ਚਮਕੀਲੇ ਦੇ ਪੁੱਤ ਦਾ ਵੱਡਾ ਦਾਅਵਾ, ਮੇਰੇ ਪਿਉ ਨੇ ਕੋਈ ਲੱਚਰ ਗੀਤ ਨਹੀ ਗਾਏ, ਕਤਲ ਦੀ ਕਰਾਵਾਂਗਾ CBI ਤੋਂ ਜਾਂਚ
Вставка
- Опубліковано 13 чер 2021
- #DailyPostPunjabi #Chamkila #PunjabiSinger #Amarjot
ਚਮਕੀਲੇ ਦੇ ਪੁੱਤ ਦਾ ਵੱਡਾ ਦਾਅਵਾ, ਮੇਰੇ ਪਿਉ ਨੇ ਕੋਈ ਲੱਚਰ ਗੀਤ ਨਹੀ ਗਾਏ, ਕਤਲ ਦੀ ਕਰਾਵਾਂਗਾ CBI ਤੋਂ ਜਾਂਚ
Chamkila, Punjabi Singer, Amarjot, Biba Amarjot Kaur, Chamkila Son
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi
ਚਮਕੀਲੇ ਦੇ ਗਾਣੇ ਹਮੇਸ਼ਾ ਜਿੰਦਾ ਰਹਿਣ ਗੇ ਲੋਕਾ ਦੇ ਦਿਲਾ ਚੌ ...
ਜਾਂਚ ਹੋਣੀ ਚਾਹੀਦੀ ਹੈ ਕਤਲ ਦੀ, ਓਹ ਭਲੇ ਇਨਸਾਨ ਦੀ, ਸਾਡਾ ਏਹ ਮੰਨਣਾ ਹੈ ਕਿ ਇੱਕ ਔਰਤ, ਤੇ ਨਿਹੱਥੇ ਲੋਕਾਂ ਨੂੰ ਮਾਰਨ ਵਾਲੇ, ਸੱਚੇ ਗੁਰੂ ਦੇ ਖਾੜਕੂ ਸਿੰਘ ਨਈਂ ਹੋ ਸਕਦੇ, ਏਹ ਈਰਖਾਲੂ ਤੇ ਕਾਇਰਲੋਕਾਂ ਦਾ ਕੰਮ ਸੀ।
ਕੋਣ ਕੋਣ ਫ਼ੈਨ ਆ ਚਮਕੀਲੇ ਦਾ
Sara India fane chamkile da
Chmkella 22
Very nice
Sara punjab
Amarjot and amar Singh chamkila jindabad
ਚਮਕੀਲਾ ਹੀਰਾ ਸੀ
ਸਾਰੇ,,ਗਇਕਾ,ਦਾ,,ਬਾਪੂ,,22,,ਚਮਕੀਲਾ,,
ਸਦਕਾ ਸਭ ਦੇ ਹੀਲੇ ਨੂੰ
ਮੱਥਾ ਟੇਕ ਭਾਪੇ ਚਮਕੀਲੇ ਨੂੰ
ਵੀਰੇ ਬਹੁਤ ਵਧਿਆ❤❤❤❤❤❤
legend ਬੰਦਾ ਸੀ ਉਸਤਾਦ ਅਮਰ ਚਮਕੀਲਾ+ਅਮਰ ਜੋਤ ਚਮਕੀਲਾ) ਕੋਈ ਨੀ ਰੀਸ ਕਰ ਸਕਦਾ ਉਨ੍ਹਾਂ ਦੀ ❣️❣️
ਚਮਕੀਲਾ ਭਰਾ ਜਿਦਾ ਬਾਦ
Jaiman chamkila ji nu vi lok bhut like karde na.
Baap of punjabi singer chamkila legand
ਜੈਮਨ ਚਮਕੀਲਾ ਨੇ ਕਿਹਾ ਹੈ 1984 ਦਾ ਮੇਰਾ ਜਨਮ ਹੈ ਸੰਨ 2021 ਵਿੱਚ ਕਹਿ ਰਹਿਆ ਹੈ ਜਦੋ ਮੇਰੀ ਪਹਿਲੀ ਕੈਸਿਟ ਆਈ ਸੀ ਓਦੋਂ ਮੈ 26 ਸਾਲ ਦਾ ਸੀ ਮੇਰੀ ਪਹਿਲੀ ਕੈਸਿਟ ਆਈ ਨੂੰ ਸੱਤ ਸਾਲ ਹੋ ਗਏ ਇਸ ਹਿਸਾਬ ਨਾਲ ਤਾਂ ਜੈਮਨ ਦੀ ਉਮਰ 33 ਸਾਲ ਬਣੀ ਚਮਕੀਲੇ ਦੀ ਡੈਥ ਹੋਈ ਨੂੰ ਵੀ 33 ਸਾਲ ਹੋ ਗਏ ਹਨ ਜੈਮਨ ਤੋ ਪਹਿਲੀ ਕੈਸਿਟ 26 ਸਾਲ ਦੀ ਉਮਰ ਵਿੱਚ ਆਈ ਭੁਲੇਖੇ ਨਾਲ ਕਹਿਆ ਗਿਆ ਜੈਮਨ ਦੀ ਪਹਿਲੀ ਕੈਸਿਟ 30 ਸਾਲ ਦੀ ਉਮਰ ਵਿੱਚ ਆਈ ਜੈਮਨ ਦੀ ਸੰਨ 2021 ਵਿੱਚ 37 ਦੀ ਸਾਲ ਉਮਰ ਬਣਦੀ ਹੈ
mere munday di marrige te jaman chamkilla hi aaouga 👍👍
Amarjot chamkeela jindabad ....
Good jaiman putt wmk tare t
sira 22 ji
Sari Dunia fane chamkile di
ਪ੍ਰਣਾਮ ਏ ਅਮਰ ਜੋੜੀ ਨੂੰ
ਜਿਊਂਦਾ ਵਸਦਾ ਰਹੇ ਜੇਮਨ ਵੀਰੇ
ਚਮਕੀਲਾ ਸਦਾ ਅਮਰ ਰਹੂਗਾ ਕੌਣ ਬਣਜੂ ਚਮਕੀਲਾ ਰੀਸ ਕਰ ਸਕਦੇ ਆ ਚਮਕੀਲਾ ਬਣਨਾ ਬਹੁਤ ਔਖਾ
Chamkila ajj amar a bhot badia gaia ajj de lacher sigera nalo changa c chamkila sathu baba kho lea tera nankana
Chamkila good song 👌🙏
Jai man chamkila g tuhadi awaj pehla nalo changi lagi sari duniya tuhade nal he lage raho chamkila amarjot g da mai buhat fan ha
Sarra Punjab fan aa chamkila ji and amarjot mam da
ਪਹਿਲਾ ਅਖਾੜਾ ਜੈਮਨ ਦਾ ਸਾਡੇ ਪਿੰਡ ਮੰਗੂਵਾਲ ਸੀ
ਡਾਇਮੰਡ ਜੋੜੀ ਬਾਈ ਚਮਕੀਲਾ ਅਮਰਜੋਤ ਜੀ
Bo piyar aa Sanu chamkile de song nal
Chamkila ji mahan singer and ਰੇਟਰ ji 🙏🙏
The garet punjabi singer amar Singh chamkila and amarjot kaur ❤👍👌👌👌🌻🌻🌻🌺🌺🌺
Nice ver ji
Jaiman..bhai bht innocent hai yaar.....
ਮੰਨਲ ਲੋ ਜੇ ਚਮਕੀਲਾ ਲੱਚਰ ਗੌਂਦਾ ਸੀ ਜਿਹਦਾ ਦਿਲ ਕਰਦਾ ਸੁਣਦਾ ਸੀ ਜਿਹਦਾ ਨਹੀਂ ਕਰਦਾ ਨਹੀਂ ਸੁਣਦਾ ਸੀ
ਪਰ ਸੂਣਦੇ ਸਾਰੇ ਸੀ ਕੋਈ ਮੰਨੇ ਜਾਂ ਨਾਂ ਮੰਨੇ
ਪਰ ਅੱਜਕੱਲ ਤਾਂ 98%
ਸਾਰੇ ਚੈਨਲ ਧੱਕੇਨਾਲ ਨੰਗੇਜਵਾਦ ਪਰੋਸ ਰਹੇ ਆ
ਫੇਰ ਚਮਕੀਲੇ ਨਾਲੋਂ ਵੱਧ ਦੋਸ਼ੀ ਇਹ ਆ ਆਹ ਕ੍ਰਾਈਮ ਸਟੋਰੀ ਵਾਲਿਆਂ ਨੇ ਕੋਈ ਰਿਸ਼ਤਾ ਛੱਡਿਆ ਈ ਨੀ ਜਿਹਦੇ ਚ ਗੰਦ ਨੀ ਪਾਇਆ
shi a
Jaiman so innocent never give up stay strong
Real super star chamkila and amar jot ji I miss you
I met chamkila and Babby at my village UKSI, distt Ludhiana Akada. When my age approx 10-11 year. I have talk with my hero always amar and shine in sky and world ie chamkane wali good jodi. Again thanks
Oh mulakat dia yaadan sanjia kro ji please
जैमन जी आप जी की भी आप के पिता की तरह आवाज बहुत बढ़िया है राजी रहो सदा खुश रहो
ਬਹੁਤ ਵਧੀਅਾ ਗੱਲਬਾਤ
Good
Nice a good 22g
Very nice interview madam ji
Bilkul syi gal aa cbi nu jaanch krni chayidi
Legend King 👑 ustaad amar Singh chamkila saab biba amarjot zindabaad 💪🔥🐎
Good putter, keep it up
Chamkila jinda waad
Good. Nees. Thanks
Waheguru tuhanu trkiya bkshe
Good interview
Chamkila ji legend Star ⭐⭐⭐⭐⭐⭐⭐⭐⭐
Saf dil insaan jaimaan chamkila
Chmkela very good insane see ji
Thanks. G
Chamkila ji de katal di CBI janch honi chahidi hai.
Legend chamkila and mooseala 💔🥺
Very good singer 👌👌
VERY GOOD SONG.
Bhut vadia jaiman bai bhut shona dil aa full sport bro 😘😘😘
ਸਲਾਮ ਅਮਰ jodi nu
Very good
Gud 👍👍👍
Very nice veer ji tuc buht nice ho tuhda suhbao buht vadia aa
Jeman ji jdo mai tuhdi mmi dedi nu sundi aa tan buht vdiaa lagda ohna nu sun k tan mera vi ji karda k mai vi ohna vangu gaon lag java
Good singer chamkila g
Chamkila ji vrga koi nhi ho skda
Dhanbad ji.
Jamen chamkila ji satsri akal aap ji ne bahut hi vadia interview kiti aur aap ji di avaj phila nalo bahut hi vadia ho gai ha aap ji hamesa hi kush rho ji
awaj nikher gi jaimam beta
👍👍
Veer nu full support karooo...je chamkile dye katal junde nye tain sahme aun...je wakiyee surmeee nyeee...
Mis u Babbar Sher chamkila
Hanji hoi chaide a CBI janch
Thanks channel for interview. Specially thanks for Mandip kaur sabhi. Good question answered. I like it
Very nice
Chamkila Bai ji gold man si
Very nice 👍
Sidhu Moose wala jindabad
Chamkila the legend ❤️👍🏼
God bless 🙏
I loved jaiman chamkila brother. Amar singh chamkila je amarjot Kaur je best Jodi how long world 🌎alive AMAR SINGH CHAMKILA JE AMARJOT KAUR JE NAME ALIVE God gave them place heaven both Jodi down to earth. Amar singh chamkila je best gentleman person he was very very very very friendly with fans he no have a none agos iloved his behavior 👏💘💌👍👌👏💘💌💌👍👍👍👌👌👌👌🙏🙏🙏🙏🙏 jaiman chamkila je brother good luck brother please work with ocean world Punjabi Indian music director charnjit ahuja sahib je Sachin ahuja je request brother take song from lyrics swarm sivia je karnail sivia je seva singh North 👌👍💌💌💘💘👏🙏🙏🙏🙏🙏🙏🙏🙏🙏🙏🙏🙏🙏
jldi aao jaiman vapci kro singing vich most wel come
Patrakaar madam main aapki har video dekhta hun aap mujhe achche lagte ho aapki baten bahut acchi karte ho aap
Top.Hero.C.22. Chamkila. G
❤️
ਅਮਰ ਜੋੜੀ
Miss u Chamkila ji
Patrkar v bhot vadia a fan a main
Miss you chamkila 22
ਚਮਕੀਲਾ ਸਦਾ ਜਿਉਂਦਾ ਰਹੂ ਗਾ ਮਾਰਨ ਵਾਲੇ ਆ ਨੂੰ ਲੋਕ ਭੁੱਲ ਜਾਣ ਗੇ
Nice song
Bilkul sach kaha aap nay jamain
V nice
God bless u jaiman
CBI investigation honi chahidi hai
Hanji jroor
Bapu chamkila good
ਵੀਰ ਤੁਸੀਂ ਜ਼ੋ ਕੁਝ ਹੋ ਗਿਆ ਉਸ ਨੂੰ ਭੁੱਲ ਜਾਓ ਜ਼ੋ ਇਸ ਜੱਗ ਤੋਂ ਚੱਲਿਆ ਗਿਆ ਉਸ ਨੇ ਵਾਪਸ ਨਹੀਂ ਆਉਣਾ ਤੁਸੀਂ ਮੇਹਨਤ ਕਰੋ ਅੱਗੇ ਵੱਧੋ ਪਿੱਛੇ ਵੱਲ ਨਾਂ ਦੇਖੋ ਮੇਰੇ ਪਿਤਾ ਵੀ ਉਸ ਮਾੜੇ ਟਾਈਮ ਵਿੱਚ ਮਾਰੇ ਗਏ ਮੈਂ ਵੀ ਆਪਣੇ ਨਾਨਕੇ ਪਿੰਡ ਵਿੱਚ ਰਿਹਾ ਹਾਂ । ਘਰ ਦੇ ਘਰ ਉਜੜੇ ਨੇ ਉਸ ਟਾਈਮ। ਮਾੜੇ ਟਾਈਮ ਨੂੰ ਭੁਲਣਾ ਚੰਗਾ ਹੁੰਦਾ।
ਪॅਤਰਕਾਰ.ਭੈਣ.ਜੀ.ਚਮਕੀਲਾ.ਸਾਬ.ਲॅਚਰ.ਨਹੀ.ਸੀ.ਲੋਕਾ.ਦੀ.ਅਾਪ.ਦੀ.ਸੋਚ.ਲॅਚਰ.ਸੀ...ਹੋਰ.ਬਾਕੀ.ਮੁॅਕ.ਦੀ.ਗॅਲ.िੲਹ.ਹੈ.ਕੁਝ.ਲੋਕਾ.ਤੋ..ੳੁਨਾ.ਦੀ.ਚੜਾੲੀ.ਨਹੀ.ਜਰੀ.ਗੲੀ.ਬਾਕੀ.िਜੰਨਾ.िਨॅਕੇ.िਨਕੇ.ਬॅਚੇ.ਮਾ.िਮॅਟਰ.ਕੀਤੇ.ਮੇਰੇ.िਹਸਾਬ..ਸੁਖ..ੳੁਨਾ.ਦੇ.ਬिਚਅਾ.ਨੇ.ਵੀ.ਨਹੀ.िਲਅਾ.ਹੋਣਾ..िਜੰਨਾ.ਨੇ.ਜੈਮਨ.ਤੇ.ਦੋਵੇ.ਭੈਣਾ.ਅਮਨ.ਤੇ.ਕਮਲ..ਤੇ.ਦੀਪੂ..ਤੇਚਾਰੇ.ਭੈਣ.ਭਰਾਵਾ..ਨੂੰ.ਮਾ.िਪੳੁ.ਦੀ.ਬੁਕਲ.ਦੀ.ਬੁਕਲ.ਤੋ.ਵਾਝੇ.ਰॅਖੇ..िੲਸ.ਤੋ.ਵॅਢਾ.ਪਾਪੀ.ਕੋੲੀ.ਨਹੀ.ਹੋ.ਸਕਦਾ
Very nice .. love his songs
Varry
Varry
Bardher
Nasi
Live
Long
Sidhu hi Chamkila Si
Legend tan ik hi a chamkila kon sidhu kon karan
Sidhu kitho aajuu ..babbu 22 ta chamkile de laage e aa ..
One day god will deliver justice