਮੀਦ ਹੈ ਪਰਮਾਤਮਾ ਮਿਹਰ ਕਰਨਗੇ,ਭਾਈ ਸਾਹਿਬ ਨੂੰ ਅਕਾਲ ਤਖ਼ਤ ਸਾਹਿਬ। ਦਾ ਜਥੇਦਾਰ ਨਿਜੁਕੱਤ ਕਰਨਾ ਚਾਹੀਦਾ ਹੈ,ਸਾਡੀ ਪਰਮਾਤਮਾ ਅੱਗੇ ਅਰਦਾਸ ਹੈ

  • @sukhjitsinghthandi1940
    @sukhjitsinghthandi1940 6 годин тому +1

    Very very Thanks Ji

  • @tarlochansingh7533
    @tarlochansingh7533 9 годин тому +1

    Mahann thanks

  • @baldevraj4560
    @baldevraj4560 12 годин тому +1

    ਸਤਿ ਸ਼੍ਰੀ ਅਕਾਲ ਜੀ 🎉 🎉

  • @JaspalSingh-gq8rg
    @JaspalSingh-gq8rg 14 годин тому +6

    Sadar Ranjit Singh ji real sikh leader who loves Sikhism

  • @jagdishsingh-uc7ud
    @jagdishsingh-uc7ud 13 годин тому +2

    V good waheguru ji chrhdi kla bkhshe g

  • @bobsingh9149
    @bobsingh9149 14 годин тому +4

    Very Correct ❤

  • @BhagwantpalGill
    @BhagwantpalGill 10 годин тому +2

    Bhai Ranjit singh ji zindabad zindabad zindabad zindabad

  • @bhagwansinghbheniwal3294
    @bhagwansinghbheniwal3294 13 годин тому +2

    Waheguru ji ka khalsa Waheguru ji ki fateh Sweden to

  • @waheguruji55
    @waheguruji55 12 годин тому +1

    Waheguru ji ka khalsa waheguru ji ki fateh 🙏🏽🎉🎉

  • @arunjitkaur2663
    @arunjitkaur2663 13 годин тому +1

    ਭਾਈ ਰਣਜੀਤ ਸਿੰਘ ਜੀ 🙏👍

  • @jacksparrow-k4x
    @jacksparrow-k4x 13 годин тому +5

    ਮੇਰੇ ਹਿਸਾਬ ਨਾਲ ਸੁਖਬੀਰ ਬਾਦਲ ਮੰਦਬੁੱਧੀ ਤਾਂ ਸੀ ਸ਼ੇਖ਼ ਚਿੱਲੀ ਵੀ ਆ

  • @GurbhejSinghSran-f5e
    @GurbhejSinghSran-f5e 10 годин тому +1

    ਪੰਥ ਦਾ ਅਸਲੀ ਨਮਾਇੰਦਾ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਸਮੇਂ ਦੀ ਲੋੜ ਹੈ।

  • @jeetsfavs
    @jeetsfavs 12 годин тому +1

    very good coversation.Bhai Ranjit singh ji very good person

  • @JagjitSingh-c8l7j
    @JagjitSingh-c8l7j Годину тому

    ਜਥੇਦਾਰ ਰਣਜੀਤ ਸਿੰਘ ਜੀ ਗਿਆਨ ਦਾ ਭੰਡਾਰ ਹਨ ਤੇ ਤੱਥਾ ਦੇ ਅਧਾਰ ਤੇ ਬੋਲਦੇ ਹਨ ਵਾਹਿਗੁਰੂ

  • @lakhwinder2833
    @lakhwinder2833 13 годин тому +2

    Nice man ji

  • @harjitgill5019
    @harjitgill5019 2 години тому

    ਜਥੇਦਾਰ ਰਣਜੀਤ ਸਿੰਘ ਜੀ ਜ਼ਿੰਦਾਬਾਦ

  • @harmandhillon6768
    @harmandhillon6768 13 годин тому +2

    Good personality

  • @shivdevsingh4287
    @shivdevsingh4287 Годину тому

    ਜਥੇਦਾਰ ਰਣਜੀਤ ਸਿੰਘ ਜੀ, ਤੁਸੀਂ ਉਨ੍ਹਾਂ ਇਲਾਕਿਆਂ ਵਿੱਚ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਜ਼ਰੂਰ ਪ੍ਰਚਾਰ ਕਰਨ ਜਿੱਥੇ ਹੁਣ ਤੱਕ ਤੁਸੀਂ ਨਹੀਂ ਆ ਸਕੇ।

  • @iskanderabad
    @iskanderabad 14 годин тому +2

    Well said.

  • @SatnamSingh-ch4kd
    @SatnamSingh-ch4kd 14 годин тому +3

    Sardar Ranjit Singh is honest sikh & great person & leader

  • @parmjeetmaan5567
    @parmjeetmaan5567 14 годин тому +2

    Good

  • @AmrikSingh-ec8ge
    @AmrikSingh-ec8ge 13 годин тому +3

    ਭਾਈ ਰਣਜੀਤ ਸਿੰਘ ਜੀ ਤਾ ਸਿੱਖੀ ਅਤੇ ਪੰਥ ਲਈ ਲੰਮੇ ਸਮੇ ਤੋਂ ਹੋਕਾ ਦੇ ਰਹੇ ਹਨ ਪਰ ਅਸੀਂ ਉਹਨਾਂ ਦਾ ਸਾਥ ਕਿਉਂ ਨਹੀਂ ਦੇ ਰਹੇ।

  • @dilbagsinghjamarai9754
    @dilbagsinghjamarai9754 14 годин тому +1

    Jathedar bhaaee rannjit singh ji nun waheguru ji hameshan charhdi kallaa vich rakhann ji

  • @jagdishsingh-uc7ud
    @jagdishsingh-uc7ud 13 годин тому +1

    Bhai Sahab Bhai Ranjit Singh g mhan Kurbania vale Singh Sahiban han waheguru ji chrhdi kla bkhshe g

  • @ShamsherSinghDhariwal
    @ShamsherSinghDhariwal 14 годин тому +1

    Singh sahib is great personality and his comments are excellent on the subject matter

  • @himmatdeol5917
    @himmatdeol5917 13 годин тому

    Jathedar Ranjeet Singh 🙏🙏🙏

  • @JaspalSingh-kz8lp
    @JaspalSingh-kz8lp 31 хвилина тому

    Good jathedar ji

  • @AmarjeetSingh-lj8yj
    @AmarjeetSingh-lj8yj 12 годин тому

    ਸਿੰਘ ਸਾਹਿਬ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ

  • @ravindersingh3498
    @ravindersingh3498 12 годин тому

    Bhai saab is the kohinoor of Sikh community

  • @LakhawinderSingh-u3u
    @LakhawinderSingh-u3u 13 годин тому +1

    ਵਾਹੇਗੁਰੁ ਜਿ ਰਨਜਿਤ ਸਿਘ ਜਾਹਿਯਾ ਸਖਸਿਤਾ ਦਿ ਡਬੇਟ ਕਰਾਯਾ ਕਰੋ ਸਾਰੇ ਬਾਹੋਤ ਤਯਾਨ ਨਾਲ ਸੁਨਦੇ ਨੇ

  • @jagtarsidhu3758
    @jagtarsidhu3758 44 хвилини тому

    DHAN DHAN Guru sahib je and his khalsa. Salute to singh sahib

  • @jagjeetsingh9613
    @jagjeetsingh9613 13 годин тому +1

    ਪਰਮਾਤਮਾ ਏਨਾ ਨੂ ਲੰਮੀ ਉਮਰ ਦੇਵੇ
    ਬ ਅਜ ਵਧੀਆ ਰਾਹੇ ਪਾ ਰਹੇਆ ਬਾਦਲਟੋਲੇਦੇ ਪੋਤੜੇ ਵਧੀਆਫੋਲਦੇ ਨੇ

  • @GurmailSingh-qf7ni
    @GurmailSingh-qf7ni Годину тому

    ਭਾਈ ਸਾਹਬ ਜੀ ਸਾਬਕਾ ਜਥੇਦਾਰ ਜੀ ਸਿੱਖ ਕੌਮ ਦੇ ਸਿਰਮੌਰ ਅਣਧੜਕ ਜੱਥੇਦਾਰ

  • @jaswantsingh-xj6dk
    @jaswantsingh-xj6dk 14 годин тому +1

    ਜੇਕਰ ਮਾਨਯੋਗ ਅਕਾਲ ਤਖਤ ਸਾਹਿਬ ਜੀ ਦੇ ਰੁਤਬੇ ਦੀ ਗੱਲ ਚੱਲ ਰਹੀ ਹੈ ਅਤੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਹੁਣ ਤੱਕ ਜਿੰਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਹਨ ਉਹਨਾਂ ਸਾਹਮਣੇ ਰਣਜੀਤ ਸਿੰਘ ਢੰਡਰੀਆਂ ਵਾਲੇ ਦੀ ਡਿਬੇਟ ਕਰਾਓ ਜੇਕਰ ਤੁਸੀਂ ਸਹੀ ਮਾਇਨੇ ਵਿੱਚ ਗੁਰੂ ਸਾਹਿਬਾਨਾਂ ਨੂੰ ਪਿਆਰ ਕਰਦੇ ਹੋ ਤਾਂ

  • @hardevsingh9726
    @hardevsingh9726 Годину тому

    Good 👍 v good

  • @gurjeetsingh-iz4wv
    @gurjeetsingh-iz4wv 12 годин тому

    ❤❤❤❤❤
    ❤❤❤❤❤
    ❤❤❤❤
    ❤❤❤
    ❤❤

  • @gurbachansingh4344
    @gurbachansingh4344 11 годин тому

    Jathadar jl👍

  • @AmarjeetSingh-lj8yj
    @AmarjeetSingh-lj8yj 12 годин тому

    ਸਿੰਘ ਸਾਹਿਬ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ

  • @DalbarasinghSingh-e4p
    @DalbarasinghSingh-e4p 13 годин тому

    Bhaisahib ji waheguru jika Khalsa waheguru guru ji kefteh Bhai sahib ji tuhanu aj v kaum jathedar mandi hai

  • @charanjitsingh6229
    @charanjitsingh6229 6 годин тому

    ਕੌਮ ਦਾ ਅਨਮੋਲ ਹੀਰਾ ਹੈ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ, ਪਰ ਬੇੜ੍ਹਾ ਗਰਕ ਹੋ ਗਿਆ ਪ੍ਰਕਾਸ਼ ਚੰਦ ਬਾਦਲ ਦਾ ।

  • @SurinderSingh-fd9ed
    @SurinderSingh-fd9ed 14 годин тому

    Ssa.sir

  • @jagdishsingh-uc7ud
    @jagdishsingh-uc7ud 13 годин тому +1

    Jdo bhai Sahab g Sri akal Takhat sahib ji de Jathedar sahib ji san J badal nu Panth vicho shek dinde ta changa hunda

  • @pardeepdhaliwal614
    @pardeepdhaliwal614 5 годин тому

    Sangat nu jo v jathedaar Ranjit singh keh rahe aa , ohde te yakeen bina gal ton nahi ho reh ! Jathedaar saab bilkul sahi keh rahe aa !

  • @KalaSerron
    @KalaSerron 13 годин тому

    ਉਏ ਸਿੱਖੋ ਜਾਗੋ ਨਹੀਂ ਮਿਟ ਜਾਉ ਗੇ ਇੱਕਠੇ ਹੋ ਜਾਉ ਪਰ ਅਸਲੀ ਜਥੇਦਾਰ ਭਾਈ ਰਣਜੀਤ ਸਿੰਘ ਲਵ ਯੂ ਪਰ ਬਾਦਲ ਕੰਜਰ ਗ਼ਦਾਰ ਹੈ

  • @dalbirsinghpalakikuwait6515
    @dalbirsinghpalakikuwait6515 12 годин тому

    Ajj de time vich sach h ta bhai ranjit Singh ji shikh lain ji jo bina khof bol rha h

  • @SukhdevVirk-p8m
    @SukhdevVirk-p8m 11 годин тому

    ਸਾਰੀ ਵਿਦੇਸ਼ੀ ਸੰਗਤ
    ਇਸ ਮਹਾ ਪੁਰਸ਼ ਨੇ
    ਜੁਤੋ ਜੁਤੀ ਕਰਾ ਦਿੱਤੀ
    ਕੁਰਸੀਆਂ ਦਰੀਆ
    ਦਾ ਪੰਗਾ ਪਾਕੇ
    ਬਾਕੀ ਛੱਤੀਸਗੜ ਜੰਮੂ ਕਸ਼ਮੀਰ
    ਦੇ ਕਤਲੇਆਮ ਦੇ
    ਪੀੜਤ ਪਰਿਵਾਰਾਂ ਨੂੰ ਪੁੱਛ ਲਓ
    ਇਸ ਦੀ ਕਰਾਮਾਤ

  • @kanwaljitsingh3248
    @kanwaljitsingh3248 6 годин тому

    ਭਾਈ ਰਣਜੀਤ ਸਿੰਘ ਜਦੋਂ ਬੋਲਦੇ ਹਨ ਤਾਂ ਕੰਨ ਇਕਦਮ ਇਕਾਗਰ ਹੋ ਕੇ ਸੁਣਦੇ ਹਨ

  • @hschauhan3259
    @hschauhan3259 7 годин тому

    Sikh jagat should learn the facts from Jathedar Ranjit Singh Ji , and they should give call to the Sikh Jagat to , UNITE ,UNITE, otherwise you will never achieve any goal in your life .

  • @jagdishsingh-uc7ud
    @jagdishsingh-uc7ud 13 годин тому +1

    Badal ne sare taksali Akali ekale nu mntri bna k saria da khasi kar dite

  • @pardeepdhaliwal614
    @pardeepdhaliwal614 5 годин тому

    Sangat nu jo v jathedaar Ranjit singh keh rahe aa , ohde te yakeen bina gal ton nahi ho reh ! Jathedaar saab bilkul sahi keh rahe aa !
    Kaum nu badal kia nu te ehna rozi, banti nu gichi ton fad k , sza jo jathedaar saab ne dassi aa ! Hankaar sara tutt vekhyo !

  • @jagdishsingh-uc7ud
    @jagdishsingh-uc7ud 13 годин тому +1

    Badal ne sanghia di yari kr k 1975 vich Punjab de haq thukra dinde

  • @lakhtindersingh6314
    @lakhtindersingh6314 13 годин тому

    Rangitsingh,woldkingh

  • @SawarnSingh-i4h
    @SawarnSingh-i4h 13 годин тому +1

    Badul jundli ek sikh panth nu koher laga hua hae es koher nu milkar dhik karna hovega

  • @GianSingh-e8p
    @GianSingh-e8p 14 годин тому

    Out of order dame sgpc badales

  • @BalwinderKaur-qu9ls
    @BalwinderKaur-qu9ls 10 годин тому

    Do these conversations talks affect Badal Janta party ? Hallei takk taa lagdaa nahi koi asar hoia we are watching since long time

  • @SukhdevVirk-p8m
    @SukhdevVirk-p8m 11 годин тому

    ਸੰਤ ਭਿੰਡਰਾਵਾਲੇ
    ਇਸ ਨੂੰ ਗਟਰ ਵਿੱਚ
    ਕਿਉ ਸੁੱਟਣਾ ਚੁਹਦੇ ਸੀ
    ਬਰਨਾਲੇ ਨੇ ਕਿਵੇਂ
    ਜੇਲ ਭੇਜ ਕੇ ਬਚਾਇਆ ਸੀ

    • @nirmalbhamra8289
      @nirmalbhamra8289 Годину тому

      ਬੱਦਲਾਂ ਦਾ ਆਈ ਟੀ ਸੈਲ

  • @jagdishsingh-uc7ud
    @jagdishsingh-uc7ud 13 годин тому

    Jo neta Badal nal nhi raliaa usnu Congrsi ta RSS agencies da banda keh k bhandia Sant Baba Jarnail S g ne feb 84 vich Sant Baba Jarnail S g ne badal di reality dasi per Sikha nu40 sal Samjh nhi ayee

  • @Nanakpanthi
    @Nanakpanthi 5 годин тому

    Akali dal leaders meeting Akal Takht Jathedar is like
    Chor judge nu keh reha judge saab saza eho jihi dio mera dhand na band hove.

  • @hardevsingh9726
    @hardevsingh9726 Годину тому

    Badal gadar he bhai Ranjit singh jindabad

  • @ravindersingh3498
    @ravindersingh3498 12 годин тому

    Sukhbir insa dera jhuta sauda 😂

  • @gurbuxsingh9422
    @gurbuxsingh9422 2 години тому

    bhai.ranjeet.vakiya.he..ran...jeet

  • @Humanity0101
    @Humanity0101 4 години тому

    Raj bina kauma vich 90% gal karn walle gaddar masand te dukandar fitt kitte jande hunde. Sikho kade sochia j kaum galam hoveh fer sade leader kida azad ho sakde? Tusi darbar sahib vich dorah bol ni sakde te india da constitution Sikh nu kesadhari hindu likhda.

  • @dss0123
    @dss0123 11 годин тому

    Chanchal Manohar Singh JI, It is nice to see Jathedar Ranjit Singh Ji on your channel. He is a great personality. I must say you profile is also increasing as these people are interested to come on your channel.

  • @kanwarshah3862
    @kanwarshah3862 12 годин тому

    Jathedar g tuhada experience hI khoonda khadkaun da ehne khonnde naal theek hona you are marshal sikh