ਬਣਾ ਲਈ ਰਣਨੀਤੀ ਅਕਾਲੀਆਂ ਬਾਈਕਾਟ ਦੇ ਮੂੜ 'ਚ ਧਾਮੀ ! ਮੁਸ਼ਕਿਲਾਂ 'ਚ MP ਅੰਮ੍ਰਿਤਪਾਲ | Oneindia Punjabi

Поділитися
Вставка
  • Опубліковано 8 січ 2025

КОМЕНТАРІ • 89

  • @jaswinderkaur5030
    @jaswinderkaur5030 7 годин тому +8

    ਬਾਈ ਖਰਲ ਜੀ ਤੇ ਭਾਈ ਪੱਟੀ ਸਾਬ ਬਹੁਤ ਬਹੁਤ ਧੰਨਵਾਦ ਜੀ। ਅੱਜ ਕਈ ਦਿਨ ਬਾਅਦ ਟਾਈਮ ਮਿਲਿਆ ਤੁਹਾਡਾ ਪ੍ਰੋਗਰਾਮ ਦੇਖਣ ਦਾ ਕਉਂਕਿ ਮੈਂ ਬਿਜੀ ਸੀ ਅਬਰੋਡ। ਮਜ਼ਾ ਆ ਗਿਆ ਅਨਾਲਸਿਜ ਸੁਣਕੇ। ਯੂ ਬੋਥ ਆਰ Great personalitirs. Thanx a lot kharal ਸਾਬ ਤੁਹਾਡੀ questioning is too much good and reply of ਪੱਟੀ ਸਾਬ ਹਮੇਸ਼ਾ ਦੀ ਤਰ੍ਹਾਂ great. ਬਹੁਤ ਬਹੁਤ ਧੰਨਵਾਦ ਗੁਰਨਾਮ ਸਿੰਘ ਖਰੜ ਤੋਂ

  • @devinderpaldhillon9627
    @devinderpaldhillon9627 3 години тому +2

    ਪੱਟੀ ਸਾਬ ਗਿਆਨੀ ਚੇਤ ਸਿੰਘ ਜੀ ਵਾਲ਼ੀ ਗੱਲ ਤਾਂ ਐਂ ਲੱਗਦੀ ਹੈ ਜਿਵੇਂ ਕੱਲ ਦੀ ਗੱਲ ਹੋਵੇ । ਬਿਲਕੁਲ ਮੈਂ ਤਾਈਦ ਕਰਦਾ ਹਾਂ ਜਿਵੇਂ ਤੁਸੀਂ ਬਿਆਨ ਕੀਤਾ ਇੰਨ ਬਿੰਨ ਸਹੀ ਹੈ ।
    ਸੁਆਦ ਆ ਗਿਆ ਆਪਣੇ ਅਤੀਤ ਦੀ ਗੱਲ ਸੁਣਕੇ । ਸ਼੍ਰੋਮਣੀ ਕਮੇਟੀ ਦਾ ਸਾਰਾ ਅਦਾਰਾ , ਧਰਮ ਪ੍ਰਚਾਰ ਦਾ ਅਦਾਰਾ ਨਾ ਰਹਿ ਕੇ ਸਿਆਸੀ ਅਦਾਰਾ ਵਧੇਰੇ ਬਣ ਗਿਆ ਹੈ । ਇਹਦੇ ਸਾਰੇ ਕਰਿੰਦੇ ਆਪਣੇ ਆਪ ਨੂੰ ਕਿਸੇ ਰਾਜ ਭਾਗ ਦੇ ਅਫਸਰ, ਤੇ ਮਾਲਕ ਸਮਝਣ ਲੱਗ ਪਏ ਹਨ ਤੇ ਇੰਝ ਸਮਜਦੇ ਹਨ ਜਿਵੇਂ ਇਹਨਾ ਨੂੰ ਬੜੇ ਵੱਡੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹੈ,ਜਿਸ ਕਰਕੇ ਸਕਿਓਰਟੀਆਂ ਦੀ ਬਹੁਤ ਜ਼ਰੂਰਤ ਹੈ । ਮੈਂਨੂੰ ਜਾਪਦੈ ਕੁਝ ਸਮੇਂ ਵਿੱਚ ਹੀ ਸਭ ਸੇਵਾਦਾਰਾਂ ਕੋਲ਼ ਤਾਲਿਬਾਨੀਆਂ ਵਾਂਗ ਬੰਦੂਕਾਂ ਹੋਣਗੀਆਂ , ਪ੍ਰਧਾਨਾ, ਗ੍ਰੰਥੀ ਸਿੰਘਾਂ, ਜਥੇਦਾਰਾਂ ਲਈ ਬਖਤਰਬੰਦ ਗੱਡੀਆਂ । ਲੋਕ ਦਰਬਾਰ ਸਾਹਿਬ ਕੰਪਲੈਕਸ ਨੂੰ
    ਸਿੱਖਾਂ ਦਾ ਕਿਲ੍ਹਾ ਸਮਝ ਕੇ ਅੰਦਰ ਜਾਣ ਤੋਂ ਡਰਦੇ ਕੰਨੀ ਕਤਰਾਇਆ ਕਰਨਗੇ ।

  • @Gurinder8458
    @Gurinder8458 6 годин тому +4

    ਪੱਟੀ ਸਾਹਿਬ ਜੀ.ਬਲਵਿੰਦਰ ਸਿੰਘ ਭੂੰਦੜ ਤਾਂ ਪਹਿਲਾਂ ਹੀ ਭਗੌੜਾ ਹੈ ਅਕਾਲ ਤਖਤ ਸਾਹਿਬ ਤੋਂ.1984 ਵਿੱਚ ਮਰਜੀਵੜਿਆਂ ਵਿੱਚ ਸੌਂਹ ਖਾ ਕੇ ਆਇਆ ਸੀ. ਜੋ ਅੱਜ ਤੱਕ ਜਿਉਂਦਾ ਹੈ . ਮਰਜੀਵੜੇ ਨਹੀਂ ਇਹ ਮਰਾ ਜੀਵੜੇ ਹਨ ਜੋ ਦੂਜਿਆਂ ਨੂੰ ਮਰਵਾ ਕੇ ਆਪ ਜਿਉਂਦੇ ਹਨ. ਰੱਬ ਰਾਖਾ ਇਨ੍ਹਾਂ ਲੀਡਰਾਂ ਦਾ 🙏

  • @msrayat6409
    @msrayat6409 3 години тому +1

    ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ )
    ਮਹਾਨ ਹੈ
    ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼?
    ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ
    ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ
    ਸਰਬਤ ਦਾ ਭਲਾ 👆🙏🙏

  • @BalwinderSingh-kd4qz
    @BalwinderSingh-kd4qz 4 години тому +1

    ਆਪਣੇ ਕਿਰਦਾਰ ਆਪ ਬਣਾਉਣੇ ਪੈਂਦੇ ਹਨ।

  • @msrayat6409
    @msrayat6409 3 години тому +1

    ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????👍🙏🙏🙏🙏🙏

  • @msrayat6409
    @msrayat6409 3 години тому +1

    ਜੱਥੇਦਾਰ ਸਾਬ ਤਾਂ ਬਾਦਲਾਂ ਨੂੰ ਮਾਫ਼ ਕਰ ਦੇਣਗੇ ਪਰ ਸੰਗ਼ਤ ਮਾਫ਼ ਨਹੀ ਕਰੇਗ਼ੀ👍🙏🙏🙏🙏🙏

  • @baldevsingh8619
    @baldevsingh8619 8 годин тому +9

    ਬੇਨਤੀ ਹੈ। ਜਥੇਦਾਰ ਅਕਾਲ ਤਖਤ ਸਾਹਿਬ ਜੀ ਨੂੰ ਕਿ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਚੀਮੇ ਨੂੰ ਪੰਥ ਚੋ ਛੇਕ ਦਿੱਤਾ ਜਾਵੇ ਜੀ ਸਾਰੇ ਮਸਲੇ ਹੱਲ ਹੋ ਜਾਣਗੇ ਜੀ

  • @msrayat6409
    @msrayat6409 3 години тому +1

    ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏

  • @jaswantsingh-li5lf
    @jaswantsingh-li5lf 8 годин тому +8

    ਧਾਮੀ ਆਪਣੀ ਬੇਇੱਜ਼ਤੀ ਕਿਉਂ ਕਰਵਾ ਰਿਹਾ ਹੈ ਕਿਉਂ ਨਹੀਂ ਪ੍ਧਾਨ ਦੀ ਕੁਰਸੀ ਤੋਂ ਅਸਤੀਫਾ ਨਹੀਂ ਦੇ ਰਿਹਾ ਹੈ ਕਿਉਂ ਸਿੱਖ ਕੌਮ ਤੋਂ ਛਿੱਤਰ ਖਾਣ ਲਈ ਮਜ਼ਬੂਰ ਹੋਇਆ ਬੈਠਾ ਹੋਇਆ ਹੈ ਜਦੋਂ ਇਮਾਨਦਾਰੀ ਨਾਲ ਕੰਮ ਹੀ ਨਹੀਂ ਕਰ ਸਕਦਾ ਕੀ ਕਰਵਾਉਣਾ ਹੈ ਇਹੋ ਜਿਹੀ ਕੁਰਸੀ ਉੱਤੇ ਬੈਠਕੇ ਕਿਉਂ ਕਿ ਧਾਮੀ ਦੀ ਗੁਰੂ ਵੱਲ ਪਿੱਠ ਹੈ ਕੌਮ ਵੱਲ ਬੀ ਪਿੱਠ ਹੈ ਸੁਖਬੀਰ ਬਾਦਲ ਵੱਲ ਮੂੰਹ ਕਰਕੇ ਬੈਠੇ ਹੋਏ ਹਨ ਪਰ ਧਾਮੀ ਨੂੰ ਮੇਰੀ ਬੇਨਤੀ ਹੈ ਕਿ ਸੁਖਬੀਰ ਬਾਦਲ ਨੇ ਤੈਨੂੰ ਬਰਤਕੇ ਛੱਡ ਦੇਣਾ ਹੈ ਕੋਮ ਨਾਲ ਖੜ ਜਾ ਨਹੀਂ ਬਹੁਤ ਪਛਤਾਵੇ ਗਾ

  • @salwantsingh1341
    @salwantsingh1341 8 годин тому +4

    ਭੱਟੀ ਸਾਹਿਬ ਬਹੁਤ ਵਧੀਆ ਧੰਨਵਾਦ

  • @GurmukhSingh-mz5it
    @GurmukhSingh-mz5it 9 годин тому +11

    ਪੱਟੀ ਸਾਹਿਬ ਜੀ ਲੁੱਟ ਮਾਰ ਨਹੀਂ ਗੁੰਡਾਗਰਦੀ ਕਰਨ ਲਈ ਕੋਈ ਕਸਰ ਨਹੀਂ ਛੱਡੀ

  • @msrayat6409
    @msrayat6409 3 години тому +1

    ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਬ
    ਮਿਤੀ 2 ਦਸੰਬਰ, 2024
    “ਮੌਜੂਦਾ ਲੀਡਰਸ਼ਿਪ ( ਬਾਦਲ ਦਲ) ਨੇ ਪੰਥ / ਪੰਜਾਬ ਨੂੰ ਰਾਜਨੀਤਕ ਅਗਵਾਈ ਦੇਣ ਦਾ ਨੈਤਿਕ ਅਧਿਕਾਰ ਗਵਾ ਲਿਆ ਹੈ “।👍🙏🙏🙏🙏

  • @manjitsinghexsarpanch21
    @manjitsinghexsarpanch21 8 годин тому +4

    ਭੱਟੀ ਸਾਹਿਬ --ਤੁਸੀ ਕਹਿ ਰਹੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕੋਈ ਛੋਟੀ ਮੋਟੀ ਪ੍ਰਧਾਨੀ ਨਹੀਂ ਹੈ --ਪਰੰਤੂ--ਇਹ ਗੱਲ ਟੌਹੜਾ ਸਾਹਿਬ ਵਰਗਿਆਂ ਤੇ ਲਾਗੂ ਹੈ --ਧਾਮੀ ਸਾਹਿਬ ਨੂੰ ਤੇ ਅਮ੍ਰਿਤਸਰ ਸਾਹਿਬ ਦਾ ਡੀਸੀ ਵੀ ਮਿਲਣ ਲਈ ਸਮਾਂ ਨਹੀਂ ਦੇਂਦਾ --ਇਹ ਤੇ ਬੱਸ ਬਾਦਲਾਂ ਦੀ ਜੀ ਹਜ਼ੂਰੀ ਲਈ ਪ੍ਰਧਾਨ ਬਣਿਆ ਹੋਇਆ ਹੈ

  • @balbindrasinghbalbindra5692
    @balbindrasinghbalbindra5692 7 годин тому +3

    Sukhbir Da Titanic jahaj Duban lagga Jeda utar jayega O Bach jayega

  • @SukhpalKahlon-s7e
    @SukhpalKahlon-s7e 8 годин тому +3

    ਉੰਡ ਕੇ ਮਿਲੇ ਦਾ ਮਤਲਬ ਹੈ ਕਿ ਭੱਜ ਕੇ ਮਿਲੇ ਇੱਕ ਦੂਜੇ ਨੂੰ ਮਾਝੇ ਦੀ ਬੋਲੀ ਹੈ

  • @balbindrasinghbalbindra5692
    @balbindrasinghbalbindra5692 7 годин тому +2

    Cheema te Grewal Bache sukhbir Naal

  • @VikramSingh-qm5hc
    @VikramSingh-qm5hc 8 годин тому +3

    ਗਿਆੰਨੀ ਚੇਤ ਸਿੰਘ ਮਹਾੰਨ ਸੀ ਪੱਰ ਸੁੰਖੈ ਬਾੱਦਲ ਵਾੰਗ ਉਹੋਦੇ ਘੱਰ ਵੀ ਕੱਪੂਤ ਨਿਕਲੇਆ ਤੱਰਲੌਚੰਨ ਸਿੰਘ ਵੱਚਾਰਾ ਸੱਮਗਲਰਾੰ ਨਾੰਲ ਯਾਰੀ ਰੱਖੀ ਜਿਸਦਾ ਖੱਮੇਆਜਾ ਪੂਜਨੀਏ ਸਿੰਘ ਸਾਹਿਬ ਨੂੰ ਭੂਗਤੰਨਾ ਪਿਆ ਮੂਆਫੀ ਪੱਰ ਸੱਚ ਤਾੰ ਸੱਚ ਏ 🙏

  • @SukhdevVirk-p8m
    @SukhdevVirk-p8m 6 годин тому +1

    ਪੱਟੀ ਸਾਹਿਬ
    ਨੂੰ ਉਡੀਕ ਹੈ
    ਕਦੋ ਬਾਦਲਾਂ ਤੋਂ
    ਪੰਥ ਦਾ ਖਹਿੜਾ ਛੁੱਟੇ
    ਪਰ ਮੈਂ ਸੋਚਦਾ ਇੱਥੇ
    ਪੰਥ ਲਈ। ਇਮਾਨਦਾਰ
    ਕੌਣ ਹੈ
    ਸਾਰੇ ਹੀ ਲੁਟੇਰੇ
    ਲਗਦੇ ਨੇ

    • @mpsingh6579
      @mpsingh6579 4 години тому +1

      Thodi soch kida de hai A ta tusk Apne bina ch snapchat kar ta
      Par Ae v dekho jis kissa n v shri AKAL TAKHAT nal mattha league us da kah nhi rhia

  • @GurdeepSinghRakhra
    @GurdeepSinghRakhra 9 годин тому +3

    ਧਾਮੀ ਸਾਹਿਬ ਕੌਮ ਦੇ ਜਜਬਾਤਾਂ ਨੂੰ ਸਮਜ ਕੇ ਕੋਈ ਫੈਸਲਾ ਕਰੋ ji

  • @paramjitdhamrait5185
    @paramjitdhamrait5185 7 годин тому +1

    Waheguru ji bless you both. Love from Holland.

  • @BalwinderSingh-kd4qz
    @BalwinderSingh-kd4qz 4 години тому

    ਵਾਹਿਗੁਰੂ ਜੀ।ਜੇਕਰ ਮੁਕਤਸਰ ਸਾਹਿਬ। ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵਾ ਪਾੜਿਆ ਸੀ ਜਿਹੜਾ ਕਿ ਕਹਿੰਦੇ ਹਨ ਕਿ ਮਾਝੇ ਦੇ ਸਿੱਖਾਂ ਨੇ ਲਿਖਿਆ ਸੀ।ਓਸ ਪਵਿੱਤਰ ਅਸਥਾਨ ਤੋਂ ਬਾਦਲ ਦਲੀਆਂ ਨੂੰ ਅਕਾਲ ਤਖਤ ਤੋਂ ਭਗੌੜਾ ਐਲਾਨ ਦਿੱਤਾ ਗਿਆ। ਤਾਂ ਸਾਡੇ ਮਾਝੇ ਦੇ ਲੋਕਾਂ ਨੂੰ ਥੋੜਾ ਰਾਹਤ ਮਿਲੇਗੀ।

  • @balbindrasinghbalbindra5692
    @balbindrasinghbalbindra5692 5 годин тому +1

    ❤❤ Bhai Amritpal Singh Khalsa Ji Di Aguvai Ch Siromani Akalidal Navi party Banegi ❤❤❤❤❤❤❤❤❤❤❤❤❤❤❤❤❤❤❤

  • @KALM-Di-NAZAR-TON
    @KALM-Di-NAZAR-TON 8 годин тому

    ਵਧੀਆ ਪੱਤਰਕਾਰ ❤❤

  • @BalwinderSingh-mc1lq
    @BalwinderSingh-mc1lq 7 годин тому +1

    Patti saab zindabad great patarkar thanks

  • @mpsingh6579
    @mpsingh6579 4 години тому +1

    Patti sahib 7 memberi camati die members kon kon han kirpa kar k alagi video vich thasna G

  • @sukhdevsinghbhatti3235
    @sukhdevsinghbhatti3235 8 годин тому +1

    ਏਹ ਓਹੀ ਰੂਹਾਂ ਨੇ ਜੇਹੜੀਆ ਗੁਰੂ ਸਾਹਿਬ ਬੇਦਾਵਾ ਲਿਖ ਕੇ ਅਕਲਿਆ ਨੇ ਛੱਡ ਆਏ ਸੀ।ਗੁਰੂ ਸਾਹਿਬ ਨੇ ਤਾਂ ਮਾਫ ਕਰਤਾ ਬੇਦਾਵਾ ਪਾੜ ਕੇ ਪਰ ਪੰਜਾਬ ਦੇ ਲੋਕ ਏਨਾ ਨੂੰ ਕਦੇ ਵੀ ਮਾਫ ਨਹੀਂ ਕਰਨਗੇ।ਭਾਂਵੇ ਲੱਤਾ ਉਚਿਆ ਤੇ ਸਿਰ ਨੀਵਾਂ ਕਰਕੇ ਲਟਕ ਜਾਣ।

  • @Kuldip-y6p
    @Kuldip-y6p 6 годин тому +1

    Amritpal singh zindabad ❤❤

  • @msrayat6409
    @msrayat6409 3 години тому

    ਬਾਦਲ ਜੁੰਡਲੀ ਨੇ ਸ੍ਰੀ ਅਕਾਲ ਤਖ਼ਤ ਨੂੰ ਨਾ ਪਹਿਲਾਂ ਮੰਨਿਆ ਅਤੇ ਨਾ ਹੀ ਇਹ ਹੁਣ ਮੰਨਣਗੇ।ਇਹ ਸਿਰਫ਼ ਸੌਦਾ ਸਾਧ ਦੇ ਹੁਕਮ ਮੰਨਣ ਲਈ ਤਤਪਰ ਹਨ।👍🙏🙏🙏🙏🙏

  • @charanjitsingh4388
    @charanjitsingh4388 7 годин тому +1

    ਕੂੜਿ ਫਿਰੇ ਪਰਧਾਨ ਵੇ ਲਾਲੋ ।। ਆਖ਼ਰ।। ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।।

  • @balbindrasinghbalbindra5692
    @balbindrasinghbalbindra5692 7 годин тому +1

    Badal jundli khatam Ho gayi

  • @dalbirsingh5890
    @dalbirsingh5890 9 годин тому +3

    ਅੱਜ ਤੋਂ ਸੋਂ ਹੋਇਆ ਭਗੋੜੇ ਤਾਂ ਇਹ ਜਦੋਂ ਬੁੱਢਾ ਪ੍ਰਧਾਨ ਬਣ ਗਿਆ ਸੀ ਉਦੋਂ ਤੋਂ ਹੀ ਹੈ

  • @balbindrasinghbalbindra5692
    @balbindrasinghbalbindra5692 7 годин тому +1

    Sukhbir Insa khatam

  • @HarpalSingh-lv2qt
    @HarpalSingh-lv2qt 7 годин тому

    V good

  • @SurjitSingh-gh3yq
    @SurjitSingh-gh3yq 7 годин тому

    SSA ji

  • @baldavsingh8338
    @baldavsingh8338 7 годин тому

    Patti Sahib Buland Awaze

  • @kuldipsinghgrover1306
    @kuldipsinghgrover1306 8 годин тому

    Patti ji Sat siri akal ji

  • @SAMAJNEWSTV
    @SAMAJNEWSTV 9 годин тому +2

    ਸੰਦੀਪ ਸਿੰਘ ਜੀ ਤੁਹਾਡਾ ਮਾਈਕ ਨੇੜੇ ਲਾਕੇ ਰਖਿਆ ਕਰੋ। ਤੁਹਾਡੀ ਆਵਾਜ਼ ਸਹੀ ਨਹੀਂ ਆਉਂਦੀ।

  • @amarjitkaur3694
    @amarjitkaur3694 7 годин тому

    ਬਾਪੂ ਬਾਦਲ ਦੇ ਕੋਟ ਕੋਟ ਹਨ

  • @SatnamSingh-ch4kd
    @SatnamSingh-ch4kd 8 годин тому

    Very good Patti sahib ji

  • @BalwinderKaur-qu9ls
    @BalwinderKaur-qu9ls 7 годин тому +1

    Patti sahib Bains dee interview with Rattan Dhaliwal suno oh kee bolda tei kehrei tewra ch bolda

  • @HarbhajanSingh-z6l
    @HarbhajanSingh-z6l 8 годин тому +2

    Cheema badal akali dal di kabar khod riha hai

  • @thakursgill895
    @thakursgill895 7 годин тому +1

    Galtia dhami karda acceptig wrong decison of sukhbir badal

  • @SukhchainSingh-gc4en
    @SukhchainSingh-gc4en 9 годин тому +10

    Jathedar Sahib Harpreet Singh ji good person

  • @bhindermangat2777
    @bhindermangat2777 4 години тому

    SGPC and akal takhat should be free from traitors and masands as soon as possible otherwise they ruined panth

  • @shamindersingh6825
    @shamindersingh6825 7 годин тому

    BHATTI SAHIB MAN GYE COT WALI GAL DIL KHUSH HO GEYA

  • @Sing-ek2ed
    @Sing-ek2ed 7 годин тому

    Bhatti saaab bhai amritpal singh naal dhakka ho reha

  • @NathaSingh-u7x
    @NathaSingh-u7x 3 години тому

    ਆਪਣੇ 😅 ਅਾਪ ਨੂੰ ਵੇਖ ਨਵੁਭੱਟੀ ਸਾਹਿਬ ਵਧੀਆ ਕਿਹਾ ਬਾਗ਼ੀਆਂ ਨੂੰ ਬਿਲਕੁਲ ਨਹੀਂ ਵੜਨ ਦੇਣਾ ਚਾਹੀਦਾ ਅਕਾਲੀ ਦਲ ਜਿੰਨਾ ਅਕਾਲੀ ਦਲ ਇਤਨਾ ਨੁਕਸਾਨ ਕਰਤਾ ਇਕ ਨੁਕਸਾਨ ਵਿਚ ਆਦਮੀ ਜਾਨ ਜਾ ਸਕਦੀ ਬਾਗ਼ੀਆਂ ਕਰਕੇ ਭੱਟੀ ਸਾਹਿਬ ਕਹਾਵਤ ਨਾਈਆਂ ਲਾਲ ਕਿੱਡੇ ਕਿੱਡੇ ਕਹਿੰਦਾ ਸਾਹਮਣੇ ਡਿੱਗਣੇ ਪਤਾ ਲੱਗ ਜਾਉਗਾ ਤੱਹਾਨੂ ਧੰਮੀ ਭੂੰਦੜ ਫ਼ਿਕਰ ਕਰਨ ਦੀ ਜ਼ਰੂਰਤ ਨਹੀਂ ਅਕਾਲੀ ਦੋ ਹੋਰ ਬਣ ਜਾਣ ਭਾਵੇਂ ਭੱਟੀ ਤੁਸੀ ਵੀ ਦੋਨਾਂ ਝੂਠ ਪ੍ਰਚਾਰ ਕਰਨ ਦਾ ਠੇਕਾ ਲੈ ਲਉ ਕਾਵਾਆਖੇ ਢੱਗੇ ਨਹੀ ਮਰਦੇ
    AKALI
    ZINDABAD
    SUKHBIR BADAL ❤Z

  • @agyakars8145
    @agyakars8145 9 годин тому +1

    Very good comments Patti Sahib

  • @balbindrasinghbalbindra5692
    @balbindrasinghbalbindra5692 7 годин тому

    Dhami sukhbir De pappa Da Bhagidaar Bangya

  • @shamindersingh6825
    @shamindersingh6825 7 годин тому

    SHAMIDER SINGH KAKA MUKATSAR

  • @balbindrasinghbalbindra5692
    @balbindrasinghbalbindra5692 5 годин тому

    Sukhbir Insa Akaltakht Sahib to Bhagoda Ho Gya Ada Rahna kakkh nhi

  • @legendarygaming7947
    @legendarygaming7947 9 годин тому

    Sudhir learns wale itself go to villagesand start the members bharti,instead waiting the bharti by 7 members committee.

  • @balbindrasinghbalbindra5692
    @balbindrasinghbalbindra5692 7 годин тому

    Sukhbir Insa Hai Sikh nhi

  • @SukhwinderSingh-lx6cv
    @SukhwinderSingh-lx6cv 8 годин тому

    Eh Akaltakht nu mande nhi kom ina nu nhi mandi patti shib ji

  • @beantsingh-ke4em
    @beantsingh-ke4em 7 годин тому

    SUKHBIR BADAL VICHARA MANDH BUDHI A ES NU PARDHAN HE REHAN DEO OTHER WISE PAAP HO JAIGA

  • @SurinderSingh-fd9ed
    @SurinderSingh-fd9ed 9 годин тому +1

    Ssa.sir

  • @amrikwahla
    @amrikwahla 8 годин тому

    Bdal dal has damaged the meri peri sikh sidhat

    • @Humanity0101
      @Humanity0101 7 годин тому

      Kalle bafal huni ni hor v baht rahe 1947 too. Tusi sirf badal da shunshna baja rahe. Ki gal 2015 too hor beadbia ni hoia? Galami samjo 22.

  • @jujsingh7886
    @jujsingh7886 9 годин тому

    ਤੈਨੂੰ ਬਾਦਲ ਡਰ ਲੱਗਦਾ

    • @harmanbhullar2010
      @harmanbhullar2010 8 годин тому +3

      ਬਾਦਲ ਤਾਂ ਆਪ ਡਰਦਾ ਫਿਰਦਾ ਕੋਮ ਤੋਂ

    • @harmanbhullar2010
      @harmanbhullar2010 8 годин тому

      ਬਾਦਲ ਤਾਂ ਆਪ ਡਰਦਾ ਫਿਰਦਾ ਸਿੱਖ ਕੌਮ ਤੋਂ