ਪਾਃ੬ਵੀਂ ਗੁਰਦੁਆਰਾ ਸਾਹਿਬ ਖਤਮ ਹੋ ਗਿਆ - ਹੁਣ ਹੈ ਸਕੂਲ ਤੇ ਕਬਰ । ਭਾਈ ਤਾਰੂ ਸਿੰਘ ਜੀ ਦੀ ਇੱਕ ਰਾਤ ਦੀ ਕੈਦ ~ Pak 24

Поділитися
Вставка
  • Опубліковано 29 вер 2024
  • Google Location : goo.gl/maps/Ef...
    goo.gl/maps/uP...
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

КОМЕНТАРІ • 315

  • @NishanSinghAustralia
    @NishanSinghAustralia  Рік тому +19

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    UA-cam ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @jasbirkaurmalhi4968
      @jasbirkaurmalhi4968 Рік тому +1

      Thanks 🙏

    • @nirbhaisingh6456
      @nirbhaisingh6456 Рік тому +1

      ਸਾਡਾ ਕਮੈਂਟ ਤੁਹਾਡੇ ਤੱਕ ਆਉਂਦਾ ਜਾ ਨਹੀਂ ।ਜਰੂਰ ਦਸਿਉ ਅਸੀਂ ਘੱਟ ਪੜ੍ਹੇ ਹੋਏ ਹਾਂ ।ਸਾਨੂੰ ਪਤਾ ਨਹੀਂ ਲਗਦਾ ।

    • @singhmaanshamsher6746
      @singhmaanshamsher6746 Рік тому +1

      ਭੰਡਾਣਾ ਪਿੰਡ ਦਾ ਗੁਰੁਦਵਾਰਾ ਸਾਹਿਬ, ਇੰਡਿਆ ਪੰਜਾਬ ਦੇ ਕਿਸ ਪਿੰਡ ਤੋਂ ਦਿਖਾਈ ਦਿੰਦਾ ਹੈ ਕਿਰਪਾ ਕਰਕੇ ਦੱਸੋ

  • @tarandhillon05
    @tarandhillon05 Рік тому +15

    ਬੇਅੰਤ ਬੇਅੰਤ ਸ਼ੁਕਰ ਹੈ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ

  • @kavisharhardeepsinghvairon5841
    @kavisharhardeepsinghvairon5841 Рік тому +48

    ਜਿੰਨਾ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆਂ ਗਿਆ ਤਿਨਹਾ ਦੇ ਖੁੱਲੇ ਦਰਸਨ ਦੀਦਾਰੇ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਸਾਹਿਬ ਨੂੰ ਬਖਸਿਸ਼ ਹੋਵੇ 🙏🙏

  • @bachhitermangal5310
    @bachhitermangal5310 Рік тому

    Bhai sahib ji Waheguru ji aage ardas karde han ke sare Sikh tuhade warge hi hon kion ke meri bete nal vi bahut Jada jurm hoya c par Waheguru ji ne patt rakh lai

  • @kulbirsingh7090
    @kulbirsingh7090 Рік тому +1

    Waheguru ji

  • @JaspalSingh-ku3vl
    @JaspalSingh-ku3vl Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @universewinner5107
    @universewinner5107 Рік тому

    Waheguru ji ka khalsa Waheguru ji ki fateh veer ji 🙏

  • @kuldipsingh8252
    @kuldipsingh8252 Рік тому

    Kirpa karka gurudawara khali kita jaya ta ona nu ghar dita jawa

  • @punjabkingdom9090
    @punjabkingdom9090 Рік тому

    Kdo auga kahlsa raj 😭🙏

  • @SarbjitSingh-ip3xq
    @SarbjitSingh-ip3xq 2 місяці тому

    Pakistan vich

  • @satkamalsingh7987
    @satkamalsingh7987 Рік тому

    SSA G BHAI SAHIB G ES BHAIN G NAL SHAH MUKHI BOLI DE V KUSH SANAJ KARO G JIS DA CHARDA PUNJAB WICH BAHOUT NAHI PATAA SAHID BILKUL V NAHI SO KUSH ES TAY V JANKARI KARWO G SSA G APP R PAKISTANI BHAIN MASOOD G NU V

  • @chahalchahal937
    @chahalchahal937 Рік тому +35

    ਪੰਥ ਦੀਆਂ ਸੱਚੀਆਂ ਸੁੱਚੀਆਂ ਰੂਹਾਂ ਨੂੰ ਬੇਨਤੀ ਹੈ ਕਿ ਇਹਨਾਂ ਪਰਿਵਾਰਾਂ ਨੂੰ ਉਚਿਤ ਰਿਹਾਇਸ਼ ਦਾ ਦਾ ਪ੍ਰਬੰਧ ਕਰਕੇ ਦੇ ਕੇ ਗੁਰੂ ਘਰ ਖਾਲੀ ਕਰਵਾਓ ਮੇਰੇ ਸਮੇਤ ਹਰ ਕੋਈ ਉਚਿਤ ਯੋਗਦਾਨ ਪਾਏਗਾ,🙏

    • @jyotijot3303
      @jyotijot3303 Рік тому +2

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ

    • @chahalchahal937
      @chahalchahal937 Рік тому

      @@jyotijot3303 ਕਿਸ ਜ਼ਿਲੇ ਦੇ ਹੋ ਜੀ

    • @TheKhalsa008
      @TheKhalsa008 Рік тому +1

      Bilkul eah asthan sambnae chaide hn

  • @ਦੇਗਤੇਗਫਤਹਿਪੰਥਕੀਜੀਤ

    ਤੈਨੂੰ ਭੈਣੇਂ ਸਾਰੇ ਸਿੱਖ ਜਗਤ ਵੱਲੋਂ ਤੇ ਕਰੋੜਾਂ ਵਾਰ ਸਤ ਸ੍ਰੀ ਆਕਾਲ 🙏🏼🙏🏼

  • @sukhbirsingh54682
    @sukhbirsingh54682 Рік тому +38

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਸੀਂ ਆਪ ਜੀ ਦੇ ਹਮੇਸ਼ਾ ਰਿਣੀ ਰਹਾਂਗੇ ਜੀ ਧੰਨ ਤੁਹਾਡੀ ਸਿੱਖੀ ਦਾਤਿਆ

    • @ganjitsinghkaler3489
      @ganjitsinghkaler3489 Рік тому +1

      ਰੌਣਾ ਆਉਂਦਾ ਦੇਖ ਕੇ ਸਾਡੇ ਗੁਰੂ ਘਰ

  • @JasveerSingh-ji4sl
    @JasveerSingh-ji4sl Рік тому +19

    ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 😭😭❤️🙏🙏

  • @kaurkhalsa9200
    @kaurkhalsa9200 Рік тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
    ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 🙏😍
    ਧੰਨ ਧੰਨ ਭਾਈ ਤਾਰੂ ਸਿੰਘ ਜੀ ਸ਼ਹੀਦ ਸਾਡੇ ਤੇ ਵੀ ਕਿਰਪਾ ਕਰਨ ਸਾਡੀ ਸਿੱਖੀ ਕੇਸਾ ਸੁਆਸਾਂ ਨਾਲ ਨਿਬਾਹੇ 🙏🙏🙏🙏

  • @PB31mansawale
    @PB31mansawale Рік тому +6

    ਦਰਸ਼ਨ ਦਿਦਾਰ ਖਾਲਸੇ ਨੂੰ ਬਖਸ਼ੀ ਦਾਤੇਆ ਅੱਖਾਂ ਨਮ ਹੋ ਗਈਆਂ ਵਾਹਿਗੁਰੂ ਜੀ ਆ ਵੀ ਆਪ ਜੀ ਦੇ ਭਾਣੇ ਸੀ

  • @gursewaksamra8129
    @gursewaksamra8129 Рік тому +17

    ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਇੰਡੀਆ ਵਾਲ਼ੇ ਪਾਸਿਓ ਬਾਬਾ ਜਲਣ ਦਾਸ ਜੀ ਦੇ ਅਸਥਾਨ ਤੋਂ ਬਹੁਤ ਵਾਰ ਦੇਖਿਆ ਅੱਜ ਸਾਡੇ ਧੰਨ ਭਾਗ ਖ਼ਾਲਸਾ ਜੀ ਤੁਸੀਂ ਅੱਜ ਬਹੁਤ ਵਧੀਆ ਤਰੀਕ਼ੇ ਨਾਲ਼ ਦਰਸ਼ਨ ਕਰਵਾ ਦਿੱਤੇ ਵਾਹਿਗੁਰੂ ਜੀ ਤੁਹਾਡੇ ਕੋਲੋਂ ਇਸ ਤਰ੍ਹਾਂ ਹੀ ਇਹ ਸੇਵਾ ਲੈਦੇ ਰਹਿਣ

    • @rajwantkaur8353
      @rajwantkaur8353 Рік тому +2

      ਪਿੰਡ ਕੇਹੜਾ ਦਸਿਓ ਵੀਰ ਜੀ

    • @gursewaksamra8129
      @gursewaksamra8129 Рік тому +2

      @@rajwantkaur8353 ਨੌਸ਼ਹਿਰਾ ਨੇੜੇ ਖਾਲੜਾ ਤੋਂ ਰਾਜਾਤਾਲ ਨੂੰ ਜਾਂਦੀ ਸੜਕ ਉੱਤੇ ਜ਼ਿਲਾ ਤਰਨਤਾਰਨ

    • @bittusinghbrar5386
      @bittusinghbrar5386 Рік тому +1

      Hji vrr ji ma ਵੀ ਬਾਬਾ ਜਲੱਣ ਜੀ ਦੇ ਗੁਰੂਦੁਆਰਾ ਸਾਹਿਬ ਤੋਂ ਇਹ ਲਹਿੰਦਾ ਪੰਜਾਬ ਦਾ ਪਡਾਣਾ ਪਿੰਡ ਦੇਖਿਆ

  • @sukhdevsingh295
    @sukhdevsingh295 Рік тому +5

    Thanks brother for an informative video it will creat awairness among sikh world about their departed gurdwaras. Request Pakistan wakaf board to hand over all such gurdwaras and other historical places of sikhs to Pakistan sikh gurdwaras management committee under one time settlement. There is need for one unified kar seva coordination committee at international level to look for all such gurdwaras which are in miserable condition around the globe. Sikhs should spent less and less on gold plating Marbalisation and other miscellaneous activities and the money saved can be spent on these gurdwaras under one time settlement. Special salaam for sister poova massood.

  • @grewalamrik3238
    @grewalamrik3238 Рік тому +4

    ਜਿਨ੍ਹਾ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਤਿਨਾ ਦੀ ਸਾਂਭ-ਸੰਭਾਲ ਗੁਰੂ ਪੰਥ ਨੂੰ ਬਖਸ਼ੋ ਜੀ।। ਸਤਿਗੁਰ ਤੁਹਾਡੇ ਉਦਮ ਨੂੰ ਫਲ ਲਾਉਣ।

  • @paramjitsinghsingh251
    @paramjitsinghsingh251 Рік тому +7

    ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🙏🏻🙏🏻 ਧੰਨ ਧੰਨ ਭਾਈ ਤਾਰੂ ਸਿੰਘ ਜੀ 🙏🏻🙏🏻🙏🏻🙏🏻🙏🏻 ਵਾਹਿਗੁਰੂ ਜੀ ਕਿਰਪਾ ਕਰਨ ਭਾਈ ਸਾਹਿਬ ਉਪਰ।

  • @kanwaljitsingh3293
    @kanwaljitsingh3293 Рік тому +2

    ਨਵੀਂ ਪੀੜ੍ਹੀ ਕਿਰਪਾ ਕਰਕੇ ਤਿੰਨ ਬੱਚੇ ਪੈਦਾ ਕਰੋ ਜੀ 🙏🙏🙏🙏🙏🙏🙏

  • @karanvirdhillon3115
    @karanvirdhillon3115 Рік тому +9

    ਧੰਨ ਬਾਬਾ ਤਾਰੂ ਸਿੰਘ ਜੀ ਮਹਾਰਾਜ ❤️❤️🙏🙏

  • @dr.kuldeepsinghmakhu1532
    @dr.kuldeepsinghmakhu1532 Рік тому +3

    ਸਾਡੀ ਮਾਤਾ ਜੀ ਦੀ ਉਮਰ 87 ਸਾਲ ਹੋ ਗਈ ਹੈ। ਸਾਡੇ ਨਾਨਕਿਆਂ ਦਾ ਪਿਛਲਾ ਪਿੰਡ ਭਢਾਣਾ ਸੀ। ਇਸ ਗੁਰਦੁਆਰਾ ਸਾਹਿਬ ਦਰਸ਼ਨ ਉਨ੍ਹਾਂ ਨੇ ਕੀਤੇ ਹੋਏ ਹਨ।

  • @ਦੇਗਤੇਗਫਤਹਿਪੰਥਕੀਜੀਤ

    ਭੈਣ ਜੀ ਨੂੰ ਸਤ ਸ੍ਰੀ ਆਕਾਲ,, ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ

  • @anuragbawa7500
    @anuragbawa7500 Рік тому +5

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

  • @SohanSinghkhalsa290
    @SohanSinghkhalsa290 Рік тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
    🙏🙏🙏🙏🙏

  • @Kim_kay7
    @Kim_kay7 Рік тому +7

    🙏🙏 Waheguru ji ka khalsa waheguru ji ki Fateh

  • @sarabjeetsingh4209
    @sarabjeetsingh4209 Рік тому +4

    ਵਾਹਿਗੁਰੂ ਜੀ ਮੇਹਰ ਕਰੋ ਫਿਰ ਸਾਰੇ ਇਕੱਠੇ ਹੋ ਜਾਣ ਜੀ

  • @SukhwinderSingh-wq5ip
    @SukhwinderSingh-wq5ip Рік тому +3

    ਬਹੁਤ ਵਧੀਆ ਵਾਹਿਗੁਰੂ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @gurpreetsingh-we1ss
    @gurpreetsingh-we1ss Рік тому +1

    ਸ਼ਹੀਦ ਬਾਬਾ ਬੋਤਾ ਸਿੰਘ
    ਬਾਬਾ ਗਰਜਾ ਸਿੰਘ ਜੀ ਵੀ ਭੜਾਣੇ ਪਿੰਡ ਦੇ ਸਨ 🙏🏻🙏🏻🙏🏻🙏🏻🙏🏻

  • @BaljinderSingh-ri9gw
    @BaljinderSingh-ri9gw Рік тому +1

    ਓਧਰ ਗੁਰੂਦੁਆਰੇ ਖਤਮ ਹੋ ਰਹੇ ਏਧਰ ਨਵੀਆਂ ਕਬਰਾਂ ਖੁਲ੍ਹ ਰਹੀਆਂ

  • @kiranpreetkaur1370
    @kiranpreetkaur1370 Рік тому +4

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ

  • @gursahibgill4167
    @gursahibgill4167 Рік тому +1

    ਸਾਡੇ ਦਾਦਾ ਜੀ ਗੱਲ ਸੁਣਾਉਂਦੇ ਹੁੰਦੇ ਸੀ , ਕਿਸੇ ਮਰਾਸੀ ਦੀ ਉਹ ਲੰਬਾ ਸੀ ਬਹੁਤ ਤੇ ਪਹਿਲਾਂ ਕਿਤੇ ਭੜ੍ਹਾਂਣੇ ਗਿਆ ਹੋਵੇਗਾ ਉੱਥੇ ਉਸ ਨੂੰ ਨਿੱਕੀ ਮੰਜ਼ੀ ਕਿਸੇ ਨੇ ਸੌਣ ਲਈ ਦੇ ਦਿੱਤੀ । ਫਿਰ ਉਹ ਕੁਝ ਸਮਾਂ ਪਾਕੇ ਹੋਰ ਕਿਸੇ ਪਿੰਡ ਗਿਆ ਉੱਥੇ ਵੀ ਉਸ ਨੂੰ ਭੜ੍ਹਾਂਣੇ ਵਾਂਗ ਕਿਸੇ ਨੇ ਛੋਟੀ ਮੰਜ਼ੀ ਜਾਂ ਮੰਜ਼ਾ ਸੌਣ ਲਈ ਦਿੱਤਾ॥
    ਤੇ ਮਰਾਸੀ ਨੇ “ਟੋਟਕਾ” ਬੋਲਿਆ ! ਨਿੱਕੀ ਮੰਜ਼ੀ ਲੰਬਾ ਨਾਈ, ਇਹ ਵੀ ਰਾਤ ਭੜ੍ਹਾਂਣੇ ਆਈ ॥ ਉਹਦਾ ਕਹਿਣ ਦਾ ਮਤਲਵ ਸਮਝ ਲਵਾਂਗੇ ਅੱਜ ਵੀ ਭੜ੍ਹਾਂਣੇ ਹੀ ਆਂਏ ਹਾਂ

  • @nirbhaisingh6456
    @nirbhaisingh6456 Рік тому +1

    ਞਾਹ ੳਏ ਮੇਰੇ, ਰੱਬਾ ।ਪਰ ਇਕ ਗੱਲ ਜਿਹਨੀ ਮੈਂ ਜਾਣਦਾ ਕਿ ਭਾਰਤੀ ਪੰਜਾਬ ਵਿੱਚ ਮਸਜਿਦਾਂ ਜਾਂ ਕੋਈ ਦਰਬਾਰ ਕਿਸੇ ਆਮ ਲੋਕਾਂ ਨੂੰ ਆਲਟ ਨਹੀਂ ਕੀਤਾ ।ਜਿਸ ਤਰ੍ਹਾਂ ਹੈ ਸੀ ੳਸ ਨਾਮ ਤੇ ਹੀ ਰਖਿਆ ਗਿਆ ।ਆਮ ਲੋਕਾਂ ਨੂੰ ਨਹੀਂ ਆਲਟ ਕੀਤਾ ।

  • @ArjunSingh-pm1jj
    @ArjunSingh-pm1jj Рік тому +1

    ਮਨ ਬਹੁਤ ਖੁਸ਼ ਹੋਇਆ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਪਰ ਮਨ ੳਦਾਸ ਵੀ ਹੋਈਆ

    • @punjabkingdom9090
      @punjabkingdom9090 Рік тому

      OOO ta krke k Jaa ni skde APA jo apna real ghar aa 😭😭😭😭😭😭😭

  • @talwindersingh3721
    @talwindersingh3721 Рік тому +1

    ਜੇਹੜੇ ਕਹਿੰਦੇ ਵੱਖ ਹੋਣਾ ਓਹਨਾ ਕਦੇ ਲੌਂਗ ਟਰਮ ਸੋਚਿਆ ਕਿ ਇੰਡੀਆ ਦੇ ਆਲੇ ਗੁਰੂਦਵਾਰਿਆਂ ਦੀ ਸਾਂਭ ਸੰਭਾਲ ਕਿਵੇਂ ਹੋਊ?
    History teaches us what not to repeat.

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਅਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਕੋਲ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ

  • @PB31mansawale
    @PB31mansawale Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @beimaanjeetavirk2485
    @beimaanjeetavirk2485 Рік тому +1

    ਵਾਹਿਗੁਰੂ ਜੀ kaleyki.ਦਸਤਾ. Sheikupura ਸਾਡਾ ਪਿੰਡ ਆ ji

  • @GAMER_KING_96noob
    @GAMER_KING_96noob Рік тому +2

    ਵਾਹਿਗੁਰੂ

  • @PB31mansawale
    @PB31mansawale Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @GagandeepSingh-kh4te
    @GagandeepSingh-kh4te Рік тому +1

    ਹਰਿਮੰਦਿਰ ਸਾਹਿਬ ਵਰਗਾ ਅਸਥਾਨ ਲਗ ਰਿਹਾ

  • @gurjeetboparai62
    @gurjeetboparai62 Рік тому +2

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @gurmitkaur6498
    @gurmitkaur6498 Рік тому +1

    Waheguru ji Dhan Dhan Shri Guru Hargobid Sahib ji Maharaj 🙏🙇🏽‍♀️🙇🏽‍♀️💐🙏

  • @amarjotsinghsandhu6203
    @amarjotsinghsandhu6203 Рік тому +1

    Satnam Shri waheguruji 🙏🙏🙏🙏🙏🌸🌻🪷🌹🌺🌷🌼🍁💐waheguruji ka Khalsa waheguruji ki fathe 🙏🙏🙏🙏🙏

  • @sidhumusicsm8056
    @sidhumusicsm8056 Рік тому +2

    ਵਾਹਿਗੁਰੂ ਜੀ🙏🙏🙏🙏🙏

  • @MandeepSingh-pd5rb
    @MandeepSingh-pd5rb Рік тому +1

    Baba bota Singh Baba Gurjar singhada pandubbi Purana Hai Sauda Nani Purana

  • @bhinderduhewala2853
    @bhinderduhewala2853 Рік тому

    ਖਾਲਸਾ ਜੀ ਜੇਕਰ ਪੰਜਾਬ ਨਾ ਵੱਡਿਆ ਜਾਦਾ ਤਾ ਕਿਆ ਬਾਤਾਂ ਸੀ ਆਪਣੇ ਦੇਸ ਦੀਆ
    ਗੁਰਦੁਆਰਾ ਅੱਜ ਵੀ ਬਹੁਤ ਸੁੰਦਰ ਹੈ

  • @kanwardeepsingh2896
    @kanwardeepsingh2896 Рік тому

    ਬਹੁਤ ਦਿਲ ਦੁੱਖੀ ਹੁੰਦਾ ਜਦੋਂ ਅਸੀ ਆਪਣੇ ਗੁਰੂ ਘਰਾਂ ਦੀ ਇਹੋ ਜਿਹੀ ਹਾਲਤ ਦੇਖਦੇ ਆ।
    ਸਾਰੇ ਧਰਨਾ ਟ ਸਿੱਖ ਵੀਰਾਂ ਨੂੰ ਬੇਨਤੀ ਆ ਇਹਨਾ ਗੁਰੂ ਘਰਾਂ ਨੂੰ ਦੁਬਾਰਾ ਅਬਾਦ ਕਰਵਾਣ। ਸ਼ਿਰੋਮਣੀ ਕਮੇਟੀ ਦੀਆਂ ਕਮਜੋਰੀਆ ਸਾਫ਼ ਦਿੱਖ ਰਹੀਆਂ। ਜੇਕਰ ਇਹਨਾਂ ਨੇ ਧਿਆਨ ਦਿੱਤਾ ਹੁੰਦਾ ਤਾਂ ਗੁਰੂ ਘਰ ਤਾਂ ਵਸਦੇ ਰਹਿ ਜਾਂਦੇ।
    ਬਾਕੀ ਸ਼ੁਕਰੀਆ ਭਾਈ ਸਾਬ ਤੁਸੀ ਬਹੁਤ ਵਧੀਆ ਉਪਰਾਲਾ ਕੀਤਾ। ਸਾਡੀ ਭੈਣਜੀ ਦਾ ਬਹੁਤ ਧੰਨਵਾਦ ਜਿਹੜੇ ਨਾਲ ਦਰਸ਼ਨ ਕਰਵਾ ਰਹੇ ਹਨ।

  • @AmandeepSingh-uc8kh
    @AmandeepSingh-uc8kh Рік тому +2

    Waheguru ji 🙏

  • @inderjeetkalra432
    @inderjeetkalra432 Рік тому +1

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @DharamjitSehgal
    @DharamjitSehgal 4 місяці тому +1

    ਵਾਹਿਗੁਰੂ ਜੀ🙏

  • @prabhsandhu9667
    @prabhsandhu9667 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ veer ji asi v bharana pind tho aa ferozepur zira tho

  • @PreetPreet-yd4ni
    @PreetPreet-yd4ni Рік тому

    ਅੱਜ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣ ਜੀ ਗੁਰੂ ਜੀ ਕਿਰਪਾ ਕਰਨ ਆਪਣੇ ਅਸਥਾਨਾਂ ਦੀ ਸੇਵਾ-ਸੰਭਾਲ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰਨ ਜੀ 🙏

  • @sukhdevsingh295
    @sukhdevsingh295 Рік тому +1

    Sat sri akal🙏

  • @jaspslkumar9583
    @jaspslkumar9583 Рік тому +1

    Baba g good job. Rab Chardikala rekhea.

  • @deeplubana5064
    @deeplubana5064 Рік тому

    ਹਰਗੋਬਿੰਦ ਸਾਹਿਬ ਗੁਰਦੁਆਰਾ ਸਾਹਿਬ ਤੱਕ ਅਪਣੀ ਸਿੱਖ ਫੌਜ aa ਗਈ c ਅਪਣੀ

  • @gurvindersinghbawasran3336
    @gurvindersinghbawasran3336 Рік тому

    ਸੱਚੋ ਸੱਚ ਪੁੱਛੋ ਤਾਂ 😢 ਅੱਖਾਂ ਭਰ ਆਉਂਦੀਆਂ ਜਦੋਂ ਇਹਨਾ ਅਸਥਾਨਾਂ ਨੂੰ ਦੇਖਦੇ ਹਾਂ 😢😭😭 ਇਹਨਾ ਇਤਹਾਸਕ ਅਸਥਾਨਾਂ ਦੀ ਹੁੰਦੀ ਬੇਅਦਬੀ,,,, ਦੇਖੀ ਨਹੀਂ ਜਾਂਦੀ,,, ਜਿੱਥੇ ਅਸੀ ਕਿਸੇ ਮੱਖੀ ਮੱਛਰ ਨੂੰ ਅੰਦਰ ਨਹੀ ਆਉਣ ਦਿੰਦੇ 😢 ਇਹਨਾ ਲੋਕਾ ਨੇ ਪਸੂ ਅੰਦਰ ਬਨੇ ਹੋਏ ਹਨ,,,, ਹੁਕੇ ਸਿਗਟਾਂ ਗੁਰੂ ਘਰ ਦੇ ਅੰਦਰ ਪੀਂਦੇ ਹਨ। ਮਾਸ ਮੱਛੀ ਵੀ ਇਹਨਾ ਗੁਰੂ ਘਰ ਵਿੱਚ ਰਹਿਣ ਵਾਲੇ ਖਾਂਦੇ ਹਨ । ਹੱਥ ਜੋੜਕੇ ਸਿੱਖ ਸੰਗਤਾਂ ਨੂੰ ਬੇਨਤੀ ਹੈ,,,, ਜਿਸ ਤਰ੍ਹਾਂ ਮਸੰਦਾ ਤੋ ਗੁਰੂ ਘਰ ਅਜ਼ਾਦ ਕਰਵਾਏ ਸਨ,,,,, ਹੁਣ ਲੋੜ ਹੈ ਇਹਨਾ ਤੋਂ ਅਜ਼ਾਦ ਕਰਵਾਉਣ ਦੀ,,,,, ਕਿਤੇ ਦੇਰ ਨਾ ਹੋ ਜਾਵੇ। ਜਿਸ ਤਰ੍ਹਾਂ ਅੱਜ ਦੇਖ ਕੇ ਰੋਂਦੇ ਹਾਂ,,, ਸਾਰੀ ਉਮਰ ਰੋਂਦੇ ਹੀ ਨਾ ਨਿਕਲ ਜਾਵੋ।🙏😭😭

  • @Gagandeepbawa2652
    @Gagandeepbawa2652 Рік тому

    ਭਾਰਤੀ ਪੰਜਾਬ ਵਿਚ ਮਸੀਤਾਂ ਦਾ ਜੋ ਹਾਲ ਕੀਤਾ ਹੈ ਪਾਕਿਸਤਾਨ ਵਿਚ ਉਹੀ ਹਾਲ ਗੁਰਦੁਆਰਿਆਂ ਮੰਦਰਾਂ ਦਾ ਹੈ ਧਾਰਮਿਕ ਕੱਟੜਵਾਦ ਹਰ ਥਾਂ ਤੇ ਹੈ ਪਰ ਇਨਸਾਨੀਅਤ ਕਿਤੇ ਕਿਤੇ ਹੀ ਹੈ

  • @AmandeepKaur-nl8dm
    @AmandeepKaur-nl8dm Рік тому

    ਮੁਹੰਮਦ ਅਲੀ ਨਾਮ ਦਾ ਇਨਸਾਨ ਜੋ ਦੂਜਿਆਂ ਦੇ ਧਰਮਾਂ ਤੇ ਡੀਬੇਟ ਬਾਰੇ ਫਾਲਤੂ ਦੇ ਕੰਮੈਟ ਪਾਉਂਦਾ ਹੈ ਉਹੋ ਜਿਹੇ ਏਥੇ ਅੱਖਾਂ ਤੇ ਕੰਨ ਖੋਲਣ ਦੀ ਲੋੜ ਹੈ ਅਸਲੀ ਮੁਸਲਿਮ ਭੈਣ ਤੇ ਵੀਰ ਨੂੰ ਵੇਖੇ ਇਨਸਾਨੀਅਤ ਕੀ ਹੈ ਸੱਚ ਬੋਲਣ ਲਈ ਇਹਨਾਂ ਦੋਹਾਂ ਦਾ ਬਹੁਤ -੨ ਧੰਨਵਾਦ ।

  • @gurmeetmangat279
    @gurmeetmangat279 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਇਸ ਗੂਰੂ ਘਰ ਦੇ ਦਰਸ਼ਨ ਪਹਿਲਾਂ ਵੀ ਦੋ ਤਿੰਨ ਵਾਰ ਕਰ ਚੁੱਕਾ ਹਾਂ ਜੀ ਪਾਕਿਸਤਾਨ ਦੇ ਚੈਨਲ ਤੇ 🙏🙏🙏

  • @balbirsingh3320
    @balbirsingh3320 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harpalsinghsibianptufaridk2648

    ਸਤਿਕਾਰਯੋਗ ਵੀਰ ਜੀਉ ਸੱਚਮੁੱਚ ਨੇਤਰ ਭਿੱਜ ਜਾਂਦੇ ਹਨ ਇੰਜ ਲਗਦਾ ਹੈ ਕਿ ਮੈਂ ਗੁਰੂ ਸਾਹਿਬ ਦੀ ਨਿਘੀ ਗੋਦ ਦਾ ਆਨੰਦ ਮਾਣ ਰਿਹਾ ਹੋਵਾਂ

  • @malhishab4563
    @malhishab4563 Рік тому

    ਸਾਡੇ ਨੇੜੇ ਚਮਕੌਰ ਸਾਹਿਬ, ਪਿੰਡ ਬਦੇਸ਼ਾਂ ਖਮਾਣੋਂ ਕੋਲ ਹੈ,।

  • @ਦਨਵੀਰਬੈਨੀਪਾਲ

    ਬਾਪੂ ਜੀ ਬਦੇਸ਼ਾ ਪਿੰਡ ਖਮਾਣੋਂ ਬਲਾਕ ਦਾ ਪਿੰਡ ਹੈ ਸਾਡੇ ਪਿੰਡ ਕੋਲ ਹੀ ਹੈ

  • @savjitsingh8947
    @savjitsingh8947 Рік тому +1

    ਵਾਹਿਗੁਰੂ ਜੀ

  • @singhmaanshamsher6746
    @singhmaanshamsher6746 Рік тому

    ਬਾਬਾ ਜੀ ਭੰਡਾਣਾ ਪਿੰਡ ਪਾਕਿਸਤਾਨ ਦਾ ਗੁਰੂਦਵਾਰਾ ਸਾਹਿਬ, ਇੰਡਿਆ ਪੰਜਾਬ ਦੇ ਕਿਸ ਪਿੰਡ ਤੋਂ ਦਿਖਾਈ ਦਿੰਦਾ ਹੈ ਕਿਰਪਾ ਕਰਕੇ ਦੱਸੋ

  • @ARJassiVlog
    @ARJassiVlog Рік тому

    ਗੂਗਲ ਮੈਪ ਤੇ ਪਿੰਡ ਬਣਾਣਾ ਨਹੀਂ ਦਿਖਾਈ ਦਿੰਦਾ ਤੇ ਚੜ੍ਹਦੇ ਪੰਜਾਬ ਦਾ ਕਿਹੜਾ ਹਿੱਸਾ ਲਗਦਾ ਹੈ ਉਸ ਸਥਾਨ ਨੂੰ

  • @nirbhaisingh6456
    @nirbhaisingh6456 Рік тому

    ਉਹਦਾ ਮਸਲੇ ਵਾਲੀ ਗੱਲ ਤਾ ਨਹੀਂ ਕਰਦਾ। ਪਰ ਇਧਰ ਮਸੀਤਾਂ ਦੀ ਕਦਰ ਬਰਕਰਾਰ ਰੱਖੀ ਐ
    ਪਰ ਉਧਰ ਪੇਡੂ ਗੁਰਦੁਆਰਾ ਦਾ ਕਿਸੇ ਦਾ ਞੀ ਸਤਿਕਾਰ ਕਾਇਮ ਨਹੀਂ
    ।ਰੱਖਿਆ

  • @gurjeetsond4041
    @gurjeetsond4041 Рік тому +2

    Waheguru ji 💐💐👍

  • @kanwaljeetsingh4812
    @kanwaljeetsingh4812 Рік тому +2

    Waheguru ji ka Khalsa waheguru ji ki Fateh 🙏🙏

  • @jasvirmaan2074
    @jasvirmaan2074 Рік тому +1

    💐💐🌾🌾🌳🙏Wahaguru ji 🙏🌳🌾🌾💐💐

  • @GurwinderSingh-zi4fd
    @GurwinderSingh-zi4fd Рік тому

    ਕੋਈ ਫੋਟੋ ਹੋਣੀ, ਇਸ ਅਸਥਾਨ ਦੀ,ਪਿੰਡ ਵਾਲਿਆਂ ਕੋਲ,

  • @nirbhaisingh8894
    @nirbhaisingh8894 Рік тому +1

    Dhan Dhan Shri Guru Hargobind Sahib ji 🙏 ❤️ Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ♥️

  • @ranjodhsekhon2383
    @ranjodhsekhon2383 Рік тому +1

    Waheguru g bhut bhut dhanwad g guru ghar de darshan karvaun lyi

  • @SatnamSingh-hk9cm
    @SatnamSingh-hk9cm Рік тому

    ਚੜਦੇ ਪੰਜਾਬ ਵਿੱਚ ਪਿੰਡ ਨੋਸ਼ਹੀਰਾ ਬਾਲਾ ਹੈ

  • @ramnindersingh1636
    @ramnindersingh1636 Рік тому

    The government in 1947 strategically separated Sikhs and their history, and in result Sikh historic places are slowly disappearing . History is being lost . Thanks to this Sardar ji effort that we can preserve it through the lens of a camera . Waheguru Teras shukar hai .

  • @KuldeepKaur-xb9jk
    @KuldeepKaur-xb9jk Рік тому +1

    Wahuguru ji 🙏🙏

  • @Kulwantsingh-nw1cw
    @Kulwantsingh-nw1cw Рік тому +1

    Waheguru g

  • @narendersinghkhalsa5993
    @narendersinghkhalsa5993 Рік тому

    ਵੀਰ ਜੀ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਜੋ ਦਰਸ਼ਨ ਕਰਵਾਏ

  • @navjotsingh8616
    @navjotsingh8616 Рік тому +1

    Nishan veer NRI Veera nu request kar es Gurudawara shab sewa karwan jethe Guru Shab de chran pae ne atey koom de mahan sahed Bahi Shab taru ji da ethas V judya hai jado kar sewa chale GE ase V sarey jarur Daswand de rup ch apnae apne sewa pawage a ho jahe Astana dekh ke dil Ronda hai tuce kuch karo Waheguru ji Mehar Karan gey 🙏🙏🙏🙏🙏🙏🙏🙏🙏🙏

  • @samshersinghsamshersingh4267

    ਲਹਿੰਦੇ ਪੰਜਾਬ ਦੇ ਹਰ ਪਿੰਡ ਚੌ ਗੁਰਦੁਆਰਾ ਸਾਹਿਬ ਹੋਵੇਗਾ

  • @Janti838
    @Janti838 Рік тому +1

    Waheguru g ka Khalsa Raaj krega Khalsa

  • @rajinderbhogal9280
    @rajinderbhogal9280 Рік тому

    Master tara singh was probably most idiotic leader. He should've have accepted division of punjab. Muslims could've lived with sikhs as well.

  • @inderdeepsingh8646
    @inderdeepsingh8646 Рік тому

    ਇਮਾਰਤ ਅੰਦਰੋਂ ਦਰਬਾਰ ਸਾਹਿਬ ਦੇ ਅੰਦਰ ਦੀ ਦਿੱਖ ਵਰਗੀ ਜਾਪ ਰਹੀ ਹੈ।

  • @ਪੰਜਾਬੀਲੋਕ

    ਸੇਵਾ ਸੰਭਾਲ ਆਪਣੇ ਗੁਰੂ ਸਿੱਖਾ ਨੂੰ ਬਖਸੋ

  • @jasmelsingh1451
    @jasmelsingh1451 Рік тому

    हिंदुस्तान च म्सिता नू व्दिया तरीके नल रख्या असी एना ने की हाल कर रख्या

  • @HarjinderSingh-rk5gf
    @HarjinderSingh-rk5gf Рік тому

    All videos excellent Work Punjab INDIA Gurdas pur batata

  • @SahibsinghSandhu-lu6ux
    @SahibsinghSandhu-lu6ux Рік тому

    ਵਾਹਿਗੁਰੂ ਜੀ ਇਹ ਭੜਾਣਾ ਪਿੰਡ ਸਾਡਾ ਪੁਰਾਣਾ ਪਿੰਡ ਹੈ ਜੀ

  • @anuragbawa7500
    @anuragbawa7500 Рік тому

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

  • @Sandeepsingh-ce7fj
    @Sandeepsingh-ce7fj Рік тому +1

    Waheguru ji ka Khalsa waheguru ji ki Fateh ji 🙏

  • @manjotkailey8475
    @manjotkailey8475 Рік тому +1

    Waheguru..G..Ka..Khalsa..Shre..Waheguru..G..Ke..Fateh..G

  • @sukhdevsinghkhalsa1921
    @sukhdevsinghkhalsa1921 4 місяці тому

    ਝੰਡੇ ਦਾ ਭਾਵ ਇਥੇ ਨਿਸ਼ਾਨ ਸਾਹਿਬ ਲੱਗਾ ਸੀ ।

  • @jaspalsingh150
    @jaspalsingh150 Рік тому

    This Guru dwara is a picture of neglect. Proper care is only possible when local sangat is there & in chardikala. Since partition, the no of sikhs has gone down in Pakistan. If situations ever change in pakistan, done Sikh sangat , throug there hardwork can rise again.

  • @KulbirSingh-ms8dh
    @KulbirSingh-ms8dh Рік тому

    Samne India punjab pind Nousehra Dhala near border jhabal Tehsil sub T.T. Atari khemkarn border

  • @GYAN_EK_MAHASAGAR
    @GYAN_EK_MAHASAGAR Рік тому +1

    Waheguru bhot bhot vdiya❤❤❤❤❤❤❤❤❤❤❤❤❤❤❤❤❤❤❤❤❤❤

  • @shawindersingh6931
    @shawindersingh6931 Рік тому

    ਵਾਹਿਗੁਰੂ ਜੀ ਕਾ ਖਾਲਸਾ l ਵਾਹਿਗੁਰੂ ਜੀ ਕੀ ਫਤਿਹ l

  • @harjeetkour6179
    @harjeetkour6179 Рік тому

    Historical gurudwara become residence,.... very sad

  • @AmrinderSidhu104
    @AmrinderSidhu104 Рік тому

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🌹

  • @gurpreetbhullar2383
    @gurpreetbhullar2383 Рік тому +1

    Waheguru Jee