Khanauri Border ‘ਤੇ ਵਾਪਰਿਆ ਭਾਣਾ! Farmers ਦੇ ਹੱਕ ‘ਚ ਸਰਕਾਰ ਦਾ ਫ਼ੈਸਲਾ, Dera Mukhi ‘ਤੇ ਕਾਰਵਾਈ ਦੀ ਤਿਆਰੀ!D5

Поділитися
Вставка
  • Опубліковано 24 січ 2025

КОМЕНТАРІ • 9

  • @ManjitKaur-fh7zc
    @ManjitKaur-fh7zc 15 днів тому +3

    ਏਹ ਤਾਂ ਤੁਸੀਂ ਸੱਚ ਕਿਹਾ ਵੀਰ ਜੀ। ਈ ਰਿਕਸ਼ਾ ਵਾਲੇ ਸੜਕਾ ਤੇ ਵਿਚਾਲੇ ਹੀ ਚਲਦੇ ਹਨ। ਨਾ ਕਿਸੇ ਨੂੰ ਸਾਈਡ ਦਿੰਦੇ ਹਨ

  • @amritkhokher6459
    @amritkhokher6459 15 днів тому +1

    ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਬ ਤੇ ਅਕੀਦਾ ਸਾਹਬ

  • @jagjitsinghkubey145
    @jagjitsinghkubey145 15 днів тому +2

    Akida sahib S S akaal Ji

  • @BaldevSingh-nc7wg
    @BaldevSingh-nc7wg 15 днів тому +3

    ਬਾਦਲ ਦੀਅਗਲੀ ਪੀਹੜੀ ਫਿਰ ਬਕਰੀਆਂ ਚਾਰੂ ਤੇ ਪਰਜਾਪਤਾਂ ਵਾਲਾ ਕੰਮ ਕਰੂ

  • @patialaplant7688
    @patialaplant7688 15 днів тому

    ਡੱਲੇਵਾਲ ਜੀ ਤੋ ਬਾਅਦ ਪੰਧੇਰ ਨੁ ਇੱਥੇ ਮਰਨਵਰਤ ਉਪਰ ਪੇਣਾ ਚਾਹੀਦਾ ਹੇ ਉਹਨਾਂ ਦਾ ਹੱਕ ਬਣਦਾ ਹੇ ਕਿਸੇ ਹੋਰ ਨੁ ਨਾ ਵਰਤ ਰੱਖਣ ਦੇਣ

  • @BaldevSingh-nc7wg
    @BaldevSingh-nc7wg 15 днів тому +1

    ਇਹ ਬੇਈਮਾਨਨ੍ਰ ਟੋਲਾ ਬਰਬਾਦ ਹੋਜਾਵੇਗਾ

  • @patialaplant7688
    @patialaplant7688 15 днів тому

    ਹੁਣ ਤਾਂ ਬਾਦਲ ਪਰੀਵਾਰ ਦਾ ਅੰਦਰਲਾ ਸੱਚ ਨੰਗਾ ਹੋ ਚੁੱਕਿਆ ਹੇ ਕਿ ਇਹ ਆਕਾਲ ਤਖ਼ਤ ਸਹਿਬ ਨਾਲੋ ਆਪਣੇ ਆਪ ਨੁ ਉਪਰ ਸਮਝਦੇ ਨੇ ਅਤੇ ਆਪਣੇ ਤੋਂ ਉੱਪਰ ਵਲਟੋਹਾ ਨੁ ਸਮਝਦੇ ਨੇ ਇਹਨਾ ਦਾ ਗੁਰੁ ਵਲਟੋਹਾ ਲਗਦਾ ਹੇ।