Amarjot Brother Pappu ( Chamkila Car Driver )

Поділитися
Вставка
  • Опубліковано 28 сер 2024

КОМЕНТАРІ • 82

  • @shivdevsingh7315
    @shivdevsingh7315 3 роки тому +15

    ਬਹੁਤ ਵਧੀਆ ਵਾਰਤਾਲਾਪ ਸੀ।ਬਾਕੀ ਮੇਰੀ ਉਮਰ ਵੀ ਸੱਠਾਂ ਸਾਲਾਂ ਤੋਂ ਵੱਧ ਹੋ ਗਈ ਹੈ ਮੈਂ ਅੱਜ ਤੱਕ ਚਮਕੀਲਾ ਜੀ ਦਾ ਗੀਤ ਤਾਂ ਕੀ ਸੁਨਣਾ ਸੀ ਮੈਂ ਵੈਸੇ ਵੀ ਇਸ ਵੱਲ ਧਿਆਨ ਨਹੀਂ ਦਿੰਦਾ ਸੀ ਇਹ ਨਹੀਂ ਕਿ ਮੈਂ ਇਸਨੂੰ ਘਿਰਨਾ ਕਰਦਾ ਸੀ।ਮੈਂ ਸਦੀਕ ਸਾਹਿਬ ਦਾ ਫੈਨ ਸੀ।ਹੁਣ ਕੁੱਝ ਕੁ ਦਿਨਾਂ ਤੋਂ ਮੈਂ ਯੂ ਟਿਊਬ ਉੱਤੇ ਇਸਦੀ ਜੀਵਨੀ ਅਤੇ ਗੀਤ ਸੁਣ ਰਿਹਾ ਹਾਂ ਜਦੋਂਕਿ ਇਸ ਮਹਾਨ ਜੋੜੀ ਨੂੰ ਸ਼ਹੀਦ ਹੋਇਆਂ ਵੀ ਤੇਤੀ ਸਾਲ ਹੋ ਗਏ ਹਨ ਤਾਂ ਮਨ ਬਹੁਤ ਉਦਾਸ ਰਹਿੰਦਾ ਹੈ ਕਿਉਂਕਿ ਇਨ੍ਹਾਂ ਉੱਤੇ ਅਸ਼ਲੀਲ ਗੀਤ ਗਾਉਣ ਦਾ ਦੋਸ਼ ਲਾਇਆ ਗਿਆ ਪਰ ਮੈਂ ਇਸਦੇ ਗਾਏ ਗੀਤਾਂ ਦੀ ਪੜਚੋਲ ਕੀਤੀ ਤਾਂ ਉਹ ਸ਼ੁੱਧ ਲੋਕ ਗੀਤ ਹਨ ਠੇਠ ਪੰਜਾਬੀ ਵਿਚ।ਕੀ ਹੁਣ ਵਿਆਹਾਂ ਸ਼ਾਦੀਆਂ ਵਿੱਚ ਜੋ ਨੰਗੇਜ ਚੱਲ ਰਿਹਾ ਹੈ ਇਹ ਸਾਡਾ ਸੱਭਿਆਚਾਰ ਹੈ ?ਆਪਣੇ ਆਪ ਉੱਪਰ ਬੜਾ ਪਛਤਾਵਾ ਹੋ ਰਿਹਾ ਹੈ ਕਿ ਊਸ ਸਖਸ਼ ਦੇ ਜਿਉਂਦੇ ਉਸਦੀ ਕਲਾ ਵੱਲ ਕਿਉਂ ਨਾ ਧਿਆਨ ਦਿੱਤਾ।ਹੁਣ28-4--21ਨੂੰ ਦੁੱਗਰੀ ਪਿੰਡ ਜਾਕੇ ਉਹਨਾਂ ਦੀਆਂ ਸਮਾਧਾਂ ਦੇ ਦਰਸ਼ਨ ਕਰਕੇ ਆਇਆ ਹਾਂ।ਮੇਰੇ ਪੱਲੇ ਸਿਰਫ ਪਛਤਾਵਾ ਹੀ ਰਹਿ ਗਿਆ ਹੈ।ਅੰਤ ਵਿੱਚ ਇਸ ਮਹਾਨ ਕਲਾਕਾਰ ਜੋੜੀ ਨੂੰ ਮੇਰਾ ਸੌ ਸੌ ਵਾਰ ਪਰਣਾਮ।

  • @sukhmandersran584
    @sukhmandersran584 5 років тому +28

    ਚਮਕੀਲਾ ਅਮਰਜੋਤ ਭੈਣ ਜੀ ਜੋੜੀ ਅਮਰ ਰਹੇ
    ਉਨ੍ਹਾ ਮਹਾਨ ਗਾਇਕ ਦੇ ਲਈ ਚੰਗਾ ਨਹੀ ਲਿਖਣਾ ਤਾਂ ਮਾੜਾ ਵੀ ਨਾ ਲਿਖੋ ਯਾਰੋ ਅੱਗੇ ਤੁਹਾਡੀ ਮਰਜੀ
    ਉਸ ਨੇ ਤਾਂ ਉਸ ਵੇਲੇ ਦਾ ਜੋ ਸਮਾਜ ਦੇ ਲੋਕਾਂ ਦੇ ਨਾਲ ਵਿਚਰ ਰਿਹਾ ਸੀ ਉਹ ਹੀ ਕੁਝ ਪੇਸ਼ ਕੀਤਾ

  • @yugplayz2474
    @yugplayz2474 4 роки тому +5

    Baltej sran veer da mai sh. amar singh chamkila g de saare saroteya walo bahut bahut dhanbaad karda. Baltej sran veer sh. amar singh chamkila g di life baare sanu bahut jankari de rahe han.

  • @opsharin2820
    @opsharin2820 4 роки тому +9

    Miss you chamkila ji

  • @vkr854
    @vkr854 Рік тому +3

    ਦਿਲੋਂ ਸਤਿਕਾਰ 🙏D RD BAND 🇮🇳 FARIDKOT

  • @ManmohanSingh-kr8bx
    @ManmohanSingh-kr8bx 3 роки тому +7

    ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,,22,,ਚਮਕੀਲਾ

  • @sukhidhaliwal4665
    @sukhidhaliwal4665 3 роки тому +13

    ਮਾਰਨ ਵਾਲੇ ਤੇਰਾ ਕੋਈ ਨਾਂ ਰਹੇ

  • @yugplayz2474
    @yugplayz2474 6 років тому +12

    mai shree baltej sran bhaji da dil toh thanx karda jo bahut mehnat karke sanu shree amar singh chamkila ate bhain amarjot kaur di life baare dass rahe han.

  • @surindersingh548
    @surindersingh548 4 роки тому +7

    Bahut vadhia veer g

  • @kuldeepsinghsahota3999
    @kuldeepsinghsahota3999 5 років тому +9

    ਖੁਸ਼ ਰਹਿ 22

  • @gurmukhsingh6097
    @gurmukhsingh6097 2 роки тому +2

    Great Baltej ji God bless

  • @ashawanikumar1461
    @ashawanikumar1461 Рік тому +2

    Ok chamkila 22 👌👌👌👌✍️✍️✍️✍️✍️ ok chamkila great

  • @dhimansaabmutton3136
    @dhimansaabmutton3136 4 роки тому +6

    baltej sra love you veer chmkile nu yad kran lai

  • @jaggimahal4835
    @jaggimahal4835 5 років тому +8

    Love you chamkila g atttttttttttttt

  • @vikashkumar1356-m5i
    @vikashkumar1356-m5i 2 роки тому

    Jitna sunte hai chamkila ji baarre uthna acha lagta hai, kya karre unko kese wapas laaye ji, ijs time wo chale gaaye me sirf 6 saal ka tha,
    Kya kahai ,
    Ek line hai zindagi ke safar me jo gujar jaate wo phir kabhi nahi aate bas unka geet sangeet hai ye zinda rahin gaa, log aate rahin ge jaate rahin ge, par wo nahi aaye ge, unko dekh te hai or khush hote me 🙏💐💐💐💐💐💐💐💐😊

  • @KuldeepSingh-nm1mc
    @KuldeepSingh-nm1mc 5 років тому +7

    Thanks Baltej Sir

  • @samberbhullar4896
    @samberbhullar4896 5 років тому +7

    thanks y ji 😪😪😪😪 miss you cakmila y

  • @harjeetsingh3425
    @harjeetsingh3425 4 роки тому +6

    ਮਾਸਟਰ ਜੀ ਸਤਿ ਸ੍ਰੀ ਅਕਾਲ ਜੀ

  • @gurpartapsingh7180
    @gurpartapsingh7180 4 роки тому +12

    Good interview. Gurpartap Singh from Danmark.

  • @GurtejSingh-bt7cm
    @GurtejSingh-bt7cm 3 роки тому +5

    Very nice

  • @surinderkhera1768
    @surinderkhera1768 3 роки тому +1

    Baltej sran. JE. Thanks

  • @surinderkhera1768
    @surinderkhera1768 3 роки тому +2

    Good. NEWS. Thanks

  • @RupinderSingh-yg6dc
    @RupinderSingh-yg6dc 4 роки тому +5

    Nice g

  • @Mandeepbhamri590
    @Mandeepbhamri590 4 місяці тому

    ਗ਼ਾਇਕੀ ਦਾ ਧਰੁਵ ਤਾਰਾ ਸੀ,, ਫ਼ਕਰ ਸੁਭਾਅ ਦਾ ਬੰਦਾਂ,, ਮੋਨੂੰ ਭਾਮੜੀ

  • @ajaysinghrai34stg94
    @ajaysinghrai34stg94 6 років тому +6

    thanks veer g

  • @baldevkrishan358
    @baldevkrishan358 6 років тому +10

    baltej sran ji bohat mehnati han

  • @Mandeepbhamri590
    @Mandeepbhamri590 4 місяці тому

    ਗ਼ਾਇਕੀ ਦਾ ਧਰੁਵ ਤਾਰਾ ਸੀ,, ਫ਼ਕਰ ਸੁਭਾਅ ਦਾ ਬੰਦਾਂ,, ਉੱਠ ਗ਼ਰੀਬੀ ਦੀ ਮਾਰ ਚੋਂ,, ਨਾਂ ਬਣਾਇਆ ਚੰਗਾਂ,, ਤਾਰੇ ਵਾਂਗੂ ਚਮਕਿਆ, ਕਿਸੇ ਕੋਲੋਂ ਨੀਂ ਥੰਮਣਾ,, ਲੱਖਾਂ ਕਲਾਕਾਰ ਆਉਣੇ,, ਚਮਕੀਲਾ ਨਈ ਜੰਮਣਾ,, ਮੋਨੂੰ ਭਾਮੜੀ ਵਾਲਾ

  • @JagtarSingh-km6wc
    @JagtarSingh-km6wc 4 роки тому +3

    Good y gi baltej

  • @krishandevverynicechmkilaj286
    @krishandevverynicechmkilaj286 5 років тому +5

    very nice y chmkila amarjot

  • @mrsingh7878
    @mrsingh7878 7 років тому +12

    good interview 👏

  • @SomalJobPlacementNearGovtAyurv
    @SomalJobPlacementNearGovtAyurv 5 років тому +5

    Very good

  • @rupinderbrar6032
    @rupinderbrar6032 7 років тому +9

    good veer ji fr rupinder

  • @YUVRAJ-oj7me
    @YUVRAJ-oj7me 4 роки тому +4

    Very good interview

  • @sukhdevsingh7486
    @sukhdevsingh7486 3 роки тому +3

    ਪੰਪੂ ਜੀ ਖੁਲ ਕੇ ਦੰਸੂ ਅਮਰ ਤੇ ਅਮਰਜੋਤ ਦਿਆ ਗੰਲ

  • @assaram522
    @assaram522 4 місяці тому

    Papoo bhaji good man and honest

  • @1989happii
    @1989happii 8 років тому +8

    Great work bai ji. Keep it up, doing a great job

  • @ssghuman601
    @ssghuman601 6 років тому +8

    Nice family

  • @darshandigra4321
    @darshandigra4321 5 років тому +3

    CHAMKILA TE AMARJOT DI JODI AMAR RHE
    SHASHER PA JI JINDABAD

  • @pro.gurpreetsingh3219
    @pro.gurpreetsingh3219 5 років тому +3

    Can you upload one song
    Panga pan nu phirde sala lander botane de chamkila song

  • @harviashari4589
    @harviashari4589 6 років тому +11

    आज वो बुरा दिन है जिस दिन मौत हुईँ हरबिलास तर्क शिल गांव भुडंग पुर जिला अंबाला

  • @TarsemSingh-jw7ir
    @TarsemSingh-jw7ir 4 роки тому +3

    Good

  • @tarakmohhamad1436
    @tarakmohhamad1436 7 років тому +3

    bai ji chamkile di jankari vadhon lai thanks

  • @kishansinghsabarwall2860
    @kishansinghsabarwall2860 4 місяці тому

    Great

  • @neelamveghal8960
    @neelamveghal8960 4 місяці тому

    Waheguru ji tuhanu chardi kala ch rakhe

  • @russelwiper3112
    @russelwiper3112 6 років тому +3

    Sran sahib chamkila sahib di stage mere hisab naal adampur doaba jal. Bus stand te stage lagi c tusi truck union to pata Kar sakde oh v tusi cover kr sakde ho

  • @sukhdevkhattra8870
    @sukhdevkhattra8870 5 років тому +7

    Jamalpur wali kothi da no Dasso poora Address Darsan karne ne Bhagan wali de

  • @baghelkulana7502
    @baghelkulana7502 3 місяці тому

    🙏🙏

  • @user-sp8xw5rq5u
    @user-sp8xw5rq5u 2 місяці тому

    🙏🙏🙏🙏🙏

  • @happysinghhappysingh9625
    @happysinghhappysingh9625 3 роки тому +1

    ਜੋ ਹੌਲੀ ਜਾਂ ਘਟ ਬੋਲਦੇ ਆ ਪੈੱਗ ਲਗਾਇਆ ਕਰੋ ਪਹਿਲਾਂ😊

  • @deepmandeepdhillon7013
    @deepmandeepdhillon7013 7 років тому +4

    Nice

    • @amandeepkour1804
      @amandeepkour1804 4 роки тому

      Good paji rajsthan ch vi onde c cmkila paji fer rajsthan di vi koi yad sanji kro my c. 9001617153

  • @MadeinPanjab1699
    @MadeinPanjab1699 6 років тому +5

    ਪਰ ਅਮਰਜੋਤ ਤਾਂ ਹਕੀਮਪੁਰ ਦੀ ਸੀ ,, ਤੇ ਉਹਦੇ ਘਰਦੇ,ਭਰਾ ਓਹਦੇ ਨਾਲ਼ ਬੋਲਦੇ ਵੀ ਨੀ ਸੀ (ਸਪੈਸ਼ਲੀ ਜਦੋਂ ਓਨੇ ਵਿਆਹ ਕਰਾ ਲਿਆ ਸੀ ਚਮਕੀਲੇ ਨਾਲ਼) ਫ਼ੇਰ ਏਹ ਤੇ ਇਹਦੇ ਮਾਂਬਾਪ ਫਰੀਦਕੋਟ ਤੋਂ ਕਿਵੇਂ ? ਸਕਾ ਭਰਾ ਜਾਂ ਨੇੜੇ ਦਾ ਰਿਸ਼ਤੇਦਾਰ ?

    • @happysinghhappysingh9625
      @happysinghhappysingh9625 3 роки тому

      ਕੀ ਸਹੀ ਗਲ ਹੈ ਜੀ ਬੰਗਾ ਸ਼ਹਿਰ ਕੋਲ ਹੈ ਜੋ

  • @jasvinderkarah229
    @jasvinderkarah229 10 років тому +3

    curry on chacha g

  • @satnamsinghkabadwal9402
    @satnamsinghkabadwal9402 5 років тому +1

    Aap sabb wdey chottey. Jo. Tussi. Koie.bhi.gandh.. Likhdeyo. Iss. Toh. Aeh. Lagdaa. Ghar wich. Kinneaa. Kurriaa. Jamman. Toh. Paihlley.maariaa.fair.tuhaanu, janam. Dittaah. Houu. Thuaadie.. Maa. Thuhaadey. Gandeh. Comment. Pahdkey. Wah. Merre. 🐯putt. Kinnie. Khush hundie. Honnie. Aeh. Putth. Teh. 🙏shri. Aakaal.. Aap. Sabbna. Nu..

  • @beantsekhonbeantsekhon5735
    @beantsekhonbeantsekhon5735 7 років тому +4

    last akhra kithe c bai ji das do

    • @HarjinderSingh-dz8io
      @HarjinderSingh-dz8io 6 років тому

      Beant sekhon Beant sekhon pind mehsampur tehsil filor jila Jalandhar Punjab c time 2:25 pm

  • @2004pawan
    @2004pawan 9 років тому +4

    i im hippppee brodeeeeeeeeee

  • @hukamadhillon3864
    @hukamadhillon3864 7 років тому +2

    y a daso k javan gaon lagu ga gal clear nhi. kita

  • @kapurthalaboyz6991
    @kapurthalaboyz6991 8 років тому +4

    8min camera man Tatya te Camra Mari janda.next time use stand

  • @satishkumarcharh6314
    @satishkumarcharh6314 6 років тому +1

    Bhai sabb, Avtaar chamak amajot nal ki saband hai chamkile nal eish vare vi daso, ohana di interview vi lao ji thanks

    • @HarjinderSingh-dz8io
      @HarjinderSingh-dz8io 6 років тому

      Satish Kumar Charh chamk bhai chamkile de ghar sewa karda c amarjot us di maa bargi c

  • @2004pawan
    @2004pawan 9 років тому +2

    jada para theeeeeeeeeeeeeeeee

  • @kkk2975
    @kkk2975 4 місяці тому

    Punjab di qoel❤

  • @Mandeepbhamri590
    @Mandeepbhamri590 4 місяці тому

    ਗ਼ਾਇਕੀ ਦਾ ਧਰੁਵ ਤਾਰਾ ਸੀ,, ਫ਼ਕਰ ਸੁਭਾਅ ਦਾ ਬੰਦਾਂ,, ਮੋਨੂੰ ਭਾਮੜੀ

  • @Mandeepbhamri590
    @Mandeepbhamri590 4 місяці тому

    ਗ਼ਾਇਕੀ ਦਾ ਧਰੁਵ ਤਾਰਾ ਸੀ,, ਫ਼ਕਰ ਸੁਭਾਅ ਦਾ ਬੰਦਾਂ,, ਉੱਠ ਗ਼ਰੀਬੀ ਦੀ ਮਾਰ ਚੋਂ,, ਨਾਂ ਬਣਾਇਆ ਚੰਗਾਂ,, ਤਾਰੇ ਵਾਂਗੂ ਚਮਕਿਆ, ਕਿਸੇ ਕੋਲੋਂ ਨੀਂ ਥੰਮਣਾ,, ਲੱਖਾਂ ਕਲਾਕਾਰ ਆਉਣੇ,, ਚਮਕੀਲਾ ਨਈ ਜੰਮਣਾ,, ਮੋਨੂੰ ਭਾਮੜੀ ਵਾਲਾ

  • @sonudhandwar8905
    @sonudhandwar8905 6 років тому +4

    Very nice