All statements given by Jathedar Bhai Ranjit Singh ji are very very valuable,to the point, genuine and true.He deserves to be head of either Akal Takhat or head of SGPC
Last jathadar Bhai Ranjit Singh please reinstated He is a true gentleman Sikh He will surely serve the Sikh family Waheguru ji Ka khalsa Waheguru ji ki Fatah
ਜਥੇਦਾਰ ਰਣਜੀਤ ਸਿੰਘ ਸਹੀ ਮੇਹਣੇ ਅਕਾਲੀ ਦਲ ਦੇ ਪ੍ਰਧਾਨ ਚਾਹੀਦੇ ਹਨ. ਪਰ ਕਿਸਨੂੰ ਕਹੀਏ
So hath rassa sire ty gandh tusi bilkul theek keha
Right
ਕਾਫਰ ਏ ਕੌਂਮ ਬਾਦਲ ਦਾ ਮੁਕੰਬਲ ਬਾਈਕਾਟ ਕੀਤਾ ਜਾਵੇ ।
ਰਣਜੀਤ ਸਿੰਘ ਜਿੰਦਾ ਬਾਦ ਬਾਦਲ ਮਸੰਦ ਹੈ ਬਾਦਲ ਪਰਿਵਾਰ ਦਾ ਬੇੜਾ ਗਰਕ ਕਰ ਹੋ ਜਾਣਾ
ਸਤਿਕਾਰ ਯੋਗ ਭਾਈ ਰਣਜੀਤ ਸਿੰਘ ਜੀ ਸੀ੍ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹੋਣੇ ਚਾਹੀਦੇ ਨੇ।
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਕੌਮ ਸੁਤੀ ਪਈ ਹੈ ਤੁਸੀਂ ਬਹੁਤ ਜਗਾਉਣ ਦਾ ਯਤਨ ਕਰਦੇ ਹੋ
ਜਥੇਦਾਰ ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਚੰਗੇ ਇਨਸਾਨ ਹਨ ਧੰਨਵਾਦ
ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏
ਸਿੱਖ ਕੌਮ ਜਾਗਰੂਕ ਹੋ ਕੇ ਜੱਥੇਦਾਰ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਆਕਾਲ ਤਖਤ ਸਾਹਿਬ ਜੀ ਦਾ ਜੱਥੇਦਾਰ ਬਣਾਇਆ ਜਾਣਾ ਚਾਹੀਦਾ ਹੈ ਜੱਥੇਦਾਰ ਸਾਹਿਬ ਜੀ ਬਹੁਤ ਹੀ ਸੂਝਵਾਨ ਅਤੇ ਮਿਹਨਤੀ ਅਤੇ ਇਮਾਨਦਾਰ ਲੀਡਰ ਹਨ ਜੋ ਸਿੱਖ ਕੌਮ ਨੂੰ ਅੱਗੇ ਵਧਾ ਸੱਕਦੇ ਹਨ
ਜਥੇਦਾਰ ਰਣਜੀਤ ਸਿੰਘ ਬੱਬਰ ਸ਼ੇਰ ਨੂੰ ਅਕਾਲ ਤਖ਼ਤ ਦਾ ਦੁਬਾਰਾ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਜਾਵੇ।
💚❤️🧡🩵💙💜🩷💛🤎🚩🚩🚩🚩🚩🚩🚩🚩🚩🚩🚩🚩
ਸਿੱਖ ਕੌਮ ਦਾ ਸੱਚਾ ਸੇਵਕ ਭਾਈ ਰਣਜੀਤ ਸਿੰਘ ਜੀ ❤
ਸਾਡੇ ਨਿਧੜਕ ਜਥੇਦਾਰ ਰਣਜੀਤ ਸਿੰਘ ਜੀ
ਜਥੇਦਾਰ ਰਣਜੀਤ ਸਿੰਘ ਜੀ ਨੂੰ ਸਲੂਟ ਹੈ। ਇਸ ਸਖ਼ਸ਼ੀਅਤ ਨੂੰ ਦੁਆਰਾ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਅਜੋਕੇ ਸਮੇਂ ਵਿਚ ਸਿੱਖ ਕੌਮ ਨੂੰ ਨਿਡਰ ਇਮਾਨਦਾਰ ਨਿੱਧੜਕ ਜਥੇਦਾਰ ਅਗਵਾਈ ਦੇ ਸਕਣ।
ਬਹੁਤ ਸੁਨਿਹਰੀ ਸ਼ਬਦਾ ਵਿੱਚ ਵਿਚਾਰ ਪ੍ਰਗਟ ਕੀਤੇ, ਇਹ ਬਾਦਲ ਲਾਣੇ ਨੇ ਜੋ ਗੁਨਾਹ ਕੀਤੇ ਨੇ ਉਹ ਮੁਆਫੀ ਜੋਗ ਨਹੀਂ ਹਨ ਇਹਨਾਂ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ। ਧੰਨਵਾਦ ਕੀਤਾ ਜਾਂਦਾ ਹੈ ਇਹੋ ਮਹਾਨ ਪੰਥ ਦਰਦੀ ਦਾ ਜਿਹਨਾ ਨੇ ਸੁੱਤੀ ਪਈ ਕੌਮ ਨੂੰ ਹਲੂਣਾ ਦਿੱਤਾ ਤਾਂ ਕਿ ਆਉਣ ਵਾਲੀਆਂ ਵੋਟਾਂ ਵਿੱਚ ਪੰਥ ਦਰਦੀਆਂ ਨੂੰ, ਕੌਮ ਨੂੰ ਸਮਰਪਿਤ ਸ਼ਖ਼ਸੀਅਤਾਂ ਨੂੰ, ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸ਼ਖ਼ਸੀਅਤਾਂ ਨੂੰ ਤੇ ਧਾਰਮਿਕ ਬਿਰਤੀ ਵਾਲੇ ਤੇ ਕੌਮ ਅੱਗੇ ਲਿਜਾਣ ਵਾਲਿਆਂ ਨੂੰ ਜਿਤਾਇਆ ਜਾ ਸਕੇ। ਵਾਹਿਗੁਰੂ ਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੂਰੂ ਜੀ ਕੀ ਫ਼ਤਹਿ।
ਭਾਈ ਰਣਜੀਤ ਸਿੰਘ ਜੀ ਕੌਮ ਦੇਹੀਰੇ ਹਨ ਜਥੇਦਾਰ ਸਾਹਿਬ ਜੀਕੋਮ ਨੂੰ ਜਾਗ੍ਰਿਤ ਕਰਨ ਲਈ ਆਪ ਜੀ ਦਾ ਧਨ ਵਾਦ
ਜਥੇਦਾਰ ਰਣਜੀਤ ਸਿੰਘ ਕੌਮ ਦੇ ਹੀਰੇ ਹਨ
ਜਥੇਦਾਰ ਸਾਹਿਬ ਜੀ ਸਭ ਨੂੰ ਬਹੁਤ ਮਿਹਨਤ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ
ਸਾਰੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਇਨਾਂ ਠੱਗਾ ਤੋਂ ਅਜਾਦ ਨਾ ਕਰਵਾਈ ਤਾਂ ਸਿੱਖ ਧਰਮ ਦਾ ਬੁਹਤ ਨੁਕਸਾਨ ਹੋ ਜਾਵੇਗਾ ਜੀ
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਪੰਥ ਦਰਦੀ ਅਤੇ ਸਿੱਖੀ ਨੂੰ ਪ੍ਰਣਾਏ ਹੋਏ, ਸੁਲਝੇ ਹੋਏ ਇੰਨਸਾਨ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪੰਜਾਬ ਦੇ ਵੋਟਰ ਸੋਚ ਸਮਝਕੇ ਪੰਥ ਦੀ ਚੜਦੀ ਕਲ੍ਹਾ ਲਈ ਵੋਟਾਂ ਪਾਉਣਗੇ ਤਾਂ ਚੰਗੇ ਨਤੀਜੇ ਜਰੂਰ ਸਾਹਮਣੇ ਆਉਂਣਗੇ।
ਭਾਈ ਸਾਹਿਬ ਨਾਲ ਹਾ।
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜ਼ਿੰਦਾਬਾਦ ਜਿੰਦਾਬਦ
ਭਾਈ ਸਾਹਿਬ ਜੀ ਜਥੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🙏🙏🙏🙏🙏
ਵਾਹਿਗੁਰੂ ਜੀ, ਆਪਣੇ ਪੰਥ ਨੂੰ ਬਲ ਤੇ ਬੁੱਧ ਬਖਸ਼ੋ ਜੀ,ਤਾਂ ਕੇ ਪੰਥ ਦੋਖੀਆਂ ਤੋਂ ਬਚਿਆ ਜਾ ਸਕੇ ।
ਧਰਮ ਤਾਂ ਸਮੇਂ ਸਮੇਂ ਰਾਜਨੀਤਕ ਜਾ ਕੋਈ ਵੀ ਸੰਸਥਾ ਆਪਣੇ ਸਿਧਾਂਤ ਤੋਂ ਗਿਰਦੀ ਦੇਖਦਾ ਹੈ ਧਰਮ ਇਨਸਾਨੀਅਤ ਪਰ੍ਭਾਵ ਨਾਲ ਉਸਨੂੰ ਸਥਿਰ ਕਰਦਾ ਰਿਹਾ ਹੈ ਤੇ ਰਹਗਾ ਮੀਰੀ ਪੀਰੀ ਇਹੀ ਸਿਧਾਂਤ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਹੈ ਰਾਜਨੀਤੀ ਦੇ ਉਪਰ ਧਰਮ ਦਾ ਕੁੰਡਾ ਅਵੱਸ਼ ਰਹੇ,ਧਰਮ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ ,ਵਾਹਿਗੁਰੂ ਚੜਦੀ ਕਲਾ ਬਖਸ਼ੇ 🙏
ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ ਜਿਊਣ ਹਾਲਤਾਂ ਵੀ ਬਦ ਤੋਂ ਬਦਤਰ ਹੁੰਦੀਆਂ ਗਈਆਂ👍🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਬਾਈ ਜੀ
ਬਾਦਲਾਂ ਨੇ ਪੰਜਾਬ, ਪੰਜਾਬੀਅਤ ਅਤੇ ਪੰਜਾਬ ਵਾਸੀਆਂ ਨਾਲ ਬਹੁਤ ਧੱਕੇਸ਼ਾਹੀਆਂ, ਆਪਹੁਦਰੀਆਂ, ਹੱਕਾਂ ਨਾਲ ਗੁਨਾਹ ਕੀਤਾ, ਮੁਆਫ਼ ਕਰਨਯੋਗ ਨਹੀਂ। ਪੰਜਾਬ ਨੂੰ ਗਹਿਣੇ ਰੱਖਿਆ ਇਹਨਾਂ ਨੇ।
ਸਿੱਖ ਸਾਹਿਬ ਦੀਆਂ ਗੱਲਾਂ ਸਦਾ ਨਿਰਪੱਖ ਸੱਚੀਆਂ ਹੁੰਦੀਆਂ। ਪਰ ਸਾਡੇ ਲੋਕਾਂ ਦੀਆਂ ਜ਼ਮੀਰਾਂ ਮਰ ਗਈਆਂ ਜਥੇਦਾਰ ਸਾਹਿਬ ਜੀ ਨੇ ਸਿੱਖ ਕੌਮ ਲਈ ਬਹੁਤ ਵੱਡੀ ਕਰਬਾਨੀ ਕੀਤੀ। ਬਾਦਲਾਂ ਨੇ ਬੇੜਾ ਗਰਕ ਕੀਤਾ ਕੌਮ ਦਾ ਲੋਕ ਨਹੀ ਸਮਝਦੇ ਜਿਹੜੇ ਬਾਦਲਾਂ ਦੇ ਸੋਹਲੇ ਗਾਈ ਜਾਂਦੇ ਹੁਣ ਸਮਾਂ ਪੁਛਾਣ ਕਰਨ ਦੀ ਜ਼ਰੂਰਤ ਆ।
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਿੰਘ ਸਾਹਿਬ ਪੑਫੈਸਰ ਦਰਸ਼ਨ ਸਿੰਘ ਭਾਈ ਮਨਿੰਦਰ ਸਿੰਘ ਸ਼ੀੑ ਨਗਰ ਵਾਲੇ ਭਾਈ ਹਰਪਾਲ ਸਿੰਘ ਜੀ ਪੰਥ ਦੀ ਭਲਾਈ ਵਾਲੇ ਸਾਰੇ ਸਿੱਖ ਪੰਥ ਦੇ ਪਹਿਰੇਦਾਰ ਨੂੰ ਆਕਾਲ ਤੱਖਤ ਦੇ ਜੱਥੇਦਾਰੀ ਤੇ ਮੋਹਰ ਲਾਓ
ਜੱਥੇਦਾਰ ਸਾਹਿਬ ਜੀ ਨੂੰ ਮੇਰੀ ਬੇਨਤੀ ਹੈ ਕਿ ਹੁਣ ਵਕ਼ਤ ਹੈ ਆਪਜੀ ਨੂੰ ਬਾਬਾ ਬੰਦਾ ਸਿੰਘ ਬਹਾਦਰ
ਬਣਨ ਦੀ ਲੋੜ ਹੈ।
Jathedar Bhai Ranjit Singh ji Khalsa zindabad zindabad
ਵਾਹਿਗੁਰੂ ਜੀ ਮਿਹਰ ਕਰਨ ਗੇ
ਰਬਾ ਮੇਰਿਆ ਐਹੋ ਜੇਹਿਆ ਬੰਦਿਆਂ ਦੀ ਲੋੜ ਐ ਸਿਖ਼ ਕੌਮ ਨੂੰ ਸਿਖ਼ੋ ਤੁਸੀਂ ਕਿਉਂ ਸੰਭਾਲਦੇ ਐਨਾ ਸੂਰਮੇ ਚੜਦੀਕਲਾ ਆਲ਼ੇ ਸਿੰਘਾ ਨੂੰ ਹੀ ਕਿਊਂ ਨੀ ਬਿਠਾਉਂਦੀ ਆਕਾਲ ਤਖ਼ਤ ਸਾਬ ਅਕਾਲੀ ਦਲ ਤੇ ਸ਼ਰੋਮਨੀ ਕਮੇਟੀ ਦੇ ਉੱਚ ਅਹੁਦਿਆਂ ਤੇ
ਸੱਚ ਕਿਹਾ ਵੀਰ
ਪੰਜਾਬ ਦੇ ਸਿੱਖੋ ਜਾਗੋ। ਬਾਦਲ ਪਰਵਾਰ ਦਲ ਨੂੰ ਸ਼੍ਰੋਮਣੀ ਕਮੇਟੀ ਵਿੱਚੋ ਬਾਹਰ ਕੱਢੋ। ਬਾਦਲਾਂ ਨੇ ਬੇੜਾ ਬਿਠਾਇਆ ਹੈ। ਬਾਦਲ ਪਰਿਵਾਰ ਅਤੇ ਦੱਲ ਦਿੱਲੀ ਦੇ ਦੱਲੇ ਹਨ।
Hall Khalsa g jathedar ranjit Singh g waheguru ki fateh g 🙏🙏
Very good
ਧੰਨਵਾਦ ਜੀ।
ਭਾਈ ਸਾਹਿਬ ਜੀ ਕੁਝ ਲੋਕ ਅੱਜ ਵੀ ਬਾਦਲ ਪਰਿਵਾਰ ਨੂੰ ਕਹਿੰਦੇ ਹਨ ਕਿ ਇਹਨਾਂ ਨੇ ਪੰਥ ਨੂੰ ਬਹੁਤ ਕੁਝ ਦਿੱਤਾ ਉਨ੍ਹਾਂ ਪੁਛਿਆ ਜਾਣਾ ਚਾਹੀਦਾ ਹੈ ਕਿ ਬੇਅਦਬੀ ਵਰਗੀ ਨੀਚ ਹਰਕਤ ਕਿਸੇ ਹੋਰ ਪਰਿਵਾਰ ਜਾਂ ਪਾਰਟੀ ਨੇ ਨਹੀਂ ਕੀਤੀ
ਵੀਰੇ ਉਹ ਬਾਦਲ ਕਿਆ ਦੇ ਟੱਟੂ ਨੇਗੁਰੂ ਮਹਾਰਾਜ ਦੇ ਸਿੱਖ ਨਹੀ ਹਨ
ਵੀਰੇ ਉਹ ਬਾਦਲ ਕਿਆ ਦੇ ਟੱਟੂ ਨੇਗੁਰੂ ਮਹਾਰਾਜ ਦੇ ਸਿੱਖ ਨਹੀ ਹਨ
All statements given by Jathedar Bhai Ranjit Singh ji are very very valuable,to the point, genuine and true.He deserves to be head of either Akal Takhat or head of SGPC
ਜਥੇਦਾਰ ਰਣਜੀਤ ਸਿੰਘ ਜੀ ਸਹੀ ਕਹਿ ਰਹੇ ਹਨ, ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਗੁਰਸਿੱਖਾਂ ਨੂੰ ਵੋਟ ਪਾ ਕੇ ਬਾਦਲਾਂ ਨੂੰ ਬਾਹਰ ਕਰੋ, ਇਹ ਮੌਕਾ ਖੁੰਝਾਉਣਾ ਨਹੀਂ ਚਾਹੀਦਾ !
Bhai. Ranjit. Singh. Je. He. Jathedar. Chahide. Khalsa. Je. Muhre. Aao. Je
ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ )
ਮਹਾਨ ਹੈ
ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼?
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ
ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ
ਸਰਬਤ ਦਾ ਭਲਾ 👆🙏🙏
All jathebandjs should unite and back to Jathedar Bhai Ranjit Singh y
ਹੀਰਾ ਬੰਦਾ ਭਾਈ ਰਣਜੀਤ ਸਿੰਘ ਜਥੇਦਾਰ ਸਾਥ ਦਿਉ ਜੇ ਪੰਜਾਬ ਨੂੰ ਬਚਾਉਣਾ
Bilkul shi gall h ji 🙏
Very very good
Bhai. Ranjlt Singh. Good
ਰਣਜੀਤ ਸਿੰਘ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ
ਅਕਾਲੀਦਲ ਬਾਦਲ ਲੀਡਰਸ਼ਿਪ ਦੇ ਸਾਹਮਣੇ ਜੋ ਮਰਜੀ ਹੋਈ ਜਾਵੇ ਪਰ ਸਾਡੀ ਕੁਰਸੀ ਸਲਾਮਤ ਰਹੇ।
ਇਹ ਹਨ ਜਥੇਦਾਰ ਰਣਜੀਤ ਸਿੰਘ ਜੀ ਲੋਹੇ ਨਾਲੋ ਸਖਤ ਇਰਾਦੇ ਵਾਲੇ ਮਹਾਨ ਯੋਧੇ
Excellent informative true talk thanks host and honourable Singh Sahib
ਜਥੇਦਾਰ ਸਾਹਿਬ ਜੀ ਤੁਸੀ ਸੱਚ ਬੋਲ ਰਹੇ ਹੋ। ਬਾਦਲਾਂ ਨੇ ਪੰਥ ਦਾ ਭੱਠਾ ਬਿਠਾ ਦਿੱਤਾ ਰੇ।
Bahut vadhia jankari.
ਵਾਹਿਗੁਰੂ ਜੀ 🎉🎉🎉
ਗਿਆਨੀ ਰਣਜੀਤ ਸਿੰਘ ਜੀ ਦੀਆਂ ਵਿਚਾਰਾਂ ਨੂੰ ਧਿਆਨ ਨਾਲ ਸੁਣਨ
ਬਹੁਤ ਖੂਬ
Sahil gal a Bhai Sahib g waheguru ji Sikh com di chardi kala rakhe 🙏
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ❤❤
ਰਣਜੀਤ ਸਿੰਘ ਜੀ ਜ਼ਿੰਦਾਬਾਦ
Yes Sikh Akali leader courpt
Great Sardar Ranjit Singh Former Jathedar Akal Takhat. I request he should be made Akal Takhat Sahib. 🎉
Very good jathedhar ji you are great tuci mahan ho
Last jathadar Bhai Ranjit Singh please reinstated He is a true gentleman Sikh
He will surely serve the Sikh family
Waheguru ji Ka khalsa Waheguru ji ki Fatah
WAHEGURU JI
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਬਿਲਕੁਲ 101/. ਸਹੀ ਬੋਲ ਰਹੇ ਹਨ ਜੇਕਰ ਹੁਣ ਵੀ ਕੌਮ ਨਾ ਜਾਗੀ ਫਿਰ਼ …………..
💯👌❤🙏🙏🙏🙏
ਭਾਈ ਸਾਹਿਬ ਰਣਜੀਤ ਸਿੰਘ ਜੀ ਨੇ ਕੋਮ ਨੂੰ ਬਹੁਤ ਕੁੱਝ ਦਿਤਾ
ਸਿੰਘ ਸਾਹਿਬ ਜੀ ਬਿਲਕੁਲ ਠੀਕ ਹਨ ਮੌਜੂਦਾ ਜਥੇਦਾਰ ਸਾਹਿਬ ਨੌਕਰੀਆਂ ਵਜਾ ਰਹੇ ਹਨ ਜਥੇਦਾਰ ਹਰਪ੍ਰੀਤ ਸਿੰਘ ਦੀਆਂ ਵੀਡੀਓ ਕੱਢ ਕੇ ਦੇਖ ਲਓ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀ ਬੋਲਦੇ
ਖਾਲਸਾ ਜੀ ਮਤਾ ਲਿਆਂਦਾ ਸੀ ਕਿ ਇਹ ਖਤਰਨਾਕ ਅੱਤਵਾਦੀ ਹਨ ਇੰਨਾ ਨੂੰ ਕਦੇ ਵੀ ਛੱਡਿਆ ਜਾਵੇ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ
Waheguru ji bhai ranjit singh baut sahi veechar nal bolday ne❤
Great 🎉 Ranjit Singh, Former Jathedar
ਜਥੇਦਾਰ ਸਿੰਘ ਸਾਹਿਬ ਕੌਮ ਦੇ ਹੀਰੇ ਹਨ
Bhi. Ranjeet Singh ji. Komm de Heera hann
Waheguru ji ka Khalsa ate waheguru ji ki Fateh Bhai sHib
ਸੰਗਤ ਜੀ ਭਾਈ ਸਾਹਿਬ ਸਿੱਖਾਂ ਦਾ ਦਰਦ ਮਹਿਸੂਸ ਕਰਦੇ ਹਨ ਇੱਕ ਧਰਮੀ ਸਿੱਖ ਇਮਾਨਦਾਰ ਲੀਡਰ ਸੂਰਬੀਰ ਯੋਧਾਵਿਦਵਾਨ ਨਿੱਡਰ ਹੈ ਇਹਨਾ ਦੇ ਨਾਲ ਚੱਲਣ ਦੀ ਸਮੇਂ ਦੀ ਲੋੜ ਹੈ
Very good athedar ranjeet Singh g jindabaf ha
Thanks Ranjit singh ji
Vadhiya vichar
ਖਾਲਸਾ ਜੀ ਤੁਹਾਡੇ ਮੁਤਾਬਕ ਇਸ ਤਰ੍ਹਾਂ ਲਗਦਾ ਹੈ ਕਿ ਜਿਨ੍ਹਾਂ ਨੁਕਸਾਨ ਬਦਲ ਪਰਿਵਾਰ ਨੇ ਸਿੱਖੀ ਵਿੱਚ ਰਹਿ ਕੇ ਕੌਮ ਦਾ ਨੁਕਸਾਨ ਕੀਤਾ ਓਨਾ ਨੁਕਸਾਨ ਤਾ ਨਿਰੰਕਾਰੀ ਨੇ ਨਹੀਂ ਕੀਤਾ
ਇਸ ਦਾ ਵੀ ਸੋਧਾ ਲਗਣਾ ਚਾਹੀਦਾ ਹੈ
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਮੇਰੀ ਤੁਹਾਨੂੰ, ਵਡਾਲਾ ਸਾਬ ਤੇ ਮਾਨ ਸਾਬ ਸਾਰਿਆਂ ਨੂੰ ਬੇਨਤੀ ਐ ਜੇ ਤੁਸੀਂ ਇੰਨਾਂ ਗੈਰ ਸਿੱਖ ਤੇ ਪਾਪੀ ਪਰਿਵਾਰ ਤੋਂ ਸਿੱਖ ਕੌਮ ਦੀਆਂ ਬੇਸ਼ ਕੀਮਤੀ ਸੰਸਥਾਵਾਂ (ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ) ਨੂੰ ਅਜਾਦ ਕਰਾਉਣ ਚਾਹੁੰਦੇ ਹੋ ਤਾਂ ਏਕੇ ਬਿਨਾਂ ਕੋਈ ਹੱਲ ਨਹੀਂ। ਜਿੱਵੇਂ ਵੀ ਹੋਵੇ ਏਕਤਾ ਕਰੋ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ।
Love you bhai sahib
Baddi kurbani sach kehan wale dharam dharmik sidanta noo janan wale Sikh ithas di vadia jankari rakhan wale kom di heere jathedar bhai ranjeet singh ji
ਭਾਈ ਸਾਹਿਬ ਜੀ ਪਹਿਲਾਂ ਵੋਟਾਂ ਤਾਂ ਬਣਵਾਉ ਵੋਟਾਂ ਤਾਂ ਸਭ ਇਨ੍ਹਾਂ ਦੇ ਬੰਦਿਆਂ ਦੀਆਂ ਬਣੀਆਂ ਹੋਈਆਂ ਨੇ
। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਉਦੇਸ਼ ਬਾਰੇ ਦੱਸਦਿਆਂ ਫ਼ੁਰਮਾਇਆ ਹੈ:-
ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨ ਮੰ॥
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥,👆🙏🙏
ਧਰਮ ਰਾਜਨੀਤੀ ਦੇ ਕੂਡੇ ਹੇਠਾਂ ਤਾਂ ਨਹੀਂ ਫਸ ਗਿਆ? ਕਿਤੈ ਸਾਡੀ ਸਿੱਖੀ ਕੁਰਸੀਆਂ ਤਕ ਹੀ ਤਾਂ ਨਹੀਂ ਸੀਮਿਤ?,👆🙏🙏
ਇੰਡੀਆ ਦੇ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ???
very. good
Singh Saheb Jio vote kise vi sme ina noo kde vi nhi
Jathedar Ranjit Singh should be the Shree Akal Takhat Jathedar sahib
👍🙏
Jathedar Bhai ranjit Singh g ❤❤❤❤❤
🎉🎉
Waheguru ji
Chardikala rakhna
Jathedar Bhai Ranjeet Singh ji nu Akaali Dal da pardhan banana chahida hai
Bhai Sahib bhut shi nd sachai bol rhe ne
Request, Action against Prof. Darshan Singh should be withdrawn
Bhai sahin g should be Jathedar of Akal takhat sahib as well as president of Akali dal
Bhai Ranjit Singh ankhi guru de singh ne ,,,
Bhai ranjit singh ji wheguru ji chardi kala karn
Right
ਪੰਥ ਦੇ ਸਹੀ ਰਾਹ ਦਸੇਰਾ
1000
🙏🏻🙏🏻🙏🏻👍🏻👍🏻👍🏻👌🏻👌🏻👌🏻❤❤❤🎉🎉🎉
👍👍👍👍👍