ਓਸ ਵੇਲੇ ਦਾ ਮੂਸੇਵਾਲਾ ਸੀ 'ਚਮਕੀਲਾ', Gurchet Chitarkar ਨੇ ਦੱਸੀ ਵਿਆਹ 'ਤੇ ਲਵਾਏ ਚਮਕੀਲੇ ਦੇ ਅਖਾੜੇ ਦੀ ਕਹਾਣੀ ||

Поділитися
Вставка
  • Опубліковано 20 кві 2024
  • ਓਸ ਵੇਲੇ ਦਾ ਮੂਸੇਵਾਲਾ ਸੀ 'ਚਮਕੀਲਾ', Gurchet Chitarkar ਨੇ ਦੱਸੀ ਵਿਆਹ 'ਤੇ ਲਵਾਏ ਚਮਕੀਲੇ ਦੇ ਅਖਾੜੇ ਦੀ ਕਹਾਣੀ ||
    #Amarsinghchamkila #amarsinghchamkilanews #Sidhumoosewala #sidhumoosewala #moosewala #chamkilaakhara #gurchetchitarkar #punjabnews #dailypostpunjabi #newsofpunjab #latestnews #dailypostpunjab #dailypostpunjabi
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

КОМЕНТАРІ • 140

  • @Mandeepbhamri590
    @Mandeepbhamri590 Місяць тому +24

    ਬੜੇ ਚਿਰਾਂ ਤੋਂ wait ਸੀ,, ਗੁਰਤੇਜ ਚਿਤਰ ਕਾਰ ਦੀ ਇੰਟਰਵਿਊ ਦੀ ਚਮਕੀਲੇ ਬਾਰੇ tnx

  • @diljitboss156
    @diljitboss156 Місяць тому +48

    ਲੇਜੇਂਡ ਕਿੰਗ ♥️🙏🌹 ਅਮਰ ਸਿੰਘ ਚਮਕੀਲਾ ਸਾਬ ਜ਼ਿੰਦਾਬਾਦ 🙏🌹

  • @amarjeeetsingh5692
    @amarjeeetsingh5692 Місяць тому +24

    ਜੀਉਂਦੇ ਰਹੋ ਗੁਰਚੇਤ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @kalerfashionboutiquerahon9192
    @kalerfashionboutiquerahon9192 Місяць тому +27

    22 ji ਤੁਹਾਡੇ ਵਿਆਹ ਦੀ ਗੱਲ ਹੈ ਤੇ ਖੁਸ਼ੀ ਦੀ ਗੱਲ ਇਹ ਹੈ ਕੇ ਤੁਸੀਂ ਚਮਕੀਲਾ ਅਤੇ ਅਮਰਜੋਤ ਜੀ ਨੂੰ ਬੁਲਾਇਆ ਸੀ

  • @jassisingh2885
    @jassisingh2885 Місяць тому +17

    ਬਾਈ ਤੇਰੀ ਫੋਟੋ ਬਹੁਤ ਵਧੀਆ ਆਈ ਚਮਕੀਲਾ ਸਾਹਬ ਨਾਲ

  • @diljitboss156
    @diljitboss156 Місяць тому +40

    ਕੋਈ ਮਕਾਬਲਾ ਨੀ ਲੇਜੇਂਡ ਅਮਰ ਸਿੰਘ ਚਮਕੀਲਾ ਸਾਬ ਜੀ ਦਾ 🍁🫶🙏🌹

  • @kalerfashionboutiquerahon9192
    @kalerfashionboutiquerahon9192 Місяць тому +15

    22 ਜੀ ਹੋ ਸਕੇ ਤਾਂ ਚਮਕੀਲਾ ਬਾਰੇ ਜਾਣਕਾਰੀ ਦਿਓ
    ਮੈ ਚਮਕੀਲਾ ਅਤੇ ਅਮਰਜੋਤ ਜੀ ਦੀ ਜਾਣਕਾਰੀ ਸੁਣਨਾ ਚਾਹੁੰਦਾ ਹਾਂ ਤੁਹਾਡੇ ਵਿਆਹ ਵੇਲੇ ਦੇ

  • @jaspalmehak1770
    @jaspalmehak1770 Місяць тому +13

    ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ

  • @balwindersingh7463
    @balwindersingh7463 Місяць тому +7

    ਇੱਕ ਚੰਗਾ ਇਨਸਾਨ ਇੱਕ ਚੰਗਾ ਕਲਾਕਾਰ ਗੁਰਚੇਤ ਮੇਰੀ ਇੱਕ ਮੁਲਾਕਾਤ ਪਟਿਆਲਾ ਵਿਖੇ ਹੋਈ

  • @krishansingh786
    @krishansingh786 Місяць тому +16

    ਅਮਰ ਸਿੰਘ ਚਮਕੀਲੇ ਦੀ ਹਨੇਰੀ ਅੱਜ ਤੱਕ ਨਹੀਂ ਥੰਮੀ,

    • @rajinderrattu1053
      @rajinderrattu1053 Місяць тому +1

      Sahi gal aa ji ❤❤🪕🙏

    • @JasvirSingh-pw6wi
      @JasvirSingh-pw6wi Місяць тому +1

      ਇਹ ਹਨੇਰੀ ਨੂੰ ਰੋਕਣ ਲਈ ਕਿਸੇ ਨੇ ਵੀ ਜਨਮ ਨਹੀਂ ਲਿਆ ਚਮਕੀਲਾ ਅਤੇ ਅਮਰਜੋਤ ਸਦਾ ਅਮਰ ਰਹਿਣਗੇ ਲੋਕਾਂ ਦੇ ਦਿਲਾਂ ਵਿੱਚ

  • @user-rl8nv9mm2z
    @user-rl8nv9mm2z Місяць тому +40

    ਗੁਰਚੇਤ ਚਿੱਤਰਕਾਰ ਦੀ ਸ਼ਾਦੀ ਵਾਲੀ ਗੱਲ ਸੱਚੀ ਆ ਵੀਡਿਓ ਦੇਖੀ ਥੋੜੇ ਦਿਨ ਪਹਿਲਾ

  • @chamkaur_sher_gill
    @chamkaur_sher_gill Місяць тому +10

    ਗੁਰਚੇਤ ਵੀਰ ਜੀ ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sandeepkaur6144
    @sandeepkaur6144 Місяць тому +5

    Sidhu ton v upar c. Bina social media to ena famous hona. Bahot vadi gal e❤❤

    • @GurdeepSingh-su5ev
      @GurdeepSingh-su5ev Місяць тому +1

      ਬਿਲਕੁਲ ਜੀ ਚਮਕੀਲਾ ਕਿਸੇ ਨੇ ਨੀ ਬਣ ਜਾਣਾ

  • @user-mh5fmBatth
    @user-mh5fmBatth Місяць тому +6

    ਗੁਰਚੇਤ ਜੀ ਤੁਸੀ ਸਹੀ ਕਹਿ ਰਹੇ ਹੋ ਚਮਕੀਲੇ ਵਰਗਾ ਕੋਈ ਨਹੀ ਸੀ ਨੰਬਰ 1 ਸੀ
    ਤੇ ਰਹੇਗਾ ਹਿੱਕ ਦੇ ਜੋਰ ਨਾਲ ਗਾਉਂਦਾ ਸੀ
    ਤੁਹਾਡੇ ਵਿਆਹ ਦੀਆਂ ਤਸਵੀਰਾਂ ਦੇਖੀਆਂ ਵਧੀਆ ਨੇ

  • @PAWANKUMAR-hq5qd
    @PAWANKUMAR-hq5qd Місяць тому +16

    Only Chamkila ❤❤

  • @RanbirSingh-rm1km
    @RanbirSingh-rm1km Місяць тому +27

    ਚਮਕੀਲਾ ਚਮਕੀਲਾ ਹੀ ਸੀ
    ਅਮਰ ਰਹੂ ਪੁੱਤ ਚਮਾਰ ਦਾ

    • @user-zu3fd2xx4j
      @user-zu3fd2xx4j Місяць тому +2

      Put bharat. Punjab

    • @mkbskb1
      @mkbskb1 Місяць тому

      😂😂😂😂 ah ki sister pesh kiti aa oye

  • @hardeepbhullar5289
    @hardeepbhullar5289 Місяць тому +5

    ਚਮਕੀਲਾ ਸਿਰੇ ਦਾ ਸਟਾਰ ਸੀ ਅੱਜ ਵੀ ਚਮਕੀਲੇ ਦੇ ਗੀਤ ਸੁਣਦੇ ਹਾਂ ਹੋਰ ਕਿਸੇ ਦੇ ਨਹੀਂ

  • @jassisingh2885
    @jassisingh2885 Місяць тому +8

    Chamkila saab n Biba Amarjot the legend evergreen Miss you ❤❤

    • @mkbskb1
      @mkbskb1 Місяць тому

      Miss kyo karde e. Sida ja k mil lai

  • @user-fz3ir2ks8d
    @user-fz3ir2ks8d Місяць тому +8

    Chamkila amarjot 🌟 star kalakar ❤

  • @jiwankptc679
    @jiwankptc679 Місяць тому +7

    ਵੀਰ ਜੀ ਪਾਕਿਸਤਾਨ ਦੀਆਂ ਵੀ ਬਹੁਤ ਵੀਡੀਓ ਦੇਖੇ ਬਹੁਤ ਸੋਹਣੇ ਸੀ ਮਾਜਾ ਆ ਗਿਆ

  • @NavBajwa-zc5ls
    @NavBajwa-zc5ls Місяць тому +2

    Miss you chamkila saab😢

  • @roshansahijbangar
    @roshansahijbangar Місяць тому +6

    Chamkila all time God

  • @NavBajwa-zc5ls
    @NavBajwa-zc5ls Місяць тому +1

    Labh heera ♥️ chamkila Sidhu mosewala 😢

  • @user-fz3ir2ks8d
    @user-fz3ir2ks8d Місяць тому +6

    Chamkila amarjot 🌟 star kalakar 👍

  • @user-np3zi6fc4m
    @user-np3zi6fc4m Місяць тому +6

    ❤❤❤❤ good ji chitarkar ji good jodi noo yaad kita

  • @JoginderSingh-tu8xm
    @JoginderSingh-tu8xm Місяць тому +12

    Akha bhar ea y ji chamkila saab bara sun ki

  • @JoginderSingh-tu8xm
    @JoginderSingh-tu8xm Місяць тому +7

    Bhut ghaint interview ji

  • @roshansahijbangar
    @roshansahijbangar Місяць тому +4

    Veer ji thanks you gurchet chetarkar chamkila ly

  • @boban5194
    @boban5194 Місяць тому +5

    Chamkila 💗💕

  • @user-fz3ir2ks8d
    @user-fz3ir2ks8d Місяць тому +8

    Chamkila amarjot dharmik Geet v sare kalakara ton vadia gay 👍

  • @user-qu7jd5pc9q
    @user-qu7jd5pc9q Місяць тому +7

    Y chamkila top da singer c

  • @JatinChahal18
    @JatinChahal18 Місяць тому +1

    🔥 ਚਮਕੀਲਾ 🔥

  • @RoshanLal-hn5qn
    @RoshanLal-hn5qn Місяць тому +1

    Chamkila zindabaad❤

  • @SattaUSA
    @SattaUSA Місяць тому +9

    Chamkila ❤ Mussewala

  • @tangomannat9860
    @tangomannat9860 Місяць тому +4

    Mai daughter in law aa S. Gurcharan singh ji di. Tuhada boht boht thanks 🙏🏻 tuc ohna da name yaad rkheya ❤

    • @farmer4456
      @farmer4456 Місяць тому

      Gursharan singh ji actor c ya chitrkar c ?

  • @user-uh6uz4lh3p
    @user-uh6uz4lh3p Місяць тому +6

    ❤❤

  • @GurdeepSingh-su5ev
    @GurdeepSingh-su5ev Місяць тому

    ਸਾਂਝੇ ਪੰਜਾਬ ਦਾ ਸਾਂਝਾ ਪੁੱਤਰ ਗੁਰਚੇਤ ਚਿੱਤਰਕਾਰ ਪਾਕਿਸਤਾਨੀ ਪੰਜਾਬ ਨੂੰ ਬਹੁਤ ਪਿਆਰ ਕਰਨ ਵਾਲਾ ਐਕਟਰ ਲਹਿੰਦੇ ਚੜ੍ਹਦੇ ਪੰਜਾਬ ਦਾ ਪਹਿਲਾ ਸਾਂਝਾ ਐਕਟਰ ਬਣਿਆ ਵਾਹਿਗੁਰੂ ਗੁਰਚੇਤ ਦੀ ਸੋਚ ਨੂੰ ਜਰੂਰ ਬੂਰ ਪਾਵੇਗਾ

  • @jiwankptc679
    @jiwankptc679 Місяць тому +3

    Very nice gurchet veer ji

  • @mohitsangar9687
    @mohitsangar9687 Місяць тому +2

    Mose wala chamkila ustad ji to buhat hi door si kithe chamkila ji Mose wala chamkile da adh bhi nhi

  • @RaviSidhu-tb2yz
    @RaviSidhu-tb2yz Місяць тому

    Chamkila 22 g Punjab di saan c ❤

  • @user-jm5fi6vh1e
    @user-jm5fi6vh1e Місяць тому +6

    Title ਗਲਤ ਐ, ਚਮਕੀਲਾ ਤਾ ਚਮਕੀਲਾ ਈ ਸੀ, ਕਿਸੇ ਨਾਲ ਤੁਲਨਾ ਨਾ ਕਰੋ।ਠੀਕ ਐ ਮੂਸੇਵਾਲਾ ਵੀ ਵਧੀਆ ਗਾਇਕ ਸੀ ਪਰ ਚਮਕੀਲੇ ਨਾਲ ਤੁਲਨਾ ਕਰਨਾ ਠੀਕ ਨਹੀ। ਚਮਕੀਲਾ ਹਿੱਕ ਦੇ ਜੋਰ ਉੱਤੇ ਗਾਉਦਾ ਸੀ ਪਰ ਅੱਜਕਲ ਦੇ ਗੀਤਕਾਰ ਚਮਕੀਲੇ ਵਾਗ ਨਹੀ ਗਾ ਸਕਦੇ।

    • @sukhrajdhillondhillon3440
      @sukhrajdhillondhillon3440 Місяць тому

      ਮੂਸੇਵਾਲਾ ਵਿਸ਼ਵ ਭਰ੍ ਵਿੱਚ ਮਸ਼ਹੂਰ੍ ਹੋਇਆ ਤੇ ਚਮਕੀਲਾ ਇਕੱਲੇ ਪੰਜਾਬ ਵਿੱਚ ਕਲਾਕਾਰ ਸਾਰੇ ਹੀ ਹਿੱਕ ਜ਼ੋਰ ਨਾਲ ਗਾਉਂਦੇ ਐ ਗਾਂਡ ਦੇ ਜ਼ੋਰ ਨਾਲ ਤਾਂ ਕੋਈ ਗਾਉਂਦਾ ਵੇਖਿਆ ਸੁਣਿਆ ਨੀ

    • @user-jm5fi6vh1e
      @user-jm5fi6vh1e Місяць тому +1

      @@sukhrajdhillondhillon3440 ਬਾਈ ਜੀ ਮੈ ਤਾ ਗਲਤ ਲਫਜ ਵਰਤੇ ਈ ਨਹੀ. ਤਹਾਨੂੰ ਤਾ ਗੱਲ ਕਰਨ ਦਾ ਲਹਿਜਾ ਈ ਨਹੀ ਐ ਸਾਇਦ ਅਕਲ ਵੀ ਨਹੀ ਐ।

    • @mkbskb1
      @mkbskb1 Місяць тому

      ​@@sukhrajdhillondhillon3440main suniya. Tu bol te reha gand de jor te. Saliya puray punjab diya

  • @user-nx4fk9lh4i
    @user-nx4fk9lh4i Місяць тому

    ਮੈਂ ਦੇਖਿਆ ਅੰਜਮ ਸਰੋਆ ਨਾਸਿਰ ਢਿੱਲੋਂ ਵਕਾਰ ਭਿੰਡਰ ਜੈਬੀ ਹੰਜਰਾ ਗੁਰਚੇਤ ਚਿੱਤਰਕਾਰ ਗੰਨੇ ਛਿੱਲਦਾ ਤੇ ਫਿਲਮ ਦੀ ਸ਼ੂਟਿੰਗ led ਤੇ ਦੇਖੀ ਬਹੁਤ ਬਹੁਤ ਬਹੁਤ ਵਧੀਆ ❤❤❤❤❤

  • @bakhshinderpadda2804
    @bakhshinderpadda2804 Місяць тому

    Good interview 👍 👍❤❤❤❤❤

  • @baljidersingh-ep1ef
    @baljidersingh-ep1ef Місяць тому +2

    Very nice

  • @SukchainDindsha
    @SukchainDindsha Місяць тому +1

    Chamkila ji

  • @Nooooooo0000
    @Nooooooo0000 Місяць тому +4

    Moosewala v famous aa, bt Chamkile jini Soharat ni dekhi kise ne, moosewale de time ta bhut hege c ohnu compition dein lai, jida aujla, Babbu maan, arjan dhilon, bt Chamkile ne sare vehle krte c

  • @Jagtarbhangoo
    @Jagtarbhangoo Місяць тому +1

    Chamkila ji❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ManpreetSingh-uv9jn
    @ManpreetSingh-uv9jn Місяць тому +2

    ♥️ 🙏🏻🙇‍♂️🙏🏻

  • @gurinayaadrukhi6759
    @gurinayaadrukhi6759 Місяць тому +1

    Amar singh chamkila G Amarjot G Amar ne

  • @sukhmanjotsingh7427
    @sukhmanjotsingh7427 Місяць тому

    Nice 👍

  • @bookslovers5138
    @bookslovers5138 Місяць тому +3

    ❤🎉🎉🎉

  • @user-vu2od7dm1f
    @user-vu2od7dm1f Місяць тому

    Chamkila+ sidhu moosewala🔥🔥

  • @DarshanSingh-dr8hx
    @DarshanSingh-dr8hx Місяць тому

    ਬਾਈ ਚੇਤਕਾਰ
    ਇੰਟਰਵਿਊ ਦੋ ਤਿੰਨ ਵਾਰ ਦੇਖਾਂਗਾ

  • @GurpreetSingh-jg8pw
    @GurpreetSingh-jg8pw Місяць тому +2

    Very good gurchait bi

  • @JaspalSingh-si3oh
    @JaspalSingh-si3oh Місяць тому +1

    amar singh chamkila❤❤

  • @jagdeepsingh6540
    @jagdeepsingh6540 Місяць тому +2

    Commedy king ne sahi keha k os time saare vehle krte c 101 present gl sach aa chamkila moosewala te yaari jatt di filma wale varinder tino legend hoe ne bahut javerdest ehna Tina ne apde time ch kise nu ni khngn dita aj chahe koi bhkai maari jaave ehna da 22 ji apna daor chlia tino bahut has mukh c bahut makholi c

  • @Cricket-fr1xt
    @Cricket-fr1xt Місяць тому +2

    ਜੇ ਕਿਤੇ ਚਮਕੀਲੇ ਬਾਬੇ ਦੇ ਟਾੲਿਮ ਸੋਸਲ ਮਿਡਿਅਾ ਹੁੰਦਾ ਫੇਰ ਕੀ ਨੇ ਯਾਦ ਕਰਨੇ ਸੀ ਮੂਸੇਵਾਲੇ ਜਾ ਹੋਰ ਸਾਰੇ ਸਿੰਗਰ ਮੈ ੲਿਹ ਕੋੲੀ ਜੈਲਸੀ ਵਿਚ ਨਹੀ ਕਿਹਾ ਟਾੲਿਮ ਦੀ ਗਲ ਕਰੀ ਤੇ ਸੋਸਲ ਮਿਡਿਅਾ ਦੀ ਗਲ ਕਰੀ ਹੋਰ ਕੁਛ ਨਹੀ ਬਾਕੀ ਜੇ ਸਹੀ ਤਾ ਤੁਸੀ ਦਸੋ ਅਾਪਾ ਸਿਰਫ ਸਮੇ ਦੀ ਗਲ ਕਰੀ ਨਾ ਤਾ ਕੋੲੀ ਮੂਸੇਵਾਲੇ ਦੀ ਜਗਾ ਲੈ ਸਕਦਾ ਨਾ ਚਮਕੀਲੇ ਦੀ ਸਾਰੇ ਅਾਪਣੇ ਅਾਪਣੇ ਲੲੀ ਨੰਬਰ ਵਨ ਸੀ ਅਾਪਣੇ ਫੈਨਾ ਲੲੀ

    • @mkbskb1
      @mkbskb1 Місяць тому +1

      Ki singer c musewala

  • @yadwindercheema2935
    @yadwindercheema2935 Місяць тому +2

    15 ਤੋ20 ਹਜ਼ਾਰ ਦਾ ਕਿਲਾ ਸੀ

  • @ashokkalia4151
    @ashokkalia4151 Місяць тому

    Good interview..Gurchet your views are indeed genuine.

  • @mfiazmfiaz6840
    @mfiazmfiaz6840 Місяць тому

    ❤❤❤❤❤❤

  • @Tstarmusic
    @Tstarmusic Місяць тому

    GOOD BANDIA VALA KAM GURCHET NY GOOD

  • @Crush-qp5pm
    @Crush-qp5pm Місяць тому +3

    Moosewala ki rees karu chamkila di na koi sur na koi rus awaaz de vich

  • @farmer4456
    @farmer4456 Місяць тому

    ਪਾਕਿਸਤਾਨ ਪੰਜਾਬ ਵਾਲੇ ਲੋਕ ਹੀ ਠੀਕ ਹੈ ਬਾਕੀ ਤਾਂ ਹੈਨੀ ਦਮ ਵਾਲੀ ਗੱਲ

  • @kishansinghsabarwall2860
    @kishansinghsabarwall2860 25 днів тому

    Legend

  • @user-mh8zs6kt6s
    @user-mh8zs6kt6s Місяць тому +2

    Chitrakar Saab tusi darde maare chamkila parmot nahi kita hun jo marji Kahi jao❤❤

  • @karmjeetsingh2585
    @karmjeetsingh2585 Місяць тому +2

    Chamkila amarjot ❤❤❤❤❤❤

  • @Dilrajkhanofficial
    @Dilrajkhanofficial Місяць тому

    Sidhe mussewale paji ya chalo vadia c par chamkila ehde to oopar de singer c ❤ real legend aa chamkila ji ❤

  • @harbanssingh3796
    @harbanssingh3796 Місяць тому +2

    Samajh Bare ek wari fer film sandokh ch Banduk new film jarur Banuni ji

  • @user-ck6cg3xy9h
    @user-ck6cg3xy9h Місяць тому +1

    1:17

  • @jiwankptc679
    @jiwankptc679 Місяць тому +2

    Veer ji mera beta v drawing bhut karda.

  • @rohitheer9481
    @rohitheer9481 Місяць тому +3

    Ki gal krda yr tu os time da moosrwala c chamkila galt bilkul moosewala chamkila c aj de time da chamkila chamkila hi c koi ase pase ni ode

  • @user-gi6ik4rr8f
    @user-gi6ik4rr8f Місяць тому

    Chita band krao punjab bachao 😢 bahut vadia इंटरव्यू

  • @semaljaskaranmehrat8654
    @semaljaskaranmehrat8654 Місяць тому +2

    chamkila hd movie lain lyi msg kro

  • @mogamoga8448
    @mogamoga8448 Місяць тому +2

    ਚਮਾਰ ਆ ਭੁਖਾ ਨੀ ਮਰਾ ਗਾ ਚਮਕੀਲਾ ਜੀ

  • @Daske.WaleSahi
    @Daske.WaleSahi Місяць тому

    ਬਿੱਲਕੁਲ ਸਹੀ ਆਖਿਆ ਗੁਰਚੇਤ ਭਾਅ ਨੇ ਲਹਿੰਦੇ ਪੰਜਾਬ ਵਾਲੇ ਬਹੁਤ ਪਿਆਰ ਕਰਦੇ ਆ ਮੈਂ ਵੀ ਦੋ ਵਾਰੀ ਗਿਆਂ ਏਸ ਵਾਰੀ ਵਿਸਾਖੀ ਤੇ ਵੀਜ਼ਾ ਫੇਰ ਲੱਗਿਆ ਸੀ ਪਰ ਕਿਸੇ ਕੰਮ ਕਾਰਨ ਜਾ ਨਹੀਂ ਸਕਿਆ

  • @Guramritpalsingh-ui7ng
    @Guramritpalsingh-ui7ng Місяць тому

    ਰਿਪੋਟ ਸਾਹਿਬ ਕਿਰਪਾ ਪੰਜਾਬੀ ਬੋਲਣ ਦਾ ਲਹਿਜਾ ਠੀਕ ਕਰੋ

  • @tejibenipal8972
    @tejibenipal8972 Місяць тому

    ਖਾਸਾ ਫਰਕ ਆ ਦੋਨਾਂ ਚ ਓਹ ਸਿਰਫ ਕਲਾਕਾਰ ਸੀ ਮੂਸੇ ਦੀ ਸੋਚ ਓਸ ਤੋਂ ਬਹੁਤ ਅੱਡ ਹੈ ਜੈ ਸਹੀ ਪੜਚੋਲ ਕਰੀਏ

  • @jattpunjabi4574
    @jattpunjabi4574 Місяць тому +1

    Ik parivar vich 3 akhade,vah chamkila vah

  • @jaspreetsandhu3304
    @jaspreetsandhu3304 Місяць тому +4

    Ganit Singer

  • @GurdeepSingh-sp9ul
    @GurdeepSingh-sp9ul Місяць тому +1

    ਗੁਰਚੇਤ ਚਿੱਤਰਕਾਰ ਵਿਰੇ ਸੋਚ ਕੇ ਲਿਖਣਾ ਚਾਹੀਦਾ ਹੈ ਚਮਕੀਲੇ ਨੂੰ ਹਰੇਕ ਲਲੀ ਛਲੀ ਨਾਲ ਨਾ ਮੇਲ ਦਿਆ ਕਰੋ ਓਹਦੇ ਬਰਾਬਰ ਦਾ ਕੋਈ ਨਹੀਂ,,,

  • @sardarabc6736
    @sardarabc6736 Місяць тому +1

    🙏🙏🙏🙏👍💕💕💕💕💕💕👍🙏🙏🙏🙏

  • @sudeshkumar9891
    @sudeshkumar9891 Місяць тому +5

    ਬਾਕੀ ਤਾਂ ਠੀਕ ਪਰ ਕਿੱਥੇ 👆🏼ਚਮਕੀਲਾ ਤੇ
    ਕਿਥੇ ਮੂਸੇਵਾਲਾ 👇
    ਚਮਕੀਲੇ ਦੀ ਤਾ ਇਸ ਨਾਲ ਤੁਲਨਾ ਕਰਨੀ ਬੇਫਕੂਫੀ ਹੈ

  • @user-xc6pr9wl6n
    @user-xc6pr9wl6n Місяць тому +5

    Chamkila is complete artist mossewala nu live nhi gauona aueda

  • @bholabrar346
    @bholabrar346 Місяць тому +1

    Daso gurchet bah gi Di age kine sal hpvegi

  • @jassi275
    @jassi275 Місяць тому +2

    Patarkar di theth punjabi nhi hai ..😢

  • @swaran5454
    @swaran5454 Місяць тому +3

    Koi dasso chamkila nu kis ne mareya

  • @user-vv8le5iq1j
    @user-vv8le5iq1j Місяць тому

    💕🌿♥️💕🌿♥️💕💕🌿♥️💕💕🌿💯✅

  • @user-mh8zs6kt6s
    @user-mh8zs6kt6s Місяць тому +2

    Mauka sambaldha gurchet bai
    ... Aage aapne samajh jao chitrakar bao

  • @user-ox6fw9rc1j
    @user-ox6fw9rc1j Місяць тому +3

    ਮਨੂੰ ਲਗਦਾ ਗੁਰਚੇਚ ਚੂਠ ਬੋਲਦਾ ਗੱਪਾ ਮਾਰਦਾ 75 ਦਾ ਇਸ ਦਾ ਜਨਮ ਆਂ 88 ਵਿੱਚ ਚਮਕੀਲਾ ਮਰਇਆ ਗੁਰਚੇਤ ਕੇਂਦਾ ਮੇਰੇ 17 ਸਾਲਾ ਦਿ ਉਮਰ ਵਿੱਚ ਵਿਵਾਹ ਹੋ ਗਇਆ ਜਦ ਕੀ 75 ਤੇ 88 ਤਕ ਤੇ 13 ਸਾਲਾ ਬਣਦੇ ਆਂ ਯਰ ਕਿਸ ਦਾ ਸੱਚ ਮਨਿਏ ਯਰ ਹੱਦ ਹੋਈ ਪਈ ਆਂ

    • @gagansekhon1234
      @gagansekhon1234 Місяць тому

      ਉਮਰ ਦਾ ਫ਼ਰਕ ਹੋ ਸਕਦਾ ਵੀ ਥੋੜਾ ਬਹੁਤ, ਪਰ ਫੋਟੋਆਂ ਪਈਆਂ ਨੇ ਇਸ ਦੇ ਵਿਆਹ ਦੀਆਂ ਚਮਕੀਲੇ ਨਾਲ..

    • @user-ox6fw9rc1j
      @user-ox6fw9rc1j Місяць тому

      @@gagansekhon1234 ਚੱਲ ਯਰ ਮਨ ਲਈ ਤੇਰੀ ਗੱਲ ਉਮਰ ਦਾ ਫਰਕ ਹੋ ਸਕਦਾ ਪਰ ਗੁਰਚੇਤ ਦਾ ਜਨਮ 1975 ਦਾ ਠੀਕ ਆਂ ਚਮਕੀਲਾ ਮਰਿਆ 88 ਵਿੱਚ ਚੱਲ ਯਰ ਤੂੰ ਚੈਕ ਕਰਲਾ ਗੂਗਲ ਤੇ

    • @jaskaurgrewal4764
      @jaskaurgrewal4764 Місяць тому

      Mainu lagda oh kissay hor da viah hovega chitarkaar da nahi....eh 75 tay 88 da Tanta samajon bahar aa meray v

    • @295_SHOW
      @295_SHOW Місяць тому +1

      75 nhi 70 da birth aa

    • @user-ox6fw9rc1j
      @user-ox6fw9rc1j Місяць тому

      @@295_SHOW ਗੂਗਲ ਤੇ ਚੈਕ ਕਰਲੋ ਯਰ

  • @JaswinderSingh-gf7xk
    @JaswinderSingh-gf7xk Місяць тому +1

    bai ji chamkila ji and biba amarjot ji di tulna muse wale nal nah kro.

  • @user-fv5wh8jc2d
    @user-fv5wh8jc2d Місяць тому +1

    12.30 12.38 😂😂😂😂

  • @kamaljitjheeta
    @kamaljitjheeta Місяць тому

    Pr mainu samaj nahi lagi gurchet da birth a 1975 da te viah 1988 ch …sirf 13 saal di umar ch 🤨

  • @rajvinderaujla5191
    @rajvinderaujla5191 Місяць тому

    ਕਿੱਥੇ ਚਮਕੀਲੇ ਅਕਲ ਤੇ ਕਿੱਥੇ ਸਿੱਧੀ ਮੂਸੇਵਾਲਾ
    ਮਾਈਕ ਫੜ੍ਹ ਕੇ ਆਪਣੀ ਜ਼ੁਬਾਨ ਦੀ ਬਰਬਰਤਾ ਦਿਉਂਦੇ-੨ ਅਕਾਲ ਦਾ ਜਨਾਜ਼ਾ ਵੀ ਕੱਢ ਲੈਂਦੇ।
    ਇੱਕ ਬੰਦਾ ਜਿਹੜਾ ਦੁਨੀਆ ਦੱਸਦਾ ਕਿ ਧੀਆਂ ਦਾ ਭੈਣਾਂ ਨੂੰ ਦੇ ਰਿਸ਼ਤੇ ਨੂੰ ਗੰਦੇ ਸਵਾਦਾ ਦਾ ਨਿਸ਼ਾਨਾ ਬਣਾਉਂਣਾ ਤੇ ਇੱਕ ਹਰ ਗੱਲ ਵਿੱਚ ਧੀਆਂ ਭੈਣਾਂ ਦੀ ਇੱਜਤ ਕਰਦਾ ਤੇ ਕਰਨ ਦਾ ਸੰਦੇਸ਼ ਦਿੰਦਾ।

  • @bhatoyesaab4534
    @bhatoyesaab4534 Місяць тому

    ਗੁਰਚੇਤ ਵੀ ਝੂਟ ਬੋਲਦਾ ਮੇਨ ਐਪ ਸੁਣਿਆ ਚਮਕੀਲੇ ਦੇ ਖਿਲਾਫ ਬੋਲਦਾ ਨੂ ਪਿੰਡ ਏਲਵਾਲ ਚਾ

  • @farooqahmad4922
    @farooqahmad4922 Місяць тому

    🤲🕋🇵🇰🇳🇪🌹🌹🌹🌹❣️❣️❤️♥️❤️❣️❣️❣️

  • @harvinderjindu9555
    @harvinderjindu9555 Місяць тому

    Jinda bad majbi Sikh chimkal

    • @GurdeepSingh-su5ev
      @GurdeepSingh-su5ev Місяць тому

      ਧਰਮ ਦੀ ਤਾ ਕੋਈ ਗੱਲ ਹੀ ਨਹੀ ਹੋਈ ਮਜ੍ਹਬੀ ਸਿੰਘ ਸਮਝ ਨਹੀ ਲੱਗੀ

  • @parmeetmehra3043
    @parmeetmehra3043 Місяць тому

    ਚਮਕੀਲਾ 1988 ਚ ਮਰ ਗਿਆ ਸੀ ਤੇ ਉਸ ਵਕਤ ਚਿੱਤਰਕਾਰ 13 ਸਾਲ ਦਾ ਸੀ,, ਕਿਉਕਿ ਚਿੱਤਰਕਾਰ ਦਾ ਜਨਮ 1975 ਚ ਹੋਇਆ,ਗੱਲ ਕੁਛ ਸਮਜ਼ ਨਹੀਂ ਆਈ

    • @295_SHOW
      @295_SHOW Місяць тому

      Janam 70 da hona menu lgda

  • @rajinderrattu1053
    @rajinderrattu1053 Місяць тому

    ❤️❤️🪕🙏

  • @gurditsingh1792
    @gurditsingh1792 Місяць тому

    ਚਤਰੌਲ ਸਿੰਘ ਕਾਰੀਗਰ 😂😂

  • @user-iu9nl2yn3o
    @user-iu9nl2yn3o Місяць тому +12

    Musewala chamkile de braber kive ho ju. Museeale nu gauna ta aunda ni c.